Bro sade Dade da pind 39 chak C layllpur 39,40 nal nal c kde ja ke Pta Krna koe purana bjurg dekh Na .ajeeb singh . joginder singh s/o tarlok Singh Hun asi Fateh garh Sahib ha
Kedi saanj di gal krday oo .society tay pehlay ee vandi hoi see. Ek dojay naal khana v ne kaah skday sun mtlb dil vicho ek dosray like ne krday san loog.likn fir v jo 47 vich hoya ne hona chaiye da see. Ek father 2 bachay v tay vekhray ho ee janday nay.
Gaint Baba g, Sidi galbaat chae ghodhe lage chae gitte🤪🤪, Nice Interview Nasir paji 👍👍
🙏🌹
Love from Shamsa Dhadda
Shugle BABA.Straight talk Good memory.Good efforts by Nasir Kasana Ji.Salam Sabh Nu.
Very.nice.
Baba ji sachmuch bahut makhauli te sidhe ne. Opper wala meher rakhe. 🙏🙏
Love you
Zabardast lajwab ❤
wah g wah
Very nice brother
Very old baba iLikevery old baba.🤓🙏🏻🌹♥️
ਕਸਾਨਾ ਸਾਬ੍,,ਐਹੋ ਜਿਹੇ ਬਾਬੇਆ ਨਾਲ ਸੁਗਲ ਮੇਲਾ ਕਰਵਾਉਦੇ ਰਿਹਾ ਕਰੋ...
नाइस वीडियो
baba ji story is so heart touching
ਕਸਾਣਾ ਸਾਹਿਬ ਅਸਲਾਮਾਲੇਕਮ ਬਾਬਾ ਸੈਦ ਮਹੰਮਦ ਬੜਾ ਮਿਲਣ ਸਾਰ ਹੈ ਬਾਜਵਾ ਜਟ ਜੀ ਸਾਡੇ ਵਲੋ ਸਲਾਮ ਮੇਰੇ ਨਾਲ ਬਾਬਾ ਜੀ ਗਲ ਕਰਾਓ ਬਾਬਾ ਗਲ ਕਰਨਾ ਚਾਉਦੇ
Very nice video. Well done Kasana saab. 🙏🙏🙏
ਬਹੁਤ ਵਧੀਆ ਜੀ
Sachiyan koriyan galan bazurgan diyan. Interesting interaction.
Wah baba ji wah baba ji
Hor koi gal suna baba ji 😍
ਨਾਸਿਰ ਵੀਰ ਸਤਿ ਸਿਰੀ ਅਕਾਲ ਬਾਬਾ ਨਿਰਾ ਗੁਗਲ ਆ ਸਾਰੀਆਂ ਗੱਲਾਂ ਬਾਬੇ ਨੂੰ ਯਾਦ ਆ ਵੀਰ ਅਸੀਂ ਪੁਰਾਣਾ ਸਮਾਂ ਦੇਖਿਆ ਤਾਂ ਨਹੀਂ ਪਰ ਪੁਰਾਣੇ ਸਮੇਂ ਦਾ ਅਹਿਸਾਸ ਜ਼ਰੂਰ ਹੁੰਦਾ ਆ ਪਰ ਬੁਜ਼ੁਰਗਾਂ ਦੇ ਮੂੰਹੋਂ ਗੱਲਾਂ ਸੁਣਦੇ ਆ ਤਾਂ ਸਾਡਾ ਮਨ ਭਰ ਆਉਂਦਾ ਬਾਕੀ ਵੀਰ ਬਾਬਾ ਬਹੁਤ ਮਜ਼ਾਕੀਆ ਆ ਬਾਬੇ ਤੋਂ ਪੁਰਾਣੇਂ ਵਿਰਸੇ ਬਾਰੇ ਪਤਾ ਲੱਗਿਆ ਬਹੁਤ ਵਧੀਆ ਲੱਗਾ ਪਰਮਾਤਮਾ ਬਾਬਾ ਜੀ ਦੀ ਲੰਬੀ ਉਮਰ ਕਰੇ
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਪੇਸ਼ ਕੀਤੀ ਹੈ ਧੰਨਵਾਦ ਜੀ
ਨਾਸਿਰ ਕਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਰਾਜਗੁਰੂ ਸੁਖਦੇਵ ਭਗਤ ਸਿੰਘ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੰਡੀਆ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ
Veere oh shahmukhi te urdu likhe ona nu Gurmukhi Punjabi smjh nai ondi please comment simple punjabi ch kro dhanwad ji💕❤️👍🙏
Pyar Mohabbat Zindabad 🙏🙏🙏
Waris Punjab De Zindabad 🙏🙏🙏
Bhai Amritpal singh Khalsa Zindabad
Rana Tahir 72jb very nice
🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰
V v nyc g khush rho I m v v hapy your job work thank sir g baba g di gal sun ke ruh khush ho gyi
Very very nice
Nice. Bapu...Sadian tey. Juttkian. Gullan...Vakeel or. Kasana Sahab...Ji. Sat Shree Akal
Ji Nasir Sahib bahot wadhia km kar rahe ho ji Alla tuhade te mehar rakhe diwan Panjaban noo jorhan lai ik pull da km kr rahe ho ji
Nice
So awesome
Very nice 👌
Lol. Babe ne dill khus kita
Bahut hi Wadhia Programe
Nirmal. Singh Warraich
Nice g
Excellent interview. Baba ji bade raunki banda ae.keep it up Nasir beta.Allah bless you.Ameen
Happy and sad. Sad that people had to be separated for life. Happy that people still don't feel grudge
🙏🙏🇮🇳♥️
زبردست
school hunda c pind ch
🙏🙏🙏🙏👌
Harnam singara paria 3bhi 2 bhhena jeto parto mere pind vich c
ਰੋਣਕੀ ਬਾਬਾ ਨਜਾਰੇ ਲਿਆਤੇ
ਹੁਣ ਜੇ ਪੰਜਾਬ ਇਕੱਠਾ ਹੋ ਗਿਆ ਅੱਗ ਲਗਾਦਿਆਗੇ ਦੋਵਾ ਪੰਜਾਬਾ ਵਿੱਚ ਸਿੱਖ ਤੇ ਮੁਸਲਿਮ ਇੱਕ ਹਨ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਅਮਰੀਕਾ ਦੀ ਅੱਖ ਵਿੱਚ ਅੱਖ ਪਾ ਕੇ ਪੰਜਾਬ ਗੱਲ ਕਰ ਸਕਦੈ ਇੰਡੀਆ ਦੇ ਲੋਕ ਵਿਕਾਊ ਹਨ ਅਸੀ 13 ਮਹੀਨੇ ਦਿੱਲੀ ਦੀਆ ਸੜਕਾ ਉੱਪਰ ਰਹੇ ਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ
Waris Punjab de Zindabad 🙏🙏🙏
Amritpal singh Khalsa Zindabad 🙏🙏🙏
Veere oh shahmukhi te urdu likhe ona nu Gurmukhi Punjabi smjh nai ondi please comment simple punjabi ch kro dhanwad ji💕❤️👍🙏
Nasir sar awaaj nhi a rahi
mitro iek ho jawo baki sahdow
ਨਾਸਿਰ ਕਸਾਨਾ ਞੀਰ ਜੀ ਹੁਣ ਤੁਸੀ ਬਾਪੂਆ ਨੂੰ ਤੰਗ ਨਾ ਕਰਿਆ ਕਰੋ ਜੋ ਹੋ ਗਿਆ ਛੱਡੋ ਆਉਣ ਵਾਲੀਆ ਆਪਣੀਆ ਪੀੜੀਆ ਹੁਣ ਕੈਨੇਡਾ ਅਮਰੀਕਾ ਵਿੱਚ ਇੱਠਦੀਆ ਰਹਿੰਦੀਆ ਨੇ ਬੱਚੇ ਖੁਸ ਰਹਿਣ ਬਾਹਰਲੇ ਦੇ ਮੁਲਕ ਉੱਥੇ ਕੋਈ ਜਾਤ-ਪਾਤ ਨਹੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Veere oh shahmukhi te urdu likhe ona nu Gurmukhi Punjabi smjh nai ondi please comment simple punjabi ch kro dhanwad ji💕❤️👍🙏
Bai g Rasmo Rivaj idhar Sikhan ch v takreeban ohi Same ne jo Baba g Das rahey ne
Bro sade Dade da pind 39 chak
C layllpur 39,40 nal nal c kde ja ke
Pta Krna koe purana bjurg dekh
Na .ajeeb singh . joginder singh s/o tarlok Singh
Hun asi Fateh garh Sahib ha
Pind pandhor near sachha sauda chooor kaana mandi kol c
ਜਿਥੇ ਵੀ ਵੀਡੀਓ ਕਰਦੈ ਹੋ ਕਸਾਣਾ ਸਾਹਿਬ ਮੁਬੈਲ ਨੰਬਰ ਜਰੂਰ ਦਿਓ ਘਰ ਵਾਲਿਆ ਦਾ
Ch shab awaz nai video may please upload karnay say phalay check karkay karo
Baki comment check kren, apke cell mn koi issue hoga, restart ker k dekhen awaz a jae gi
Kedi saanj di gal krday oo .society tay pehlay ee vandi hoi see. Ek dojay naal khana v ne kaah skday sun mtlb dil vicho ek dosray like ne krday san loog.likn fir v jo 47 vich hoya ne hona chaiye da see. Ek father 2 bachay v tay vekhray ho ee janday nay.
Very nice 👍