855 sirraa tractor 🚜 aa veer ji par sade edar 22 ji Kapurthala Jalandhar side tey 3630 new holland Jaa Jhon deere jada psnd krde malwa maza ch 855 jada psnd krde 👌👌 baki veer tractor sare hi vadia 👌👌
Oda te preet da Engine vadda .. aw Company ne Deisel bhout kata rekha Engine de Sab nal ... jor kitho marna jadu puri khrak ni milni ... 855 Ne ode Engine De sab Nal Deisel pura mil rha aw ...
855 ਬਹੁਤ ਵਧੀਆ ਬਾਈ ਜੀ 🙏👌
Driver drivar t depend krda bai oda tractor preet v bhot vadia , apne kol hega superseedar t 100 chkar tod k chlda jdo k 855 300 tod da
6049 ਦੀ ਕੀ ਰੀਸ ਕਰਲੂ 855 ਆ ਡਈਰਵਰ ਮਾੜਾ ਬਾਕੀ 855 ਵਾਲੀਆਂ ਨੂੰ ਫੁੱਕਰੀ ਮਾਰਨ ਦੀ ਆਦਤ ਹੁੰਦੀ ਮੇਰੇ ਯਾਰ ਕੋਲ ਆ 6049 ਜੇ ਫੱਟੀ ਨਾਲ ਫੱਟੀ ਪਾੳਣੀ ਤਾਂ ਦੱਸ ਦੀ ਫਿਰ ਪਤਾ ਲੱਗੂ ਤੇਨੂੰ 6049 ਚੀਜ਼ ਕੀਆ
969 naal aa jai jad marzi
Lea Tera 969Jadun mrji
Sai gal a bai
Y Fer vikda kyu nahi tera 6049
Nalle 855 55hp aa te 6049 60hp aa
ਬਾਈ ਜੀ 855 ਦੀ ਅਵਾਜ਼ ਸੁਣਕੇ ਸਵਾਦ ਆ ਜਾਂਦਾ❤❤ 855 ਨੀ ਦੱਬਦਾ ਬਾਈ ਕਿਸੇ ਵੀ ਚੀਜ਼ ਵਿਚ💪💪💪💪💪💪💪💪
ਬਾਈ ਇਹ ਨੂੰ ਤਾ ਵੇਖ ਕੇ ਹੀ ਦਿਲ ਖੁਸ਼ ਹੋ ਜਾਂਦਾ ਬਾਕੀ ਗੱਲ ਤਾਂ ਬਾਦ ਦੀ ਆ
ਹੋਰ ਕੋਈ ਟੈਰਕਟਰ ਵਾਲੇ ਫੁੱਕਰੀ ਨਹੀਂ ਮਾਰਦੇ ਜਹਿਦੇ ਕੋਲ 855 ਹੁੰਦਾ ੳਹਨਾ ਨੂੰ ਹੀ ਕੋੳ ਫੁੱਕਰੀ ਮਾਰਨ ਦੀ ਆਦਤ ਹੁੰਦੀ ਆ
🌶🌶🌶🌶 ਤਾਂ ਲੜੀ ਆ
@@harf8428 ਮੈਂ 2018, model ਨਵਾਂ ਲਿਆ ਸੀ 855 ਆ ਪਰ ਸਾਨੂੰ ਤਾਂ ਏਦੇ ਚ ਕੁੱਝ ਖਾਸ ਲੱਗਾ ਨਹੀਂ ਸੀ 6 ਮਹੀਨੇ ਬਾਅਦ ਵੈਚਕੇ ਜੋਡੀਆਰ 5405 4×4 ਲਿਆ ਸੀ ਪੁੱਤ 855 ਤਾਂ ਦੋ ਆਕੇ ਫਿਰ ਵੀ ਪੈਸੇ ਬੱਚ ਜਾਣੇ ਆ ਜੋਡੀਆਰ ਕੱਲਾ ਹੀ 855 ਦੋਵਾਂ ਦੇ ਮੁੱਲ ਬਾਕੀ ਮਿੱਤਰ preet 6049 ਦੀ ਵੀ ਰੀਸ ਨਹੀਂ ਕਰਦਾ 855 ਆ ਬਾਕੀ ਫੁੱਕਰੀਆ ਮਾਰਨ ਦੀ ਆਦਤ ਹੁੰਦੀ 855 ਵਾਲੀਆਂ ਨੂੰ
855 kol hove te fukri maarn nhu Malo Mali dill karda baki miter peyara 855 4×4 nal Lali jondeer 5405 4x4 koi chakar nhi sajna
ਬਹੁਤ ਵਧੀਆਂ ਟਰੈਕਟਰ ਬਾਈ 855 ਜ਼ੋਰ ਪੱਖੋਂ ਮੈਨੂੰ ਚੰਗਾ ਨੀ ਲਗਦਾ ਸੀ 855 ਪਰ ਮੈਂ ਡੋਲੂ ਕਰਾਹੇ ਤੇ ਚਲਾ ਕੇ ਵੇਖਿਆ ਰਿਸ਼ਤੇਦਾਰਾਂ ਦਾ ਬਾਈ ਵੱਧ ਵੱਧ ਜਾਂਦਾ ਟਰੈਕਟਰ
Tere hesab nal khera tractor shi aa sab to
Bai tu rehnda kite eh tnu hlle pta ni swaraj warre
ਸਵਰਾਜ ਵਾਲੀ ਜ਼ਮੀਨ ਪੋਲੀ ਸੀ ਰੋਟਾਵੇਟਰ ਨਾਲ ਪ੍ਰੀਤ ਅੱਪੜ ਚ੍ ਆ ਬਰਾਬਰ ਦੀ ਜ਼ਮੀਨ ਚ ਲਾਉ
Right y eh gal da pta ni kise nu eve bas galan e a
855🦖🦖🦖💪💪💪💪
855💪💪
855 ਤਾਂ ਬਾਈ ਝੋਟਾ ਐ ਲੋਕ ਐਵੇਂ ਨੀ ਲੈਂਦੇ 855
ਤਿੰਨ ਪਲਾਉ ਸ਼ੁੱਧ ਨੇ ਟਰੈਕਟਰ 855 ਵਾਕਿਆ ਹੀ ਦਰੁਸਤ ਆ ਬਾਈ ਜੀ ਸੰਦ ਸ਼ੁੱਧ ਹੌਵੇ ਤਾਂ ਹੀ ਵਧੀਆ ਆ
ਘੈਂਟ ਬਾਈ ਜੀ 🐂🐎🦖🦖🦖🦖🦖🔥🔥🔥🔥🔥🔥🔥🔥🔥🔥🔥🔥🔥🔥🔥🔥🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
Preet 6049 💪💪💪💪💪💪💪💪💪💪💪💪💪💪💪💪🤗🤗🤗🤗🤗🤗🤗🤗🤗🚩🚩🚩🚩🚩🚩🚩🚩
855❤❤❤❤❤❤Sirra
Khaint performance bro 👌👌👌👌👌👌👌👌👌
855 sirraa tractor 🚜 aa veer ji par sade edar 22 ji Kapurthala Jalandhar side tey 3630 new holland Jaa Jhon deere jada psnd krde malwa maza ch 855 jada psnd krde 👌👌 baki veer tractor sare hi vadia 👌👌
Majhe ch v Bahut pasand Karde aa HOLLAND nu veer ji
ਪ੍ਰੀਤ 6049 ਝੋਟਾ ਹੈ 855 ਤਾਂ ਰੋਈ ਜਾਂਦਾ ਵਿਚਾਰਾ😂
6049 di hp vi 60 aa
tum abhi bche ho
855💪💪💪💪💪💪💪💪💪💪👌👌👌
ਜੀਦੀ ਰੀਸ ਨੀ ਹੁੰਦੀ ਉਸਦੀ ਬਦਨਾਮੀ ਕੀਤੀ ਜਾਂਦੀ ਹੈ 855❤❤❤❤❤❤❤❤
855 ਤੇ 6055 t20 ਦੋਵਾਂ ਦਾ ਕੋਈ ਮੁਕਾਬਲਾ ਨੀ ਬਾਈ ਜਮਾ ਐਂਡ ਨੇ ਦੋਵੇਂ ਹੀ 55 ♥️
855 💪💪💪 sira
ਵਹਿਮ
855 de rees nhi hune kise Tractor tu 855 🔥🔥🔥🦖💪💪
ਝੋਟਾ ਟਰੈਕਟਰ ਆ ਬਾਈ ਸਿਰਾ ਕਰਾਤਾ 😘💕💯✌😍😘❣😘💋😘❣🎀💓💓💓🎀
855 ਤਾਂ ਬਾਈ ਸੱਪ ਦੀ ਸਿਰੀ ਆ ਜਮਾਂ ਸਿਰਾ ਕਰਤਾ
6049 ਵਧੀਆ ਟਰੈਕਟਰ ਹੈ ਜਿਸਨੇ ਵਾਹੀ ਕਰਨੀ , ਫੁਕਰਾ ਪੰਥੀ ਲਈ ਤਾਂ ਕੋਈਂ ਵੀ ਵਧੀਆ ਨਹੀਂ।
Y jhotta 855 kde davda ni patander
Bhot kaint chij aaa 855
And performance okk aa y ਸੱਤੇ ale 855 di bro👌👌
Sirrrraaaaa bai 855❤❤❤❤awaj sun ke najara aa janda sirraaaa va tractor 855
ਬਹੁਤ ਵਧੀਆ 22 ਜੀ 855 ਦੀ ਖਿਚਾਈ
855sirr y
ਬਹੁਤ ਵਧੀਆ Performance 855 di
Swaraj teh jaan eh apni koi tractor nhi ehde warga ❣️❣️❣️❣️
ghaint galbat aa bai
aa ta jhota sariyan da pyoo 💪
855💪🏽💪🏽
Preet Koka bai
855 sirra karoda 💪💪💪💪
855 de koi res nahi kar sakda look te awaz jama sira att
855 ਦਾ ਪਿਓ ਹੈ ਪ੍ਰੀਤ 6049
Very good 😊🎉🎉🎉
855ਝੋਟਾ❤
855 king
ਵੀਰ ਜੀਓ ਜਿਵੇਂ ਕਿਵੇਂ ਮੈਂ ਵੇਖ ਰਿਹਾਂ ਹਾਂ ਅੱਜ ਵਾਹੇ ਖੇਤ ਵਿੱਚ ਜਿੱਥੇ ਹਾਲੇ ਪਲੌ ਨਹੀਂ ਹੋ ਇਸ ਖੇਤ ਵਿੱਚ ਪਰਾਲੀ ਨਾ ਮਾਤਰ ਹੈ ਕਣਕ ਦੇ ਵੱਢ ਵਾਂਗ ਖਰਚੇ ਛੋਟੇ ਛੋਟੇ ਨਜ਼ਰ ਆ ਰਹੇ ਹਨ ਪਰਾਲੀ,,ਪਤਰਾਲ,, ਘੱਟ ਨਜ਼ਰ ਆਉਂਦੀ ਹੈ ਪਲੌ ਠੀਕ ਲੱਗਦਾ ਹੈ ਇਕ ਸਾਰ ਵਹਾਈ ਜਿਸ ਖੇਤ ਵਿੱਚ ਪੂਸਾ੍ 44ਦੀ ਭਰਵੀਂ ਪਰਾਲੀ ਹੁੰਦੀ ਹੈ ਉਸ ਖੇਤ ਦੀ ਵੀਡੀਓ ਹੁੰਦੀ ਫਿਰ ਗਵ ਬਣਦੀ ਧੰਨਵਾਦ
855 Swaraj Best 👌 16-9-28 Best
855 may favorite 💪💪🚜👑👑
855 🦖💪💪
Carry on jatto ….jidiya na karo…vero
Baki Luv u….veero ❤❤
Bai Sira gall bat va 👍👍👍❤️❤️❤️😎😎
ਇਹ ਹੱਲ ਹਰ ਜਿਮੀਂਦਾਰ ਨੂੰ ਆਪਣੇ ਖੇਤਾਂ ਵਿੱਚ ਮਾਰਨੇ ਚਾਹੀਦੇ ਹਨ ਇਸ ਨਾਲ ਜਮੀਂਨ ਦੀ ਪੱਲਟੀ ਵੱਜ ਜਾਂਦੀ ਹੈ ਤੇ ਫਸੱਲਾਂ ਬਹੁਤ ਵਧੀਆ ਹੁੰਦਿਆ ਹਨ ਤੇ ਜਮੀਂਨ ਪਾਣੀ ਵੀ ਪੀਣ ਲੱਗ ਜਾਂਦੀ ਹੈ
855
Pura sira vire 🔥🔥🔥🔥
6049 yg end aa 1 high cha chalda hor koi ne chalda chaling aa
Oil conjunction kine ha acre de
Bahut vadhiya sirra Bai g
Bai plo karn ton baad kraha lona painda ya nahi
Preet johta
855 🔥🔥🔥🔥
Siraa bai❤️
855 sataaaaaaaaaa🤟🤟💪🤟💪💪💪💪💪💪💪💪💪💪💪💪💪💪💪
Good job
Rotaweter ta ferea hoyea fr ki jor lgna😂😂😂
855 jhota 🔥💪💪
855 good 22jil 👍👍👍👍👍👍
Super bhai setting dikado wait blasting kitana kiye
Lemkin vs maschio plough me kounsa best
Tractor sare hi vdia hunde bs chloon wala chahida
855 chota ha bai 💪💪
Sira bai 855 Ta lannedar aa sara tractor da ❤️💪🚜
Bai eah Preet Tractor wali video Akalgarh pind di ni Haii gii ??
Att🚜🚜
855, ਤਾਂ ਰਾਜਾਂ ਪੰਜਾਬ ਦਾ ਸਾਡੇ ਮਾਨਸਾ ਸੁਨਾਮ ਏਰੀਆ ਵਿੱਚ ਕੱਲਾ,855, ਸੌ ਕਿਸਾਨ ਵਿੱਚੋਂ ,80,ਕਿਸਾਨ ਕੋਲ਼,855, ਵੀਰ ਜੀ ਸਾਡੇ ਕੋਲ ਇਕ ਪ੍ਰੀਤ6549,4,4,ਜੀ ਉੁਹ ਹੱਲ ਕੇਚਦਆ ਨੀ,855,ਦਬਦਾ ਨੀ
ਸਵਰਾਜ ਬਾਈ ਜੀ ਧੱਕੜ ਟਰੈਕਟਰ ਹੈ ।
855 jhota tractor ❤
👍👍👍👍👍👍👍👍💪💪
🤟🤟🤟🤟
ਬਾਈ ਜੀ ਪ੍ਰੀਤ ਵਾਲੇ ਨੇ ਰੂਟਾਵਿਟਰ ਨਹੀਂ ਫੇਰਿਆ
ਤਾਂ ਲੋਡ ਲੈਂਦਾ , ਹੋਰ ਕੋਈ ਚੱਕਰ ਨਹੀ
ਟਰੈਕਟਰ ਵਧੀਆ ਹੈ ਪ੍ਰੀਤ , ਪਰ ਰੂਟਾਵਿਟਰ ਨਾ ਫੇਰਨ ਕਰਕੇ ਲੋਡ
ਹਾਂ ਬਈ ਫਰਕ ਪੈਂਦਾ ਇਹਦੇ ਨਾਲ ਵੀ ਪੋਲਾ ਹੋ ਜਾਂਦਾ
ਬਾਕੀ ਬਾਈ 855 ਵੱਧ ਮਾਰਦਾ ਜੋਰ ਪ੍ਰੀਤ ਦਾ ਪਤਾ ਨੀ ਕੀ ਚਕਰ ਆ ਫਿੱਟ ਜਹੇ ਨਹੀਂ ਆਉਂਦੇ
ਸਾਡਾ 855 ਤਾਂ ਸਿਰਾਂ ਆ🚜🚜🚜💪💪💪
👌Ok sir
Super bahi 855
Plough da swad laina te massey magar pao ...
Siraa bai 855
855👌👌💪💪
Puri sira performance aa Bai 855 di
Preet di top link uper wale hole ch honi chahidiya fer sahi chaluga
👌👌👍👍
Att krti bai cira tractor aa bai
6049sira
ਬਹੁਤ ਚੰਗਾ ਹੈ
855👌👌👌👌👌
Sira❤ 855
Sirraa 🔥🔥
oye aa ni dabda 855🔥
Sirra gl aa bai 855 ch a❣️
Kehra model a y
22 jhotaa aw 855
A dil nhi shdda kde v 55
💪💪💪💪💪💪 jhotaa
Comment ਕਰਕੇ ਜਰੂਰ ਦੱਸੋ ਬਾਈ Preet ਬਾਰੇ ਵੀ
Oda te preet da Engine vadda .. aw Company ne Deisel bhout kata rekha Engine de Sab nal ... jor kitho marna jadu puri khrak ni milni ... 855 Ne ode Engine De sab Nal Deisel pura mil rha aw ...
Tusi rotavator mar ke fer plu kita khet fer kada dabna
ajja frr paa lene a tochan preet6049 vs 855
Preet naal dakka ho gya 😂😂😂
Bhut vdia bro siraa
855 ♥️♥️
Very nice bro
ਝੋਟਾ 855 5star
855 te baiji jama sira att
Bai preet hal jyada dunge la reha h sawraj naalo