ਰਾਜ ਕਰਾਂਗੇ 25 ਸਾਲ | ਐਨੀ ਮੇਰੀ ਬਾਤ ਬਲਤੇਜ ਪੰਨੂ ਦੇ ਨਾਲ | Baltej Pannu

แชร์
ฝัง
  • เผยแพร่เมื่อ 12 ธ.ค. 2024

ความคิดเห็น • 43

  • @ranjitgill6942
    @ranjitgill6942 8 วันที่ผ่านมา

    ਬਿਲਕੁਲ ਸਹੀ ਵਿਸ਼ਲੇਸ਼ਣ ਜੀ ਪੰਨੂ ਸਾਹਿਬ 🙏

  • @lakhwinderbrar6560
    @lakhwinderbrar6560 7 วันที่ผ่านมา

    ❤❤❤ Namaskar Sir

  • @jagtarsinghbassi395
    @jagtarsinghbassi395 9 วันที่ผ่านมา +2

    Wah ji wah purani yad police wali yad kra diti

  • @daljitrai1014
    @daljitrai1014 9 วันที่ผ่านมา +1

    App ji bare b lok sabh jan chuke ne

  • @harjitsingh9107
    @harjitsingh9107 9 วันที่ผ่านมา +3

    Truth will eventually come to light. What about disclosure of confidential information regarding security withdrawal of Sidhu Moosewala - just to get short term political fame (Wah-Wah) and advantage for AAP? If we remember correctly, you disclosed it and as a result of this carlesness, a promising only son of innocent rural parents got assassinated. Do you have any shame or regret?

  • @jassbir1363
    @jassbir1363 9 วันที่ผ่านมา +1

    ਆਪਣੀ ਸਰਕਾਰ ਦੀ ਵੀ ਗੱਲ ਕਰੋ ਜੀ ਪੰਨੂੰ ਸਾਹਿਬ ,
    ਕਿ ਤੁਸੀਂ ਸਰਕਾਰੀ ਦਫਤਰਾਂ ਚ NRI ਲਈ ਤਕਲੀਫਾ ਦੱਸਣ ਲਈ ਸਮਾਂ 10 am to 11 am ਰਾਂਖਵਾ ਕਰਵਾ ਸਕਦੇ ਹੋ ਜੀ , ਆਪ ਜੀ ਚੰਗੇ ਅਹੁਦੇ ਤੇ ਰਹੇ ਹੋ ਜੀ ।
    Please reply pannu sahib 🙏🏻

  • @harpreetsingh2294
    @harpreetsingh2294 8 วันที่ผ่านมา

    Tusi apne baare BOLO HOW WAS YOUR GOVT

  • @JasvinderSingh-dr7oi
    @JasvinderSingh-dr7oi 9 วันที่ผ่านมา

    God home late but no unjust

  • @daljitrai1014
    @daljitrai1014 9 วันที่ผ่านมา +1

    22ji Lokan di rai thode bare b koi change ni baki comment dekh Lena

  • @MyPunjabIndia
    @MyPunjabIndia 9 วันที่ผ่านมา

    Well said, Sir!

  • @SukhSidhu-e6t
    @SukhSidhu-e6t 9 วันที่ผ่านมา +1

    SIDHU THE KATA

  • @randeepsingh7320
    @randeepsingh7320 9 วันที่ผ่านมา +3

    ਜਿਹੜੇ ਇਹਨਾਂ ਨੂੰ ਬੇਦਾਗ਼ ਕਹਿੰਦੇ ਨੀਂ ਸੀ ਥੱਕਦੇ ਆਹ ਦੇਖ ਲੈਣ ਏਦੂੰ ਵੱਡਾ ਦਾਗ਼ ਤੇ ਕਲੰਕ ਕੀ ਹੋ ਸਕਦੈ?
    ਜੇ ਹੁਣ ਵੀ ਗੁਨਾਹਗਾਰਾਂ ਨੂੰ ਬੇ ਕਸੂਰ ਕਹਿਣਗੇ ਤਾਂ ਸਮਝੋ ਉਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਨੇਂ। ਚਾਪਲੂਸੀਆਂ ਕਰਕੇ ਲਏ ਸਰਟੀਫਿਕੇਟ ਤੇ ਤਗ਼ਮੇ ਗਲ਼ਾਂ 'ਚੋਂ ਲਹਿ ਜਾਂਦੇ ਨੇਂ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲ਼ੀ ਸਜ਼ਾ ਸਦੀਆਂ ਤੱਕ ਪਿੱਛਾ ਨੀਂ ਛੱਡਦੀ।
    ਪਹਿਲਿਆਂ ਨੂੰ ਦੇਖਕੇ ਜੇ ਮੌਜੂਦਾ ਲੋਕ ਵੀ ਸਬਕ ਲੈ ਲੈਣ ਤਾਂ ਚੰਗੇ ਰਹਿਣਗੇ ਕਿਉਂਕਿ ਤਖ਼ਤੇ ਤਖ਼ਤੀਆਂ 'ਚ ਬਦਲਣ ਨੂੰ ਸਮਾਂ ਨੀਂ ਲਗਦਾ।

  • @citizenofpunjab892
    @citizenofpunjab892 10 วันที่ผ่านมา +1

    Thank you sir ji, Iam waiting for this video

  • @PunjabFiles-TV
    @PunjabFiles-TV 10 วันที่ผ่านมา

    One should always apply sermons one gives on one's own self or his government.

  • @harjitsran4661
    @harjitsran4661 9 วันที่ผ่านมา

    Naturally 😂

  • @manjeetdulay6933
    @manjeetdulay6933 9 วันที่ผ่านมา

    🙏🙏

  • @udayveersingh8238
    @udayveersingh8238 9 วันที่ผ่านมา

    Bai Tuhada taan 6 Maheene vi na chaliaa Raaj..Delhi de Bahyia ne tuhanu Te 92 Bheedan nu Godia ch dee liaa...Bahyia ne te India state dia Agencies ne tuhanu vi Gharon Bahar karta...

  • @SarbjitSingh-fp3oj
    @SarbjitSingh-fp3oj 9 วันที่ผ่านมา

    Pannu sahib zharru party akalidal nalo vadhu julam kar rehe hai

  • @goppiedhillon8360
    @goppiedhillon8360 9 วันที่ผ่านมา +1

    AAP walia dah be dso
    K delhi wale ki ki kr rhe a Punjab
    2024 parliament election ch loka neh AAP dah hankar be loka neh todia a
    Hje teh 27 ch dekhio ki banhda a

  • @raykay6613
    @raykay6613 9 วันที่ผ่านมา +1

    aam aadmi de raaj baare kdo charcha kronge?

  • @JasvinderSingh-dr7oi
    @JasvinderSingh-dr7oi 9 วันที่ผ่านมา

    Good decision 5 jathedar

  • @DarshanSingh-qx4ti
    @DarshanSingh-qx4ti 9 วันที่ผ่านมา +1

    ਘਟੀਆ ਇਨਸਾਨ ਕਾਮਰੇਡ ਇਹ ਹੈ

  • @AmritSidhu-n6i
    @AmritSidhu-n6i 9 วันที่ผ่านมา

    Bheri di uld

  • @raminderjitsinghwasu7594
    @raminderjitsinghwasu7594 9 วันที่ผ่านมา

    ਉਨ੍ਹਾਂ ਦਾ ਹੰਕਾਰ, ਹੁਣ ਕਿਤੇ ਮੁੱਕ ਜਾਊ ??

  • @kamaldeepdhillon8487
    @kamaldeepdhillon8487 9 วันที่ผ่านมา

    WELL SAID PANNU BHAJI, WE PROUD OF YOU, LOVE &RESPECT FROM TORONTO

  • @jassbir1363
    @jassbir1363 9 วันที่ผ่านมา +1

    ਪੰਨੂੰ ਸਾਹਿਬ ਮੈਂ ਆਮ ਆਦਮੀ ਪਾਰਟੀ ਦਾ ਸਪੋਟਰ ਹਾਂ , ਕਿ ਆਪਣੀ ਪਾਰਟੀ ਨੇ ਕੱਟੜ ਇਮਾਨਦਾਰੀ ਦਾ ਨਾਅਰਾ ਦਿੱਤਾ ਸੀ ? ਇਮਾਨਦਾਰੀ ਕਿਨੂੰ ਕੁ ਚੱਲ ਰਹੀ ਹੈ ?
    ਰੇਤ ਮਾਫੀਏ ਤੇ ਕਾਰਵਾਈ ਕਰਨ ਵਾਲੇ ਗੁਰਮੀਤ ਚੌਹਾਨ ssp ਸਾਹਿਬ ਨੂੰ ਕਿਸ ਨੀਤੀ ਦੇ ਤਹਿਤ ਹਟਾਇਆਂ ਗਿਆਂ ਜੀ ?
    ਜੇ ਗੁਰਮੀਤ ਚੌਹਾਨ ਜੀ ਨੇ ਕੁਝ ਗਲਤ ਕੀਤਾ ਸੀ , ਤਾਂ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀ ਕੀਤੀ ?
    ਕਿਉਂ ਕਿ ਉਨਾਂ ਨੇ ਗਲਤ ਕੀਤਾ ਹੀ ਕੁਝ ਨਹੀ ਸੀ ?

  • @satwindersingh869
    @satwindersingh869 9 วันที่ผ่านมา

    Jede gunah 2 sala ch tu kite ?? Oh baat ve suna

  • @Ggd555
    @Ggd555 9 วันที่ผ่านมา

    Pannu sab hun tan ah sb kujh mn gye ne khicho na ahna nu hun Adalat vich!!

  • @RanbirSingh-cx9ys
    @RanbirSingh-cx9ys 9 วันที่ผ่านมา

    Put haal tera v ehi hona

  • @jagmindersingh1361
    @jagmindersingh1361 9 วันที่ผ่านมา

    Tuhade boss kejriwal da haal is tu v bura hoyga delhi assembly election tu baad.jalos tera v buhat kadaya c patiala court vich hathkadi laga k isliye tera dard jayaz hai.

  • @JarnailSingh-ud5kg
    @JarnailSingh-ud5kg 10 วันที่ผ่านมา +2

    ਅਸਲ ਵਿੱਚ ਇਸ ਸੱਭ ਤੋਂ ਸਾਡੇ ਨੇਤਾਵਾਂ ਨੂੰ ਸਬਕ ਸਿੱਖਣਾ ਚਾਹੀਦੈ । ਜੇ ਬਾਦਲਕਿਆ ਦੇ ਝੂਠ ਦਾ ਪਰਦਾਫਾਸ ਹੋਇਐ ਅਤੇ ਆਪ ਗੁਨਾਹ ਮੰਨ ਲਏ ਹਨ ਅਤੇ ਫ਼ਖ਼ਰ ਏ ਕੌਮ ਦਾ ਖ਼ਿਤਾਬ ਵਾਪਸ ਹੋਇਐ , ਐਨੀ ਬੁਰੀ ਕਿਸੇ ਨਾਲ ਅੱਜ ਤੱਕ ਨਹੀਂ ਹੋਈ । ਦੂਜੇ ਪਾਸੇ ਲੋਕਾਂ ਨੇ ਬਾਦਲਕੇ ਜਾ ਕੈਪਟਨ ਵਰਗੇ ਹਰਾ ਕੇ ਭਗਵੰਤ ਮਾਨ ਤੇ ਭਰੋਸਾ ਕਰਕੇ ਸੱਤਾ ਸੌਂਪੀ , ਹੁਣ ਫੇਰ ਬਾਦਲਕਿਆ ਵਾਂਗੂ ਭਗਵੰਤ ਮਾਨ ਕਾਲੇ ਪਾਣੀ ਖ਼ਿਲਾਫ਼ ਇਨਸਾਫ਼ ਮੰਗਦੇ ਲੋਕਾਂ ਤੇ ਲਾਠੀਆਂ ਵਰਸ਼ਾਂ ਰਿਹੈ ਅਤੇ ਸਰੇਆਮ ਕਾਲਾ ਪਾਣੀ ਛੱਡ ਰਹੀਆਂ ਫ਼ੈਕਟਰੀਆਂ ਦਾ ਸਾਥ ਦੇ ਰਿਹੈ । ਕੀ ਇਹਦਾ ਹਿਸਾਬ ਕਿਸੇ ਵੇਲੇ ਨਹੀਂ ਦੇਣਾ ਪੈਣਾ ? ਸੁਪਨੇ 25 ਸਾਲ ਦੇ ਮਾਨ ਸਾਹਬ ਵੀ ਲੈ ਹੀ ਰਹੇ ਹਨ ? ਕਿਓ ?

  • @HarryDhillon5198
    @HarryDhillon5198 9 วันที่ผ่านมา

    Thoda ehna too v Bora haal Hona dekhde jaioo tusi

  • @anunner5575
    @anunner5575 9 วันที่ผ่านมา +2

    ਕਾਮਰੇਡ ਪੱਤੜਕਾਰ ਬਲਤੇਜ ਭੰਡਮਾਨ ਕੰਜਰੀਵਾਲ ਭਈਏ ਦਾ ਗੁਲਾਮ

    • @lakhwinderbrar6560
      @lakhwinderbrar6560 7 วันที่ผ่านมา

      Don't Say Anything Derogatory
      Why are you Degrading your Mind and peace

  • @amarjitcheema1687
    @amarjitcheema1687 9 วันที่ผ่านมา

    Hal.soda.vi.ehi.hou

  • @gurjitvirk3192
    @gurjitvirk3192 9 วันที่ผ่านมา

    Terr wrga bolda chnga ni lgda leer na hoye

  • @AmritSidhu-n6i
    @AmritSidhu-n6i 9 วันที่ผ่านมา

    Harram di ulad

  • @BalwinderSingh-kc1ku
    @BalwinderSingh-kc1ku 9 วันที่ผ่านมา

    ਸੱਭ ਕੁੱਝ remember ਹੈ ਜੀ॥

  • @Djpk-gry
    @Djpk-gry 9 วันที่ผ่านมา

    🙏🙏🙏🙏

  • @jgill304
    @jgill304 9 วันที่ผ่านมา

    🙏🙏