Waheguru jio...kyi bar koi ehh gll keh dinda hai ke Bhagat kabir ji ne bi kiha ... Bahve lambe kesh kar bhave gharar mundaye ., isda vajab jwab ki hona chahida ji
Kabir ji da salok jis Barey aap keh Rahey ho oh eh hai :- ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ Is da arth vidhwana neh Iss Tarah kita hai :- ਹੇ ਕਬੀਰ (ਦੁਨੀਆ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪ੍ਰਮਾਤਮਾ ਨਾਲ ਪਿਆਰ ਪਾਇਆ ਜਾਏ (ਜਦ ਤਕ ਪ੍ਰਮਾਤਮਾ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) Ithey zaroori nukta prabhu nal piyar likhya hai 1.Piar toh bina dono gala fazool hun 2.jithey piar hai uthey dubdha nahi rehndi ke lambey kes rakhney hun ja bina kes, 3.kionkey jithey rabi piar hai oh, Piarey di bakhshish da niradar kivey kar sakdey hun kion ke kes usdi bakhshish hun 4.jehrhey kesa di ya roma di beadbi kardey hun, tey nal eh vi kehndey hun asi rab Nu ya guru Nu piar kardey ha, una Nu bharam hai piar da (dimaghi tor tey) Na Rabh di bakhshish da satkar, Na guru di gal ਮੰਨਣੀ Eh ਕਿਸ tarah da piar hai 4.rab nal piar karan wala aatmik mandal vich vasda hai, tey aatmik mandal dey wasi kesa (ਕੇਸਾਂ) ਦੀ ਮਹੱਤਤਾ ਨੂੰ samajhdey hun, isey karkey jitney vi guru, avtar, gurmukh Hoe hun sabh kesadhari ਸਨ So is salok vich Prabhu prem Utey zor ditta geya hai ji 🙏🙏🙏🙏
Jis nu starting vich he wheheguru day milan di chah ha ous nu ta hirday vicho he amrat mil jana ha , sarir nashwan ha sarir di rahut nu he dhram na samjo gurbani jo nahi mann day ajj kal guru tao bhahut dur hun gurbani ja milan di chah ho way
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐
Dhan Teri Sikhi Dhan Sikhi da Nazaara
Dhan satguru Gobind Singh Ji bakhashish kro 🙏🙏🙏
Waheguru Ji 🙏🙏
Dhan Sikhi 🙏
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐
dhan pita ji mata ji🙏
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji 🙏🙏🙏
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🌹💖
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
🙏🙏🙏🙏
ਬਹੁਤ ਜ਼ਬਰਦਸਤ ਬਹੁਤ ਕਮਾਲ ਵੀਚਾਰ ਧੰਨ ਧੰਨ ਗੁਰੂ ਸਾਹਿਬਾਨ 🙏
Dhan gurunanak ji 🙏🏻
ਜਨ ਪਰਉਪਕਾਰੀ 🙏
Waheguru Ji 🙏🙏
❤️
Wahegrur g
Waheguru
Dhan wahegur jee
ਸਤ ਕਰਤਾਰ 🙏🙏
🙏🏻🙏🏻🙏🏻🙏🏻🙏🏻
ਸਤ ਕਰਤਾਰ 🙏🙏💐
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌸✨💐🙏
waheguru g
🙏🙏🙏
Excellent Sir
Truly explained 🙏🏻🙏🏻 Waheguru ji 🙏🏻
Waheguru ji
Waheguru waheguru ji
🙂🙂🙂
Waheguru jio...kyi bar koi ehh gll keh dinda hai ke Bhagat kabir ji ne bi kiha ... Bahve lambe kesh kar bhave gharar mundaye ., isda vajab jwab ki hona chahida ji
Kabir ji da salok jis Barey aap keh Rahey ho oh eh hai :-
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ
Is da arth vidhwana neh Iss Tarah kita hai :-
ਹੇ ਕਬੀਰ (ਦੁਨੀਆ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪ੍ਰਮਾਤਮਾ ਨਾਲ ਪਿਆਰ ਪਾਇਆ ਜਾਏ
(ਜਦ ਤਕ ਪ੍ਰਮਾਤਮਾ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ)
Ithey zaroori nukta prabhu nal piyar likhya hai
1.Piar toh bina dono gala fazool hun
2.jithey piar hai uthey dubdha nahi rehndi ke lambey kes rakhney hun ja bina kes,
3.kionkey jithey rabi piar hai oh, Piarey di bakhshish da niradar kivey kar sakdey hun kion ke kes usdi bakhshish hun
4.jehrhey kesa di ya roma di beadbi kardey hun, tey nal eh vi kehndey hun asi rab Nu ya guru Nu piar kardey ha, una Nu bharam hai piar da (dimaghi tor tey)
Na Rabh di bakhshish da satkar, Na guru di gal ਮੰਨਣੀ
Eh ਕਿਸ tarah da piar hai
4.rab nal piar karan wala aatmik mandal vich vasda hai, tey aatmik mandal dey wasi kesa (ਕੇਸਾਂ) ਦੀ ਮਹੱਤਤਾ ਨੂੰ samajhdey hun, isey karkey jitney vi guru, avtar, gurmukh Hoe hun sabh kesadhari ਸਨ
So is salok vich Prabhu prem Utey zor ditta geya hai ji 🙏🙏🙏🙏
@@gurbanivicharaudiolibrary9505 Waheguru jio .. Sohna pyara jwab hai ji ..malak waheguru ji aap ji uper Mehar bakhsis Rakhan .,
Jis nu starting vich he wheheguru day milan di chah ha ous nu ta hirday vicho he amrat mil jana ha , sarir nashwan ha sarir di rahut nu he dhram na samjo gurbani jo nahi mann day ajj kal guru tao bhahut dur hun gurbani ja milan di chah ho way
ਬਾਬਾ ਜੀ, ਭਾਈ ਵੀਰ ਸਿੰਘ ਜੀ ਨੇ ਇਹ ਕਿਸ ਕਿਤਾਬ ਵਿਚ ਜ਼ਿਕਰ ਕੀਤਾ ਹੈ ਕਿਰਪਾ ਕਰਕੇ ਦਸਣਾ ਕਰੋ ਜੀ। ਮੈਂ ਉਹ ਕਿਤਾਬ ਖਰੀਦਣੀ ਹੈ।
ਕਿਤਾਬ ਦਾ ਨਾਮ ਹੈ ਜੀ "ਸ੍ਰੀ ਕਲਗੀਧਰ ਚਮਤਕਾਰ" 🙏🙏🙏🙏
@@gurbanivicharaudiolibrary9505 ਸ਼ੁਕਰਾਨਾ ਵਾਹਿਗੁਰੂ ਜੀ 🙏🙏
which book is this vichar from ? please let me know thanks
Book da nam hai ji " Sri kalgidhar Chamatkar" 🙏🙏🙏🙏
Katha kede kitab toh laye gai h
Book da naam hai ji "Sri Kalgidhar Chamatkar" 🙏🙏🙏🙏
Waheguru
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏💐