BAPU DI PAG (Official Video) || Lovepreet Ghumaan || New Punjabi Song 2023 || Kaimzo Media

แชร์
ฝัง
  • เผยแพร่เมื่อ 25 ต.ค. 2024

ความคิดเห็น • 1.7K

  • @KulwinderShergill-qj5tv
    @KulwinderShergill-qj5tv 11 หลายเดือนก่อน +200

    ਵਾਹ ਵਾਹ ਭੈਣੇ ਜਿਉਂਦੀ ਰਹਿ । ਬਾਪੂ ਦੀ ਇਜ਼ਤ ਤੋਂ ਵੱਧ ਕੇ ਕੋਈ ਨਹੀਂ ਹੋ ਸਕਦਾ ❤️❤️❤️❤️

    • @kaurpreet6691
      @kaurpreet6691 11 หลายเดือนก่อน +5

      ❤❤❤❤

    • @harishkumar-ui3wc
      @harishkumar-ui3wc 11 หลายเดือนก่อน +6

      ਵਾਹ ਵਾਹ ਭੈਣੇ ਜਿਊੱਦੀ ਰਹਿ। ਬਾਪੂ ਦੀ ਇਜ਼ਤ ਤੋਂ ਵੱਧ ਕੋਈ ਨਹੀ ਹੋ ਸ਼ਕਦਾ ❤❤❤❤❤

    • @HusanpreetSingh-ub5on
      @HusanpreetSingh-ub5on 11 หลายเดือนก่อน +2

      👍👌👌

    • @ranjitsinghranjitsingh5482
      @ranjitsinghranjitsingh5482 11 หลายเดือนก่อน +1

      ਵਾਹ ਵਾਹ ਭੈਣੇ bhot veda song ha ❤❤❤❤

    • @brothersalon2577
      @brothersalon2577 10 หลายเดือนก่อน

      ​@@HusanpreetSingh-ub5on🎉🎉🎉❤❤❤❤❤❤

  • @iqbalkhan8454
    @iqbalkhan8454 11 หลายเดือนก่อน +36

    ਵਾਹ ਪੁੱਤ ਬਹੁਤ ਬਹੁਤ ਸੋਹਣਾ ਗੀਤ ਆ ਤੇਰਾ ਬਾਪੂ ਦੀ ਇੱਜ਼ਤ ਇਸ ਤਰ੍ਹਾਂ ਬਣਾਂ ਕੇ ਰੱਖਨਾ

  • @PremMaulviwala
    @PremMaulviwala 11 หลายเดือนก่อน +53

    ਜਿੰਨੀ ਆਵਾਜ਼ ਸੋਹਣੀ ਏ ਉੱਨੇ ਹੀ ਸੋਹਣੇ ਸ਼ਬਦਾਂ ਵਿੱਚ ਪਰੋਇਆ ਲਵਪ੍ਰੀਤ ਨੇ ਗੀਤ ਨੂੰ। ਜਿਉਂਦੇ ਵਸਦੇ ਰਹੋ ਤਰੱਕੀਆਂ ਮਾਣੋ।

  • @ManpreetKaurManpreetkaur-fy2xs
    @ManpreetKaurManpreetkaur-fy2xs 6 หลายเดือนก่อน +10

    ਦਿਲ ਛੂਹ ਲਿਆ ਇਹ ਗਾਣੇ ਨੇ❤ ਵਾਹ ਬਹਿਣੇ ਰੱਬ ਤੈਨੂੰ ਹੋਰ ਤਰੱਕੀਆਂ ਬਖਸੇ 👏👏ਬਹੁਤ ਹੀ ਜ਼ਿਆਦਾ ਵਧੀਆ ਆ ਇਹ ਗਾਣਾ ਜ਼ੇ ਕੋਈ ਕੁੜੀ ਗਲਤ ਰਸਤੇ ਤੇ ਵੀ ਹਉ ਓਹ ਇਹ ਗਾਣਾ ਸੁਣਕੇ ਸ਼ਾਇਦ ਸਮਜ ਹੀ ਜਾਵੇ 💫❣️ ਏਦਾ ਦੇ ਵਧੀਆ ਵਧੀਆ ਗਾਣੇ ਸਾਰੇ ਕਲਾਕਾਰ ਗਾਉਣ ਤਾਂ ਸਾਡੇ ਪੰਜਾਬ ਦੀਆਂ ਕੁੜੀਆਂ ਕਦੇ ਗਲਤ ਰਸਤੇ ਨਾ ਜਾਵੇ ਜਦ ਗਾਣੇ ਸਾਰਾ ਇਸ਼ਕ ਵਿਸਕ ਵਾਲੇ ਆ ਟਾ ਬਿਗਰਣਾ ਤਾਂ ਹੈ ਪੰਜਾਬ ਦੀਆਂ ਬੱਚਿਆਂ ਨੇ ਬਾਕੀ ਨੇ ਸਾਰੇ ਕਲਾਕਾਰ ਏਦਾ ਦੇ ਗਾਣੇ ਗਾਉਣ ਤਾਂ ਓਹਨਾ ਦੇ ਵੀ ਮਾਤਾ ਪਿਤਾ ਨਾਮ ਰੌਸ਼ਨ ਹਉ ❤❤❤

  • @quick_entertainment1001
    @quick_entertainment1001 11 หลายเดือนก่อน +28

    ਬਾਪੂ ਦੀ ਇਜ਼ਤ ਤੋਂ ਵੱਧ ਕੇ ਕੋਈ ਨਹੀਂ ਹੋ ਸਕਦਾ ❤❤❤❤

  • @gurpreetsinghpreetpannu2242
    @gurpreetsinghpreetpannu2242 11 หลายเดือนก่อน +17

    ਬਹੁਤ ਹੀ ਪਿਆਰੀ ਅਵਾਜ਼ ਅਤੇ ਕਮਾਲ ਦੇ ਗੀਤ ਦੇ ਬੋਲ ਨੇ
    ਦਿਲ ਤੋ ਦੁਆਵਾਂ ਤੁਹਾਡੇ ਲਈ
    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਣ ਲੰਮੀ ਉਮਰ ਤੇ ਸਿਹਤ ਦੀ ਤੰਦਰੁਸਤੀ
    ਖ਼ੁਸ਼ ਰਹੋ ❤❤❤❤❤❤

  • @Rajveer-x8q
    @Rajveer-x8q 6 หลายเดือนก่อน +6

    Nice bilkul sahi gall hai sister am proud of you❤❤❤❤❤❤

  • @TarsemSingh-tu4vr
    @TarsemSingh-tu4vr 11 หลายเดือนก่อน +14

    ਵਾਹ ਵਾਹ ਭੈਣ ਬਾਪੂ ਦੀ ਇੱਜ਼ਤ ਤੋਂ ਵਾਹਿਗੁਰੂ ਤਾਂ ਨੂੰ ਤਾਦਰ ਰਾਹਤ ਰੱਖੇਂ 🎉🎉

  • @labhsingh9855
    @labhsingh9855 11 หลายเดือนก่อน +23

    ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਗੁਰ ਹੈ, ਤੁਹਾਡੀ ਆਵਾਜ਼ ਅਤੇ ਸੁਰ ਬਹੁਤ ਹੀ ਵਧੀਆ ਹੈ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਤੁਹਾਡੇ

  • @KamaljeetKaur-qe7gr
    @KamaljeetKaur-qe7gr 11 หลายเดือนก่อน +39

    ਹਰ ਕੁੜੀ ਨੂੰ ਆਪਣੇ ਬਾਪੂ ਦੀ ਇੱਜ਼ਤ ਰਖਣੀ ਚਾਹੀਦੀ ਹੈ

  • @hardeepdeol5029
    @hardeepdeol5029 11 หลายเดือนก่อน +31

    ਬਹੁਤ ਵਧੀਆ ਗੀਤ ਹੈ ਬਾਪੂ ਦਾ ਸਾਥ ਪੁਰੀ ਜਿੰਦਗੀ ਕਿਸੇ ਕਰਮਾ ਵਾਲੀਆ ਨੂੰ ਹੀ ਮਿਲਦਾ ਹੈ ਇਸ ਲਈ ਆਪਣੇ ਬਾਪੂ ਦੁਨੀਆ ਦੀ ਹਰ ਖੁਸ਼ੀ ਦਿਓ 🙏

  • @lovepreetghumaan5208
    @lovepreetghumaan5208 11 หลายเดือนก่อน +48

    ਸਤਿ ਸ੍ਰੀ ਆਕਾਲ ਜੀ ਸਭ ਨੂੰ 🙏 ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਕਲਮ ਨੂੰ ਤੇ ਮੇਰੀ ਆਵਾਜ਼ ਨੂੰ ਐਨਾ ਪਿਆਰ ਦਿੱਤਾ 🙏🥰

  • @HardeepKaur-p4z
    @HardeepKaur-p4z 7 หลายเดือนก่อน +4

    ਬਹੁਤ ਸੋਹਣਾ ਗੀਤ ਭੈਣ ਵਾਹਿਗਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ 🙏🙏🙏❤️❤️😍😍 ਲਵ ਯੂ ਬਾਪੂ ਜੀ ❤️❤️😍😍

  • @SukhpalSinghDhaliwal-xt2rt
    @SukhpalSinghDhaliwal-xt2rt 10 หลายเดือนก่อน +5

    ❤❤❤❤❤❤❤❤❤❤ ਬੇਟਾ ਜੀ ਘੈਟ ਪੰਜਾਬੀ ਜੱਟ ਦੀ ਪਛਾਣ ਹੈ ਵਾਹਿਗੁਰੂ ਤੇਰੇ ਸੁਕਰ ਹੈ ❤❤❤❤❤❤❤

  • @jaskaranphotography336
    @jaskaranphotography336 11 หลายเดือนก่อน +32

    ਜਾਉਂਦੀ ਰਹਿ ਭੈਣੇ
    ਬਹੁਤ ਸੋਹਣਾ ਗੀਤ ❤❤

  • @jagjitsingh6668
    @jagjitsingh6668 10 หลายเดือนก่อน +4

    Nyc kamli

  • @ManjitKaur-bs1yo
    @ManjitKaur-bs1yo 11 หลายเดือนก่อน +37

    ਬਹੁਤ ਵਧੀਆ ਗੀਤ ਹੈ ਰੱਬ ਇਸ ਤਰਾਂ ਤਰੱਕੀਆਂ ਬਖਸ਼ਦਾ ਰਹੇ।ਮਿਹਨਤ ਕਰਨ ਵਾਲੇ ਮੰਜਿਲ ਪਾ ਲੈਂਦੇ ਆ ਪੁੱਤਰ ਹਮੇਸ਼ਾ ਖੁਸ਼ ਰਹੋ।

  • @BhinderKaur-vl8qk
    @BhinderKaur-vl8qk 11 หลายเดือนก่อน +7

    ਪੁੱਤਰ, ਆਪ ਜੀ,ਦੀ, ਲੰਮੀ ਉਮਰ ਹੋਵੇ,ਧੀ, ਲਵਪ੍ਰੀਤ ❤❤❤❤❤❤❤❤❤🎉🎉🎉🎉🎉🎉🎉🎉🎉🎉🎉😊😊

  • @jaspreetKaur-pl4fb
    @jaspreetKaur-pl4fb 11 หลายเดือนก่อน +28

    ਲਵਪ੍ਰੀਤ ਬਹੁਤ ਵਧੀਆ ਗਾਣਾ ਸੁਣ ਕੇ ਬਾਪੂ ਦੀ ਜਾਦ ਆ ਗਈ ਭੈਣੇ 😭😭

  • @RamShyam-bp3ru
    @RamShyam-bp3ru 15 วันที่ผ่านมา +1

    Waheguru waheguru waheguru ji 🎉🎉🎉🎉🎉🎉🎉🎉🎉🎉🎉🎉🎉wah ji wah very nice song jug jug jeeo puter ji

  • @kirankaur3999
    @kirankaur3999 11 หลายเดือนก่อน +5

    ਭੈਣ ਮੇਰੀਏ ਦਿਲ ਜਿੱਤ ਲਿਆ ਤੁਸੀਂ। ਬੇਨਤੀ ਹੈ ਅੱਗੇ ਵੀ ਸੱਭਿਆਚਾਰਕ ਗੀਤ ਗਾਵੀ। ਕਿਉਂ ਕਿ ਬਹੁਤ ਸਾਰੇ ਅਸਭਿਅਕ ਗੀਤਾਂ ਫਿਲਮਾਂ ਨੇ ਆਪਣੇ ਬੱਚਿਆਂ ਦੇ ਦਿਮਾਗ ਵਿੱਚ ਗੰਦ ਭਰ ਦਿੱਤਾ ਹੈ

  • @Lavigillz
    @Lavigillz 11 หลายเดือนก่อน +15

    Bhut sohna song ae bhene ❤️ waheguru hmesha thonu Chad di kla cha rkhe ❤ bhut sohna likhea tuc te voice osto v jyada sohni aa ❤️😊

  • @GurmeetKaur-kl7zs
    @GurmeetKaur-kl7zs 11 หลายเดือนก่อน +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balwinderkaurkhalsa5118
    @balwinderkaurkhalsa5118 11 หลายเดือนก่อน +10

    ਬਹੁਤ ਵਧੀਆ ਗੀਤ ਏ ਲਵਪ੍ਰੀਤ ਪੁੱਤ
    Waheguru ji chardi kla rakhe tuhadi put

  • @kaursukhidhillon9272
    @kaursukhidhillon9272 11 หลายเดือนก่อน +9

    ਬਹੁਤ ਸੋਹਣਾ ਗਾਇਆ ਲਵਪ੍ਰੀਤ ਦੀਦੀ ਰੱਬ ਖੁਸ਼ ਰੱਖੇ ਮੇਰੀ ਪਿਆਰੀ ਭੈਣ ਨੂੰ❤❤❤❤❤

  • @sinderpalSingh-ig7pm
    @sinderpalSingh-ig7pm 4 หลายเดือนก่อน +1

    Bahut vadiya

  • @gursehajbuttar5819
    @gursehajbuttar5819 11 หลายเดือนก่อน +6

    ਬਹੁਤ ਸੋਹਣਾ ਗੀਤ ਆ
    ਰੱਬ ਤੈਨੂੰ ਤਰੱਕੀ ਬਖਸ਼ੇ

  • @maansinghrana6173
    @maansinghrana6173 6 หลายเดือนก่อน +1

    ਜਿਉਂਦੀ ਰਹੇ ਧੀਏ। 😊

  • @PassiBakhshiwal
    @PassiBakhshiwal 11 หลายเดือนก่อน +3

    ਬਹੁਤ ਵਧੀਆ ਜੀ

  • @arshdeepkaur6456
    @arshdeepkaur6456 5 หลายเดือนก่อน +1

    ਲਵਪ੍ਰੀਤ ਬਹੁਤ ਵਧੀਆ ❤❤❤❤❤❤🎉🎉🎉

  • @SukhwinderKaur-os4sn
    @SukhwinderKaur-os4sn 11 หลายเดือนก่อน +3

    Bhoot vadiaa song ji🙏🙏🙏🙏☺️☺️☺️☺️

  • @RamShyam-bp3ru
    @RamShyam-bp3ru 15 วันที่ผ่านมา +1

    Wah ji wah very nice 🎉🎉🎉🎉🎉🎉🎉🎉🎉🎉🎉🎉🎉 jug jug jeeo puter ji we are proud of you

  • @Ranveerkaurbhangu
    @Ranveerkaurbhangu 11 หลายเดือนก่อน +12

    ਰਣਵੀਰ ਕੌਰ ਭੰਗੂ ਦਾ ਰੋਲ ਬਹੁਤ ਸੋਹਣਾ ਹੈ,ਰਣਵੀਰ ਤੁਹਾਨੂੰ ਰੱਬ ਹੋਰ ਬੁਲੰਦੀਆਂ ਤੇ ਪਹਿਚਾਵੇ ,ਦਿਨ ਦੁਗੁਣੀ ਰਾਤ ਚੌਗਣੀ ਤਰੱਕੀ ਕਰੇ❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉 ranveer kaur bhangu super artist🎉🎉

  • @shantydhaliwal00
    @shantydhaliwal00 11 หลายเดือนก่อน +1

    ਮੇਰੇ ਪਿੰਡ ਦੀ ਕੁੜੀ ਮੇਰੇ ਪਿੰਡ ਦੀ ਸ਼ਾਨ 💝🌸⛳

  • @akashdhaliwal1914
    @akashdhaliwal1914 11 หลายเดือนก่อน +6

    ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ ਵੀ ਕਿੰਨਾ ਸੋਹਣਾ ਗਾਣਾ ਆ ਵਾਹਿਗੁਰੂ ਤਰੀਕਿਆਂ ਬਖਸ਼ਣ ❤❤

  • @palak10lotus67
    @palak10lotus67 11 หลายเดือนก่อน +2

    ਬਹੁਤ ਵਧੀਆ 👌👌 wmk

  • @mandeepKaur_deep
    @mandeepKaur_deep 11 หลายเดือนก่อน +9

    ਬਹੁਤ ਸੋਹਣਾ ਗੀਤ ❤

  • @kiranjitkaur9624
    @kiranjitkaur9624 4 หลายเดือนก่อน +1

    Bahut vadea

  • @HarwinderKaur-z3w
    @HarwinderKaur-z3w 11 หลายเดือนก่อน +6

    Bhutt vadia song e di waheguru ji mehar krnn ❤❤

  • @SatpalSukhanwala
    @SatpalSukhanwala 4 หลายเดือนก่อน +1

    ਸਾਰੇ ਗਾਇਕ ਏਸ ਤਰਾਂ ਦੇ ਗੀਤ ਗਾਉਣ ਸਮਾਜ ਸੁਧਾਰ ਤਾਂ ਆਉਣ ਵਾਲਾ ਸਮਾਂ ਬਹੁਤ ਵਧੀਆ ਬਣ ਸਕਦੈ। ਸਾਡੇ ਨਾਲ ਹੀ ਕਲਯੁਗ ਸਾਡੇ ਨਾਲ ਹੀ ਸਤਿਯੁਗ ਐ। ਆਂਵਦੀ ਸੋਚ ਵਧੀਆ ਹੋਵੇ ਤਾਂ ਸਮਾਜ ਤਾਂ ਬਹੁਤ ਵਧੀਆ ਲੱਗੂ ਬਹੁਤ ਵਧੀਆ ਗੀਤ ਐ ਜੀ। ਬਹੁਤ ਬਹੁਤ ਧੰਨਵਾਦ

  • @harwinderkaur-iq5op
    @harwinderkaur-iq5op 11 หลายเดือนก่อน +14

    ਲਵਪ੍ਰੀਤ ਭੈਣ ਬਹੁਤ ਵਧੀਆ ਗੀਤ ਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਮਿਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🙏♥️♥️♥️♥️🥰🥰🥰

  • @princejanjua8932
    @princejanjua8932 11 หลายเดือนก่อน +1

    ਬਹੁਤ ਸੋਹਣਾ song sis keep it up

  • @navibadesha006
    @navibadesha006 11 หลายเดือนก่อน +5

    bohot vadia song aa di tusi hor trakiyan kro 😊😊❤👌👌

  • @SandeepvirkVirk-f7f
    @SandeepvirkVirk-f7f 6 หลายเดือนก่อน +2

    Waah penn bilkul shi Bappu di ejjat sabto oper❤❤

  • @jagseergill7586
    @jagseergill7586 11 หลายเดือนก่อน +6

    ਵਾਹ ਜੀ ਵਾਹ ਲਵਪ੍ਰੀਤ ਜੀ ਬਹੁਤ-ਬਹੁਤ ਮੁਬਾਰਕਾਂ ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾਇਆ ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ

  • @Harpreetgill60
    @Harpreetgill60 6 หลายเดือนก่อน +2

    Waheguru waheguru waheguru ji kiniaa Dugiaa glla hsssdii bsddiii rehhhh 🎉

  • @ManinderMaan-i9s
    @ManinderMaan-i9s 11 หลายเดือนก่อน +5

    ❤❤there is no word to discribe the love of bappu gbu didi 🙏🏻🙏🏻

  • @dalwinderkaur3118
    @dalwinderkaur3118 6 หลายเดือนก่อน +1

    ਬਹੁਤ ਵਧੀਆ ਗੀਤ ਹੈ।ਬੋਲ।ਬਹੁਤ ਘੱਟ ਹਨ

  • @harpreetsharma4125
    @harpreetsharma4125 11 หลายเดือนก่อน +5

    ਬਹੁਤ ਵਧੀਆ ਗਾਣਾ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ ਖੁਸ਼ ਰੱਖੇ ਵਾਹਿਗੁਰੂ ਤੁਹਾਨੂੰ ਸਾਰੀ ਉਮਰ ❤❤

  • @jagjitjagjitsingh-6169
    @jagjitjagjitsingh-6169 10 หลายเดือนก่อน +1

    ਬਹੁਤ ਵਧੀਆ ਗੀਤ ਗਾਇਆ ਭੈਣੇ ਮੈਂ ਕਿਹੜੇ ਸ਼ਬਦ ਨਾਲ ਤੇਰਾ ਧੰਨ ਬਾਦ ਕਰਾਂ

  • @ekamgill314
    @ekamgill314 11 หลายเดือนก่อน +6

    ਲਵਪ੍ਰੀਤ ਦੀਦੀ ਸੋਡਾ ਗਾਣਾ ਬਹੁਤ ਹੀ ਵਧੀਆ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @gursidhuofficial.
    @gursidhuofficial. 11 หลายเดือนก่อน +1

    ਸਮਾਜ ਨੂੰ ਸੇਧ ਦੇਣ ਵਾਲੇ ਗੀਤ ਬਹੁਤ ਘੱਟ ਸੁਨਣ ਨੂੰ ਮਿਲਦੇ ਆ 👌

  • @JashanMali-kp8rj
    @JashanMali-kp8rj 4 หลายเดือนก่อน +2

    ਧੰਨਵਾਦ ਭੈਣੇ ❤❤❤❤❤❤❤❤❤❤❤❤❤❤

  • @shindasidhusidhu5756
    @shindasidhusidhu5756 11 หลายเดือนก่อน +1

    Bhut sohna sis

  • @ranveerinternationalpublic2086
    @ranveerinternationalpublic2086 11 หลายเดือนก่อน +6

    Congratulations 🎉 all members good work rabb hamasa khus rakhe tuhanu 🙌

  • @rajenderbhardwaj8943
    @rajenderbhardwaj8943 5 หลายเดือนก่อน +1

    🙏🙏🌹❤jiudiya Rehan eho jiha tiyan

  • @kawaljeetkaurhans7350
    @kawaljeetkaurhans7350 11 หลายเดือนก่อน +4

    ਬਹੁਤ ਸੋਹਣਾ ਗੀਤ ਆ ਭੈਣੇ❤👌👍 ਵਾਹਿਗੁਰੂ ਜੀ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ ਭੈਣੇ ਤੁਹਾਨੂੰ🙏❤️🙂

  • @karabhutal857
    @karabhutal857 8 หลายเดือนก่อน +1

    ਬਹੁਤ ਵਧੀਆ ਗੀਤ‌ ਗੁਲਾਬੋ

  • @amriksidhu6571
    @amriksidhu6571 8 หลายเดือนก่อน +3

    Very nice 👍👍🎉🎉🎉🎉🎉❤❤❤❤❤❤

    • @virpalkaur576
      @virpalkaur576 หลายเดือนก่อน

      🙏🙏❤️❤️❤️❤️❤️🙏🙏🙏🙏

  • @KaurNavdeep-v9f
    @KaurNavdeep-v9f 8 หลายเดือนก่อน +1

    Lovepreet di sodi awaj bhut jeada sohni aa tucihamesha khush rakh

  • @ramindersandhu8489
    @ramindersandhu8489 11 หลายเดือนก่อน +4

    Bouht vadia song waheguru ji Chardi Kala Vich rakhan

  • @JassaJassa-ls7ec
    @JassaJassa-ls7ec 6 หลายเดือนก่อน

    Buhout vadia song aa lovepreet didi❤❤❤❤❤

  • @sonudhillon831
    @sonudhillon831 11 หลายเดือนก่อน +1

    ਬਹੁਤ ਵਧੀਆ ਲਿਖਿਆ ਅਤੇ ਗਾਇਆ

  • @RomanReigns-eq8jo
    @RomanReigns-eq8jo 9 หลายเดือนก่อน +1

    Boht hi knt song h ji

  • @manjinderdhillon687
    @manjinderdhillon687 11 หลายเดือนก่อน +1

    ਲਵਪ੍ਰੀਤ ਜੀ ਗੀਤ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਆ।

  • @KuldeepSharma-xt7ll
    @KuldeepSharma-xt7ll 11 หลายเดือนก่อน +2

    ਜਿਉਂਦੀ ਰਹਿ ਭੈਣੇ ਬਹੁਤ ਸੋਹਣਾ ਗੀਤ। 👌👌

  • @SewakJot
    @SewakJot 11 หลายเดือนก่อน +2

    ਲਵਪ੍ਰੀਤ ਦੀਦੀ ਬਹੁਤ ਵਧੀਆ ਜੀ। ਪਰਮਾਤਮਾ ਤੁਹਾਨੂੰ ਖ਼ੁਸ਼ੀਆਂ ਬਖਸ਼ੇ।❤❤❤❤❤❤🙏🙏🙏

  • @ekamsingh1921
    @ekamsingh1921 11 หลายเดือนก่อน +1

    ਬਹੁਤ ਵਧੀਆ ਸੋਂਗ ਆ ਦੀਦੀ ਵਾਹਿਗੁਰੂ ਥਾਨੁ ਹਮੇਸ਼ਾ ਖੁਸ਼ ਰੱਖੇ 🥰🥰🥰

  • @KomalPreetKaur-s9o
    @KomalPreetKaur-s9o 10 หลายเดือนก่อน

    ਬਹੁਤ ਹੀ ਵਧੀਆ ਗੀਤ ਆ ਦੀਦੀ ਮਾਂ ਬਾਪ ਦੀ ਇੱਜ਼ਤ ਰੱਖਣੀ ਚਾਹਦੀ ਹੈ ਮਾਂ ਬਾਪ ਤੋਂ ਬਿਨਾਂ ਕੋਈ ਵੀ ਨਹੀਂ ਪੁਛਦਾ ਇੱਕ ਮਾਂ ਬਾਪ ਹੀ ਆ ਜਿਨਾਂ ਨੂੰ ਆਪਣੇ ਬੱਚਿਆਂ ਦੀ ਫ਼ਿਕਰ ਹੁੰਦੀ ਆ❤❤❤❤

  • @lovelysran6381
    @lovelysran6381 11 หลายเดือนก่อน +1

    Buhat hi vdia song and video 👌🏻👌🏻👌🏻👌🏻👌🏻

  • @ChhinderKhosa-b9d
    @ChhinderKhosa-b9d 4 หลายเดือนก่อน +2

    Nice song

  • @JassiDhillon-p6t
    @JassiDhillon-p6t 8 หลายเดือนก่อน +1

    Bhut Shona song aa ji

  • @singh67i
    @singh67i 5 หลายเดือนก่อน +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਧੰਨਵਾਦ ਧੀਏ

  • @AgamjotSandhu-p5g
    @AgamjotSandhu-p5g 8 หลายเดือนก่อน

    Bhut vdiaaa sunehaa ae.bapu to vdd hr kg ni hunda.waheguru chrdikla kre tuhadi

  • @charnjeetdhaliwal8160
    @charnjeetdhaliwal8160 7 หลายเดือนก่อน +1

    ਬਹੁਤ ਵਧੀਆ ਗਾਣਾ ਗਾਇਆ ਭਾਣੇ ਬਹੁਤ ਬਹੁਤ ਧੰਨਵਾਦ

  • @SukhwinderKaur-os4sn
    @SukhwinderKaur-os4sn 11 หลายเดือนก่อน +2

    ਇੱਕ ਧੀ ਲਈ ਬਾਬਲ ਦੀ ਪੱਗ ਤੋ ਵੱਧ ਕੁਝ ਹੋ ਵੀ ਨਹੀਂ ਸਕਦਾ

  • @GurmeetKhiva
    @GurmeetKhiva 8 หลายเดือนก่อน +1

    ਬਹੁਤ ਵਧੀਆ ਗਾਇਆ ਜੀ

  • @luckygill5764
    @luckygill5764 11 หลายเดือนก่อน +1

    ਬਹੁਤ ਵਧੀਆ ਲਵਪ੍ਰੀਤ ਭੈਣ ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਭੈਣ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਖੂਬ ਤਰਕੀ ਕਰੋ

  • @HarwansSingh-q6r
    @HarwansSingh-q6r 11 หลายเดือนก่อน +1

    ❤❤🙏🙏 nice 👌👌👍 ਬਹੁਤ ਸੋਹਣੀ ਵੀਡੀਓ ਬਹੁਤ ਤੁਹਾਡੀ ਲਵ ਯੂ ਆ ਤੁਹਾਡੀ ਵੀਡੀਓ ਨੂੰ ਜੀ

  • @ManmeetSingh-pm1iz
    @ManmeetSingh-pm1iz 11 หลายเดือนก่อน

    Bahut e vdia song a ਭੈਣੇ 👍👍🌹🌹❤️❤️❤️❤️

  • @Jagjeetsingh-e4t
    @Jagjeetsingh-e4t 11 หลายเดือนก่อน +1

    Bhut sohna song aa bhene god bless you 🙏🏻🙏🏻🙏🏻🙏🏻

  • @armaan5828
    @armaan5828 11 หลายเดือนก่อน +1

    Bhut sohna song hai❤rab krea thounu chadi kalha rkhe❤shout vadiya likhea hai song tuc ❤❤❤❤❤❤❤❤😊

  • @KhushiGill-b5t
    @KhushiGill-b5t 11 หลายเดือนก่อน

    ਬਹੁਤ ਹੀ ਕਿਊਟ ਸੀ ਇਹ ਗਾਣਾ ਲਵਪ੍ਰੀਤ ❤❤❤❤

  • @GaganGagan-w5m
    @GaganGagan-w5m 10 หลายเดือนก่อน

    ਭੈਣੇ ਦਿਲ ਖੁਸ਼ ਹੋ ਗਿਆ ਆ ਗਾਣਾ ਸੂਣਕੇ♥️♥️♥️♥️

  • @sewaksingh7375
    @sewaksingh7375 5 หลายเดือนก่อน

    Bahut vadhiya soch h bappu di pagg de baare che❤❤❤

  • @charankaur4861
    @charankaur4861 11 หลายเดือนก่อน +2

    ਬਹੁਤ ਵਧੀਆ ਗੀਤ ਗਾਇਆ ਹੈ ਪੁੱਤਰ। ਬਾਪੂ ਦੀ ਇੱਜ਼ਤ ਤੋਂ ਵੱਡੀ ਕੋਈ ਚੀਜ਼ ਨਹੀਂ। ਜਿਉਂਦੀ ਰਹਿ ਧੀਏ। ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਅਤੇ ਤਰੱਕੀਆਂ ਬਖਸ਼ਿਸ਼ ਕਰੇ ❤❤❤❤

  • @jogasinghsandhu5325
    @jogasinghsandhu5325 11 หลายเดือนก่อน +1

    ਬਹੁਤ ਵਧੀਆ ਗੀਤ ਭੈਣੇ

  • @supindersharda3345
    @supindersharda3345 6 หลายเดือนก่อน +2

    Saria kudia nu bapu.di pagg di ijjat rakhni chahidia🎉❤❤😅god bless you

  • @gurleenkaur4163
    @gurleenkaur4163 11 หลายเดือนก่อน +1

    ਬਹੁਤ ਵਧੀਆ

  • @rajwindersingh3613
    @rajwindersingh3613 11 หลายเดือนก่อน

    Nice sis Rona agya c menu tan mere dady ji is duniya to chale gy Sanu chadke god bless you sis❤❤❤❤ 1song hor release kareyo ❤❤❤❤❤

  • @MaandasGharu
    @MaandasGharu 11 หลายเดือนก่อน +2

    ਭੈਣ ਜੀ ਬਹੁਤ ਹੀ ਸੋਹਣਾ ਗੀਤ ਤੇ ਬਹੁਤ ਹੀ ਵਧੀਆ ਮੈਸੇਜ ਉਹਨਾਂ ਭੈਣਾਂ ਲਈ ਜੋ 20 ਸਾਲਾਂ ਦਾ ਪਿਆਰ ਜੋ 20 ਦਿਨਾਂ ਦੇ ਇਸ਼ਕ ਲਈ ਰੋਲ ਕੇ ਤੁਰ ਜਾਂਦੀਆਂ ਨੇ ਉਨਾਂ ਭੈਣਾਂ ਨੂੰ ਇਹ ਗੀਤ ਸੁਣ ਕੇ ਜਰੂਰ ਕੁਝ ਸਿੱਖਣ ਲਈ ਮਿਲੋ ਵਾਹਿਗੁਰੂ ਜੀ ਸਭਨਾਂ ਨੂੰ ਮੱਤ ਬਖਸ਼ੇ ਸਦਾ ਹੀ ਆਪਣੇ ਮਾਪਿਆਂ ਦੀ ਇੱਜ਼ਤ ਬਣਾਈ ਰੱਖਣ ਚਾਹੇ ਪੁੱਤ ਚਾਹੇ ਧੀ ਹੋਵੇ

  • @neetuarora6587
    @neetuarora6587 11 หลายเดือนก่อน +2

    Bhaut sohna song dee❤❤

  • @rupindersohi4066
    @rupindersohi4066 11 หลายเดือนก่อน

    Bhut Shona song aa lovepreet har ik kudi bapu de pagg lyi jrur sochna chida

  • @harbhajtura3806
    @harbhajtura3806 5 หลายเดือนก่อน

    ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ ਮਧੁਰ ਅਵਾਜ਼

  • @MakhanJaluria
    @MakhanJaluria 10 หลายเดือนก่อน

    ਗੁਡ ਬੇਟਾ ❤

  • @baljeetkaur3237
    @baljeetkaur3237 11 หลายเดือนก่อน +1

    ਬਹੁਤ ਵਧੀਆ ਜੀ ਗੀਤ ਬਹੁਤ ਸੋਹਣਾ ਹੈ ਜੀ

  • @lakhveersingh4187
    @lakhveersingh4187 11 หลายเดือนก่อน

    👌✌️❤❤ਬਾਪੂ ਦੀ ਆ ਗਈ ਭੈਣੇ😢 😢 ਬਹੁਤ ਸੋਹਣਾ ਗੀਤ ਭੈਣੇ🎉🎉

  • @rajwantkaur5713
    @rajwantkaur5713 11 หลายเดือนก่อน

    ਲਵਪ੍ਰੀਤ ਪੁੱਤ ਬਹੁਤ ਵਧੀਆ ਗਾਣਾ ਸਦਕੇ ਤੇਰੇ ਪਰਮਾਤਮਾ ਤਰੱਕੀ ਤੇ ਲੰਮੀ ਉਮਰ ਬਖਸ਼ਣ

  • @simarjeetkaur4279
    @simarjeetkaur4279 11 หลายเดือนก่อน +1

    ਬਹੂਤ ਸੋਹਣੀ ਅਵਾਜ ਆ

  • @harmilapgill
    @harmilapgill 6 หลายเดือนก่อน +2

    Bahut he vadhia