ਸਹੀ ਗੱਲ ਹੈ ਵੀਰੇ ਗਲੀਆਂ ਦੇ ਕੱਖ ਵੀ ਰੌਂਦੇ ਨੇ ਸਿੱਧੂ ਵੀਰ ਨੂੰ...😭😭😭😭
ਸਿੱਧੂ 22 ਤਾਂ ਮਾਤਾ-ਪਿਤਾ ਜੀ ਦਾ ਸਰਵਣ ਪੁੱਤ ਸੀ ਜੋ ਹੋਰ ਕੋਈ ਨਹੀਂ ਹੋਣਾ
Justice for Legend Sidhu moose wala 🙏🙏
ਸੱਚੀਆ ਗੱਲਾ ਭਾਨੇ ਦੀਆ
Sidhu Moosewala was a pure soul. He challenged anti-social gang for that he has to pay the price of his life.
Sidhu Bahi Amar ha Amar rahega
Always miss you Sidhu bai 💔💔💔💔 hmesha dila vich rhega 😭
Miss you Sidhu moose wala 😭😭😭💔💔💔😭
Bhana Bhai zindabad Sidhu Legend Sidhu incoent Love you Sidhu Lives in our hearts Justice for Sidhu
Surme marde ni baliye Jahan te amar ho jande 🙏🙏🕊️
babbu mann nu ਫਾਂਸੀ ਦਿਉ ਮਿਉਜਿਕ ਮਾਫੀਏ ਦਾ ਹੈਡ ਨੂੰ
Living legend sidhu moosewala Bai ❤️
ਸਾਨ ਜੱਟ ਜਿੰਦਾਬਾਦ।
Sahi kha sir ji sidhu sir main kuch alag tha voh waheguru ji bahut kareeb the
🙏🙏🙏🙏 legend never die proud to sidhu moosewala fan❤️❤️🙏🙏🙏
ਵਾਹਿਗੁਰੂ ਭਲੀ ਕਰੇ
Sidhu moose wala zindabaad
ਮੈਨੂੰ ਤਾਂ ਇਹ ਵੀ ਨੀ ਪਤਾ ਲੱਗ ਦਾ ਕਿ ਬਾਈ ਦਾ ਕਸੂਰ ਕੀ ਸੀ ਕਿਓ ਮਾਰਿਆ ਪਾਪੀਆ ਨੇ ਕੁੱਤਿਆਂ ਨੇ
JUSTICE FOR LEGEND SIDHUMOOSEWALA ALWAYS ALIVE IN OUR HEART
ਸਾਡੇ ਪੈਰ ਮਿਧੱ ਦਾ ਜਿਥੇ ਹੋਰ ਫਿਰ ਦੇ ਹਨ ਇਹ ਫਿਰੀ ਜਾਦਾ ਕਤਲ ਕਿਓ ਕੀਤਾ ਬਹੁਤ ਦੁਖ ਹੁਦਾ ਜਦ ਯਾਦ ਆਓਦਾ ਇਸਦਾ ਇਕੱਠ ਹੋਰ ਵਧੇਗਾ
Sb to vadda dhokha tere yaar bhaane sidhu ne dita c sidhu nu election time ..
Apne fan ko khush kr do sidhu plz wapis aajao am wait miss u sidhu bhai
Justice for Sidhu moose wala g waheguru ji
Shi gl aa veer, channels to song dlt krdoge mussewale de ,Sade 📱 nd Sade dila cho kiwe dlt kroge,
Aankhi c put tibbeya da,km v Aankhi kr gya,
Amar sardar shubdeep Singh Sidhu mussewala Aankhi put pind mussewale da🙏🙏✍️✍️🎤🎤🚜🚜💪💪🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️🕯️
Very nice
Sidhu moosewala zindabad
Manu ta a ve ni patta ki Sidhu da kasuar ki hai 😭😭😭😭😭😭miss u Sidhu
ਕੋਈ ਕਸੂਰ ਨਹੀਂ ਸੀ ਕਸੂਰ ਸਿਰਫ਼ ਏਨਾ ਸੀ ਇੱਕ ਗਰੀਬ ਪਰਿਵਾਰ ਦਾ ਦੁਨੀਆ ਤੇ ਆਪਣੀ ਵੱਖਰੀ ਪਛਾਣ ਬਣਾ ਕੇ ਤਰੱਕੀ ਕਰ ਗਿਆ ਸੀ 🙏
Mujhy bhi ni pata marny se phly waja to btadety
Ek insan jaarha h 10 12 log mil k fire krdety hn kyun kyun kis waja se ??
Ensaaf,✊✊💯💯💯🧨🧨✊✊✊
Legend never die 😭😭 dimond c sidhu mosewala ❤️
Waheguru ji justice for sidhu moose wala sir ji 😭🙏
ਸਿਧੂ ਮੂਸੇਵਾਲ ਦੇ ਸਚੇ ਦੋਸਤ ਹੋ ਤੁਸੀਂ ਰਬ ਤੋਹਾਡੇ ਉਤੇ ਮੇਹਰ ਕਰੇ ਹੋਰ ਕੀ ਕਹਿ ਸਕਦੇ ਹਾ 🙏🙏
ਵੀਰ ਜੀ ਸਿੱਧੂ 22 ਤਾਂ ਮਾਤਾ-ਪਿਤਾ ਜੀ ਦਾ ਸਰਵਣ ਪੁੱਤ ਸੀ ਪਰ ਭਾਨਾ ਤਾ ਵੀਡੀਓ ਵਿੱਚ ਹਸੀ ਜਾਂਦਾ ਵੀਡੀਓ ਧਿਆਨ ਨੇ ਦੇਖ ਵੀਰ
@@gangboy2380 ਭਾਨਾ ਇਕ ਬਹੁਤ ਵਡਾ ਕਮੇਡੀਅਨ ਸਿਤਾਰਾਂ ਹੈ ਪਰੰਤੁ ਅਜ ਉਹ ਦੁਖੀ ਹੈ ਤੇ ਨੋਰਮਲ ਗਲਬਾਤ ਕਰ ਰਿਹਾ ਹੈ ਸਿਧੂ ਦੇ ਮਾਤਾ ਪਿਤਾ ਨਾਲ ਹਰ ਦੁਖ ਵਿਚ ਸਾਥ ਦੇ ਰਿਹਾ ਹੈ ਸਿਧੂ ਦੇ ਮਾਤਾ ਪਿਤਾ ਨੂ ਦਿਲਾਸਾ ਦਿੰਦਾ ਰਹਿੰਦਾ ਹੈ ਵੀਰ
@@manisingh7304 ਵੀਰ ਮੈ ਇਹ ਨਹੀਂ ਕਹਿੰਦਾ ਕਿ ਭਾਨਾ ਮਾੜਾ ਭਾਨਾ ਬਹੁਤ ਬਹੁਤ ਵਧੀਆ ਇਨਸਾਨ ਹੈ ਪਰ ਵੀਡੀਓ ਦੇਖਣ ਵਾਲੇ ਆ ਨੇ ਇਹ ਹੀ ਸੋਚਣਾ
@@gangboy2380 ਮੈ ਵੀਰ ਮੂੜ ਦੂਬਾਰਾ ਵੀਡੀਓ ਦੇਖੀ ਹੈ ਭਾਨੇ ਦਾ ਚੇਹਰਾ ਹਮੇਸਾ ਲਾਲ ਸੁਰਖ ਹੂੰਦਾ ਹੈ ਪਰ ਉਹ ਪਤਰਕਾਰ ਦੇ ਸਵਾਲਾ ਦੇ ਜਵਾਬ ਚੁਪਚਾਪ ਨਂਮ ਅਖਾ ਨਾਲ ਦੇ ਰਿਹਾ ਹੈ ਤੇ ਸਿਧੁ ਨੂੰ ਇਨਸਾਫ ਦੀ ਗਲ ਕਰ ਰਿਹਾ ਹੈ
@@manisingh7304 ਵੀਰ ਜਦੋਂ ਪਤਰਕਾਰ ਉਸ ਨਾਲ ਗੱਲ ਸ਼ੂਰੂ ਕਰਦਾ ਹੈ ਉਸ ਤੋਂ 1,,2,, ਸੈਕੇਂਡ ਪਹਿਲਾਂ ਤੁਸੀਂ ਦੇਖੋ ਵੀਰ ਜੀ
Laut aao veere aapke bina kuch bhi accha nhi lagta 🙏🙏🙏 miss u Siddhu veere 🙏
Hor ki karan maapeo
Bs jeo rhe hn
Bohat dukh lagda ae
Dekh k
Rabb insaaf kre
ਭਾਨੇ ਵੀਰ ਤਾ ਪਿੱਛੇ ਦਾਦ ਕਡੀ ਜਾਂਦਾ ਕੈਮਰਾ ਦੇਖੋ ਸਿੱਧੂ 22 ਨੂੰ ਇਸ ਤਰ੍ਹਾਂ ਦੇ ਬਨੋਟੀ ਯਾਰਾਂ ਦੀ ਲੋੜ ਨਹੀਂ ਭਾਨੇ ਵੀਰ ਦੂਖ ਦਿਲੋਂ ਹੂੰਦਾ ਹੈ ਫ਼ੇਮ ਲੈਣ ਲਈ ਤੇਰੇ ਵਰਗੇ ਬੰਦੇ ਕੀ ਕੀ ਨਹੀਂ ਕਰਦਾ
Great personality Sidhu Moose Wala many peoples jelous still But no one come like sidhu now #1
Justice for sidhu moosewala
Miss you legend Sidhu moosewala 💔
Right brother
Wahe guru Ji wahe guru ji wahe guru ji wahe guru ji
Justice for sidhu moose wala
Sach keh rahe bilkul 😭😭
ਰੱਬੀ ਰੂਹ ਸੀ ਸੂਭਦੀਪ ਸਿੱਧੂ। election ਤੋਂ ਬਾਅਦ ਉਸ ਦਾ ਦਿੱਲ ਟੁੱਟਿਆ ਸੀ ਕਿ ਮੈ ਅਪਣੇ ਲੋਕਾਂ ਲਈ ਕਿੰਨਾ ਕੀਤਾ ਤੇ ਇਹਨਾਂ ਕੋਈ ਕਦਰ ਨਹੀਂ ਕੀਤੀ। ਪੂਰੀ ਦੁਨੀਆ ਵਿਚ ਮੂਸਾ ਮਾਨਸਾ ਦਾ ਨਾਂ ਕਰ ਗਿਆ।
#justiceforsidhumoosewala🙏
Miss you sidhu veer 😭😭😭😭😭😭
Miss you sidhu 😭😭😭😭😭💔💔💔
#justiceforsidhumoosewala🥺😢😢
kina sohna lgda c jdo hassda c 😭😭😭😭😭😭😭😭😭😭😭😭😭😭😭
Good y ji
Legend never die ❤️🙏
#justiceforsidhumoosewala bai 💔🙏
Parmatma mehar kriyo bebe bapu ji te waheguru ji ❤️🙏
Love you Veera
Sahi gal a bai🙏❤
Sidhu moosa wala 😭😭😭😭 zindabad
Great 👍 👌 👍 👌
#jasticforsidhumoosewala🙏
SATNAM WAHE GURU JI
Justice for Sidhu 😭
Waheguru ji kirpa karn 🙏🙏
ਦੁਨੀਆਂ ਸੁੰਨੀ ਕਰ ਗਿਆ ਭਰਾਵਾ
Legend never die justice for sidhu moose wala 💐💐😥😥😥
Legand bai sidhu moose wala
Justice for Legend
Ethy sahi prove hon ly mrna painda. ....
Waheguru g
True
Waheguru ji 🙏 Pls justice
Love bro ❤ waheguru ji chardikala bakhashn🙏 tuc jande riyan kro moose ma bapu kol tuc ohna di himmat ohna da hosla bneo waheguru ji kde jwaani ch kise bacha na mare😭😭😭😭😭 O v ena honhar bacha kiwe bacheyan nu mappe wadde karde ohna nu gindgi jeuon da treeka dasse aa😭😭 pr jdo mapeyan da sahara ohna da bacha be time di mot nu gl la lainda fir o maape hi jande aa😭😭😭😭😭 ki hunda dukh asi koi fain nhi c sidhu de kdi koi song nhi c suneyan pr ohdi mot da dukh ena hoyan k jiwe mera apna bhai c 😭😭😭 shayad koi hor bhin bhra hunda sidhu da ta dukh ghatt hunda 😭😭😭😭😭
JASTICE FOR Sidhu💔😭💔😭 Please saath deo sare 🙏💔💔💔😭😭
Miss you bai 😭😭😭😭🙏🙏🙏🙏
Always alive in💜❤💜❤💜❤
Nice
justice sidhu_moosewala 🙏🙏
Waheguru ji 🙏
Miss you sidhu respect 🙏
Miss u Sidhu moosewala
Bil kul sahi veer Rabi ruh c
Justices for sidhu mossewala legend never die
Sidhu bhai justice ❤️
Justice for legend sidhu moose wala🙏🏻🙏🏻👍🏻👍🏻
Justice for sidhu moosewala🙏🏻🙏🏻
Miss you sidhu bro 😭😭💔💔
ਵੀਰ ਇਨਸਾਫ਼ ਨਹੀਂ ਮਿਲਣਾ । ਇੱਥੇ ਗੁੰਡਿਆਂ ਦਾ ਰਾਜ਼ ਹੈ ਵੀਰ।
Milega.zroor milega.siddu lai waqt paltega.himmat na haro.vishvas rakho.naal khad jao bas fer te milna hi milna
Justice for sidhu.... But naag on the right side
waheguru
🙏🙏🙏🙏
Jatt mossa lvv u
Miss you 22 😥😥😥😥
Meri jaan sidhu veer very miss you 💔💔💔😭😭😭
Legend never die
🙏🙏
Miss you y
i miss you sidhu moosewala
Miss you y ji 😭😭😭
#JusticeForSidhuMooseWala
Justice for legend sidhu moosewala
❤️❤️❤️
#justiceforsidhumoosewala💔
#justiceforsidhumoosewala 🕊🕊
Miss you 😘
Kithe aw veere tu ik wari dsde😭😭😭😭😭😭🙏🙏🙏🙏
Justice for sidhu
ਸਿੱਧੂ ਬੇਟੇ ਨੂੰ ਕਦੇ ਮਿਲੇ ਤਾ ਨਹੀ ਪਰ ਉਸ ਦੀ ਯਾਦ ਆਉਦੀ ਰਹਿੰਦੀ ਹੈ ਜਿੰਦਗੀ ਵਿੱਚ ਪਹਿਲੀ ਬਾਰ ਦੇਖਿਆ ਕੇ ਇੱਕ ਕਲਾਕਾਰ ਨੂੰ ਐਨੇ ਲੋਕ ਪਿਆਰ ਕਰਦੇ ਹਨ ਜਿਹੜੇ ਕਦੇ ਉਸ ਨੂੰ ਮਿਲੇ ਵੀ ਨਹੀ