Ravneet Bittu ਵਲੋਂ ਭੇਤ ਖੋਲ੍ਹਣੇ ਸ਼ੁਰੂ... PM Modi ਨੂੰ ਲੈਕੇ ਸਾਬਕਾ CM Channi ’ਤੇ ਵੱਡਾ ਹਮਲਾ

แชร์
ฝัง
  • เผยแพร่เมื่อ 2 เม.ย. 2024
  • ਰਵਨੀਤ ਬਿੱਟੂ ਵਲੋਂ ਕਾਂਗਰਸ ਦੇ ਭੇਤ ਖੋਲ੍ਹਣੇ ਸ਼ੁਰੂ... PM Modi ਨੂੰ ਲੈਕੇ ਸਾਬਕਾ ਮੁੱਖ ਮੰਤਰੀ ਚੰਨੀ ’ਤੇ ਵੱਡਾ ਹਮਲਾ
    #ludhiananews #ravneetbittu #pmmodi #charanjitchanni #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 110

  • @ekamdeepsingh4681
    @ekamdeepsingh4681 หลายเดือนก่อน +14

    ਕੀ ਗੱਲ ਕਰਦਾ ਏਨੇ ਕੋਗਰਸ ਨੂੰ ਸੱਡਿਆ ਤੂ ਚੈਨਲ ਤੇ ਬਿਆਨ ਮੂਕਰਨ ਦੀ ਗੱਲ ਕਰ ਰਿਹਾ

  • @user-cz3ib4bq9m
    @user-cz3ib4bq9m หลายเดือนก่อน +26

    ਇਸ ਨੂੰ ਸਰਦਾਰ ਅਖਵਾਉਣ ਦਾ ਹੱਕ ਨਹੀਂ ਹੈ ਬਿੱਟੂ ਹੁਣ ਤਾਂ ਸਲਵਾਰ ਪਾ ਲੈਂਣੀ ਚਾਹੀਦੀ ਹੈ ਕੁੱਝ ਤ੍ਹਾ ਸਰ੍ਹਮ ਕਰਲੋ ਇਹ ਬੁੱਚੜਾਂ ਦਾ ਲਾਣਾ ਹੈ ਇਸ ਤੋਂ ਵਹਿਗੁਰੂ ਹਿਸਾਬ ਲੈਣ ਗੇ

  • @user-bm5gf9my2s
    @user-bm5gf9my2s 2 หลายเดือนก่อน +17

    ਰਵਨੀਤ ਸਿੰਘ ਬਿੱਟੂ ਜੀ ਚਰਨਜੀਤ ਸਿੰਘ ਚੰਨੀ ਉੱਪਰ ਇਲਜ਼ਾਮ ਨਾ ਲਗਾਓ ।
    ਉਸ ਟਾਇਮ ਪੰਜਾਬ ਦੀ ਜਨਤਾ ਨੂੰ ਨਰਿੰਦਰ ਮੋਦੀ ਦਾ ਪੰਜਾਬ ਆਉਣਾ ਨ ਪਸੰਦ ਸੀ ।
    ਧੰਨਵਾਦ ਸਹਿਤ ।
    ਜੈ ਹਿੰਦ ਜੀ ।
    ਚਰਨਜੀਤ ਸਿੰਘ ਚੰਨੀ ਜੀ ਜਿੰਦਾਬਾਦ ।

    • @SukhwinderSinghSukhwinde-tj6ij
      @SukhwinderSinghSukhwinde-tj6ij หลายเดือนก่อน

      ਅੱਜ ਵੀ ਮੋਦੀ ਪੰਜਾਬੀਆਂ ਦਾ ਨਾਪਸੰਦ ਹੈ।
      ਬਿੱਟੂ ਸਮੇਤ ਸਾਰੇ BJP P ਵਾਲੇ ਹਾਰ ਜਾਣਗੇ।
      ਤੇਲ ਵੇਖ ਤੇਲ ਦੀ ਧਾਰ ਵੇਖ 🙏🙏

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน +9

    ਬਿੱਟੂ ਨੂੰ ਹਾਰ ਸਾਹਮਣੇ ਦਿਸਦੀ ਤਾਂ ਕਲਪਦਾ ।😁😁😂😂

  • @ManjitSingh-yw4cm
    @ManjitSingh-yw4cm หลายเดือนก่อน +6

    ਤੁਸੀ ਦੇਖੋਗੇ ਜੇ ਇਹ ਹਾਰ ਗਿਆ ਤਾਂ ਇਹਨੂੰ ਬੀ ਜੇ ਪੀ ਵਾਲਿਆਂ ਨੇ ਚਪੜਾਸੀ ਵੀ ਨਹੀਂ ਲਗਾਉਣ ਇਹ ਪੰਜਾਬ ਹੀ ਨਹੀਂ ਕਾਂਗਰਸ ਦਾ ਵੀ ਗਰਦਾਰ ਹੈ

  • @user-xh5nu2hw1o
    @user-xh5nu2hw1o หลายเดือนก่อน +5

    ਫੇਲ ਬਿੱਟੂ

  • @jagseersinghmaan6153
    @jagseersinghmaan6153 หลายเดือนก่อน +4

    ਵਾਹ ਜੀ ਵਾਹ ਕਿਆ ਬਾਤ ਹੈ ਬਿੱਟੂ ਜੀ ਜਿਹੜੀ ਗੱਲ ਸੱਚੀ ਐ ਓਹ ਕਰੋ ਨਾਂ ਪੰਜਾਬ ਦਾ ਨਾਂ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਇਹਨਾਂ ਨੂੰ ਤਾਂ ਸਾਰਿਆਂ ਨੇ ਲੁੱਟਣਾ ਤੇ ਖਾਣਾ ਹੀ ਹੈ ਪਰ ਥੋਡਾ ਬਹੁਤ ਵੱਡਾ ਫਾਇਦਾ ਹੋ ਗਿਆ।

  • @Bajwasaab713
    @Bajwasaab713 2 หลายเดือนก่อน +12

    ਹਾਰਨ ਤੋਂ ਬਾਅਦ ਬੀਜੇਪੀ ਵਾਲੀਆਂ ਇਹਨੇ ਚਪੜਾਸੀ ਲਾਉਣਾ 🤣🤣🤣🤣🤣🤣🤣🤣🤣

  • @kewalkamboj7339
    @kewalkamboj7339 หลายเดือนก่อน +9

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਆ ਦੇਖ ਲਓ ਕਿਵੇਂ ਰਵਨੀਤ ਬਿੱਟੂ ਦੇ ਪਰਿਵਾਰ ਨੇਂ ਵੱਡੀਆਂ ਵੱਡੀਆਂ ਕੁਰਸੀਆਂ ਦਾ ਅਨੰਦ ਮਾਣਦੇ ਰਹੇ ਅਤੇ ਪੰਜਾਬ ਨੂੰ ਲੁੱਟਕੇ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ। ਰਵਨੀਤ ਬਿੱਟੂ ਦਾ ਦਾਦਾ ਪੰਜਾਬ ਦੇ ਮੁੱਖ ਮੰਤਰੀ ਰਹੇ 2) ਤਾਇਆ ਕੈਬਨਿਟ ਮੰਤਰੀ ਬਣੇ 3) ਭੂਆਂ ਨੂੰ ਕੈਬਨਿਟ ਮੰਤਰੀ ਬਣਾਇਆ 4) ਭਰਾਂ ਗੁਰਕੀਰਤ ਸਿੰਘ ਕੋਟਲੀ ਨੂੰ ਕੈਬਨਿਟ ਮੰਤਰੀ ਬਣਾਇਆ 5) ਰਵਨੀਤ ਬਿੱਟੂ ਨੂੰ ਲਗਾਤਾਰ ਤਿੰਨ ਵਾਰੀ MP ਬਣਾਇਆ 50 ਸਾਲਾਂ ਤੋਂ ਰਾਜ ਕਰਦੇ ਆਏਂ ਪੰਜਾਬ ਨੂੰ ਦੇਣ 000000 ਪ੍ਰਤੀਸ਼ਤ ਹੈ ਇਹਨਾਂ ਉਸ ਵਕਤ ਆਪਣੇ ਹਲਕੇ ਦਾ ਵਿਕਾਸ ਨਹੀਂ ਸਿਰਫ ਆਪਣਾ ਵਿਕਾਸ ਕੀਤਾ।ਇਹ ਬਿੱਟੂ ਹਮੇਸ਼ਾ ਸਿੱਖਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ। ਕਾਂਗਰਸ ਪਾਰਟੀ ਨੇ ਇਸ ਪਰਿਵਾਰ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਦਿੱਤੀਆਂ। ਤਿੰਨ ਸਰਕਾਰੀ ਬੰਗਲੇ ਲੁਧਿਆਣਾ। ਚੰਡੀਗੜ੍ਹ। ਦਿੱਲੀ।ਸਾਰੇ ਪਰਿਵਾਰ ਕੋਲ Z+ ਸਕਿਉਰਟੀ। ਪੰਜਾਬ ਪੁਲੀਸ ਦੀ ਸਕਿਉਰਟੀ। ਸਰਕਾਰੀ ਕਾਰਾਂ। ਜਿਪਸੀਆਂ।ਹਰ ਮਹੀਨੇ ਇਸ ਪਰਿਵਾਰ ਤੇ ਕਰੋੜਾਂ ਰੁਪਏ ਖਰਚ ਕਰ ਰਹੀ ਪੰਜਾਬ ਸਰਕਾਰ ਪੰਜਾਬ ਦੇ ਖ਼ਜ਼ਾਨੇ ਚੋਂ। ਪੰਜਾਬ ਨੂੰ ਦੇਣ 00000 ਪ੍ਰਤੀਸ਼ਤ ਹੈ। ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁੱਖੀ ਰੰਧਾਵਾ ਨੇ ਸਾਰੇ ਚੈਨਲਾਂ ਤੇ ਕਿਹਾਂ ਸੀ ਇਹ ਰਵਨੀਤ ਬਿੱਟੂ ਪਿੱਛਲੇ ਪੰਜ ਪੰਜਾਬ ਚੋਂ ਕਾਂਗਰਸ ਸਰਕਾਰ ਹੁੰਦਿਆਂ ਇਹ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਫੋਨ ਨਹੀਂ ਚੂੱਕਦਾ ਸੀ। ਜਦੋਂ ਇਲੈਕਸ਼ਨ ਆ ਜਾਂਦੇ ਉਸ ਵਕਤ ਇਸ ਨੂੰ ਵਰਕਰ ਯਾਦ ਆ ਜਾਂਦੇ।ਇਹ ਪਿੱਛਲੇ 10 ਸਾਲਾਂ ਤੋਂ ਅੰਦਰੋਂ ਬੀਜੇਪੀ ਨਾਲ ਮਿਲਿਆ ਹੋਇਆ ਸੀ ਕਿਉਂਕਿ ਇਹ ਰਵਨੀਤ ਬਿੱਟੂ ਨੇ ਖੁਦ ਸਾਰੇ ਚੈਨਲਾਂ ਤੇ ਕਿਹਾਂ ਸੀ

  • @pawangoyal2496
    @pawangoyal2496 หลายเดือนก่อน

    Reporter sahib
    यह video संभाल के रखना, बड़े काम आए gi, आप के सवाल बहुत ही सुंदर और सख्त हैं, दिलों मुबारकबाद
    -- Ahmed garh, Malerkotla, Punjab

  • @Babbubaaz521
    @Babbubaaz521 2 หลายเดือนก่อน +8

    ਚਮਚਾ

  • @ManjitSingh-yw4cm
    @ManjitSingh-yw4cm หลายเดือนก่อน +1

    ਅਸੀਂ ਤਾਂ ਆਪਸ ਵਿੱਚ ਇਕ ਲੋਕਾਂ ਨੂੰ ਹੀ ਬੇਵਕੂਫ ਬਣਾਉਂਦੇ ਹਾਂ ਤੇ ਲੋਕ ਬਣਦੇ ਨੇ ਸਾਡਾ ਕੀ ਕਸੂਰ ਹੈ ਸਮਝ ਜਾਵੋ ਲੋਕੋ ਇਹ ਜੇਹੜੇ ਆਪਣੇਆ ਦੇ ਨਹੀਂ ਬਣੇ ਤੁਹਾਡੇ ਕੀ ਬਣਨਗੇ ਇਹ ਜੇ ਬੋਟਾ ਮੰਗਣ ਆਉਣ ਤਾਂ ਜੁਤੀ ਫ਼ੜ ਲਿਈਉ ਇਹਨਾਂ ਦਾ ਇਹ ਹੀ ਇਲਾਜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasvirSingh-bn3nx
    @JasvirSingh-bn3nx หลายเดือนก่อน +1

    Panjab de SAB leder korsi de Bohkee ne ji

  • @Sunnysingh-vp7kc
    @Sunnysingh-vp7kc หลายเดือนก่อน

    Good one bittu g..like ur secularisam

  • @Sarpanch.2
    @Sarpanch.2 หลายเดือนก่อน +2

    ਬੇਸ਼ਰਮ

  • @KaramjitSingh-Dr
    @KaramjitSingh-Dr หลายเดือนก่อน +2

    Bittu ji ne sc bc lai ek vi sabad nahi kiha jo balna atti jaroory haa khud sc hon de nate bas kisan kisan tahi ta keh dinde ne gareeb di koi nahi sunda

  • @SurinderSingh-sh3ln
    @SurinderSingh-sh3ln หลายเดือนก่อน

    ਕੇਤਿਆ ਨਾਲ ਗੁਰਕੀਰਤ ਨੇ ਕੀਤਾ ਸਾਰੇ ਜਾਣਦੇ ਹਨ।

  • @harmindersingh1872
    @harmindersingh1872 หลายเดือนก่อน

    ਰਵਨੀਤ ਬਿੱਟੂ ਦੀ ਸਿਆਸਤ ਵਿੱਚ ਆਪਣੀ ਕੋਈ ਦੇਣ ਨਹੀਂ ਆਪਣੇ ਦਾਦੇ ਕਰ ਕੇ ਪਛਾਣ ਹੈ

  • @LoveDhillon-uq8zi
    @LoveDhillon-uq8zi หลายเดือนก่อน

    ਪੁਰੇ ਪਲੇਨ ਨਾਲ ਬਾਦਲਾਂ ਨੇ ਧਾਡੇ ਦਾਦੇ ਨਾਲ ਰਾਜਸੀ ਛਾਜਸ ਕੱਰਕੇ ਬਾਈਕਾਟ ਕੱਰਵਾਕੇ ਪੱਨੰਜਾਬ ਦੀ ਬੱਰਬਾਦੀ ਦੇ ਵਰਾਨਟਾ ਤੇ ਬਾਦਲਾਂ ਨੇ ਪੱਕੀ ਮੋਹਰ ਲਵਾਤੀ ਰੱਵੇਰੋ ਗਿੱਲ ਆਂਗੇ ਪੱਨੰਜਾਬ ਚੰ

  • @harmailsingh8626
    @harmailsingh8626 หลายเดือนก่อน

    ਹੁਣ ਸਰਕਾਰ ਕਿਸਦੀ ਹੈ ਬਕਬਾਸ ਕਰ ਰਿਹਾ ਹੈ

  • @vindavi-lo3fs
    @vindavi-lo3fs หลายเดือนก่อน

    Very good bitu g

  • @DeepSingh-gt6jx
    @DeepSingh-gt6jx 2 หลายเดือนก่อน +2

    Amrik Bareta ..Bittu noo moohan na laun. Punjabi

  • @rip_sidhumoosewala_fanclub7176
    @rip_sidhumoosewala_fanclub7176 2 หลายเดือนก่อน +2

    Dunia khatam a bs hun ta kuj ni reha rabb rakha

  • @user-dr7eh8rz7l
    @user-dr7eh8rz7l หลายเดือนก่อน

    ਕਿਤੇ ਬਦੇ ਹਨ

  • @bains313
    @bains313 2 หลายเดือนก่อน

    😮😮😮😮😮😮😮😮

  • @kewalkamboj7339
    @kewalkamboj7339 หลายเดือนก่อน +9

    ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲਵਾਇਆ ਸੀ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ

    • @Sunnysingh-vp7kc
      @Sunnysingh-vp7kc หลายเดือนก่อน

      Sab to wada bhaunka pidhu hi

  • @gursharansinghrai6928
    @gursharansinghrai6928 หลายเดือนก่อน

    Don't talk of gone days now. All states like Gujarat, Maharashtra, Kerala, etc. are Border states.

  • @user-vv3kv5jj7o
    @user-vv3kv5jj7o 2 หลายเดือนก่อน +6

    ਮਰੀ ਹੋਈ ਜ਼ਮੀਰ 👎🏻

  • @jaskaransinghdeol8394
    @jaskaransinghdeol8394 หลายเดือนก่อน

    Ehnu Ghare baitha nu ticket milgye MP ban Gaya Hun ehnu galla aundiya. Hun ahe supnaya ch hee MP banuga . Hun avde campaign ch bula ke modi toan commit Kara la jo ahe ka reha a

  • @gurjitsinghgrewal-gl1vf
    @gurjitsinghgrewal-gl1vf หลายเดือนก่อน +1

    Bittu wicho loka nu interest katam ho gaya problem eh hai

  • @bahadursingh5888
    @bahadursingh5888 หลายเดือนก่อน

    Channi sabb jindabad very good 👌👍

  • @Pargatsingh-qq8ug
    @Pargatsingh-qq8ug หลายเดือนก่อน

    Mera v karza muaff karv deo g bohat thanks hovega main marna ni chohnda

  • @simmivicky8860
    @simmivicky8860 หลายเดือนก่อน

    ਇਸਦੇ ਪਿੱਛੇ ਵੀ ਬਹੁਤ ਵੱਡਾ ਰਾਜ ਹੋਣਾ ਹੋਲੀ ਹੋਲੀ ਪਤਾ ਲਗ ਹੀ ਜਾਣਾ।ਇਸ ਲਈ Bjp ਵਿੱਚ ਸ਼ਾਮਲ ਹੋਇਆ ਇਹ।

  • @SandeepKaur-bc2cy
    @SandeepKaur-bc2cy หลายเดือนก่อน +1

    ਮਜਦੂਰ ਦਾ ਨਾ ਕਿਸੇ ਲੀਡਰ ਦੇ ਮੂੰਹ ਚੋਂ ਵੀ ਨਹੀਂ ਨਿਕਲਦਾ ਤਾਂ

  • @sonubajwa2108
    @sonubajwa2108 หลายเดือนก่อน +2

    😂😂😂ihne dove paso e rah jana, na gahr da na gaht da.

  • @sonusingh-cn5pr
    @sonusingh-cn5pr หลายเดือนก่อน

    1i8

  • @MajorSingh-rq7uk
    @MajorSingh-rq7uk หลายเดือนก่อน

    ਬਿੱਟੂ 15ਲੱਖ ਦੀ ਗੱਲ ਕਾਰ ਮੋਦੀ ਸਰਕਾਰ ਕਦੇ ਦਾਊ

  • @RanjitSingh-bc6qy
    @RanjitSingh-bc6qy 2 หลายเดือนก่อน +6

    ਇਹ ਬਾਂਦਰ ਦਾ ਬਲੱਡ ਹੈ ਇਸ ਦਾ ਡੀ ਐਨ ਏ ਚੈਕ ਕਰਨਾ ਚਾਹੀਦਾ ਹੈ

    • @samar_editz773
      @samar_editz773 หลายเดือนก่อน

      ਵੀਰ ਡੀ ਐਨੇ ਤਾ ਇਹ ਦਾ ਹੈ ਹੀ ਬਾਦਰਾ ਦਾ ਚੈਕ ਕਰਵਾਉਣ ਦੀ ਤਾ ਲੋੜ ਹੀ ਨੀ ਇਹ ਤਾ ਹੈ ਹੀ ਬਾਦਰੀਆ ਦੇ ਲਾਣੇ ਦਾ

  • @JodhSekhon-ju5nc
    @JodhSekhon-ju5nc หลายเดือนก่อน +5

    ਅਜ ਗਦਾਰ ਕੀ ਬੋਲਦਾ ਸੁਣਲੋਬਿਟੂ

  • @bhindersingh8181
    @bhindersingh8181 หลายเดือนก่อน +1

    ਇਹ ਸਾਰੇ ਗਦਾਰ ਲੋਕ ਨੇ

  • @HBEE30
    @HBEE30 2 หลายเดือนก่อน +2

    Bittu suffering from memory loss 😂

  • @karanpannu1122
    @karanpannu1122 หลายเดือนก่อน

    ਪੱਤਰਕਾਰ ਸਾਬ ਜੀ ਬਿਟੂ ਪੋਤਾ ਕੇਰੇ ਦਾਦੇ ਦਾ ਜਿਨੇ ਕੁਰਸੀ ਵਾਸਤੇ ਪੰਜਾਬਦੇ ਏਨੇ ਲੋਕ ਮਾਰਤੇ ਤੇ ਫੇਰ ਬਿਟੂ ਪਾਰਟੀ ਨੀ ਬਦਲ ਸਕਦੇ ਏਹ ਲੋਕ ਕੁਰਸੀ ਵਾਸਤੇ ਕੁਜ ਵੀ ਕਰ ਸਕਦੇ ਆ

  • @basantkaur3196
    @basantkaur3196 หลายเดือนก่อน

    ਬਿੱਟੂ ਜਦ ਮੋਦੀ ਨੇ ਐਲਾਨ ਕਰਨਾ ਸੀ ਉਸ ਤੋਂ ਬਾਅਦ ਟਾਇਮ ਬਹੁਤ ਸੀ ਕਨੂੰਨ ਜਦ ਕੋਈ ਬਣਦਾ ਕੀ ਉਹ ਇਕਠ ਕਰਕੇ ਫਿਰ ਐਲਾਨ ਕਰਦੇ ਨੇ ਤੇਰੀ ਤਾਂ ਅੰਦਰ ਖਾਤੇ ਮੋਦੀ ਨਾਲ ਸਿੱਧੀ ਸੀ ਐਲਾਨ ਕਰਵਾ ਦਿੰਦਾ ਫਿਰ ਮੋਦੀ ਦੀ ਬੁਕਲ ਵਿਚ ਜਾਂਦਾ ਕਿਸੇ ਨੇ ਸੀ ਕਹਿਣਾ ਕਿਉਂ ਗਿਆ

  • @manreetkaur1563
    @manreetkaur1563 หลายเดือนก่อน

    ਜੇ ਬੰਦੀ ਸਿੰਘ ਨੂੰ ਰਿਹਾਅ ਕਰਵਾਉਣ ਤਾਂ ਤੂੰ ਜਿੱਤ ਸਕਦਾ

  • @SatnamSaini-kv7ne
    @SatnamSaini-kv7ne หลายเดือนก่อน

    ਮੇਰੇ ਵਲੋਂ ਲੱਖ ਲੱਖ ਲਾਹਣਤ ਇਹੋ ਜਿਹੇ ਘਟੀਆ ਤੇ ਕੁਰਸੀ ਦੇ ਭੁੱਖੇ ਬੰਦੇ ਨੂੰ ਜੋ ਥੁੱਕ ਕੇ ਚੱਟ ਗਿਆ

  • @lakhvirgoraya9242
    @lakhvirgoraya9242 หลายเดือนก่อน

    Mann saab jindabad

  • @gurmeetkaur9145
    @gurmeetkaur9145 2 หลายเดือนก่อน

    He is good for nothing Biant Singh too was the same

  • @mohindersingh4906
    @mohindersingh4906 หลายเดือนก่อน

    Aya congs tha sant sepahe is na Desh ja pb ley bahut kam kita jo kadi nahi bhul sakta

  • @bhanuchugava662
    @bhanuchugava662 หลายเดือนก่อน

    Betu sahab BoL na pay keesana nu Agy karta

  • @JewanSingh-bk3lj
    @JewanSingh-bk3lj หลายเดือนก่อน +1

    Dashmesh pita de meri ban gai thi Indore Bhopal ka pakaudi Modi

  • @ksonezero8932
    @ksonezero8932 หลายเดือนก่อน +1

    ਮਿਡੀਆ ਇਸ ਦੀ ਬੁੱਡ ਚਿਕ ਕਰੋ ਕਿਤੇ ਗਾਡੂ ਤਾਂ ਨਹੀਂ

  • @bahadursingh9718
    @bahadursingh9718 2 หลายเดือนก่อน

    ਪੱਤਰਕਾਰ ਵੀਰੇ ਇਹ ਵੀਰ ਬਿਟੂ ਨੂੰ ਕੁਰਸੀ ਪਿਆਰੀ ਹੈ ਕਾਂਗਰਸ ਨੇ ਇੰਨ੍ਹਾਂ ਨੂੰ ਸ਼ਭ ਕੁੱਝ ਦਿੱਤਾ ਪਰ ਇੰਨ੍ਹਾਂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਨਾਲੋਂ ਤਾਂ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦਾ ਉਹ ਸੂਬੇ ਦੀ ਪਾਰਟੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @lakheeaulakh2475
    @lakheeaulakh2475 หลายเดือนก่อน

    No body believe a word you say

  • @Pargatsingh-qq8ug
    @Pargatsingh-qq8ug หลายเดือนก่อน

    Jhutth bolda sab eh

  • @lakheeaulakh2475
    @lakheeaulakh2475 หลายเดือนก่อน

    Eh Punjab nu nuksaan pachaun vaste BJp vich gya

  • @rajinderhans7168
    @rajinderhans7168 หลายเดือนก่อน

    Bitu saab ,, Congress ne Desh Aazad nahi karwaya , , Angrej Congress to darr ke Bharat nu khali kar ke nahi gaye , Subhas Chandra Bose ji , De NIA to Dare se ,, Ghandhi nu kaala pani de Sazza kiu nahi hoe ,, Savarkar ji nu kiu hoe ,, History nu padho , Ohh nahi jehde Nehru ne Wampanthi Itihaskhora to Likha dite , open History padho ,, Sach pata chal jayega,, SAT SHREE AKAL 🙏🏽 JAI BHARAT 🇮🇳🇮🇳🇮🇳

  • @malkeetkumar9566
    @malkeetkumar9566 หลายเดือนก่อน

    Dal badlu eda sara parwar congres d nal c ede tay loke vota ch faisla karn g jamant japt hone ede

  • @gurmailfoji4236
    @gurmailfoji4236 หลายเดือนก่อน

    ਬੇਕਾਰ ਹੋ ਗਿਆ

  • @rimpydhaliwal2862
    @rimpydhaliwal2862 หลายเดือนก่อน

    ED 😂😂

  • @sunilbabbar4354
    @sunilbabbar4354 หลายเดือนก่อน

    Bitu पाजी तुसी वादियां नही किता तुसी पंजाब यूथ कांग्रेस दे प्रधान बने सी पदल यात्रा कड़ी सी एसी हम भी आपके साथ चले थे जी अभी भी टाइम है घर आया जाओ घर आजा परदेसी तेरा अपना घर बुलाए आय

  • @balbirsingh1173
    @balbirsingh1173 หลายเดือนก่อน

    ਟਾਈਮ ਪਾਸ

  • @sukhmandersingh4429
    @sukhmandersingh4429 หลายเดือนก่อน +1

    👎👎

  • @user-dq1ll5zb9d
    @user-dq1ll5zb9d หลายเดือนก่อน +1

    Gudha

  • @user-sc5kv4nh6f
    @user-sc5kv4nh6f หลายเดือนก่อน

    Itamada time a Gaya

  • @gurkiratsingh1638
    @gurkiratsingh1638 หลายเดือนก่อน +1

    Asi aap party nu vote karge ,, lekin ravneet bittu ji ek samjdar ta imandar ledar ne 🙏

  • @ashokghera8810
    @ashokghera8810 หลายเดือนก่อน

    Shame on you....See your Family's, but now are the spoon 🥄 of Banjar Jameen Party

  • @lalichoudhary729
    @lalichoudhary729 หลายเดือนก่อน

    Buched

  • @user-pz1iw1rr6h
    @user-pz1iw1rr6h หลายเดือนก่อน

    E d 😂

  • @varindersingh-th6bv
    @varindersingh-th6bv 2 หลายเดือนก่อน +2

    😂😂😂😂😂

  • @MunshiSingh-zz4sz
    @MunshiSingh-zz4sz หลายเดือนก่อน +1

    Bakwasss banda

  • @balvirsudhar5352
    @balvirsudhar5352 หลายเดือนก่อน +1

    Chor ha a

  • @user-sc5kv4nh6f
    @user-sc5kv4nh6f หลายเดือนก่อน

    Chhota topper Congress yadi tujhe kya Geeta

  • @nirmalgill7
    @nirmalgill7 หลายเดือนก่อน

    😂

  • @manreetkaur1563
    @manreetkaur1563 หลายเดือนก่อน

    E D ਡਰ ਦੇ ਮਾਰੇ B J P ਪਾਰਟੀ ਜੁਆਇੰਟ ਕੀਤੀ ਐ

  • @gurmaildhillon6721
    @gurmaildhillon6721 หลายเดือนก่อน

    Bitu ji tusi choodia pa lo

  • @user-kc2oy5gi5n
    @user-kc2oy5gi5n หลายเดือนก่อน

    Pankaj right aa pankaj ji apna mob send me ❤ and gl bat

  • @Mr_raja_singh0
    @Mr_raja_singh0 หลายเดือนก่อน

    Bjp jindabad

  • @JasvirSingh-bn3nx
    @JasvirSingh-bn3nx หลายเดือนก่อน

    Bahkau Mahl

  • @SodhiRam-oi2ei
    @SodhiRam-oi2ei 2 หลายเดือนก่อน +2

    BituharagaMPSeat

  • @Goodvibes-TrueVibes3
    @Goodvibes-TrueVibes3 หลายเดือนก่อน

    ਗੱਦਾਰ ਦੀ ਜੜੀ. m

  • @palwnderrajput707
    @palwnderrajput707 หลายเดือนก่อน

    bjp🙏🚩

  • @SukhmanderSingh-yx7os
    @SukhmanderSingh-yx7os หลายเดือนก่อน +5

    ਵਿਕਾਉ ਮਾਲ ਹੈ ਕੋਲੀ ਚਟ

  • @santokhsingh1227
    @santokhsingh1227 หลายเดือนก่อน

    Bhuchar. Fudhu. Lider. Bitu fudhu

  • @SomNath-po9lw
    @SomNath-po9lw 2 หลายเดือนก่อน

    B j p zimdabad

  • @manreetkaur1563
    @manreetkaur1563 หลายเดือนก่อน

    ਬਹਾਨਾ ਲਾ ਰਿਹਾ ਵੋਟਾਂ ਲੈਣ ਦੇ ਮਾਰਿਆ ਹੁਣ ਮੋਦੀ ਦੀ ਸਿਫਤਾਂ ਕਰ ਰਿਹਾ ਬਿੱਟੂ ਜੀ ਭੁਲ ਜਾਉ ਲੋਕ ਤੈਨੂੰ ਵੋਟ ਨੀ ਪਾਉਣ ਗੇ

  • @singharun8188
    @singharun8188 หลายเดือนก่อน

    Tukde tukde ho gye si (BIANT BUCCHAR DE)😂

  • @singharun8188
    @singharun8188 หลายเดือนก่อน

    Don't vote Bittu

  • @manreetkaur1563
    @manreetkaur1563 หลายเดือนก่อน

    ਬੇਅੰਤ ਸਿੰਘ ਨੇ ਕਿੰਨੇ ਸਿੱਖ ਨੋਜਵਾਨ ਮੁੰਡੇ ਮਾਰਵਾ ਦਿਤੇ ਤਾੜ ਤਾੜ ਗੋਲੀ ਮਾਰ ਕੇ ਮਾਰਵਾ ਦਿਤੇ

  • @singharun8188
    @singharun8188 หลายเดือนก่อน

    Uda deo es nu

  • @singharun8188
    @singharun8188 หลายเดือนก่อน

    Ganda BANDA BITTU

  • @jasmarsingh69
    @jasmarsingh69 หลายเดือนก่อน +1

    😂