Majak - Bhallwaan Ft. Sultaan | Rise of Punjabi HipHop 2022

แชร์
ฝัง
  • เผยแพร่เมื่อ 24 ม.ค. 2025

ความคิดเห็น • 532

  • @SULTAAN
    @SULTAAN  3 ปีที่แล้ว +317

    ਮੈਨੂੰ ਜ਼ਿੰਦਗੀ ਹੀ ਲਗਦੀ ਮਜ਼ਾਕ। 🎬
    My favourite from EP kida laga ?

  • @SultaanUpdates
    @SultaanUpdates 3 ปีที่แล้ว +77

    ਹੁਣ ਜਿੰਦਗੀ ਹੀ ਲਗਦੀ ਮਜ਼ਾਕ 😆 ਕਿਆ ਬਾਤ ਆ ਜੱਟ 💥💥💥💥💥

  • @mananveersingh8793
    @mananveersingh8793 3 ปีที่แล้ว +188

    Type of songs that comfort you when you're deep alone with yourself , taking some moments and seeing life going on ....

    • @divyanshkasana8021
      @divyanshkasana8021 3 ปีที่แล้ว

      FR MY 'G' ⛳

    • @bonfirree
      @bonfirree 3 ปีที่แล้ว

      Exact

    • @karanpb3152
      @karanpb3152 3 ปีที่แล้ว

      Killer⚡🥵Punjabi Rap song👇🏻
      th-cam.com/video/cc0CQV21t-A/w-d-xo.html &
      Rap song on kisaan -
      th-cam.com/video/vD4uOln3jco/w-d-xo.html Bai g ik var jarur suno badi mehnat nal tyaar kita & I guaranteed that you really like it ⛳🙏🏻🏴‍☠️🔥🤘🏻🥶...

    • @taurus413
      @taurus413 2 ปีที่แล้ว +2

      Dil di gl kehti bro

    • @mannysingh4191
      @mannysingh4191 2 ปีที่แล้ว +1

      yeah bud this song is all about how you perceive the world and life with a true soul

  • @keshavlottey701
    @keshavlottey701 3 ปีที่แล้ว +30

    Sultaan always keeps a Motivation song in his Eps or Album 🔥🔥

  • @vinodkumar-hx8ow
    @vinodkumar-hx8ow 3 ปีที่แล้ว +19

    Bhallwaan And Sultaan Flow Is Just Fire 🔥

  • @samerjattana9151
    @samerjattana9151 3 ปีที่แล้ว +33

    Bhallwaan De Lyrics🥶🔥

  • @sahbdeepsingh6779
    @sahbdeepsingh6779 3 ปีที่แล้ว +6

    ਬੱਲੇ ਜੱਟਾ ਬੱਲੇ ਕੱਲ ਕੱਖ ਨੀ ਸੀ ਪਲੇ ਅੱਜ ਤੇਰਾ ਨਾਮ ਸਾਰੀ ਦੁਨੀਆ ਤੇ ਚਲੇ 👌👌🔥🔥🔥
    Love you aa darling ❤️❤️❤️

  • @AkashDhaliwal
    @AkashDhaliwal 3 ปีที่แล้ว +17

    Dauleya ch jaan 🔥 Bhallwan 👍
    Jindge he lagde majak👌

  • @Bhupinder0077
    @Bhupinder0077 3 ปีที่แล้ว +5

    ਖੂਦ ਧੋਖੇ ਚ ਜੋ ਬਨਦੇ ਚਲਾਕ।✊🏻
    Schhi gall❤️
    #beebaboys

  • @anantrajput9391
    @anantrajput9391 3 ปีที่แล้ว +8

    Mne literally kl sunna shuru kiya sultan vai nu.....and here I'm today...❤❤
    Puff puff jaisa ek or chahiyee

  • @aniketk2
    @aniketk2 3 ปีที่แล้ว +14

    Bhallwaan + sultaan = nasha🔥

  • @truegamerz123
    @truegamerz123 3 ปีที่แล้ว +10

    This Song Give Rest In Power !

  • @Facts.King.Sajan05
    @Facts.King.Sajan05 ปีที่แล้ว +1

    💪 ਮੈਂ ਇਕੱਲਾ 😊 ਬਹੁਤ ਖੁਸ਼ ਹਾਂ 🔥

  • @HakeemRecordz
    @HakeemRecordz 3 ปีที่แล้ว +2

    Sultan our Ustad 💟💟💥💥💯

  • @irealstalinbrotus
    @irealstalinbrotus 2 ปีที่แล้ว +20

    ਖੁਸ਼ ਰਹਿਣਾ ਹੋਣ ਜੇੜੇ ਵੀ ਹਾਲਾਤ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਹੁਣ ਚਾਹੀਦਾ ਨੀ ਕਿਸੇਦਾ ਬੀ ਸਾਥ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਖੁਦ ਧੋਕੇ ਦੇ ਜੋ ਬਣ ਦੇ ਚਲਾਕ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਫਿਰਾ ਕਰਦਾ ਨਾ ਮੌਤ ਦੀ ਤਲਾਸ਼
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਮੌਤ ਡਰਦੀ ਆ ਮੈਥੋਂ ਮੈਨੂੰ ਕਹਿੰਦੇ ਭਲਵਾਨ
    ਕੀਤਾ ਖੁਦ ਨੂੰ train ਪੂਰਾ ਮਿਲਟਰੀ ਦੇ ਵਾਂਗ
    ਅੰਨ੍ਹੀ ਬਾਹਾਂ ਵਿਚ ਜਾਣ ਤਹਿ ਰਹਿਣਾ ਪੈਂਦਾ ਕਾਮ
    ਹੱਥ ਛਕਣ ਤੇ ਮੇਰੇ ਹੁੰਦਾ ਜਾਨੀ ਨਾ ਕਿਸਾਨ
    ਕੱਢੇ ਜੱਸਿਆ ਦੇ ਕਾਮ ਬੜੇ ਭੇਜੇ ਸ਼ਮਸ਼ਾਨ
    ਬੜੇ ਔਂਦੇ ਨੇ ਬੁਲਾਵੇ ਹੁਣ ਦਵਾ ਨਾ ਧਿਆਨ
    ਕਿਤੋਂ ਮੁੜਕੇ ਮੈਂ ਆਯਾ ਕਦੇ ਹੋਣਾ ਨੀ ਬਿਆਨ
    ਬੜੀ ਪੇੜਪਰੀ ਸਾਲੀ ਮੇਰੀ ਜਿੰਦਗੀ ਨਾ ਆਮ
    ਹੱਸ ਕਰਾ ignore ਚਾਲ ਆ ਚਲਦੀ ਕਤੀਡ
    ਮੈਂ ਵੇਖਲੀ ਕਯਾਮਤ ਤਾਹੀਂ ਬਣਿਆ ਫ਼ਕੀਰ
    ਯਮਰਾਜ ਨੂੰ ਮੈ ਵੇਚੇ ਜਿੰਨਾ ਵੇਚੇ ਸੀ ਜਮੀਰ
    ਹੁਣ ਛੱਡ ਸਭ ਕੁਝ ਮੁੜ ਲਿਖਾ ਤਕਦੀਰ
    ਬੜਾ ਪੁੜਕ ਨਾ ਕਾਕਾ ਮੇਰੇ ਮੁਰੇ ਤੂੰ ਜਵਾਕ
    ਤੂੰ ਕਰੇ shit talk ਤੇ ਮੈਂ ਕਰਾ ਤੇਤੋ ਵੱਖ
    ਡੂੰਘਾ ਦਿਲ ਵਿਚ ਰਾਜ ਚਾਹਕੇ ਵੀ ਨੀ ਭੁੱਲਦਾ
    ਵੇਖੇ ਆ ਜਾਣ ਤੋਂ ਪਯਾਰੇ ਆ ਦਾ ਖੂਨ ਡੁੱਲਦਾ
    ਖੁਸ਼ ਰਹਿਣਾ ਹੋਣ ਜੇੜੇ ਵੀ ਹਾਲਾਤ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਹੁਣ ਚਾਹੀਦਾ ਨੀ ਕਿਸੇਦਾ ਬੀ ਸਾਥ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਖੁਦ ਧੋਕੇ ਦੇ ਜੋ ਬਣ ਦੇ ਚਲਾਕ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਫਿਰਾ ਕਰਦਾ ਨਾ ਮੌਤ ਦੀ ਤਲਾਸ਼
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਹੁਣ ਜਿੰਦਗੀ ਚ ਆਵੇ ਕੋਈ ਦਿਲੋਂ ਮੈਂ ਨਗੋਂਦਾ
    ਕੋਈ ਛੱਡ ਤੁਰ ਜਾਵੇ ਗਮ ਪੋਰਾ ਨੀ ਮਨੋਂਦਾ
    ਕਯੂੰਕੀ ਛੱਡ ਤੁਰ ਗਏ ਜੋਂ ਸੀ ਜਾਨ ਵਾਰਦੇ
    ਖੁੱਲੀ ਬਣਿਆ ਕਿਤਾਬ ਪਹਿਲੇ ਪੰਨੇ ਸਾੜ ਤੇ
    ਅਪਮਾਨ ਦਾ ਨਾ ਡਰ ਨਾਹੀ ਇੱਜਤਾਂ ਦਾ ਮੋਹ
    ਮੈਂ ਬਣਿਆ ਬੈਰਾਗੀ ਕਿਸੇਦੇ ਬੱਸ ਚ ਨੀ ਜੋਂ
    ਸਬ ਕਰਤਾ ਤਯਾਗ, ਕੀ ਲੈਣਾ ਮੈਥੋਂ ਖੋ?
    ਵੇਖ ਰੱਬ ਤੇ ਸ਼ੈਤਾਨ ਮੇਰੇ ਵਿਚ ਰੂਹਾਂ ਦੋ।
    ਰਾਹਾਂ ਵੱਖਰਾ ਦੇ ਵਾਂਗ ਏਵੇਂ ਪਾਲ ਲੀ ਨਾ ਵੇਹਮ
    ਜਿਦ੍ਹਾ ਪਰਦਾ ਤੂੰ ਪਾਣੀ, ਮੇਰਾ ਮੰਗਦੀ ਆ time
    ਕਾਕਾ, ਕੀਤਾ ਜਦੋਂ ਵਾਰ ਤੇਤੋ ਹੋਣਾ ਨਿਯੋ ਸੇਹਨ
    ਤੇਰੇ ਸ਼ਹਿਰ ਦੇ ਬਾਸ਼ਿੰਦੇ ਮੈਨੂੰ Godfather ਕੇਨ
    ਪਹਿਲਾ ਰੱਖੀਦਾ ਯਾ ਪਤਾ ਵੈਰੀਆ ਦੀ ਚਾਲ ਦਾ
    ਬੀਬੇ ਮੁੰਡੇ ਮੇਰੇ ਨਾਲ ਦੂਜਾ ਨਾਮ ਅਕਾਲ ਦਾ
    ਮੁੜ ਨਰਕਾਂ ਤੋਂ ਆਯਾ ਫਿਰਾ ਹੋਣੀ ਟਾਲਦਾ
    ਜੇ ਤੂੰ ਕਾਤਿਲ ਹਸੀਨਾ ਮੈ ਵੀ ਮੌਤ ਪਾਲਦਾ
    ਖੁਸ਼ ਰਹਿਣਾ ਹੋਣ ਜੇੜੇ ਵੀ ਹਾਲਾਤ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਹੁਣ ਚਾਹੀਦਾ ਨੀ ਕਿਸੇਦਾ ਬੀ ਸਾਥ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਖੁਦ ਧੋਕੇ ਦੇ ਜੋ ਬਣ ਦੇ ਚਲਾਕ
    ਮੈਨੂੰ ਜਿੰਦਗੀ ਹੀ ਲਗਦੀ ਮਜਾਕ
    ਫਿਰਾ ਕਰਦਾ ਨਾ ਮੌਤ ਦੀ ਤਲਾਸ਼
    ਮੈਨੂੰ ਜਿੰਦਗੀ ਹੀ ਲਗਦੀ ਮਜਾਕ

  • @sukhpreetsingh8429
    @sukhpreetsingh8429 3 ปีที่แล้ว

    ਏਸ ਬਾਰ ਕਿਵੇਂ ਬਾਈ ਲੋਹਾ ਅਵਾਜ ਨੀ ਦੀਖ਼ਾਈ ।।। ਫਰ ਵੀ ਜੱਟਾ ਲੰਡੁਆ ਤੋਂ ਰੀਸ ਨੀ ਹੋਣੀ love you vadde veer ❣️❣️

  • @raman.shinde.wala1
    @raman.shinde.wala1 3 ปีที่แล้ว +7

    ਮੈਨੂ ਜ਼ਿੰਦਗੀ ਹੀ ਲਗਦੀ ਮਜ਼ਾਕ ..ਸਿਰਰਾ sultan ft bhallwan motivation song sirrraa

  • @Nihaljanjua
    @Nihaljanjua 3 ปีที่แล้ว +2

    ਹੁਣ ਜਿੰਦਗੀ ਹੀ ਲੱਗਦੀ ਮਜ਼ਾਕ। 🔥🔥

  • @NitinKumar-vs3yf
    @NitinKumar-vs3yf 3 ปีที่แล้ว +6

    Bhalwan +sultan=att🔥🔥🔥🔥

  • @gurshaandhariwal2490
    @gurshaandhariwal2490 3 ปีที่แล้ว +6

    Sultaan's flow is unstoppable

  • @shashwatchaudhary9556
    @shashwatchaudhary9556 3 ปีที่แล้ว +5

    Best song ever sultaan bhai ✌🏻

  • @navneetsingh1024
    @navneetsingh1024 3 ปีที่แล้ว +6

    Sultaan Ustad 🔥🔥

  • @techlogystudio6229
    @techlogystudio6229 ปีที่แล้ว +2

    Ab man da na dar na hi izzat da moh ❤

  • @Jannatboutique6
    @Jannatboutique6 3 ปีที่แล้ว +10

    What a flow 💯

  • @TRANCE_NATION
    @TRANCE_NATION 3 ปีที่แล้ว +4

    Sultaan bhai 😎✌️.........
    Beeba boys 🔥.....

  • @akashdhaliwal19
    @akashdhaliwal19 3 ปีที่แล้ว +3

    Bhallwaan+ Sultaan= 💣

  • @Sanatani_ladka_M.j
    @Sanatani_ladka_M.j 3 ปีที่แล้ว +1

    sultaan trip hi alg h bhai ki....

  • @certifiedbeebaboy5329
    @certifiedbeebaboy5329 3 ปีที่แล้ว +4

    Hitting different 💎

  • @navallpreet6942
    @navallpreet6942 3 ปีที่แล้ว +1

    Sirrrrraaaa MJAAKKK🔥🔥🔥🔥🥂🥂👀 SULTAAN..

  • @animasharma9979
    @animasharma9979 3 ปีที่แล้ว +1

    Jindgi he lagdi mjaakk🔥✈🍃❤ BOOM☄

  • @kuldipself
    @kuldipself 2 ปีที่แล้ว +3

    Your all songs instantly makes me feel proud to make my whatsapp status more interesting

  • @SukhdevSingh-xw9im
    @SukhdevSingh-xw9im 3 ปีที่แล้ว +4

    ਅਪਮਾਨ ਦਾ ਨਾਂ ਡਰ ਨਾ ਇੱਜਤਾਂ ਤਾਂ ਮੋਹ.......
    ਸਿਰੇ ਦੀ line🙏🙏🙏🙏😁

  • @roopuppal3741
    @roopuppal3741 3 ปีที่แล้ว +1

    ਮੇਰੇ ਵਿੱਚ ਰੂਹਾਂ ਦੋ ✍️🔥🔥🔥🔥🔥
    ਚਲ ਭਲਵਾਨਾਂ

  • @Heliosgaming872
    @Heliosgaming872 3 ปีที่แล้ว +2

    Agg laa ditti bro
    CHAL BHALLWAANA

  • @gagangagan7251
    @gagangagan7251 3 ปีที่แล้ว +3

    Love you Guru ji Sultan Paji ❤️❤️ Me Mar vi Gea Fer vi ਉੱਤੇ ਜਾ ਕੇ ਵੀ Tuhade Rap Song Sunu ga Love You

  • @oxygen.....arun...5665
    @oxygen.....arun...5665 3 ปีที่แล้ว +3

    ਬਹੁਤ 📝*ਵਧੀਆ ਕਲਮ❤️ ਹੇ ਬਾਣੀ ਜ਼ੀ*!

  • @faizerajpoot7861
    @faizerajpoot7861 3 ปีที่แล้ว +3

    BHALLWAAN & SULTAAN on fire 🔥🔥

  • @vipulsharma1447
    @vipulsharma1447 3 ปีที่แล้ว +4

    Bhalwan veer salute ur hard work ❤️

  • @abhinandansharma6281
    @abhinandansharma6281 3 ปีที่แล้ว +3

    All the sultan songs give me relax and i feel mind free

  • @THuGS_FAnG
    @THuGS_FAnG 3 ปีที่แล้ว +4

    Awesome beats bruh 🔈🔉🔊🔊#karbon

  • @Naruto.Lovers696
    @Naruto.Lovers696 2 ปีที่แล้ว +2

    Sultaan ❤️

  • @krishansharma-mu1jx
    @krishansharma-mu1jx 2 ปีที่แล้ว +1

    ਮੈਨੂੰ ਜ਼ਿੰਦਗੀ ਹੀ ਲਗਦੀ ਮਜ਼ਾਕ। 🎬

  • @Rajsingh-uq7ry
    @Rajsingh-uq7ry 3 ปีที่แล้ว +2

    SULTAAN BHAI IS MY FAV 💥💯⚡

  • @Jannatboutique6
    @Jannatboutique6 3 ปีที่แล้ว +1

    Ustaad ji 🎯🎯

  • @nikkaff6106
    @nikkaff6106 3 ปีที่แล้ว +5

    Legend forever ❤️❤️

  • @j.djatinduggal108
    @j.djatinduggal108 2 ปีที่แล้ว +2

    Kaint Composition👌👌👌👌

  • @cobratate935
    @cobratate935 3 ปีที่แล้ว +2

    Maut dardi mere to
    ਮੈਂਨੂੰ ਕਿਹੰਦੇ ਭਲਵਾਨ🔥🔥

  • @samerjattana9151
    @samerjattana9151 3 ปีที่แล้ว +6

    Flow And Bars🔥

  • @guru5796
    @guru5796 3 ปีที่แล้ว +1

    Chal bhallwaaanaaaaa❤

  • @Laugh-Daily
    @Laugh-Daily 3 ปีที่แล้ว +5

    Verses are helll this time and beat makes up down on lyrics fk sicckkkkkkk

  • @ParamjitSingh-rv1zx
    @ParamjitSingh-rv1zx 3 ปีที่แล้ว +3

    Beeba munde rising hip hop 🔥🔥

  • @anmoljatt6674
    @anmoljatt6674 3 ปีที่แล้ว +5

    Beeba boys forever ❤️

  • @Zmidarmusic0071
    @Zmidarmusic0071 2 ปีที่แล้ว

    Bilkul top likhda a sultan ..
    Hip hop di bn gya jaan ..

  • @jotta1703
    @jotta1703 3 ปีที่แล้ว +1

    Ik din mera v naam au rap industry ch pinn krlio eh comment nu chahe❤️🧿

  • @tejveerghumman6738
    @tejveerghumman6738 3 ปีที่แล้ว +4

    The Best song of your album 💿

  • @Lopon-vlog0786
    @Lopon-vlog0786 3 ปีที่แล้ว +1

    I love you❤😘❤ Sultaan..... Bai

  • @babahelpline4180
    @babahelpline4180 3 ปีที่แล้ว +1

    off...bay God vary nice you... song

  • @IG_MIKISEAN
    @IG_MIKISEAN 3 ปีที่แล้ว +1

    Next level revolution Bhaji swaaad a giya 🏆🏆🏆🏆

  • @DaljitKheri
    @DaljitKheri 3 ปีที่แล้ว +1

    Sultaan baby

  • @lovezaildar9774
    @lovezaildar9774 3 ปีที่แล้ว +1

    Siraaaa sultan Bai🔥🔥🔥🔥🔥🔥🔥🔥🔥🔥

  • @ridhammahajan4427
    @ridhammahajan4427 3 ปีที่แล้ว +1

    Love you from AUJLA fans 🔥💥💥💥💥💥

  • @nrexplained6276
    @nrexplained6276 3 ปีที่แล้ว +1

    Sultana ne ta aaj ganaya diya ਲੇਹਰਾ ਲਿਆਤੀਆਂ

  • @sidhusidhu1625
    @sidhusidhu1625 3 ปีที่แล้ว +4

    Nyc song sultaan veer 👍👍

  • @shehbazkhan8109
    @shehbazkhan8109 3 ปีที่แล้ว

    ਹੱਥ ਚੱਕਣ ਤੇ ਮੇਰੇ ਹੁੰਦਾ ਜਾਨੀ ਨੁਕਸਾਨ 😎♟️💪🏻

  • @ragex7429
    @ragex7429 3 ปีที่แล้ว +1

    Sultaan paaji first

  • @daljeetaujla4043
    @daljeetaujla4043 3 ปีที่แล้ว

    😎✌🏻 koi jawab nhi haga

  • @theartec2181
    @theartec2181 3 ปีที่แล้ว +6

    this is amazing itna alag flow kanha se latee ho Sultan bai 🤟🤔😜

  • @anujchoudhary8865
    @anujchoudhary8865 3 ปีที่แล้ว

    Yeah yeah 💚💚 mjaak

  • @k.jassar9072
    @k.jassar9072 3 ปีที่แล้ว +4

    Sachi yrr
    Sab paseyo haargya
    Mjak hi aaa zindgiii....

  • @TRANCE_NATION
    @TRANCE_NATION 3 ปีที่แล้ว +4

    Beeba boys 🔥🎧........

  • @bakshishsandhu9363
    @bakshishsandhu9363 3 ปีที่แล้ว +2

    💯💯💯🔥 sultan bhra

  • @ManishSharma-qi9xh
    @ManishSharma-qi9xh 3 ปีที่แล้ว +1

    Ah aha swaad aa gya 🙌💥💥💥

  • @tanmay0187.
    @tanmay0187. 3 ปีที่แล้ว +1

    Khush rehinda hoon jehide v haal aat🔥🔥🔥

  • @divyanshkasana8021
    @divyanshkasana8021 3 ปีที่แล้ว +3

    HIP HOP⛳
    BEEBA BOYS ♠️

  • @gurwinderhans750
    @gurwinderhans750 3 ปีที่แล้ว +1

    Sultaan dai fan like kro 🔥🔥

  • @adeelmughal602
    @adeelmughal602 3 ปีที่แล้ว +1

    Good luck sultan veer love you from punjab Pakistan 🇵🇰🇵🇰

  • @outlawz2821
    @outlawz2821 3 ปีที่แล้ว

    OutlawZ baby❤️

  • @jattmehkma5611
    @jattmehkma5611 3 ปีที่แล้ว +1

    Love you 🔥🔥🔥🔥🔥🔥🔥all

  • @gagangujjar3644
    @gagangujjar3644 3 ปีที่แล้ว +2

    Beeba boy ♠️♠️🔥🔥🔥🔥

  • @Vicky_barwal
    @Vicky_barwal 3 ปีที่แล้ว +1

    Love you from हरियाणा❤❤

  • @Chottakala098
    @Chottakala098 3 ปีที่แล้ว

    💪💪💪💪ਮੇਨੂ ਜਿੰਦਗੀ ਹੀ ਲਗਦੀ ਮਜਾਕ

  • @varunmunna323
    @varunmunna323 3 ปีที่แล้ว

    Beeba Boys 🤘💚 #jammukashmir

  • @haryhary1041
    @haryhary1041 2 ปีที่แล้ว

    Siraa lattaa usstttaaddd kida sultaan 😉

  • @MadanLal-gu1vm
    @MadanLal-gu1vm 2 ปีที่แล้ว +1

    Main line att🔥🔥

  • @lovezaildar9774
    @lovezaildar9774 3 ปีที่แล้ว

    King of the Punjabi rap sultan baby

  • @gurjindersingh7041
    @gurjindersingh7041 3 ปีที่แล้ว

    Chal Bhallwana 💪💪🤙

  • @ManavSaggal
    @ManavSaggal 3 ปีที่แล้ว

    Sultaan baby💥🔥

  • @ManjeetKaur-xp8zj
    @ManjeetKaur-xp8zj 3 ปีที่แล้ว

    😎Att vrr sultan 🙌

  • @jasjotsingh-im6dx
    @jasjotsingh-im6dx 2 ปีที่แล้ว +1

    Hath chakne te mere toh hunda jani nuksaan 🥰🥰

  • @akashdeepsaroya2844
    @akashdeepsaroya2844 3 ปีที่แล้ว +3

    🤩🤩🤩Agg lati veere🤩

  • @NoorTiwana
    @NoorTiwana 3 ปีที่แล้ว +4

    Hun Zindagi Hi Lagdi Majak 🕹👹

  • @Jigar93739
    @Jigar93739 2 ปีที่แล้ว

    Sultaan Balle jatta balle kal Kakh nhi pala Aaj tera nam sari duniya te challe

  • @jangirdhaliwal2581
    @jangirdhaliwal2581 3 ปีที่แล้ว +4

    Sira flow 💥💥

  • @tanishbhamri3207
    @tanishbhamri3207 3 ปีที่แล้ว +1

    Best song ever ❤️❤️❤️❤️

  • @tejveerghumman6738
    @tejveerghumman6738 3 ปีที่แล้ว

    🔥 FIRE 🔖

  • @jaggipandit4810
    @jaggipandit4810 ปีที่แล้ว

    Sultaan baby_hath mera gun te boj na koin te yrr mere dil ch te very mere...... Te__😎😎💫💫💫

  • @shonk7916
    @shonk7916 3 ปีที่แล้ว

    Zindgi lag di mjak🤘🤘🤘🙌🙌🙌👌👌👌

  • @sahilnatt2624
    @sahilnatt2624 3 ปีที่แล้ว +2

    Bai tere sachi rees haini koi 🦅🦅

  • @kanwalbajwa966
    @kanwalbajwa966 3 ปีที่แล้ว

    Bhallwaan✍🏽 ☄️

  • @justdifferent3861
    @justdifferent3861 3 ปีที่แล้ว

    Tabahi track🔥🔥🔥🔥🐐🐐