ਕੌਣ ਕੌਣ ਸੁਣ ਰਿਹਾ 2024 'ਚ || ਇਸ ਗਾਣੇ ਦੇ ਸ਼ਾਰਟਸ {#shorts} ਬਣਾਉ and send that one to us email : musicpearlscompany@gmail.com || Make shorts of this evergreen sad song and get rewarded for Your TALENT by us || For the best one with a video offer of this song only.
Bhut geet gaye main 22 de sachool time, sohre pind banwali ni aapne aashiq di kabar kude, russe hoye sajjna naal ajj dil sula karn nu krda, shad laine choothe khab kude hor kyi song.. Love u 22 ji...
Canni veer ji fir ton kuch nava karo please veer ban ke tusi kitthe ho main tuhada bauht wadha fan no1hain ik vaar fir aa jao tuhade sad song very very nice song tusi is dunia vich ho ta ik vaar new cassette market vich deo rab tuhanu labbi umar deve tuhanu dekna cauha va luve you
Bai ik gall hai jado garibi hundia odo gharwali v chadd jandia eh mere NAL hoya ki kar sakdya time mada auj pta lagya v sub to vadda paisa apa Jo marzi kahi chaliye paisa main a
ਕੌਣ ਕੌਣ ਸੁਣ ਰਿਹਾ 2024 'ਚ || ਇਸ ਗਾਣੇ ਦੇ ਸ਼ਾਰਟਸ {#shorts} ਬਣਾਉ and send that one to us email : musicpearlscompany@gmail.com || Make shorts of this evergreen sad song and get rewarded for Your TALENT by us || For the best one with a video offer of this song only.
@@musicpearlsLudhiana ਹਾਂ ਜੀ ਪਹਿਲਾਂ ਵੀ ਬਹੁਤ ਸੁਣਿਆ ਸੀ 10-7-2024
Dil deya Dilya wala jane
ਓਹਨੇ ਜਿਹਨਾਂ ਖਾਤਰ ਮੈਨੂ ਛੱਡਿਆ , ਓਹਨਾ ਨੇ ਓਹਨੂੰ ਆਪਣੇ ਮਤਲਬ ਪਾ ਕੇ ਦਿਲ ਚੋ ਕੱਢਿਆ , ਪਰ ਐਸ ਚੰਦਰੇ ਦਿਲ ਨੇ ਓਹਨੂੰ ਅੱਜ ਵੀ ਓਸ ਮੋੜ ਤੇ ਉਡੀਕਿਆ ।
Jo apna time vast kr rha hai
Bhut geet gaye main 22 de sachool time, sohre pind banwali ni aapne aashiq di kabar kude, russe hoye sajjna naal ajj dil sula karn nu krda, shad laine choothe khab kude hor kyi song..
Love u 22 ji...
ਟਰੈਕਟਰ ਤੇ ਚੜ੍ਹ ਕੇ ਗੀਤ ਸੁਣਨ ਦਾ ਸੁਵਾਦ ਵੱਖ਼ਰਾ ਜਦੋਂ ਰੇਸ ਸਲੋ ਹੋਵੇ
25ਸਾਲ ਪਹਿਲਾਂ ਮੈਨੂੰ ਉਂਨੇ ਛੱਡੀਆਂ ਸੀ ਮੈਂ ਅੱਜ ਤੱਕ ਵਿਆਹ ਨਹੀਂ ਕਰਵਾਇਆ ਉਮਰ 43year ਹੋ ਗਈ
Hi
❤
❤❤❤❤
Wah ❤
Tu galat hai verr
ਸੱਚੀ ਦਿਲ ਨੂੰ ਸਕੂਨ ਮਿਲਦਾ ਇਹ ਗੀਤ ਸੁਣ ਕੇ ਅਸਲੀਅਤ ਇਹੀ ਜਿੰਦਗੀ ਦੇ ਦਿਨ c ਜਦ ਅਸੀਂ ਖੁਸ਼ ਹੋ ਕੇ ਵੀ ਇਹ ਗੀਤ ਸੁਣਦੇ ਸੀ ਕਿਓਕਿ ਇਹ ਰੂਹ ਨੂੰ ਸਕੂਨ ਦਿੰਦਾ ਹੈ
Bilkul rytttt 😐👏
babaਜੀ ਜਿੱਥੇ ਵੀ ਹੈਗੀ ਰੱਬ ਊਨੂੰ ਖੁੱਸ ਰੱਖੇ
😭😭😭😭
ਪੁਰਾਣੀਆਂ ਯਾਦਾਂ 2012 ਦਾ ਅਸਲੀ ਵਿਛੋੜੇ ਦਾ ਹੁਣ ਪਤਾ ਲੱਗਾ 😭😭😭😭👍👍
ਇਹ ਸੋਂਗ ਸੁਣ ਕੇ ਰੱਜ ਕੇ ਦਾਰੂ ਪੀਤੀ 😢
ਨਾ ਜ਼ਖਮ ਭਰੇ,ਨਾ ਸ਼ਰਾਬ ਸ਼ਹਾਰਾ ਹੋੲੀ,ਨਾ ਓਹ ਮਿੱਲੀ,ਨਾ ਮਹੁੱਬਤ ਦੁਬਾਰਾ ਹੋੲੀ.🙏🙏 RIP 🙏🙏 ਮੋਟੋ
So sad
Aaj kal ni hunda oh phala vala peyar yarr
Me ta dilo kita c par os ne paise wla dekhya dilo karn wla ni
😮😮😮😮so sad real love
Main us time 7saal Da c Jado eh song Aya c mere chacha g dek di caste le aye c ASI bahut sunde yaar ajj fir apna bachapan yaad a gya
ਬਹੁਤ ਵਧੀਆ ਗੀਤ
ਬਹੁਤ ਮੁਸ਼ਕਿਲ ਨਾਲ ਸੁਣਨ ਨੂੰ ਮਿਲੀਆ
ਵਹਿਗੂ ਹੋਰ ਤਰਕੀ ਦੇਵੇ ਸਾਡੇ ਵੀਰ ਨੂੰ ਇਕ ਤੂੰ ਛਡ ਗੲ
ਚੰਨੀ ਵਧੀਆ ਗਾਇਕ ਆਪਣੇ ਸਮੇਂ ਦਾ
ਉਹਦੀ ਯਾਦ ਨਹੀਂ ਭੁੱਲ ਸਕਦੀ 17 ਸਾਲ ਵਿੱਚ ਇਕ ਦਿਨ ਐਸਾ ਨਹੀਂ ਜਦੋਂ ਉਹਦੀ ਯਾਦ ਨਾ ਆਈ ਹੋਵੇ
Hi
Halo ji
@@shaganshagan5891 hello
@@manseratkaur5201 hor nal yaari laa lo 🌺
बचपन दा प्यार कदे नहीं भुलया जांदा है यारा
अजू मेहराजपुरिया दा तेथों बुरा हाल है।
ਬਹੁਤ ਸੁਣਿਆ ਇਹ ਗੀਤ
ਪੁਰਾਣੀ ਜਾਦ ਤਾਜਾ ਹੋਗੀ
ਬੱਸ ਯਾਦਾਂ ਹੀ ਰਹਿ ਗਈਂਆਂ ਓਹਦੀਆਂ ਕਦੇ ਨੀ ਮੁੜ ਕੇ ਆਓਣਾ ਓਨੇ
ਬਹੁਤ ਵਧੀਆ
ਪੁਰਾਣਿਆਂ ਯਾਦਾ
ਪਰਮਾਤਮਾ ਸਾਂਤੀ ਬਕਸੇ ਵਿਛੜੀ ਰੂਹ ਨੂੰ
ਸੱਚੀ ❤ਦਿਲ ਨੂੰ ਸਕੂਨ ਮਿਲ ਜਾਂਦਾ ਇਹ ਵਾਲਾ ਗਾਣਾ ਸੁਣ ਕੇ 22 ਹੱਡ ਬੀਤੀ ਕਹਾਣੀ ਏ ਮੇਰੇ ਨਾਲ ❤❤
Aaj fir us di yaad aa gyi, I miss you....❤️❤️❤️❤️❤️
sachi yaar i
i mis my 1st LOVE BALWINDER KAUR
Nyc
Sachin yaar
ਜੀਹਨੂ ਦਿਲੋਂ ਪਿਆਰ ਕੀਤਾ ਹੋਵੇ ਉਹੀ ਸਾਰੀ ਉਮਰ ਵਿਚ ਦੁੱਖ ਦੇਵੇ ਤਾਂ ਸਾਰੀ ਉਮਰ ਪਛਤਾਵੇ ਚ ਲੱਘ ਜਾਦੀ ਆ
Nice song channi ji tuhdi awajh bahut sohni a aaj kl de singaer ki gaunde ne pta hi nai chal da song tah purane tuhde wargeh singaer hi gaa sakde ne
bai ji baut sona song love u god belass u rab tanio kush rakha aj mano meri gf de yadd agyi baut sona song sunka dil nu kushi mily love u bai
Thank you Veer ji songs upload kran de lyi
ਬਸ ਯਾਦਾਂ ਈ ਰਹਿ ਗਈਆਂ ਨੇ
ਅਸੀ ਸਰਾਬ ਨੂੰ ਮਾੜਾ ਨਹੀ ਕਹਿੰਦੇ ਜਿਹੜੀ ਸਾਨੂੰ ਸਭ ਭੁਲਾ ਦਿੰਦੀ ਹੈ ਇਸ ਮਾੜਾ ਨਾ ਕਹੋ
ਵਾਹ ਚੰਨੀ ਸਾਹਬ। ਮੁੱਖ ਮੰਤਰੀ ਬਣ ਗਏ ਹੋ ਪਰ ਅਵਾਜ਼ ਬਹੁਤ ਵਧੀਆ
ਬਾਈ ਜੀ ਬਾਰ ਬਾਰ ਸੁਣੀ ਜਾਈਏ ਏਦਾ ਦੇ ਗੀਤ ਨੇ
very nice
ਮੈਂ ਚੰਡੀਗੜ੍ਹ ਕੰਮ ਕਰਦਾ ਸੀ,ਉਥੇ ਇੱਕ ਲੜਕਾ ਦਰਸ਼ਨ ਸਿੰਘ ਵਾਲੀਬਾਲ ਦਾ ਪਲੇਅਰ ਸੀ,ਮੈਂ ਉਸਨੂੰ ਇੱਕ ਤਰਫਾ ਪਿਆਰ ਕਰਦਾ ਸੀ ਪਰ ਉਹ ਕੁਝ ਵੀ ਸਮਝ ਸਕਿਆ,ਅੱਜ ਵੀ ਇਹ ਗੀਤ ਸੁਣਕੇ ਪੁਰਾਣੀ ਯਾਦ ਤਾਜ਼ਾ ਕਰ ਲੈਂਦਾ ਹਾਂ l ਅੱਜ ਕੱਲ੍ਹ ਪਤਾ ਨਹੀਂ ਉਹ ਕਿੱਥੇ ਹੋਵੇਗਾ l
ਵਿਜੇ ਕੁਮਾਰ,Love u
Aj v buhat yaad aundi us di.......rab khush rakhe us nu jithe v aa oh marjani........😰😰😓😓
ਮੈਂ ਵੀ ਆਪੇ ਹੀ ਅੰਨਾ ਪਿਆਰ ਗਵਾ ਲਿਆ
❤❤❤❤❤❤❤❤❤
ਕਦੇ ਵੀ ਸੱਚਾ ਪਿਆਰ ਨੀ ਭੁੱਲਦਾ ਯਾਦ ਤਾਂ ਆਉਦੀ ਆ
ਬਹੁਤ ਵਧੀਆਾ ਗੀਤ 22 ਮਖੂ ਤੋ
ਬਹੁਤ ਵਧੀਆ ਏ।ਗੀਤ।ਮੇਰੇ।ਬੱਲ।ਬਹੁਤ।ਸੁਣ ਦੇ ਨੇ
Very very sad song 😭😭
Me jab bhi pag Peeta hu apke song sunta hu or phir rota hu 😭😭😭😭😭😭 koi kis ka nhi hota ajkal 😭😭😭
Canni veer ji fir ton kuch nava karo please veer ban ke tusi kitthe ho main tuhada bauht wadha fan no1hain ik vaar fir aa jao tuhade sad song very very nice song tusi is dunia vich ho ta ik vaar new cassette market vich deo rab tuhanu labbi umar deve tuhanu dekna cauha va luve you
Nsc Buggi very nice
ਬਹੁਤ ਵਧੀਆ ਗੀਤ ਚਰਨਜੀਤ ਚੰਨੀ
Ajj kon kon son rha 2020
2022
ਆਪਣੇ ਜਮਾਨੇ ਦਾ ਹਿਟ ਗੀਤ
Main mere pyar kde ni bhul skdi sukr aa oh ajj v mere naal aa viah to baad vich v❤️❤️🌹🌹
Khus kismat ho tuci
Ache kram kiye apne
Punjab de mukhmantri charanjit chani da song hit ho gya 2 million
ਬਹੁਤ ਵਧੀਆ ਅਵਾਜ਼ ਚੰਨੀ ਸਾਹਿਬ ਦੀ
ਇਕ ਘਰ ਸੁੱਟਿਆ ਦੂਜਾ ਦਿਲ ਟੁੱਟਿਆ ਤੀਜਾ ਤੂੰ ਛੱਡਿਆ 4ਨਿੱਤ ਪੀਣ ਦਾ ਆਦੀ ਹੋ ਚੁੱਕਿਆ
Wah bai ji kya baat aa
Vry nice ..dil nu khich pon wala a song 😭
Na koi shikwa na koi gum jaisi duniya wase hum very very very👍👍👍 nic song 🎵🎵🎵kaint aa bai
Ajj kal eh singer hai kithe ji but bhut vadhia geet sunda hunde cc us time vich
ਨਾ ਦਿਲ ਹੀ ਟੁੱਟਿਆ, ਨਾ ਕਦੇ ਸ਼ਰਾਬ ਪੀਤੀ.... ਪਰ ਗੀਤ ਹੱਦੋਂ ਵੱਧ ਸੁਣਿਆ ਆ....... ਆਪਣੇ ਸਮੇਂ ਦਾ ਹਿੱਟ ਗੀਤ
Pm
Mein v
Speaker Vajda OK dhdggdipvxscggzbybkcdv
Very nice song
Major
ਚੰਨੀ ਭਾਜੀ ਕਿਅਾ ਬਾਤਾ ਅਸੀ ਬਿੱਲੀ ਚਾਓੁ ਤੋ
Hi
Bhaaji channi bhaaji da koi contact no. Hai tan plz send me
@@sonurandhawa2583 display vich sho ho riha ji
Bhut vdia song aa
Rona a jnda song sun k 😭😭
Channi sahib da ik geet bahut hit hoya c. Chuni od od jye gutt khul khul jye ,muh vicho nikle Haye kuri nu yaaro ki ho gya
Y g tussi sachi superstar ho
Very so sweet ji
9992427312
JAGJIT SINGH .. . tutya Dil
9992427312
Hi g
Hi g
Bhut vdya song jr ajj suman di jaad a gyi song sun ke 😔
Bhai vaaaaaa vaaaaaa vaaaaaa vaaaaaa vaaaaaa vaaaaaa vaaaaaa ❤
1995 vich poora naan di chani da
Rofgm🙀🥪
Sirra song.
Yaada tajiya ho gaiya
ਅੱਤ ਦਾ ਦਰਦ ਭਰਿਆ ਗੀਤ ਹੈ
Really deep heart touching song
गूरसेवक सि ह9050534597
Sachi dso 2023 ch kon kon sun reha
Na dil tutda na tu shaddi na lok sharabi kende
Kya baat aa bai ji
Kya baat hai super bahut hi badhiya ♥️♥️👌👌
Kya baat hai very nice ♥️♥️👌👌
Love you rajbir 😭 😭 bahut yaad aondi aa miss you Aja jindgi vich 😩 fir kithe vyah karva leya kamliye Aja jindgi vich fir
Dil bahut ronda. Yaad karke rajbir 😭😭 😭😭 😭😭 😭 bahut yaad aondi aa miss you
Sachi yrr
ਦੱਖਣੀ ਭਾਰਤ ਦੇ ਦੋ ਫਿਲਮੀ ਕਲਾਕਾਰ ਰਾਮਾਚੰਦਰਨ ਤੇ ਜੈਲਲਿਤਾ ਮੁਖ ਮੰਤਰੀ ਬਣੇ।ਹੁਣ ਪੰਜਾਬ ਦਾ ਪੰਜਾਬੀ ਕਲਾਕਾਰ ਮੁਖਮੰਤਰੀ ਬਣਿਆ।ਬਹੁਤ ਅੱਛੇ।ਕੈਪਟਨ ਇਹੀ ਗਾਉਦਾ ਹੋਵੇਗਾ।
Oye kamlya eh congress wala channi nhi haiga.. Loka ne awfah udayi hoyi 😂
kya baat a jnab superrr song
Ek tu Chad gyi kon kon reha 2020 ch v ,, Att awaaz tuhadi chani veer
9-4-2020
Wah g kya baat hai very nice channi g
Kon kon sunda 2023 ch eh song
ajj fer purani jaad ahh gae deepika love you
Wahh kya baat poorane songs bohat doonge c.
Bai ik gall hai jado garibi hundia odo gharwali v chadd jandia eh mere NAL hoya ki kar sakdya time mada auj pta lagya v sub to vadda paisa apa Jo marzi kahi chaliye paisa main a
nice song charanjeet channi da
Dippi Arora (very so sweet ji)tutya Dil♥️♥️♥️♥️9992427312
Very nice song
Super hit song, 👌🏻👌🏻
Misss you manu 😭😭😭😭😭❤
ਦਿਲ ਠੱਗ ਗਿਆ ਇਹ ਗਾਣਾ
ਸੱਜਣਾ ਨੂੰ ਮਿਲਿਆ ਹੋ ਗਿਆ ਜ਼ਮਾਨਾ 🇮🇳
Apna.sma.da hit.song.2020.vich sun.rha
Veera bhut ਪਿਆਰ keta CE ਤੈਨੂੰ ਪਰ ਤੇਰਾ ਬੇਨਾ ਰਹਿ ਸਕਦਾ
Nice song channi ji
Sach byaan krta 22G
ਪਿਆਰ ਤਾਂ ਅਸੀਂ ਵੀ ਕਿਸੇ ਨੂੰ ਕਿੱਤਾ ਸੀ
ਜਦ ਉ ਛੱਡ ਕੇ ਚਲੀ ਗਈ ਤਾਂ ਅਸੀਂ ਨਾ ਸਰਾਬ ਦਾ ਸਹਾਰਾ ਲਿਆ ਨਾ ਆਪਣੀ ਪਰਿਵਾਰਕ ਜੁੰਮੇਵਾਰੀਆਂ ਤੋਂ ਪਿੱਛੇ ਹੋਏ
❤️❤️🌹🌹🙏🏻🙏🏻 ਬਹੁਤ ਵਧੀਆ ਸੋਚ ਤੇ ਫ਼ੈਸਲਾ ਵੀਰ ਜੀ.
ਇਨ੍ਹਾਂ ਹੀ ਪਿਆਰ ਆਪਣੇ ਪਰਿਵਾਰ ਤੇ ਕੰਮ ਨੂੰ ਕਰੋ
❤️❤️🌹🌹
ਵੀਰਪਾਲ ਮਾਨਸਾ ਵਾਲ਼ੀ ਛੱਡ ਗੀ
ਗੋਪੀ ਨੂੰ
osm yr
ਬੁਹਤ ਵਦੀਆਂ ਲੱਗਾ ਗਿਤ ਸੂਣ ਕੇ ਆਪਣੇਂ ਟਾਇਮ ਯਾਦ ਆਗਿਆ
Bahut vadia ji
Ehde tonh upar kuj v nhi duniya de sare song tonh att sira song
Bahut vadhia veer ji song ta sira
Bai g ohe hoye kiya bata bai chani g purane din chete kraa te😢😢Bai g channi bai da no repale jarur kero plz hune jee kar aya gall karan nu bai g plz
Kithe chal ge Ji aap plz Come back old song sade pugne ni jrane ni.... Ect. Jo shuru ch aaye c
dil nu lgn wale geet
Mere raba jithe v hai ous khus rakhi mere Jaan to payer nu
Raj
Special school BTI
Nice song 💔💔💔💔💔💔💔💔💔
Bachpan yaad aa gya yr, bachpan wala time mod ke vapis nai aunda kadi v
छापावाली भीमराज ढुंढाडा
Nice song bro
😢😢😢😢😢2011love
Best song ....old is gold
2008 ਵਿੱਚ england ਜਾ ਕੇ ਸਁਡ ਗਈ
Nice CM saab ji
Sunke swad anda music te ek dard vese aj kal kise nal ni eda hunda kyunki use and throw a ajkal
Waheguru ji usnu khush rkhe jithe howe howe oh
Supr dupr geet .....
🌹🌷🥀🙏💖💖💖🍎🥭🍉
Bai ji att song🙏