Also ask you brick layers to use cement on the vertical joints I see they are not filling properly ,also to prevent dampness make sure you use polythene sheets after compaction of ground and before casting your floor
Aida nai karida ae v sade vang hi ae ja apa nu 8 hours vich sabar nai aya ta 2 hour hor vich v nai ona sago laber undero gallan dinda asi v builder 18 sal hoge endland vich par time is time aida nai karida
nakshe ala bnda bala vdia ne ida sawal krda jida ips da tast linda hove aap ik din aya ne ..kuj kam apne hisab nal karcha dekh k kro ehanu ki matlab a jeda marji door lave bnda
Paaji ahi gl mai tuhanu v kahni c.. Tusi v sbnu g g krke gl kreya kro plzz.. Tusi tu tu tadaak bht krde o.. Chnga nhi lgda.. ❤😊 baaki tuhadi vedio mai te mere dady g rozz dekhde.. Inj lgda sada apnaa ghr bn reaa 😊😊🙏🙏
Ghar tera ban rha bai cha sanu chadya pya😊😊❤️❤️
🙏🙏🙏❤️
Jasvir bai darvaje na keh eh chugath a
I from kharar bai ji thode kol auna bai ji mera kamm kothian bnaun da a
I from kharar bai ji thode kol auna bai ji mera kamm kothian bnaun da a
Sahi gal bai
ਸੋਚ ਆਪੋ ਆਪਣੀ ਮੇਰੇ ਹਿਸਾਬ ਨਾਲ ਇੱਟ ਦੀ ਚੋਆਇਸ ਗਲਤ ਕੀਤੀ ਹੈ
ਬਾਈ ਦਰਵਾਜਿਆਂ ਵਾਲੇ ਵੀਰ ਨੂੰ ਇੱਕ ਟੀ ਸ਼ਰਟ ਹੋਰ ਲੈ ਕੇ ਦੇਦੋ 😂
ਨਵੇ ਮਕਾਨ ਵਿੱਚ ਮੀਟ ਸਰਾਬਾ ਬਾਈ ਇਹ ਗੱਲ ਸਹੀ ਜਾ ਗਲਤ ਜਰੂਰ ਦੱਸੀ ਇੱਕ ਜਾ ਦੌ ਮਹੀਨੇ ਵਿੱਚ ਮਕਾਨ ਤਿਆਰ ਹੋ ਜਾਣਾ ਫੇਰ ਏਸੇ ਹੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਆਉਣ ਗੇ
ਹਰ ਰੋਜ਼ ਗੁਰੂ ਸਾਹਿਬ ਦਾ ਨਾਂ ਲੈ ਕੇ ਕੰਮ ਸ਼ੁਰੂ ਕਰਿਆ ਕਰੋ ਪਰਮਾਤਮਾ ਆਪ ਸਹਾਈ ਹੁੰਦਾ ਪੈਸੇ ਤੇਰੇ ਲੱਗਣੇ ਆ ਵੀਰ ਹਰ ਕੰਮ ਦੇ ਦੋ ਤਿੰਨ ਪੱਖ ਦੇਖ ਕੇ ਚੱਲਿਆ ਕਰੋ ਹੋ ਸਕਦਾ ਉਨੀ ਜਾਣਕਾਰੀ ਆਰਟੀਟੈਕ ਨੂੰ ਨਾ ਹੋਵੇ ਜਿੰਨੀ ਕਿਸੇ ਦਿਹਾੜੀਏ ਤੋਂ ਮਿਲ ਜਾਂਦੀ ਹੈ ਹਰ ਇੱਕ ਲੇਬਰ ਵਾਲੇ ਦੀ ਰਹਿ ਲਓ ਕਿਉਂਕਿ ਲੇਬਰ ਵਾਲਿਆਂ ਨੇ ਪ੍ਰੈਕਟੀਕਲ ਕੰਮ ਬਹੁਤ ਕੀਤਾ
ਬਾਈ ਮੋਟਰ ਤੇ ਥੋੜਾ ਬਚ ਕੇ ਇਹ Russel viper ਸੱਪ ਦੀ ਆਵਾਜ਼ c
Kine min te
@@bhangu8199 15:43 15:50
Bhai ji ਹੁਣ ਕਰਨਵੀਰ ਕਿੱਥੇ ਰਹਿੰਦਾ ❤
ਗਰੀਬਾਂ ਦੀ ਹਾਅ ਲੱਗਜੂ , ਮਜ਼ਦੂਰਾਂ ਨਾਲ ਧੱਕਾ ਕਰ ਰਿਹਾ, ਰੋਜ਼ ਦਾਰੂ ਦਾ ਲਾਲਚ ਦੇ ਕੇ 10 ਵਜੇ ਤੱਕ ਕੰਮ ਕਰਾਈਂ ਜਾਨਾ, ਵਾਲੀ ਸਿਆਣਪ ਮਾੜੀ ਹੁੰਦੀ ਆ
You are right
O ja mama... Roz ik banda add ho jannda kam len nu tu putha boli jana....tu kadi murga nale daru roz pilayi.... ? 3 time cha 1 time thanda
ਉਹ ਜਾਦਾ ਸਿਆਣਿਆ ਤੈਨੂੰ ਸਲਾਈਡਗ ਡੋਰ ਦਾ ਤਾਂ ਪਤਾ ਨੀ ਲੱਗਿਆ
ਪਹਿਲਾ ਉਹ ਦੀ ਵੀ ਗੱਲ ਸੁਣ ਕੀ ਕਹਿ ਰਿਹਾ ਆਪਣੀ ਹੀ ਜੱਬਲੀਆਂ ਮਾਰੀ ਜਾਣਾ (ਦਿਹਾੜੀ ਪੁਰੀ ਨੀ ਦੇਣੀ ਕੰਮ ਰਾਤ ਨੂੰ ਵੀ ਭਾਲ ਦਾ ਤੂੰ ਰਾਤ ਨੂੰ ਵੀ ਕੋਠੀ ਕੋਠੀ ਹੀ ਕਰ ਦਾ ਹੋਵੇ ਗਾ)
Bai.skr.g🙏
Bai.g.bohat.vdia.g
1.kante
Di.vdo.vich.g
1mint.bi.borr.nahi.hoye.g
Very.nc.vlog.g👌👌
Sät shri akal bhaji mere daddy ji ne 88 vich ghar payia c same oh time jad aa gya buhat vadia video from garmany❤
ਮੈਨੂੰ ਤਾਂ artitek ਹਿਲਿਆ ਲਗਦਾ ਇੰਨੀ ਪੁਛਗਿੱਛ ਵਾਲੀ ਕਰਦਾ
ਜਸਵੀਰ ਵੀਰ ਬਿਨਾ ਮੰਗੀ ਸਲਾਹ ਹੁੰਦੀ ਤਾਂ ਮਾੜੀ ਆ ਪਰ ਫੇਰ ਵੀ ਦਸ ਰਿਹਾਂ ਕਿ ਟਾਇਲਟ ਚ ਭਰਤ ਨਾ ਪੁਆਓ ਕਿਉਂ ਕਿ ਇਹਦੇ ਵਿੱਚ ਡਾਊਨ ਲੈਵਲ ਤੇ ਲੇਂਟਰ ਪਾਕੇ ਉਸਦੇ ਉਪਰ ਸਾਰੇ ਪਾਇਪ ਪੈਂਦੇ ਨੇ । ਬਾਅਦ ਵਿੱਚ ਉਸਦੀ ਵਾਟਰ ਪ੍ਰੂਫਿੰਗ ਹੁੰਦੀ ਆ।
Main suneya tusi votan ch khad rhe o full support a apne walon
ਬਾਈ ਲੈਟਰ ਪਾਉਣ ਤੋ ਬਾਅਦ ਵੀ 60 % ਕੰਮ ਰਹਿ ਜਾਵੇਗਾ ਪਲੱਸਤਰ, ਫਰਸ, ਜੋੜੀਆਂ ,ਸ਼ੀਸ਼ਾ,ਟੂਟੀਆਂ , ਗ੍ਰਿਲ,ਕਡੇ,ਕਬਜੇ, ਰਸੋਈ ਦੀ ਡੈਕੋਰੇਸ਼ਨ,ਫਰਨੀਚਰ,ਬਿਜਲੀ ਦਾ ਸਮਾਨ,ਪੀ ਓ ਪੀ ਅਜੇ ਕੰਮ ਬਹੁਤ ਪਿਆ
Netar nu vdia private school ch lana chahida c karn nu jida da oda base bngya sari umar oda ee chln onhe english math ch kamjor hou
ਬਾਈ ਮਰਬਲ ਨਿਊ ਉਪਰ ਲਗਾ ਲਓ ਇਸ ਨਾਲ ਸਲਾਬ ਨੀ ਆਉਂਦੀ
ਬਾਈ ਇਹ ਆਵਾਜ਼ Russel viper ਸੱਪ ਦੀ hai ih ਕੂਕਰ ਵਾਗ ਸੀਟੀ ਮਾਰਦਾ ਬਹੁਤ ਹੀ ਖਤਰਨਾਕ ਸੱਪ ਹੈ ਦੇਖਣ ਨੂ ਸਰਾਲ ਵਰਗਾ ਹੁੰਦਾ ਪਰ ਏਸ਼ੀਆ ਦਾ ਸਭ ਤੇ ਖਤਰਨਾਕ ਸੱਪ ਦੀ ਆਵਾਜ਼ c ਇਹ
Sachi veer
Haa bai shi gal aa veer di
15:35 Hm bai moter te ਦਰਵਾਜਿਆ ਦੇ ਥੱਲੇ ਅਦੰਰ ਜਾਣ ਨੂੰ ਜਗਾ ਜਵਾਂ ਬੰਦ ਕਰਦੋ,ਤੇ ਮੋਟਰ ਦੇ ਨਾਲ ਕੋਈ ਰੁੱਖ ,ਵੇਲ ਵੀ ਨਾ ਲਾਈ ਇਹ ਉਤੇ ਚੁਬਾਰੇ ਤੇ ਵੀ ਜਾ ਸਕਦਾ ,ਪੈਂਦਾ ਬੰਦੇ ਦੇ ਨਾਲ ਜਾ ਕੇ ਇਹ ਧਿਆਂਨ ਨਾਲ ਰਾਤ ਨੂੰ ਪੈਗੱ ਲੱਗੇ ਚ,🙏 @@JaanMahalvideo
@@JaanMahalvideoeh sapp lde da pta v nahi lagda ,dard v nai hunda te nishan v nahi banda..sutta hi so janda banda
@@JaanMahalvideobai g tata da mall ki rate milea
ਮਿਸਤਰੀ ਬੀੜੀ ਖਿੱਚੀ ਜਾਂਦਾ 😂😂😂😂😂😂😂
Nice update veere
ਇੱਕ ਕੋਠੀ ਨੇ ਜੀਭ ਬਾਹਰ ਕੱਡ ਦਿੱਤੀ ਅਸੀਂ ਸਾਲ ਵਿੱਚ ਸੱਤ ਅੱਠ ਕੋਠੀਆਂ ਪਾ ਕਿ ਵੇਚ ਦਿੰਦੇ ਆ
Good ❤️ video ❤️
Bai mano bahut kushi a tere house de
ਭੱਠੇ ਆਲੇਆ ਕੋਲ ਇੱਟਾ ਵਾਲੀ ਰੇਹੜੀ ਹੁੰਦੀ ਆ ਜਿਹੜੀ ਓਹ ਲਿਆ ਭਾਊ ਇਕ ਬੰਦਾ ਹੀ ਇੱਟਾ ਚੁੱਕ ਕੇ ਮਿਸਤਰੀਆ ਕੋਲ ਲੈ ਜਾਊ ਨਾਲੇ ਲੇਬਰ ਸੌਖੀ ਨਾਲੇ ਕੰਮ ਜਲਦੀ ਹੋ ਜਾਊ
ਇਕ JCB ਵਾਲੇ ਨੂੰ ਬੂਲਾ ਕੇ ਨੀਹ ਦੇ ਨਾਲ ਰੈਂਪ ਬਣਾ ਲਓ ਜਾ ਏਹਨਾ ਤੋ ਇੱਟਾ ਮਿਕਸ ਆ ਜਿਹੜਾ ਕਮਰਿਆ ਚ ਪਾ ਰਹੇ ਓ ਮਟੀਰੀਅਲ ਓਹ ਅਗਾਂਹ ਵਾਲੇ ਰੈਪ ਤੇ ਸੁੱਟ ਲਵੋ ਜਦੋ ਭਰਤ ਪਾਈ ਓਦੋ ਟਰਾਲੀਆ ਨੀ ਦਬਣੀਆ ਨਾਲੇ ਅਗਾਂਹ ਤੱਕ ਚੜ ਜਾਏਆ ਕਰੂ
ਪੂਜਾ ਰੂਮ ਲੌਬੀ ਚ ਬਣਾਊ ਜਿਥੇ ਬਾਥਰੂਮ ਆ ਅੰਦਰ ਓਹਦੇ ਨਾਲ ਲੌਬੀ ਚ ਵੇਖ ਲਿਓ
Nice ❤
ਬਾਈ ਮਿਸਤਰੀ ਚਿਣਾਈ ਸਹੀ ਨਹੀਂ ਕਰ ਰਹੇ ਸਾਰੀਆਂ ਦਰਜਾ ਖਾਲੀ ਪਈਆਂ ਨੇ ਇੱਟ ਚਾਰੇ ਪਾਸੇ ਸਿਮਿੰਟ ਲੱਗਣਾ ਚਾਹੀਦਾ ਜਦੋਂ ਭੁਚਾਲ ਆਉਂਦੇ ਫੇਰ ਪਤਾ ਲਗਦਾ ਜਦੋਂ ਤਰੇੜਾਂ ਪੈ ਜਾਂਦੀਆਂ ਸਾਨੂੰ ਵੀਡੀਓ ਵਿਚ ਨਜ਼ਰ ਪੈ ਰਿਹਾ ਜੇ ਤੁਸੀਂ ਸਾਹਮਣੇ ਖੜਕੇ ਦੇਖੋਂ ਤਾਂ ਚਾਨਣਾ ਆਰ ਪਾਰ ਦਿਖੇਗਾ।
Bai labour nal dhaka na karea karo ..oh koi machine ne haygy ..
Veerji mai har vedio dekhdi ek reqest hai tusi ghar da sara kharha palaster kar k ek vedio banana is lai sab note kar laina
Veere ik request.. price nal nal dsya kro thoda idea ho jnda.. bricks, chougatha.. sab da price jo v material
Sliding door nahi lavona kand de vicho vich jave oh fudua oh toppo
ਨਾਂ ਮੱਥਾ ਮਾਰੋ ਬਾਈ,dbc ਤਾਂ ਪਾਓ ਗੇ , ਸਲਾਬ ਨਹੀਂ ਆਉਂਦੀ ਕਦੇ ਵੀ,21 ਚ ਪਈ ਮੈ ,ਕੋਈ ਵੀ problam nhi ai
Very good 👍
Paji satsriakal well done good job keep going 👍 love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you
ਕੰਧ ਦੀ ਸਾਇਡ ਤੇ ਗੱਤੇ ਨਾ ਪਾਇਉ ਉਹਦੇ ਵਿੱਚ ਰੇਤ ਭਰ ਦਿਉ ਰੇਤ ਠੰਡੀ ਹੁੰਦੀ ਹੈ
22 g DPC roll aunde aa dump proof paun lai..Concreate de beam uppar paun lai
Veer mistri eh ki krn lgiya phela frame la ki piller bhar hunde fr knnd bnn lgde ehne piller baad ch bhrne na ohde safai honi
Mistri de CHL ne naksa bnyea jisne oho ds rha v ame kro ta kr rh jime kh rha
Tuc v jyda nksw wale de hisab nl na chlo baki mistri roz bnounde ghr ohna nu jyda pta hunda
Veer ji ajj kl drwaje 12 futt rkhde ah
Good vlog
ਵੀਰ ਲਾਲ ਇੰਟ ਵਰਤੋ ਇਹ ਇੰਟ ਕਾਮਯਾਬ ਨਹੀ
ਬਾਈ ਜਦੋ ਪੂਰਾ ਘਰ ਬਣ ਗਿਆ ਤਾ ਕਿੰਨੇ ਲੱਖ ਰੁਪਏ ਲੱਗੇ ਦੱਸੋ ਜਰੂਰ ❤
ਜਸਵੀਰ ਬਾਈ ਕੀ ਹਾਲ ਚਾਲ ਆ ਪਹਿਲਾਂ ਤਾਂ ਤੈਨੂੰ ਨਵੇਂ ਮਕਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੂਜੀ ਗੱਲ ਵੀਰ ਜੋ ਤੁਸੀਂ ਇਟ ਇਸਤੇਮਾਲ ਕਰ ਰਹੇ ਹੋ ਇਸ ਨਾਲ ਪਹਿਲਾਂ ਮਕਾਨ ਬਣਿਆ ਹੋਇਆ ਕੋਈ ਦੇਖਿਆ ਸਾਡੇ ਬਾਗੇ ਪੁਰਾਣੇ ਏਰੀਏ ਚ ਤਿੰਨ ਮਕਾਨ ਬਣੇ ਆ ਉਨਾਂ ਦੇ ਦੱਸਣ ਮੁਤਾਬਕ ਸੀਮੈਂਟ ਦੀ ਇੱਟ ਕਾਮਯਾਬ ਨਹੀਂ ਤੀਜੀ ਗੱਲ ਤੁਹਾਨੂੰ ਸਲਾਹ ਦੇਣ ਨੂੰ ਦਿਲ ਕਰਦਾ ਪਰ ਤੁਹਾਡਾ ਇੱਕ ਚਮਚਾ ਐਵੇਂ ਹੀ ਲੱਤਾਂ ਉਡਾਉਂਦਾ ਰਹਿੰਦਾ ਤਕਰੀਬਨ ਸਾਰੇ ਹੀ ਜਾਣਦੇ ਆ ਵੀ ਉਹ ਚਮਚੇ ਦਾ ਨਾਂ ਕੀ ਹੈ ਹੋ ਸਕਦਾ ਮੇਰੇ ਕਮੈਂਟ ਤੇ ਵੀ ਰਿਸ਼ਤਾ ਕਰਨ ਆ ਜਾਵੇ
ਤੂ ਤਾਂ ਬਾਈ ਮਿਸਤਰੀਆਂ ਨੂੰ ਖਾਣ ਪੀਣ ਵੀ ਨੀ ਦਿੰਦਾ ਉਹ ਵਿੜੀ ਪੀਂਦਾ ਸੀ ਤੂੰ ਕੈਮਰਾ on karta
Bai nu jehda - ve comment karde ik bar soch lea kro....Bai ne Glubs tk dite hoye apne labour alea nu
Thailand project 😂😂😂😂
Bhai gujar di thaa ganga nu rakh lai moter pe banda mehnti aa nale koi nakhra v nahi greeb da .
Architecture nu keh praava aja ek vari peli vari vekhea phn te e kam chla reha 😂😂😂😂😂
Y g tusi peg lga hoia a bolia nhi ja😅😅😅😅 rha c y enjoy krdo o khusi y ghr pa rha app g da
Paji tusi DPC KYU NHI payi
Waheguru ji
7 bje toh shm de 7 bje tk kam krna shauka nhi 22ji dilshan de paymnt jaada huni chaidi yeah
Jedi vibration machine di tusi gal karde os nu waker plate keyde ney veeriji
Osnu every 6 inch maal paa key use karni chahida
Also ask you brick layers to use cement on the vertical joints I see they are not filling properly ,also to prevent dampness make sure you use polythene sheets after compaction of ground and before casting your floor
Also paji why didn’t you use the waterproof sheet after your dpc?
Oh Hello 😂samosha ik Raju da,ji kaho ji kahao
Rabb da shukar kar saare din dukhi na reha kar naale koi ajuba nhi kar reha bai saari duniya kardi a rabb da shukar kar khushi khushi kam kar
Bhai asi ve lapi keti ce ❤
54:05 Tekhedar ban k v rang ladauga . Loka de chobare oute ghar padauga .😂
Aida nai karida ae v sade vang hi ae ja apa nu 8 hours vich sabar nai aya ta 2 hour hor vich v nai ona sago laber undero gallan dinda asi v builder 18 sal hoge endland vich par time is time aida nai karida
5 inch kand de wich masala bro
Bhaji ssa 🙏, ek suggetion hai g tussi new diwar de pichhey tarpal v lagao.. taa jo sallab/ sillan diwar de peechon v na aaye ..
Very nice vlog 👌👍🙏
Bai.. Light te sewrage system tuhade aagle 20 saal vi theek nhi hona😮😮 itt vi costly hai.. 5-6 rs itt mildi hai.. Hope for best😊😊😊😊
Thoda Engineer thoda jyda e chkr ch pa rha
ਬਾਈ ਕਲੇ ਪਿਲਰ ਪਹਿਲਾ ਖੜੇ ਕਰੋ ਦੀਵਾਰ ਬਾਅਦ ਚ ਕਰੋ ਕਿਉਕਿ ਫੇਰ ਵੇਟ ਸਾਰਾ ਪਿਲਰਾਂ ਤੇ ਹੀ ਰਹੂਗਾ ਨਾਲੇ ਕੰਦ ਪਹਿਲਾ ਕਰਨ ਨਾਲ ਕੰਦ ਤੇ ਪਿਲਰ ਦੇ ਜੋੜ ਚ ਤੇੜ ਆ ਜਾਂਦੀ ਹੁੰਦੀ ਕਿਉਕਿ ਪਿਲਰ 1 ਅੱਧਾ ਇੰਚ ਟਾ ਦੱਬ ਹੀ ਜਾਂਦਾ ਹੁੰਦਾ
ਮੈਂ ਵੀ ਕਿਹਾ ਸੀ
Bittu mistri ni aounda kyu
Bas ho gayi 22 😂😂😂
Ganga Tera pani amrit
Es fudu nu nor kush nahi kehna BAs lakh di lahnat hor kush nahi ehde layi toppo
Thekee te dede prava aje v chnga rhe ga
Hnji sahi rahnda asi theke te pa rahe koi tenishn ni
So many people correct comments.He very clear man .miss use everyone if you give one samosa don’t tell video.
Nice 💯💯💯💯💯🎉🎉🎉🎉🎉🎉
nakshe ala bnda bala vdia ne ida sawal krda jida ips da tast linda hove aap ik din aya ne ..kuj kam apne hisab nal karcha dekh k kro ehanu ki matlab a jeda marji door lave bnda
Shrab tenu hun pachdi ne
Moter kaham a gujar binae
Kmal e aa architect tuhada , hje tk ek geda vi ni Marya , phn te e betha kothiya bnayi jnda
Veerji eh eth bilkul na lgaeo... .semtad
Kyon
Bot chalkk insaan ae bai tu bandea di matt mari paii
ਤੂੰ Thailand ਹੀ ਚਲਾ ਜਾ, ਪੰਜਾਬ ਦਾ ਭਲਾ ਹੋਜੂ
ਤੇਰੇ ਵਰਗੇ ਹੀਰੇ ਦੀ ਏਥੇ ਕੋਈ ਕਦਰ ਨਹੀ ਪਾਉਂਦਾ
Bhai jo mrji krloo e ni htt dii
Paaji ahi gl mai tuhanu v kahni c.. Tusi v sbnu g g krke gl kreya kro plzz.. Tusi tu tu tadaak bht krde o.. Chnga nhi lgda.. ❤😊 baaki tuhadi vedio mai te mere dady g rozz dekhde.. Inj lgda sada apnaa ghr bn reaa 😊😊🙏🙏
Nice
Asi v lapaie neehan nu krie ha
ਪਾਣੀ ਵੀ use ਕਰੋ ਇੱਟਾਂ ਕੱਟਣ ਲਈ ਨਾਲ ਥੋੜਾ ਥੋੜਾ
TH-cam ਤੇ Russel viper SAP ਦੀ ਆਵਾਜ਼ ਚੈਕ ਕਰਕੇ ਦੇਖੌ ਕੂਕਰ ਵਾਗ ਸੀਟੀ ਮਾਰਦਾ ਮਿੱਟੀ ਰੰਗਾ ਹੁੰਦਾ
ਚਟਕਤਾ di ਸਾਈਡ ਬਜਰੀ ਦਾ ਮਾਲ ਪੂਆ ਦੇਣਾ
Nice video
ਰਾਜੂ ਨੂੰ ਨਾ ਕੋਈ ਪੈਸੇ ਦਿੰਦਾ ਨਾ ਕੁਝ ਖੁਆਦਾ ਸਮੋਸਾ ਵੀ ਦਿੱਤਾ ਉਹ ਵੀ ਇਕ
Raju nu milke k puchi....
ਸਕੂਟਰੀ ਵਾਲੀ ਰੇੜੀ ਉਸ ਨੂੰ ਮੈਂ ਲੈ ਕੇ ਦਿੱਤੀ
ਜੇ ਤੁਸੀ ਉਸ ਨੂੰ ਰੇੜੀ ਲੈਕੇ ਦਿੱਤੀ ਆ ਫੇਰ ਕੀ ਉਸ ਦੀ ਜਾਨ ਲੈਣੀ ਆ ਹਰ ਰੋਜ ਤੁਹਾਡਾ ਸੀਮਿੰਟ ਵੀ ਰਾਜੂ ਹੀ ਲੈਕੇ ਆਉਂਦਾ
Tu koi ap bi Kam kar liya kar
❤❤
Good morning 🌅🌅 Bhai ji Pune to
Raju nu ENO dedo kite 1 samosa khaa ky aukhaa na hoje 😂😂😂😂
dine othe beh k mathe teki jnda raat nu othe hi shrab chalu … dikhawe ghat kro
Bhai kise te Machan nalo app krlo kuj 😂
ਨੀਵਾ ਚ ਐਨਾ ਖੁਲਾ ਪਾਣੀ ਨਹੀ ਛੱਡਣਾ ਚਾਹੀਦਾ।ਇਹੀ ਪਾਣੀ ਸਲਾਭੇ ਦਾ ਕਾਰਣ ਬਣਦਾ
Very nice g
asi karwa plaster nale camical karwa
Looking very nice 🙏💪🏽
Kothi di tension weight loss new formula❤
Lok veer tera fudu khhich rahe ne koi lorh nahi plater di
Nice vdo a bai
ਲਾਲਇੱਟ ਦਾ ਪ੍ਯੋਗ ਕਰੋ ਜੋ ਦੇਖੀ ਪਰਖੀ ਹੋਈ ਹੈ ਨਵੇਕੰਮ ਨਵੀ ਮੂਸਕਿਲ।
ਬਾਈ ਅੰਦਰ kitchen ਤੇ dringroom ਚ ਚਾਗਠ ਨਾਂ ਲਾਓ ਲੱਕੜ ਦਾ partichan ਬਣਾਓ
🎉
Bai ji tuhada kehra pind aa
Poja room bna k hun tu rabh nu ek room ch bnd kre ga akaal da gussa bnda😂