ਸਿੱਖ ਵਿਦਵਾਨ ਆਏ ਭਾਈ ਢੱਡਰੀਆਂ ਦੇ ਹੱਕ 'ਚ

แชร์
ฝัง
  • เผยแพร่เมื่อ 11 ม.ค. 2025

ความคิดเห็น •

  • @sarjeetbains9671
    @sarjeetbains9671 6 ปีที่แล้ว +1

    ਬਹੁਤ ਅੱਛੇ ਵੀਚਾਰ ਹਨ ਜੀ ਧੰਨਵਾਦ

  • @gurbachansingh2621
    @gurbachansingh2621 7 ปีที่แล้ว +10

    ਧਰਮ ਬਾਰੇ ਵਾਦ ਵਿਵਾਦ ਜਰੂਰੀ ਹੈ ਜਿਨਾ ਜਿਆਦਾ ਵਿਵਾਦ ਹੋਵੇਗਾ ਉਤਨਾ ਹੀ ਸਚ ਸਾਹਮਣੇ ਆਵੇਗਾ

  • @balwindersinghbalwindersin3236
    @balwindersinghbalwindersin3236 6 ปีที่แล้ว +1

    ਭਾਈ ਰਣਜੀਤ ਸਿੰਘ ਢਡਰੀਆ ਵਾਲੇ ।ਸਚ ਸੁਨਾਇਸੀ ਸਚ ਕੀ ਬੇਲਾ । ਸਚ ਦਾ ਪਰਚਾਰ। ਉਹਨਾ ਝੂਠਿਆ ਬੰਦਿਆ ਨੂ ਸਚ ਚੰਗਾ ਨਹੀ ਲਗਦਾ ਜਿੰਨਾ ਦੇ ਆਪਨੇ ਪਲੇ ਕਖ ਨਹੀ ।

  • @asingh2907
    @asingh2907 7 ปีที่แล้ว +14

    ਸ਼੍ਰੀ ਗੁਰੂ ਨਾਨਕ ਦੇਵ ਜੀ,ਹਰਦੁਆਰ ਪਹੁੰਚ ਕੇ ਸੂਰਜ ਨੂੰ ਪਾਣੀ ਦੇਣ ਦੀ ਮਰਿਯਾਦਾ ਤੇ ਬ੍ਰਾਹਮਣਾ ਨਾਲ ਵਾਦ ਵਿਵਾਦ ਹੋਇਆ ਅਤੇ ਸੱਚ ਸਾਹਮਣੇ ਆਇਆ। ਜੇ ਸਿੱਖ ਕੌਮ ਵਿੱਚ ਕੋਈ ਮਸਲੇ ਹਨ ਉਹਨਾਂ ਤੇ ਵਾਦ ਵਿਵਾਦ ਭਾਈ ਰਣਜੀਤ ਸਿੰਘ ਜੀ ਕਰਦੇ ਹਨ ਤਾਂ ਕੋਈ ਗਲਤ ਨਹੀਂ ਹੈ

    • @ashokklair2629
      @ashokklair2629 ปีที่แล้ว

      ਢਢਰੀ ਬਹੁਤ ਹੀ ਸ਼ਾਤਂਰ ਦਿਮਾਗ ਹੈ, ਜਿਸਨੂ ਕੋਈ ਆਮ ਵਿਦਵਾਨ ਨਹੀ ਸਮਝ ਸਕਦਾ।
      ਕਿਉਕਿ """ਅਸਿਧੇ"" ਤੌਰ ਤੇ, ਢਢਰੀ ਚਲਾਕੀ ਨਾਲ, ਅੰਮ੍ਰਿਤਸਰ ਸਾ: ਦੇ ਦਰਬਾਰ ਸਾ: ਵਿਚ ਜਾਣ ਤੋ ਰੋਕਦਾ ਹੈ। ਤੇ ਚਾਹੁੰਦਾ ਹੈ ਕਿ, ਸਿਰਫ ਪਰਮੇਸਰਦੁਆਰ ਹੀ ਆਉ।

  • @gillgurpreetsingh6965
    @gillgurpreetsingh6965 6 ปีที่แล้ว +1

    ਸੱਚ ਦਾ ਵਿਰੋਧ ਤਾਂ ਹਮੇਸ਼ਾਂ ਹੁੰਦਾ ਅਾੲਿਅਾ ਹੈ
    ਸੱਚ ਦਾ ਸੂਰਜ ਤਾਂ ਚਮਕ ਦਾ ਹੁੰਦਾ ਹੈ ਕੁੱਝ ਸਮਾਂ ਜਰੂਰ ਲਗਦਾ ਹੁਂਦਾ ਹੈ

    • @ashokklair2629
      @ashokklair2629 ปีที่แล้ว +1

      ਢਢਰੀ ਬਹੁਤ ਹੀ ਸ਼ਾਤਂਰ ਦਿਮਾਗ ਹੈ, ਜਿਸਨੂ ਕੋਈ ਆਮ ਵਿਦਵਾਨ ਨਹੀ ਸਮਝ ਸਕਦਾ।
      ਕਿਉਕਿ """ਅਸਿਧੇ"" ਤੌਰ ਤੇ, ਢਢਰੀ ਚਲਾਕੀ ਨਾਲ, ਅੰਮ੍ਰਿਤਸਰ ਸਾ: ਦੇ ਦਰਬਾਰ ਸਾ: ਵਿਚ ਜਾਣ ਤੋ ਰੋਕਦਾ ਹੈ। ਤੇ ਚਾਹੁੰਦਾ ਹੈ ਕਿ, ਸਿਰਫ ਪਰਮੇਸਰਦੁਆਰ ਹੀ ਆਉ।

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว +1

    ਭਾਈ ਸਹਿਬ ਜੀ ਵਿਚਾਰ ਬਹੁੱਤ ਵੰਜਨ ਹੈ

  • @punjabiworldtoday3870
    @punjabiworldtoday3870 7 ปีที่แล้ว +10

    ਭਾਈ ਰਣਜੀਤ ਸਿੰਘ ਸਹੀ ਗੱਲਾਂ ਕਰਦੇ ਹਨ ਪਰ ਬਾਦਲ ਦੇ ਚਮਚੀਆ ਨੂੰ ਏ ਗੱਲਾਂ ਚਗੀਆ ਨਹੀਂ
    ਲਗਦੀਆਂ ਏ ਭਾਈ ਰਣਜੀਤ ਸਿੰਘ ਜੀ ਨੂੰ ਕੋਮ
    ਦਾ ਗੱਦਾਰ ਦੱਸਦੇ ਨੇ ਪਰ ਏ ਕੋਮ ਦੇ ਗੱਦਾਰ ਨੇ
    ਬਾਦਲ ਦੇ ਚਮਚੇ।

  • @ramandeep823
    @ramandeep823 7 ปีที่แล้ว +10

    ਭਾਈ ਸਾਹਿਬ ਨੇ ਹਮੇਸਾ ਸੱਚ ਦਾ ਪਰਚਾਰ ਕੀਤਾ ਹੈ। ਪਰ ਵੜਾ ਅਫਸੋਸ ਹੁੰਦਾ ਕੀ ਸਾਡੇ ਜਥੇਦਾਰਾ ਨੇ ਕਦੇ ਗੁਰਬਾਣੀ ਮਨ ਲਾ ਕੇ ਪੜੀ ਹੀ ਨਹੀ। ਹਮੇਸਾ ਜਥੇਦਾਰੀ ਹੀ ਠੋਕੀ ਹੈ ਲੋਕਾ ਤੇ ਚੰਗੇ ਪਰਚਾਰਕਾ ਉੱਤੇ । ਬੇਸਰਮ ਜਥੇਦਾਰ ਬਾਦਲ ਦੀ ਸੋਮਣੀ ਕਮੇਟੀ ਦੇ ਚਮਚੇ

    • @VickySingh-jf7ds
      @VickySingh-jf7ds 6 ปีที่แล้ว

      Nice

    • @ashokklair2629
      @ashokklair2629 ปีที่แล้ว

      ਢਢਰੀ ਬਹੁਤ ਹੀ ਸ਼ਾਤਂਰ ਦਿਮਾਗ ਹੈ, ਜਿਸਨੂ ਕੋਈ ਆਮ ਵਿਦਵਾਨ ਨਹੀ ਸਮਝ ਸਕਦਾ।
      ਕਿਉਕਿ """ਅਸਿਧੇ"" ਤੌਰ ਤੇ, ਢਢਰੀ ਚਲਾਕੀ ਨਾਲ, ਅੰਮ੍ਰਿਤਸਰ ਸਾ: ਦੇ ਦਰਬਾਰ ਸਾ: ਵਿਚ ਜਾਣ ਤੋ ਰੋਕਦਾ ਹੈ। ਤੇ ਚਾਹੁੰਦਾ ਹੈ ਕਿ, ਸਿਰਫ ਪਰਮੇਸਰਦੁਆਰ ਹੀ ਆਉ।

  • @ranjitsinghsunda8254
    @ranjitsinghsunda8254 7 ปีที่แล้ว +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾ ਆਪ ਜੀ ਦਾ ਰਣਜੀਤ ਸਿੰਘ ਸੰਡਾ ਜਰਮਨੀ 🐯🐯🐯🐯🐯

  • @mangasingh4305
    @mangasingh4305 6 ปีที่แล้ว +2

    ਸਹੀ ਗੱਲ ਵੀਰ ਜੀ ਸੱਚ ਪਖੰਡੀਆ ਨੂੰ ਹਜਮ ਨਹੀ ਹੁੰਦਾ ਖਾਸ ਕਰਕੇ ਬਾਦਲ ਚਮਚੀਆ ਨੂੰ

  • @nurmitke9324
    @nurmitke9324 3 ปีที่แล้ว +1

    ਤਰਕ, ਵਿਵਾਦ ਨਹੀਂ ਪੈਸਾ ਵਿਵਾਦ ਹੈ

  • @ranjitkaurtoronto2397
    @ranjitkaurtoronto2397 6 ปีที่แล้ว

    Bht badia oprala hai ji thank u so much

  • @balkarsinghwaraich6021
    @balkarsinghwaraich6021 7 ปีที่แล้ว +5

    ਬੇਲੋੜਾ ਵਿਵਾਦ ਖਤਮ ਹੋਣਾ ਚਾਹੀਦਾ ਹੈ। ਮਿਲ ਬੈਠ ਕੇ ਹੱਲ ਕਢਣਾ ਚਾਹੀਦਾ ਹੈਐ

    • @ashokklair2629
      @ashokklair2629 ปีที่แล้ว +1

      ਢਢਰੀ ਬਹੁਤ ਹੀ ਸ਼ਾਤਂਰ ਦਿਮਾਗ ਹੈ, ਜਿਸਨੂ ਕੋਈ ਆਮ ਵਿਦਵਾਨ ਨਹੀ ਸਮਝ ਸਕਦਾ।
      ਕਿਉਕਿ """ਅਸਿਧੇ"" ਤੌਰ ਤੇ, ਢਢਰੀ ਚਲਾਕੀ ਨਾਲ, ਅੰਮ੍ਰਿਤਸਰ ਸਾ: ਦੇ ਦਰਬਾਰ ਸਾ: ਵਿਚ ਜਾਣ ਤੋ ਰੋਕਦਾ ਹੈ। ਤੇ ਚਾਹੁੰਦਾ ਹੈ ਕਿ, ਸਿਰਫ ਪਰਮੇਸਰਦੁਆਰ ਹੀ ਆਉ।

  • @garrybal5341
    @garrybal5341 7 ปีที่แล้ว +3

    Ranjeet Singh right hai

  • @kamaljeetsingh7357
    @kamaljeetsingh7357 4 ปีที่แล้ว

    ਹਰਜੀਤ ਸਿੰਘ ਗਲਤ ਹੈ

  • @BDSingh1
    @BDSingh1 7 ปีที่แล้ว +4

    Bilkul theek kiha ji

  • @pb1247
    @pb1247 7 ปีที่แล้ว +3

    Bohat vadhiya vechar hai ji

  • @karanvlogs6069
    @karanvlogs6069 6 ปีที่แล้ว

    High thinking

  • @ekamchauhan9716
    @ekamchauhan9716 7 ปีที่แล้ว +2

    bilkul shi kiha bhai sahib g ne

  • @SweetMemories79N
    @SweetMemories79N 6 ปีที่แล้ว

    👍👍👍👍

  • @ਧਰਮਦੇਠੇਕੇਦਾਰਾਂਦਾਜੀਜ਼ਾਜੀ

    u r right g . bhai Ranjeet Singh Dhadriyaan wale Sach bolde ne.

  • @vsssonuvsssonu8433
    @vsssonuvsssonu8433 7 ปีที่แล้ว +3

    wahe guru ji

  • @naitersingh2011
    @naitersingh2011 7 ปีที่แล้ว +1

    Dhandrian wale nay aj tuk koi galat perchar ni keeta in beginning he did few thing wrong but now he understood what is gurbani says

  • @GagandeepSingh-ym1zp
    @GagandeepSingh-ym1zp 7 ปีที่แล้ว +1

    VERY NICE.

  • @lakhvidersingh6478
    @lakhvidersingh6478 6 ปีที่แล้ว

    very nice baisahib g ne bahut wadia vichar dite

  • @bhupinderkundlas9456
    @bhupinderkundlas9456 7 ปีที่แล้ว +3

    This is true sir great Dhandriawal is great ,!

  • @manrajsingh9470
    @manrajsingh9470 7 ปีที่แล้ว +2

    bilkul theek sir ji

  • @universaltrue3727
    @universaltrue3727 7 ปีที่แล้ว

    Awesome job carry on

    • @jaswinderkaur2494
      @jaswinderkaur2494 7 ปีที่แล้ว +1

      Sajan Kumar ਬਹੁਤ ਵਧੀਆ ਭਾਈ ਸਾਹਿਬ ਸੱਚ ਦਾ ਸਾਥ ਦੇਣ ਦਾ ਹੌਸਲਾ ਦਿਖਾਇਆ

    • @kesarsingh6570
      @kesarsingh6570 7 ปีที่แล้ว +2

      Great think & great vichar

  • @baljitbal51
    @baljitbal51 7 ปีที่แล้ว +1

    wadia bole bhai saab

  • @gurmitgill8272
    @gurmitgill8272 7 ปีที่แล้ว +1

    👍

  • @ranjitkaurtoronto2397
    @ranjitkaurtoronto2397 6 ปีที่แล้ว

    Bht badia vichar ji per eh sara virodh phai saheb ji nu kafi moshkila paresania da shamna karna pe riha hai chalo ji aci phai saheb de naal a🙏🙏🙏

  • @hartaj16
    @hartaj16 6 ปีที่แล้ว

    Je Ranjit Dhadri Sahi a ta Hath Jaurh ke benti a Parho Te Vichario. Je Sikh o te Guru naal piaar hai kisey Dharhey tau party tau upper uth ke Sochio nale Lekha vi ikalia hi dena pena.*ਆਹ ਲਵੋ ਜਵਾਬ ਤੇ ਦੇਵੋ ਵਿਚਾਰ* 👇👇👇👇👇👇
    ਵੀਰ ਜੋ ਅਸੀਂ ਲਿਖਿਆ ਉਹਨੂੰ ਬਹਿਸ ਦਾ ਵਿਸ਼ਾ ਨਾ ਬਣਾਓ ਵਿਚਾਰ ਦਾ ਜਰੂਰ ਬਣਾਓ। ਬਹਿਸ ਵਕੀਲ ਕਰਦੇ ਮਤਲਬ ਦਲੀਲ ਦੇਣੀ ਆਪਣੇ ਹੱਕ ਵਿੱਚ ਫਿਰ ਚਾਹੇ ਉਹ ਸੱਚ ਹੋਵੇ ਜਾਂ ਝੂਠ ਕੋਈ ਫਰਕ ਨਹੀਂ ਪੈਂਦਾ। ਮੈਂ ਪਹਿਲਾਂ ਦਸ ਦੇਵਾ ਅਸੀਂ ਸਾਧੂ ਜਾ ਸੰਤਾਂ ਨਾਲ ਉਹਨਾਂ ਦੇ ਗੁਣਾਂ ਕਰਕੇ ਹਾਂ ਜੋ ਬੰਦਗੀ ਵਾਲੇ ਹੋਏ ਹਨ ਜਿਨ੍ਹਾਂ ਨਾਮ ਬਾਣੀ ਦਾ ਅਭਿਆਸ ਕੀਤਾ ਜਾਂ ਦੁਸ਼ਮਣ ਨਾਲ ਜੰਗ ਏ ਮੈਦਾਨ ਧਰਮ ਹੇਤ ਲੋਹਾ ਲਿਆ । ਜਿਥੇ ਕੋਈ ਗਲਤ ਹੈ ਉਹਨੂੰ ਗਲਤ ਕਹੋ। ਜੇ ਇਨਸਾਨੀਅਤ ਲਈ ਦੁਸ਼ਮਣ ਵੀ ਸਹੀ ਕੁਝ ਕਰੇ ਤਾਂ ਓਸ ਤੇ ਉਹਦੀ ਵੀ ਸ਼ਲਾਘਾ ਕਰੋ।
    *ਜੇਕਰ ਕੋਈ ਵੀ ਇਹ ਜਾਂ ਇਹਦਾ ਚੇਲੇ ਇਹ ਸਿੱਧ ਕਰ ਦੇਣ ਕਿ ਚਰਨਜੀਤ ਸਿੰਘ ਜੱਸੋਵਾਲ ਨੇ ਇਹਦਾ ਨਾਮ ਲੈ ਕੇ 6 ਗੋਲੀਆਂ ਮਾਰ ਸੋਧਾ ਲਗਾਉਣ ਦੀ ਗੱਲ ਕਹੀ ਹੋਵੇ ਤਾਂ ਅਸੀਂ ਸਾਰਿਆਂ ਸਾਹਮਣੇ ਮਾਫੀ ਮੰਗ ਲਵਾਂਗੇ। ਜੱਸੋਵਾਲ ਨੇ ਗੁਰੂ ਨਿੰਦਕਾਂ ਨੂੰ ਮਾਰ ਮੁਕਾਉਣ ਦੀ ਗੱਲ ਕਹੀ ਸੀ ਕੀ ਇਹ ਗਲਤ ਹੈ? ਇਸਨੇ ਤੇ ਇਹਦੇ ਮਸੇਰ ਭਾਈਆਂ ਨੇ ਆਪਣੇ ਆਪ ਮੰਨ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਗੁਰੂ ਨਿੰਦਕ ਹਨ।*
    ਪਹਿਲਾਂ ਵੀ ਇਸ ਨੂੰ ਕੈਪਟਨ ਕੈਪਸੂਲ ਨੇ ਲਾਲ ਬੱਤੀ ਗੱਡੀ ਤੇ ਦਿੱਤੀ ਸੀ ਤੇ ਹੁਣ ਸੁਰੱਖਿਆ ਤੋਂ ਸਾਫ ਹੋ ਗਿਆ ਹੈ ਇਹ ਹੁਣ ਆਣ ਵਾਲੇ ਸਮੇਂ ਵਿੱਚ ਆਪਣੇ ਯਾਰ ਨੇਕੀ ਨਿਊਜੀਲੈਂਡ ਵਾਂਗ ਮਰਦ-ਏ-ਮੁਜਾਹਿਦ, ਬਾਬਾ-ਏ-ਕੌਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰੇ ਕੁਝ ਗਲਤ ਬੋਲੇਗਾ ਉਸ ਦਿਨ ਇਹਦੇ ਪਿੱਠੂ ਵੀ ਇਹਦੇ ਭਾਗੀਦਾਰ ਨਰਕੀ ਹੋਣਗੇ।
    ਸੁਰੱਖਿਆ ਅਕਾਲ ਦੇ ਅੱਗੇ ਨਹੀਂ ਚੱਲਦੀ ਉਥੇ ਜਨਮ ਦੇਣ ਵਾਲੀ ਵੀ ਕੁੱਝ ਨਹੀਂ ਕਰ ਸਕਦੀ।
    ਸਤਸੰਗਤਿ ਕੈਸੀ ਜਾਣੀਏ।।
    ਜਿਥੈ ਏਕੋ ਨਾਮੁ ਵਖਾਣੀਐ।।
    Dhadri ਬਾਬਿਆਂ ਦੀ ਗੱਲ ਤੇ ਉਹਨਾਂ ਨੂੰ ਭੰਡ ਇਹ ਖੁਦ ਨਾਲ ਜੋੜੀ ਜਾਂਦਾ ਖੁਦ ਇਹਨੇ ਕਿਹੜੀ ਪ੍ਰਾਪਤੀ ਕਰ ਲਈ? ਆਹ ਕੀ ਜਵਾਬ ਦਿੱਤਾ ਇਹਨੇ ਢੱਕੀ ਵਾਲੇ ਬਾਬੇ ਦੇ ਸੰਬੰਧ ਵਿੱਚ, ਇਸ ਤੋਂ ਵਧੀਆ ਕਿਸੇ ਹਾਸ ਰਸ ਕੰਪਨੀ ਨਾਲ ਜੁੜ ਕਾਮੇਡੀ ਸ਼ੋਅ ਸ਼ੁਰੂ ਕਰ ਦੇਵੇ। ਵਾਹਿਗੁਰੂ ਨਾਲ ਜੁੜੋ ਵੀਰੋ ਕਮਲੇ ਨਾ ਬਣੋ। ਕਮਲੇ ਬਣਾਉਣ ਲਈ ਇਹਨਾਂ ਨੂੰ ਸਰਕਾਰ ਵਲੋਂ ਪੈਸਾ ਦਿੱਤਾ ਜਾਂਦਾ।
    1)ਵੀਰ ਢੱਡਰੀ ਆਪ ਮੰਨਿਆ ਕਿ
    15 ਸਾਲ ਹਰਾਮਯਾਦਗਿਆ ਕਰਦਾ ਰਿਹਾ ਤੇ ਹੁਣ ਅਕਲ ਆਈ ਹੈ।
    2) ਜੇ ਹੁਣ ਅਕਲ ਆ ਗਈ ਹੈ ਇਸਦਾ ਕੀ ਸਬੂਤ ਹੈ? ਇਹ ਆਣੇ ਵਾਲੇ 15 ਸਾਲ ਬਾਅਦ ਇਹੀ ਕੁੱਝ ਮੁੜ ਨਹੀਂ ਦੁਹਰਾਵੇਗਾ?
    3) ਗਲਤੀ ਮੰਨ ਕੇ ਕੇਵਲ ਪਲਾ ਨਹੀਂ ਝਾੜਿਆ ਜਾਂਦਾ ਉਹਦਾ ਪਛਚਾਤਾਪ ਕਰਨਾ ਪੈਂਦਾ ਕਿਉਂਕਿ ਉਹ ਸੰਗਤ ਦੀ ਨੁਮਾਇੰਦਗੀ ਕਰਦਾ ਨਾ ਕਿ ਸਿਆਸਤਦਾਨ ਹੈ। 15 ਸਾਲ ਦੀ ਸੰਗਤ ਦੀ ਲੁੱਟ ਵਾਪਸ ਕੀਤੀ? ਜੇ ਨਹੀਂ ਤਾਂ ਫਿਰ ਹੁਣ ਮੌਕਾ ਅਕਲ ਤਾ ਆ ਹੀ ਗਈ ਦੂਜੇ ਸਾਧੂਆਂ ਦੇ ਉਲਟ ਫ੍ਰੀ ਦਿਵਾਨ ਲਗਾਵੇ।
    4) ਉਹ ਨੇਤਰਹੀਣ ਬੀਬੀ ਦੇ ਨਾਂ ਤੇ ਮਾਇਆ ਦੀ ਲੁੱਟ ਕੀਤੀ ਉਹਡੀ ਵੀਡੀਓ ਆਵਣ ਤੇ ਉਹਦੇ ਘਰਵਾਲੇ ਨੂੰ ਨਸ਼ੇੜੀ ਦਸ ਪੜਦਾ ਪਾ ਰਿਹਾ ਕਿਉਂ ਮਾਇਆ ਇਕੱਠੇ ਕਰਦੇ ਸਮੇਂ ਨਹੀਂ ਸੀ ਪਤਾ ਉਹਦੇ ਨਸ਼ੇ ਦਾ ਨਾਲੇ ਨਸ਼ਾ ਜੇ ਕਰਦਾ ਵੀ ਹੈ ਵੈਸੇ ਨਹੀਂ ਕਰਦਾ ਇਹਦੇ ਕਹਿਣਾ ਮੰਨ ਲਿਆ ਜਾਵੇ ਤਾਂ ਬੀਬੀ ਤਾ ਸਹੀ ਹੈ ਫਿਰ ਉਹਦੇ ਨਾਂ ਘਰ ਕਰ ਦਿੰਦਾ। *ਉਹਦਾ ਘਰਵਾਲਾ ਆਪਣੇ ਨਾਰਕੋਟਿਕਸ ਜਾਂਚ ਲਈ ਤਿਆਰ ਹੈ ਕੀ ਇਹਨੂੰ ਪੁੱਛਿਆ ਜਿ ਇਹ ਆਪਣੇ ਪੌਲੀਗਰੈਫਿਕ ਜਾਚ ਲਈ ਤਿਆਰ ਹੈ? ਜਿਸ ਤੋਂ ਸੱਚ ਝੂਠ ਦਾ ਪਤਾ ਲਗ ਜਾਂਦਾ। ਪਤਾ ਲੱਗ ਜਾਵੇਗਾ ਕਿ ਇਹ ਕਿਥੇ ਕਿਥੇ ਵੀਕਿਆ ਹੈ।*
    ਮਾਰਕਟਿੰਗ ਤਾਂ ਇਹ ਪਹਿਲਾ ਵੀ ਕਰਦਾ ਸੀ ਤੇ ਹੁਣ ਵੀ। ਇਹਦੀ ਪੋਸ਼ਾਕਾਂ ਦੂਜਿਆਂ ਨਾਲ ਵਾਲਿਆਂ ਤੋਂ ਅਲੱਗ ਕਿਉ ਹੁੰਦੀਆਂ। ਇਹ ਆਪਣੇ ਆਪ ਨੂੰ ਮੋਹਰੀ ਦਰਸਾਉਨ ਲਈ। ਕਿਸੇ ਵੀ ਹੋਰ ਮੁਖੀਆਂ ਦੇ ਇਦਾ ਵੇਖਿਆ ਕਦੇ ਅਲੱਗ ਪਹਿਰਾਵਾ?
    5) ਜੋ ਛਬੀਲ ਲਗੀ ਉਹ ਗਲਤ ਸੀ ਅਸੀਂ ਵਿਰੋਧੀ ਹਾਂ ਜੋ ਨਹੀਂ ਸੀ ਚਾਹੀਦਾ ਹੁਣਾ ਪਰ ਇਹ ਪਜਾਮੀ ਗਿਲੀ ਕਰ ਹੋ ਚਲਿਆ ਇਹ ਤਾਂ ਸੱਚ ਬੋਲਣ ਵਾਲਾ ਸੂਝਵਾਨ ਸੀ ਇਹਨੂੰ ਜੋ ਪਤਾ ਗਿਆਨ ਦਾ ਕਿਸੇ ਹੋਰ ਨੂੰ ਨਹੀਂ ਫਿਰ ਮੁਕਾਬਲਾ ਕਰਦਾ ਹਥਿਆਰ ਕੋਲ ਸੀ ਇਹਦੇ ਆਪ ਮੰਨਿਆ ਇਹ, ਇਹਨੇ ਕਿਉ ਪਿਠ ਦਿਖਾਈ। ਮੌਤ ਤਾਂ ਵਾਹਿਗੁਰੂ ਦੇ ਹੱਥ ਹੈ। ਇਥੋਂ ਪਤਾ ਲੱਗਦਾ ਸਤਗੁਰ ਤੇ ਭਰੋਸਾ ਸ਼ਰਧਾ ਰੱਖਣ ਵਾਲੇ ਦਾ।
    6) ਇਹ ਕਿਉ ਨਹੀਂ ਬੈਠ ਕੇ ਗੱਲ ਕਰਦਾ? ਬਾਦ ਵਿਵਾਦ ਪਹਿਲਾਂ ਵੀ ਕਈ ਵਾਰ ਹੋਏ ਹਨ ਸਿਖਾਂ ਵਿਚ ਪਰ ਉਹ ਸਿੰਘ ਇਕੱਠੇ ਬੈਠ ਗੁਰਮਤਾ ਕਰ ਸੁਲਝਾ ਲਿਆ ਕਰਦੇ ਸੀ।
    ਹੋਏ ਇਕਤ੍ਰ ਮਿਲਹੁ ਮੇਰੇ ਭਾਈ।।
    ਦੁਬਿਧਾ ਦੂਰ ਕਰਹੁ ਲਿਵ ਲਾਇ।।

  • @tanveersidhu8037
    @tanveersidhu8037 7 ปีที่แล้ว

    nice

  • @kamaljeetsingh7357
    @kamaljeetsingh7357 4 ปีที่แล้ว

    ਢਡਰੀ ਗਲਤ ਹੈ

  • @kamaljeetsingh7357
    @kamaljeetsingh7357 4 ปีที่แล้ว

    ਕਿੳਂ ਵਿਵਾਦ ਕੀਤਾ ਹੈ

  • @manindersinghkhalsa5513
    @manindersinghkhalsa5513 7 ปีที่แล้ว

    Aasi fan haa ranjit Singh ji dy

  • @kanwarshah4083
    @kanwarshah4083 6 ปีที่แล้ว

    Oh bhai cha pee k aya karo jo tuhadee awaz nikle

  • @gorabadsha4938
    @gorabadsha4938 7 ปีที่แล้ว +2

    Wadia soch

  • @TarsemSingh-ue1iz
    @TarsemSingh-ue1iz 6 ปีที่แล้ว

    The Ten Sikh Gurus gave themselves up for to complete Shri Guru Granth Sahib Ji, Therefore the Sikh people (The Sikh Khalsa Panth) must follow up and accept Gurus’ “vachan” The Holy Hukam, Sabh Sikhan ko hukam hai Guru mania Granth Sahib, The way Gurus Ji started their Mission About Shri Waheguru Ji, there should be no second opinion which goes against Shri Guru Granth Sahib Ji Maharaj 🇬🇧😎🙏👍🏼📢 !!!

    • @ashokklair2629
      @ashokklair2629 ปีที่แล้ว

      ਢਢਰੀ ਬਹੁਤ ਹੀ ਸ਼ਾਤਂਰ ਦਿਮਾਗ ਹੈ, ਜਿਸਨੂ ਕੋਈ ਆਮ ਵਿਦਵਾਨ ਨਹੀ ਸਮਝ ਸਕਦਾ।
      ਕਿਉਕਿ """ਅਸਿਧੇ"" ਤੌਰ ਤੇ, ਢਢਰੀ ਚਲਾਕੀ ਨਾਲ, ਅੰਮ੍ਰਿਤਸਰ ਸਾ: ਦੇ ਦਰਬਾਰ ਸਾ: ਵਿਚ ਜਾਣ ਤੋ ਰੋਕਦਾ ਹੈ। ਤੇ ਚਾਹੁੰਦਾ ਹੈ ਕਿ, ਸਿਰਫ ਪਰਮੇਸਰਦੁਆਰ ਹੀ ਆਉ।

  • @manindersinghkhalsa5513
    @manindersinghkhalsa5513 7 ปีที่แล้ว

    Ana da demaag e puthy paase jaanda a jii shi kitho smjan gy ... Gandy man ho gya ana da a sach nhi sun skdy

  • @naamdevsingh104
    @naamdevsingh104 7 ปีที่แล้ว

    bhai ranjeet singh shi ne àasi ona nal aaaaa

  • @hartaj16
    @hartaj16 6 ปีที่แล้ว

    Ah Sikh Phulwari wale 92 di Sarkari Missonary jo Banayee hi Sikhi Sharda nu taurhan layee c Uhde Paid Thug han. Jado ehna nu Vichar karan layee Shadia janda fer ander barh jande a. Kio ke ehna da kamm hi Panth nu dofarh karna hai. Ajh takk kehri parapti kiti ehna? Pania de muddey 84 de insaaf Beadbi te kadey koi aggey aye je aye bass itihaas te kintu ja dharam nu dofarh karan.

  • @jagtarsinghbrar5109
    @jagtarsinghbrar5109 6 ปีที่แล้ว

    eh tksal vale dharm di line ton utr chuke hn eh §irf baba jrnel singh di kmai krke hi hond vich ne vese kom vich ehna di koi hond nhi eh ta baba jrnel singh nu sahid hi nhi mnde es krke ehna ajnale vrgia nu koi hk nhi k kise prchark de divan rokn ehna kol koi dleel hai nhi eh sirf gunda grdi kr skde aa

  • @hartaj16
    @hartaj16 6 ปีที่แล้ว

    6) ਇਹ ਕਿਉ ਨਹੀਂ ਬੈਠ ਕੇ ਗੱਲ ਕਰਦਾ? ਬਾਦ ਵਿਵਾਦ ਪਹਿਲਾਂ ਵੀ ਕਈ ਵਾਰ ਹੋਏ ਹਨ ਸਿਖਾਂ ਵਿਚ ਪਰ ਉਹ ਸਿੰਘ ਇਕੱਠੇ ਬੈਠ ਗੁਰਮਤਾ ਕਰ ਸੁਲਝਾ ਲਿਆ ਕਰਦੇ ਸੀ।
    ਹੋਏ ਇਕਤ੍ਰ ਮਿਲਹੁ ਮੇਰੇ ਭਾਈ।।
    ਦੁਬਿਧਾ ਦੂਰ ਕਰਹੁ ਲਿਵ ਲਾਇ।।
    7) ਬਾਦਲਾਂ ਵੇਲੇ ਤਾਂ ਢੱਡਰੀ ਬਹੁਤ ਰੌਲਾ ਪਾਉਂਦਾ ਰਿਹਾ ਨਾਲੋ ਨਾਲ ਇਹਦੇ ਮਸੇਰ ਭਾਈ ਕਿਉਂ ਕਈ ਉਹ ਲੋਕਾਂ ਦੀਆਂ ਵੋਟਾਂ ਨਾਲ ਨਹੀਂ ਜਿੱਤੇ ਸੀ ਤੇ ਹੁਣ ਕਾਂਗਰਸ ਦੀ ਸਰਕਾਰ ਹੈ ਹੁਣ ਬਹੁਤ ਲੋਕਤੰਤਰ ਦੀਆਂ ਗੱਲਾਂ ਕਰਦਾ ਬਦਲਿਆ ਕੀ ਹੈ ਜੋ ਪਹਿਲਾਂ ਸੀ ਉਹੀ ਹੁਣ ਤੱਕ ਹੈ। ਅਮ੍ਰਿਤਸਰ ਦੀਵਾਨ ਲਗਾਨ ਵੇਲੇ ਵੀ ਤੇ ਹੁਣ ਅੱਧੇ ਘੰਟੇ ਦੀ ਵੀਡੀਓ ਵਿੱਚ ਵੀ ਲੋਕਤੰਤਰ ਦੀਆਂ ਗੱਲਾਂ ਕਰਦਾ ਜੇ ਇਨ੍ਹਾਂ ਹੀ ਨੇੜੇ ਹੈ ਪ੍ਰਸਾਸ਼ਨ ਦੇ ਫਿਰ 84 ਦੇ ਸ਼ਹੀਦਾਂ ਨੂੰ ਹੀ ਇੰਨਸਾਫ ਦੁਆ ਦੇਵੇ। ਬਰਗਾੜੀ ਬੇਅਦਬੀ ਘਟਨਾ ਦੀ ਜਾਂਚ ਲਈ ਆਪਣੇ 2 ਚੇਲਿਆਂ ਦਾ ਡੀ ਐਨ ਏ ਕਰਵਾ ਦੇਵੇ।
    8) ਦਸ਼ਮੇਸ਼ ਪਿਤਾ ਦੇ ਹੁਕਮਾਂ ਅਨੁਸਾਰ 2 ਟਕਸਾਲਾ ਚਲੀਆਂ ਇਕ ਨੂੰ ਦਮਦਮੀ ਟਕਸਾਲ ਜੋ ਬਾਬਾ ਦੀਪ ਸਿੰਘ ਜੀ ਨੇ ਚਲਾਈ ਤੇ ਇਕ ਭਾਈ ਮਨੀ ਸਿੰਘ ਜੀ ਨੇ ਅਮ੍ਰਿਤਸਰ ਸਾਹਿਬ ਜਿਸ ਨੂੰ ਸੱਤੋ ਕਈ ਗਲੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜਿਸ ਵਾਰੇ ਆਮ ਲੋਕਾਂ ਨੂੰ ਨਹੀਂ ਪਤਾ। ਉਸਦੇ ਇਕ ਮੁਖੀ ਭਾਈ ਵੀਰ ਸਿੰਘ ਹੋਏ ਹਨ ਜੋ ਮਹਾਨ ਗਿਆਨੀ ਕਵੀ ਤੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨਿਅਾ ਜਾਂਦਾ ਹੈ। ਉਨ੍ਹਾਂ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸਿੱਖ ਇਤਿਹਾਸ ਦਾ ਅਨਮੋਲ ਖਜਾਨਾ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਉਲੇਖਾ ਕੀਤਾ ਜਿਥੇ ਜਿਥੇ ਬ੍ਰਾਹਮਣਾ ਨੇ ਕੁੱਝ ਨਿੱਜੀ ਲਿਖਿਆ ਸੀ ਭਾਈ ਸਾਹਿਬ ਨੇ ਉਥੇ ਲਿਖਿਆ ਕਿ ਆਹ ਸਿੱਖ ਧਰਮ ਦੇ ਅਨੁਸਾਰ ਨਹੀਂ ਹੈ ਤੇ 14" ਪੋਥੀਆਂ ਚੋਂ ਕਿਸੇ ਵੀ ਇਕ ਵਿਚ ਉਸ ਕਥਨ ਦੀ ਵਿਸ਼ੇ ਦੀ ਕਥਾ ਕਿਸੇ ਇੱਕ ਵੀ ਗੁਰਦੁਆਰਾ ਸਾਹਿਬ ਵਿਚ ਨਹੀਂ ਹੁੰਦੀ ਢੱਡਰੀ ਨੂੰ ਚੈਲੰਜ ਹੈ ਕਿ ਹੁਣ ਤੱਕ ਕਿਸੇ ਵੀ ਉਸ ਵਿਸ਼ੇ ਦੇ ਕਥਨ ਦੀ ਕਥਾ ਕਿਸ ਗੁਰਦੁਆਰਾ ਸਾਹਿਬ ਵਿਖੇ ਹੋਈ ਸਾਨੂੰ ਦੱਸੇ। ਇਹਦਾ ਕੋਈ ਵੀ ਚੇਲਾ ਜਾਂ ਇਹਦੇ ਮਸੇਰ ਭਾਈਵਾਲਾਂ ਦੇ ਚੇਲੇ ਜੋ ਕੇਵਲ ਗੁਮਰਾਹ ਹੋਏ ਹੋਣ ਕਿਸੇ ਲਾਲਚ ਕਰਕੇ ਇਹਨਾਂ ਨਾਲ ਨਾ ਹੋਣ 6 ਮਹੀਨੇ ਕਥਾ ਸੁਣਨ ਤਾਂ ਵੇਖਿਓ ਕਿਵੇਂ ਸਿੱਖ ਇਤਿਹਾਸ ਸੁਣ ਕੇ ਸ਼ਰਧਾ ਪੂਰਵਕ ਗੁਰਸਿੱਖੀ ਵਿੱਚ ਪਰਪੱਕ ਹੋ ਜਾਣਗੇ ਜਿਵੇਂ ਹੁਣ ਤੱਕ ਦੇ ਸ਼ਹੀਦਾਂ ਨੇ ਇਤਿਹਾਸ ਤੋਂ ਜਾਣੂ ਹੋ ਕੁਰਬਾਨੀਆਂ ਕੀਤੀਆਂ ਬਸ ਇਹੀ ਇਹਨਾਂ ਸਰਕਾਰੀ ਮਿਸ਼ਨਰੀਆਂ ਤੋ ਬਰਦਾਸ਼ਤ ਨਹੀਂ ਹੁੰਦਾ।
    ਇਹਦੇ ਚੇਲਿਆਂ ਨੂੰ ਹੱਥ ਜੋੜ ਬੇਨਤੀ ਜੇ ਸਿੱਖ ਹੋ ਤੇ ਸਿੱਖੀ ਨਾਲ ਪਿਆਰ ਹੈ ਤਾਂ ਇਹਨੂੰ ਬੈਠਾਵੋ ਵਿਚਾਰ ਲਈ ਜੇ ਛਿੱਤਰਾਂ ਦਾ ਡਰ ਹੋਵੇ ਤਾਂ ਖੁੱਲ੍ਹੇਆਮ ਮੀਡੀਆ ਸਾਹਮਣੇ ਇਹਨੂੰ ਖੁਲਾ ਬੁਲਾਵਾ ਜਦੋਂ ਮਰਜੀ ਆ ਜਾਵੇ। ਕੌਮ ਨੂੰ ਆਹ ਕਲੇਸ਼ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਜੇਕਰ ਗਾਂਧੀ ਦੇ ਸਿੱਖ ਹੋ ਫਿਰ ਆਹ ਕੁਝ ਕਰਨਾ ਜਾਰੀ ਰਖੋਗੇ।

  • @jagdeshsingh2337
    @jagdeshsingh2337 7 ปีที่แล้ว

    ki hun parchar v nahi hon denge babe

  • @amrik009
    @amrik009 7 ปีที่แล้ว

    ajnala aukat bhul gea. ki aukat a ehh ohh bhuli baitha.
    baki sangat sach nal hundi. jina marji bund tak jorr la len koi v sach ni dabda.

  • @kamaljeetsingh7357
    @kamaljeetsingh7357 4 ปีที่แล้ว

    ਛਬੀ ਸਾਲ ਨੌ ਮਹੀਨੇ ਤੇਰਾ ਦਿਨ ਭਗਤੀ ਕੀਤੀ ਹੈ ਜੀ

  • @Singhdalbag
    @Singhdalbag 7 ปีที่แล้ว

    Sare beiman

  • @jeetysingh7087
    @jeetysingh7087 7 ปีที่แล้ว +2

    murkha is skhabad vich mainu dasso kithe likhea hai bhorean vich tap karan te vi prmatma nal milap nahi ho skda.

  • @parmklair2362
    @parmklair2362 7 ปีที่แล้ว

    ਭਾਈ ਰਣਜੀਤ ਸਿੰਘ ਜੀ ਢਢਰੀਆਂ &ਗਰੁੱਪ ਦਾ ਸੱਚ ਅਜੇ ਸਾਹਮਣੇ ਨਹੀ ਆ ਸਕਦਾ ਹੈ, ਅਜੇ ਤਾਂ ਸਿਰਫ, ਇਤਿਹਾਸ, ਸਰੋਵਰਾਂ, ਟਕਸਾਲਾਂ,ਮਰਿਯਾਦਾਵਾਂ ਸੰਪਰਦਾਵਾਂ, ਅਤੇ ਦਸਮਗਰੰਥ ਦੀ ਨਿਖੇਧੀ ਹੀ ਹੈ।ਆਉਣ ਵਾਲੇ ਸਮੇ ਵਿਚ ਗੁਰੂ ਨਾਨਕ ਜੀ ਨੂੰ ਵੀ "ਦੇਹਧਾਰੀ" ਕਹਿਕੇ ਫੇਲ੍ਹ ਕਰਨਗੇ।
    ਉਸ ਤੋਂ ਬਾਅਦ ਫਿਰ ਗੁਰਬਾਣੀ ਦੀਆਂ ਪੰਗਤੀਆਂ ਨੂੰ ਫੇਲ੍ਹ ਕਰਨਗੇ। ਫਿਰ ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ਫੇਲ੍ਹ ਕਰਨਗੇ। ਫਿਰ ਭਨਿਆਰਾ ਵਾਲੇ ਵਾਂਗ ਕੋਈ ਨੰਵਾਂ ਗਰੰਥ ਬਣਾਕੇ ਵੀ ਪਰਮੇਸਰਦੁਆਰ ਵਿਚ ਜਾਂ ਕਿਤੇ ਵੀ ਬਾਪ ਸਕਦੇ ਹੈਨ। ਫਿਰ ਢਢਰੀਆਂ ਵਾਲਿਆਂ ਦਾ "ਅਸਲੀ" ਸਚ ਸਾਹਮਣੇ ਆ ਸਕਦਾ ਹੈ।- ਸੋ ਅਰਦਾਸ ਹੈ ਗੁਰੂ ਜੀ, ਸਾਨੂੰ ਸਭ ਨੂੰ ਸਿਖਕੌਮ ਵਿਚ ਏਕਤਾ ਤੁਫਾਕ ਬਖਸ਼ਣ। ਅੱਜ ਮਿਤੀ 14-12-2017

  • @bindersingh5877
    @bindersingh5877 7 ปีที่แล้ว +3

    Bilkul theek khe rahe ho

  • @baljitbal51
    @baljitbal51 7 ปีที่แล้ว

    wadia bole bhai saab

  • @baljitbal51
    @baljitbal51 7 ปีที่แล้ว

    wadia bole bhai saab

  • @baljitbal51
    @baljitbal51 7 ปีที่แล้ว

    wadia bole bhai saab