Live Class -1: ਪੰਜਾਬ G.K. -‘ਪੰਜਾਬ ਸਰਕਾਰ ਦੀਆਂ ਸਕੀਮਾਂ’ ਤੋਂ ਵਾਰ-ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ

แชร์
ฝัง
  • เผยแพร่เมื่อ 11 ก.ย. 2024

ความคิดเห็น • 243

  • @sahilpreet_ss
    @sahilpreet_ss หลายเดือนก่อน +9

    ਬਹੁਤ ਬਹੁਤ ਧੰਨਵਾਦ ਸਰ❤
    ਮੇਰੀ ਇਕ ਬੇਨਤੀ ਹੈ ਉਹ ਭਰਾਵਾਂ ਭੈਣਾਂ ਨੂੰ ਜਿਹੜੇ ਸਰ ਨੂੰ ਕਹਿੰਦੇ ਨੇ ਕੀ ਐਡ ਬੰਦ ਕਰਦੋ। ਬਾਈ ਥੋਨੂੰ ਯੂਟਿਊਬ ਤੇ ਸਰ ਫ੍ਰੀ ਕੰਟੈਂਟ ਦੇ ਰਹੇ ਨੇ ਫ੍ਰੀ ਪੜ੍ਹਾ ਰਹੇ ਨੇ ਤੁਸੀਂ ੫ ਐਡ ਨੀ ਦੇਖ ਸਕਦੇ ਉਹਨਾਂ ਲਈ?
    ਬਲਜਿੰਦਰ ਸਰ ਆਪਣੀ ਨੌਕਰੀ ਛੱਡ ਆਏ ਆਪਣੇ ਲਈ ਤੇ ਤੁਸੀਂ ਸਰ ਨੂੰ ਕਹਿ ਰਹੇ ਓ ਕੀ ਐਡ ਬੰਦ ਕਰਦੋ। ਹਲਾਕੀ ਇਹੇ ਸਮਾਜਿਕ ਗਿਆਨ ਹੈ ਕੀ ਐਡ ਸਰ ਦੀ ਤਰਫੋਂ ਲਗਦੀ ਈ ਨਈ। ਜੇ ਥੋਨੂ ਜਿਆਦਾ ਪ੍ਰੇਸ਼ਾਨੀ ਹੈ ਤਾਂ ਯੂਟਿਉਬ ਪ੍ਰੀਮੀਅਮ ਖਰੀਦੋ ਪਰ ਸਰ ਨੂੰ ਇਹੋਜੇ ਓਟ ਪਟਾਂਗ ਸਾਵਲ ਨਾ ਪੁਛਿਆ ਕਰੋ। ਸਰ ਦਾ ਹੌਂਸਲਾ ਵਧਾਓ ਬਹੁਤ ਕੂਚ ਕਰ ਰਹੇ ਨੇ ਸਰ ਆਪਣੇ ਲਈ🙏

    • @sukhpreetbrar2121
      @sukhpreetbrar2121 หลายเดือนก่อน +1

      Weldn veer ji... .. Koi nhi sochda.. Baki hor yutbe dekh skde aw jino bhut preshani. Aw..... Kush paun lai kush khona v painda❤❤❤

    • @sahilpreet_ss
      @sahilpreet_ss หลายเดือนก่อน

      @@sukhpreetbrar2121 ਏਹੇ ਸੁਨੇਹਾ ਓਹਨਾ ਲਈ ਹੈ ਜੀ ਜੋ ਬੇਲੌੜੇ ਸਵਾਲ ਪੁੱਛਦੇ ਨੇ ਸਰ ਆਪਣੇ ਕੀਮਤੀ ਸਮੇਂ ਵਿਚੋਂ ਟਾਈਮ ਕਢਦੇ ਨੇ ਤੇ ਕਈ ਲੋਕ ਜਿੰਨਾ ਨੂੰ ਚੰਗਾ ਭਲਾ ਪਤਾ ਹੈ ਸਬ ਨੂੰ ਜਾਣੂ ਹੋਣ ਦੇ ਬਾਵਜੂਦ ਵੀ ਗਲਤ ਸਵਾਲ ਪੁੱਛ ਕ ਸਬ ਦਾ ਟਾਈਮ ਬਰਬਾਦ ਕਰਦੇ ਨੇ ਤੇ ਮੇਰੀ ਇਹੋ ਬੇਨਤੀ ਹੈ ਕਿ ਏਹੇ ਸਬ ਬੰਦ ਕਰਕੇ ਇਕ ਚੰਗੇ ਇਨਸਾਨ ਦਾ ਗਿਆਨ ਪ੍ਰਾਪਤ ਕਰੀਏ ਗੁਰੂ ਨੇ ਸਾਡੇ।
      ਬੜੀ ਬਕਵਾਸ ਗੱਲ ਲੱਗੀ ਜੋ ਵੀ ਕਹਿ ਰਿਹਾ ਸੀ ਕੀ ਐਡ ਬੰਦ ਕਰਦੋ। ਜਦੋ ਗਾਣੇ ਸੁਣਦੇ ਨੇ ਉਦੋ ਤਾ ਬੋਲਦੇ ਨੀ ਕੀ ਐਡ ਬੰਦ ਕਰਦੋ

    • @GURPREETSINGH-xw6ch
      @GURPREETSINGH-xw6ch หลายเดือนก่อน +1

      Instagram ਤੇ ਰੀਲਾ ਅੱਧਾ ਘੰਟਾ ਦੇਖ਼ ਲੈਣ ਗੇ ਇਕ ਛੋਟੀ ਜਿਹੀ ਐਡ ਤੇ ਕਹਿੰਦੇ ਆ ਟਾਈਮ ਖ਼ਰਾਬ ਹੋ ਰਿਹਾ ਇੱਕ ਵਿਦਿਆਰਥੀ ਲਈ ਇਹ ਗੱਲ ਸ਼ੋਭਾ ਨਹੀਂ ਦਿੰਦੀ ਮਾਸਟਰ ਜੀ ਨੂੰ ਵਾਰ ਵਾਰ ਇਹ ਕਹਿਣਾ ਬੀ ਐਡ ਬੰਦ ਕਰਾ ਦੋ

  • @makhanrani4473
    @makhanrani4473 2 หลายเดือนก่อน +15

    Sir ji ਅਸੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ ਸਮਜ ਨੀ ਆਉਂਦੀ ਸਬਦ ਨੀ ਮਿਲਦੇ ਫੇਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਵਾਹਿਗੁਰੂ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🎉🎉 ਕੋਈ ਵੀ ਪੇਪਰ ਤੁਹਾਡੇ ਬਿਨਾ ਅਧੂਰਾ ਲਗਦਾ ਹੁਣ ਜੀ ।
    ਸਾਡਾ ਸਾਥ ਇਸੇ ਤਰ੍ਹਾਂ ਬਣਾਈ ਰਖਿਓ sir ਜੀ ਅਸੀ ਆਪਣੀ ਮੰਜਿਲ ਤੱਕ ਪੁੱਜ ਗੇ ਤੁਹਾਡਾ ਹੀ ਗੁਣ ਗਾਣ ਕਰਾਂਗੇ ਸਾਰੀ ਉਮਰ🎉🎉 ਮੈਨੂੰ ਤਾਂ ਕਦੇ ਨੀ ਭੁੱਲ ਸਕਦੀ ਤੁਹਾਡੀ ਇਕ ਇਕ ਕਲਾਸ ਯਾਦ ਆ ਤੁਹਾਡੀ ਸੁਣਾਈ ਹਰ ਗਲ ਨੂੰ ਬਹੁਤ ਗੌਰ ਨਾਲ ਸੁਣਦੀ ਹਾਂ ਜੀ ❤ ਤੋ ਸ਼ੁਕਰਾਨਾ

  • @kamaljitkaur6911
    @kamaljitkaur6911 2 หลายเดือนก่อน +27

    ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਜੀ ਜੋਂ ਬਿਨਾਂ ਕਿਸੇ ਮਤਲਬ ਸਾਡੇ ਲਈ ਇਨ੍ਹੇ efforts ਲਗਾਉਂਦੇ 🙏 ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ਣ ਤੁਹਾਨੂੰ ਅਤੇ ਪੂਰੇ ਪਰਿਵਾਰ ਨੂੰ 🥰🧿

  • @ManpreetKaur-rr1oj
    @ManpreetKaur-rr1oj หลายเดือนก่อน +3

    8000 per month under the acid attack victims scheme.. thnku sir ji

  • @gurideol444
    @gurideol444 2 หลายเดือนก่อน +14

    Last question's answer 👇
    “Acid attacks are a heinous form of violence against women. Punjab women, with 40% or more disability due to this crime, receive Rs 8,000 a month. This is to rehabilitate them and help them become self-sufficient,”

  • @surikamboj7519
    @surikamboj7519 2 หลายเดือนก่อน +5

    ਬਹੁਤ-ਬਹੁਤ ਧੰਨਵਾਦ ਸਰ ਜੀ ❤️❤️

  • @raghavjobpoint9051
    @raghavjobpoint9051 2 หลายเดือนก่อน +6

    ਅਪਾਹਜ ਵਿਅਕਤੀਆਂ ਲਈ 1500/- ਪੈਨਸ਼ਨ ਹੈ, ਸੈਂਟਰਲ ਸਰਕਾਰ ਵਿਚ 40% ਤੋ ਉਪਰ ਵਾਲੇ ਨੂੰ ਲਾਭ ਮਿਲਦਾ।

  • @vikasjeetsingh609
    @vikasjeetsingh609 2 หลายเดือนก่อน +1

    ਜਬਰਦਸਤ ਕਲਾਸ ਸਰ ਜੀ

  • @jasveerkaur5440
    @jasveerkaur5440 2 หลายเดือนก่อน +1

    Thnku so much sir jii sade lai ina efforts krn lai baba g hmehaa kush rkhn thonu

  • @thesenorita2027
    @thesenorita2027 2 หลายเดือนก่อน +2

    Sir koi mock test vgera shuru krdo please
    Boht lod aa
    Especially senior assistant labour inspector de level de exam vste
    Koi v ove di proper series provide hi nahi krva reha please sir
    Bhave paid e hove sir please
    Mock test sir
    Much needed

    • @thesenorita2027
      @thesenorita2027 2 หลายเดือนก่อน

      Jinnu v lgda eve bai like da comment kreo ta k sir da dhyaan jaave edr

  • @mrrathore1776
    @mrrathore1776 หลายเดือนก่อน

    Bande hai hum uske hum pe kiska joor umido ke Suraj nikle charo aur irade hai fouladi himmati hai kadam apne hatho sey kismat likhna aj chale hai hum
    Baki Sariya nu piyar bhari satriakal ❤

  • @neetusandhu8427
    @neetusandhu8427 2 หลายเดือนก่อน +1

    Thank you 🙏🙏🙏🙏😊😊😊🙏🙏 sir bhut vadiya class g 👍🙏👍🙏👍

  • @kulwinderkaur1491
    @kulwinderkaur1491 2 หลายเดือนก่อน +1

    Thanks so much ji❤🎉🎉🎉God bless you

  • @RohitKumar-lu7cv
    @RohitKumar-lu7cv 2 หลายเดือนก่อน +1

    Too good information sir ji❤

  • @makhanrani4473
    @makhanrani4473 2 หลายเดือนก่อน +2

    1500 pention dinde ne sir ਅਪਹਿਜ ਲੋਕਾਂ ਨੂੰ

  • @harpreet2080
    @harpreet2080 2 หลายเดือนก่อน +1

    ਧੰਨਵਾਦ ਸਰ ਜੀ🎉🎉

  • @preetdeep-yf8uo
    @preetdeep-yf8uo 2 หลายเดือนก่อน

    Waheguru khush rakhe always sir tuanu dilo ਅਰਦਾਸ aaa

  • @Mahilpreet
    @Mahilpreet 2 หลายเดือนก่อน

    Tuhade warga koi nahi sir tusi Sade li ena efforts kar re boht boht dhan wad tuhada g

  • @poojadevi9652
    @poojadevi9652 หลายเดือนก่อน

    Thank you sir 😊
    Financial assistance of 8000 per month is provided to rehabilitate acid victims

  • @punjabgovernmentjobs2019
    @punjabgovernmentjobs2019 หลายเดือนก่อน

    ਧੰਨਵਾਦ ਮਾਸਟਰ ਜੀ ❤

  • @param2296
    @param2296 หลายเดือนก่อน

    Sir ... ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2011 .. ਵਿੱਚ ਲੜਕੀਆਂ ਦੀ ਸਿੱਖਿਆ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜੀ।...🙏🏻 ਤੁਸੀਂ.. ਕਹਿ ਰਹੇ ਹੋ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ 🤔🤔🤔

  • @bhedpuri1316-
    @bhedpuri1316- หลายเดือนก่อน

    ਬਲਜਿੰਦਰ ਮਾਸਟਰ ਜੀ ❤💣

  • @baljinderdhillon9409
    @baljinderdhillon9409 หลายเดือนก่อน

    Nic ji❤❤

  • @SUN-hy5pn
    @SUN-hy5pn 2 หลายเดือนก่อน

    Thx sirji bhout vdiya class c ji eho ji class punjab vich kithe v nhi mildi na tuhde varga koi ho sakhda ji 🙏❤️ Sanu ene vdiya guru mile ho 🙏🙏❤️❤️❤️❤️❤️

  • @nishasahota3028
    @nishasahota3028 2 หลายเดือนก่อน +1

    ਧੰਨਵਾਦ sir g

  • @gulabgill8653
    @gulabgill8653 หลายเดือนก่อน

    ਸਰ ਜੀ ਬਹੁਤ ਬਹੁਤ ਧੰਨਵਾਦ❤

  • @iasrajkumar4200
    @iasrajkumar4200 หลายเดือนก่อน

    ਸਤਿ ਸ੍ਰੀ ਆਕਾਲ ਜੀ sir ji
    The scheme offers a monthly financial assistance of ₹8,000 to acid attack victims. 🇮🇳🇮🇳

  • @GursewakSingh-vk3uq
    @GursewakSingh-vk3uq หลายเดือนก่อน

    Please continue rkheo

  • @KulwantKaur-rh8ef
    @KulwantKaur-rh8ef หลายเดือนก่อน +1

    Thank you sir 🙏

  • @jaspreetpurba557
    @jaspreetpurba557 2 หลายเดือนก่อน

    8000 /- per month...thanku so much sir🎉

  • @anmolpreetkaur9716
    @anmolpreetkaur9716 2 หลายเดือนก่อน

    Thanku so muchh sir WAHEGURU G BLESS YOU ALWAYS 🙏🏻🙏🏻🙏🏻🙏🏻🙏🏻

  • @HarpreetShota-t7b
    @HarpreetShota-t7b 23 วันที่ผ่านมา

    ❤❤❤

  • @amanpreet9253
    @amanpreet9253 2 หลายเดือนก่อน

    ਬਹੁਤ ਬਹੁਤ ਧੰਨਵਾਦ ਸਰ ਜੀ 🙏

  • @harmanmaanmaan2556
    @harmanmaanmaan2556 2 หลายเดือนก่อน +1

    Best' class sir g

  • @JaswinderSingh-ww2qb
    @JaswinderSingh-ww2qb 2 หลายเดือนก่อน

    8000 ਰੁਪਏ ਜੀ, ਧੰਨਵਾਦ ਮਾਸਟਰ ਜੀ 🙏🙏🙏

  • @harishmahar5248
    @harishmahar5248 หลายเดือนก่อน

    bhot bdia class h sir

  • @Mahilpreet
    @Mahilpreet 2 หลายเดือนก่อน

    Boht wadia class acha boht wadia level ha class da g

  • @maniranjeet1630
    @maniranjeet1630 หลายเดือนก่อน

    Next level class sirr❤

  • @Sidhu30001
    @Sidhu30001 2 หลายเดือนก่อน

    Bahut days bad class ai dhanwad sir ji

  • @gurwinderkaur5374
    @gurwinderkaur5374 2 หลายเดือนก่อน

    ❤❤ Bhut vadhia content Sir G 🙏🙏🙏👍🙏 Thank you so much sir,,,,,Mai first time class lagai aa g 🙏😊🙏🙏🙏🙏🙏

  • @kajal-ns8nw
    @kajal-ns8nw หลายเดือนก่อน

    Bhut he vdea class

  • @goodugoodu1185
    @goodugoodu1185 2 หลายเดือนก่อน

    Bhut vdya class sr...

  • @shivanishivani3805
    @shivanishivani3805 หลายเดือนก่อน

    Thanku sir g ❤

  • @Rajveerghoga
    @Rajveerghoga 2 หลายเดือนก่อน

    Thank you sir very very nice session sir ene time baad tuhade darshan hoe thank you class vapis start karn layi ❤❤❤❤❤❤❤❤❤❤❤❤

  • @ravisidher2863
    @ravisidher2863 2 หลายเดือนก่อน

    Bhut vdia lggi class❤❤🙏🏻🙏🏻

  • @Harmands
    @Harmands 2 หลายเดือนก่อน +1

    Thanku sir

  • @SandeepSingh-c4s3i
    @SandeepSingh-c4s3i 2 หลายเดือนก่อน

    ਧੰਨਵਾਦ ਮਾਸਟਰ ਜੀ

  • @harpreett_09
    @harpreett_09 2 หลายเดือนก่อน

    Bhot sohni class 🎉🎉sir jiii

  • @aakashrathore5733
    @aakashrathore5733 2 หลายเดือนก่อน

    Ahni sohni class maja aa gya

  • @SubhashChanderJalap
    @SubhashChanderJalap 2 หลายเดือนก่อน +1

    bhagat puran singh sehat bima yojana start date puchhi c

  • @harmanaspalawala418
    @harmanaspalawala418 2 หลายเดือนก่อน

    ਸਤਿ ਸ੍ਰੀ ਆਕਾਲ ਜੀ

  • @navdeepkamboj231
    @navdeepkamboj231 2 หลายเดือนก่อน

    Best class sir g thanks so much ❤❤❤❤❤

  • @ANILKUMAR-el2hd
    @ANILKUMAR-el2hd 2 หลายเดือนก่อน

    Good job sir ji 🙏🙏

  • @amandeepsingh-uv1wr
    @amandeepsingh-uv1wr หลายเดือนก่อน

    Sir bhut vdiya pdaune o ji jaldi 2nd part scheme da upload kro ji

  • @SandeepKaur-py6lb
    @SandeepKaur-py6lb 2 หลายเดือนก่อน +1

    8000/ per month

  • @rajwindersingh8666
    @rajwindersingh8666 2 หลายเดือนก่อน

    Thank you sir Nice. Session sir

  • @butasingh8355
    @butasingh8355 2 หลายเดือนก่อน

    ❤❤😊😊best class sukriya sir g ❤❤❤

  • @GURPREETSINGH-xw6ch
    @GURPREETSINGH-xw6ch 2 หลายเดือนก่อน

    Ghaint session sir ji ❤❤❤

  • @sukhbeersidhu6912
    @sukhbeersidhu6912 2 หลายเดือนก่อน +1

    🎉🎉🎉

  • @sidakkamboj3571
    @sidakkamboj3571 2 หลายเดือนก่อน

    Bohot vadia content aa bai g

  • @harishmahar5248
    @harishmahar5248 หลายเดือนก่อน

    thanks for class sir

  • @kinnujassal258
    @kinnujassal258 2 หลายเดือนก่อน

    Bot vdiya cls sir ji ❤thnx ji🎉

  • @Nannu556
    @Nannu556 2 หลายเดือนก่อน

    Very nice class

  • @GURPREETSINGH-mr8gd
    @GURPREETSINGH-mr8gd 2 หลายเดือนก่อน

    Vdia class sir g thnku

  • @veerpalkaursidhu6411
    @veerpalkaursidhu6411 2 หลายเดือนก่อน

    Best class sir g thnk u sir❤❤

  • @Ramnit29
    @Ramnit29 2 หลายเดือนก่อน

    Bhut vdia content hai sr. Thnku so much g... Sr. Jo handicapped persons lai unemployment allowance hai ohda ki process hai mere bro visual handicapped ne 28 years de .. plz sr. Hlp kreo kuch benifit milje g oh ett lai prepare kr reha ha gg...

  • @AmandeepKaur-dx8uu
    @AmandeepKaur-dx8uu หลายเดือนก่อน

    Thanks dear sir ji

  • @gurpreetkamboj875
    @gurpreetkamboj875 หลายเดือนก่อน

    Ghaint

  • @bahadursingh9049
    @bahadursingh9049 2 หลายเดือนก่อน

    Good class thinks sir

  • @sandeepmanu603
    @sandeepmanu603 หลายเดือนก่อน

    Nyc class

  • @GaganKaur-ni4qf
    @GaganKaur-ni4qf 2 หลายเดือนก่อน

    Dhanvad sir ji 🙏 🙌

  • @animalsava4448
    @animalsava4448 2 หลายเดือนก่อน +1

    Sir ji Punjab police constable papper ,b, ch jo Panjabi oni aaa us di maratan lga do sir

  • @JaswinderKaur-iu4sm
    @JaswinderKaur-iu4sm 2 หลายเดือนก่อน

    Thnku sir g... Very nice content

  • @royallucky7269
    @royallucky7269 2 หลายเดือนก่อน

    Bhot vdia sir ❤

  • @rajwindersandhey9954
    @rajwindersandhey9954 2 หลายเดือนก่อน +3

    "ਵਿੱਦਿਆ ਵਿਚਾਰੀ ਤਾਂ ਪਰਉਪਕਾਰੀ"

  • @sagar______
    @sagar______ 2 หลายเดือนก่อน +1

    Thnx u

  • @jagdeepkaur8427
    @jagdeepkaur8427 2 หลายเดือนก่อน

    Sat Shri akal sir ji

  • @adventurek2845
    @adventurek2845 2 หลายเดือนก่อน +1

    Sir ji combo batch vich scheme wali pdf upload kar do

  • @kiranpalkaur5311
    @kiranpalkaur5311 2 หลายเดือนก่อน +2

    Thnku so much sir ji ,tucc bahut vdia teach krda ho waheguru tuhanu trakian bakshan 🙏🙏🙏🙏🙏

    • @jassi727
      @jassi727 2 หลายเดือนก่อน +1

      👏👏👏👏

  • @sarbjeetsingh2015
    @sarbjeetsingh2015 2 หลายเดือนก่อน

    Thnks sir very nice session ji ❤

  • @rikalrani1002
    @rikalrani1002 2 หลายเดือนก่อน

    Thanks sir nice session 👍👍

  • @DavinderGill5559
    @DavinderGill5559 2 หลายเดือนก่อน

    Thanks sir ji

  • @SahilDeep-r2m
    @SahilDeep-r2m หลายเดือนก่อน

    Wmk❤

  • @AnmolSingh482
    @AnmolSingh482 2 หลายเดือนก่อน

    boht boht shukriya g

  • @deepakverma.
    @deepakverma. 2 หลายเดือนก่อน

    Dhanwad ji

  • @ramankaur7650
    @ramankaur7650 หลายเดือนก่อน

    Thax sir ji

  • @jasmingill4712
    @jasmingill4712 2 หลายเดือนก่อน

    Sir ik video English to punjabi word..shud shabad di video bna dooo..menu mil ni rahe kise book vich

  • @gurpreetkamboj875
    @gurpreetkamboj875 หลายเดือนก่อน

    Mast

  • @Badwer_Entertainment
    @Badwer_Entertainment 2 หลายเดือนก่อน

    Nice ji

  • @jobansandhu9935
    @jobansandhu9935 หลายเดือนก่อน

    Nice

  • @Sukhdevsingh-qi3je
    @Sukhdevsingh-qi3je หลายเดือนก่อน

    Sukhj.Thank you sir

  • @gulabsingh7632
    @gulabsingh7632 2 หลายเดือนก่อน

    Sir computer di ik class pin number te vi lga do ji jive pichle saal question ayea c bi sim de pin card vich kine number hunde haan eve eve di lado class ik sir

  • @soniakaur8280
    @soniakaur8280 14 วันที่ผ่านมา +1

    Last question= Option - D , 8000 rs per month

  • @pawan00808
    @pawan00808 หลายเดือนก่อน

    13 Q...2500 per month

  • @amandeeppakho3205
    @amandeeppakho3205 2 หลายเดือนก่อน

    Sirra ji

  • @user-kk5qm2mm1w
    @user-kk5qm2mm1w 2 หลายเดือนก่อน

    Thanks g 🙏😊

  • @amritbrar7709
    @amritbrar7709 2 หลายเดือนก่อน

    thanks sir 🙏🙏

  • @LovePreet-ei7fl
    @LovePreet-ei7fl 2 หลายเดือนก่อน

    Thanku so much sir...❤🙏Sir please ih Classes diya pdf punjbai grammar wale batch ch pa dea kro ji🙏🙏

  • @rajanbuta3646
    @rajanbuta3646 2 หลายเดือนก่อน +1

    Last question 8000

  • @MANPREETKAUR-hj4ls
    @MANPREETKAUR-hj4ls 2 หลายเดือนก่อน

    Thxxxxx sir🙏🙏🙏🙏