KAJLA (Official Video) Tarsem Jassar | Wamiqa Gabbi | Pav Dharia | Punjabi Songs 2020

แชร์
ฝัง
  • เผยแพร่เมื่อ 20 ธ.ค. 2024

ความคิดเห็น • 28K

  • @VehliJantaRecords
    @VehliJantaRecords  4 ปีที่แล้ว +5937

    Sat Shri Akal Ji Kiwe Laggeya Geet Comment Karke Jarur Dasseyo.. SHARE AND SUPPORT..
    Hear it On Audio Stores :-
    I tunes : apple.co/3gK367m
    Apple Music : apple.co/3gHKPaP
    Spotify : spoti.fi/3aaCo5w
    Jio Saavn : bit.ly/30DLWCQ
    Gaana : bit.ly/3krLb7N
    Wynk : bit.ly/3kt88aE

  • @Mandeep_pb32
    @Mandeep_pb32 4 ปีที่แล้ว +546

    Tarsem jassar songs 😍
    ਫੁੱਕਰੀ - 0%
    ਨਸ਼ੇ - 0%
    ਸਰਦਾਰੀ -100%
    ਯਾਰ - 100%
    Love you Jassar bhai ❤🤗

    • @baljindermand1128
      @baljindermand1128 4 ปีที่แล้ว

      Same

    • @harpalkaur7769
      @harpalkaur7769 4 ปีที่แล้ว +1

      Nyc

    • @navjotsidhu1076
      @navjotsidhu1076 4 ปีที่แล้ว

      Bilkul sahi

    • @khalsalogy9181
      @khalsalogy9181 4 ปีที่แล้ว

      ਮੈਂ ਵੀ ਵੀਡੀਓ ਬਣਾਉਂਦਾ ਹਾਂ,, ਗਰੀਬ ਹਾਂ ਪਰ ਮਿਹਨਤੀ ਹਾਂ, ਰੱਬ ਕਰੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇ,, 🙏🙏 ਬੇਨਤੀ ਹੈ ਮੇਰੇ ਚੈਨਲ ਨੂੰ ਵੀ Subscribe ਕਰ ਦਿਓ 🙏🙏❤ th-cam.com/video/3lLukWAVXzU/w-d-xo.html

    • @JaswinderSingh-uy4vy
      @JaswinderSingh-uy4vy 4 ปีที่แล้ว

      Right

  • @HarpreetBhutal
    @HarpreetBhutal 4 ปีที่แล้ว +1121

    Tarsem jassar
    ਨਸ਼ਾ = 0%
    ਸਰਦਾਰੀ = 100
    Kon kon tarsem jassar da fan aa
    Like comment ਕਰਕੇ ਦੱਸੋ 🔥🔥

    • @bassroots6827
      @bassroots6827 4 ปีที่แล้ว +9

      Nirvair Bai da Kurta Pajama Song Bass Boosted Song Jaror Dekheyo
      th-cam.com/video/5-jWDd3y90s/w-d-xo.html ♥️♥️♥️

    • @princesingh3248
      @princesingh3248 4 ปีที่แล้ว +4

      @@everythinghere2317 fudu tusi ho no asi soch rkhi ha

    • @AnmolKumar-en3zw
      @AnmolKumar-en3zw 4 ปีที่แล้ว +5

      Koi hum Jaise chote youtubers ko bhi subscribe kar diya karo

    • @sukhpalsingh9234
      @sukhpalsingh9234 4 ปีที่แล้ว +5

      Very nice

    • @AnmolKumar-en3zw
      @AnmolKumar-en3zw 4 ปีที่แล้ว +3

      Koi mere Jaise chote youtubers ko bhi subscribe kar diya karo

  • @albakashgill8643
    @albakashgill8643 4 ปีที่แล้ว +3641

    Jassar Saab ਦੀ ਪੱਗ ਦਾ ਕੌਣ - ਕੌਣ Fan ਹੈ..❤❤
    👇👇

  • @ਜਗਸੀਰਸਿੰਘ-ਪ2ਞ
    @ਜਗਸੀਰਸਿੰਘ-ਪ2ਞ 3 ปีที่แล้ว +343

    ਖੇਤੀ 🌾ਵਰਗਾਂ ਧੰਦਾ ਨੀ
    ਜੱਸੜ ਵਰਗਾਂ ਬੰਦਾ ਨੀ
    Love you bro 🥰

  • @JaspreetKaur-we5ie
    @JaspreetKaur-we5ie 4 ปีที่แล้ว +308

    ਕਨਾ ਚ ਹੈਡਫੋਨ ਤਾਂ ਲੋਨੀ ਆ
    ਤੇਰੀ ਆਵਾਜ਼ ਦੀ ਆ fan ਸੱਚੀ ਤਾਂ ਲੋਨਿ ਆ 💕♥️♥️♥️

    • @Sukhjinder_singh-z7x
      @Sukhjinder_singh-z7x 4 ปีที่แล้ว +8

      Kya baat hai😁

    • @sandhujatt1362
      @sandhujatt1362 4 ปีที่แล้ว +4

      Acha fig fan jassar luv u jatt

    • @arpinderkaur8267
      @arpinderkaur8267 4 ปีที่แล้ว +3

      Right mai v girl aa mai v ta lgoni aa

    • @manibhamra7047
      @manibhamra7047 4 ปีที่แล้ว +7

      😅😅👌🏻👌🏻👍 ਕੁੜੀ ਜੱਸੜ ਦੀ ਆ fan 👍

    • @sukhveerjdf1784
      @sukhveerjdf1784 4 ปีที่แล้ว +3

      ਸਿਰਾ😁💪🚩

  • @parveenmalik2947
    @parveenmalik2947 4 ปีที่แล้ว +79

    Sari punjab industry Europe ko promote krti h
    But Jassar different Indian culture ko promote kr rhe h
    West Bengal
    Rajasthan
    Punjab
    😍💗

  • @gurgehalphotography9496
    @gurgehalphotography9496 4 ปีที่แล้ว +317

    👇🏻👇🏻
    ਫੁੱਕਰੀ - 0%
    ਨਸ਼ੇ - 0%

    ਮੰਦੇ ਬੋਲ - 0%
    ਸਰਦਾਰੀ - 100%
    ਯਾਰ -100%
    ਸੱਚ - 100%
    ਬਹਾਦਰੀ - 100% 🙏🏻
    ਇਸ ਲਈ ਜੱਸੜ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ।‌। Love you jatta ❤🤗

    • @manpreetkaur2527
      @manpreetkaur2527 4 ปีที่แล้ว +1

      Ryt

    • @hardeepkang5462
      @hardeepkang5462 4 ปีที่แล้ว +3

      Outstanding song,,dance,,voice super,,,,😍😍😍😍😍🤩🤩🤩🤩🤩🤩🤩🤩🤩😍😍😍

    • @BALWINDERSINGH-kl7fd
      @BALWINDERSINGH-kl7fd 4 ปีที่แล้ว +2

      Right bro

    • @kakagunike7215
      @kakagunike7215 4 ปีที่แล้ว

      fukra sere da

    • @Akashkaler8228
      @Akashkaler8228 4 ปีที่แล้ว

      Cirrrrrrrrrrrrrrrrrrrrrrrrrrrrrra Bai ji ❤

  • @harjot_5674
    @harjot_5674 3 ปีที่แล้ว +62

    Jassar bai the kon fan aa like karo daso and jassar bai ਦੀ ਪੱਗ ਦਾ 👳‍♂️👳‍♂️

  • @malkeet_singh469
    @malkeet_singh469 4 ปีที่แล้ว +55

    ਉਂਝ ਕਲਾਕਾਰ ਤਾਂ ਬਹੁਤ ਨੇ ਜੱਸੜਾ....ਪਰ ਤੇਰੀ ਤਾਂ ਟੋਰ ਨਿਆਰੀ ਏ.....
    ਜੋ ਪਾਉਂਦੀ ਸ਼ੇਖਾਂ ਦੇ ਸਟਾਇਲ ਨੂੰ ਫਿੱਕਾ..
    ਓਹ ਮੰਹਿਗੀ ਤੇਰੀ ਸਰਦਾਰੀ ਏ ...✍️✍️M.s.haryan...
    ਫ਼ੈਨ ਤਰਸੇਮ ਜੱਸੜ ਦਾ♥️😍 @dcgrafixz #singhmalkeet @tarsemjassar

    • @inderjit7317
      @inderjit7317 4 ปีที่แล้ว +2

      Sab to alag singer ha na kise nal rola na kise nal khai bazzi bas jo v likhda att hi likhda ghaint song ghaint bnda tarseem bai......👌👌👌👌

    • @malkeet_singh469
      @malkeet_singh469 4 ปีที่แล้ว

      @@inderjit7317 ryt vre ❤️❤️👆

  • @sukhmanisukh535
    @sukhmanisukh535 4 ปีที่แล้ว +95

    *ਕੁੜੀਆਂ ਦੇ ਦਿਲ ਚ ਜੋ feeling ਹੁੰਦੀ ਆ ,,ਜਿਵੇ ਕਿ, ਨਿੱਕੇ ਨਿੱਕੇ ਸੁਫਨੇ ਤੇ ਨਿੱਕੀਆ ਨਿੱਕੀਆ ਖੁਸ਼ੀਆ,,ਉਨਾਂ ,ਬਾਰੇ ਜੱਸੜ bro ਬਹੁਤ ਹੀ ਵਧੀਆ ਲਿਖਦਾ,, ❤💗❤😘💖😍😍😘😘Creez,, Galwakri ,,Te ajj kajla 💗💗

    • @gursharankhehra1148
      @gursharankhehra1148 4 ปีที่แล้ว +4

      ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਵੀਡੀਓ ਦੇਖਲੋ ਚੈਨੇਲ ਮੇਰਾ ਵੀ

    • @dilpritkour7029
      @dilpritkour7029 4 ปีที่แล้ว +2

      Hnji bilkul sahi✌😍

    • @junaidabbasi1473
      @junaidabbasi1473 4 ปีที่แล้ว +1

      Plase vote for Junaid , thenks
      instagram.com/stories/paky_in_italy/2370328572094218982?igshid=1sziuenclanw1

    • @muslimsongs2501
      @muslimsongs2501 4 ปีที่แล้ว +1

      Viah vi karva lave kuri naal.so what if divo

    • @Palp192
      @Palp192 4 ปีที่แล้ว +2

      Yes Sure

  • @artistic_jasleen
    @artistic_jasleen 4 ปีที่แล้ว +92

    ਤੇਰੇ ਗੀਤਾਂ ਦਾ ਕੋਈ ਤੋਲ ਨਾ,
    ਕਿੰਝ ਸਿਫ਼ਤ ਮੈਂ ਕਰਾਂ... ਮੇਰੇ ਕੋਲ ਬੋਲ ਨਾ...@Tarsem Jassar 🤗

    • @tarandeepsingh6507
      @tarandeepsingh6507 4 ปีที่แล้ว +1

      Beautiful lines😁😁

    • @manjindersingh-dk7xx
      @manjindersingh-dk7xx 4 ปีที่แล้ว

      wah

    • @SinghPB71
      @SinghPB71 4 ปีที่แล้ว

      Dekho ik puraane song di new video
      th-cam.com/video/XuSS1Lapex4/w-d-xo.html
      Song starts @ 0:21 Ranveer Singh's part is too funny😂

  • @sumiroy4930
    @sumiroy4930 4 ปีที่แล้ว +321

    Panjabi doesn't copy any song like Bollywood, thats why i love panjabi songs ....

  • @heromusic110k9
    @heromusic110k9 4 ปีที่แล้ว +257

    Tarsem Jassar songs ❤️
    👇🏻👇🏻
    ਫੁੱਕਰੀ - 0%
    ਨਸ਼ੇ - 0%
    ਮੰਦੇ ਬੋਲ - 0%
    ਸਰਦਾਰੀ - 100%
    ਯਾਰ -100%
    ਸੱਚ - 100%
    ਬਹਾਦਰੀ - 100% 🙏🏻
    ਇਸ ਲਈ ਜੱਸੜ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ।‌। Love you jatta ❤🤗

    • @HarmanSingh-ef2lo
      @HarmanSingh-ef2lo 4 ปีที่แล้ว +2

      Bilkul sahi gal a pra

    • @teraraja6390
      @teraraja6390 4 ปีที่แล้ว +2

      Ok aa report

    • @punjabtubeyt
      @punjabtubeyt 4 ปีที่แล้ว +1

      eh dekho ikk waar jrur👇
      th-cam.com/video/sVG4gMbW850/w-d-xo.html

    • @gurvindersinghmaan5462
      @gurvindersinghmaan5462 4 ปีที่แล้ว +1

      Ryt g

    • @hardeepkang5462
      @hardeepkang5462 4 ปีที่แล้ว +1

      Congratulations ji, very nice, speechless song nd ur voice,we hve nothing to say.AMAZING

  • @investorsingh1197
    @investorsingh1197 4 ปีที่แล้ว +204

    ਕਿਆ ਬਾਤ ਆ ਸਰਦਾਰਾ ਹਰ ਵਾਰ ਦੀ ਤਰਾ ਇਸ ਵਾਰ ਵੀ ਅੱਤ ਕਰਾ ਗਿਆ 👌🔥❣️

  • @sejutimondal8619
    @sejutimondal8619 4 ปีที่แล้ว +113

    Punjabi and Bengali
    Best combination ever❤️🌹
    Love this song 🖤❤️

  • @Behl42.
    @Behl42. 4 ปีที่แล้ว +66

    Natural ਬੰਦਾ!!💯☑️
    ਸ਼ਬਦਾਂ ਦਾ ਭੰਡਾਰ!!📄✒️
    ਫੁਕਰਪੰਤੀ ਤੋਂ ਦੂਰ😎😎
    ਅਤੇ ਬਾਗੀ ਵਿਚਾਰ🔥🔥
    Love ਯੂ ਜੱਸਡ਼ ਵੀਰ💞❣️

    • @jaspretsingh5291
      @jaspretsingh5291 4 ปีที่แล้ว

      Siraaaaaaa💕💕💓💓💓💓💓💓💓💓💓💓💓💓💓💓💓💓💓💓

    • @Jugpreetsingh-m6g
      @Jugpreetsingh-m6g หลายเดือนก่อน +2

      You are right 🎉🎉🎉🎉👍🏼👍🏼

  • @elonmusk7772
    @elonmusk7772 4 ปีที่แล้ว +39

    😍😍😘😘🥰
    ਪਵ ਧਾਰੀਆ ਦਾ ਸੰਗੀਤ ਬਾ-ਕਮਾਲ ਐ
    ਬੰਗਾਲੀ,ਰਾਜਸਥਾਨੀ,ਪੰਜਾਬੀ ਤਿੰਨੋਂ ਟੱਚ👌👌
    ਵਾਮਿਕਾ ਗੱਬੀ ਦੀ ਐਕਟਿੰਗ/ਡਾਂਸ 👌👌🥰😘😘😘ਬਹੁਤ ਸੋਹਣਾ ਕੰਮ ਕਰਿਆ

    • @sussy_dog812
      @sussy_dog812 4 ปีที่แล้ว

      th-cam.com/video/POd8n0HSp9E/w-d-xo.html
      aa veere pav dhariye ne music choori kita.....thoda jiha....par choori tan choori aaa..vadi chahe choti...

    • @elonmusk7772
      @elonmusk7772 4 ปีที่แล้ว +1

      @@sran1852 ਕੌਣ ਨੇ ਵੀਰ ਇਹ ਦੋਨੋਂ🤔🤔
      ਚਾਹੇ 10 ਲੱਖ ਹੋ ਜਾਣ
      ਆਪਾਂ ਕੀ ਲੈਣਾ
      ਉਹ ਏਸੇ ਪਿੱਛੇ ਲੜੀ ਜਾਂਦੇ ਨੇ
      ਜਨਤਾ ਨੂੰ ਵੀ ਕੰਮ ਨੀ ਹੈਗਾ ਜਿਹੜੀ ਇਹਨਾਂ ਦੇ ਪਿੱਛੇ ਲੱਗਦੀ ਆ
      ਚੰਗੇ ਗਾਇਕਾਂ ਨੂੰ ਬਹੁਤ ਥੋੜੇ (ਸਮਝਦਾਰ) ਸੁਣਨ ਵਾਲਿਆਂ ਦੀ ਲੋੜ ਐ
      ਜਿਹੜੇ ਚੰਗਾ ਸੁਣਦੇ ਹੋਣ ਚੰਗਾ ਦੇਖਦੇ ਹੋਣ
      ਮਿਲੀਅਨਾਂ ਦੇ ਨਾਲ ਕੁੱਛ ਨੀ ਹੋਣ ਲੱਗਿਆ
      ਜੀਓ ਫ੍ਰੀ ਨੈੱਟ ਨਾਂ ਦਿੰਦਾ
      ਕੋਈ ਹਜ਼ਾਰ/ਮਿਲੀਅਨ ਨੀ ਸੀ ਹੋਣਾ

  • @harkiratsingh5766
    @harkiratsingh5766 4 ปีที่แล้ว +252

    ਖੇਤੀ ਵਰਗਾ ਕੋਈ ਧੰਦਾ ਨਹੀਂ।
    ਜੱਸੜ ਜਿਹਾ ਕੋਈ ਬੰਦਾ ਨਹੀਂ 🤙💥

  • @pardeeppandher4113
    @pardeeppandher4113 3 ปีที่แล้ว +12

    200 ਵਾਰ ਸੁਣ ਲਿਆ ਬਾਈ ਰੂਹ ਨੀ ਰਜਦੀ ਮੌਡਲ ਦੀ ਬੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਥੋੜੀਆ

  • @guljarsingh6097
    @guljarsingh6097 4 ปีที่แล้ว +128

    West bengal☺️
    Rajasthan😊
    Punjab😇
    What a combo💞💞💞😍😍

    • @jaswantkaur9270
      @jaswantkaur9270 4 ปีที่แล้ว +2

      💯👭💋👑👵👵💯👭💋👑👵👵

  • @sharanjeet3954
    @sharanjeet3954 4 ปีที่แล้ว +120

    Kon Kon fan ❤️❤️❤️ ਤਰਸੇਮ ਜੱਸੜ ਇੱਕ like nice song ਬੇਬੇ ਬਾਪੂ I love you

    • @hardeepkang5462
      @hardeepkang5462 4 ปีที่แล้ว +1

      Outstanding song,,dance,,voice super,,,,😍😍😍😍😍🤩🤩🤩🤩🤩🤩🤩🤩🤩😍😍😍 jassar ver love u aa song one billion karu💕💕💕

    • @sharanjeet3954
      @sharanjeet3954 4 ปีที่แล้ว +1

      Thx bro good

  • @SunnySingh-zm2wh
    @SunnySingh-zm2wh 4 ปีที่แล้ว +11

    3:06 Ghaaintt Entry With Suprrrbb Sound Sardar Ji.... Love u Jassaraa 😘😘😍😍

  • @shubhdhillon613
    @shubhdhillon613 4 ปีที่แล้ว +202

    ਪੱਗਾਂ ਵਾਲੇ ਹੁਣ ਹਰ ਥਾ ਤੇ ਅੱਗ ਲਾ ਰਹੇ ਨੇ 🔥⛳
    TURBANATORS ❣❣

    • @gurmeetsingh4113
      @gurmeetsingh4113 4 ปีที่แล้ว

      ❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣

    • @shallydhandwal5349
      @shallydhandwal5349 4 ปีที่แล้ว

      ⛳⛳⛳⛳⛳

    • @JaswinderSingh-xy9tb
      @JaswinderSingh-xy9tb 4 ปีที่แล้ว +1

      ਅਸੀਂ ਅੱੱਗਾ ਲਾਉਣ ਵਾਲੇ ਨੀ ਲੱਗੀ ਅੱਗ ਬੁਝਾਉਣ ਵਾਲੇ ਅਾ🙏🏻

    • @shubhdhillon613
      @shubhdhillon613 4 ปีที่แล้ว +1

      @@JaswinderSingh-xy9tb it mean paggan waleyan da ਦੌਰ ਆ ਹੁਣ ✊

    • @JaswinderSingh-xy9tb
      @JaswinderSingh-xy9tb 4 ปีที่แล้ว +1

      @@shubhdhillon613 Haan bai eh tn hai ik time eho jiha c ki pagg wala bnda model ni c bn skda ajj hit hi pagga wale aa

  • @happybhatti005
    @happybhatti005 4 ปีที่แล้ว +96

    ਭਾਰਤ ਦੇ ਸਭਿਆਚਾਰ ਦੀ ਝਲਕ ਮਿਲਦੀ ਆ Video ਵਿੱਚ

    • @KuldeepBrar-ix9sz
      @KuldeepBrar-ix9sz 3 หลายเดือนก่อน +2

      It's reality of Indian culture

  • @dhaliwalworldwide2632
    @dhaliwalworldwide2632 4 ปีที่แล้ว +75

    ਜਿੰਨੀ hustle ਉਨੀ game ਬੜੀ ਹੋਉਗੀ
    ਦੁੱਕੀ ਤਿੱਕੀ ਪੈਰੀਂ ਧਰੀ ਹੋਉਗੀ 💪💪😘😘

  • @sunnybenipal2645
    @sunnybenipal2645 4 ปีที่แล้ว +27

    apaaa 2 bndeya de fan ik babu maan dooja jassar
    dono bndeya poore att na sira song hunde 💕

  • @Mandeep_pb32
    @Mandeep_pb32 4 ปีที่แล้ว +28

    ਜੱਸੜਾ ਤੇਰੇ ਵਾਂਗੂੰ ਮੇਥੋ ਗੀਤ ਬਣਾਏ ਜਾਣੇ ਨੀ ਆਪਣੇ ਜਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ ਨੀ ❤️🤗 ਸਿਰਾ ਗੀਤ ਜੱਸੜ ਬਾਈ , ਰੱਬ ਤੈਨੂੰ ਤਰੱਕੀ ਬਖਸ਼ੇ 🙏🏻😍 love you Jassar bhai ❤💪🏻

  • @rupindersingh6589
    @rupindersingh6589 4 ปีที่แล้ว +93

    ਲੋ ਵਈ
    ਜੱਟੋ ਬਾਲੀਵੁੱਡ ਤੇ ਭਾਰੀ ਸਾਊਥ ਇੰਡੀਆ
    ਤੇ ਸਾਊਥ ਤੇ ਭਾਰੀ ਪੰਜਾਬੀ____!
    👇
    👇
    👇
    ਜੱਸੜਾ ਦਾ ਕਾਕਾ

  • @sukhveerjdf1784
    @sukhveerjdf1784 4 ปีที่แล้ว +52

    1 ਨੰਬਰ Trending ਚ ਕਰਦੋ ਜਲਦੀ.. ਦੱਬ ਦਓ ਕੰਮ ਸ਼ੇਅਰ ਕਰੀ ਚੱਲੋ.. 💪🔥🚩

  • @hemant88h
    @hemant88h 4 ปีที่แล้ว +9

    _28 oct , ਨੂੰ ਰੋਂਦਾ ਵਾਲਾ ਗੀਤ ਆ ਜਾਣਾ , ਤਿਆਰ ਰਹਿਓ ਸਾਰੇ ਜਾਣੇ , ਅਮਲੋਹ ਵਾਲੇ ਬਾਈ ਨੇ ਧੱਕ ਪਾਉਣੀ ਇਹ ! anyone here , hit like_

  • @dhaliwalworldwide2632
    @dhaliwalworldwide2632 4 ปีที่แล้ว +41

    ਮਿਲਜਾ ਤੂੰ ਖਾਬਾਂ ਵਿੱਚ ਆ ਕੇ ਕਿਤੇ ਜੱਸੜਾ
    ਤੇਰੇ ਬਿਨਾਂ ਜਿੰਦਗੀ ਨੂੰ ਮਿਲਦਾ ਨਾ ਚੈਨ ਐ
    😍😍😘😘😘🤩🤩

    • @SinghPB71
      @SinghPB71 4 ปีที่แล้ว

      Dekho ik puraane song di new video
      th-cam.com/video/XuSS1Lapex4/w-d-xo.html
      Song starts @ 0:21 Ranveer Singh's part is too funny😂

    • @dhaliwalworldwide2632
      @dhaliwalworldwide2632 4 ปีที่แล้ว

      @@sukhchain_singh_sidhu8237 what 🤔

  • @jasssingh8047
    @jasssingh8047 4 ปีที่แล้ว +100

    ਜਿਉ ਜਿਉ ਸੁਣੀ ਜਾਨੇ ਆ ਅਸਰ ਵਧੀ ਜ਼ਾਦਾ ਹੋਰ ਚੰਗਾ ਲੱਗੀ ਜ਼ਾਦਾ ਜੱਸੜ੍ਹਾ👌🏻👌🏻🌹

  • @aadirajchandal
    @aadirajchandal 3 ปีที่แล้ว +29

    This song is connecting INDIA with a single string....♥️🔥🤞🤞🤞

  • @harmanKhehra
    @harmanKhehra 4 ปีที่แล้ว +150

    ਵੀਰੇ ਕੋਈ ਗੁਰਬਾਣੀ ਕਿਉਂ ਨਹੀਂ ਸੁਣਦਾ
    ਮੈਂ ਹਰ ਰੋਜ ਹੁਕਮਨਾਮਾ ਅੱਪਲੋਡ ਕਰਦਾ ਹਾਂ ਪਰ ਕੋਈ ਨਹੀਂ ਦੇਖਦਾ ਕਿਰਪਾ ਕਰਕੇ ਇਕ ਵਾਰ ਮੇਰਾ ਚੈੱਨਲ ਵੀ ਦੇਖਲੋ

  • @captainralh3170
    @captainralh3170 4 ปีที่แล้ว +28

    ਉਦਰੋ ਨਿਮਰਤ ਦੀ ਸਾਦਗੀ ਏਧਰੋਂ ਜੱਸਡ਼ ਦੀ ਸਾਦਗੀ ਦਿਲ ਚਿਰ ਜਾਂਦੀ ਆ❤ਦਿਲੋਂ ਸਲੂਟ ਬਾਈ ਨੂੰ👌👌

  • @gsps6583
    @gsps6583 4 ปีที่แล้ว +44

    ਬੱਲੀਏ ਨੀਂ ਭੀੜ ਤੋਂ ਅਲੱਗ ਤੁਰਦਾ💯🔥🔥💪

    • @harpreetsidhu1497
      @harpreetsidhu1497 4 ปีที่แล้ว +1

      On repeat jattt💕💕💓💕💕💕💕💕💕💕💕💕💓💓💕💕💕💕💕love u jassar ver 50bar sune laya g💕💕

    • @heromusic110k9
      @heromusic110k9 4 ปีที่แล้ว +1

      Nyc

    • @heromusic110k9
      @heromusic110k9 4 ปีที่แล้ว +1

      Good

    • @psgr7084
      @psgr7084 4 ปีที่แล้ว +1

      Good

    • @psgr7084
      @psgr7084 4 ปีที่แล้ว +1

      Awesome

  • @harinderpalsingh4401
    @harinderpalsingh4401 4 ปีที่แล้ว +3

    ਤੁੱਹਾਨੂੰ ਕਾਕਾ ਜੀ ਕੀ- ਕੀ ਕਹੀਏ ਜਦੋ ਤੁੱਸੀ ਗਰੁੱਪ ਬਾਜ਼ੀ ਤੋ ਉਪੱਰ ਉੱਠੋਗੇ ਅਸੀ ਕਹਿ ਸ਼ੱਕਦੇ ਹਾਂ ! ਮੰਨਦੇ ਹੈ ਨਹੀ ਕੱਲਮ ਤੇ ਇਕਾਂਤ, ਦੀ ਹੋਰ ਲੋੜ ਹੈ!! 👌🏻⚔️🦅

  • @pardeepSinghThind
    @pardeepSinghThind 4 ปีที่แล้ว +37

    TARSEM JASSAR kinu kinu psnd aa
    .
    .
    Hit like 😘😘❤️❤️❤️❤️

  • @dhaliwalworldwide2632
    @dhaliwalworldwide2632 4 ปีที่แล้ว +33

    ਜੱਚਦਾ ਏ ਮੁੰਡਾ ਤੇ smile ਦੇਖ ਮੁੱਖ ਤੇ
    ਚਰਚੇ ਨੇ ਪੂਰੇ ਸਰਦਾਰਾਂ ਵਾਲੀ look ਦੇ 🤗🤗😍😍🧔👳‍♂️

  • @dhaliwalworldwide2632
    @dhaliwalworldwide2632 4 ปีที่แล้ว +52

    ਪਾਉਂਦੀ ਸਰਦਾਰੀ ਫਿੱਕਾ ਸ਼ੇਖਾਂ ਦੇ style ਨੂੰ 💪💪💪#ਸਰਦਾਰੀ 😘😘
    Love you jasser veer

    • @rahuljangra3617
      @rahuljangra3617 4 ปีที่แล้ว

      th-cam.com/video/WY4Fcmp7E5M/w-d-xo.html new track Juthi is out plz jake check kro or btao kesa lga 🙏🙏

    • @jaspretsingh5291
      @jaspretsingh5291 4 ปีที่แล้ว

      Aa hunda song 💕💕💓💕💕💕💕💕💕

  • @gursimrankaur6680
    @gursimrankaur6680 3 ปีที่แล้ว +21

    Favourite Singer {It's Fab}😍😍

  • @harkishankamboj3254
    @harkishankamboj3254 4 ปีที่แล้ว +718

    ਇੱਕ ਕੁੜੀ ਭਾਵੇਂ ਕੁਝ ਵੀ ਪਾ ਲੇ ਪਰ ਉਹ ਸਲਵਾਰ ਸੁਟ ਵਿੱਚ ਹੀ ਸਬ ਤੋਂ ਸੋਹਣੀ ਲੱਗਦੀ ਹੈ 👌ਇਹ ਇਸ ਵਿਡੳੁੱ ਵਿੱਚ ਪਤਾ ਚੱਲਦਾ ਆ 💙💙 nice song

  • @punjaabrecorders34238
    @punjaabrecorders34238 4 ปีที่แล้ว +28

    31 ਵਾਰ ਸੁਣ ਲਿਆਂ ਪਰ ਫਿਰ ਵੀ ਸਿਫ਼ਤ ਲਈ ਸ਼ਬਦ ਨਹੀਂ ਮਿਲ ਰਹੇ ਬਹੁਤ ਸੋਹਣਾ ਬਾਈ ਜੀ love u ਬਹੁਤ ਸਾਰਾ👌👌

    • @hardeepkang5462
      @hardeepkang5462 4 ปีที่แล้ว

      Mai 100 bar listen kar laya ver g💕💓💓💓💓💕💕

    • @tonikhela2921
      @tonikhela2921 4 ปีที่แล้ว +1

      So nic 😍😍😍😍😍

  • @mogewalaravi2416
    @mogewalaravi2416 4 ปีที่แล้ว +31

    ਲਗਾਤਾਰ 12 ਵਾਰ song ਸੁਣ ਲਿਆ ਮਜਾ aa ਗਿਆ att ਕਰਵਾਤੀ ਜੱਸੜ ਪਾਜੀ.... ਬੰਬ 🍺🍺🍺

  • @manpreetkaur3605
    @manpreetkaur3605 3 ปีที่แล้ว +1

    Mera bot vadda sapna hei tuhanu miln da...me bot vddi fan ha tuhadi.. ki sapna pura ho payga mera. Jassar g love u so much❤️❤️❤️ tussi bot cute lgde ho menu😭

  • @ckgill
    @ckgill 4 ปีที่แล้ว +28

    Jassar veer layi oscar award ta bnda kon kon chaunda daso fer 👇🏼👇🏼👇🏼 like krke 👍

  • @Hksuits84
    @Hksuits84 4 ปีที่แล้ว +64

    na sidhu na aujla only jassar 😍😍 simple sobar eh v gaane hunde aa bina hathyar bina drug and bina fukri 😍 kon kon agree krda?

    • @A_Different_ViewPoint.
      @A_Different_ViewPoint. 4 ปีที่แล้ว +2

      Bilkul shi kya veere

    • @rupinderkaur2338
      @rupinderkaur2338 4 ปีที่แล้ว +1

      Ryt

    • @lprecords1820
      @lprecords1820 4 ปีที่แล้ว

      aujle de kehda hathyar wale hunde aaa

    • @A_Different_ViewPoint.
      @A_Different_ViewPoint. 4 ปีที่แล้ว

      @@lprecords1820 yaar oh hmesha hate wale song bnaunda oh kehra vdia gl e

    • @lprecords1820
      @lprecords1820 4 ปีที่แล้ว +1

      @@A_Different_ViewPoint. jhanjar , don't look, no need , chita kurta , sofar . koi hate di tan gall hi ni

  • @AmanSingh-jh7xu
    @AmanSingh-jh7xu 4 ปีที่แล้ว +12

    👉ਜਦ ਵੀ ਅੜੇ ⚔ਆ ਯਾਰਾਂ ਲਈ👈
    ਜਦ ਵੀ ਲੜੇ 👊ਆ ਯਾਰਾਂ ਲਈ
    👌 ਜਿੱਥੇ ਤੂੰੁ ਸੌਚ🤔 ਨੀ ਸਕਦਾ👈
    " ਅੋਥੇ ਖੜੇ 🙌ਆ ਯਾਰਾਂ🔫 ਲ਼ਈ 💪💪 . 😘😘😎

  • @harinderpalsingh4401
    @harinderpalsingh4401 4 ปีที่แล้ว +3

    ਸਾਡੇ ਕੋਲ੍ਹ ਸ਼ਬਦ ਨਹੀ !! ਜਿੱਥੇ ਥੋੜਾ (ਮੋਹ) ਪਿਆਰ ਪੈ ਜਾਵੇ !! ਜਿੱਵੇ ਬੱਚਿਆ ਔਗਣ ਵੀ ਕਹਿ ਦਿੰਦੇ ਫੇਰ ਨਾਂ ਗੱਲਤੀ ਕਰਨ ਕਹਿ ਕਿ ਕੋਈ ਨੀ? ਸਾਡਾ ਰਿਸ਼ਤੇ ਹੀ ਐਹੋ ਜਿਹੇ ਹੋ ਗਏ !!

  • @teamdreamer0653
    @teamdreamer0653 4 ปีที่แล้ว +26

    ਜੱੱਸੜ ਬਾਈ ਨੂੰ ਪਿਆਰ ਕਰਨ ਵਾਲੇ ਹਿੱਟ ਲਾਈਕ ਕਰੋ 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @Jordanmovies75
    @Jordanmovies75 4 ปีที่แล้ว +13

    ਪੈ ਗਈ ਧੱਕ 9 ਵਜ਼ੇ 😍😍😍😍
    Siraaaa song ❤️❤️❤️❤️😙😙😙😙😙😙
    End ਗੱਲਬਾਤ 😍😍😘😘😘😘😚❤️❤️❤️❤️😙😙😙😙
    Jassar jassar jassar jassar 😚😚😚😚😚😚😚

    • @harpreetsidhu1497
      @harpreetsidhu1497 4 ปีที่แล้ว +1

      Jassar ver every time end g💕💕💕💕

    • @harpreetsidhu1497
      @harpreetsidhu1497 4 ปีที่แล้ว +1

      On repeat jattt💕💕💓💕💕💕💕💕💕💕💕💕💓💓💕💕💕💕💕love u jassar ver 50bar sune laya g💕💕

  • @love_majhewala
    @love_majhewala 4 ปีที่แล้ว +21

    ਜੱਸੜ ਪਾਜੀ ਦਿਲ ਦੇ ਆਰ ਪਾਰ ਹੋ ਗਿਆ ਗਾਣਾ ਥੋਡਾ ਦਿਲ ਤੋ ਸਲੂਟ ਮਾਰਦੇ ਤੁਹਾਨੂੰ

  • @solobloxyt4537
    @solobloxyt4537 3 ปีที่แล้ว +9

    Jassar with Wammiqa Gabbi so nice combination and smoothly acting ...woowww ♥️♥️

  • @hardeepsingh5373
    @hardeepsingh5373 4 ปีที่แล้ว +60

    ਜਿਨੀ ਮਰਜੀ ਵਾਰੀ ਸੁਣੀ ਜਾਓ ਮਨ ਨੀ ਭਰ ਨੀ ਰਿਹਾ ਜਿਉਂਦਾ ਰਹੇ ਵੀਰਾ ਤਰਸੇਮ ਜੱਸੜ 🙏🏻🙏🏻🙏🏻

    • @trailernation98
      @trailernation98 4 ปีที่แล้ว

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      th-cam.com/video/oIgy4TZkfIc/w-d-xo.html

    • @mehramanpreet3907
      @mehramanpreet3907 4 ปีที่แล้ว

      Tusi kine handsome ho darling

    • @goway28
      @goway28 4 ปีที่แล้ว

      ❤Ustad moosewala +tarsem jassar ❤

    • @vadhnaamfarishta6206
      @vadhnaamfarishta6206 4 ปีที่แล้ว +1

      Jassar tan jassar nahi koi hor , ehda gayae kajale suan hunde nahi bore , 13 13 suan chardi guru di loar , ehdi pagg atte moach da nhi koi torh .

  • @gsps6583
    @gsps6583 4 ปีที่แล้ว +183

    ਨਾ ਮਹਿੰਗੀਆਂ ਕਾਰਾਂ
    ਨਾ ਹਥਿਆਰ
    ਨਾ ਨੰਗੇਜ਼
    ਤੇ ਨਾ ਹੀ ਘਟੀਆ ਸ਼ਬਦ
    ਬੱਸ ਬੰਦੇ ਦੀ ਕਲਮ ਚ ਦਮ ਚਾਹੀਦਾ.

    • @teraraja6390
      @teraraja6390 4 ปีที่แล้ว +2

      Good

    • @teraraja6390
      @teraraja6390 4 ปีที่แล้ว +2

      Nyc

    • @elonmusk7772
      @elonmusk7772 4 ปีที่แล้ว +3

      ਬਿਲਕੁਲ ਵੀਰ
      ਉਪਰੋਂ ਅਜੇ ਜਨਤਾ ਕਹਿੰਦੀ ਆ ਕਿ ਫੁਕਰੇ ਗਾਇਕਾਂ ਦੇ 5 ਮਿੰਟ 'ਚ 2-3 ਲੱਖ ਵਿਊ ਹੋ ਜਾਂਦਾ

    • @heromusic110k9
      @heromusic110k9 4 ปีที่แล้ว +2

      Nyc

    • @heromusic110k9
      @heromusic110k9 4 ปีที่แล้ว +2

      Sahi aa

  • @kesarsingh2981
    @kesarsingh2981 4 ปีที่แล้ว +75

    Punjab need such kind of songs which can be listeni in family .thanks Jasssar Ji .

    • @Ranjeetsingh-su6ll
      @Ranjeetsingh-su6ll 3 ปีที่แล้ว

      Ryt punabi families want these songs we heartly thanks u

  • @nimratkhaira175
    @nimratkhaira175 4 ปีที่แล้ว +63

    ਕਜਲਾ ਅੱਖਾਂ ਦੇ ਵਿਚ ਤਾਂ ਪਾਉਨੀ ਆ
    ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਨੀ ਆ
    ਬਹੁਤ ਹੀ ਵਧੀਆ ਸ਼ਬਦਾਵਲੀ

    • @rinkubuttar9986
      @rinkubuttar9986 4 ปีที่แล้ว +1

      Nic

    • @hardeepkang5462
      @hardeepkang5462 4 ปีที่แล้ว +1

      End song g💕💓💓💓💓💓💓💓💓💓

    • @Navdeepkaur-lm5yg
      @Navdeepkaur-lm5yg 4 ปีที่แล้ว +1

      @@rinkubuttar9986 t

    • @harmanbalian4778
      @harmanbalian4778 4 ปีที่แล้ว +1

      PARI FASHION ਪਾਖੰਡੀ ਬਾਬਾ part 2
      kro chk new video
      th-cam.com/video/p7ZwlIxiGKA/w-d-xo.html

    • @HarjinderSingh-ls9it
      @HarjinderSingh-ls9it 4 ปีที่แล้ว +1

      Bhut sohna song a

  • @purepunjabi8262
    @purepunjabi8262 4 ปีที่แล้ว +46

    ਕੀ ਹੋ ਗਿਆ ਪੰਜਾਬ ਨੂੰ ਲੋਕਾਂ ਦੇ ਦਿਲ ਤੇ ਦਿਮਾਗ ਨੂੰ।
    ਬੱਸ ਮਤਲਬ ਪੈਸੇ ਦਾ ਦੱਸ ਕਰਣਾ ਕੀ ਐ ਸਮਾਜ ਦੱਸ ਐਸੇ ਦਾ।
    ਬੱਸ ਇੱਕ ਦੋ ਹੀ ਲਿਖ ਦੇ ਨੇ ਵਧੀਆ ਬਾਕੀਆਂ ਦਾ ਮਾੜਾ ਤਾਮ ਜਾਮ ਆ।
    ਜੱਟ ਫੈਨ ਹੈ ਗਾ ਉਹ ਦਾ ਜਿਦਾ tarsem jassar ਨਾਮ ਆ। thanks

  • @SimranKaur-de4fy
    @SimranKaur-de4fy 3 ปีที่แล้ว +17

    Very good song Mai tan participate vi Kita c eh Vale song ch tersem jassar I am ur big fan ☺️☺️☺️

  • @BalvirSingh-bq5hc
    @BalvirSingh-bq5hc 4 ปีที่แล้ว +19

    ਸਭਿਆਚਾਰ ਦੀ ਝਲਕ ਝਲਕਦੀ ਐ ਗਾਣੇ ਵਿੱਚ jasser❤️

  • @Satnam__waheguru75
    @Satnam__waheguru75 4 ปีที่แล้ว +120

    kon Kon apni
    pagg nu boht
    pyar krda 👳🏽‍️❤️❤️ like here

    • @vipinchaudhary5767
      @vipinchaudhary5767 4 ปีที่แล้ว +1

      Fantastic

    • @sidhumoosewala7569
      @sidhumoosewala7569 4 ปีที่แล้ว

      ਲੳਂ ਜੀ ਪੇਸ਼ ਹੈ ਤੁਹਾਡੇ ਸਾਹਮਣੇ ਤੁਹਾਡੇ ਸਭ ਦੇ ਫੇਵਰੇਟ ਨੀਟੂ ਸ਼ਟਰਾਂ ਵਾਲਾ ਜੀ ਦਾ ਰਿਐਕਸ਼ਨ ਵੀਡੀਓ 🔥🔥🔥
      ਜਿਨੇ ਨਈ ਦੇਖਿਆ ਉਹਨੇ ਕੁਝ ਨਹੀਂ ਦੇਖਿਆ 😂😂
      th-cam.com/video/4yu7rkpnHew/w-d-xo.html

    • @RiyaSingh-nz4rh
      @RiyaSingh-nz4rh 4 ปีที่แล้ว

      Hi

    • @sarabjeetbhuttar9759
      @sarabjeetbhuttar9759 4 ปีที่แล้ว

      Fantastic day

    • @arshsingh3876
      @arshsingh3876 4 ปีที่แล้ว

      👳‍♀️🤚

  • @Mind_Fresh_Zone_1M
    @Mind_Fresh_Zone_1M 4 ปีที่แล้ว +268

    Kon kon tarsem jassar ko love karta he like karo😘😘😘😘

  • @sukhvinderkaur1067
    @sukhvinderkaur1067 4 ปีที่แล้ว +35

    i m such a big music lover ❤
    when i listen any song in any language even if i do not understand the song in instantly start singing and dancing .. i just love music 😍😍😍 after listening to this this songs i couldnot stop dancing 💃💃 and i also really really like to sing this song 😁😁😁😁.. great song 💙💚💛💜

  • @angrejsandi1792
    @angrejsandi1792 4 ปีที่แล้ว +43

    ਸਭ ਤੋਂ ਅਲੱਗ ਸਰਦਾਰ ਜੀ💕❤❤❤

  • @jaspretsingh5291
    @jaspretsingh5291 4 ปีที่แล้ว +34

    ਬਹੁਤ ਵਧੀਆ ਗਾਇਕੀ ਹੈ ਸਰਦਾਰ ਜੀ ਤੁਹਾਡੀ।
    ਤੁਹਾਡੇ ਗੀਤਾਂ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਬੈਠ ਕੇ ਸੁਣਿਆ ਤੇ ਵੇਖਿਆ ਜਾ ਸਕਦਾ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਰਦਾਰ ਜੀ ਤੁਹਾਡੀ ਜਿਉਂਦਾ ਰਹਿ ਸ਼ੇਰਾਂ

  • @vishalsohal6925
    @vishalsohal6925 4 ปีที่แล้ว +33

    I really like the ਪੰਜਾਬੀ & ਬੰਗਾਲੀ cultural Visuals in the video 👌👌

  • @jannatbrar7987
    @jannatbrar7987 4 ปีที่แล้ว +3

    EVERGREEN 💚 💛💜❤️💓
    kajla akkha ch de vich 💗❣️❣️🎉
    ATT 😎 Craaaaaa ☺️
    Starting 🎊💖💖💓

  • @japinderdhillon1984
    @japinderdhillon1984 4 ปีที่แล้ว +36

    ਗੀਤ ਵੀ ਬਹੁਤ ਸੋਹਣਾ
    ਪਰ ਵਾਮੀਕਾ ਦਾ ਭੰਗੜਾ 3:16 ਤੇ ਬਹੁਤ ਹੀ ਜ਼ਿਆਦਾ ਸੁੰਦਰ ਲੱਗਦਾ
    Amazing superb lit

    • @hardeepkang5462
      @hardeepkang5462 4 ปีที่แล้ว

      Rgt ver g end gall baat💕💕💕💕💕💕

  • @thfallrounder4615
    @thfallrounder4615 4 ปีที่แล้ว +319

    ਮੇਰਾ 40 ਵਾਂ 50 ਵਾਂ ਕਮੈਂਟ ਏ
    ਕੋਈ ਲਾਈਕ ਈ ਨੀ ਕਰਦਾ
    😭😭😭😭😭😭😭
    ਕੋਈ ਤਾਂ ਲਾਈਕ ਕਰਦੋ
    And susribed Kar do

    • @jaspretsingh5291
      @jaspretsingh5291 4 ปีที่แล้ว +3

      ਬਹੁਤ ਵਧੀਆ ਗਾਇਕੀ ਹੈ ਸਰਦਾਰ ਜੀ ਤੁਹਾਡੀ।
      ਤੁਹਾਡੇ ਗੀਤਾਂ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਬੈਠ ਕੇ ਸੁਣਿਆ ਤੇ ਵੇਖਿਆ ਜਾ ਸਕਦਾ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਰਦਾਰ ਜੀ ਤੁਹਾਡੀ ਜਿਉਂਦਾ ਰਹਿ ਸ਼ੇਰਾਂ

    • @AmandeepKaur-gi9re
      @AmandeepKaur-gi9re 4 ปีที่แล้ว +1

      @@meamiii hahahaha right

    • @thinkingfast6648
      @thinkingfast6648 4 ปีที่แล้ว +2

      Bro tenu ki mil ju like krake ?

    • @thfallrounder4615
      @thfallrounder4615 4 ปีที่แล้ว

      Amarveer kaur ਜੈ ਤੈਨੂੰ ਨੀ ਸਹੀ ਲੱਗਾ ਤਾ ਅੱਗੇ ਲੰਘ ਜਾ ਤੂੰ ਸਵਾਦ ਲੈਣ ਆਈ ਏ।

    • @vadhnaamfarishta6206
      @vadhnaamfarishta6206 4 ปีที่แล้ว +1

      Jassar tan jassar nahi koi hor , ehda gayae kajale suan hunde nahi bore , 13 13 suan chardi guru di loar , ehdi pagg atte moach da nhi koi torh .

  • @gurcharantiwana8034
    @gurcharantiwana8034 4 ปีที่แล้ว +57

    Jassar bai de song nu bina sune like krdeo tan like kro🙏🙏

  • @tejindersingh2690
    @tejindersingh2690 4 ปีที่แล้ว +7

    ਸਿਰਾ ਜਮਾ 💯👍👌👌👌

  • @gurgehalphotography9496
    @gurgehalphotography9496 4 ปีที่แล้ว +33

    ਜੱਸੜ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ।‌। Love you jatta ❤🤗

  • @gsps6583
    @gsps6583 4 ปีที่แล้ว +47

    Jassar bai di sadgi kinu kinu pasand aw
    👇
    👇
    👇
    👇
    Love you jassar only jassar fans.

    • @harpreetsidhu1497
      @harpreetsidhu1497 4 ปีที่แล้ว +1

      On repeat jattt💕💕💓💕💕💕💕💕💕💕💕💕💓💓💕💕💕💕💕love u jassar ver 50bar l

    • @heromusic110k9
      @heromusic110k9 4 ปีที่แล้ว +1

      Good

  • @kulwantgill2752
    @kulwantgill2752 4 ปีที่แล้ว +155

    ਨਾਂ ਹਥਿਆਰਾਂ ਦੀ ਲੋੜ ਨਾ ਕਾਰ ਲੋੜ ਵਦੀਆਂ ਸ਼ਬਦਾਂ ਲੋੜ ਗੀਤ

  • @Harwindersingh-yl3il
    @Harwindersingh-yl3il 9 หลายเดือนก่อน +1

    No1❤❤❤

  • @sumandeepkhakh7972
    @sumandeepkhakh7972 4 ปีที่แล้ว +56

    ghaint song 👌👌👌👌 ਤਰਸੇਮ ਜੱਸੜ ਸਰਦਾਰ ਜੀ ....
    keep supporting 😊

    • @junaidabbasi1473
      @junaidabbasi1473 4 ปีที่แล้ว +1

      Sumandeep Khakh Plase vote for Junaid , thenks
      instagram.com/stories/paky_in_italy/2370328572094218982?igshid=1sziuenclanw1

  • @gurpalsingh3398
    @gurpalsingh3398 4 ปีที่แล้ว +41

    ਜੱਸੜਾ ਵੇ ਘੱਟ ਲਿਖੀ,ਗਾਈ ਪਰ ਕੱਢ ਕੱਢ ਵੱਟ ਲਿਖ ਕੇ ਗਾਇਉ 👌👌👌👌

  • @deepmaanhk2695
    @deepmaanhk2695 4 ปีที่แล้ว +37

    ਸਰਦਾਰਾ ਜਮਾਂ ਘੈਂਟ ਗੱਲ ਬਾਤ 👌✌️👍

  • @IndianCurryandGrillHouse
    @IndianCurryandGrillHouse หลายเดือนก่อน +1

    Waheguru ji gods blessings always ❤❤❤❤😂

  • @filmyjatt8375
    @filmyjatt8375 4 ปีที่แล้ว +32

    ਵਾ ਬਾਈ ਇੱਕ ਵਾਰ ਫਿਰ ਅੱਤ ਕਰਾ ਤੀ🔥🔥🔥🔥🔥🔥🔥🔥🔥🔥ਲਾਈਕ ਕਰੋ ਸਾਰੇ👇🏻👇🏻

  • @BhupinderSingh-qi6dl
    @BhupinderSingh-qi6dl 4 ปีที่แล้ว +15

    ਸਦਕੇ ਜਾਵਾ Tarsem Jassar ਦੇ । ਸਿਰ ਗੀਤ ।👌👌👌👌👌

  • @krishanlal8535
    @krishanlal8535 2 ปีที่แล้ว +1

    *(हजारों सालों में जातिवाद व नफरत खत्म नहीं हुई और न होगी)*
    *🇮🇳केवल पवित्र बाइबल ही समानता Egalitarianism की बात करती है इसलिये सब लोग जो गंदी सोच से बनी जाति-प्रथा से नफरत करते हैं वे "पवित्र बाइबल" उत्पति **1:26**,27,28 जरूर पढें आमीन🌴*

  • @baljindersinghbrar3129
    @baljindersinghbrar3129 4 ปีที่แล้ว +99

    No weapon on show off no adult no alcohol this type of song only do by legend tersam jassar 👌🏻♥️♥️

    • @tijnarbrd
      @tijnarbrd 4 ปีที่แล้ว +6

      Weapon ton bina Singh bhedd brabar aw veer mere apna peo kalgian wale keh gye... weapon weapon na pitti jaya kro .. rakho par apni te lokan di hifajat layi ... na k kisse nu drone layi ... 🙏❤🤗 soch k dsi ki leke auna ... 😉😄

    • @nvphotoediting711
      @nvphotoediting711 4 ปีที่แล้ว

      th-cam.com/video/uiW5J9MUy8k/w-d-xo.html

    • @trailernation98
      @trailernation98 4 ปีที่แล้ว

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      th-cam.com/video/oIgy4TZkfIc/w-d-xo.html

    • @bikramjitsingh3369
      @bikramjitsingh3369 4 ปีที่แล้ว

      And this type of angreji only do by legends like you

    • @masked9924
      @masked9924 4 ปีที่แล้ว +1

      Bikramjit Singh english is just a language you can’t judge intelligence level of a person just on basis of language person in native of india where english not the 1st language so don’t downtrode anyone just on the basis he/she have broken english its pity shameful act. Sorry if i offended you.

  • @AjakeysWRLD999
    @AjakeysWRLD999 4 ปีที่แล้ว +93

    Music gives a soul to the universe, wings to the mind, flight to the imagination and life to everything❤❤

    • @paramkaur96
      @paramkaur96 4 ปีที่แล้ว +1

      Children from iggkcnf😘🙃🥰🤣🥳🙂🤨🤣🙂😄🧐🙃😒ti

    • @raviatval3224
      @raviatval3224 4 ปีที่แล้ว +2

      Good

    • @evelynsandhu6990
      @evelynsandhu6990 4 ปีที่แล้ว

      It’s does I listen to songs to calm me down

    • @balwindersidhu2772
      @balwindersidhu2772 2 ปีที่แล้ว

      Beautiful words

  • @pawandeepkaur6949
    @pawandeepkaur6949 4 ปีที่แล้ว +23

    ਕਜਲਾ ਅੱਖਾਂ ਦੇ ਵਿੱਚ ਤਾਂ ਪਾਉਨੀ ਆਂ..
    ਮੇਰੇ ਮਾਹੀ ਨੂੰ ਪਸੰਦ ਮੈਂ ਸ਼ੌਕੀਨੀ ਲਾਉਨੀ ਆਂ..❤❤

    • @dalveerchatha5203
      @dalveerchatha5203 4 ปีที่แล้ว

      Hi

    • @Subhdeep124
      @Subhdeep124 4 ปีที่แล้ว

      Ssa ji

    • @hardeepkang5462
      @hardeepkang5462 4 ปีที่แล้ว

      Outstanding song,,dance,,voice super,,,,😍😍😍😍😍🤩🤩🤩🤩🤩🤩🤩🤩🤩😍😍😍 jassar ver love u aa song one billion karu💕💕💕

  • @baljindermann11
    @baljindermann11 4 ปีที่แล้ว +1

    ਕੀ ਦੱਸਾਂ ਜੱਟੀਏ ਤੂੰ ਜਮਾ end ਲਾਉਨੀ ਏ 👌👌

  • @hemant88h
    @hemant88h 4 ปีที่แล้ว +599

    NO DRUGS
    NO ALCOHOL
    NO NUDE GIRLS
    NO WEAPONS
    ONLY LOVE , PURITY , REALITY
    what a song #RESPECT......

    • @jaspretsingh5291
      @jaspretsingh5291 4 ปีที่แล้ว +16

      ਬਹੁਤ ਵਧੀਆ ਗਾਇਕੀ ਹੈ ਸਰਦਾਰ ਜੀ ਤੁਹਾਡੀ।
      ਤੁਹਾਡੇ ਗੀਤਾਂ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਬੈਠ ਕੇ ਸੁਣਿਆ ਤੇ ਵੇਖਿਆ ਜਾ ਸਕਦਾ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਰਦਾਰ ਜੀ ਤੁਹਾਡੀ ਜਿਉਂਦਾ ਰਹਿ ਸ਼ੇਰਾਂ

    • @lakhasingh2
      @lakhasingh2 4 ปีที่แล้ว +4

      And sardari

    • @gill3951
      @gill3951 4 ปีที่แล้ว +4

      🙏🏻🙏🏻

    • @atomixcvam232
      @atomixcvam232 4 ปีที่แล้ว +11

      No nudity??
      Then what was that at 2:10

    • @hemant88h
      @hemant88h 4 ปีที่แล้ว +3

      @@atomixcvam232 tere jaise kamiya nikalne aa jte hai nikammi soch vale

  • @writerguri4088
    @writerguri4088 4 ปีที่แล้ว +38

    ਜੱਸੜ ਗਾਉਂਦਾ । ਹਿਟ ਕਿਮੇ ਨਾ ਹੋਊ ??🤘🤘

  • @Karandeepsingh-rg6xj
    @Karandeepsingh-rg6xj 4 ปีที่แล้ว +412

    Vulgarity 0%
    Nudity 0%
    Weapon 0%
    Sardaari 100%
    Love 200%
    Thanks for likes

    • @studybooth7737
      @studybooth7737 4 ปีที่แล้ว +6

      th-cam.com/video/tdbDpDGKCyI/w-d-xo.html es viedo Che vi tarsem jasser de sardari veknn nu milda aa
      Like te comment karke dasio

    • @pushpakumari-ks7pl
      @pushpakumari-ks7pl 4 ปีที่แล้ว +1

      Mast. Aa

    • @yogpaulsingh274
      @yogpaulsingh274 4 ปีที่แล้ว +1

      Very nice tarsem veera, all team

    • @parag_Parag
      @parag_Parag 4 ปีที่แล้ว +1

      Respect being human 1000%

    • @tarsemsinghbhullar-cropnut8206
      @tarsemsinghbhullar-cropnut8206 4 ปีที่แล้ว +1

      Bilkul sahi gal hai Vir Ji...

  • @bamalnikhil
    @bamalnikhil 4 ปีที่แล้ว +48

    Language:punjabi👳‍♀️
    Music:mordern + classical fusion 🎧
    Artist:punjabi 😌
    Culture:bengali🇧🇩
    Costume :bengali & rajastahani
    All in one song😘😘😊☺️
    That's the beauty of INDIA🇮🇳

    • @Unknown_for_you
      @Unknown_for_you 4 ปีที่แล้ว

      th-cam.com/video/-_csB7ricBk/w-d-xo.html mujhe pta hai ki aap meri vedio jarur dekhoge 🥰☺

    • @panjaab6797
      @panjaab6797 4 ปีที่แล้ว

      Accha laude

    • @er.nitish7052
      @er.nitish7052 4 ปีที่แล้ว +5

      @@panjaab6797 kyu ghtiya bat krke apni okat dikhata h bo song ki tareef hi kr rha h

    • @panjaab6797
      @panjaab6797 4 ปีที่แล้ว

      @@er.nitish7052 binod

  • @DocRad3
    @DocRad3 4 ปีที่แล้ว +79

    Jina sohna geet ,one sohne expressions wamiqa de 🤩🤩

  • @hemant88h
    @hemant88h 4 ปีที่แล้ว +100

    repeat mode te sunan vale like karo~~~~~
    jassar amloh vale de fans....

  • @MeghrajMeghraj-ps3ou
    @MeghrajMeghraj-ps3ou 3 ปีที่แล้ว +20

    Wamika performance 🔥🔥🔥🔥❤️❤️❤️

  • @henlyrics2770
    @henlyrics2770 4 ปีที่แล้ว +36

    To all those 1% of people who are reading this I wish your parents live for 💯 years♥️😊♥️😊..

  • @Gagandeep_kaur15
    @Gagandeep_kaur15 4 ปีที่แล้ว +35

    Bengali look❤
    Rajasthani look❤
    But Sardarni look🔥🔥🔥🔥🔥❤❤❤❤❤❤❤❤❤❤❤❤❤
    👌👌😊😊😊😊😊😊

    • @sanjusharma4270
      @sanjusharma4270 4 ปีที่แล้ว +3

      Madam bura hmara Rajasthan bhi nhi h

    • @umbrkt7237
      @umbrkt7237 4 ปีที่แล้ว +4

      @@sanjusharma4270 Bhai usne Bura to kaha nahi

    • @akashsandhu959
      @akashsandhu959 4 ปีที่แล้ว +1

      @@sanjusharma4270 are bhai osne bura bola v nhi

    • @sanjusharma4270
      @sanjusharma4270 4 ปีที่แล้ว

      Akash Sandhu criticise toh humne bhi Nhi kiya madam k comment ko bhai saab bus wo apne state ko uper bta rhe h or hum apne

    • @preetdhillon1560
      @preetdhillon1560 4 ปีที่แล้ว

      @@sanjusharma4270 no no all ghant a

  • @rahuljatt5695
    @rahuljatt5695 4 ปีที่แล้ว +13

    ਕਿਰਦਾਰ ਕੇ ਮੁਰੀਦ ਹੈਂ ਲੋਗ,
    ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,,گورپریت سنگھ
    Kainttttt aw jatta

  • @jvngamer9356
    @jvngamer9356 4 ปีที่แล้ว +3

    Love you y tarsem jassar y g manu sodi luke 👌🏻👌🏻👌🏻lagdi ha

  • @AmandeepSingh-tr9cj
    @AmandeepSingh-tr9cj 4 ปีที่แล้ว +13

    ਜੱਸੜ ਸਰ ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਬਹੁਤ ਬਹੁਤ ਜ਼ਿਆਦਾ ਪਸੰਦ ਆ ।🥰🥰🥰🥰🥰 lottss of LOVE with lottts of RESPECT 😊😊😊😊
    ਸਾਰੇ ਗੀਤ ਬਹੁਤ ਸੌਬਰ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ !
    ਵਾਹਿਗੁਰੂ ਤੁਹਾਨੂੰ ਬਹੁਤੀਆਂ ਬਹੁਤੀਆਂ ਖੁਸ਼ੀਆਂ ਅਤੇ ਤਰੱਕੀਆਂ ਬਖਸ਼ੇ 🤲🤲🙏🙏
    ਅਮਰਿੰਦਰ ਗਿੱਲ ; ਤੁਸੀ ਅਤੇ ਕਰਨ ਔਜਲਾ BESTEST ਹੋ ਤੁਹਾਡੇ ਤਿੰਨਾਂ ਦੇ ਗੀਤ ਰੂਹ ਖੁਸ਼ ਕਰ ਦਿੰਦੇ ਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ ☺☺🤗🤗🤗🤗

    • @p.b.1285
      @p.b.1285 4 ปีที่แล้ว

      ਬੱਬੂ ਮਾਨ ਜੀ ਦੇ ਗਾਣੇ ਵੀ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਹੈ ਜੀ🙏🙏

    • @AmandeepSingh-tr9cj
      @AmandeepSingh-tr9cj 4 ปีที่แล้ว +1

      @@p.b.1285 sorry g but me ohna nu inna sunea nhi pr hnji vadia goonde aa Maan veer g mere pehle favourite Amrinder Gill h aa

  • @gurvirsinghvirk7899
    @gurvirsinghvirk7899 4 ปีที่แล้ว +23

    Jis kise nu jassar di pagg 🔥🔥 lagdi aa ooo like kro 🙏