Makhni Wargi (Official Video) | Masha Ali | Sudesh Kumari | Latest Punjabi Songs 2025

แชร์
ฝัง
  • เผยแพร่เมื่อ 1 ก.พ. 2025

ความคิดเห็น • 937

  • @BBMENTERTAINMENT1
    @BBMENTERTAINMENT1 22 วันที่ผ่านมา +282

    ਦੋਸਤੋ ਇਹ ਗਾਣਾ ਮੈਂ ਉਹਨਾਂ ਭਰਾਵਾਂ ਲਈ ਸਪੈਸ਼ਲ ਲਿਖਿਆ ਹੈ ਜੋ ਆਪ ਪੱਕੇ ਰੰਗ ਦੇ ਹਨ ਤੇ ਉਹਨਾ ਨੂੰ ਘਰ ਵਾਲੀਆਂ ਬਾਹਲੀਆ ਸੋਹਣੀਆਂ ਮਿਲ ਗਈਆ ਉਹਨਾਂ ਭਰਾਵਾਂ ਚੋ ਸਾਡਾ ਇੱਕ ਮਾਸ਼ਾ ਅਲੀ ਵੀ ਆ ਗਾਣਾ ਸੁਣਕੇ ਜ਼ਰਾ --- ਬੱਬੂ ਬਰਾੜ ❤🙏

    • @pyarrecords2279
      @pyarrecords2279 20 วันที่ผ่านมา +8

      ਵੀਰੇ ਜੀ ਗੀਤ ਬੁਹਤ ਸੋਹਣਾ ਹੈ ਪਰ ਗੁੱਸਾ ਨਾ ਕਰੀਂ ਕੁੜੀ ਵਾਲੇ ਬੋਲਾਂ ਵਿੱਚ ਸ਼ਬਦਾਂ ਦੀ ਤੁਕ ਬੰਦੀ ਨਹੀ ਹੈ ਹੁਕ ਲਾਇਨ ਨਾਲ ਜ਼ਰੂਰ ਵੇਖਣਾ ਜੀ ਬਾਕੀ sorry ji

    • @GurdavinderSingh
      @GurdavinderSingh 20 วันที่ผ่านมา +7

      Biilkul bhai babbu bhai bahut wadea geetkar j bhai thuhada comment vekhn ge aggaaa too paka Dayan rakhn ge

    • @surenderkumar7280
      @surenderkumar7280 19 วันที่ผ่านมา +1

      Bahut sohne geet gaunda hai masha ali veer khush reh jaan rabb tenu khushiyan deve

    • @vikeekohli876
      @vikeekohli876 19 วันที่ผ่านมา +1

      😊

    • @MalkitSinghGill-zi5sk
      @MalkitSinghGill-zi5sk 18 วันที่ผ่านมา

      Thanks 🙏

  • @sukhdhillonofficials724
    @sukhdhillonofficials724 21 วันที่ผ่านมา +59

    ਬਹੁਤ ਚਿਰ ਪਿੱਛੋਂ ਕੋਈ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਗੀਤ ਸੁਣਨ ਦੇਖਣ ਨੂੰ ਮਿਲਿਆ
    ਮੁਬਾਰਕਾਂ ਟੀਮ ਨੂੰ ਤੇ ਬੱਬੂ ਬਰਾੜ ਹੁਣਾਂ ਨੂੰ ਜਿੰਨਾ ਐਨਾ ਸੋਹਣਾ ਗਾਣਾ ਲਿਖਿਆ ਤੇ ਮਾ-ਸ਼ਾ ਅਲੀ ਤੇ ਸੁਦੇਸ਼ ਕੁਮਾਰੀ ਜੀ ਨੂੰ ਜਿੰਨਾ ਐਨਾ ਸੋਹਣਾ ਗਾਇਆ ਤੇ ਫ਼ਿਲਮਾਂਕਣ ਵੀ ਦਿਲ ਖਿੱਚਵਾਂ 🎉

    • @BBMENTERTAINMENT1
      @BBMENTERTAINMENT1 19 วันที่ผ่านมา +10

      ਬਹੁਤ ਬਹੁਤ ਸ਼ੁਕਰਾਨੇ ਜੀ _ ਬੱਬੂ ਬਰਾੜ 🙏

    • @SanjuGujjar-tw9gr
      @SanjuGujjar-tw9gr 17 วันที่ผ่านมา

      Ol
      L

  • @dawinderkanda4480
    @dawinderkanda4480 17 วันที่ผ่านมา +22

    ਸੁਦੇਸ ਕੁਮਰੀ ਜੀ ਸਾਡਾ ਭਰਾ ਮਾਸ਼ਾ ਅਲੀ ਜੀ ਅਵਾਜ ਦਾ ਬਹੁਤ ਸੁਮੇਲ ਤੇ composition ਵੀ ਬਹੁਤ ਪਿਆਰੀ ਬਣੀ ਆ ਵਾਕਿਆ ਬਹੁਤ ਲਾਜਵਾਬ ❤

    • @babyram8507
      @babyram8507 8 ชั่วโมงที่ผ่านมา

      I like Punjab

  • @gagansran2314
    @gagansran2314 22 วันที่ผ่านมา +17

    No 1 Punjab Di koel respected Sudesh Kumari ji ❤

  • @amargill2915
    @amargill2915 21 วันที่ผ่านมา +31

    ਸੁਦੇਸ ਕੁਮਾਰੀ ਦੀ ਅਵਾਜ਼ ਬਹੁਤ ਜ਼ਿਆਦਾ ਵਧੀਆ ਵਾ

  • @maansaabaima8772
    @maansaabaima8772 12 วันที่ผ่านมา +1

    Bhota videa ❤❤❤❤

  • @malkeetsingh497
    @malkeetsingh497 20 วันที่ผ่านมา +12

    ਬਹੁਤ ਵਧੀਆ ਗੀਤ ਸੁਣ ਕੇ ਮਨ ਬਹੁਤ ਖੁਸ਼ ਹੋਇਆ ਧੰਨਵਾਦ ਜੀ

  • @LovejoetVerma
    @LovejoetVerma ชั่วโมงที่ผ่านมา

    ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍

  • @binderr6833
    @binderr6833 6 วันที่ผ่านมา +6

    ਸੁਦੇਸ਼ ਕੁਮਾਰੀ ਜੀ ❤❤❤ Thudi Voice bot Sweet a ji ❤❤

  • @Kushdeepsingh-g2l
    @Kushdeepsingh-g2l 2 ชั่วโมงที่ผ่านมา

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @BhagwanSingh-xz7sy
    @BhagwanSingh-xz7sy 10 วันที่ผ่านมา +1

    Nice song Ali 22ji👍🏻👍🏻👍🏻

  • @jass_sooch334
    @jass_sooch334 15 วันที่ผ่านมา +10

    Me ta eh gana Instagram tu sun ke ayea❤

  • @jailmansa6803
    @jailmansa6803 46 นาทีที่ผ่านมา

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @Daljeetkaur-88
    @Daljeetkaur-88 21 วันที่ผ่านมา +14

    Nice Sudesh kumari madm nd masha ali bro 👌 👍

  • @deepbains5452
    @deepbains5452 53 นาทีที่ผ่านมา

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @Trendmusic77
    @Trendmusic77 22 วันที่ผ่านมา +6

    ਬਰਾੜਾ ❤❤❤

  • @Jatboy97
    @Jatboy97 11 วันที่ผ่านมา +5

    Back to back ek 2 -4 or aane do veer ji ❤❤

  • @JannatRani-l8j
    @JannatRani-l8j 2 ชั่วโมงที่ผ่านมา

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤

  • @RitikaSharma-l9z
    @RitikaSharma-l9z ชั่วโมงที่ผ่านมา

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @Sarlochan
    @Sarlochan 10 วันที่ผ่านมา +6

    ਸੁਦੇਸ਼ ਕੁਮਾਰੀ 👏🏼👏🏼👏🏼👏🏼👏🏼👏🏼👏🏼

  • @GurdeepSingh-y1w
    @GurdeepSingh-y1w ชั่วโมงที่ผ่านมา

    OSM ਗੀਤ ❤️❤️..... ਬੋਲ ਅਤੇ ਸੰਗੀਤ ਸ਼ਾਨਦਾਰ ਹੈ 👌👌...luv ਇਸ ਗੀਤ ਨੂੰ 😍😍

  • @Jassikaur4439
    @Jassikaur4439 21 วันที่ผ่านมา +5

    ਸੱਚ ਮੇ ਬੰਦਾ ਦਿਲ ਦਾ ਸੋਹਣਾ ਹੋਵੇ ਉਂਝ ਕੌੜੇ ਤੂੰਬੇ ਤਾਂ ਵਥੇਰੇ ਰੁਲਦੇ ਪਏ ਨੇ ਉਨ੍ਹਾ ਦਾ ਵੀ ਤਾਂ ਰੰਗ ਪੀਲਾ ਹੁੰਦਾ 👍🏻👍🏻👍🏻👍🏻👍🏻👍🏻👍🏻👍🏻👌🏼👌🏼👌🏼👌🏼👌🏼👌🏼👌🏼👌🏼

  • @HarpreetSingh-br2uk
    @HarpreetSingh-br2uk 12 วันที่ผ่านมา +1

    So so very nice song ❤❤❤❤❤❤❤❤❤❤

  • @GurmeetSingh-ki8wc
    @GurmeetSingh-ki8wc 20 วันที่ผ่านมา +3

    ਬਹੁਤ ਵਧੀਆ ਗਾਇਆ ਹੈ ਅਤੇ ਬਹੁਤ ਸੋਹਣਾ ਲਿਖਿਆ ਹੈ ❤❤❤❤❤🎉🎉🎉🎉🎉🎉

  • @NandaniRani-b1n
    @NandaniRani-b1n 2 ชั่วโมงที่ผ่านมา

    Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻

  • @sukhwindermoom2439
    @sukhwindermoom2439 21 วันที่ผ่านมา +8

    Very nice song bro sari team nu bhut bhut mubaraka ji

  • @hanishverma5383
    @hanishverma5383 ชั่วโมงที่ผ่านมา

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵਧੀਆ ਗੀਤ ⚡

  • @JaswinderSingh-qf9vk
    @JaswinderSingh-qf9vk 12 วันที่ผ่านมา +4

    ❤❤❤❤❤❤❤ nice 👍🏻👍🏻👍🏻👍🏻👍🏻

  • @SanjeevKumar-uc9bx
    @SanjeevKumar-uc9bx 13 วันที่ผ่านมา +4

    ਮੇਰੇ ਵਰਗੇ ਕਾਲੇ ਜੇਹੇ ਨੂੰ ਮਿਲੀ ਮਖਨੀ ਵਰਗੀ ਤੂੰ 😅😅

  • @balwantsharma5159
    @balwantsharma5159 44 นาทีที่ผ่านมา

    This song is not only famous in Punjab but its also ruling over India 💯🔥

  • @neetukamboj5895
    @neetukamboj5895 22 วันที่ผ่านมา +8

    ❤❤❤ super duper

  • @balwantsharma5159
    @balwantsharma5159 ชั่วโมงที่ผ่านมา

    100 ਮਿਲੀਅਨ ਵਿਯੂਜ਼ ਦੇ ਹੱਕਦਾਰ 💞

  • @Veerugureh3599
    @Veerugureh3599 13 วันที่ผ่านมา +3

    Dil khus karta Song ne ...❤

  • @fuffadmedia1501
    @fuffadmedia1501 ชั่วโมงที่ผ่านมา

    ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ

  • @navdeepmg9087
    @navdeepmg9087 14 วันที่ผ่านมา +3

    Ghaint ✌

  • @anjalitaneja5744
    @anjalitaneja5744 22 วันที่ผ่านมา +3

    Lovely song, melodious music 🎶 lirics voice all 💐💐💐🎉🎉🎉🎉🎉

  • @HeenaArora-p6l
    @HeenaArora-p6l 2 ชั่วโมงที่ผ่านมา

    ਬਹੁਤ ਵਧੀਆ ਗਇਆ. Waherguru mehar kre🎉🎉🎉

  • @SukhjindersinghSukh-gz4bi
    @SukhjindersinghSukh-gz4bi 22 วันที่ผ่านมา +4

    Bahut e ghaint song a g ❤❤❤❤❤

  • @RitikaSharma-l9z
    @RitikaSharma-l9z ชั่วโมงที่ผ่านมา

    ਵੱਡੇ ਵੀਰ ਜੀ ਆ ਤਾਂ ਸਿਰਾ ਹੀ ਲਾ ਤਾਂ bai love you 😘

  • @raajsharma4959
    @raajsharma4959 13 วันที่ผ่านมา +3

    ਬਹੁਤ ਸੋਹਣਾ ਗੀਤ

  • @kulwindersinghmahun7800
    @kulwindersinghmahun7800 21 วันที่ผ่านมา +3

    ❤❤❤sudes Kumari voice koka🎉🎉

  • @vatanpreet3617
    @vatanpreet3617 ชั่วโมงที่ผ่านมา

    ਗਾਇਕ, ਲੇਖਕ ਅਤੇ ਸੰਗੀਤ ਲਈ 5 ਸਟਾਰ❤❤

  • @PunjabiNewyouth
    @PunjabiNewyouth 15 วันที่ผ่านมา +4

    Buht Vadhiya Buht Time Jiwe Punjabi Song Hunde C Folk Uh Rang Pesh Kitaa - Saari Team Nu Buht Mubarkaa Dj Tai Hit Vajhe Geet 🤞❤️

  • @Punjab_013
    @Punjab_013 9 วันที่ผ่านมา +2

    Nyc song aa bhai ❤❤❤❤

  • @Sikander922
    @Sikander922 22 วันที่ผ่านมา +3

    Babbu brar da likha geet vibe to hi pta lgda ❤❤❤

  • @KajalArora-o3d
    @KajalArora-o3d 3 ชั่วโมงที่ผ่านมา

    ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ ❤️

  • @PreetBoyal
    @PreetBoyal 21 วันที่ผ่านมา +3

    Masha ali bai 💪💪💪💪💪💪💪💪

  • @JapneetKaru
    @JapneetKaru ชั่วโมงที่ผ่านมา

    ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌

  • @deepukhan382
    @deepukhan382 22 วันที่ผ่านมา +3

    Nice ❤❤❤❤❤😊

  • @ushukanda5884
    @ushukanda5884 5 ชั่วโมงที่ผ่านมา

    ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।

  • @gsaab1175
    @gsaab1175 21 วันที่ผ่านมา +3

    🎉very nice song A bhaji love you

  • @VishalSingh-pw3dh
    @VishalSingh-pw3dh ชั่วโมงที่ผ่านมา

    ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍

  • @RamShyam-bp3ru
    @RamShyam-bp3ru 21 วันที่ผ่านมา +3

    Wah ji wah very nice 🎉🎉🎉🎉🎉 song

  • @jeetbhawa648
    @jeetbhawa648 ชั่วโมงที่ผ่านมา

    ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤

  • @SukhwinderSingh-wq5ip
    @SukhwinderSingh-wq5ip 20 วันที่ผ่านมา +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @bhullarsharma8308
    @bhullarsharma8308 ชั่วโมงที่ผ่านมา

    ਖੂਬਸੂਰਤ ਗੀਤ 😍 ਮੈਨੂੰ ਇਹ ਬਹੁਤ ਪਸੰਦ ਆਇਆ 💕♥💖

  • @butasingh1261
    @butasingh1261 20 วันที่ผ่านมา +3

    👌✍️

  • @AnjuBala-ys8hh
    @AnjuBala-ys8hh ชั่วโมงที่ผ่านมา

    ਹਰ ਸਮੇਂ ਦਾ ਮਨਪਸੰਦ ਗੀਤ ❤️....💙....🖤

  • @PreetSidhufarming
    @PreetSidhufarming 22 วันที่ผ่านมา +3

    Sudesh kumari voice sweet

  • @alkarani9407
    @alkarani9407 48 นาทีที่ผ่านมา

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯

  • @BanitaGupta-h1e
    @BanitaGupta-h1e ชั่วโมงที่ผ่านมา

    ਧਾਕੜ ਆਵਾਜ਼ ਆ ਬਾਈ ਦੀ ❤️🙏🏻

  • @NishaSingla-o4m
    @NishaSingla-o4m 2 ชั่วโมงที่ผ่านมา

    Sidha dil ko chhu gaya iske lyrics ❤️❤️...HeArT tOuChIng 👍

  • @rajangill9874
    @rajangill9874 ชั่วโมงที่ผ่านมา

    ਪੰਜਾਬੀ ਗੀਤ💜 ਅਸਲ ਵਿੱਚ ਬਹੁਤ ਹੀ ਕਮਾਲ ਦੇ ਹਨ..

  • @tonypuri2930
    @tonypuri2930 ชั่วโมงที่ผ่านมา

    ਆਵਾਜ਼ + ਬੋਲ + ਸੰਗੀਤ 🔥🤘❤️

  • @hardeep708
    @hardeep708 10 วันที่ผ่านมา +1

    Very nice ❤

  • @BhupeshBansal-p4w
    @BhupeshBansal-p4w 2 ชั่วโมงที่ผ่านมา

    Such a beautiful song ...... Best wishes to all the team 👍👍🔥🔥

  • @music._.aesthetics._.098
    @music._.aesthetics._.098 ชั่วโมงที่ผ่านมา

    ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।

  • @pakdeepsidhu2479
    @pakdeepsidhu2479 ชั่วโมงที่ผ่านมา

    Voice + Lyrics + Music = Just Tabahi 🔥🔥⛳️

  • @sona3076
    @sona3076 ชั่วโมงที่ผ่านมา

    Reels de chiibbb kade pye a .. es song ne . ❤❤❤❤

  • @KuldeepChouhan-s3p
    @KuldeepChouhan-s3p 2 ชั่วโมงที่ผ่านมา

    Wah darling ❤️ bhut Sohna project...... Great work congratulations whole team 🎉

  • @mishtigupta3491
    @mishtigupta3491 ชั่วโมงที่ผ่านมา

    ਹਮੇਸ਼ਾ ਵਾਂਗ ਸਭ ਤੋਂ ਵਧੀਆ ਗੀਤ 👍🙏🎉🎈

  • @SimranSandhu-i5c
    @SimranSandhu-i5c ชั่วโมงที่ผ่านมา

    ਵੀਡੀਓ, ਸੰਗੀਤ, ਬੋਲ ❤❤ਸਾਰਾ ਕੁਝ ਸਿਰਾ ਆ

  • @KalyanKalyan-l6s
    @KalyanKalyan-l6s วันที่ผ่านมา

    The artist's voice is like a warm hug. It's comforting and beautiful.

  • @ShivaliSharma-d8b
    @ShivaliSharma-d8b 3 ชั่วโมงที่ผ่านมา

    No words big brother 😍👌👌👌👌bhut bhut bdiya ☺

  • @PiyushPiyush-jy5pg
    @PiyushPiyush-jy5pg วันที่ผ่านมา

    This song has a timeless quality. It will be cherished for years to come.

  • @tejirengretatejirangreta
    @tejirengretatejirangreta 14 วันที่ผ่านมา +1

    Att a song brother ❤️❤️👍❤️

  • @Armaan-h6o
    @Armaan-h6o ชั่วโมงที่ผ่านมา

    ਪਟਿਆਲਾ ਤੋਂ ਪਿਆਰ ❤❤❤❤

  • @gumeetbawa8284
    @gumeetbawa8284 5 ชั่วโมงที่ผ่านมา

    ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ

  • @NishaSingla-o4m
    @NishaSingla-o4m ชั่วโมงที่ผ่านมา

    ਸੰਗੀਤ ਲਈ ਕਿੰਨੇ ਲਾਈਕਸ 🎵🎶🎵

  • @Heart7robber
    @Heart7robber 12 วันที่ผ่านมา +2

    BAHUT VADIA COMPOSITION BAI JI..... MUSIC, LYRICS AND VOICES ❤❤❤❤❤❤❤❤👌👌👌👌👌👌👌👌

  • @kamajeet-jm2qy
    @kamajeet-jm2qy 5 ชั่วโมงที่ผ่านมา

    All the best to whole team❤️🤸All the best to whole team❤️🤸

  • @anitarani8662
    @anitarani8662 ชั่วโมงที่ผ่านมา

    ਬੋਲ, ਆਵਾਜ਼, ਸੰਗੀਤ... 💯

  • @ShubpreetSingh-g6k
    @ShubpreetSingh-g6k 2 ชั่วโมงที่ผ่านมา

    ਬਹੁਤ ਵਧੀਆ... ਗੀਤ ਦੀ ਆਵਾਜ਼ ਅਤੇ ਬੋਲ ਬਹੁਤ ਹੀ ਚੰਗੀ ਹੈ

  • @Nishu-p4t
    @Nishu-p4t ชั่วโมงที่ผ่านมา

    ਇਸ ਗੀਤ ਦੀ ਪ੍ਰਸ਼ੰਸਾ ਲਈ ਕੋਈ ਸ਼ਬਦ ਨਹੀਂ ਹਨ

  • @babbukhudal9752
    @babbukhudal9752 ชั่วโมงที่ผ่านมา

    ਮਨ ਨੂੰ ਹਿਲਾ ਦੇਣ ਵਾਲੀ ਅਵਾਜ਼,,💕💞💕💕💞💞💞💕

  • @Jugpreetsingh-m6g
    @Jugpreetsingh-m6g 2 วันที่ผ่านมา +1

    Dil de saaf wale like kro 🎉🎉👍🏻👍🏻👍🏻👍🏻👍🏻👍🏻❤❤❤

  • @MeenaRani-k4t
    @MeenaRani-k4t 2 ชั่วโมงที่ผ่านมา

    aapki voice bahot acchi hai..jitni Baar sun lo Kam hi Lagta hai..u r amazing 🥰👌❤️

  • @sunitarani761
    @sunitarani761 ชั่วโมงที่ผ่านมา

    ਸੱਚਮੁੱਚ ਇਸ ਗੀਤ ਦਾ ਆਦੀ ਹੋ ਗਿਆ ♥️

  • @Kushdeepsingh-g2l
    @Kushdeepsingh-g2l ชั่วโมงที่ผ่านมา

    Next Level Of Punjabi Industry 🤟

  • @Arpita-b4i
    @Arpita-b4i 2 ชั่วโมงที่ผ่านมา

    ਸੁਪਰ ਹਿੱਟ ਗੀਤ.. ਵਧਾਈਆਂ ਜੀ…

  • @pratibapradhan9206
    @pratibapradhan9206 วันที่ผ่านมา

    I'm completely captivated by the artist's voice. It's pure magic.

  • @parboti4505
    @parboti4505 วันที่ผ่านมา

    The artist's voice is pure magic. It's a gift to the world.

  • @music._.aesthetics._.098
    @music._.aesthetics._.098 2 ชั่วโมงที่ผ่านมา

    Bot bot ghaint lyrics vocals and video . Bot e wadia project by team . ❤🎉. Hats off👏

  • @KamalKaur-l7y
    @KamalKaur-l7y 2 ชั่วโมงที่ผ่านมา

    While listening to this magical song I miss my first love Everytime....❣️❣️❣️

  • @hundaldeep8384
    @hundaldeep8384 ชั่วโมงที่ผ่านมา

    ਹਮੇਸ਼ਾ ਲਈ ਵਿਲੱਖਣ ❤️

  • @Rajgaiming-f4y
    @Rajgaiming-f4y วันที่ผ่านมา

    I'm in awe of the artist's ability to evoke emotions through music.

  • @SonamSingla-y5l
    @SonamSingla-y5l ชั่วโมงที่ผ่านมา

    Nycc...ਤੁਹਾਡੇ ਤੇ ਸਬ ਗੀਤ ਹੀ ਵਧੀਆ ਹੁੰਦੇ ਨੇ

  • @sihardeep8073
    @sihardeep8073 ชั่วโมงที่ผ่านมา

    ਪਸੰਦੀਦਾ ਗੀਤਾਂ ਵਿੱਚੋਂ ਇੱਕ ❤️

  • @shine8287
    @shine8287 5 ชั่วโมงที่ผ่านมา

    ❤💫Raab hor tarakiyan bakshe ❤️🙏🏻

  • @fatima-fg3bm
    @fatima-fg3bm 5 ชั่วโมงที่ผ่านมา

    Love India! 💗💗💗💗💗 Spread love, not hate! 😉💗😎