Bhushan Samagam | LIVE REC | Bhai Mehtab Singh Ji | Jalandhar Wale | 2017 | Isher TV | FULL HD

แชร์
ฝัง
  • เผยแพร่เมื่อ 15 ก.พ. 2017
  • www.isher.tv
    ishertv
    ISHER TV - 084370-47771
  • บันเทิง

ความคิดเห็น • 554

  • @gurpreetsinghmakhan1236
    @gurpreetsinghmakhan1236 2 ปีที่แล้ว +20

    ਕਮਾਲ ਦਾ ਤਬਲਾ ਪਲੇਅ ਕਰ ਰਹੇ ਉਂ ਭਾਈ ਸਾਹਬ
    ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲ੍ਹਾ ਵਿੱਚ ਰੱਖਣ।
    ਭਾਈ ਇੰਦਰਜੀਤ ਸਿੰਘ ਜੀ Miss u.
    ਭਾਈ ਮਹਿਤਾਬ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਜਥੇ ਉੱਪਰ ਮਿਹਰ ਕਰਨ ਚੜ੍ਹਦੀ ਕਲ੍ਹਾ ਵਿੱਚ ਰੱਖਣ।

    • @darbarsingh7426
      @darbarsingh7426 11 วันที่ผ่านมา

      😊😊😊😊😊q😊

    • @darbarsingh7426
      @darbarsingh7426 11 วันที่ผ่านมา

      Qq😊😊😊😊q😊qqq😊q😊😊😊😊😊0oòQqqq

  • @kapursingh365
    @kapursingh365 2 ปีที่แล้ว +10

    ਭਾਈ ਇੰਦਰਜੀਤ ਸਿੰਘ ਗੁਰੂ ਦੀ ਚਰਨਾਂ ਵਿੱਚ ਚੱਲੇ ਗਏ
    ਗੁਰੂ ਦੇ ਸਬਦਾਂ ਅਨੁਸਾਰ ਜਿਸ ਕੀ ਵਸਤ ਸੋਈ ਲੈ ਜਾਏਗਾ
    ਭਾਈ ਸਾਹਿਬ ਜੀ ਦੀ ਅਵਾਜ਼ ਸਦਾ ਇਸ ਦੁਨੀਆਂ ਰਹੇਗੀ
    ਇਸ ਨੂੰ ਕਹਿੰਦੇ ਮਰ ਕੇ ਵੀ ਜੀਣਾ
    ਭਾਈ ਇੰਦਰਜੀਤ ਸਿੰਘ ਦੋ ਗੁੱਡੀਆਂ ਹਨ ਭਾਈ ਸਾਹਿਬ ਦਾ ਪਿੰਡ ਹਮੀਰੇ (ਕਪੂਰਥਲਾ) ਲਾਗੇ ਜੋ ਜਲੰਧਰ ਅਮ੍ਰਿੰਤਸਰ ਮੇਨ ਜੀ ਟੀ ਰੋਡ ਤੇ ਹੈ
    ਇਹਨਾਂ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਇਸ ਪਰਿਵਾਰ ਦਾ ਪਤਾ ਕਰਕੇ ਇਸ ਦੀ ਮਦਦ ਕਰੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇੱਕ ਚਮਕਦਾਰ ਤਾਰਾ ਅਸਮਾਨ ਦੀ ਹਿੱਕ ਵਿੱਚੋ ਟੁੱਟ ਗਿਆ ਮੈਨੂੰ ਉਸ ਵਾਹਿਗੁਰੂ ਨਾਲ ਗਿੱਲਾਂ ਇਹੋ ਜਿਹੇ ਰੱਬੀ ਰੂਹ ਨੂੰ ਟਾਈਮ ਤੋਂ ਪਹਿਲਾਂ ਕਿਉਂ ਸੰਗਤਾਂ ਕੋਲੋਂ ਖੋਹ ਲਿਆ

  • @PBX29.93
    @PBX29.93 3 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    Miss you 😥😥ਭਾਈ ਇੰਦਰਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ

  • @sunnysaini1518
    @sunnysaini1518 ปีที่แล้ว +5

    ਬੁਲੰਦ ਆਵਾਜ਼ ਐ ਭਾਈ ਸਾਹਿਬ ਜੀ ਦੀ ਵਾਅ ਵਾਅ ਵਾਅ ਵਾਹਿਗੁਰੂ ਵਾਹਿਗੁਰੂ ਜੀ

  • @palwindersingh4030
    @palwindersingh4030 4 ปีที่แล้ว +14

    ਵਾਹਿਗੁਰੂ ਜੀ ਵੀਰ ਇੰਦਰਜੀਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏🙏🙏🙏🙏

  • @sgurdit8757
    @sgurdit8757 4 ปีที่แล้ว +67

    ਵਾਹ ਜੀ ਵਾਹ ਬਹੁਤ ਖੂਬ ਜੀ ਮੈ ਜਦੋ ਵੀ ਕੀਤੇ ਜਾਨਾ ਜਾ ਫਿਰ free ਹੁਨਾ ਤਾਂ ਆਹ ਪੁਰਾ ਪ੍ਰੋਗਰਾਮ ਸੁਣਦਾ ਹਾ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਮਨੁ 1 ਸਾਲ ਤੋਂ ਵੱਧ ਹੋ ਗਿਆ ਹੈ ਇਸ ਪ੍ਰੋਗਰਾਮ ਸੁਣਦੇ ਨੂੰ ਫਿਰ ਵੀ ਦਿਲ ਨੀ ਭਰਦਾ

    • @mr.kahlon3392
      @mr.kahlon3392 ปีที่แล้ว +2

      Same hear

    • @user-iu8ff9gd7r
      @user-iu8ff9gd7r ปีที่แล้ว +2

      Waheguru g

    • @babakepatansingh
      @babakepatansingh ปีที่แล้ว +1

      😔😔😔🙏🙏🙏🙏:⁠-⁠[😔😔😔😔😔B⁠-⁠)(⁠^⁠^⁠)o⁠:⁠-⁠)

    • @babakepatansingh
      @babakepatansingh ปีที่แล้ว +1

      Hi

    • @Jagdeepsinghdialpura
      @Jagdeepsinghdialpura ปีที่แล้ว +1

      ਭਾਈ ਇੰਦਰਜੀਤ ਸਿੰਘ ਦੀ ਘਾਟ ਕਦੇ ਵੀ ਪੂਰੀ ਨਹੀਂ ਹੋਣੀ

  • @sarvansingh932
    @sarvansingh932 หลายเดือนก่อน +2

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖੇ
    ਮੈਂ ਰੋਜ਼ ਸਵੇਰੇ ਸ਼ਾਮ ਨੂੰ ਆਪਨੀ ਗੱਡੀ ਵਿਚ ਸੁਨਦਾ ਸਮਾਗਮ 🙏🏻

  • @cmohsp6717
    @cmohsp6717 4 ปีที่แล้ว +10

    ਵਹਿਗੁਰੂ ਵਹਿਗੁਰੂ , ਬਹੁਤ ਵਧੀਆ ਜੀ , ਵਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਜੀ

  • @rajrani259
    @rajrani259 9 หลายเดือนก่อน +6

    Veer ji aapki awaaz bahut Sundar hai waheguru ki bahut kripa hai aapke upar hamesha aise hi sangathan Nihal karo badi kripa hogi 🙏🌹🙏🌹🙏🌹🙏🌹🙏🌹🙏🌹🙏🌹🙏🌹

  • @singhdeepak0004
    @singhdeepak0004 4 ปีที่แล้ว +49

    ਵਾਹਿਗੁਰੂ
    ਵਾਹਿਗੁਰੂ
    ਭਾਈ ਇੰਦਰਜੀਤ ਸਿੰਘ ਜੀ we miss u

    • @gurmansingh8892
      @gurmansingh8892 2 ปีที่แล้ว +1

      Mere ustad ji Bhai inderjit Singh ji

    • @ranjodhsingh8440
      @ranjodhsingh8440 7 หลายเดือนก่อน

      Bai ki hoya bhai ਇੰਦਰਜੀਤ ਸਿੰਘ ਕਿਉ ਨਹੀਂ ਹੁੰਦੇ ਪ੍ਰੋਗਰਾਮਾਂ ਵਿੱਚ

  • @user-xf5un2oy8j
    @user-xf5un2oy8j 9 หลายเดือนก่อน +2

    Waheguru ji 🙏

  • @ravinderpalkour5928
    @ravinderpalkour5928 3 ปีที่แล้ว +5

    Waheguru jii... 🙏🙏🙏... We miss u bhai inderjeet singh jii... 😥😥

  • @guriarora4115
    @guriarora4115 4 ปีที่แล้ว +24

    ਕਮਾਲ ਦਾ ਕੀਰਤਨ ਵਾਹਿਗੁਰੂ ਜੀ ਮਿਹਰ ਕਰਨ।

    • @22jschera
      @22jschera 3 ปีที่แล้ว +3

      Waheguru ji !

    • @surendersingh9088
      @surendersingh9088 2 ปีที่แล้ว

      Mmmmmmmmmmmmmmmmmm8mikmk
      Mk

    • @teddykidschannel4914
      @teddykidschannel4914 2 หลายเดือนก่อน

      ​211😂😂😂😂😂😂😂😂😂😂😂😂0

  • @sukhamattu1427
    @sukhamattu1427 4 ปีที่แล้ว +6

    Satnam, waheguru ji Meher Karo,Sukha, mattu

  • @sonuaulakh5855
    @sonuaulakh5855 5 ปีที่แล้ว +26

    Miss you 😘 indarjeet veer

  • @GurpreetKaur-ef8kl
    @GurpreetKaur-ef8kl 4 ปีที่แล้ว +5

    ਬਹੁਤ ਸੁੰਦਰ 👍ਕਮਾਲ

  • @mankiratsingh1635
    @mankiratsingh1635 7 หลายเดือนก่อน +2

    Waheguru 🙏🙏🙏🙏🙏🙏🙏🙏🙏🙏🙏🙏🙏🙏

  • @SinghGurpreet24
    @SinghGurpreet24 5 ปีที่แล้ว +26

    My favourite Shabd Gur paras hum loh in Bhai Mehtab Singh Ji Voice 👌🏻

  • @malkeetsingh4645
    @malkeetsingh4645 5 ปีที่แล้ว +28

    ਜੋ ਵੀਰ ਬਾਣੀ ਨੂੰ ਡਿਸਲਾਈਕ ਕਰਦੇ ਹਨ ਉਨ੍ਹਾਂ ਦਾ ਭਲਾ ਨਹੀਂ ਹੋ ਸਕਦਾ
    ਵਾਹਿਗੁਰੂ ਜੀ ਉਨ੍ਹਾਂ ਨੂੰ ਸੁਮਤ ਬਖਸ਼ੇ

    • @davindersinghtiwana8650
      @davindersinghtiwana8650 4 ปีที่แล้ว +2

      MALKEET SINGH nhi veer ji eda nhi khi da ohna lyi tan eh khna chahida ranb tuhada v bhla kre wsde rho🙏🏻

    • @gurlalkohali123
      @gurlalkohali123 4 ปีที่แล้ว +1

      Rab ona da v bla kre

    • @SurjitSingh-lp3cu
      @SurjitSingh-lp3cu 3 ปีที่แล้ว

      Sahi gal hai bhai sahib ohh akirgan lok na

    • @arpinderkaur1321
      @arpinderkaur1321 3 ปีที่แล้ว

      kisae gangu de olad ch o hune

    • @ravipaaras680
      @ravipaaras680 3 ปีที่แล้ว

      ਸਾਰੇ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਿੱਠੇ ਰਸੀਲੇ ਨੇ। ਆਵਾਜ਼ ਵੀ ਮਿੱਠੀ ਤੇ ਬੁਲੰਦ ਹੈ। ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ੇ।।।

  • @merichoticbagiyabahl6701
    @merichoticbagiyabahl6701 7 ปีที่แล้ว +14

    Bhai Saab g badi bakhshis h twade the vaheguru g di ...very nice ...buland awaaz

  • @parkashtechnology7534
    @parkashtechnology7534 2 ปีที่แล้ว +6

    Dhan Guru Nanak Dhan Guru Nanak

  • @gurpreetkaurpannu7300
    @gurpreetkaurpannu7300 5 ปีที่แล้ว +4

    waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @ManjeetKaur0047
    @ManjeetKaur0047 11 หลายเดือนก่อน +2

    Waheguru ji waheguru ji waheguru ji waheguru ji waheguru ji❤❤❤❤❤

  • @mohansingh9572
    @mohansingh9572 3 ปีที่แล้ว +4

    ਭਾੲੀ ਮੇਤਾਬ ਸਿੰਘ ਜੀ 🌹💐🌹🙏🙏☝

  • @BalwinderSingh-jb8ox
    @BalwinderSingh-jb8ox 4 ปีที่แล้ว +5

    I miss u inderjeet ji 🙏 🙏 🙏

  • @user-ui6qm6op8f
    @user-ui6qm6op8f 10 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️❤️

  • @indianarmy-ly9zj
    @indianarmy-ly9zj 6 ปีที่แล้ว +6

    Bhut vadia baba ji alap v bhhut vadia raag v bhut ghaint

  • @mukulbajaj158
    @mukulbajaj158 3 ปีที่แล้ว +6

    Satnam waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Narindersingh-kz4so
    @Narindersingh-kz4so 6 ปีที่แล้ว +28

    bhai mehtab g n bahut sohna kirtan kitta

  • @jennybajwa9046
    @jennybajwa9046 3 ปีที่แล้ว +16

    I have no words. I have listened these both Shabads numberless times. God has blessed you both with wonderful voice.

  • @indianarmy-ly9zj
    @indianarmy-ly9zj 6 ปีที่แล้ว +20

    Mann shant hogya wah ji wah proud of ji

  • @kuldeeplamsar1595
    @kuldeeplamsar1595 5 ปีที่แล้ว +10

    Bht kirpa g aap g te Waheguru ji di

  • @yaarcolonyto8629
    @yaarcolonyto8629 4 ปีที่แล้ว +6

    ਬਹੁਤ ਵਧੀਆ ਕੀਰਤਨ ਕਰਦੇ ਨੇ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ

  • @user-ui6qm6op8f
    @user-ui6qm6op8f 10 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏♥️❤️

  • @turbanatorkp3501
    @turbanatorkp3501 2 หลายเดือนก่อน

    guru di rehamat ton bina inna rass nahi aonda.sahib tuhanu sada chardikla vich rakhan ji.bhai inderjit singh g miss u hamesha

  • @JinderSandhu-en8bl
    @JinderSandhu-en8bl 10 หลายเดือนก่อน +1

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gursahibsinghsandhu1356
    @gursahibsinghsandhu1356 5 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਬਾਬਾ ਸਾਵਣ ਮੱਲ ਸਾਹਿਬ ਜੀ ਧੰਨ ਧੰਨ ਧੰਨ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ

  • @user-gn5cm4vn8d
    @user-gn5cm4vn8d วันที่ผ่านมา

    Miss you bai inderjeet Singh ji 😢😢😢 bhut mithi awaj tuhadi bhut pyari awaj

  • @honeybhamrah7432
    @honeybhamrah7432 7 ปีที่แล้ว +20

    Waheguru ji bahut hi anand ate rss aya

  • @GurjeetSingh-oq1ll
    @GurjeetSingh-oq1ll 4 ปีที่แล้ว +1

    Miss u inderjit veer ji

  • @avtarsinghhundal1782
    @avtarsinghhundal1782 4 ปีที่แล้ว +7

    Bhai inderjitsingh ji 😪😪😪😪😪😪😪😭😭 mis you voice in all life

  • @kirpalsinghragru1934
    @kirpalsinghragru1934 7 หลายเดือนก่อน +1

    Waheguru ji 🙏🌹🌹🌹🌹🌹

  • @kakabullethomeroyalenfield7297
    @kakabullethomeroyalenfield7297 3 หลายเดือนก่อน

    🙏🌹ਮੇਰੇ ਬਹੁਤ ਮਿੱਤਰ ਮੁਸਲਮਾਨ ਹਨ ਸੱਚ ਜਾਣਿਆ ਜੇ ਜਦੋਂ ਵੀ ਕਦੇ ਮੇਲੇ ਹੂੰਦੇ ਹਨ ਤਾ ਮੈ ਉਹਨਾਂ ਨੂੰ ਅੱਲ੍ਹਾ ਪਾਕੰਮ ਪਾਕ ਹੈ ਦੀ ਕਲਾਮ ਸੁਣਾਉਂਦਾ ਹਾਂ ਉਹਨਾਂ ਨੂੰ ਮਨ ਸ਼ਾਂਤੀ ਹੋ ਜਾਂਦਾ ਹੈ ਤੇ ਦਰਗਾਹ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਪਰ ਮਨ ਉਦਾਸ ਵੀ ਹੋ ਜਾਂਦਾ ਹੈ ਕਿਉਂਕਿ ਭਾਈ ਇੰਦਰਜੀਤ ਸਿੰਘ ਦੀ ਗਾਈ ਕਲਾਮ ਰੁਵਾ ਦਿੰਦੀ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਰੱਖੇ 😢🌹🙏ਭਾਈ ਮਹਿਤਾਬ ਸਿੰਘ ਜੀ ਤੇ ਸਾਡੇ ਤਬਲਾ ਵਾਦਕ ਵਿ ਕਮਾਲ ਹਨ 🎉

  • @nanaksingh4344
    @nanaksingh4344 5 ปีที่แล้ว +14

    waheguru....ji...

  • @rinkunarula725
    @rinkunarula725 5 ปีที่แล้ว +23

    Such a nice voice of Bhai Mehtab Singh ji...waheguru ji Mehar karen

  • @bakhshishsingh5948
    @bakhshishsingh5948 ปีที่แล้ว +1

    Waheguru ji ki Kripa jathey they. May Waheguru bless with more talent and sweetness.

  • @gopalpawar7496
    @gopalpawar7496 4 ปีที่แล้ว +6

    Waheguru waheguru waheguru🌹🌹

  • @punitnebd.8474
    @punitnebd.8474 5 ปีที่แล้ว +21

    Absolutely enjoyed listening to the kirtan. Particularly the shabad mahima sadhu sangh ki. Both the brothers supremely gifted with beautiful voices. Sadly the voice of Bhai Inderjeet Singh jee silenced forever.

  • @Advertisdiscountdeal
    @Advertisdiscountdeal 3 ปีที่แล้ว +1

    ਆ ਜਿਹੜੇ ਡਿਸਲਾਈਕ ਕਰਦੇ ਆ ੳੁਨ੍ਹਾਂ ਦਾ ਅੰਦਰੋਂ ਤਾਂ ਬੁਰਾ ਹਾਲ ਈ ਆ।🙏wmk

  • @NavjotKaur-fm7ju
    @NavjotKaur-fm7ju 5 ปีที่แล้ว +3

    Miss u inderjit veer..........jiii boht dukh Hoya tuc Sanu Kalle shd kae chlegey.... Side tae beithe alaap wale

  • @sdeepgill5476
    @sdeepgill5476 5 ปีที่แล้ว +3

    Bhot nyc voice aa bhai mehtab singh ji di par dukh eis gal da ke sade vich bhai inderjit singh ji nhi rhe🙏jatha kheru kheru ho gya

  • @HarpreetKaur-cw7fu
    @HarpreetKaur-cw7fu 4 ปีที่แล้ว +4

    Bhai inderjit singh ji veere asi thuhano hamesha yaad karde aa thuhadi awaz sade kanna ch sdaa gonjdi raho😭

    • @PBX29.93
      @PBX29.93 3 ปีที่แล้ว +1

      🙏🙏🙏

  • @ranbirsingh6189
    @ranbirsingh6189 5 ปีที่แล้ว +11

    Wonderful kirtan. Brings joy to my heart. Thank you maharaj for reciting the Shabaka. SSA

  • @SinghGurpreet24
    @SinghGurpreet24 5 ปีที่แล้ว +33

    ਜਦੋਂ ਭਾਈ ਇੰਦਰਜੀਤ ਸੀਸ ਭੇਟ ਦੇਉ “ਦੇਉ” ਸ਼ਬਦ ਦੂਜੀ ਵਾਰ ਕਹਿੰਦੇ ਹਨ ਤਾਂ ਕਹਿਣ ਤੋਂ ਬਾਹਰ ਹੈ !
    ਵਾਹ....!! ਵਾਹ.....!!! ਸ਼ਬਦ ਨਹੀਂ ਹਨ ਕਹਿਣ ਵਾਸਤੇ
    👌🏻👌🏻👌🏻👌🏻👌🏻👌🏻👌🏻👌🏻👌🏻👌🏻
    RIP Bhai Inderjit Singh ji 🙏🏻

    • @palwindersingh1543
      @palwindersingh1543 4 ปีที่แล้ว +1

      ਸਹੀ िਕਹਾ ਜੀ

    • @gsn9503
      @gsn9503 4 ปีที่แล้ว +1

      What was happened to bhai saab ??

    • @SinghGurpreet24
      @SinghGurpreet24 4 ปีที่แล้ว

      GSN ਤਕਰੀਬਨ ਦੋ ਕੁ ਸਾਲ ਪਹਿਲਾਂ ਚਲੇ ਗਏ ਇਸ ਸੰਸਾਰ ਤੋਂ। ਉਮਰ ਵੀ ਕੋਈ ਬਹੁਤੀ ਨਹੀਂ ਸੀ। 🙏🏻

    • @punjabisongs3273
      @punjabisongs3273 4 ปีที่แล้ว

      Tusi log kintu prantu he ker sakday o that's all you guys can do.

    • @pardeepsinghdemru8020
      @pardeepsinghdemru8020 3 ปีที่แล้ว

      @@gsn9503 p
      0
      QL0

  • @KomalSingh-yr9im
    @KomalSingh-yr9im 7 ปีที่แล้ว +22

    waheguru ji

  • @22jschera
    @22jschera 3 ปีที่แล้ว +3

    Waheguru ji ! Bhai Mehtab Singh ji is melodious singer

  • @Ranjitsingh-cv9iv
    @Ranjitsingh-cv9iv 6 ปีที่แล้ว +18

    Waheguru waheguru waheguru kirpa Karen tuhady ta hor waheguru bhut vadiya kirtan

  • @yudhveer3076
    @yudhveer3076 7 ปีที่แล้ว +7

    buhat hi anand aya waheguru ji sab dah bhala kari

  • @JaspalSingh-nu8mi
    @JaspalSingh-nu8mi 5 ปีที่แล้ว +4

    Waheguru g bhat hi wadia sabad vich thorra waheguru japp jarur kawaiya karo bhaut anad aunda h v nice from army singh

  • @djhans9596
    @djhans9596 4 ปีที่แล้ว +5

    Wmk

  • @jaspalSingh-ob3rv
    @jaspalSingh-ob3rv 3 ปีที่แล้ว +1

    Waheguru sahib g

  • @SukhpalSingh-wj5ke
    @SukhpalSingh-wj5ke 4 ปีที่แล้ว +1

    Wah ji wah bahut khoob bhai mehtab singh ji bhai Inderjeet Singh ji tusi ta bahut hi sundar kirtan karde c waheguru ji

  • @nitehawk4523
    @nitehawk4523 4 ปีที่แล้ว +7

    Beautiful Kirtan,Bhai Shahib is BLESSED.

  • @gagandeepgill2664
    @gagandeepgill2664 4 ปีที่แล้ว +7

    Satnaam shri waheguru ji 🙏 🙏

  • @fojimahkmalubana7668
    @fojimahkmalubana7668 6 ปีที่แล้ว +9

    Baba ji tusi great ho very

  • @anything4076
    @anything4076 6 ปีที่แล้ว +27

    waheguru meher idda hi rakhn tuhadi awaaz te. bahut anand aaya ji

    • @rajsingh-zm1wp
      @rajsingh-zm1wp 3 ปีที่แล้ว

      Nbhyyt5 it q1 was j kono ❤️68Acc rxxh there's cvvvvv℅rq qziq

  • @parminderrandhawa7235
    @parminderrandhawa7235 23 วันที่ผ่านมา

    ਬਹੁਤ ਅਨੰਦਮਈ ਕੀਰਤਨ ਜੀ

  • @beatsofbanga3011
    @beatsofbanga3011 6 ปีที่แล้ว +55

    ਬਹੁਤ ਖੂਸੂਰਤ ਅਤੇ ਅਨੰਦਮਈ ਕੀਰਤਨ

  • @sardar_stubborn
    @sardar_stubborn 5 ปีที่แล้ว +20

    Bhai inderjeet singh akal chalana kar gye ne
    Asi thode allap hamesha miss karage

  • @Siddham-Solution-1313
    @Siddham-Solution-1313 3 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @palwindersingh4030
    @palwindersingh4030 4 ปีที่แล้ว +1

    ਵਾਹਿਗੁਰੂ ਜੀ ਵੀਰ ਇੰਦਰਜੀਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣਾ

  • @paramjeetsinghbrar1097
    @paramjeetsinghbrar1097 3 ปีที่แล้ว +1

    Waheguru 🌷🌷🌷🌷🌷🌷🚩🚩🚩🚩🚩🚩🚩🚩

  • @HarmeetSingh-hk3fk
    @HarmeetSingh-hk3fk 5 หลายเดือนก่อน +1

    Waheguru ji 🙏🙏🙏🙏🙏

  • @gurpartap791
    @gurpartap791 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kishorsinghkhimani
    @kishorsinghkhimani 11 หลายเดือนก่อน +2

    Waheguru ji ❤❤❤

  • @phonisingh7094
    @phonisingh7094 5 ปีที่แล้ว +5

    Waheguru ji

  • @avtaryodhsingh135
    @avtaryodhsingh135 4 ปีที่แล้ว

    🙏🙏 baba ji ehna di bhagti bahut zyada a jis karke ehna di awaz sidhi dil te hi nhi lagdi akhan ch pani v lyaa dendi a

  • @balwindersingh-sw2jj
    @balwindersingh-sw2jj 4 หลายเดือนก่อน

    Bohat vaddaia app soora da mallak hoo vahe guru app tee mehar rakhan ❤

  • @barindersingh7593
    @barindersingh7593 6 หลายเดือนก่อน +1

    Kirtan Nirmolak Heera. Master Barinder Singh Zakhmi.Presenter, Voice Of Yorkshire, SIKH CHANNEL768, England.

  • @sharukh78
    @sharukh78 2 ปีที่แล้ว +1

    Waheguru waheguru waheguru ji

  • @yaarcolonyto8629
    @yaarcolonyto8629 4 ปีที่แล้ว +1

    ਭਾਈ ਮਹਿਤਾਬ ਸਿੰਘ ਜੀ ਤੁਹਾਡੀ ਬਹੁਤ ਵਧੀਆ voice ਆ ਜੀ ‌

  • @KamaljitKaur-ff1se
    @KamaljitKaur-ff1se 2 หลายเดือนก่อน

    ❤❤ very nice 👍❤️💞💐🌹🌹 video beautiful sweet sweet 🌹🌹 voice and beautiful hai ruh gad gad ho gayi waheguru ji tuhanu chardi kala vich rakhay ❤❤sat Shiri akal ji ❤❤

  • @manpreetbai8828
    @manpreetbai8828 7 หลายเดือนก่อน

    Waheguru ji waheguru ji waheguru ji waheguru ji waheguru Ji

  • @barindersingh7593
    @barindersingh7593 6 หลายเดือนก่อน

    Kirtan Nirmolak Heera. Kmaal da Kirtan. Master Barinder Singh Zakhmi. Presenter, SIKH CHANNEL England.

  • @bsnandra6914
    @bsnandra6914 3 ปีที่แล้ว +9

    Very beautiful voice Indrajit veer

  • @paramjeet2055
    @paramjeet2055 7 ปีที่แล้ว +14

    Bht Ras pinha keertan Krde ho.. Rab chardikla krey

  • @ranjodhsingh8440
    @ranjodhsingh8440 7 หลายเดือนก่อน +3

    ਬਹੁਤ ਵਧੀਆ ਕੀਰਤਨ ਦਰਬਾਰ ਵਾਹਿਗੁਰੂ ਜੀ ਨੇ ਕਿਰਪਾ ਬਰਤਾਈ 🙏🙏🙏🙏

  • @inderjitsingh4050
    @inderjitsingh4050 5 ปีที่แล้ว +1

    Wa veere ras a veer di rasna vich guru saab ji di kirpa poori

  • @diljotupplediljot2793
    @diljotupplediljot2793 6 ปีที่แล้ว +5

    Waheguru g

  • @ps8442
    @ps8442 5 ปีที่แล้ว +4

    Waheguru G Mehar Kari waheguru g

  • @user-rz5fw3oy4w
    @user-rz5fw3oy4w ปีที่แล้ว

    ਵਾਹਿਗੁਰੂ ਜੀ ਮਹਾਰਾਜ ਭਾਈ ਇੰਦਰਜੀਤ ਸਿੰਘ ਜੀ ਨੂੰ ਚਰਣਾਂ ਵਿੱਚ ਨਿਵਾਸ ਵਖਰੇ ਪਰਿਵਾਰ ਦਾ ਭਲਾ ਕਰੇ ਬਹੁਤ ਘਾਟਾ ਪਏਆ

  • @amriksinghusa6088
    @amriksinghusa6088 6 ปีที่แล้ว +24

    Dhan Shree Guru RAMDAS ji Maharaj

  • @palliminhas5581
    @palliminhas5581 4 ปีที่แล้ว +5

    Waheguruji❤️🙏🏻🙏🏻

  • @tarvindersinghtarvinder599
    @tarvindersinghtarvinder599 5 ปีที่แล้ว +23

    i miss u inderjit veer g luv u

  • @karanb3525
    @karanb3525 5 ปีที่แล้ว +37

    Miss you Bhai Inderjit Singhji RIP...can someone compile all his aalaaps please a fitting tribute to one of the best ragi

    • @raghavmalhotra3482
      @raghavmalhotra3482 5 ปีที่แล้ว

      i did so but uploaded it as my whatasapp status 🙏🙏🙏

    • @gtxgaganop3076
      @gtxgaganop3076 ปีที่แล้ว

      @@raghavmalhotra3482 plz send meeeee

  • @AmritSingh-ob2xp
    @AmritSingh-ob2xp 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਬਹੁਤ ਮਿੱਠੀਆਂ ਅਵਾਜ਼ਾਂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰੇਉ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @sardarsaab8654
    @sardarsaab8654 2 ปีที่แล้ว

    Waheguru ji di appar kirpa sadka sakoon mil riha ji rooh nu

  • @karnaildhillon321
    @karnaildhillon321 5 หลายเดือนก่อน

    Bohhhhhhht wadhia lga ji jathe de sare sathian de naam dasn di kirpa kro g🙏🙏

  • @gurdeepkumar6039
    @gurdeepkumar6039 7 ปีที่แล้ว +11

    sannam shri wehaguru ji

  • @RajbirSingh-ol7ub
    @RajbirSingh-ol7ub หลายเดือนก่อน +1

    Bahut soni awaz Khalsa ji