Partition story 1947 Shah Ali Bhatti pind Bangi Rughu Bethinda to Burewala Distt Vehari punjab Pak

แชร์
ฝัง
  • เผยแพร่เมื่อ 19 ต.ค. 2024
  • This is a only entertainment purpose. Culture peace and harmony with love each other east Punjab and west Punjab people. Please subscribe my channel Dais Punjab. Host Yasir Dogar +923026787385 WhatsApp only if you want to any information about video. Our ancestor's a lot of sacrifice for this country.

ความคิดเห็น • 166

  • @btisukhjindersingh3924
    @btisukhjindersingh3924 4 ปีที่แล้ว +8

    ਸੁਣਿਆਂ ਇਹਨਾਂ ਨੂੰ ਪੁਰਾਣੇ ਬਜੁਰਗਾਂ ਨੇ। ਬਹੁਤ ਹੀ ਦੁੱਖ ਭਰੀ ਜਾਣਕਾਰੀ।

  • @jameeljutt5216
    @jameeljutt5216 2 ปีที่แล้ว +3

    Salaam baba g nu. Baba g te ghazi ne jo salaam di jang larh k bach gye. Salut baba g nu

  • @mraddiwal3122
    @mraddiwal3122 2 ปีที่แล้ว +3

    میرا گاؤں بنگی روگھو ہے۔

  • @ranashahraz9021
    @ranashahraz9021 2 ปีที่แล้ว +3

    Nice. Interview. Islam zindabad

  • @bhagwansingh6976
    @bhagwansingh6976 3 ปีที่แล้ว +4

    Very sad story Mera pind mahinangal

  • @DeepDeep-nu7mi
    @DeepDeep-nu7mi 4 ปีที่แล้ว +12

    ਹੱਥ ਲਾਇਆ ਤੇ ਰਿਸ ਜਾਵਣਗੇ ਛੇੜ ਨਾ ਇਹਨਾਂ ਦਰਦਾਂ ਨੂੰ

  • @surjitverma825
    @surjitverma825 4 ปีที่แล้ว +6

    ਦਰਦ ਭਰੀ ਕਹਾਣੀ ਆ

  • @AngrejSingh-dv4xl
    @AngrejSingh-dv4xl 3 ปีที่แล้ว +6

    Waheguru waheguru waheguru ji

  • @bhangu-
    @bhangu- 2 ปีที่แล้ว +3

    sdade pind di kahani hai .mere paddde ne baabe de bapu ne bchae ehnan nu ,tudi wale kamre v ich
    rakhe ,aalam varge pind ch rrehde a

  • @punjabaale-qd2hc
    @punjabaale-qd2hc 4 ปีที่แล้ว +5

    mera pind bangi rugu hi aa boht ..rona v aaya video dekh ke khushi v g..thnku g

  • @bawaji1990
    @bawaji1990 ปีที่แล้ว +2

    Toba Toba

  • @nehalhashmi3976
    @nehalhashmi3976 ปีที่แล้ว +1

    Lanaaaat aisy logon pay jinho nay bachon ko aisy shaheed Kia apko slam ho Baba ji.

  • @punjjaabdesh8659
    @punjjaabdesh8659 3 ปีที่แล้ว +3

    Bahut dukhbhari kahani janab, baba Nanak mehar kare. Bahut khoob

  • @butakhan3468
    @butakhan3468 ปีที่แล้ว

    ਹਾਂ ਜੀ ਅਸੁਲਾਮਾ ਲਾਇਕਮ ਸਤਿ ਸ੍ਰੀ ਅਕਾਲ। ਮੈ ਇਹ ਕਹਾਣੀ ਚੰਗੀ ਤਰਾਂ ਪੂਰੀ ਗੌਰ ਨਾਲ ਸੁਣੀ ਅਤੇ ਸਮਝੀ ਬਾਕੀ ਬਾਪੂ ਜੀ(1947)ਵੇਲੇ ਲੋਕ ਜਿਆਦਾ ਪੜ੍ਹੇ ਲਿਖੇ ਨਹੀ ਸਨ ਅਤੇ ਚੰਦਰੀ ਹਵਾ ਚੜਦੇ ਅਤੇ ਲਹਿੰਦੇ ਪੰਜਾਬ ਦੋਵੇਂ ਪਾਸੇ ਹੀ ਵਹਿ ਗਈ ਸੀ। ਕਿਉਂਕਿ ਉਗਲ ਲਾਉਣ ਵਾਲੇ ਪਾਸੇ ਖੜਕੇ ਤਮਾਸ਼ਾ ਦੇਖਦੇ ਰਹੇ।ਅਤੇ ਅੱਜ ਵੀ ਉਹਨਾਂ ਵਰਗੇ ਸਿਆਸਤਦਾਨ ਹਨ।ਬਾਕੀ ਅਜਕਲ ਦੁਨੀਆ ਬਹੁਤ ਸਮਝਦਾਰ ਹੋ ਚੁੱਕੀ ਹੈ।ਬਾਕੀ ਡਮਰੂ ਇਹ ਸਿਆਸਤਦਾਨ ਜਿੰਨਾ ਨੂੰ ਆਮ ਲੋਕ ਚਵਲ ਕਹਿੰਦੇ ਹਨ ਅਤੇ ਇਹਨਾਂ ਦੇ ਮਗਰ ਨਹੀਂ ਲੱਗਦੇ ਬਾਕੀ ਦੁਨੀਆ ਇਕ ਦੂਸਰੇ ਨੂੰ ਚਹੁੰਦੀ ਹੈ ਤੁਹਾਡੀ ਦੁੱਖ ਬਰੀ ਅਵਾਜ ਸੁੱਣਕੇ ਕਾਲਜਾਂ ਬਲੂਦਰਿਆ ਗਿਆ ਅੱਲਾਹ ਵਾਹਿਗੁਰੂ ਕਿਸੇ ਤੇ ਨਾ ਇਹੋ ਜਿਹਾ ਵਕਤ ਲਿਆਵੇ (ਆਮੀਨ )

  • @Guru_preet.
    @Guru_preet. 4 ปีที่แล้ว +7

    Mera pind Bangi Raghu 👍

  • @آزاد-م8ج
    @آزاد-م8ج 9 หลายเดือนก่อน +1

    اللہ پاک ظالموں کو کبھی معاف نہیں کرے گا ان شاء اللہ

  • @baljindersinghlongowal4097
    @baljindersinghlongowal4097 4 ปีที่แล้ว +8

    ਮੈ ਵੀ ਸਿੱਖਾ ਦੇ ਜੰਮਿਆ ਪਰ ਨਫਰਤ ਆ ਇਹੋ ਜੇ ਧਰਮਾਂ ਤੇ ਜਿਹੜੇ ਮਜਬੂਰ ਲਾਚਾਰ ਲੋਕਾ ਤੇ ਜੂਲਮ ਕਰਨ ਲਈ ਉਤਸਾਹਿਤ ਕਰਨ ਤੇ ਲਾਅਨਤ ਆ ਓਨਾ ਕੂੱਤਿਆ ਤੇ ਜਿੰਨਾ ਬੱਚੇਆ ਤੇ ਜੂਲਮ ਕੀਤਾ

  • @surjitverma825
    @surjitverma825 4 ปีที่แล้ว +6

    ਸਾਡੇ ਪਿੰਡ ਬੰਗੀ ਰੁਲਦੂ ਦੇ ਨਾਲ l ਹੀ ਆ ਰੁੱਘੂ ਬੰਗੀ

  • @gurvindersingh5165
    @gurvindersingh5165 ปีที่แล้ว +1

    ਅੱਜ ਤੱਕ ਸੁਣਦੇ ਆ ਰਹੇ ਸੀ ਕਿ ਮੁਸਲਮਾਨਾਂ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ 1947 ਦੀ ਵੰਡ ਵੇਲੇ ਪਰ ਇਸ ਬਜ਼ੁਰਗ ਮੁਸਲਮਾਨ ਦੀ ਦਾਸਤਾਨ ਸੁਣ ਕਿ ਤਾਂ ਇਹ ਹੀ ਕਹਿ ਸਕਦੇ ਹਾਂ ਕਿ ਘੱਟ ‌ਸਿੱਖਾ‌ ਨੇ ਵੀ ਨੀ ਕੀਤੀ ਮੁਸਲਮਾਨਾਂ ਨਾਲ।।

    • @ghulammujtaba2847
      @ghulammujtaba2847 3 หลายเดือนก่อน

      bhai g musalmana te kita he kuj nahi si jehda sikha ne kita si, us waqt musalman te bahut kamzoor si.

  • @sunilbishnoi242
    @sunilbishnoi242 3 ปีที่แล้ว +3

    So sad story 😭😭😭😭

  • @gajansingh3246
    @gajansingh3246 4 ปีที่แล้ว +4

    Papi si sikha de bhes vich si waheguru ji ki manjur se tenu ji

  • @nirmalbrar6609
    @nirmalbrar6609 4 ปีที่แล้ว +5

    Waheguru ji bhaut julam hoya baba ji nal bhaut bura time c baki chamar v sikh hunde han,

  • @jagjitsingh-ue5op
    @jagjitsingh-ue5op 2 ปีที่แล้ว +2

    My village gumti

  • @HarryMehra-d2x
    @HarryMehra-d2x ปีที่แล้ว

    ਮੁਆਫ਼ ਕਰ ਦੇਣਾ ਬਾਬਾ ਜੀ ਸਾਡੇ ਬਜ਼ੁਰਗਾਂ ਦੀ ਗਲਤੀ ਨੂੰ 🙏🙏🙏😔😔

  • @GurmailSingh-kw5wn
    @GurmailSingh-kw5wn 7 หลายเดือนก่อน

    Mainu sikh hon te saram aa rhi hai

  • @amarjitdhillon7116
    @amarjitdhillon7116 ปีที่แล้ว

    Allah Mehar karn g 🎉

  • @ChamkaurSingh_003
    @ChamkaurSingh_003 4 ปีที่แล้ว +6

    ਇਹ ਘਿਣਾਉਣਾ ਕੰਮ ਬੁੱਢਾ ਦਲ ਤਲਵੰਡੀ ਸਾਬੋ ਵਾਲੇ ਬੇ ਮਤੇ
    ਨਿੰਗਾ ਨੇ ਕੀਤਾ ਸੀ । ਸਤਿਨਾਮ ਵਾਹਿਗੁਰੂ । ਮਾੜੇ ਦਿਲ ਦਾ ਬੰਦਾ ਤਾਂ ਦੇਖ ਈ ਮਰ ਜਾਂਦਾ 😮😑😑😑😥😥😥😥

    • @deepbatth4683
      @deepbatth4683 4 ปีที่แล้ว

      Chamku tu kistra Bude sal nihaga te dosh dena Banda banja Nahi ta ..............tu janda nahi mai ki kru ............ Deeplahoria Batth jatt Patti Tarantaran pb india M 6283559401

  • @SIDAKDairyfarming
    @SIDAKDairyfarming 4 ปีที่แล้ว +4

    So sad.. Asi sorry feel krde aa tuhade to.. Pr shayd tuhada dukh bahut wdda.. Asi nikke

  • @baldevsingh4451
    @baldevsingh4451 3 ปีที่แล้ว +2

    Kene.julmi.lok.si.bapu.g.rab.sab.da.bhalla.kare

  • @harshbabsekon8541
    @harshbabsekon8541 4 ปีที่แล้ว +2

    thanks bi g wehguru mahar karn

  • @jdjfjrbrbrbcnnfnfnfnr5402
    @jdjfjrbrbrbcnnfnfnfnr5402 ปีที่แล้ว

    Eh dukhdaai history hai.From Indian Punjab,v.Chugha Kalan,Teh.Dharmkot,Distt.Moga

  • @baljindersinghlongowal4097
    @baljindersinghlongowal4097 4 ปีที่แล้ว +12

    ਸਾਡੇ ਵੱਡੇ ਬਜੂਰਗਾ ਦੀ ਵੱਡੀ ਗਲਤੀ ਦੀ ਅਸੀ ਮੂਆਫੀ ਮੰਗਦੇ ਆ ਬਾਬਾ ਜੀ sadde wadya di galti di sorry mangde a baba ji

    • @deepbatth4683
      @deepbatth4683 4 ปีที่แล้ว

      Tu kistra Muafi Magda hai Tenu ki Taklif janda nahi ......... Deeplahoria Batth jatt Patti Tarantaran pb india M 6283559401

    • @baljindersinghlongowal4097
      @baljindersinghlongowal4097 4 ปีที่แล้ว +5

      @@deepbatth4683 ਇਹ ਮੇਰਾ ਪਰਸਨਲ ਮਨ ਦੀ ਗੱਲ ਆ ਤੂੰ ਟੀਡੀਆ ਲੈਣੀਆ ਨੇ

    • @maninderbrar5948
      @maninderbrar5948 3 ปีที่แล้ว +4

      Bai ji muafi mangna koi aam gall nahi koi wade dil wala and nek insan hi mang sakdai

    • @amrjeetsingh1328
      @amrjeetsingh1328 3 ปีที่แล้ว +2

      ਜੈਸੇ ਕੋ ਤੈਸਾ ਤੁੰ ਸਿਖਾਂ ਦੇ ਬਚੇ1750ਦੇ ਕਰੀਬ ਨੇਜ਼ਿਆਂ ਤੇ ਟੰਗੇ ਕਦੀ ਸੁਣਿਆ ਨਹੀਂ ਇਹ ਲੋਕ ਆਪਣੇ ਵਾਰੀ ਚੀਕਾਂ ਮਾਰਦੇ ਹਨ ਆਪਣੀਆਂ ਕਰਤੂਤਾਂ ਦਾ ਪਤਾ ਨਹੀ ਜਿਥੇ ਇਹ ਘਟ ਗਿਣਤੀ ਹੋਣਗੇ ਓਥੇ ਭਾਈਚਾਰੇ ਦੀ ਦੁਹਾਈ ਜਿਥੇ ਇਨਾਂ ਦੀ ਗਿਣਤੀ ਜ਼ਿਆਦਾ ਓਥੇ ਜ਼ੁਲਮ ਜਿਵੇਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਪਹਿਲਾਂ ਇਤਿਹਾਸ ਪੜੋ ਲਿਆ ਕਰੋ

    • @baljindersinghlongowal4097
      @baljindersinghlongowal4097 3 ปีที่แล้ว +2

      @@amrjeetsingh1328 ਕਦੇ ਵੀ ਹਰੇਕ ਬੰਦਾ ਗਲਤ ਨੀ ਹੂੰਦਾ ਔਰੰਗਜੇਬ ਗਲਤ ਸੀ ਰਾਜਾ ਸੀ ਮੌਕੇ ਦਾ ਜਿਵੈ ਮੋਦੀ ਆ

  • @sandeepsinghsidhu
    @sandeepsinghsidhu 4 ปีที่แล้ว +7

    Mera pind sukhladhi a ji🙏

  • @mymeme_page9174
    @mymeme_page9174 3 ปีที่แล้ว +7

    Muslim+Sikh+Hindi = Rabb Dharti te hi a

  • @jagjitsinghsanghah10
    @jagjitsinghsanghah10 2 ปีที่แล้ว +1

    ਮੇਰਾ ਪਿੰਡ ਗੁਮਟੀ ਐ ਨੂਰੇ ਬਾਬੇ ਦੀ ਵੀਡੀਓ ਜਰੂਰ ਪਾਓ 27ਚੰਕ ਵਾਲਿਆ ਦੀ ਧੰਨਵਾਦ

  • @gurpalpawar8577
    @gurpalpawar8577 4 ปีที่แล้ว +2

    Baba g great doger sb nice

  • @kindasidhu1371
    @kindasidhu1371 4 ปีที่แล้ว +4

    My village Chak Hira Singh wala 3km from Bangi Rughu

  • @Natureloverpunjaban
    @Natureloverpunjaban 4 ปีที่แล้ว +3

    Very sad story baba ji di😭😭😭😭

  • @gurjeetkaur5653
    @gurjeetkaur5653 4 ปีที่แล้ว +4

    eh Banda saade pind to c me khush a dekh k saade pind de lok boht sun rahe ehna nu Hun oh rughu ana rughu bangi ho Gya baba g and sukhladhi pind ohi a and Rama Mandi v ohi a but jila bathinda ho Gya and tehseel talwandi sabo hogi khush raho tusi Allah karm kre

    • @daispunjab7620
      @daispunjab7620  4 ปีที่แล้ว +3

      Sister baba g bolo banda nhi

    • @gurjeetkaur5653
      @gurjeetkaur5653 4 ปีที่แล้ว +2

      Dais Punjab it's oky but respect dil to Hundi lafza to ta jhuthe v boht kr lende but eh saade pind de a nd jina ne ena de us shote bche nu mareya c oh insan v Mar chukeya

    • @btisukhjindersingh3924
      @btisukhjindersingh3924 4 ปีที่แล้ว +2

      Gurjeet Kaur ਉਹ ਮਾਨਵਾਲੇ ਤੋਂ ਸੀ ਬੰਦਾ ਬੱਚਾ ਮਾਰਨ ਵਾਲਾ ਸ਼ਾਇਦ ਥੋਰੀ ਸੀ ਮੇਰਾ ਪਿੰਡ ਰੁੱਘੂ ਬੰਗੀ ਆ।

    • @gurjeetkaur5653
      @gurjeetkaur5653 4 ปีที่แล้ว +1

      SukhjInder Singh nahi g oh bangi rughu to hi c oh hun Mar chuka h asi v boht pta kita nd ho skda Hun eh aged hon krke kuch kuch bhul gye hon

    • @maninderbrar5948
      @maninderbrar5948 3 ปีที่แล้ว

      Sister ji Rughu Bangi da name Rughuana v c

  • @sattijassal4905
    @sattijassal4905 3 ปีที่แล้ว +2

    Wahguru mehar kru

  • @pinderbhullar4052
    @pinderbhullar4052 หลายเดือนก่อน

    sada pind SUKHLADHI. hai Slam ji 🙏🏻

  • @itsmesekhon4018
    @itsmesekhon4018 4 ปีที่แล้ว +3

    Waheguru ji

  • @jagdishsinghdhillon5746
    @jagdishsinghdhillon5746 4 ปีที่แล้ว +2

    I am from Raman Mandi

  • @ਕੱਟੜਫੈਨ
    @ਕੱਟੜਫੈਨ 4 ปีที่แล้ว +1

    ਮੇਰੇ ਨਾਨਕੇ ਆ ਬੰਗੀ ਰੁੱਘੁ

  • @pb28makers67
    @pb28makers67 4 ปีที่แล้ว +4

    Waheguru ji 😭😭😭

  • @tabishrajpoot1016
    @tabishrajpoot1016 2 ปีที่แล้ว

    Mere grandfather Patila se thy ....un ki sari ki sari family ko sikhon ny qatal kr dia .....sirf wo akely pakistan aye thy !

  • @harjindersidhu4034
    @harjindersidhu4034 4 ปีที่แล้ว +3

    ਬਹੁਤ ਦੁੱਖ ਭਰੀ ਦਾਸਤਾਨ, ਸੁਣ ਕੇ ਰੂਹ ਕੰਬ ਗੲੀ, ਜੋ ਹੋੲਿਅਾ ੳੁਸ ਲੲੀ ਵਕਤ ਨੂੰ ਮੁਅਾਫੀ ਨਹੀਂ ਦਿੱਤੀ ਜਾ ਸਕਦੀ...ਮੇਰਾ ਪਿੰਡ ਬੁਰਜ ਮਾਨਸਾ ਦੇ ਨਾਲ ਹੈ 4 ਕਿਲੋਮੀਟਰ ਦੀ ਦੂਰੀ 'ਤੇ, ਜੇਕਰ ਬਾਬਾ ਜੀ ਦੇ ਕਿਸੇ ਰਿਸਤੇਦਾਰ ਨਾਲ ਰਾਬਤਾ ਕਰਨਾ ਹੈ ਤਾਂ ਮੈਂ ਹਾਜ਼ਰ ਹਾਂ ਜੀ..ਮੇਰਾ ਸੰਪਰਕ 097807-00329 ਹੈ।

    • @gagidandiwal4040
      @gagidandiwal4040 4 ปีที่แล้ว +1

      Y oh gurmukhi nahi jande

    • @ZahidRiaz-fd2ur
      @ZahidRiaz-fd2ur ปีที่แล้ว +1

      Please write in English.or Urdu we can't read this comment

  • @sukhpalsinghpunjabi6293
    @sukhpalsinghpunjabi6293 4 ปีที่แล้ว +5

    Sad story...😭😭😭😭😭

  • @chanansingh2534
    @chanansingh2534 9 หลายเดือนก่อน

    ਮਾੜਾ ਵਕਤ ,ਲੋਕ ਇਨਸਾਨੀਅਤ ਭੁਲ ਗਏ। ਗੁਸਾ ਚੰਡਾਲ ਬਣ ਗਿਆ।

  • @mandeepseehra3714
    @mandeepseehra3714 4 ปีที่แล้ว +2

    Baba g Julam
    Dukh di gal hai g.

  • @JarnailSingh-lj5yg
    @JarnailSingh-lj5yg 4 ปีที่แล้ว +4

    Sad story a dogar sahb sada gwandi pind aa bangi waheguru Meher kre

  • @anseriqbal6783
    @anseriqbal6783 4 ปีที่แล้ว +2

    Very painful 😭😭😭😭

  • @avtarsinghbuttar9731
    @avtarsinghbuttar9731 3 ปีที่แล้ว +4

    ਬੜਾ ਦੁੱਖ ਲੱਗਿਆ ਬਾਪੁ ਦਿਆ ਗੱਲਾਂ ਸੁਣਕੇ

  • @adavbangi6388
    @adavbangi6388 3 ปีที่แล้ว +1

    Mera pind a bangi

  • @DeepDeep-nu7mi
    @DeepDeep-nu7mi 4 ปีที่แล้ว +4

    ਮੇਰਾ ਪਿੰਡ ਸੁਖਲੱਧੀ ਏ

  • @avtarsinghbuttar9731
    @avtarsinghbuttar9731 3 ปีที่แล้ว +4

    ਬਾਪੁ ਜੀ ਬਹੁਤ ਹੋਂਸਲੇ ਵਾਲੇ ਬੰਦੇ ਆ

  • @mohammadbilalarain
    @mohammadbilalarain ปีที่แล้ว +2

    Soolan da haar hayati ay par fer vi Jeena penda ay

  • @harpindersingh8595
    @harpindersingh8595 4 ปีที่แล้ว +1

    Var sade narea ha ea pand lambi sari mukstar sabe

  • @amarjeetsandhu1975
    @amarjeetsandhu1975 ปีที่แล้ว +1

    Very Very Sad

  • @jagdevsidhu161
    @jagdevsidhu161 4 ปีที่แล้ว +2

    Bahut dukhant sma c o.
    Sun k hi dar lagda , jis ne apne te a time gujaria os te ki biti hu, samj sakde aw
    Waheguru mehar rakhan..

  • @VarinderSingh-pw1yt
    @VarinderSingh-pw1yt 4 ปีที่แล้ว +2

    Mera pind pakka kalan ragubangi de nal he. Baba. Ji.

  • @KewalSharma-wv2xy
    @KewalSharma-wv2xy 3 หลายเดือนก่อน

    Very...sad.,baba....ji

  • @karamjeetsandhu7789
    @karamjeetsandhu7789 4 ปีที่แล้ว +2

    Mera baut aon jan hai rughuane, mainu thodi jaldi hai, main tuanu sara das du rughuane ch ena de parivar bare, asi v qasoor jiley de pind jabo mail ton aye aa, asi mansa jiley ch hodla kalan musalmana da pind c, othey baithey aa

  • @manpreetsekhon4590
    @manpreetsekhon4590 4 ปีที่แล้ว +2

    Bachna rabb da Banda...

  • @shahidnadeem9425
    @shahidnadeem9425 3 ปีที่แล้ว +1

    sir meray pind ka pta chal skta he
    zila hushyarpur tehseel shkkar ghr pind jabbywala

  • @parmjitsingh5411
    @parmjitsingh5411 4 ปีที่แล้ว +2

    veer g bahut dukh lagiya bjurgan di video vekh ke ik benti hai ke tahli wala kot teh.jarhan wala jilla gujran wala pind di video vi uploadkaro ih mere nankiyan da pind hai mere nana ji di mang hai hath jorh ke minat a bhra ji jwaab jaroor dio te is time ih pind da ki naam hai jaroor dasiyo dhanwaad sahet sanjhe punjab di sada khair howe ameen

  • @janibrar1049
    @janibrar1049 4 ปีที่แล้ว +1

    Me from Rama mandi

  • @bhangu-
    @bhangu- 2 ปีที่แล้ว +1

    malwala pind haiji3 3km ddoor hhai

  • @HarpreetSingh-vc2jg
    @HarpreetSingh-vc2jg 2 ปีที่แล้ว +1

    Veere vich na tokea kr ..gl sun. Liya krn de..das ta ria sari gl oh...sanu smj v aw rhi sari....bus tu na vich bolea kr jyada bai..plz...intrest tut jnda f r

  • @btisukhjindersingh3924
    @btisukhjindersingh3924 4 ปีที่แล้ว +2

    ਮੇਰਾ ਪਿੰਡ ਆ ਰੁੱਘੂ ਬੰਗੀ ।

  • @umedthakan3077
    @umedthakan3077 ปีที่แล้ว +1

    Jai 🇮🇳india jai hariyana

  • @rajwindermaan5640
    @rajwindermaan5640 2 ปีที่แล้ว +1

    Nal pind si pakka kallan mara nanka si
    N S Mann..v.Ghagga. muktsar

  • @navjotbrar1480
    @navjotbrar1480 หลายเดือนก่อน

    mera pind sukhladhi aa baba sare
    pind shi ds rhe aa

  • @manbirsinghmani4870
    @manbirsinghmani4870 4 ปีที่แล้ว +5

    So sad !!

  • @redchillyvids
    @redchillyvids หลายเดือนก่อน

    I am right now at Rama Mandi

  • @harbanssinghgill184
    @harbanssinghgill184 4 ปีที่แล้ว +2

    Sad story Dogar saab Ragu Bangi mere pind to 45 km ha ji

  • @jagdeepjagdeepsingh6907
    @jagdeepjagdeepsingh6907 4 ปีที่แล้ว +2

    Mera pind bangi Deepa Jo nava pind hai bahut dukh Di gall hai tussi Ik bar jarur aao

  • @gurdipsingh3373
    @gurdipsingh3373 4 ปีที่แล้ว +3

    Gumti kalan pind Hun district Bathinda vich aa, near village jalal, diyalpuura Mirza, bhai roopa, bhagta Bhai ka, iss village vich ikk bacha reh gia c oss waqt hun v hai

    • @daispunjab7620
      @daispunjab7620  4 ปีที่แล้ว +1

      Please contact me

    • @gurdipsingh3373
      @gurdipsingh3373 4 ปีที่แล้ว

      @@daispunjab7620 sure, Finley confirm me, there person named now washer, sir mai poora clear kar lva v o hun pind vich hi aa, married aa ja kisy ghar servent aa,. Send me your mail id and contact details,
      My village nathana Bathinda aa koi person Jinda hovy ta jrur interview kario, ki tusi Gurmukhi par lainy Ho Das dena

    • @daispunjab7620
      @daispunjab7620  4 ปีที่แล้ว +1

      G brother

  • @GurmailSingh-kw5wn
    @GurmailSingh-kw5wn 7 หลายเดือนก่อน

    Vill.Nohra near Nabha city de bjurga nu milao

  • @MushtaqAhmad-dx2lt
    @MushtaqAhmad-dx2lt 4 ปีที่แล้ว +3

    😭😭😭😭😭😭😭😭😭😭😭😭😭😭

  • @jasveersidhusidhu8031
    @jasveersidhusidhu8031 4 ปีที่แล้ว +2

    mera pind sukhladhi aw

  • @bhangu-
    @bhangu- 2 ปีที่แล้ว +1

    s hueaade nal vayea bai

  • @gurdipsingh3373
    @gurdipsingh3373 4 ปีที่แล้ว +2

    So sad history

  • @abdullahTandwal
    @abdullahTandwal 4 หลายเดือนก่อน

    Jutt goth tind wall interview please Chak 105
    Banga

  • @kuldeepsinghchahal5113
    @kuldeepsinghchahal5113 9 หลายเดือนก่อน

    Bro mera pind kot bakhtu aa disst bhatinda. Mere pind bahut muslim hunde si azdi to pehla. Koi mere pind da bugrg vi bhal lai

  • @LifeInSaudiArabShorts
    @LifeInSaudiArabShorts 4 ปีที่แล้ว +1

    Aj di nasal nu eh video vekh k is ton sabaq lena chahi da a
    Pakistan barian mushkilan ton bad hasil hoya a is di qadar kro

  • @HAPPYBRARfrance
    @HAPPYBRARfrance 4 ปีที่แล้ว

    Bhut tuff hunda Eda sab happened huna thx link bai

  • @redchillyvids
    @redchillyvids หลายเดือนก่อน

    Wich 1 second da vi baja na bajaya karo !

  • @gurdipsingh3373
    @gurdipsingh3373 4 ปีที่แล้ว +2

    Very sad

  • @avtarsinghkhalsa3792
    @avtarsinghkhalsa3792 4 ปีที่แล้ว +4

    Sorry Baba G😭😭😭😭😭⚘⚘⚘🙏🙏🙏

  • @Bhullarsaab-
    @Bhullarsaab- 4 ปีที่แล้ว +1

    Apne pind Nidhan singh kaun c...kida c...

  • @jonsmith6265
    @jonsmith6265 4 ปีที่แล้ว +1

    Very sad story

  • @DeepDeep-nu7mi
    @DeepDeep-nu7mi 4 ปีที่แล้ว +2

    😭😭😭😭

  • @maninderbrar5948
    @maninderbrar5948 3 ปีที่แล้ว +1

    Bai ji Pind Rughuana nahi Pind Rughu Bangi aa

  • @JaswinderSingh-hy7ul
    @JaswinderSingh-hy7ul 4 ปีที่แล้ว +2

    ਬਹੁਤ ਦੁਖਦਾਈ ਦਾਸਤਾਨ ਹੈ ਜੀ ਕੀ ਇੱਕ ਰੱਬ ਨੇ ਅੱਲਾ ਨਾਲ ਇਹ ਕਾਰਾ ਕੀਤਾ ਸੀ??????

  • @umair0006ify
    @umair0006ify 4 ปีที่แล้ว +3

    baat ke doran tokia na kurain. baat pori honi dia kurain aur baat ke doran luqma b na dia kurain.

  • @kulbirvirk5809
    @kulbirvirk5809 4 ปีที่แล้ว +1

    Rughuana sade kol hai baba ji

    • @maninderbrar5948
      @maninderbrar5948 3 ปีที่แล้ว

      Bai ji baba ji bhulekha kha gaye Pind Rughu Bangi aa

  • @rajesh.mal.butamandi.jalan6550
    @rajesh.mal.butamandi.jalan6550 3 ปีที่แล้ว +1

    Hhammar👨‍👨‍👧‍👦

  • @Person12762
    @Person12762 2 ปีที่แล้ว +1

    Ab Pakistan aur india kay her admi ko hindustan kee taqseem kee wajah jis kee samraj ko zaroorat thee pata chal chuka hey aur sub logoun kee india mein rishtaydar rehtay hein wahan india mein 40 crore musalman hein haqeeqat mein angrezoun nay aik Pakistan kamzor mulk banaya tha kamzor mulk Pakistan is liay banaya tha keh America aur British aur nato forces Pakistan ko Jo order dia karein gay woh Pakistan forun qabool kia karay ga kionkay kamzor mulk derta hey aur hukam manta hey is liay schota aur kamzor Pakistan banaya tha

    • @ghulammujtaba2847
      @ghulammujtaba2847 3 หลายเดือนก่อน

      bas kar ja tu ne pakistan k liye kia he kia hai, bakwas kar raha hai hai jahil. mulk mila tha chalana humne hai, mard bano aur apna haq lo.

  • @rajputmaan3443
    @rajputmaan3443 4 ปีที่แล้ว +1

    Mera pind v bangi Rughu a ji

    • @baljindersinghlongowal4097
      @baljindersinghlongowal4097 4 ปีที่แล้ว +1

      ਤੇ ਲਾਅਨਤ ਪਾ ਓਹਨਾ ਤੇ ਜਿਨਾ ਪਿੰਡ ਵਾਲਿਆ ਨੇ ਇਹ ਜੂਲਮ ਕੀਤਾ

    • @jagdevshah373
      @jagdevshah373 3 ปีที่แล้ว +1

      Asi musalman hai bangi rughu de kole pind chattha hai 5kilomeetar te hai ajj v uthe hi rahine hai bahut khush hai