ਪਾਸਟਰ Gurnam Singh ਨੇ ਕਿਉਂ Sikhi ਛੱਡ ਕੇ ਗੱਲ ਨਾਲ ਲਾਇਆ Christian ਧਰਮ ਸੁਣੋ ਪਾਸਟਰ ਦੀ ਜ਼ੁਬਾਨੀ

แชร์
ฝัง
  • เผยแพร่เมื่อ 4 ธ.ค. 2024

ความคิดเห็น • 2.3K

  • @SatnamSingh-gs1os
    @SatnamSingh-gs1os ปีที่แล้ว +5

    Praise the lord ✝️✝️🛐🛐🙏🙏

  • @jasleensandhu321
    @jasleensandhu321 3 ปีที่แล้ว +3

    Bhout vadia paster ji god bless you

  • @BalwinderSingh-ql1de
    @BalwinderSingh-ql1de 3 ปีที่แล้ว +3

    ਬਹੁਤ ਚੰਗਾ ਹੁੰਦਾ ਜੇਕਰ ਇਕ ਇੰਟਰਵਿਊ ਉਨਾ ਗੋਰਿਆਂ ਅਤੇ ਗੋਰੀਆਂ ਦੀ ਵੀ ਕਰ ਲਈ ਜਾਂਦੀ ਜਿਨਾ ਨੇ ਈਸਾਈ ਧਰਮ ਛੱਡ ਕੇ ਸਿੱਖ ਧਰਮ ਅਪਨਾਇਆ ਹੈ । ਉਨਾ ਨੂੰ ਵੀ ਪੁਛਿਆ ਜਾਂਦਾ ਕਿ ਤੁਸੀਂ ਈਸਾਈ ਧਰਮ ਛੱਡ ਕੇ ਸਿੱਖ ਧਰਮ ਕਿਉਂ ਅਪਣਾ ਲਿਆ ਹੈ ।
    ਇਸ ਪਾਦਰੀ ਸਾਹਿਬ ਨੂੰ ਬੇਨਤੀ ਹੈ ਕਿ ਯੂ ਟਿਊਬ ਤੇ " ਭਾਈ ਰਣਧੀਰ ਸਿੰਘ ਜੀ ਦੀ ਇਕ ਪਾਦਰੀ ਨਾਲ ਦਿਲਚਸਪ ਮੁਲਾਕਾਤ" ਲਿਖ ਕੇ ਸਰਚ ਕਰਨ । ਬਹੁਤ ਜਾਣਕਾਰੀ ਪਰਾਪਤ ਹੋਵੇਗੀ ਜਾਂ ਗੁਰੂ ਕੇ ਬਾਗ ਦੇ ਮੋਰਚੇ ਦਾ ਇਤਿਹਾਸ ਪੜਨ ਉਸ ਸਮੇ ਇਕ ਪਾਦਰੀ ਸਨ ਜਿਨਾ ਦਾ ਨਾਮ ਐਂਡਰਿਊ ਸੀ ਉਨਾ ਨੇ ਗੁਰੂ ਕੇ ਬਾਗ ਦੇ ਮੋਰਚੇ ਸਮੇ ਸਿੱਖਾਂ ਤੇ ਅੰਗਰੇਜ ਹਕੂਮਤ ਵੱਲੋਂ ਕੀਤੇ ਜਾ ਰਹੇ ਤਸੱਦਦ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਅਤੇ ਜਿਸ ਨੂੰ ਵੇਖ ਕੇ ਉਹ ਕੁਰਲਾ ਉਠੇ ਸਨ । ਉਨਾ ਦਾ ਕਹਿਣਾ ਸੀ ਕਿ ਮੈ ਆਪਣੇ ਇਤਿਹਾਸ ਵਿਚ ਇਕ ਮਸੀਹ ਨੂੰ ਸੂਲੀ ਚੜਾਏ ਜਾਣ ਬਾਰੇ ਪੜਿਆ ਹੈ ਪਰ ਇਥੇ ਹਜਾਰਾਂ ਮਸੀਹੇ ਸੂਲੀ ਚੜਾਏ ਜਾ ਰਹੇ ਹਨ। ਉਨਾ ਨੇ ਗਵੱਰਨਰ ਨੂੰ ਕਹਿ ਕੇ ਇਹ ਤਸੱਦਦ ਰੁਕਵਾਇਆ ਸੀ ।
    ਜਿਹੜੀ ਇਸਤਰੀ ਬਹੁਤੇ ਬੰਦਿਆਂ ਨਾਲ ਸਰੀਰਕ ਸੰਬੰਧ ਰੱਖੇ ਭਾਲ ਬਹੁਤੇ ਖਸਮਾ ਵਾਲੀ ਇਸਤਰੀ ਨੂੰ ਵਿਭਚਾਰਨ ਕਿਹਾ ਜਾਂਦਾ ਹੈ ਇਸੇ ਤਰਾਂ ਇਕ ਸਿੱਖ ਦਾ ਆਪਣੇ ਗੁਰੂ ਤੇ ਯਕੀਨ ਹੁੰਦਾ ਹੈ ਦਰ ਦਰ ਤੇ ਭਟਕਣ ਵਾਲਾ ਸਿੱਖ ਨਹੀ ਹੋ ਸਕਦਾ ।
    ਸਾਨੂੰ ਸਾਡੇ ਗੁਰੂ ਸਹਿਬਾਨ ਨੇ ਕਿਸੇ ਵੀ ਧਰਮ ਨੂੰ ਮਾੜਾ ਨਾ ਕਹਿਣ ਦਾ ਹੁਕਮ ਕੀਤਾ ਹੈ ਸਤਿਕਾਰ ਸਭ ਦਾ ਕਰੀਦਾ ਹੈ ਪਕ ਭਰੋਸਾ ਆਪਣੇ ਗੁਰੂ ਤੇ ਰੱਖੀਦਾ ਹੈ
    "ਸਭ ਤੇ ਵਡਾ ਸਤਿਗੁਰ ਨਾਨਕ
    ਜਿਨ ਕਲਿ ਰਾਖੀ ਮੇਰੀ ।।"

  • @punjabifilmitv6116
    @punjabifilmitv6116 3 ปีที่แล้ว +1

    ਪ੍ਰਮੇਸ਼ਵਰ ਮਹਾਨ ਏ

  • @latajohn5534
    @latajohn5534 3 ปีที่แล้ว +1

    Yes you are absolutely right

  • @sukhjindersingh1675
    @sukhjindersingh1675 3 ปีที่แล้ว +22

    ਜਿਹੜੇ ਧਰਮ ਵਿੱਚ ਤੇਰਾ ਜਨਮ ਹੋਇਆ ਉਹ ਮਾੜਾ ਸੀ ਜਾਂ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਘੱਟ ਸੀ।

    • @SANDEEPSINGH-dg5sp
      @SANDEEPSINGH-dg5sp 3 ปีที่แล้ว +3

      Jisus ne BHI Apke papoo ke badle kurbani de

    • @sukhjindersingh1675
      @sukhjindersingh1675 3 ปีที่แล้ว +3

      @@SANDEEPSINGH-dg5sp ਠੀਕ ਏ ਪਰ ਇਨਸਾਨ ਜਿਸ ਧਰਮ ਵਿੱਚ ਜੰਮਿਆ ਹੈ ਉਸੇ ਨੂੰ ਮੰਨਣਾ ਚਾਹੀਦਾ ਹੈ।

    • @entertainment4523
      @entertainment4523 6 หลายเดือนก่อน

      ​@@SANDEEPSINGH-dg5sptu v converted aa bai zameer mar gya wa j isai bn e gya taaa chehra Mohra te pcchan v isai waali rakh

  • @SurenderSingh-hc2ip
    @SurenderSingh-hc2ip 3 ปีที่แล้ว +67

    ਪ੍ਰਭੁ ਦਾ ਨਾਮ ਹੀ ਸਾਰੇ ਰੋਗਾਂ ਦੀ ਦਵਾਈ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

    • @manpreet2888
      @manpreet2888 2 ปีที่แล้ว

      Parabu isahi da nam hi

    • @manpreet2888
      @manpreet2888 2 ปีที่แล้ว

      Isnu na yoro

    • @Sukh_Masih_
      @Sukh_Masih_ 2 ปีที่แล้ว

      Prabhu yeshu masih ji

    • @mukhidhaliwal.1261
      @mukhidhaliwal.1261 2 ปีที่แล้ว +1

      ਇਸ ਨੂੰ ਪੈਸੇ ਦੀ ਲੋੜ ਪੈਣ ਚੇਅਰਮੈਨ ਛੱਡਿਆ ਦੁਨੀਆ ਭਰ ਦਾ ਗੰਧ

    • @kaurdeep6317
      @kaurdeep6317 ปีที่แล้ว +1

      Parmeshvar ditta banna har dukh rog ja beda bhanna

  • @DEEPJC777
    @DEEPJC777 2 ปีที่แล้ว +3

    Thanks❤❤🙏🙏God bless you

  • @sarabjitsingh7366
    @sarabjitsingh7366 3 ปีที่แล้ว +1

    Lakh lahnat tenu mere valo

  • @baldevraj7138
    @baldevraj7138 2 ปีที่แล้ว +14

    ਹਲਲੂਯਾਹ ਗੁਰਨਾਮ ਜੀ ਪ੍ਰਭੂ ਯਿਸ਼ੂ ਤੁਹਾਨੂੰ ਆਸ਼ੀਸ਼ ਦੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਸਾਰੀ ਆਸ਼ੀਸ਼ ਦੇ ਆਮੀਨ

  • @greatnesssunnysukhpalANM
    @greatnesssunnysukhpalANM 3 ปีที่แล้ว +4

    ਯਿਸ਼ੂ ਮਸੀਹ ਧਰਮ ਨਹੀਂ ਜੀਵਨ ਬਦਲਦਾ, ਕਿਸੇ ਦਾ ਕੋਈ ਸਵਾਲ ਹੈ ਤਾਂ ਬਾਇਬਲ ਪੜਲੋ ਸਾਰੇ ਜਵਾਬ ਮਿਲ ਜਾਣਗੇ। ਯਿਸ਼ੂ ਮਸੀਹ ਤੋਂ ਬਿਨਾ ਮੁਕਤੀ ਨਹੀਂ। ਪੈਸੇ ਦੇ ਕੇ ਧਰਮ ਤਾਂ ਬਦਲ ਸਕਦਾ ਪਰ ਜੀਵਨ ਨਹੀਂ। ਬਾਕੀ ਖਾਂਬਰਾ ਚਰਚ ਜਲੰਧਰ ਆ ਕੇ ਦੇਖ ਲਓ ਪਰਮੇਸ਼ਵਰ ਕਿੱਦਾਂ ਕੰਮ ਕਰਦਾ ਇੰਨੇ ਲੋਕਾਂ ਨੂੰ ਪੈਸੇ ਦੇ ਕੇ ਖਰੀਦਿਆ ਨਹੀਂ ਜਾ ਸਕਦਾ। ਕੋਈ ਪਾਸਟਰ ਕਿਸੇ ਨੂੰ ਚੰਗਾ ਨਹੀਂ ਕਰਦਾ ਯਿਸ਼ੂ ਮਸੀਹ ਹੀ ਚੰਗਾ ਕਰਦੇ ਜੋ ਅੱਜ ਵੀ ਜ਼ਿੰਦਾ ਹੈ।

  • @pawn9084
    @pawn9084 2 ปีที่แล้ว +10

    Praise the Lord.
    ਪ੍ਰਮੇਸ਼ਵਰ ਨੇ ਮੈਨੂੰ ਗਲਾਮੀ ਤੋਂ ਛੁਡਾਇਆ
    Thank you jesus🌹

  • @binderrairai5736
    @binderrairai5736 2 ปีที่แล้ว +1

    Good bles you bhatre 🙏🙏🙏🙏

  • @singh7317
    @singh7317 3 ปีที่แล้ว +51

    ਆਦਮੀ ਈਸਾਈ ਨਹੀਂ ਬਣਦਾ ਸਹੀ ਬਣਦਾ ਹੈ

    • @lovemasih4694
      @lovemasih4694 3 ปีที่แล้ว +2

      Good

    • @preetkaur2062
      @preetkaur2062 3 ปีที่แล้ว +2

      Nice

    • @shamshersingh1494
      @shamshersingh1494 3 ปีที่แล้ว +1

      ਹਾਜੀ 😀😀😀

    • @aniketbhatti9492
      @aniketbhatti9492 3 ปีที่แล้ว +7

      ਜਿਹੜੇ ਲੋਕ ਇਸਾਈ ਨਹੀਂ ਹਨ ਕਿ ਉਹ ਸਾਰੇ ਗਲੱਤ ਹਨ ਤੇ ਇਸਾਈ ਇਕਲੇ ਸਹੀ ਵਾ

    • @aniketbhatti9492
      @aniketbhatti9492 3 ปีที่แล้ว +4

      ਜਿਹੜੇ ਲੋਕ ਇਸਾਈ ਨਹੀਂ ਹਨ ਕਿ ਉਹ ਸਾਰੇ ਗਲੱਤ ਹਨ ਤੇ ਇਸਾਈ ਇਕਲੇ ਸਹੀ ਵਾ

  • @angrejsingh5416
    @angrejsingh5416 3 ปีที่แล้ว +7

    Great man I'm always with you jeues is great

    • @sunny-dd7nu
      @sunny-dd7nu 3 ปีที่แล้ว

      Bhai j sikhi vich rehnda taan great nahi c hona 🙏

    • @KuldeepSingh-hg7yn
      @KuldeepSingh-hg7yn 3 ปีที่แล้ว

      jeues 13
      13
      13
      13
      13
      keya khaofnak figure hai

  • @desipanjaban
    @desipanjaban 3 ปีที่แล้ว +11

    ਸਿੱਖੀ ਵਿਚ ਵੀ ਚੰਗੇ ਇਨਸਾਨ ਬਣ ਸਕਦੇ ਹਾਂ ਜਰੂਰੀ ਨਹੀਂ ਕੇ ਧਰਮ ਬਦਲੀ ਕਰੋ।
    ਆਪਣੇ ਨਾਮ ਨਾਲੋਂ ਸਿੰਘ ਜਰੂਰ ਹਟਾ ਲੈਣਾ ਚਾਹੀਦਾ ਨਹੀਂ ਤਾਂ ਐਦਾਂ ਲਗਦਾ ਕੇ ਗੁਰਨਾਮ ਨੇ ਪੱਗ ਵਿਚ ਸਿਰ ਫਸਾਇਆ ਹੋਇਆ।

  • @gurmitsingh8452
    @gurmitsingh8452 4 หลายเดือนก่อน +1

    Good paji

  • @Pardeepkumar-ku5gz
    @Pardeepkumar-ku5gz 4 หลายเดือนก่อน +2

    GOD bless u more and more .gurnam ji JESUS use u more

  • @sajankandyal1132
    @sajankandyal1132 3 ปีที่แล้ว +6

    I love you Paster gurnam sigh Jo you sigh is sigh Sach Much tooshi masih de between ho amen amen amen

  • @baldavsingh1102
    @baldavsingh1102 3 ปีที่แล้ว +62

    ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ ਪਰ ਧਰਮ ਸਾਰੇ ਚੰਗੇ ਹਨ ਪਰਮਾਤਮਾ ਇੱਕ ਕੋਈ ਰਾਮ ਕਹੇ ਕੋਈ ਵਾਹਿਗੁਰੂ ਜੀ ਅੱਲਾ ਗੌਡ ਕਹੇ ਇਹ ਪ੍ਰੇਮ ਦੇ ਨਾਮ ਹਨ

    • @petergill6223
      @petergill6223 3 ปีที่แล้ว

      Good preaching
      Jesus bless your ministry respected pastor ji.

    • @sonusidhu7038
      @sonusidhu7038 3 ปีที่แล้ว

      You write Sir thank u

    • @jatinderkumar6904
      @jatinderkumar6904 3 ปีที่แล้ว

      th-cam.com/video/GKkJw3EPbfg/w-d-xo.html

    • @kuldipsingh2253
      @kuldipsingh2253 3 ปีที่แล้ว

      Eh log pese le kar dhram bada h Manu pura pata h

    • @karamjitkaur4499
      @karamjitkaur4499 3 ปีที่แล้ว +3

      @Gursewak Singh ਵਾਹ ਕਿਨੀ ਅਧੀਨਗੀ
      ਵਾਲੀ ਸੋਚ ਹੈ ਤੁਹਾਡੀ ਕੁਮੈਟ ਪੜ ਕੇ ਰੂਹ ਨੂੰ ਬੜਾ ਸਕੂਨ ਮਿਲਿਅਾ ਕਿ ਕੋਈ ਹੈ ਜਿਸ ਨੂੰ ਗ੍ੰਥ ਸਾਹਿਬ ਦਾ ਪੂਰਾ ਹੈ ਇਹਨੂੰ ਕਹਿਦੇ ਅਾ ਗਿਅਾਨੀ
      ਕਾਸ਼ ਇਹੋ ਜਿਹੀ ਸੋਚ ਸਾਡੇ ਸਾਰੇ ਸਿਖਾ ਹੋ ਜਾਏ
      ਤਾ ਕੋਈ ਖੁਦ ਰੱਬ ਬਣ ਕੇ ਦੂਜੇ ਨੂੰ ਸਜਾ ਨਾ ਦੇਵੇ
      ਕਿੳੁਕਿ ਇਹ ਸਿਰਫ ਰੱਬ ਦਾ ਕੰਮ ਤੇ ਰੱਬ ਤੇ ਹੀ ਛੱਡ ਦਿਤਾ ਜਾਵੇ , ਜੇ ਅਸੀ ਖੁਦ ਗਲਤੀ ਕਰਦੇ ਹਾ ਤਾ ਰੱਬ ਮਾਫੀ ਲਈਏ ਤੇ ਫੇਰ ਕਦੇ ੳੁਹ ਗਲਤੀ ਨਾ ਕਰੀਏ
      ਜੇ ਦੂਜਾ ਗਲਤੀ ਕਰਦਾ ਹੈ ਤਾ ੳੁਸ ਨੂੰ ਮਾਫ ਕਰਨ ਦੀ ਹਿੰਮਤ ਰੱਖੀਏ ਤੇ ਇਹ ਹਿੰਮਤ ਰੱਬ ਕੋਲੋ ਮੰਗਦੇ ਰਹੀਏ

  • @fariadmasih9853
    @fariadmasih9853 2 ปีที่แล้ว +5

    ਜਿੰਨੇ ਵੀ ਲੋਕ ਕਿਸੇ ਵੀ ਧਰਮ ਦੇ ਹੋਣ ਯਿਸੂ ਮਸੀਹ ਵਿੱਚ ਆ ਰਹੇ ਨੇ ਉਹਨਾਂ ਦੇ ਸਰੀਰਾ ਵਿੱਚੋ ਸਾਰੇ ਦੁੱਖ ਬਿਮਾਰੀਆ ਭੂਤ ਪ੍ਰਰੇਤ ਖਤਮ ਹੋ ਜਾਦੇ ਨੇ ਯਿਸੂ ਮਸੀਹ ਨਾਮ ਵਿੱਚ

  • @rimpyrani4283
    @rimpyrani4283 3 ปีที่แล้ว +1

    Jai masih ki bolo ji

  • @joginder7221
    @joginder7221 3 ปีที่แล้ว +8

    Paster khehra ji, ਤੁਸੀਂ ਸਿੱਖ ਧਰਮ ਛੱਡ ਕੇ ਬਹੁਤ ਚੰਗਾ ਕੀਤਾ। ਸਿੱਖ ਬਨਣਾ ਬਹੁਤ ਔਖਾ ਹੈ।

  • @hardeepsingh4113
    @hardeepsingh4113 3 ปีที่แล้ว +8

    ਸਰਦਾਰ ਗੁਰਨਾਮ ਸਿੰਘ ਜੀਆ ਦੀ ਸੋਚ ਨੂੰ ਸਲਾਮ ਹੈ ਜੀ ।

  • @rajinderkaur1880
    @rajinderkaur1880 3 ปีที่แล้ว +8

    ਆਪਣੇ ਨਾਮ ਨਾਲੋ ਸਿੰਘ ਸ਼ਬਦ ਹਟਾ ਦਿਓ ਜਾ ਪਾਸਟਰ ਸ਼ਬਦ ਹਟਾ ਦਿਓ 🙏🏻🙏🏻🙏🏻🙏🏻🙏🏻🙏🏻

  • @HarpreetSingh-pf3jn
    @HarpreetSingh-pf3jn 3 ปีที่แล้ว +49

    ਧਰਮ ਸਾਰੇ ਚੰਗੇ .ਪਰ Sikh nu apne sikh ਧਰਮ ਤੇ ਭਰੋਸਾ ਹੋਣਾ ਚਾਹੀਦਾ .

    • @princeofpeacejesus2565
      @princeofpeacejesus2565 3 ปีที่แล้ว +2

      ਭਰੋਸਾ ਟੁੱਟਣ ਵਾਲੀ ਕਿਹੜੀ ਗੱਲ ਕੀਤੀ pastor ਜੀ ਨੇ jesus ਤੇ ਵਿਸ਼ਵਾਸ਼ ਕਰਨ ਨਾਲ ਸਿੱਖ ਨਹੀਂ ਰਾਹ ਤੁਸੀਂ ਕਿਸ ਕੀ ਸੱਚਾਈ ਦੀ ਗੱਲ ਕਰਨ ਵਾਲਾ ਹਰ ਕੋਈ ਸਿੱਖ ਨਹੀਂ ਹੈ
      ਬਾਕੀ ਤੁਸੀਂ ਮਹਾਨ ਬੁੱਧੀ ਦੇ ਮਾਲਕ ਹੋ ਤੁਸੀਂ ਮਹਾਨ ਲੋਕ ਹੋ

    • @lakhwindersingh9690
      @lakhwindersingh9690 3 ปีที่แล้ว +3

      @@princeofpeacejesus2565 sab sikhan ko hukam hai guru manyo granth
      Strictly order dita
      Baki asi respect sare dharma di karde aa

    • @princeofpeacejesus2565
      @princeofpeacejesus2565 3 ปีที่แล้ว +3

      @@lakhwindersingh9690 ਤੁਸੀਂ ਸਿਰਫ ਜਿਸ ਦੇ ਨਾਮ ਮਗਰ ਸਿੰਘ ਲੱਗਦਾ ਕੀ ਬਾਈਬਲ ਧਾਰਮਿਕ ਗ੍ਰੰਥ ਨਹੀਂ ਕੀ
      ਕੀ ਧਰਮ ਪਿਆਰ ਕਰਨਾ ਨਹੀਂ ਸਿਖਾਉਣਾ ਹਾਂ ਸਿਖਾਉਣਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਸੱਚੀ ਹੈ ਪਰ ਪਰ ਤੁਸੀਂ ਕਿਸੇ ਦੀ ਮਦਦ ਨਹੀਂ ਕੀਤੀ ਨਹੀਂ ਤਾਂ ਅੱਜ ਉਹ ਤੁਹਾਡਾ ਨਾਮ ਲੈਂਦਾ ਉਹ ਅੱਜ ਵੀ ਸਿੱਖ ਹੈ ਪਰ ਤੁਸੀਂ ਹਿੰਦੂ ਹੋ ਜੋ ਸਭ ਨੂੰ ਮੰਨਦੇ ਹੋ ਤੇ
      Pastor ਸਿਰਫ ਸੱਚੇ ਰੱਬ ਦੀ ਗੱਲ ਕਰ ਰਿਹਾ ਹੈ ਪਤਰਕਾਰ ਹੀ ਅਜਿਹੇ ਸਵਾਲ ਪੁੱਛਦੀ ਪਏ ਨੇ ਕੀ ਇਨਸਾਨੀਅਤ ਹੀ ਸਿੱਖ ਧਰਮ ਹੈ

    • @karmjitsingh2839
      @karmjitsingh2839 3 ปีที่แล้ว +2

      @@princeofpeacejesus2565 pankhandi log ne aapne pese vastey dharm badal lendey ne sikh hindu nahi hay sikh sikh hi hay paster log nafart jiyada felaundey ne dusre dharam nal nafarat karde ne jo banda aapneya da nahi hoya oh dusreya da ki hove ga pese kamond de chakar ch darame baji kar RAHEY ne

    • @JoginderSingh-pu8se
      @JoginderSingh-pu8se 3 ปีที่แล้ว +4

      Ji Paster kush nehi karda jo kush vi karda hai jesus karda hai.isda matlab parmatma te viswas hona chaheeda par banda nu viswas us waqt hunda hai jado usda kam ho janda hai is lie jis de thru banda us nu hi parmatama manda hai par kehde man changa kathot vich ganga man saf hai ta ardass, faryad, preey karo parmeshwar sache di mano kamna puri karda hai kise de dharam nu bura na khaho sab to utam insan parmatma ne banaia hai

  • @simran.7857
    @simran.7857 2 ปีที่แล้ว +8

    Praise the Lord..💓

  • @bestvideos8616
    @bestvideos8616 3 ปีที่แล้ว +16

    ਲੋਕ ਤਰਸਦੇ ਆ ਕਿ ਅਸੀਂ ਸਿੱਖ ਧਰਮ ਚ ਹੁੰਦੇ ਪਰ ਇਹੋ ਜੇ ਕਤੀੜ ਸਿੱਖ ਧਰਮ ਨੂੰ ਛੱਡ ਰਹੇ ਆ

    • @rashpalrsgill3881
      @rashpalrsgill3881 3 ปีที่แล้ว +1

      Jehre tarsde oh sikh ban jan koyi kise nu rokda a .tenu ki problem ho rahi a

    • @surayiadaniel4126
      @surayiadaniel4126 3 ปีที่แล้ว +1

      Tenu jyada problem nhi hundi pyi tu jo oh reh

    • @sukwindersingh455
      @sukwindersingh455 3 ปีที่แล้ว +2

      Soch badl veer pahla apni
      kateer na kiha kro kise nu
      eetho pata clda ki tuhadi soch kiho jihi te tuci aaj tk ki sikiya jindagi vich j kise nu changi salah nahi de sakde ta km se km galat comments ta na kro veer ji

    • @KuldeepSingh-ig3if
      @KuldeepSingh-ig3if 3 ปีที่แล้ว

      @Rinku Hedon tum hunda kaun hain kahan wala

    • @surayiadaniel4126
      @surayiadaniel4126 3 ปีที่แล้ว

      @Rinku Hedon ji mei v Christan pariwar cho aa asi born Christan aa mei tuhanu ni keha

  • @geetgill5516
    @geetgill5516 3 ปีที่แล้ว +1

    Very nice

  • @preetkaur2062
    @preetkaur2062 3 ปีที่แล้ว +12

    Praise the Lord 🙌

    • @lovelylovely9483
      @lovelylovely9483 2 ปีที่แล้ว

      hallelujah

    • @kissanjattkissan9976
      @kissanjattkissan9976 10 หลายเดือนก่อน +2

      Shrm krla chaar sahibzade yaad ni aunde dharm bdlan lage😮😮😮

  • @shubhneetkaur2449
    @shubhneetkaur2449 3 ปีที่แล้ว +45

    Guru Gobind Singh ji ne apne 4 sahibjaade var dite dharam nibhaun lyi . Bt ik insaan oh vi ne k apne bete di sehat khatir ,dharam hi badal lya.
    Sikhi nibhauni hr kise de vas di gal nhi.. Waheguru ji ka khalsa waheguru ji ki Fateh 🙏🙏🙏🙏

    • @shubhneetkaur2449
      @shubhneetkaur2449 3 ปีที่แล้ว +4

      @Ramandeep Singh kyi sikh group help krde vi hn. . Bt Christian jyada paise deke vi sikh nu ohda dharam bdla lende hn.. galti apna dharam chadan wle di hi e

    • @vijaygill5765
      @vijaygill5765 3 ปีที่แล้ว

      @@shubhneetkaur2449 sister menu v dso kitho pese milde aa menu bdi lod aa pesya di
      Menu dso ਮੈ ਪੈਸੇ ਲੈਣੇ ਆ ਪਤਾ ਕਰੋ ਕਿੱਥੋਂ ਮਿਲਦੇ ਆ ਮੈਨੂੰ ਦਸਣਾ ਜਰੂਰ ,,
      ਮੈ ਬਹੁਤ ਧੰਨਵਾਦੀ ਹੋਵਾਂਗਾ 🙏

    • @shubhneetkaur2449
      @shubhneetkaur2449 3 ปีที่แล้ว +4

      @@vijaygill5765 ਜਿਹੜਾ ਆਪਣੇ ਗੁਰੂ ਨੂੰ ਮਨ ਲਵੇ ਓਹਨੂੰ ਪੈਸੇ ਕਿ ,ਕਿਸੇ ਵੀ ਗੱਲ ਦੀ ਘਾਟ ਨਹੀਂ ਰਹਿੰਦੀ।।। ਗੁਰਨਾਮ ਸਿੰਘ ਖੈਹਰਾ ਜੀ ਨੂੰ ਬੇਟੇ ਦੀ ਬਿਮਾਰੀ ਨੇ ਕਮਜੋਰ ਹੀ ਏਨਾ ਕਰ ਦਿੱਤਾ ਕਿ ਧਰਮ ਬਦਲਣਾ ਪਿਆ। ।

    • @surindersharma4509
      @surindersharma4509 3 ปีที่แล้ว +6

      Bs ehne aone puttar di khani bnayi a asal ch lalach te choudar de krke eda kr rhea ehe pind ch hwa krda hunda c guru ghar ja k ik do vaar lokan suna dittiya fir isda koi hor chara nhi chleya tan ehe kamm krn lgg gyea .

    • @siddhantamishal3197
      @siddhantamishal3197 3 ปีที่แล้ว

      Ar kab tak andhere me aandha ban ke ghum ta rahoa ge bhayu bhenoa
      Esamshi jiban santy chengai den lei aya ba
      Dharm no nehee

  • @singh7317
    @singh7317 3 ปีที่แล้ว +9

    ਮੇਰੇ ਰੱਬ ਮੇਰੇ ਪਿਤਾ ਪਰਮੇਸ਼ਰ ਤੇਰਾ ਹੀ ਧੰਨਵਾਦ

  • @abhayrandhawa1068
    @abhayrandhawa1068 2 ปีที่แล้ว +2

    Hallelujah hallelujah hallelujah hallelujah hallelujah hallelujah hallelujah🙏🙏🙏🙏🙏🙏🙏🙏 i

  • @hhibadshahgroup96
    @hhibadshahgroup96 3 ปีที่แล้ว +1

    Great ho app g

  • @swarnsinghsandhu9630
    @swarnsinghsandhu9630 3 ปีที่แล้ว +10

    ਸੁਣ ਕੇ ਜ਼ਮਾਨੇ ਦੀਆਂ ਗੱਲਾਂ ਆਪਣੀ ਅਦਾ ਨਾ ਬਦਲ ।ਯਕੀਨ ਰੱਖ ਉਸ ਇੱਕ ਵਾਹਿਗੁਰੂ ਤੇ। ਵਾਰ ਵਾਰ ਆਪਣਾ ਖ਼ੁਦਾ ਨਾ ਬਦਲ ।

    • @anshumashi5782
      @anshumashi5782 2 ปีที่แล้ว

      Ena ne khoon no badliya na ena da dharm badliya ena daa sirf dil. Badaliya Sanu aaj Dil badlan di lord aa Sacha rab kise da dharm nahi badlda uhh jevan badlda

    • @eagle6769
      @eagle6769 2 ปีที่แล้ว

      Pehla ਰਾਮ ਸੀ ਫਿਰ ਵਾਹਿਗੁਰੂ ਹੋ ਗਿਆ....

    • @JasbirSingh-rv9pf
      @JasbirSingh-rv9pf 2 ปีที่แล้ว

      ਵਾਹਿਗੁਰੂ ਨਾਮ ਭੀ ਰੱਬ ਦਾ ਹੀ ਨਾਮ ਹੈ ਵਾਹਿਗੁਰੂ ਸਬਦ ਵੀ ਹਿੰਦੂ ਹੈ ਜਿਵੇ ਕਿ ਪਹਿਲਾ ਅੱਖਰ ਵ ਸ਼੍ ਵਿਸਨੂ ਜੀ ਤੋ ਲਿਆ ਦੁਜਾ ਹ ਸ਼੍ ਹਰੀ ਤੋ ਲਿਆ ਤਿਜਾ ਗ ਸ਼੍ ਗੋਪਾਲ ਜੀ ਤੋ ਲਿਆ ਚੋਥਾ ਰ ਸ਼੍ ਰਾਮ ਜੀ ਤੋ ਜੋੜ ਬਣਿਆ ਵਾਹਿਗੁਰੂ ਗੁਰੂ ਸਾਹਿਬ ਨੇ ਸਿਰਫ ਆ ਉ ਸਿਹਾਰੀ ਲਾਏ ਸਨ ਫਿਰ ਵਾਹਿਗੁਰੂ ਤੇ ਰਾਮ ਚ ਇਨਾ ਭੇਦ ਭਾਵ ਕਿਉ ਚਾਰੋ ਰੱਬ ਇਕ ਹੀ ਹਨ ਸਮਜਣ ਦੀ ਲੋੜ ਹੈ

    • @jassmehnd1772
      @jassmehnd1772 2 ปีที่แล้ว

      Khuda ik hi hai swarn singh ji rasta jehra mrji apnaIo raah iko hi janda🙏🙏

  • @rajkaransingh6640
    @rajkaransingh6640 3 ปีที่แล้ว +8

    ਗੁਰਨਾਮ िਸੰਘਾ ਅਪਨੀ ਅਾੳੁਨ ਵਾਲੀ ਪੀੜੀ ਬਾਰੇ ਵੀ ਸੋਚ .

    • @abcdefgh9513
      @abcdefgh9513 3 ปีที่แล้ว

      AAN WALI PIDI PROSPEROUS HOVEGI JI

  • @SandeepSingh-bp5ih
    @SandeepSingh-bp5ih 3 ปีที่แล้ว +5

    Jai masih ki pastor ji boht vdiya sndesh dita tusi

  • @rajpalrajpal4254
    @rajpalrajpal4254 ปีที่แล้ว +1

    Jmeen aur asman te.ik.hi.bda.naam...Jesus..jisne admi bnaya..woh.khuda.hai

  • @jatinjakhu4719
    @jatinjakhu4719 3 ปีที่แล้ว +30

    ਦਿਲ ਖੁਸ਼ ਹੋ ਗਿਆ ਬਾਈ ਦੀਆ ਗੱਲਾਂ ਸੁਣ ਕੇ 🙏👍

    • @FredrickKalyan
      @FredrickKalyan 3 หลายเดือนก่อน

      May,you.live.long..amen

  • @harjindersingh9138
    @harjindersingh9138 3 ปีที่แล้ว +19

    ਈਸਾ ਮਸੀਹ ਦੇ ਕਹਿਣ ਅਨੁਸਾਰ ਕੋਈ ਨਹੀਂ ਚਲਦਾ ਕਿਓਂ ਕਿ ਈਸਾ ਮਸੀਹ ਨੇ ਕੋਈ ਰੋਮ ਸਰੀਰ ਤੋਂ ਨਹੀਂ ਕਟਾਇਆ ਲੇਕਿਨ ਇਹ ਜਿੰਨੇ ਵੀ ਸਮੇਤ ਇਹ ਵੀਰ ਗੁਰਨਾਮ ਮਸੀਹ ਨੇ ਦਾੜੀ ਕਟਵਾਈ ਹੋਈ ਏ ਇਸੇ ਬਾਕੀ ਸਾਰਿਆਂ ਦਾ ਹਾਲ ਏ

    • @jatinderkumar6904
      @jatinderkumar6904 3 ปีที่แล้ว

      th-cam.com/video/GKkJw3EPbfg/w-d-xo.html

    • @sukhpreet4609
      @sukhpreet4609 3 ปีที่แล้ว

      🙏🙏🙏🌹🌹👌👌

    • @ਅਸੀਂਰੱਬਦੇਬੰਦੇਹਾਂਰੱਬਸਾਨੂੰਪਿਆਰਕਰ
      @ਅਸੀਂਰੱਬਦੇਬੰਦੇਹਾਂਰੱਬਸਾਨੂੰਪਿਆਰਕਰ 3 ปีที่แล้ว +2

      ਤੁਸੀਂ ਵੀਰ ਜੀ ਪ੍ਰਭੂ ਯਿਸੂ ਮਸੀਹ ਜੀ ਨੂੰ ਦੇਖਿਆ ਕੇ ਉਹਨਾ ਦੇ ਦਾੜੀ ਤੇ ਸਿਰ ਦੇ ਵਾਲ ਲੰਮੇ ਸਨ

    • @rajkamal4570
      @rajkamal4570 3 ปีที่แล้ว +2

      Harjindar Singh Parmeshar Insaan De Waal Nhi Dekhda Eh Galan Thuhade Dharam Vich Aaundian Parmeshar Walan Ton Khush Nhi Parmeshar Kise Da Dharam Dekhda Na Hi Parmeshar Dharaman Vich Nhi Rehnda Ashi Inha Vaad Vavada Ton Dur Rhiye Bible Ik Pavitar Granth Jis Vich Sabh Kuch Mil Janda Har Ik Sawaal Da Jawaab Shuru Ton Anant Tak Insaan Kive Banyan Uhda Jamna Marna Eh Dunian Kive Bani Parmeshar Di Yojna Insaan Ki Si Dharam Buhat Sare Ne Is Dunian Vich Buhar Sare Guru Avtaar Aaye Par Yeshu Masih Da Aauna Sabh Ton Vakhra Kiyu Ehde Vare Bible Vich Sabh Kuch Likhya Parmeshar De Pyaar Nu Jis Ne Aapna Iklota Putar Sare Sansaar Lyi Kurban Kar Dita Ethe Eh Gal Aaundi Yeshu Masih Di Kurbani Sabh Dharam De Lokan De Layi Hoi Na Ke Kise Dharam Layi Desh Layi Kaum Layi Sabh Da Bojh Utha Liya Ik Papi Insaan Paap Di Daldal Vich Digya Piya Uhnu Sirf Yeshu Hi Bahar Kad Sakda Bina Yesu Ton Koi Bach Nhi Sakda Bible Dasdi Sabh Ne Paap Kita Ik Vi Dharmi Eh Galan Kise Duje Dharam Vich Nhi Aaj Sanu Jarurat Hai Te Ashi Prbhu De Kol Aaye Sade Te Uh Daya Kare Koi Insaan Bhle Nek Kaman Naal Nhi Bach Sakda Ashi Is Dunian Vich Aaye Pake Rehan Layi Nhi Ik Din Is Dunian Ton Jana Aahi Eh Vi Dekhiye Je Mar Gye Te Kithe Jana Jagha Do Ne Sawarag Te Narak Eh Insaan Di Aapni Marji Uhne Kithe Jana Kiyu Ke Narak Koi Vi Nhi Jana Chaunda Sawarag Yeshu Ton Bina Ja Nhi Sakda Tushi Message Karna Aapne Vichar Dene Thuhanu Eh Message Kida Da Laga ENGLAND (.UK )

    • @lakhwindersingh9690
      @lakhwindersingh9690 3 ปีที่แล้ว +1

      @@rajkamal4570 Guru gobind singh ji ne apana poora parivar warta c veer sari manuka lyi
      Ona de pita guru teg bahadur ji ne hindu community lyi apa sees dita c

  • @sardarjisingh1558
    @sardarjisingh1558 3 ปีที่แล้ว +20

    *ਸਿੰਘ ਨੂੰ ਛਡ ਤੇ ਆਪਣੇ ਨਾਂ ਮਗਰ ਪਾਸਟਰ ਲਗਾ, ਕਿੳ ਡਰਾਮੇ ਕਰਦਾ*
    *ਸਭ ਪੈਸੇ ਦੀਆਂ ਤੇ ਫਰੀ ਸਹੂਲਤਾਂ ਦੇ ਮੁਰੀਦ ਆ*

    • @KuldeepSingh-ig3if
      @KuldeepSingh-ig3if 3 ปีที่แล้ว +1

      Bhai isne esai dharam accept kar liya.hun ye guru granth sahib nu apna guru nai manda

    • @hardeeppandher4102
      @hardeeppandher4102 3 ปีที่แล้ว

      Sahe keha veer g

    • @manjeetsethi6048
      @manjeetsethi6048 3 ปีที่แล้ว +1

      Sab toh vadaa Satgur Nanak
      Jin kal raakhi meri🙏🌹🙏

    • @manjeetsethi6048
      @manjeetsethi6048 3 ปีที่แล้ว

      Shame on him.he is o more a Sikh or Singh now 😡

    • @DARSHANSINGH-dw1kq
      @DARSHANSINGH-dw1kq 3 ปีที่แล้ว +1

      ਇਸ ਪਾਸਟਰ ਦੀ ਉਪਾਧੀ ਮਿਲੀ ਗਈ ਜੋ ਚਾਹੁੰਦਾ ਸੀ, ਵਡਿਆਈ ਦਾ ਭੁੱਖਾ ਸੀ ਉਹ ਮਿਲ ਗਈ,

  • @PritamSingh-gw1iq
    @PritamSingh-gw1iq 4 หลายเดือนก่อน +1

    ਸਰੇ ਗੁਰੂਆਂ ਪੀਰਾਂ ਨੇ ਉੱਪਰ ਵੱਲ ਇਸ਼ਾਰਾ ਕਰਕੇ ਕਿਹਾ ਉਹ ਇਕ ਹੈ ਪਰ ਲੋਕਾਂ ਨੂੰ ਸਮਜ ਨਹੀਂ ਆਉਦੀ ਉਹ ਜੇਹੜਾ ਇਕ ਹੈ ਆਉਦੀ ਖੋਜ ਕਰੋ

  • @sukhramrajpal8379
    @sukhramrajpal8379 2 ปีที่แล้ว +1

    ਚਮਤਕਾਰਾਂ ਨੂੰ ਨਮਸ਼ਕਾਰਾਂ। ਧੰਨਵਾਦ

  • @NarinderSingh-zm9ej
    @NarinderSingh-zm9ej 3 ปีที่แล้ว +6

    ਚਲੋ ਮੰਨ ਲਿਆ ਕਿ ਉਹ ਪਾਸਟਰ ਰੱਬ ਦੀ ਬੰਦਗੀ ਵਾਲਾ ਹੋਣਾ, ਕਦੇ ਇਹ ਕਰਨ ਤੋਂ ਪਹਿਲਾਂ ਹਰਮਿੰਦਰ ਸਾਹਿਬ ਜਾਣ ਬਾਰੇ ਕਦੇ ਸੋਚਿਆ ਸੀ ਜਾਂ ਉੱਥੇ ਜਾ ਕੇ ਅਰਦਾਸ ਕਰਨ ਲਈ ਸੋਚਿਆ ਸੀ ਜਾਂ ਨਹੀਂ ਜੀ,ਚਲੋ ਸੋਚ ਆਪੋ ਆਪਣੀ

    • @ranjeetkaur6746
      @ranjeetkaur6746 3 ปีที่แล้ว +1

      ਵੀਰ 'ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ' ਗੁਰਬਾਣੀ ਕਹਿੰਦੀ 'ਮੂਰਖ ਨਾਲ ਨਾ ਲੂਝੀਐ'। ਬਾਕੀ ਤੁਸੀਂ ਆਪ ਸਮਝਦਾਰ ਹੋ।

  • @holygod7645
    @holygod7645 3 ปีที่แล้ว +3

    पभु के नाम से मुक्ति मिलती है सभी गुनाहो से माफी मिलती हैं धन्य है बो जो पभु के नाम पर विशवास करते हैं ⛪🤗🙌🙌🙌🙌🙌🤲🤲🙏🙏🙏🙏

  • @harindersinghjohal835
    @harindersinghjohal835 3 ปีที่แล้ว +40

    ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀਂ ਸਿੱਖ ਪਰਤਿਆ

  • @chandmasihalam.2830
    @chandmasihalam.2830 3 ปีที่แล้ว +5

    Jesus bless u,, ਪਾਸਟਰ ਜੀ

  • @jaswantsingh-uz7us
    @jaswantsingh-uz7us 3 ปีที่แล้ว +12

    ਮੈਮ ਧਰਮ ਨਹੀ ਮਨ ਪਰਿਵਰਤਨ ਹੁੰਦਾ God bless u veer g

    • @kissanjattkissan9976
      @kissanjattkissan9976 ปีที่แล้ว +1

      Man nhi dharm hunda kyoki man tah katal krn nu vi kr jnda

  • @jagdeepjagdeep4247
    @jagdeepjagdeep4247 3 ปีที่แล้ว +72

    ਜਿਹਨੇ ਚੰਗਾ ਕੰਮ ਕਰਨਾਂ ਉਹਨੂੰ ਧਰਮ ਬਦਲਣ ਦੀ ਲੋੜ ਨਹੀਂ

    • @dr.sumitsjc8127
      @dr.sumitsjc8127 3 ปีที่แล้ว +2

      Then why they are converting.shameful act.

    • @sukwindersingh455
      @sukwindersingh455 3 ปีที่แล้ว +6

      Yeshu Masih ji Insaan di Jindagi badl dide naa ki dharam
      Yeshu ji ne kurbaari Kise dharm ,jaat layi nahi diti oohna ne apni kurbani sare sansar nu bachaun liye diti hai
      Te Ooh Tisre Din Dubara jee oothe sn te yeshu masih ji aaj vi jeunde hn
      Amen 🙏

    • @jagdeepjagdeep4247
      @jagdeepjagdeep4247 3 ปีที่แล้ว +13

      @@sukwindersingh455 jis de guru granth sahib di bani nall jindgi nahi badli usdi kisi tarah ve jindgi nahi badal sakdi

    • @sukwindersingh455
      @sukwindersingh455 3 ปีที่แล้ว +3

      @@jagdeepjagdeep4247 Bro kise nu bura na kho raab ne jithe jis nu le ke jana oothe hi rahna painda bro ..tuci kise virud na bolo bro..

    • @sukwindersingh455
      @sukwindersingh455 3 ปีที่แล้ว +2

      @@jagdeepjagdeep4247 Hr ekk nu apna dharam pyaara bro...

  • @rishpalsingh9289
    @rishpalsingh9289 2 ปีที่แล้ว +1

    God bless you and your family

  • @GurbazSingh-d4n
    @GurbazSingh-d4n ปีที่แล้ว +1

    God bless you all

  • @gurmeetsingh7765
    @gurmeetsingh7765 3 ปีที่แล้ว +19

    Menu boht aca laga hai k
    Pastor Gurnam singh ji ne keha k mai dharm to uper uthna hai..
    Thanks pastor ji

  • @parvashkumari8738
    @parvashkumari8738 3 ปีที่แล้ว +5

    Very nice testimony, sb nu jiwat parmeshwar te wishwas krna chyida,God is great healer

    • @ggagan5338
      @ggagan5338 3 ปีที่แล้ว

      Hji sahi gall a

  • @liaasmasih6592
    @liaasmasih6592 3 ปีที่แล้ว +1

    Nice work ok

  • @kawaljeetsingh9254
    @kawaljeetsingh9254 3 ปีที่แล้ว +11

    ਇਹਨੇ ਗੁਰੂ ਨੂੰ ਨਹੀ ਗੁਰੂ ਨੇ ਇਹਨੂੰ ਛੱਡਿਆ ਹੈ

    • @music-of-christ
      @music-of-christ 3 ปีที่แล้ว

      Veere yeshu de vishvas kro fir vekhna life change ho ju

  • @harmeetkaur4733
    @harmeetkaur4733 3 ปีที่แล้ว +5

    ਸਿੱਖ ਧਰਮ ਵਿੱਚ ਪਾਬੰਦੀ ਈਸਾਈ ਧਰਮ ਵਿੱਚ ਖੁੱਲ੍ਹੇ ਮਜੇ ਲਵੋ ਬਸ ਇਹ ਹੀ ਕਾਰਨ ਹੈ ਬਾਕੀ ਗੱਲਾਂ ਮਾਰੀ ਜਾਂਦੇ ਨੇ ਅਮਰੀਕਾ ਵਿੱਚ ਹਸਪਤਾਲ ਸਾਰੇ ਬੰਦ ਕਰ ਦਿਉ ਪਾਸਟਰ ਦੁਆਵਾ ਨਾਲ ਠੀਕ ਹੋ ਜਾਣਗੇ ਬਾਕੀ ਪੱਗ ਲਾਹ ਦੇ ਪੱਗ ਗੁਰੂ ਨਾਨਕ ਸਾਹਿਬ ਜੀ ਦੀ ਹੈ

    • @francisbhatti4173
      @francisbhatti4173 3 ปีที่แล้ว

      Bhajje tan tusi jane america wall nu, ethe raho fer... Pagg te tusin goreyan de v bna dinne..

    • @karamjitkaur4499
      @karamjitkaur4499 3 ปีที่แล้ว +1

      ਭੈਣ ਸਾਡੇ ਸਿਖ ਧਰਮ ਵਿਚ ਕੋਈ ਪਾਬੰਦੀ ਨਹੀ
      ਜਦੋ ਅੰਮਿ੍ਤ ਛਕਾਇਅਾ ਜਾਦਾ ਅਾ , ਤਾ ਪੰਜ ਪਿਅਾਰਿਅਾ ਵੱਲੋ ਹੁਕਮ ਦਿਤਾ ਜਾਦਾ ਅਾ
      ਕਿ ਅੱਜ ਤੁਸੀ ਕਿਸੇ ਸਿਅਾਣੇ ਮਲਾਣੇ ਦੇ ਨਹੀ ਜਾਣਾ
      ਕਿਸੇ ਜਗਾ ਦਾ ਲੰਗਰ ਨਹੀ ਖਾਣਾ
      ਕਿਸੇ ਹੋਰ ਦਾ ਭੋਗ ਲੱਗਾ ਨਹੀ ਛਕਣਾ
      ਧਾਗੇ ਤਵੀਤ ਨਹੀ ਪਾੳੁਣੇ
      ਕਿਸੇ ਮੜੀ ਮਸਾਣੀ ਨੂੰ ਨਹੀ ਪੂਜਣਾ
      ਹੋਰ ਕਿਸੇ ਅੱਗੇ ਸਿਰ ਨਹੀ ਝੁਕਾੳਣਾ
      ਪਰ ਮੈ ਅਾਪਣੇ ਅੱਖੀ ਦੇਖਿਅਾ
      ਲੋਕਾ ਨੇ ਸ੍ੀ ਸਾਹਿਬ ਨਾਲ ਤਵੀਤ ਬੰਧੇ
      ਜਗਾ ਤੇ ਲੰਗਰ ਲੱਗਾ ਹੋਵੇ ਤਾ ਖਾ ਵੀ ਅਾੳੁਦੇ ਅਾ ਤੇ 2 ਡੰਗ ਦਾ ਲੈ ਵੀ ਅਾੳੁਦੇ ਮੇਰੀ ਸਕੀ ਚਾਚੀ ਨੇ ਸ੍ੀ ਸਾਹਿਬ ਪਾਇਅਾ ਤੇ ਬਾਮਣ ਪੰਡਤ ਨੂੰ ਦਿਨ ਵਾਰ ਪੁਛ ਕੇ ਕੋਈ ਸ਼ਗਨ ਵਾਲਾ ਕੰਮ ਕਰਦੀ ਅਾ ਇਥੋ ਤਕ ਕਿ
      ਫਸਲ ਵੀ ੳੁਹਨੂ ਦਿਨ ਵਾਰ ਪੁਛ ਕੇ ਬੀਜਦੀ ਅਾ
      ਕੋਈ ਬੰਦਸ਼ਾ ਵਿਚ ਨਹੀ ਭੈਣ ਜੀ ਇਹ ਸਾਡਾ ਵਹਿਮ ਅਾ

  • @rimplerajput5271
    @rimplerajput5271 3 ปีที่แล้ว +4

    Parbhu ji ke nam se Amen Amen God bless u pastor ji 🙏🙏

  • @PritamSingh-gw1iq
    @PritamSingh-gw1iq 4 หลายเดือนก่อน +1

    ਯਹੋਵਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਧੰਨ ਹੈ ਆਮੀਨ

  • @AshaRani-mr8wi
    @AshaRani-mr8wi 3 ปีที่แล้ว +12

    Very true God Bless you brother ji Prabhu ki Mahima ho Amen Amen Amen Thanku Jesus

  • @kirandeepkaur4998
    @kirandeepkaur4998 3 ปีที่แล้ว +7

    Praise the lord 🙏hallelujah

  • @sajankhokhar274
    @sajankhokhar274 3 ปีที่แล้ว +1

    Prise the Lord

  • @ramanmaish6069
    @ramanmaish6069 3 ปีที่แล้ว +1

    God is One

  • @sumitkumar7797
    @sumitkumar7797 3 ปีที่แล้ว +3

    Very very very nice sir 👍

  • @RanjitSingh-mc2hk
    @RanjitSingh-mc2hk 3 ปีที่แล้ว +3

    HALLELUJAH AMEN BHAUT VADIA JI TUSI JESU JI NU APNA JINDA KHUDA MNIA AMEN

  • @dhillon3995
    @dhillon3995 3 ปีที่แล้ว +11

    ਵੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਵਡਾ ਤੋ ਕੋਈ ਨੀ ਵੀਰ ਜੀ ਗੁਰੂ ਰਾਮਦਾਸ ਜੀ ਤੋਂ ਵਡਾ ਕੋਈ ਵਡਾ ਡਾਕਟਰ ਨਹੀ

    • @shubhneetkaur2449
      @shubhneetkaur2449 3 ปีที่แล้ว +1

      Bilkul sahi ji.. 🙏🙏 waheguru sb kujh hai 🙏🙏

    • @shubhdeepgill8361
      @shubhdeepgill8361 4 หลายเดือนก่อน

      Waheguru ji ka Khalsa waheguru ji ki Fateh

  • @rohitmahal8199
    @rohitmahal8199 3 ปีที่แล้ว +1

    ਨਰਕ ਦੀ ਅੱਗ ਤੋਂ ਸਿਰਫ਼ ਯਿਸ਼ੂ ਹੀ ਬਚਾ ਸੱਕਦਾ
    ਪਾਪ ਤੋਂ ਛੁਟਕਾਰਾ ਸਿਰਫ਼ ਯਿਸ਼ੂ ਹੀ ਦੇ ਸਕਦਾ
    ਹਰ ਇਨਸਾਨ ਪਾਪੀ ਵਾ ਅਤੇ ਪਾਪੀਆਂ ਲਈ ਹੀ ਉਹਨੇ ਖੂਨ ਬਹਾ ਦਿਤਾ ਸੀ
    ਇਸ ਲਈ ਯਿਸ਼ੂ ਨੇ ਕਿਹਾ ਰਾਹ ਸਚਿਆਈ ਤੇ ਜੀਵਨ ਮੈਂ ਮੇਰੇ ਤੋਂ ਬਿਨਾਂ ਕੋਈ ਸਵਰਗ ਨਹੀਂ ਜਾ ਸਕਦਾ
    ਇਸ ਤੋਂ ਪਹਿਲਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋ ਯਿਸ਼ੂ ਨੂੰ ਮੰਨਣਾ ਪੈਣਾ ਤਾਂ ਹੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇਗੀ

  • @GurpreetSingh-n8x5p
    @GurpreetSingh-n8x5p 4 หลายเดือนก่อน +1

    Thank you Jesus Christ ✝️

  • @avtarsingh7262
    @avtarsingh7262 3 ปีที่แล้ว +3

    Bohat vadia galla kahia pastor ji ne 🙏🙏🙏

  • @gurwinderkaur1494
    @gurwinderkaur1494 3 ปีที่แล้ว +8

    Guru de diti hoe pag nu dag lga dita sade te Guru's ne sade lai apna sub kuj nishawar kar dita par dharm nai change kita sare dharm apny jagha sahi par sikh lae guru granth sahib ji

    • @SimranSingh-ns5qw
      @SimranSingh-ns5qw 3 ปีที่แล้ว

      Hanji bilkul sachi gal kri g🇺🇸🙏

    • @jatinderkumar6904
      @jatinderkumar6904 3 ปีที่แล้ว

      th-cam.com/video/GKkJw3EPbfg/w-d-xo.html

    • @abcdefgh9513
      @abcdefgh9513 3 ปีที่แล้ว

      MADAM JI THIS IS PERSONAL WHAT EVER YOU LIKE THANKS

    • @nsvideo4331
      @nsvideo4331 3 ปีที่แล้ว +1

      Sikh dharm... Nu daag la rahe... Eda de... Bande.... Waheguru ji da khalsa waheguru ji fathe...

    • @abcdefgh9513
      @abcdefgh9513 3 ปีที่แล้ว

      @@nsvideo4331 SINGH SAHIB JAMANA BADAL GAYA HAI HUN APNE BACCHE APNI GULL NAHI MANNDE SAB AZAD NE RAHI GULL DHARAM DI JISNU JO CHANGA LAGDA HAI OH KAR SAKDA HAI

  • @chamkaursingh5884
    @chamkaursingh5884 3 ปีที่แล้ว +5

    ਜਿਹੜਾ ਆਪਣੇ ਪਿਉ ਦਾ ਨਹੀਂ ਹੋਇਆ ਉਹ ਤੁਹਾਡਾ ਕਿੱਦਾ ਹੋ ਸਕਦਾ ਆਆਆਆਆ ਥਥਥਥਥੂਊ

  • @Jiwansingh609
    @Jiwansingh609 3 ปีที่แล้ว +1

    Mere yeshu di power

  • @umeshmassey6190
    @umeshmassey6190 2 ปีที่แล้ว +1

    Liluah Jay Masih ki

  • @RamandeepKaur-kh8vu
    @RamandeepKaur-kh8vu 3 ปีที่แล้ว +4

    Hallelujah amen 🙏

  • @RanjitKaur-zz7oz
    @RanjitKaur-zz7oz 3 ปีที่แล้ว +46

    Waheguru ji
    Jammu da ek beta jo ki wheelchair te Amritsar Shri Darbat sahib aaya C
    Dhan-Dhan sahib Shri Guru Ramdas sahib ji Maharaj de Dar tun Nobar ho k gya oh nhi Yaad
    Apna pitta apna hi hunda hai

    • @RajinderSingh-
      @RajinderSingh- 3 ปีที่แล้ว +3

      Haji bilkul sahi gal aa lekin eh Banda. Frodaaaa

    • @RajinderSingh-
      @RajinderSingh- 3 ปีที่แล้ว +2

      Krichan da rub dusra te Baki Dharma da rub koi hor aa ese bande da interview nahi karna chahida. This is the slept man

    • @SatishKumar-nt7li
      @SatishKumar-nt7li 3 ปีที่แล้ว +1

      Sahi gal as bajji yakin n Bai lokan noo

    • @punjabipunjabde1631
      @punjabipunjabde1631 3 ปีที่แล้ว +1

      Chalo eh v interview v vadia har religion de loka nal hoye chamat ale bandia nal v interview karni chahidi

    • @avsingh3874
      @avsingh3874 3 ปีที่แล้ว +2

      Gurnam Singh kinni vadia gal keh reha ki me dharm nae change kita bal ki mera jeevan change hoya Aaj v naam de piche singh hi lagda bt kuch log hunde ne jinna di gal ohde ghar wale ta mande nae bt oh duniya nu gyan den chal painde
      Kise nu glt ya sahi sabit ya apna pio dujia da pio aida kehn to pehlan os chij te us gal te study kro ki aida kyo ho reha kine % eh gal vich sach aa baad vich kro ohnu judge
      Nale ek gal hor insaan di aukaat ek kide to v madi aa par oh rabb nu challange karn to baaj nae aunda

  • @hirakhanfattia3539
    @hirakhanfattia3539 4 ปีที่แล้ว +44

    Very nice massage...Mr Gurnam Singh..God bless you....

    • @rajkamal4570
      @rajkamal4570 3 ปีที่แล้ว

      Hira Khanfatia Vadhya Angreja English Tu Changi Maar Lainda Kado Tu Masihi Banyan Ki Kuch Masih Ban Ke Sikhya Teri Bible Parhi Da Tan Tere Comment Ton Pata Lagda Mr Shbad Pastor Nu Nhi Kiha Janda Parmeshar De Ik Sevak Nu Pastor Kiha Janda Hale Tainu Buhat Sikhan Jaan Di Jarurat Mainu Eh Dash Devi Mera Comment Thik Hai Yan Galat Hai Main Jo Kiha

    • @emmanuel6425
      @emmanuel6425 3 ปีที่แล้ว +2

      @@rajkamal4570
      Raj kamal g menu tuhada comment पड़ के कुझ खास समझ ते नही लगी पर
      तेरे अंदर विच कड़वाहट बहुत है।।।। ना तु जान दा न तेरी ईशा हैं।।।। तुहादी theology की है
      Reply and I want to you clear this matter

    • @rajkamal4570
      @rajkamal4570 3 ปีที่แล้ว +1

      @@emmanuel6425Pehli Baat Main Tere Se Baat Nhi Karna Chahta Tu Mujhe Message Kar Rha Hai Mujhe Tho Yeh Vi Nhi Pata Tu Hai Kon Na Hi Main Comment Kiya Bin Bulaye Kisi Se Baat Kare Koi Disrespect Hoti Hai Bible Se Name Rakhne Se Koi Masihi Nhi Ban Jata Name Acha Rakha Hai Emmanuel Kiya Karte Pastor Ho Evangelist Prechar Koi Ministery Karte Kiya Ho Mere Se Baat Karne Se Pehle Soch Lena Tha Tu Mere Vare Kiya Janta Hai .You Tube Pe Bate Karni Asaan Hai Jis Baat Ka Pata Na Ho Baat Nhi Karni Chahye Main Kon Hun Baat Karni Hai Tho Khul Kar Aapna WhatsApp Number Send Karna Please Phir Main Aap Ko Achi Trha Shamjhauga Aap Ke Har Ek Sawaal Ka Jawaab Dunga Main Galat Hua Tho Aap Mujhe Jo Khege Main Vohi Karne Ko Tayiaar Hun Manjur Hai

    • @gurchetsingh714
      @gurchetsingh714 3 ปีที่แล้ว +5

      ਧਰਮ ਨਹੀ ਬਦਲਿਆ ਨਾ ਕੋਈ ਪ੍ਰਮੇਸਵਰ ਨੇ ਇਸਾਈ ਕੌਮ ਨੂੰ ਬਣਾਇਆ ਪਰ ਇਕ ਪਵਿਤਰ ਕੌਮ ਬਣਾਉਦਾ

    • @emmanuel6425
      @emmanuel6425 3 ปีที่แล้ว +1

      Raj kamal g brother jai मसीह की
      Glory to God in the highest

  • @sardarjisingh1558
    @sardarjisingh1558 3 ปีที่แล้ว +1

    *ਤੇਰੇ ਕਿਹਣ ਦਾ ਮਤਲਬ ਆ ਚੰਗੇ ਇਨਸਾਨ ਸਿਰਫ ਪਾਸਟਰ ਈ ਆ , ਹਿੰਦੂ, ਮੁਸਲਿਮ, ਕੁਝ ਵੀ ਨੀ ਆ, ਸਿਖੀ ਤਾ ਤੈਥੋ ਪੂਰੀ ਨਾ ਰਖੀ ਗਈ ਨਾ ਸਾਭੀ ਗਈ , ਪਾਸਟਰ ਸਵਾ ਬਣਿਆ ਰਹਿਣਾ ਤੂੰ*

  • @Hardeep1984sing
    @Hardeep1984sing 2 ปีที่แล้ว +2

    ਜੋ ਅਪਣੇ ਗੁਰਾਂ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ ਹੋ ਸਕਦਾ ।

  • @Aka_nsha
    @Aka_nsha 3 ปีที่แล้ว +18

    Rajwant kaur staff Nurse watching your video basically belong from Punjab city Batala know living in Dehradun Uttarakhand your preaching v grateful and powerful May God bless you and your family Amen Praise the lord

    • @princepaul8486
      @princepaul8486 3 ปีที่แล้ว +1

      Hi

    • @silent_710
      @silent_710 2 ปีที่แล้ว

      rajwant kaur g agr eh sb sach pls menu help kro

  • @arnsthans8850
    @arnsthans8850 ปีที่แล้ว +1

    ਪ੍ਰਭੂ ਯਿਸ਼ੂ ਮਸੀਹ ਨੇ ਆਖਿਆ ਜਿਹੜਾ ਇਸ ਪੱਥਰ ਨਾਲ ਟਕਰਾਏ ਗਾ ਉਹ ਚੂਰ ਚੂਰ ਹੋ ਜਾਵੇ ਗਾ ਅਗਰ ਇਹ ਪੱਥਰ ਕਿਸ਼ੇ ਤੇ ਵੀ ਡਿਗਿਆ ਤਾਂ ਉਸ ਨੂੰ ਪੀਸ ਕੇ ਰੱਖ ਦੇਵੇਗਾ ਆਮੀਨ ਆਮੀਨ ਆਮੀਨ ਭਾਈ ਗੁਰਨਾਮ ਸਿੰਘ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕੋਈ ਵੀ ਧਰਮੀ ਨਹੀਂ ਕੋਈ ਵੀ ਪਵਿੱਤਰ ਨਹੀਂ ਹੈ ਜਦੋਂ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀਆਂ ਕਰਦੇ ਹਾਂ ਪ੍ਰਭੂ ਜੀ ਸਾਡੇ ਗੁਨਾਹਾ ਨੂੰ ਮਾਫ਼ ਕਰ ਦਿਓ ਤਾਂ ਪਰਮੇਸ਼ੁਰ ਇਨਸਾਨ ਨੂੰ ਮਾਫ਼ ਕਰ ਦਿੰਦਾ ਹੈ 😂 ਰੋਂਦਿਆਂ ਨੂੰ ਹਸਾ ਦਿੰਦੇ ਹਨ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਆਮੀਨ ਆਮੀਨ ਆਮੀਨ ❤❤❤❤❤❤❤

  • @tipsondhaliwal6608
    @tipsondhaliwal6608 3 ปีที่แล้ว +2

    ਅਸੀ ਪੈਸਿਆਂ ਦੇ ਨਹੀਂ ਬਲਕਿ ਪ੍ਰਭੂ ਯਿਸ਼ੂ ਮਸੀਹ ਦੇ ਲਹੂ ਦੇ ਖਰੀਦੇ ਆ ।। ਉਸ ਨੇ ਆਪਣਾ ਲਹੂ ਬਹਾ ਕੇ ਸਾਡਾ ਮੁੱਲ ਤਾਰਿਆ ਤੇ ਸਾਨੂੰ ਬਚਾਇਆ ਆ ।
    ਅਸੀ ਜਿਉਂਦੇ ਖ਼ੁਦਾ ਦੀ ਭਗਤੀ ਕਰਦੇ ਆ ਨਾਕਿ ਕਿਸੇ ਮੁਰਦਾ ਦੀ ।

  • @Ss-tl7ut
    @Ss-tl7ut 3 ปีที่แล้ว +5

    ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਮਸੀਹ ਨੀ ਬਣਾ ਸਕਦੀ ਕਿਉਂ ਕਿ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਜਿਨ੍ਹਾਂ ਗੁਰੂਆਂ ਨੇ ਸਾਡੇ ਵਾਸਤੇ ਸਾਰਾ ਪਰਿਵਾਰ ਵਾਰ ਦਿੱਤਾ ਪਰ ਕਿਸੇ ਦੀ ਈਨ ਨੀ ਮੰਨੀ । ਅਸੀਂ ਆਪਣੇ ਗੁਰੂ ਨੂੰ ਪਿੱਠ ਨੀ ਵਿਖਾ ਸਕਦੇ ।

    • @Ss-tl7ut
      @Ss-tl7ut 3 ปีที่แล้ว

      @Rinku Hedon ki galt bol ta

    • @KuldeepSingh-ig3if
      @KuldeepSingh-ig3if 3 ปีที่แล้ว

      Sp ji main vi tuhadi gal nal sahamat han

  • @mandeepkaurdeep3307
    @mandeepkaurdeep3307 3 ปีที่แล้ว +10

    God bless you ji🙏🙏🙏🙏 hallelujah

  • @josephdean2566
    @josephdean2566 5 หลายเดือนก่อน

    Very good nice god bless you pastor sahib

  • @DARSHANSINGH-dw1kq
    @DARSHANSINGH-dw1kq 3 ปีที่แล้ว +2

    ਬਾਈਬਲ ਵਿੱਚ ਇਹ ਵੀ ਲਿਖਿਆ ਸੀ,ਕਿ ਧਰਤੀ ਚੌਰਸ ਹੈ,ਪਰ ਧਰਤੀ ਗੋਲ ਹੈ, ਜਿਸ ਸਾਈਂਟਿਸਟ ਗਲੀਲੀਓ ਨੇ ਖੋਜ ਕੀਤੀ ਸੀ,ਕਿ ਧਰਤੀ ਗੋਲ ਹੈ,ਉਸ ਨੂੰ ਇਹਨਾਂ ਨੇ ਮੌਤ ਦੀ ਸਜ਼ਾ ਲਗਾ ਦਿੱਤੀ ਸੀ, ਫਿਰ ਬਾਈਬਲ ਵਿੱਚੋਂ ਉਹ ਹਿੱਸਾ ਇਹਨਾਂ ਨੂੰ ਬਾਹਰ ਕੱਢਣਾ ਪਿਆ ਸੀ,ਕਿ ਧਰਤੀ ਚੌਰਸ ਹੈ,

    • @DARSHANSINGH-dw1kq
      @DARSHANSINGH-dw1kq 3 ปีที่แล้ว

      ਅਗਰ ਇਸ ਵਿੱਚ ਕੁਝ ਗਲਤ ਹੈ ਤਾਂ ਦੱਸ ਸਕਦੇ ਹੋ ਜੀ,

  • @singhrssb9993
    @singhrssb9993 3 ปีที่แล้ว +4

    Praise The Lord Jesus Christ Hallelujah ameeeeennnnnn

  • @deepakmonga477
    @deepakmonga477 3 ปีที่แล้ว +7

    Glory to god.halleluea .Amen.

  • @harpreetkaur-go1pn
    @harpreetkaur-go1pn 3 ปีที่แล้ว +7

    Praise the Lord postar Ji

  • @baldevraj7138
    @baldevraj7138 2 ปีที่แล้ว +1

    ਤੁਸੀਂ ਆਪਣੇ ਪੁਰਖਿਆਂ ਨਾਲੋਂ ਵੱਧ ਕੇ ਬਦੀ ਕੀਤੀ। ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ
    ਯਿਰਮਿਯਾਹ 16:12

  • @tipsondhaliwal6608
    @tipsondhaliwal6608 3 ปีที่แล้ว +1

    ਬਾਈਬਲ ਵਿਚ ਪ੍ਰਭੂ ਯਿਸ਼ੂ ਮਸੀਹ ਕਹਿੰਦੇ ਹਨ ਕੇ ਮੈ ਧਰਮ ਬਦਲਣ ਨਹੀਂ ਜੀਵਨ ਬਦਲਣ ਆਇਆ ਆ ।
    ਸੱਚਾ ਰਾਹ ਤਾ ਸਿਰਫ ਪ੍ਰਭੂ ਯਿਸ਼ੂ ਮਸੀਹ ਹੀ ਆ ।
    ਬਾਈਬਲ ਵਿਚ ਲਿਖਿਆ ਆ ਰਾਹ, ਸਚਿਆਈ ਤੇ ਜੀਵਨ ਮੈ ਹੈ ।।।
    ਪ੍ਰਭੂ ਯਿਸ਼ੂ ਮਸੀਹ ਸਾਰੇ ਲੋਕਾਂ ਦੇ ਪਾਪਾਂ ਲਈ ਮਰਿਆ ਤੇ ਫਿਰ ਹੈ ਉਠਿਆ ।।
    ਮੌਤ ਉੱਤੇ ਫਤਿਹ ਪਾਉਣ ਵਾਲਾ ਵੀ ਓਹੋ ਹੀ ਆ ।।।।।
    ਬਾਕੀ ਸੱਭ ਅੱਜ ਤਕ ਜਿੰਨੇ ਮਰੇ ਸੱਭ ਮੌਤ ਦੇ ਮੂੰਹ ਵਿਚ ਹੀ ਰਹਿ ਗਏ ।।

  • @jamesmasih6986
    @jamesmasih6986 3 ปีที่แล้ว +46

    ਜੈ ਮਸੀਹ ਕੀ ਸਾਰੀਆਂ ਨੂੰ
    ਸੰਬ ਤੋ ਪਹਿਲਾਂ ਲੋਕਾ ਦੀ ਸੋਚ ਇਹ ਹੁੰਦੀ ਕੀ ਇਸਾਈ
    ਧਰਮ ਪੈਸਾ ਦੇ ਕੇ ਬਦਲ ਦਿੰਦੇ ਪਰ ਨਹੀਂ ਤੁਸੀਂ ਜਾਣਦੇ ਹੋ ਇਹ ਪੈਸਾ ਤੋਕਿਨੇ ਸਮਰੱਥ ਹੁੰਦੇ ਇਸਾਈ ਜੋ ਪੈਸਾ ਦੇਣ ਜੋਗ ਹੋਣ ਸਿਫਰ ਉਨਾਂ ਕੋਲ ਖੁਦਾ ਦੀਸਮਰਥ ਹੁੰਦੀ

    • @trilochansingh6453
      @trilochansingh6453 3 ปีที่แล้ว +10

      ਪਾਸਟਰ ਗੁਰਨਾਮ ਦੇ ਹਰ ਵਾਕ ਚ ਝੂਠ ਸਾਫ਼ ਝਲਕਦਾ ਹੈ । ਇਹਨਾ ਦਾ ਬੇਟਾ ਨਾਸਾ ਗਿਆ , ਤੇ ਗਿਆ ਵੀ ਬਿਨ ਪੈਸਿਆਂ । ਸੂਲੀ ਚੜ੍ਹੇ ਯੀਸੂ , ਤੇ ਪਾਰ ਉਤਾਰਾ ਸਭ ਦਾ । ਹਵਾਈ ਜਹਾਜ਼ ਚ ਚੜਾ ਮੈ ਤੇ ਮੇਰੇ ਸ਼ਹਿਰ ਦੇ ਸਾਰੇ ਲੋਕ ਕਨੇਡਾ ਪਹੁੰਚ ਜਾਣ ।
      ਜੇ ਰੱਬ ਮਿਲਦਾ ਨ੍ਹਾਤਿਆ ਧੇਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ......... ਏਸੇ ਤਰਾਂ ਜੇ ਰੱਬ ਮਿਲਦਾ ਸੂਲੀ ਚੜਿਆਂ ਤਾਂ ਹੁਣ ਤੱਕ ਅਨਗਿਣਤ ਸੂਲੀ ਚੜ ਚੁੱਕੇ ਨੇ । ਕਬੀਰ ਜੀ ਨੇ ਤਾਂ ਕਰਵਤ ( ਬਨਾਰਸ ਦੇ ਆਰੇ ) ਦੀ ਗੱਲ ਏਸੇ ਲਈ ਕੀਤੀ ਸੀ ।
      ਪਾਸਟਰ ਦਾ ਅਖੀਰ ਵਿੱਚ ਕਹਿਣਾ ਕਿ ਸਾਨੂੰ ਕਾਲ ਕਰੋ ਪੈਸੇ ਦਾ ਲਾਲਚ ਦੇਣਾ ਨਹੀਂ ਤੇ ਹੋਰ ਕੀ ਹੈ , ਪੈਸੇ ਬਦਲੇ ਧਰਮ ਪਲਟਾਉਣਾ ਹੀ ਤਾਂ ਹੈ । ਸਰਕਾਰਾਂ ਖ਼ਲਕਤ ਨੂੰ ਭੁੱਖਿਆਂ ਰੱਖ ਦੀਆ ਨੇ ਤੇ ਇਹ ਚੋਗਾ ਪਾ ਬਟੇਰ ਫੜਦੇ ਨੇ ।

    • @jasskalyanpur6312
      @jasskalyanpur6312 3 ปีที่แล้ว +8

      SUB TOE Phila apne Naam De Picho Singh Na Likho.Gurnam Masih likho. SINGH likhaun da hakk nai tuhanu. Oh Guru Ji ne Apna Pariwar war ditta sikh Daram lai.Te tusi ek bimari lai apna daram hi Shad ditta .Sharam Karo .

    • @harpreetkaur5022
      @harpreetkaur5022 3 ปีที่แล้ว +3

      @@trilochansingh6453 very good true answer

    • @kuldeepkaur9456
      @kuldeepkaur9456 3 ปีที่แล้ว +1

      @@trilochansingh6453 👍

    • @kuldipsingh2253
      @kuldipsingh2253 3 ปีที่แล้ว +1

      Pese le kar badelde h Manu pata h

  • @yeshuprarthanabhawanminist4604
    @yeshuprarthanabhawanminist4604 3 ปีที่แล้ว +9

    God bless you🙏
    Pastor g

  • @bal815
    @bal815 3 ปีที่แล้ว +1

    ਗੁਰਨਾਮ ਮਸੀਹ ਲਿਖ ਸਿੰਘ ਸ਼ਬਦ ਕਿਉਂ ਬਦਨਾਮ ਕਰ ਰਿਹਂ

  • @gurmailkaur4428
    @gurmailkaur4428 3 ปีที่แล้ว +1

    ਜੇਕਰ ਮਾਸਟਰ ਜੀ ਜ਼ਾਤ-ਪਾਤ ਨੂੰ ਨਹੀਂ ਮੰਨਦੇ ਤਾਂ ਖਹਿਰਾ ਕਿਥੋਂ ਬਣ ਗੲੇ । " ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਅਾੲਿ " । ਮੈਨੂੰ ਵੀ ਮੁਫ਼ਤ ਦੀ ਚੰਗਿਅਾੲੀ ਸਭਾ ਬਾਰੇ ਦਸਿਅਾ ਸੀ ਮੇਰੇ ਬੱਚੇ ਨੂੰ ਸੇਮ ਪਰਾਬਲਮ ਸੀ । ਗੁਰੂਅਾਂ ਦੇ ਗੁਰੂ ਪੀਰਾਂ ਦੇ ਪੀਰ ਬਾਬਿਅਾਂ ਦੇ ਬਾਬੇ ਚਹੁੰ ਵਰਨਾਂ ਦੇ ਸਾਂਝੇ ਧੰਨ ਧੰਨ ਧੰਨ ਸੀ੍ ਗੁਰੂ ਗ੍ੰਥ ਸਾਹਿਬ ਹਨ ਸਤਿਗੁਰ ਸਾਹਿਬੁ ਛਡਿ ਕੈ ਮਨਮੁਖ ਹੋੲਿ ਬੰਦੇ ਦਾ ਬੰਦਾ ' ਗੁਰ ਕੀ ਮਤਿ ਤੂੰ ਲੇਹਿ ੲਿਅਾਨੇ

  • @jesusismylife293
    @jesusismylife293 3 ปีที่แล้ว +10

    Praise the lord

  • @imrangill7448
    @imrangill7448 3 ปีที่แล้ว +11

    Praise the lord.. I love Jesus christ. ❤️❤️🙏🙏

  • @danialmasih4512
    @danialmasih4512 3 ปีที่แล้ว +1

    Very nice video pastor ji

  • @gurpreetgill8922
    @gurpreetgill8922 3 ปีที่แล้ว +1

    ਜੇ ਬੰਦਾ ਆਪਣੇ ਪਿਉ ਦਾ ਨਹੀ ਗੁਆਡੀਆ ਦਾ ਵੀ ਨਹੀਂ ਬਣ ਸਕਦਾ

  • @jaskawalkaur8265
    @jaskawalkaur8265 3 ปีที่แล้ว +3

    Sukhmani Sahib vich likhya
    Prabh pavey ta bin sass ty rakhy
    Jis insaan apni jarh ty zakeen nhi
    O insaan kady v kissi da nahi ho sakda

  • @bailetdas9849
    @bailetdas9849 3 ปีที่แล้ว +8

    very good nice Testimony Praise the LORD

  • @adityasabarwal2064
    @adityasabarwal2064 3 ปีที่แล้ว +4

    ❤❤PRAISE THE LORD ALL❤❤
    👍👍GOD JESUS CHRIST JI SA BADA ALL
    WORLD MAI KOI NH HI KOI NHI HAI
    PASTOR SAAB TUSI JESUS CHRIST JI
    DE MAHIMA KARDA HO GOD JESUS CHRIST BLESS U ALL👍👍