ความคิดเห็น •

  • @gurnamsingh9813
    @gurnamsingh9813 2 หลายเดือนก่อน +20

    ਸਾਰੇ ਪੱਗ ਵਾਲੇ ਹਨ। ਸੱਚਮੁੱਚ ਪੰਜਾਬ ਦੀ ਦਿੱਖ। ਅੱਜ ਕੱਲ੍ਹ ਪੱਗ ਗਾਇਬ ਅਤੇ ਪੰਜਾਬੀ ਪ੍ਰੋਗਰਾਮ ਬਿਹਾਰ ਰਾਜ ਵਾਂਗ ਜਾਪਦਾ ਹੈ। ਜੇ ਮੈਂ ਸਹੀ ਹਾਂ ਤਾਂ ਕਿਰਪਾ ਕਰਕੇ ਟਿੱਪਣੀਆਂ ਕਰੋ . ਜਨਤਾ ਆਸਤਿਕ ਸੀ, ਜੀਵਨ ਸ਼ੈਲੀ ਸਥਿਤੀ ਅਨੁਸਾਰ ਉੱਚੀ ਸੀ। ਹਰ ਕੋਈ ਸਧਾਰਨ ਅਤੇ ਸਹਿਯੋਗੀ ਸੀ. ਆਧੁਨਿਕ ਦੇ ਮੁਕਾਬਲੇ ਪੁਰਾਣਾ ਸਮਾਂ ਹੀਰਾ ਸੀ। ਆਨੰਦ ਮਾਣਦੇ ਰਹੋ

    • @salmamalik6917
      @salmamalik6917 2 หลายเดือนก่อน +2

      Shrabi vi sare ne 😂

    • @SurinderSingh-ov1ex
      @SurinderSingh-ov1ex 2 หลายเดือนก่อน +1

      ਅੱਜ ਕੱਲ ਤਾਂ ਲਾੜਾ ਵੀ ਨੰਗੇ ਸਿਰ ਹੁੰਦਾ ਖੋਤਾ ਕੱਟ ਕਰਕੇ ।

    • @GurdialSingh-yn9tq
      @GurdialSingh-yn9tq 2 หลายเดือนก่อน

      ਪੱਗਾਂ ਵਾਲੇ ਨੀ ਪੱਗਾਂ ਵਿੱਚ ਸਿਰ ਫਸਾਈ ਸਰਾਬ ਪੀ ਰਹੇ ਨੇ ਜਿਨਾ ਦੇ ਘਰ ਫਿਰ ਭੂਤ ਪ੍ਰੇਤਾਂ ਨੇ ਜਨਮ ਲਿਆ ਜੋ ਅੱਜ ਕੰਜਰੀਆਂ ਨਚਾ ਕੇ ਵਿਆਹ ਕਰ ਰਹੇ ਨੇ

    • @kuljindersinghdhaliwal4400
      @kuljindersinghdhaliwal4400 2 หลายเดือนก่อน

      ​@@salmamalik6917ਚੱਲ਼ ਚਿੱਟੇ ਵਾਲਾ ਤਾਂ ਕੌਈ ਨਹੀਂ ਹੈ

  • @junglemyschool
    @junglemyschool 2 หลายเดือนก่อน +16

    ਜਿਹੜੀਆਂ ਪੱਗਾਂ ਦਾ ਸਾਡੇ ਕੋਲ ਹੁਣ ਟਰੈਂਡ ਆਇਆ ਝੋਟਿਆਂ ਨੇ ਪਹਿਲਾਂ ਹੀ ਬੰਨ ਕੇ ਛੱਡ ਦਿੱਤੀਆਂ

    • @hardevsinghhardevsingh8662
      @hardevsinghhardevsingh8662 2 หลายเดือนก่อน

      Veer ji trand nahi pag Punjabi de shaan hai pag Sanu sade guru sahiba de deti hoye hai ji dhanwad veer ji

  • @loveyladhar6992
    @loveyladhar6992 2 หลายเดือนก่อน +13

    ਪਹਿਲਾਂ ਵਿਆਹ ਹੁੰਦੇ ਸਨ ਤੇ ਹੁਣ ਫਾਰਮੈਲਟੀਆਂ ਹਨ

  • @satwantkaur6394
    @satwantkaur6394 2 หลายเดือนก่อน +11

    ਵਾਹਿਗੁਰੂ ਜੀ ਮੌੜ ਦੇਵੋਂ ਮੇਰਾ ਪੁਰਾਣਾ ਪੰਜਾਬ

  • @user-wz6qk6sf4m
    @user-wz6qk6sf4m 2 หลายเดือนก่อน +18

    ਸਭ ਤੋਂ ਵੱਡੀ ਗੱਲ ਸਾਰੇ ਹੀ ਪੱਗਾ ਬੰਨੀ ਫਿਰਦੇ ਹਨ

  • @satpalsingh2537
    @satpalsingh2537 หลายเดือนก่อน

    ਕਿਸੇ ਵਿਚ ਕੋਈ ਹੋਮੇਂ ਨਹੀਂ
    ਕੋਈ ਨੱਚਣ ਵਾਲੀ ਨਹੀਂ
    ਬਰਾਤ ਵਿੱਚ ਕੋਈ ਵੀ ਔਰਤ ਨਹੀਂ
    ਇਹ ਹੈ ਅਸਲੀ ਪੰਜਾਬ ਦਾ ਵਿਆਹ

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +2

    ਪਿੱਛੇ ਸੌਗ ਚਮਕੀਲਾ ਜੀਂਦਾ ਚੱਲਦਾ ਪਿਆ
    ਪੇਹਲੇ ਲਲਕਾਰੇ ਨਾਲ ਮੇਂ ਡਰ ਗਈ ❤❤❤

  • @satpalsingh2537
    @satpalsingh2537 หลายเดือนก่อน

    ਮੈਂ ਆਪਣੇ ਚਾਚੇ ਦਾ ਵਿਆਹ
    ਅਤੇ ਆਪਣੇ ਤਾਏ ਦੇ ਮੁੰਡੇ ਵਿਆਹ ਇਸ ਤਰ੍ਹਾਂ ਹੀ ਦੇਖਿਆ ਹੈ

  • @GurdevSingh-mz2ew
    @GurdevSingh-mz2ew 2 หลายเดือนก่อน +3

    Good 👍 ਵਿਆਹ

  • @Mantrisaab-oe3gt
    @Mantrisaab-oe3gt หลายเดือนก่อน

    Yaar bai aaa time fer taa nee aauna kade😢😢 miss my baapu and daddy

  • @kamaldecoretr8163
    @kamaldecoretr8163 2 หลายเดือนก่อน +3

    पुराने टाइम में हर पंजीबी सिख रखता था मोना कोई विरला ही नजर आता था और आज मोने ज्यादा नजर आते है पगड़ी धारी कोई विरला ही होता है

  • @karanbaraich2300
    @karanbaraich2300 หลายเดือนก่อน

    👍

  • @jagarsingh8091
    @jagarsingh8091 2 หลายเดือนก่อน +1

    Very nice marriage y g

  • @satbirsingh3122
    @satbirsingh3122 2 หลายเดือนก่อน

    Wah ji wah

  • @user-ol2br2gs7o
    @user-ol2br2gs7o 2 หลายเดือนก่อน +1

    Very nice g

  • @deepecheema1547
    @deepecheema1547 2 หลายเดือนก่อน

    ❤❤

  • @PawanKumar-ev9yu
    @PawanKumar-ev9yu 2 หลายเดือนก่อน +2

    🙏🙏🙏🙏🙏👍👍👍👍👍

  • @user-cq9br6vn3u
    @user-cq9br6vn3u 2 หลายเดือนก่อน

    V nice

  • @SHAMSHERSINGH-iv3hp
    @SHAMSHERSINGH-iv3hp 2 หลายเดือนก่อน +1

    ਮਾਝੇ ਵੱਲ ਦੀ ਬਰਾਤ ਲੱਗਦੀ ਵਾ
    ਮਾਲਵੇ ਦੁਆਬੇ ਵਿੱਚ ਜ਼ਿਆਦਾ ਢੋਲ ਚੱਲਦਾ

  • @parwindersinghpunjawa5016
    @parwindersinghpunjawa5016 หลายเดือนก่อน

    ਸੁੱਕੀ ਨੂੰ ਲਾਉਂਦੇ ਰਗੜਾਂ ਪਉਦੇ ਨਾ ਪਾਣੀ ਨੀ ਠੇਕੇ ਤੇ ਘਰ ਪਾ ਲੇਨਾ ਮੋਜ ਬਣ ਜਾਣੀ ਨੀ

  • @user-jj3ks7vw6s
    @user-jj3ks7vw6s หลายเดือนก่อน

    Chamkile amarjot di chalak aundi hai😢😢😢 miss u

  • @RANJITSINGH-zd2kc
    @RANJITSINGH-zd2kc 2 หลายเดือนก่อน +2

    Piche chamkila kehne kehne sunia

  • @user-nf8pj4kl5n
    @user-nf8pj4kl5n หลายเดือนก่อน

    Kehra pind

  • @SarbjeetSingh-gn9pk
    @SarbjeetSingh-gn9pk 2 หลายเดือนก่อน

    Daru daso kehri see

  • @user-lr1wz9jw6y
    @user-lr1wz9jw6y 2 หลายเดือนก่อน +1

    chamkila in background

  • @amarjitkaur3687
    @amarjitkaur3687 หลายเดือนก่อน

    But pgga bn k sharaab peede a Sare jo k vadhya nhi ih gll

  • @JeevanpalSingh-jt5wn
    @JeevanpalSingh-jt5wn หลายเดือนก่อน +1

    Khalsyan da viah vekho ehna da viah vekh ke ki milna

  • @JeevanpalSingh-jt5wn
    @JeevanpalSingh-jt5wn หลายเดือนก่อน

    Eh kehra viah ha sharab peen wale ehnu bhai chara nahin kehnde ehnu moohrmatt kehnde

  • @user-wh2ri5nv4u
    @user-wh2ri5nv4u หลายเดือนก่อน

    Dil da mamala hai dil dil d mamala hai