Method to apply online application for DSR incentive! ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਲੈਣ ਲਈ ਅਪਲਾਈ
ฝัง
- เผยแพร่เมื่อ 18 ก.ย. 2024
- 1500 incentive on DSR in Punjab
#dsr #sidhibijai #tarvatar ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਤੀ ਕਿੱਲਾ ਦੇ ਰਹੀ ਹੈ ! ਫਾਰਮ ਭਰਨੇ ਸ਼ੁਰੂ ਹੋ ਗਏ ਹਨ! ਇਸ ਤਰਾਂ ਫਾਰਮ ਭਰੋ!
agrisubsidy.ag...
ਡਾਕਟਰ ਸਾਹਬ ਜੀ ਸਿੱਧੀ ਬਿਜਾਈ ਆਲੀ ਜ਼ਮੀਨ 4 ਜਣਿਆ ਦੇ ਨਾਂ ਹੋਏ ਫੇਰ ਕਿਵੇਂ ਫਾਰਮ ਭਰ ਸਕਦੇ ਆ
Malerkotla dist chak ne riha
Edit option nhi auundi
ਫਾਰਮ ਭਰਨ ਸਮੇਂ ਅਧਾਰ ਕਾਰਡ ਮੌਜੂਦ ਨਹੀਂ ਹੈ ।। ਇਹ ਲਿਖਿਆ ਆ ਰਿਹਾ ਕੀ ਕਾਰਨ ਹੈ ਇਸਦਾ??
Aadhar bina form fill ni hona
@@MerikhetiMeraKisan Aadhar card ta hega sir ji... Bt oh not exist aa riha. Koi solution hega ta dso ji
Check adhar number anaj mandi website te registar hai
ਰਸੀਦ ਦਾ ਸਕਰੀਨ ਛੌਟ ਲੈਂਦਿਆ ਕੱਟਿਆ ਗਿਆ ਰਸੀਦ ਦੁਬਾਰਾ ਕਿਵੇ ਪ੍ਰਾਪਤ ਕਰ ਸਕਦੇ ਐ ਜੀ
ਕੋਈ ਗੱਲ ਨਹੀ
ਰਸੀਦ ਕੋਈ ਜ਼ਰੂਰੀ ਨਹੀਂ
You can print receipt step
Open the apply form again
Fill any acre detail again
And delete this repeted detail
Now you can show form submitted buton again , submit this and now show print again, pls use this formula according last date
Malerkotla khul ne riha
Last date ki a
Dr sahib theke wali jameen hai te dsr 8 kila hai jameen Malik bahar hai
Tusi aapne name te farm bhar dewo koi chakkar nhi veere
Ajy ta portal nahi opan hoi
Open hai vir jive video vich show kita hai us tarah karo
Site close aaye rhi he
Last date 24 c
ਬਾਈ ਆਖਰੀ ਮਿਤੀ ਕਿੰਨੀ ਹੈ ਫਾਰਮ ਭਰਨ ਦੀ
Last 24c
Submit option nhi aa rahi baki fill ho riha
22g Last date 24 c