Can diet alter brain function? Talk in hindi!(254)

แชร์
ฝัง
  • เผยแพร่เมื่อ 14 พ.ย. 2024
  • This is copyright property of Dr harshinder Kaur patiala TH-cam channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    Clinic address: 28, preet nagar, Lower Mall road, opposite Budha dal public school, patiala
    Landline contact number for appointment : 01752216783
    #health​​​​​​ #naturalremedy​​​​​​ #doctor​​​​​​ #diet​​​​​​ #doctortips​​​​​​ #punjabi​​​​​#doctorremedies​​​​ #drharshinderkaurpatiala​​​​​​ #healthytips​​​​​​ #drharshinderkaur​​​​​​ #naturaldiet​​​​ #newresearch​​​​​ #healthylifestyle​​​​​ #healthylife​​​​​ #excercise​​​​ #symptoms​​​​ #gutbrainaxis #brain #sugar

ความคิดเห็น • 135

  • @BalwinderSingh-ug2mf
    @BalwinderSingh-ug2mf 15 ชั่วโมงที่ผ่านมา +10

    ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ

    • @drharshinder
      @drharshinder  12 ชั่วโมงที่ผ่านมา

      Same to you dear

  • @narinderbhaperjhabelwali5253
    @narinderbhaperjhabelwali5253 11 ชั่วโมงที่ผ่านมา +3

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਅਤੇ ਸਾਰੇ ਦਰਸ਼ਕਾਂ ਨੂੰ ਮੁਬਾਰਕ

  • @narinderbhaperjhabelwali5253
    @narinderbhaperjhabelwali5253 11 ชั่วโมงที่ผ่านมา +2

    ਤੁਹਾਡੇ ਨਾਨਾ ਜੀ ਸਾਹਿਬ ਸਿੰਘ ਜੀ ਦੀ ਅਤੇ ਤੁਹਾਡੇ ਪਿਤਾ ਜੀ ਸਰਦਾਰ ਪ੍ਰੀਤਮ ਸਿੰਘ ਜੀ ਦੀ ਪੰਜਾਬੀ ਸਹਿਤ ਨੂੰ ਬਹੁਤ ਵੱਧ ਵੱਡਮੁੱਲੀ ਦੇਣ ਹੈ ਮੈਂ ਉਹਨਾਂ ਦੀਆਂ ਬਹੁਤ ਕਿਤਾਬਾਂ ਪੜ੍ਹੀਆਂ ਹਨ ਜੀ

    • @drharshinder
      @drharshinder  6 ชั่วโมงที่ผ่านมา

      Thank you so much ji

  • @balwinderkaur1483
    @balwinderkaur1483 ชั่วโมงที่ผ่านมา

    Waheguru ji asi guru Ramdas ji Dey charna c ardaas kerdey ha key chardi kla vich rakhan ji Amritsar

  • @shamsundersharma4404
    @shamsundersharma4404 7 ชั่วโมงที่ผ่านมา +2

    Shri Guru Nanak Dev Ji de janam din dian lakh lakh Vadhiya Ji 🙏🙏

  • @khurshidahmadmandi2448
    @khurshidahmadmandi2448 10 ชั่วโมงที่ผ่านมา +1

    I'm listening your videos from Jhelum Pakistan.love your Punjabi and Urdu.u are providing us useful info

    • @drharshinder
      @drharshinder  7 ชั่วโมงที่ผ่านมา

      God bless you

  • @gurcharanbhullar4518
    @gurcharanbhullar4518 14 ชั่วโมงที่ผ่านมา +1

    Nice Hindi .As Ian from haryana & married in punjab I know both Hindi & Punjabi now in u.s . Wonderful job . God bless .

    • @drharshinder
      @drharshinder  14 ชั่วโมงที่ผ่านมา

      Thanks a ton for your kind words.Please share with your friends.

  • @parvinderkaur4186
    @parvinderkaur4186 8 ชั่วโมงที่ผ่านมา +1

    Guru nanak dev ji de prakash utsav de badhiya ji 👏👏

  • @HarpreetKaur-en8tt
    @HarpreetKaur-en8tt 12 ชั่วโมงที่ผ่านมา +1

    Excellent presentation in a very simple n sweet voiceI To remain happy n healthy everybody should follow ur tips HEARTFELT thanks ji Stay happy healthy n blessed always

    • @drharshinder
      @drharshinder  12 ชั่วโมงที่ผ่านมา

      Thanks

  • @balwinderkaur1483
    @balwinderkaur1483 4 ชั่วโมงที่ผ่านมา +1

    Guru nanak dev ji Dey perkash purb dia bahut bahut wdaia ji Amritsar

    • @drharshinder
      @drharshinder  3 ชั่วโมงที่ผ่านมา

      Thank you

  • @nirmalmann9347
    @nirmalmann9347 14 ชั่วโมงที่ผ่านมา +1

    With Great Grace of Baba Nanak Ji we are healthy and Prosperous.Dr Sahib Jai Hind Your contribution is of immense importance.Hindi Kya Baat.

    • @drharshinder
      @drharshinder  14 ชั่วโมงที่ผ่านมา

      God bless you

  • @HhRajinderSingh
    @HhRajinderSingh 2 ชั่วโมงที่ผ่านมา +1

    Baba Nanak aap ko lammi age dono ko de aur aisai he knowledge dete rahe. Mein aap ka faine. But sarkar ne aap se kiya hum aap ke saath hai.regards

    • @drharshinder
      @drharshinder  2 ชั่วโมงที่ผ่านมา

      Thank you

  • @vishavjeetsingh908
    @vishavjeetsingh908 11 ชั่วโมงที่ผ่านมา +1

    Shri Guru Nanakji de janam din Dian bouht bouht vadhian ji

  • @DavinderSingh-me2bz
    @DavinderSingh-me2bz 7 ชั่วโมงที่ผ่านมา +1

    Mam ji sir ji sat Sri akal ji
    Mam ji jo Banda km karda hai .mehnat ka .usnu te sb khyea piyea sb pasene ke throw bahar nikal jata hai.
    Aur unki health v bahot badyea

  • @usharaniswan4794
    @usharaniswan4794 2 ชั่วโมงที่ผ่านมา +1

    Nice hindi speaking.

  • @Caraesthetic3
    @Caraesthetic3 11 ชั่วโมงที่ผ่านมา +1

    ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ

  • @PARVEENDEVI-y1v
    @PARVEENDEVI-y1v 17 ชั่วโมงที่ผ่านมา +1

    This programme is very knowledgeable and beneficial than you ji

    • @drharshinder
      @drharshinder  16 ชั่วโมงที่ผ่านมา

      Thank you

  • @shabanaansari9921
    @shabanaansari9921 12 ชั่วโมงที่ผ่านมา +1

    Very very thanks God bless you both

    • @drharshinder
      @drharshinder  12 ชั่วโมงที่ผ่านมา

      Thank you too

  • @GurbinderKaur-y7t
    @GurbinderKaur-y7t 9 ชั่วโมงที่ผ่านมา +1

    Very good hindi ji 🎉

  • @bharpursingh6919
    @bharpursingh6919 6 ชั่วโมงที่ผ่านมา +1

    डा हरशिंदर कौर जी डा गुरुपाल सिंह जी ज़िंदाबाद।

  • @naranjansingh8808
    @naranjansingh8808 16 ชั่วโมงที่ผ่านมา +1

    डाक्टर साहब जी की जोड़ी को सत शिरी आकाल जी बहुत बड़ीया जानकारी दी है, वाहेगुरु जी आप को चडदीकला बिच रखे जी

  • @jatinderkaur4685
    @jatinderkaur4685 5 ชั่วโมงที่ผ่านมา +1

    Very nice good Message ❤🎉

    • @drharshinder
      @drharshinder  2 ชั่วโมงที่ผ่านมา

      Thank you

  • @narinderkaur8246
    @narinderkaur8246 15 ชั่วโมงที่ผ่านมา +1

    ਮੇਰੀ ਉਮਰ 67 ਸਾਲ ਹੈ। ਮੈਂ ਗਰੁੱਪ ਨੰਬਰ ਇੱਕ ਵਿੱਚ ਆਉਂਦੀ ਹਾਂ। ਜਦੋਂ ਇਸ ਗਰੁੱਪ ਵਿੱਚ ਗੱਲਾਂ ਦੱਸੀਆਂ ਹਨ ਉਹ ਮੇਰੇ ਤੇ ਇਨ ਬਿਨ ਲਾਗੂ ਹੁੰਦੀਆਂ ਹਨ। ਜਿਆਦਾ ਮਿੱਠਾ ਖਾਣ ਵਾਲੇ ਨੂੰ ਮਾਨਸਿਕ ਰੋਗੀ ਹੋਣ ਬਾਰੇ ਦੱਸਿਆ ਬਿਲਕੁਲ ਸਹੀ ਜਾਣਕਾਰੀ ਦਿੱਤੀ। ਸਾਡੇ ਇੱਕ ਰਿਸ਼ਤੇਦਾਰੀ ਵਿੱਚ ਔਰਤ ਹੈ ਉਸ ਤੇ ਵੀ ਇਹ ਗੱਲ ਪੂਰੀ ਢੁੱਕਦੀ ਹੈ। ਵਧੀਆ ਅਤੇ ਰੋਚਿਕ ਜਾਣਕਾਰੀ ਦਿੱਤੀ। ਧੰਨਵਾਦ ਜੀ।

  • @PravindersinghBoora-w3u
    @PravindersinghBoora-w3u 16 ชั่วโมงที่ผ่านมา +2

    Doctor sahab Jankari ka maja a Gaya aapke Munh Se Hindi bhasha sunkar bahut Achcha lagta hai lekin Ham to Punjabi Hain Humko To Punjabi acchi Lagti Hai

    • @drharshinder
      @drharshinder  16 ชั่วโมงที่ผ่านมา

      Thank you

  • @gurdeepjee
    @gurdeepjee 14 ชั่วโมงที่ผ่านมา +2

    SSA ji.ਤੁਸੀਂ ਇਸੇ ਪ੍ਰੋਗਰਾਮ ਨੂੰ ਪੰਜਾਬੀ ਵਿਚ ਵੀ ਦੇਣਾ ਜੀ। ਧੰਨਵਾਦ ਜੀ।

    • @drharshinder
      @drharshinder  14 ชั่วโมงที่ผ่านมา

      One per week in hindi

  • @parmjitkaur1255
    @parmjitkaur1255 17 ชั่วโมงที่ผ่านมา +1

    Sat Shree akaal ji Bahut wadhia topic thank you so much

    • @drharshinder
      @drharshinder  16 ชั่วโมงที่ผ่านมา

      Welcome

  • @surjitjatana468
    @surjitjatana468 15 ชั่วโมงที่ผ่านมา +1

    बहुत अच्छा वीडियो है जी ।सुकरीआ डाक्टर साहिब ।

    • @drharshinder
      @drharshinder  14 ชั่วโมงที่ผ่านมา

      Thanks. Please share also

  • @sarbjitdhillon9160
    @sarbjitdhillon9160 16 ชั่วโมงที่ผ่านมา +1

    Nanak naam chardi Kalan,tere Bhane Sarbatt ta bhalla,,Guru Nanak Dev Ji de Parkash Utsav dea sab noo Bahut Bahut Mubarka

    • @drharshinder
      @drharshinder  12 ชั่วโมงที่ผ่านมา

      Tuhanu vi

  • @gurbanssingh2732
    @gurbanssingh2732 15 ชั่วโมงที่ผ่านมา +1

    Very valuable video

    • @drharshinder
      @drharshinder  12 ชั่วโมงที่ผ่านมา

      Glad you think so!

  • @narinderbhaperjhabelwali5253
    @narinderbhaperjhabelwali5253 11 ชั่วโมงที่ผ่านมา +1

    ਭੈਣ ਜੀ ਦੋਨਾਂ ਜੀਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਹਿੰਦੀ ਬੋਲ ਰਹੇ ਹੋ ਜੀ ਇੱਕ ਪ੍ਰੋਗਰਾਮ ਹਫਤੇ 'ਚੋਂ ਤਾਮਿਲ ਤੇ ਮਲਿਆਲਮ ਦਾ ਵੀ ਕਰਿਆ ਕਰੋ।
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

    • @drharshinder
      @drharshinder  6 ชั่วโมงที่ผ่านมา

      Big joke for me 😂

    • @dr.paramjitsinghsumra179
      @dr.paramjitsinghsumra179 5 ชั่วโมงที่ผ่านมา

      ਡਾਕਟਰ ਭੱਪਰ ਜੀ ਨੇ ਤੁਹਾਨੂੰ ਇਹ ਵੱਡੀਆਂ ਲਾਹਨਤਾਂ ਪਾਈਆਂ ਹਨ।

  • @gurdeepjee
    @gurdeepjee 14 ชั่วโมงที่ผ่านมา +4

    ਰੋਜ਼ ਪੰਜਾਬੀ ਵਿਚ ਹੀ ਦਿਓ ਜੀ, ਤੁਹਾਡੇ ਮੂੰਹ ਤੋਂ ਪੰਜਾਬੀ ਵਿੱਚ ਸੁਣ ਕੇ ਬਹੁਤ ਵਧੀਆ ਲਗਦਾ ਹੈ ਜੀ।

    • @drharshinder
      @drharshinder  14 ชั่วโมงที่ผ่านมา

      Once a week only

  • @SatnamSingh-vh9yx
    @SatnamSingh-vh9yx 14 ชั่วโมงที่ผ่านมา +2

    ਛੋਟੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਵੀ ਪ੍ਰੋਗਰਾਮ ਬਣਾਉ ਜੀ

    • @drharshinder
      @drharshinder  14 ชั่วโมงที่ผ่านมา

      Already uploaded

  • @DharampalSingh-uk2ue
    @DharampalSingh-uk2ue 15 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ।

  • @rajwinderkaloty
    @rajwinderkaloty 15 ชั่วโมงที่ผ่านมา +1

    V nice ji, v good, god bless you

    • @drharshinder
      @drharshinder  14 ชั่วโมงที่ผ่านมา

      Thanks a lot

  • @arshuppal64
    @arshuppal64 14 ชั่วโมงที่ผ่านมา +1

    Sat Shri akal ji thank you

    • @drharshinder
      @drharshinder  14 ชั่วโมงที่ผ่านมา

      Welcome

  • @jagdishkaur9755
    @jagdishkaur9755 14 ชั่วโมงที่ผ่านมา +1

    ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱੱਖ ਲੱਖ ਵਧਾਈਆਂ ਹੋਣ। ਮੇਰੀ ਬੇਨਤੀ ਤੇ ਆਪ ਮੇਰੇ ਸੁਝਾਏ ਵਿਸ਼ੇ ਤੇ ਇਕ ਵੀਡੀਓ ਹੋਰ ਕਰੋ।ਬਹੁਤੀ ਛੇਤੀ ਹੋਈ ਪ੍ਰੈਗਨੈਂਸੀ ਵੀ ਮਾਨਸਿਕ ਤਣਾਓ ਨੂੰ ਜਨਮ ਦਿੰਦੀ ਹੈ ਕਿਉਂ ਕਿ ਉਦੋਂ ਭਾਵਨਾਵਾਂ ਕੁਝ ਹੋਰ ਕਹਿ ਰਹੀਆਂ ਹੁੰਦੀਆਂ ਹਨ।

    • @drharshinder
      @drharshinder  12 ชั่วโมงที่ผ่านมา

      Ji

  • @SurinderKaur-i8d
    @SurinderKaur-i8d 13 ชั่วโมงที่ผ่านมา +1

    Bahutt bahut mubaraka ji aj guru nanak dev ji de birthday dia

    • @drharshinder
      @drharshinder  12 ชั่วโมงที่ผ่านมา

      Tuhanu vi

  • @kahansingh2348
    @kahansingh2348 3 ชั่วโมงที่ผ่านมา +1

    Thanks ji 🎉

    • @drharshinder
      @drharshinder  3 ชั่วโมงที่ผ่านมา

      Welcome

  • @jasbirkaur7005
    @jasbirkaur7005 16 ชั่วโมงที่ผ่านมา +1

    Sat Sri Akaal ji 🙏🙏❤️❤️

  • @HardevSinghRooprai
    @HardevSinghRooprai 15 ชั่วโมงที่ผ่านมา +1

    Morinda
    Waheguru Chardikala Rakhe

  • @RupinderKaur-xr7ls
    @RupinderKaur-xr7ls 16 ชั่วโมงที่ผ่านมา +1

    Very nice ji Hindi vale v happy

    • @drharshinder
      @drharshinder  16 ชั่วโมงที่ผ่านมา

      Thank you

  • @sharanjitkaur7007
    @sharanjitkaur7007 12 ชั่วโมงที่ผ่านมา +1

    May mother in law very sweet khandy hai bilkul thik hai koi bemary not aze 90 saal hai

  • @amarjitsidhu5124
    @amarjitsidhu5124 16 ชั่วโมงที่ผ่านมา +1

    Sat Shri Akal ji🙏

  • @dr.paramjitsinghsumra179
    @dr.paramjitsinghsumra179 5 ชั่วโมงที่ผ่านมา +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ,ਅਸੀਂ ਤੁਹਾਨੂੰ ਅੱਜ ਹੀ ਸੁਚੇਤ ਕਰਦੇ ਹਾਂ ਕਿ ਗੁਰਮੁੱਖੀ [ਪੰਜਾਬੀ] ਨੂੰ ਹਮੇਸ਼ਾ ਪਹਿਲੇ ਨੰਬਰ ਤੇ ਰੱਖਿਆ ਕਰੋ ਤੇ ਪਹਿਲੇ ਨੰਬਰ ਤੇ ਰਹਿਣ ਦਿਓ। ਅੱਜ ਪੰਜਾਬੀ ਨੂੰ ਤੀਜੇ ਥਾਂ ਲਿਖਿਆ ਵੇਖਿਆ ਤਾਂ ਬਹੁਤ ਗੁੱਸਾ ਆਇਆ ਤੁਹਾਡਾ ਇਕ ਵੀ ਸ਼ਬਦ ਸੁਣਨ ਨੂੰ ਦਿਲ ਨਹੀਂ ਕਰਿਆ। 😢 ਯੂ ਐੱਨ ਓ ਵਿੱਚ ਪੰਜਾਬੀ ਬੋਲਣ ਦੀਆਂ ਡੀਘਾਂ ਮਾਰਨ ਵਾਲੀ ਪੰਜਾਬ ਦੀ ਧੀ ਨੇ ਗੁਰਦਾਸ ਮਾਨ ਵਾਂਗ ਅੱਜ ਆਪਣੀ ਮਾਂ ਬੋਲੀ ਦੇ ਪੇਟ ਵਿੱਚ ਛੁੱਰਾ ਮਾਰ ਦਿੱਤਾ 😢 ਬਹੁਤ ਅਫ਼ਸੋਸ ਹੋਇਆ। ਫਿਰ ਵੀ ਆਸ ਕਰਦਾ ਹਾਂ ਕਿ ਆਪਣੀ ਗਲਤੀ ਨੂੰ ਸੁਧਾਰਨ ਦੀ ਕਿਰਪਾਲਤਾ ਕਰੋਂਗੇ। ਤੁਹਾਡੇ ਤੋਂ ਬਹੁਤ ਆਸ ਬਾਕੀ ਹੈ----
    ਕਿਸੇ ਸ਼ਬਦ ਨਾਲ ਮਨ੍ਹ ਨੂੰ ਠੇਸ ਪਹੁੰਚੀ ਤਾਂ ਵੱਡਾ ਵੀਰ ਸਮਝਦੇ ਹੋਏ ਮੁਆਫ਼ ਕਰ ਦੇਣਾ

    • @drharshinder
      @drharshinder  2 ชั่วโมงที่ผ่านมา

      Ji, it is one video per month in hindi channel. Not in Punjabi channel. You are a gem and great well-wisher of Punjabi and Punjab. I am not downgrading my language. I am Punjabi and till death will remain Punjabi

  • @AmrikBhullar-d7z
    @AmrikBhullar-d7z 8 ชั่วโมงที่ผ่านมา +1

    Sat shìri akal madam li and sìr li

  • @narinderbhaperjhabelwali5253
    @narinderbhaperjhabelwali5253 11 ชั่วโมงที่ผ่านมา +1

    ਮੈਨੂੰ ਸੂਗਰ ਹੈ। ਹੁਣ ਰਿਵਰਸ ਹੋ ਚੁੱਕੀ ਹੈ। ਮੈਂ ਸਾਡੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਸ਼ਹੂਰ ਦੇਸੀ ਘਿਓ ਦੀਆਂ ਜਲੇਬੀਆਂ ਮਿੱਠੀਆਂ ਖਾਂਦਾ ਹਾਂ। ਪਰ ਚਾਹ ਬਾਅਦ ਵਿੱਚ ਫਿੱਕੀ ਪੈਂਦਾ ਹਾਂ ਕੀ ਇਹ ਮੇਰੇ ਲਈ ਠੀਕ ਹੈ ?

    • @drharshinder
      @drharshinder  6 ชั่วโมงที่ผ่านมา

      Not very good. Must do regular exercise

  • @santokhsingh6343
    @santokhsingh6343 15 ชั่วโมงที่ผ่านมา +1

    डॉक्टर साहब जी आपने हिन्दी भाषा मे विडिओ डाला बहुत अच्छा किया।आपके द्वारा दी जानकारी बहुत लोगो तक जाऐगी।ਬਹੁਤ ਚੰਗੀ ਜਾਣਕਾਰੀ ਜੀ।ਸੰਤੋਖ ਸਿੰਘ ਸੁਪਰਡੈਂਟ।

    • @drharshinder
      @drharshinder  12 ชั่วโมงที่ผ่านมา

      Wah ji wah

  • @soneakaur63
    @soneakaur63 14 ชั่วโมงที่ผ่านมา +2

    Ssa ji dr mam ji and dr sir ji .jo punjabi vich maja aunda hai sun ke oh bilkul v nhi aaya .isliye a big no from my side for hindi and still if its the requirement of many pls reduce it to once a month ....pbi is a sweet language..apna pan ye mitha as nal bharpur ....❤

    • @drharshinder
      @drharshinder  14 ชั่วโมงที่ผ่านมา +1

      Only one per week. In the evening you can watch punjabi program

    • @soneakaur63
      @soneakaur63 13 ชั่วโมงที่ผ่านมา

      Thanks dr mam ji

    • @dr.paramjitsinghsumra179
      @dr.paramjitsinghsumra179 5 ชั่วโมงที่ผ่านมา

      ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਅਸੀਂ ਆਪਣੀ ਮਾਂ ਬੋਲੀ ਦੀ ਹੋਰ ਬੇਅਦਬੀ ਨਹੀ ਝੱਲ ਸਕਦੇ।

  • @satwindershergill5339
    @satwindershergill5339 16 ชั่วโมงที่ผ่านมา +1

    ❤🙏pure hindi❤😊

    • @drharshinder
      @drharshinder  16 ชั่วโมงที่ผ่านมา

      Thank you

  • @narinderbhaperjhabelwali5253
    @narinderbhaperjhabelwali5253 11 ชั่วโมงที่ผ่านมา +2

    ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ 10 ਕੁ ਸਾਲ ਪਹਿਲਾਂ ਦੱਸਿਆ ਸੀ ਕਿ ਤੁਸੀਂ ਯੂਐਨਓ ਵਿੱਚ ਪੰਜਾਬੀ ਵਿੱਚ ਭਾਸ਼ਣ ਦਿੱਤਾ

    • @drharshinder
      @drharshinder  6 ชั่วโมงที่ผ่านมา

      Thank you so much ji

    • @dr.paramjitsinghsumra179
      @dr.paramjitsinghsumra179 5 ชั่วโมงที่ผ่านมา

      ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਅਸੀਂ ਆਪਣੀ ਮਾਂ ਬੋਲੀ ਦੀ ਹੋਰ ਬੇਅਦਬੀ ਨਹੀ ਝੱਲ ਸਕਦੇ।

  • @sarbjitdhillon9160
    @sarbjitdhillon9160 16 ชั่วโมงที่ผ่านมา +1

    SSA। Ji,,kuj log meeta khate,,but voh thin hee hotte,,,it means unn logo ke meeta pach jata hai?

    • @drharshinder
      @drharshinder  12 ชั่วโมงที่ผ่านมา

      Please watch yesterday's video

  • @jashanpreetsinghbrar5146
    @jashanpreetsinghbrar5146 3 ชั่วโมงที่ผ่านมา +1

    🙏🙏

  • @tejindervirk6919
    @tejindervirk6919 15 ชั่วโมงที่ผ่านมา +1

    Ssa ji🎉🎉

  • @gursreetkaur7001
    @gursreetkaur7001 5 ชั่วโมงที่ผ่านมา +1

    Sir mam m jdo da thoda program dekh de ha udo ton mitta band kar dita mera bet four kg loss ho gya Paramjeet kaur maur Kalan m aapki bahut bahut dhanyawad

    • @drharshinder
      @drharshinder  2 ชั่วโมงที่ผ่านมา

      Great 👍

  • @rajwinderkaloty
    @rajwinderkaloty 15 ชั่วโมงที่ผ่านมา +1

    Ssa ji

  • @lovie5h271
    @lovie5h271 15 ชั่วโมงที่ผ่านมา +1

    ਹਿੰਦੀ ਪੰਜਾਬੀ ਖਿਚੜੀ😊😊 ਭਾਸ਼ਾ

    • @drharshinder
      @drharshinder  14 ชั่วโมงที่ผ่านมา

      True

  • @baljindersingh-sf8gb
    @baljindersingh-sf8gb 16 ชั่วโมงที่ผ่านมา +1

    Sat shri akal ji cisf Delhi

    • @drharshinder
      @drharshinder  16 ชั่วโมงที่ผ่านมา

      SSA ji

  • @Sweety-rs2uz
    @Sweety-rs2uz 15 ชั่วโมงที่ผ่านมา +1

    आप के video ka wait

    • @drharshinder
      @drharshinder  12 ชั่วโมงที่ผ่านมา

      Thank you

  • @paramjitkaur8122
    @paramjitkaur8122 16 ชั่วโมงที่ผ่านมา +1

    Sat shri akal ji

    • @drharshinder
      @drharshinder  16 ชั่วโมงที่ผ่านมา

      SSA ji

  • @Sweety-rs2uz
    @Sweety-rs2uz 15 ชั่วโมงที่ผ่านมา +1

    गला,,, पक जाता हैं जब कभी,,, antibiotic से,,, मैंने दाँत निकलवाया,, गला पक गया,, heavy antibiotic से,,, इस का भी 🏠home remedy pr video 🎥बना कर please guide करे जी

    • @drharshinder
      @drharshinder  12 ชั่วโมงที่ผ่านมา

      Okay

  • @PARVEENDEVI-y1v
    @PARVEENDEVI-y1v 17 ชั่วโมงที่ผ่านมา +1

    I want to know about Heel Pain

    • @drharshinder
      @drharshinder  16 ชั่วโมงที่ผ่านมา

      Already uploaded video

  • @balvirsidhu343
    @balvirsidhu343 13 ชั่วโมงที่ผ่านมา +1

    • @drharshinder
      @drharshinder  12 ชั่วโมงที่ผ่านมา

      Thank you

  • @sharanjitkaur7007
    @sharanjitkaur7007 15 ชั่วโมงที่ผ่านมา +1

    SSA madam ji sir ji

  • @JASBIRSINGH-xh3nw
    @JASBIRSINGH-xh3nw 17 ชั่วโมงที่ผ่านมา +1

    Good morning jl

    • @drharshinder
      @drharshinder  16 ชั่วโมงที่ผ่านมา

      Good morning

  • @AmrikBhullar-d7z
    @AmrikBhullar-d7z 7 ชั่วโมงที่ผ่านมา +1

    Mene mathi ma satisfaction dali bai

  • @Sweety-rs2uz
    @Sweety-rs2uz 15 ชั่วโมงที่ผ่านมา +1

    Sinus का इलाज भी,,, और आप अपने प्रोग्राम पंजाबी या हिन्दी,, मे, आप के video Sare अच्छे,, कोई तब्दीली नहीं,, आप अपने प्रोग्राम

    • @drharshinder
      @drharshinder  12 ชั่วโมงที่ผ่านมา

      Thank you

  • @jashansingh9933
    @jashansingh9933 7 ชั่วโมงที่ผ่านมา +2

    Program ta theek c pr tuhade ਮੂੱਹ ਤੋ ਜੱਚੀ ਨਹੀ💖💖💖

  • @shabanaansari9921
    @shabanaansari9921 12 ชั่วโมงที่ผ่านมา +1

    Ok thanks Dr mam Hindi balo ka bhi ap ke uper utna hi Adhikar hei Punjabi balo sorry

    • @drharshinder
      @drharshinder  12 ชั่วโมงที่ผ่านมา

      God bless you

  • @Sweety-rs2uz
    @Sweety-rs2uz 15 ชั่วโมงที่ผ่านมา +1

    Jee Sare video bakamaal research wale te bahut udeek रहन्दी video dee

    • @drharshinder
      @drharshinder  12 ชั่วโมงที่ผ่านมา

      Thank you

  • @RattannoorSingh-ty5cc
    @RattannoorSingh-ty5cc 11 ชั่วโมงที่ผ่านมา +1

    ਮਿਸਰੀ ਖਾ ਸਕਦੇ ਹਾਂ ਜੀ ਧਾਗੇ ਵਾਲੀ

  • @Sweety-rs2uz
    @Sweety-rs2uz 15 ชั่วโมงที่ผ่านมา +1

    टब्बर् वाली गल वी सोच वी वधिया

    • @drharshinder
      @drharshinder  12 ชั่วโมงที่ผ่านมา

      Thank you

  • @Sweety-rs2uz
    @Sweety-rs2uz 15 ชั่วโมงที่ผ่านมา +1

    Ek sinus पर,,,, भी

    • @drharshinder
      @drharshinder  12 ชั่วโมงที่ผ่านมา

      Already uploaded video

  • @khalidjat9552
    @khalidjat9552 4 ชั่วโมงที่ผ่านมา +1

    Punjabi mein he theak ha G.

  • @shabanaansari9921
    @shabanaansari9921 12 ชั่วโมงที่ผ่านมา +1

    Week .mei ek hindi mei

    • @drharshinder
      @drharshinder  12 ชั่วโมงที่ผ่านมา

      Yes

  • @RanvirKaur-h8x
    @RanvirKaur-h8x 17 ชั่วโมงที่ผ่านมา +1

    SSA

    • @drharshinder
      @drharshinder  16 ชั่วโมงที่ผ่านมา

      SSA ji

  • @Sweety-rs2uz
    @Sweety-rs2uz 15 ชั่วโมงที่ผ่านมา +1

    Sinus

  • @hazurasingh9243
    @hazurasingh9243 17 ชั่วโมงที่ผ่านมา +1

    F aus🙏🙏🙏🙏

    • @drharshinder
      @drharshinder  16 ชั่วโมงที่ผ่านมา

      Thank you