Veer mein patiale to aa,Australian rehna 18 sal to,mein3 to 4 sal to video dekh da jasvir dia,mein phele var comment kita amane di video te tuhade te v,phele gal ona nu koi video poni ni chidi c,tuhada ek pind aa,lok te koi galti ho g.us nu lokon di koshish karde aa,tuhade te aone dost mittar pind wale jan buj ki video ponde aa,kam Te v asar penda es nal.Aman nu mein changa munda samaj da c,but mein us di video dekhi aa,baut gatea inssan aa oh,na he us di koi zuban aa.veer eh nishani aa lok teri traki dekh k sad de aa.Rab tere te sare parivar te mehar kre.
Veere log taan tohanu laraun nu pherda n koch samjo pind de sare veeran nu khos bash dak k bahot wadia lagda Rab kara tohada paiar Banaya raha. God bless you all
Je amne ne veer di help kar ditti ki mada kar ditta. Tusi kanak beeji te oh jammi ni tuhada farz si bande nu paise maaf karde. Ek passe 10 lakh de tractor di fukri marde dooje pase 15ltr. diesel piche cheeka marde. Mainu dasso kinna diesel lagya tuhada ohna di kanak te main dugne paise dau. Send me your phone number.
Kalay veer agar eh gall ah agar tenu os phone karke dhamki den wale da number pata lagay tu oh number apne channel tey pai or tenu kuch karn di lodd nahi tere veer hajay jeonday ah maray nahi baki Waheguru tuhanu Bapu ji tey saray parivar nu chardikla ch rakhay........Aman Canada.
Kale bai tu shi banda yaar tainu koi sfai den di lod ni koi gal ni tension na lai Sare viewer jande aa sab jo tuhanu har roj vekhde aa. Love you always
Kalay tey Malkisi veer nu Sat Shri Akal ....Kalay bhai Mangu veer de be hun khuriya loun de lod ah keoke viah ho giya veer da . so mangu de be lvaa deo khuriya . baki Mangu veer hun viah di party kad deni ah....
ਤੇਰੇ ਵੀਰ ਸਭ ਤੋ ਵਧ ਜਬਲੀਮਾਰ ਜਾਨ ਮਾਹਲ ਲਗਦਾ
ਕਾਲੇ ਤੂ ਤੇ ਮਲਘੀਸੀ ਬਹੁਤ ਸਮਝਦਾਰ ਬਣਦੇ ਬਹੁਤੀਆਂ ਜ਼ਮੀਨਾਂ ਵਾਲੇ ਪਹਿਲਾ ਜਸਵੀਰ ਬਾਈ ਦੇ ਪਿੱਛੇ ਪੈ ਗੇ ਤੇ ਹੁਣ ਅਮਨੇ ਦੇ ਬੂਢੇ ਬੋਕ ਦੋਵੇ ਪਿੰਡ ਵਿੱਚ ਇਕ ਦੂਜੇ ਦੀ ਸ਼ਰਮ ਕਰੋ ਵੀਡੀਓ ਪਿਛੇ ਲੜਦੇ ਚੰਗੇ ਲਗਦੇ ਸਿਆਣੇ ਬਣੋ
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਡੇ ਵੀਰ ਨੂੰ we love you kala bhaji
ਕਾਲੇ ਵੀਰ ੳੁਹਨਾ ਨੂੰ ੳੁਗਲ ਜਾਨ ਮਾਹਲ ਦਿੰਦਾ ਥੋੜਾ ਜਿਹਾ ੳੁਹਨਾ ਤੋ ਬਚ ਰਹਿ
ਵੀਰ ਤੇਰੇ ਨਾਲ ਹਾ (ਫਤਿਹਗੜ੍ਹ ਸਾਹਿਬ )
__ਕਾਲਾ ਬਾਈ ਨੇਕਦਿਲ ਇਨਸਾਨ ਤੇ ਚੰਗਾ ਬੰਦਾ ਇਹ ,
hit like for kaala 22 _
ਕਾਲੇ ਬਾਈ ਤੇਰਾ ਸੁਭਾਅ ਬੜਾ ਚੰਗਾ, ਮਾਲਕ ਤੈਨੂੰ ਚੜ੍ਹਦੀ ਕਲਾ ਚ ਰੱਖੇ, ਤੇਰੀ ਹਰ ਵੀਡੀਓ ਵੱਖਰੀ ਹੁੰਦੀ ਆ, ਵਧਿਆ ਲੱਗਦਾ ਕੋਈ ਬੰਦਾ ਕੁਝ ਅੱਲਗ ਕਰਦਾ #ਰੂਪ ਨਗਰ
ਨਾ ਇੱਦਾਂ ਕਰੋ ਬਾਈ ਤੁਸੀਂ ਉਹ ਵੀ ਤੁਹਾਡਾ ਹੀ ਵੀਰ
Veer mein patiale to aa,Australian rehna 18 sal to,mein3 to 4 sal to video dekh da jasvir dia,mein phele var comment kita amane di video te tuhade te v,phele gal ona nu koi video poni ni chidi c,tuhada ek pind aa,lok te koi galti ho g.us nu lokon di koshish karde aa,tuhade te aone dost mittar pind wale jan buj ki video ponde aa,kam Te v asar penda es nal.Aman nu mein changa munda samaj da c,but mein us di video dekhi aa,baut gatea inssan aa oh,na he us di koi zuban aa.veer eh nishani aa lok teri traki dekh k sad de aa.Rab tere te sare parivar te mehar kre.
ਇਨਸਾਨ ਦੇ ਦਿਲ ਦਾ ਨੀ ਪਤਾ ਮਲਕੀਤੀ ਬਾਈ ਦੀ ਦਾੜੀ ਧੁੱਪ ਨਾਲ ਨੀ ਚਿੱਟੀ ਹੋਈ ਉਮਰਾਂ ਦੇ ਤਜਰਬੇ ਹੁੰਦੇ ਆ
ਕੋਈ ਚੱਕਰ ਨੀਂ ਵੀਰ ਖਿੱਚੀ ਚੱਲ ਕੰਮ ਨੂੰ। ਜਦੋਂ ਆਪਾਂ ਨਵਾਂ ਸਾਈਕਲ ਲੈਨੇਂ ਆ ਤਾਂ ਓਹਦੇ ਨਾਲ ਸਟੈਂਡ ਲਗਾਂ ਕੇ ਦਿੰਦੇ ਨੇਂ ਤਾਂ ਕਿ ਉਹ ਆਪਣੇ ਆਪ ਖੜ੍ਹਾ ਰਹਿ ਸਕੇ ਪਰ ਅਮਨੇ ਤੇਰਾਂ ਤਾਂ ਕੋਈ ਸਟੈਂਡ ਹੀ ਨਹੀਂ ।
ਕਾਲਾ ਬਾਈ ਸੱਚਾ ਅਤੇ ਮੇਹਨਤੀ ਬੱਦਾ
Right
Kala nice ji
ਕਾਲੇ ਵੀਰ ਅਸੀ ਤਾ ਪਹਿਲਾਂ ਤੋਂ ਤੇਰੇ ਤੇ ਮਲਕੀਸੀ ਬਾਈ ਦੇ ਫੈਨ ਹਾ।।
ਸਹੀ ਗੱਲ 22 ਮਗਰ ਨਾ ਲੱਗ ਚੱਕੀ ਚੱਲ ਫੱਟੇ ਜੱਟਾਂ ਕਾਲਾ 22 ਅਮਨੇ ਫੁਕਰਾ ਸਿਰੇ ਦਾ 22 ਨਿੰਮਾ ਤਾ ਖਾਣ ਕੁੱਤਾ ਤੁ ਖਲਾਅ ਤੇਰੇ ਨਾਲ
ਸਹੀ ਗੱਲ ਹੈ ਵੀਰੇ। ਖਲਾ ਕੇ ਚਾਹੇ ਸਾਲੇ ਨੂੰ ਕੋਡਾ ਕਰਲੋ ਉਹ ਵੀ ਹੋਜੂ
Sahi gal a 22 😂😂
Mainu tan eh sara pind he tempooan da laggda. 😄😄😄😄
ਕਾਲੇ ਬਾਈ ਆਪਾਂ ਨੂੰ ਤਾਂ ਇਨਾ ਪਤਾ ਕਿ ਤੁਸੀਂ ਇੱਕ ਮਿਹਨਤੀ ਬੰਦੇ ਹੋ ਆਪਾਂ ਤੁਹਾਡੇ ਨਾਲ ਹਾਂ
Mehnti da matlab eh nahi, #Jaanmahal di insult kare. Chawal ah sire da 🐒
@@rickyjagpal4288.ਬਾਈ ਬੋਲਣ ਤੋ ਪਹਿਲਾਂ ਸੋਚੀਦਾ ਹੁੰਦਾ ਜਾਨਮਾਹਲ ਦੀ ਗੱਲ ਕੀਤੀ ਨੀ ਮੈਂ ਤੇ ਰਹੀ ਗੱਲ ਜਿਹੜੀ ਤੂੰ ਭਾਸ਼ਾ ਵਰਤ ਰਿਹਾਂ ਚੱਵਲ ਚੂਵਲ ਹੁਣ ਤੱਕ ਜਿਨੀਆਂ ਵੀ ਵਿਡੀਉ ਦੇਖੀਆਂ ਚੱਵਲ ਕੋਣ ਆ ਇਹ ਸਾਰਿਆਂ ਨੂੰ ਪਤਾ ਬਾਕੀ ਮੇਰੇ ਨਾਲ ਫਾਲਤੂ ਬਹਿਸ ਨਾ ਕਰ ਮੈਂ 3 ਦਿਨ ਹੋ ਗਏ ਇਥੇ ਹੁਣ ਦਿੱਲੀ ਆ ਗਏ ਆਂ ਅਸੀਂ ਰੋਪੜ ਬਹੁਤਾ ਦੂਰ ਨੀ ਰਸਤੇ ਵਿੱਚ ਹੀ ਪੈਂਦਾ ਕਿਸੇ ਦਿਨ ਘਰ ਗੇੜਾ ਮਾਰਨ ਆਉਣਾ ਮੇਰੇ ਨਾਲ 40,50 ਭਰਾ ਹੋਰ ਆ ਉਨਾ ਨੇ ਵੀ ਕੋਈ ਨਾ ਕੋਈ ਕੰਮ ਨਬੇੜਕੇ ਅਸੀਂ ਸਾਰਿਆਂ ਨੇ ਵਾਪਸ ਫਿਰ ਦਿੱਲੀ ਮੁੜਨਾ।ਤਾਂ ਮੇਰੇ ਸਾਰੇ ਭਰਾਵਾਂ ਖਾਸ ਕਰ ਕਿਸਾਨ ਭਰਾਵਾਂ ਨੂੰ ਬੇਨਤੀ ਐ ਕਿ ਆਪਸੀ ਝਗੜੇ ਛੱਡੋ ਜੇ ਇਨੀ ਤੁਹਾਡੀ ਬੁੰਡ ਚ ਬਰੂਦ ਉਬਲ ਰਿਹੈ ਤਾਂ ਦਿੱਲੀ ਆਉ ਤਾਂ ਕਿ ਤੁਹਾਡੇ ਬਰੂਦ ਨੂੰ ਸਹੀ ਸਮੇਂ ਸਹੀ ਜੱਗਾ ਚੱਲਣ ਦਾ ਮੋਕਾ ਮਿਲੇ, ਜੀ ਧੰਨਵਾਦ
@@farmlife3304 😂😂😂👍👍👍🤣🤣🤣🤣🤣👍👍😂👌👌🤣🤣🤣🤣🤣🤣🤣🤣🤣🤣🤣🤣🤣🤣👍👍😂😂😂😂😂😂🤣🤣🤣🤣🤣🤣🤣🤣🤣🤣🤣👍
@@farmlife3304 wadi farmer life aliya, tu v tik ja, tusi khoti kam fare ah, lokan nu q feel karwande o, Youbtube money lai eh sab kar karde ho.
@@rickyjagpal4288.ਖੋਤੀਆਂ ਤੇਰੇ ਵਰਗੀਆਂ ਹੁੰਦੀਆਂ ਜਿਨਾ ਨੂੰ ਗੱਲ ਸਮਝ ਨੀ ਆਉਂਦੀ
Kala bhai very nice person good job very hard worker and good farmer. God bless you
ਕਾਲੇ ਵੀਰ ਕੋਈ ਚੱਕਰ ਨਹੀ ਆਪਾ ਤੁਹਾਡੇ ਨਾਲ ਆ 😍😍🥰🥰😘😘😘💪💪👌👌👍👍👍
th-cam.com/video/D7jDT6OmJRA/w-d-xo.html
Je Meri Video Changi Lagge Tan Please Mere Channel Nu Subscribe Krdi, Tuhadi Support di jarurat aa mainu🙏
@ninder singh 22 ki gal hogi c
Ahh Dekho mere veer
Like share kareo yaaro
th-cam.com/video/REhEHfew-AE/w-d-xo.html
Rabb Sukh rakhe 🙏♥️
Kala bhut hoshyar bnda hy
ਕਾਲੇ ਬਾਈ ਨੰਗ ਬੰਦੇ ਦਾ ਯਕੀਨ ਨਹੀਂ ਕਰੀਦਾ। ਚੱਲ ਕੋਈ ਗੱਲ ਨਹੀਂ ਛੇਤੀ ਪਤਾ ਲੱਗ ਗਿਆ। ਅੱਗੇ ਤੋਂ ਚੌਕਸ ਰਹਿਣਾ ਬਾਈ।
ਕਾਲੇ।ਵੀਰ।ਤੇਰੇ।ਤੋ।ਸੜਦੇਵਾ
Love from America kich ka rakh
ਕਾਲੇ ਬਾਈ ਤੇਰੇ ਨਾਲ ਆ ਟੇਂਸ਼ਨ ਨਹੀਂ ਲੈਣੀ
🇮🇹🇮🇹🇮🇹🇮🇹
ਸਹੀ ਕੀਤਾ ਬਾਈ। ਤੈਨੂੰ ਵੀ ਪਤਾ ਉਹ ਕਿਸ ਦਾ ਚਮਚਾ। ਬੱਚ ਕੇ ਰਹੋ ਬਾਈ।
Nice.. keep it up 👍 good worj
Nice 👍👍 Vedio kale Veer.
Very nice video Kala bai don’t worry about other’s you are hard working bai
ਜਸਵੀਰ ਨੇ ਤਹਾਨੂੰ ਮਸਹੁਰ ਕੀਤਾ ਆ ਬਾਈ ਜਾਦ ਰੱਖਿਆ ਜੇ
ਕਾਲਾ ਸਿੰਘ ਗੱਲ ਸਿਰਫ ਮਚੇਮੇ ਦੀ ਆ ਜੰਤਾ ਪਿਆਰ ਕਰਦੀ ਆ ਤੇ ਵਿਊਜ ਤੇਰੇ ਵੱਧ ਆਉਂਦੇ ਨੇ. ਚੈਨਲ ਤੇਰਾ ਬਾਅਦ ਚ ਬਣਿਆ ਤੇ ਪਿਆਰ ਜੰਤਾ ਨੇ ਖੁੱਲ੍ਹ ਕੇ ਦਿੱਤਾ ਓਹਦਾ ਨਤੀਜਾ ਇਹ. ਬਾਕੀ ਸਾਲ਼ਾ ਇੱਕ ਗੱਲ ਦਾ ਸ਼ੱਕ ਆ ਵੀ ਕਿਤੇ ਦੋਨਾ ਨੇ ਵਿਉ ਲੈਣ ਕਰਕੇ ਖੇਡ ਤਾਂ ਨੀ ਖੇਡੀ. ਕਿਉਂ ਕੇ ਮੌਂਟੀ ਮਨੀ ਮਨੀ ਮਨੀ. ਬਾਕੀ ਦਾਤਾ ਜਾਣਦਾ ਵੀਰ. ਹਾਂ ਪ੍ਰਾਈਵੇਟ ਨੰਬਰ ਤੋਂ ਕਾਲ ਆਉਂਦੀ ਆ ਤਾਂ ਸਿੱਧਾ ਗਾਲਾਂ ਕੱਢਿਆ ਕਰ. ਵੀਰੇ ਵੀਰੇ ਨਾ ਕਰੀਂ.🙏🙏🙏🙏
Att kale bai ..
ਚੱਲ ਕੋੲੀ ਨੀ ਕਾਲੇ ਵੀਰ ਇੱਕ ਪਿੰਡ ਦੇ ਹੋ ਕੋਈ ਗੱਲ ਨੀ ਛੱਡ ਪਰੇ ਤੁਸੀਂ ਆਪ ਸਿਆਣੇ ਹੋ ਜੀ
Kala veer ji sat sri akaal, tusi ghaint bande oh ,rabb thonu chardi kalan which rakhe, love you kala 22❤ from Delhi
Kala veer you are very hard worker
Veere log taan tohanu laraun nu pherda n koch samjo pind de sare veeran nu khos bash dak k bahot wadia lagda Rab kara tohada paiar Banaya raha. God bless you all
Bilkul right veer ji lok Lara ke tamasa dekhde a
Bilkul sahi kaha tusi
Love u kala bro 🇮🇳🇦🇺
ਕਾਲੇ ਵੀਰ ਕੋਈ ਚੱਕਰ ਨੀ ਅਸੀ ਤੇਰੇ ਨਾਲ ਆ ਪਰ ਰਲ ਕੇ ਰਹੋ🙏🙏
ਕਾਲਾ ਵੀਰ ਸੱਚਾ ਬੰਦਾ ਆ ਤਾਹੀਂ ਤਾਂ ਬਾਈ ਸਾਰੀ ਗੱਲ ਖੁਲ੍ਹ ਕੇ ਕਰ ਰਿਹਾ ਵਧੀਆ ਵੀਰ ਚੱਕੀ ਰੱਖ ਕੰਮ ਵਾਹਿਗੁਰੂ ਮੇਹਰ ਕਰੂ ਚੜ੍ਹਦੀਕਲਾ ਚ ਰਹਿ ਵੀਰੇ
Koi gall ni brother tension ni laini kiss v gall di
Bai kale asi tere naal love from Spain
Kale veer shastri kaal bahut badhiya karya tussi
Amana Londa o bai kala full sport vlogs karo bai
Koi gal ni kala veer tu datya reh sache man nal waheguru tere te kirpa karnge god bless you bro.
Kala bai vdia bnda aa
Full support kale bai eh thode pind de jihde 3 ku jaane bhonkde aa oh jealous karde aa
Kala veer sirra bnda y...
Very nice video bro 👍👍 you are a true man keep it up 🇺🇸🇺🇸
Kala tu veer galt tra bhanja jasveer veer ji name Kive la raha jasveer Shota oda nal o dso pls
Very.good
Virender.ganganagar
Kala Bai Siiirrraa
Ssa veer g
You are right ✅ 👌
love u bhai from himachal
22 ਨਾਲ ਆਪਾ ਭੱਜਦੇ ਨੂੰ ਵਾਣ ਇਕੋ ਜਿਹਾ। ਆ
Kala Bai me bi masin lawni ha konsi Lau. Parvej khan from Saudi arbiya
Very good kala veer sab tano daban nu ferda
Love you veer tu ik hard work wala jatt aaa rabb tenu hamesha kush rakhe 💓 💕
ਵੀਰੇ, ਵੀਡਿਓ ਪਿੱਛੇ ਕਿਉਂ ਆਪਣੀ ਰਿਸ਼ਤੇਦਾਰੀਆਂ ਨੂੰ ਗੁਆਉਣ ਚ ਲਗੇ ਹੋਏ ਹੋ। ਆਪਸ ਵਿੱਚ ਪਿਆਰ ਨਾਲ ਰਹੋ ਜਿਵੇਂ ਅੱਗੇ ਰਹਿੰਦੇ ਹੋ।
ਵੀਡਿਓ ਨਾਲ ਮਿਲੇ ਚਾਰ ਪੈਸੇ ਤੇ ਲਾਇਕ ਨਹੀਂ ਸਗੋਂ ਰਿਸ਼ਤੇਦਾਰੀਆਂ ਤੇ ਆਪਸੀ ਪਿਆਰ ਹੀ ਸਦਾ ਕੰਮ ਆਉਂਦਾ ਹੈ।
Kala te malkisy Bai tusi Samajdar ho.😚
Love you Kala bro your nature very very very good l am very very like you
3
Kale bai ea samaj dari wali gal a good luck delhi ni auna
Love u kala paji tusi great person ho
Thx to all
Rall k rho koi inam ni hega ldai kr k // Baki tuc aap seyane oo 🙏🙏🙏
Kala bai 🔥🔥🔥🙏🙏
Nice👍 video Kala bhai
Je amne ne veer di help kar ditti ki mada kar ditta. Tusi kanak beeji te oh jammi ni tuhada farz si bande nu paise maaf karde. Ek passe 10 lakh de tractor di fukri marde dooje pase 15ltr. diesel piche cheeka marde. Mainu dasso kinna diesel lagya tuhada ohna di kanak te main dugne paise dau. Send me your phone number.
Tere nal aa bhai💪💪💪💪💪💪
ਤੁਹਾਡੀ ਮਿਹਨਤ ਤੋਂ ਖੁਸ਼ ਨਹੀਂ ਹਨ ਕਈ ਵੀਰ ਨਾ ਤੁਹਾਡੇ ਚੈਨਲ ਤੋ
ਬਾਈ ਕਾਲੇ ਸਾਨੂੰ ਤਾ ਪਹਿਲਾ ਹੀ ਪਤਾ ਸੀ ਕਿ ਅਮਨਾ ਬੇਜਵਾਨ ਬੰਦਾ ਤੂੰ ਜਲਦੀ ਗੱਲਾ ਵਿੱਚ ਆ ਜਾਨਾ
th-cam.com/video/D7jDT6OmJRA/w-d-xo.html
Je Meri Video Changi Lagge Tan Please Mere Channel Nu Subscribe Krdi, Tuhadi Support di jarurat aa mainu🙏
ਅਮਨਾ ਨਹੀ, ਅਮਨੇ ਤੇ ਪਿੱਛੇ ਕੋਈ ਹੋਰ ਆ।
Ki gal hoyi 22
Ahh Dekho mere veer
Like share kareo yaaro
th-cam.com/video/REhEHfew-AE/w-d-xo.html
Rabb Sukh rakhe 🙏♥️
Nic bro
Very good vir kala
Kale good brother. Keep up the good work 🙏
I am fan of malkeet
Kalay veer agar eh gall ah agar tenu os phone karke dhamki den wale da number pata lagay tu oh number apne channel tey pai or tenu kuch karn di lodd nahi tere veer hajay jeonday ah maray nahi baki Waheguru tuhanu Bapu ji tey saray parivar nu chardikla ch rakhay........Aman Canada.
Kale bai tu shi banda yaar tainu koi sfai den di lod ni koi gal ni tension na lai Sare viewer jande aa sab jo tuhanu har roj vekhde aa. Love you always
Bai full support tenu canada 🇨🇦 ton
Kale 22 love you a tenu 22 😘😘🔥🔥🚜🚜
ਬਾਈ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਦੂਜੇ ਆਪਣੇ ਆਪ ਸਮੇਂ ਨਾਲ ਲਾਈਨ ਤੇ ਆਉਂਦੇ ਦੇਖ
ਬਾਈ comment ਕਰਨ ਵੇਲੇ ਮਾੜਾ ਸ਼ਬਦ ਨਾ ਵਰਤਿਆ ਕਰੋ
Kala vir ji
Pyar naal raho mere vadhe bhara
Jasvir tan bhain aapni da yar c Aman v apni bhain da yaar niklya Kala bai jindaabaad
Mashaallh. Kala 🌺🥀🌹🌾🏝️❤️🌺🥀🌹🌾❤️🇵🇰🇸🇦🇵🇰🇸🇦🇵🇰🇸🇦
Lv u bro
Good kala bai👍👍👍👍👍
Kala bhai g tuc kaint banda ho g
Bai maa Teri roj video dekhda love you from khanna lalheri and my nanka Morinda pind Rangia 🔥🔥😘😘
ਬਾਈ ਇਕ ਹੋਰ ਵੀਡੀਓ ਕਰਨਬੀਰ ਮਾਹਲ ਦੇ ਚੈਨਲ ਤੇ " ਕਾਲੇ ਮਾਹਲ ਨੇ ਹੱਥ ਜੋੜ ਕੇ ਮੁਆਫੀ ਮੰਗੀ " । ਉਹ ਵੀ ਸਾਫ ਕਰੋ ਜੀ ।
th-cam.com/video/FUL2dxCbqhk/w-d-xo.html
Main tuhadea saria video dekhda main jado India gea tuhanu jarur meluga
Ok kalla. by g
V nice bro
Beautiful video
ਕਾਲੇ ਬਾਈ ਲੰਡੂ ਬੰਦਿਆਂ ਦਾ ਇਤਬਾਰ ਨਹੀਂ ਕਰੀਦਾ ਹੁੰਦਾ, ਇਹ ਪਿੱਠ ਲਵਾ ਦਿੰਦੇ ਹੁੰਦੇ ਆ I ਸਾਰੇ ਲੋਕ ਤੇਰੇ ਨਾਲ ਆ I ਸਟੈਂਡ ਰੱਖ ਕੇ ਚੱਲਿਆ ਕਰ I SSA ਮਲਕੀਸੀ ਬਾਈ ਨੂੰ I
Bai G tuhadi video nu 1000000 comment
Kalay tey Malkisi veer nu Sat Shri Akal ....Kalay bhai Mangu veer de be hun khuriya loun de lod ah keoke viah ho giya veer da . so mangu de be lvaa deo khuriya . baki Mangu veer hun viah di party kad deni ah....
Veer teri koi galti nhi ❤️
ਕਾਲੇ ਵੀਰ ਅਸੀ ਪਹਿਲਾਂ ਤੋਂ ਹੀ ਤੇਰੇ ਨਾਲ ਹਾ ਮੈ ਅਮਨੇ ਦਾ ਚੈਨਲ ਸਸਕਰਾਈਬ ਵੀ ਕੀਤਾ ਹੋਇਆ ਪਰ ਜੇ ਅਮਨਾ ਅਪਣੀ ਗੱਲਤੀ ਨਹੀ ਮੰਨਦਾ ਭਾਵ ਵੀਡੀਓ ਡਲੀਡ ਨਹੀ ਕਰਦਾ ਅਸੀਂ ਓਦਾਂ ਚੈਨਲ ਅਨ ਸਸਕਰਾਈਬ ਕਰ ਦੇਣਾ।।
Amna te jasbir dono jabliyan marde, Kala bhai tusi great ho
Full saport a kale 22
22 you are great brother keep going don’t worry about love you from USA
ਬਾੲੀ ਜਸਬੀਰ ਬਾਂਦਰ ਨੂੰ ਮੈਕ ਕਿੱਥੋ ਮਿਲ ਗਿਅਾ
Bilkul sahi karaya veraa tu