ਬਾਜ਼ੀਆ ਵਿੱਚ ਰੌਲੇ ਕਿਉ ਪੈਂਦੇ ? ਜ਼ਿਆਦਾ ਐਂਟਰੀ ਫੀਸ ਤੇ ਰੋਟੀ ਦੇ ਪੈਸਿਆਂ ਦਾ ਮਸਲਾ || Part -2

แชร์
ฝัง
  • เผยแพร่เมื่อ 22 ต.ค. 2024

ความคิดเห็น • 20

  • @manukewalachanni
    @manukewalachanni ปีที่แล้ว +2

    ਲਾਕਡਾਊਨ ਦਾ ਕਈਆਂ ਨੇ ਬਹੁਤ ਫਾਇਦਾ ਚੁੱਕਿਆ ਨੰਗ ਬੰਦਿਆਂ ਨੇ ਸੁਣਿਆ ਮੈਂ ਖਾਤੇ ਭਰ ਲੇ,
    ਬਾਜੀ ਤਾਂ ਛੁਡਾਉਣੀ ਖੌਰੇ ਕਿਹੜੇ ਸਾਲ ਸੀ ਸਾਲ ਪਹਿਲਾਂ ਐਂਟਰੀ ਦੇ ਪੈਸੇ ਫੜ ਲੇ,
    ਚੋਰੀ ਬੇਈਮਾਨੀਆਂ ਨਾਂ ਨਾਮ ਨਾਂ ਬਣੇ ਲਾਹਣਤ ਹੀ ਮਿਲਦੀ ਅਖੀਰ ਬਾਈ ਜੀ,
    ਐਂਟਰੀਆਂ ਦੱਬ ਫੂਨ ਵੀ ਨੀ ਚੱਕਦੇ ਮਰ ਚੁੱਕੀ ਲੋਕੀ ਦੀ ਜਮੀਰ ਵਾਈ ਜੀ, ✍️ਚੰਨੀ ਮਾਣੂੰਕੇ

  • @gurwindergill9342
    @gurwindergill9342 ปีที่แล้ว +2

    Very good

  • @Shonki-jatt000
    @Shonki-jatt000 ปีที่แล้ว +1

    ✅✅💯💯

  • @spiderboy6817
    @spiderboy6817 ปีที่แล้ว +1

    💯✌️👌👌👌💯

  • @surjeetdabwali3370
    @surjeetdabwali3370 ปีที่แล้ว +2

    Bohut Changi jakari

  • @Bobby_haripur1212
    @Bobby_haripur1212 ปีที่แล้ว +1

    Bohut vida video ❤️🌹

  • @baazsingh5814
    @baazsingh5814 ปีที่แล้ว +1

    Vary nice

  • @manipb28to13
    @manipb28to13 ปีที่แล้ว +2

    bhut vadia gal aa veer de

  • @gurbhejsingh8834
    @gurbhejsingh8834 ปีที่แล้ว +1

    Sachi gal

  • @chotujaat6430
    @chotujaat6430 ปีที่แล้ว +2

    👍👍👍🥰🥰

  • @sattagiana5121
    @sattagiana5121 ปีที่แล้ว +1

    Bahut vadia interview te jankari 🙏🙏

  • @hardeepdhaliwal4388
    @hardeepdhaliwal4388 ปีที่แล้ว +1

    Bahut sohni Intervieo karda bro mandeep good

  • @jassasidhu9432
    @jassasidhu9432 10 หลายเดือนก่อน

    Ok vr ji good 👍👍❤❤ ok vr ji 👌👌❤️🙏

  • @jindermaan1800
    @jindermaan1800 ปีที่แล้ว +1

    Bohaty Vida 22

  • @harjaspreetsinghsidhu
    @harjaspreetsinghsidhu ปีที่แล้ว +1

    ਬਾਜ਼ੀਆਂ ਘੱਟ ਐਟਰੀਆ ਦੀ ਗੱਲ ਤਾਂ ਬਾਈ ਕਰਦੇ ਹੋ ਪਰ ਜ਼ਿਆਦਾ ਐਟਰੀਆ ਭਰਨ ਕੌਣ ਜਾਂਦਾ ?? ਕਹਿਣਾ ਸੌਖਾ ਲੋਕ ਤਾਂ ਵੱਧ ਐਟਰੀਆ ਭਰਨ ਲਈ ਸ਼ਫਾਰਸ਼ਾ ਵੀ ਪਾਉਂਦੇ ਨੇ ।

    • @justintrudeau2784
      @justintrudeau2784 ปีที่แล้ว +2

      ਬਾਈ ਜੀ ਜਿਆਦਾ ਐਂਟਰੀ ਗਿਣਵੇਂ ਚੁਣਵੇਂ ਬੰਦੇ ਕਹਿੰਦੇ ਆ.. ਕਿਉ ਕਿ ਉਹਨਾਂ ਕੋਲ ਪੈਸੇ ਹੁੰਦੇ ਨੇ ਜੇ ਉਹ ਹਾਰ ਵੀ ਜਾਂਦੇ ਆ ਕੋਈ ਫ਼ਰਕ ਨੀ ਪੈਂਦਾ... ਗ਼ਰੀਬ ਬੰਦਾ ਕਿੱਥੋਂ ਐਂਟਰੀ ਦੇ ਦੂ

    • @sbsbhatti
      @sbsbhatti ปีที่แล้ว

      Greeb banda na karawe vaddi entry bai chhote mud diya bahut baziya ne evi gall chakki hoi a ehe tan

    • @justintrudeau2784
      @justintrudeau2784 ปีที่แล้ว +2

      @@sbsbhatti ਬਿਲਕੁਲ ਬਾਈ ਪਰ ਉਹਦੇ ਲਈ ਕਲੱਬ ਬਣਾਉਣੇ ਪੈਣੇ ਨੇ... ਖੁੱਲ੍ਹੀਆਂ ਬਾਜ਼ੀਆ ਚ ਤੁਹਾਨੂੰ ਵੀ ਪਤਾ ਕੀ ਕੁਝ ਹੁੰਦਾ... 80 ਕਬੂਤਰ ਕਹਿ ਕੇ ਉੱਡ ਦੇ 150 ਹੁੰਦੇ ਨੇ... ਪਿਛਲੇਂ ਸਾਲ ਪੈਸੇ ਲੈ ਕੇ ਵੀ ਭੱਜੇ ਨੇ ਕਈ ਪਿੰਡਾਂ ਚ

  • @sukhwinderkaursukhi8105
    @sukhwinderkaursukhi8105 ปีที่แล้ว

    Hlo