Khabran Da Prime Time | Jathedar Sahib ਵੱਲੋਂ 2 ਦਸੰਬਰ ਨੂੰ ਸੱਦੀ ਇੱਕਤਰਤਾ ਦੇ ਕੀ ਮਾਇਨੇ? News18 Punjab

แชร์
ฝัง
  • เผยแพร่เมื่อ 28 พ.ย. 2024

ความคิดเห็น • 47

  • @JagjitSingh-c8l7j
    @JagjitSingh-c8l7j 2 วันที่ผ่านมา +5

    ਜਿਤਨੇ ਵੀ ਲੀਡਰ ਜਾਂ ਗੈਰ ਸਿਆਸੀ ਸਿੱਖ ਦੋਸੀਆਂਨੂੰ ਦਿੱਤੀ ਜਾਣ ਵਾਲੀ ਸਜਾ ਸਾਰੀ ਉਮਰ ਸਿਆਸਤ ਤੋ ਬਾਹਰ ਕੱਢ ਦੇਣਾ ਚਾਹੀਦਾ ਹੈ ਮੇਰੀ ਸੋਚ ਮਾਤਾਬਿਕ

  • @BhupinderSinghJe
    @BhupinderSinghJe 3 วันที่ผ่านมา +5

    ਧਾਰਮਿਕ ਸਜ਼ਾ ਨੂੰ ਕੀ ਪੰਥ ਜਾਂ ਪਬਲਿਕ ਉਸ ਨੂੰ ਪ੍ਰਵਾਨ ਕਰਨਗੇ।ਜੇਕਰ ਗਲਤੀ ਰਾਜਸੀ ਹੈ ਤਾਂ ਸਜ਼ਾ ਸਿਆਸੀ ਸੁਣਾਈ ਜਾਵੇ।

  • @yadwindermaur7039
    @yadwindermaur7039 3 วันที่ผ่านมา +1

    ਜੇ ਅਕਾਲੀ ਦਲ ਬਾਦਲ ਦੇ ਕੁੱਝ ਲੋਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਿਆਸੀ ਗੁਨਾਹਾਂ ਦੀ ਸਜ਼ਾ ਧਾਰਮਿਕ ਹੋਵੇ ਤਾਂ ਇਹਨਾਂ ਨੂੰ ਦਸੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਹੀ ਸਿਆਸੀ ਹੈ... ਇਸ ਤੋਂ ਅੱਗੇ ਜੇ ਧਾਰਮਿਕ ਲੋਕ ਸਿਆਸੀ ਫੈਸਲਾ ਨਹੀਂ ਲੈ ਸਕਦੇ ਤਾਂ ਸਿਆਸੀ ਬਾਦਲ ਦਲ,, "ਧਾਰਮਿਕ " ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸ ਹੈਸੀਅਤ ਨਾਲ ਲੜ ਕੇ ਕਮੇਟੀ ਤੇ ਕਾਬਜ ਹੋਇਆ??????

  • @JagseerSingh-qq2ti
    @JagseerSingh-qq2ti 2 วันที่ผ่านมา

    ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸਭ ਨਾਲੋਂ ਵਧੀਆ ਅਤੇ ਨਿਰਪੱਖ ਜਵਾਬ ਵਿਚਾਰ ਦਿਤੇ ਹਨ

  • @babusingh-y6f
    @babusingh-y6f 3 วันที่ผ่านมา +1

    ਜਥੇਦਾਰ ਹਰਪ੍ਰੀਤ ਸਿੰਘ ਵੀ ਵਲਟੋਹੇ ਦੀ ਰਿਕਾਰਡਿੰਗ ਉਪਨ ਕਰਨ ਵਲਟੋਹੇ ਨੇ ਕੀ ਕਿਹਾ ਹੈ ਰਕੋਡਿਗ ਹੈਗੀ ਹੈ ਕਰੇ ਉਪਨ ਐਵੇਂ ਦੋਸ਼ ਲਾਉਣ ਦਾ ਕੀ ਫ਼ਾਇਦਾ ਹੈ

  • @AvtarSidhu-t1x
    @AvtarSidhu-t1x 3 วันที่ผ่านมา +1

    ਇਹ ਜਥੇਦਾਰ ਜੀ ਦੀ ਕੋਈ ਨਿੱਜੀ ਖਾਹਸ਼ ਹੀ ਲੱਗਦੀ ਹੈ ਬਾਕੀ ਜਥੇਦਾਰ ਹਰਪ੍ਰੀਤ ਜੀ ਨਾਲ ਕੋਈ ਨਿੱਜੀ ਰੰਜਸ਼ ਲਗਦੀ ਹੈ ਅਤੇ ਆਪਣੀ ਭੜਾਸ ਕੱਢ ਰਹੇ ਹਨ

  • @BasantSingh-o4l
    @BasantSingh-o4l 3 วันที่ผ่านมา

    ਪੰਜ ਸਿੰਘ ਸਾਹਿਬਾਨ ਦੇ ਹਰ ਫੈਸਲੇ ਦਾ ਜ਼ੋਰਦਾਰ ਸਵਾਗਤ ਕਰਦੇ ਹਾਂ।
    ਬਹੁਤ ਲੰਬੇ ਸਮੇਂ ਬਾਅਦ ਸਚਾਈ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।

  • @JagseerSingh-qq2ti
    @JagseerSingh-qq2ti 2 วันที่ผ่านมา

    ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਹੀ ਮਿਲੇ

  • @KuldeepSingh-rw4fe
    @KuldeepSingh-rw4fe 3 วันที่ผ่านมา +1

    Bilkul sahi Ranjit Singh nu door karo

  • @GurdeepSinghRakhra
    @GurdeepSinghRakhra 3 วันที่ผ่านมา +1

    ਸਰਦਾਰ ਰਣਜੀਤ ਸਿੰਘ ji ਤੁਸੀਂ ਗਿਆਨੀ ਹਰਪ੍ਰੀਤ ਸਿੰਘ ji ਦੇ ਪੈਰਰਾਂ ਵਰਗੇ ਨਹੀਂ

  • @JagjitSingh-c8l7j
    @JagjitSingh-c8l7j 3 วันที่ผ่านมา

    ਅਕਾਲ ਤਖਤ ਦੇ ਜਥੇਦਾਰ ਤੋ ਸਬੂਤ ਮੰਗਣਾ ਕਿੱਥੋ ਤਕ ਜਾਇਜ ਹੈ ਕੀ ਜਥੇਦਾਰ ਦੇ ਬੋਲਾ ਤੇ ਕਿੰਤੂੰ ਪਰੰਤੂ ਕਰਨਾ ਕੀ ਪੰਥਕ ਮਰਿਯਾਦਾ ਦੀ ਉਲੰਘਣਾ ਨਹੀ ਸੋਚਣ ਦੀ ਲੋੜ ਹੈ

  • @gurmeetsinghmultani1919
    @gurmeetsinghmultani1919 3 วันที่ผ่านมา +1

    ਗਿਆਨੀ ਰਣਜੀਤ ਸਿੰਘ ਜੀ ਨਿਜੀ ਹਿਤਾਂ ਦੀ ਗਲ ਕਰ ਰਹੇ ਹਨ।
    ਰਣਜੀਤ ਸਿੰਘ ਜੀ ...ਕੀ ਕਹੀਏ
    ਮੌਜੂਦਾ ਜਥੇਦਾਰ ਵਿਰੁੱਧ ਤੁਸੀਂ ਕੀ ਬੋਲ...ਰਹੇ ਹੋ।

  • @AvtarSidhu-t1x
    @AvtarSidhu-t1x 3 วันที่ผ่านมา

    ਜਥੇਦਾਰ ਸ਼ਰੋਮਨੀ ਕਮੇਟੀ ਜਥੇਦਾਰ ਲਗਾਵੇ ਪਰ ਦੋ ਤਿੰਨ ਜਾਂ ਪੰਜ ਸਾਲ ਲਈ ਹੋਵੇ ਪਰ ਸ਼ਰੋਮਨੀ ਕਮੇਟੀ ਹਟਾ ਨਾ ਸਕੇ ਜਿੰਨੇ ਦੇਰ ਲਾਏ ਜਾਣ ਅੱਗੇ ਇਕਟਿੰਸ਼ਨਾ ਦਿੱਤੀ ਜਾਵੇ ਇਸ ਨਾਲ ਜਥੇਦਾਰ ਸਹੀ ਫੈਸਲੇ ਕਰਨਗੇ ਜੇ ਸਮਾਂ ਵਧਾਉਣ ਦੀ ਗੱਲ ਰੱਖੀ ਗਈ ਤਾਂ ਫਿਰ ਜਥੇਦਾਰ ਇਕਸਟਿੰਸ਼ਨ ਲੈਣਦੇ ਲਾਲਚ ਵਿਚ ਆਕੇ ਸਹੀ ਫੈਸਲੇ ਨਹੀ ਕਰਨਗੇ

  • @gurcharanbadali4014
    @gurcharanbadali4014 3 วันที่ผ่านมา

    ਰਣਜੀਤ ਸਿੰਘ ਤਾਂ ਪਹਿਲਾਂ ਹੀ ਬ੍ਰਾਹਮਣ ਹੈ ਇਹ ਤਾਂ ਆਪਣੇ ਰੋਣੇ ਰੋ ਰਿਹਾ ਇਸ ਨੂੰ ਡਿਵੈਟ ਵਿੱਚ ਨਹੀਂ ਬੁਲਾਣਾ ਚਾਹੀਦਾ

  • @Sukhpal-sb9jz
    @Sukhpal-sb9jz 3 วันที่ผ่านมา +1

    Right right Hardep Singh ji

  • @BasantSingh-o4l
    @BasantSingh-o4l 3 วันที่ผ่านมา

    ਨਿੱਜੀ ਜੀਵਨ ਤਾਂ ਆਪ ਜੀ ਦਾ ਵੀ ਅਜੀਬ ਹੈ। ਤੁਹਾਡੇ ਉੱਪਰ ਵੀ ਡਾਕਟਰ ਸਰਨਾ ਨੇ ਕਈ ਆਰੋਪ ਲਗਾਏ ਹਨ। ਸੋਨੇ ਦੀ ਪਾਲਕੀ, ਕਲਗੀ ਅਤੇ ਸੋਨੇ ਦੀ ਕਿਰਪਾਨ ਦੇ।

  • @BasantSingh-o4l
    @BasantSingh-o4l 3 วันที่ผ่านมา

    ਸੁਖਬੀਰ ਬਾਦਲ ਨੂਬਸਾਹੀ ਬੋਲ ਕੇ ਤੁਸੀਂ ਸੱਚੇ ਸੌਦੇ ਵਾਲੇ ਸਾਧ ਦਾ ਪੱਖ ਪੂਰ ਰਹੇ ਹੋ

  • @bootasidhuboota5664
    @bootasidhuboota5664 3 วันที่ผ่านมา

    ਕੌਮ ਇਹਨਾਂ ਨੂੰ ਮੁਆਫ ਨਹੀਂ ਕਰੇਗੀ ਪੰਥ ਦੋਖੀਆਂ ਨੂੰ

  • @Sukhpal-sb9jz
    @Sukhpal-sb9jz 3 วันที่ผ่านมา

    Hardep Singh ji you are 100 percent right,

  • @JagjitSingh-c8l7j
    @JagjitSingh-c8l7j 2 วันที่ผ่านมา

    ਗੈਰ ਸਿਆਸੀਜਿਤਨੇ ਲੀਡਰ ਜਾ

  • @bharpoorsingh4131
    @bharpoorsingh4131 3 วันที่ผ่านมา

    ਬਹੁਤ ਅਸਾਨ ਤਰੀਕਾ
    ਘਾਣ ਕਰੋ
    ਮਾਫ਼ੀ ਮੰਗੋ
    ਫਿਰ ਸੱਤਾ ਵਿਚ ਆਉ
    ਫਿਰ ਮਨਮਰਜ਼ੀਆਂ ਕਰੋ

  • @chahalfarm1520
    @chahalfarm1520 3 วันที่ผ่านมา

    20:36 20:38 24:04

  • @SurinderSingh-jk4er
    @SurinderSingh-jk4er 3 วันที่ผ่านมา

    Mr Gourve ji Tell who is without allegations Nobody can stop anyone to raise his fingers against others

  • @Yours12589
    @Yours12589 3 วันที่ผ่านมา +1

    Ranjit Singh RSS da part aa. Don’t bring on debate

  • @jagrupsingh2274
    @jagrupsingh2274 2 วันที่ผ่านมา

    Ranjit Singh Tuci Baba Hamir Singh Muktsar Nu Apnay Gunha Thay Jawab Dio.😂

  • @mmsingh888
    @mmsingh888 3 วันที่ผ่านมา

    Ranjit Singh himself also blamed for corruption, Ranjit Singh is trying to encash this opportunity being an agent of agencies. Ranjit Singh also involved in theft
    ,

  • @TotalNYConstruction
    @TotalNYConstruction 3 วันที่ผ่านมา

    When someone get thrown out from community that's not religions sentence that's all types of sentence

  • @mmsingh888
    @mmsingh888 3 วันที่ผ่านมา

    Ranjit Singh you are bluffing on the channel

  • @babusingh-y6f
    @babusingh-y6f 3 วันที่ผ่านมา

    ਰਣਜੀਤ ਸਿੰਘ ਜੀ ਜਿਹੜਾ ਹੁਣ ਸਮਾਂ ਚੱਲ ਰਿਹਾ ਤੁਸੀਂ ਸਿਰਫ ਬਾਦਲ ਨੂੰ ਹੀ ਮਾੜਾ ਆਖੋ ਜਥੇਦਾਰ ਭਾਵੇਂ ਪੰਜ ਜ਼ਨਾਨੀਆਂ ਰੱਖੇ ਤੁਸੀ ਨਾ ਦੱਸੋ ਇਹ ਗੱਲਾਂ ਸਿਰਫ ਜੋ ਕਹਿਣਾ ਸਖਬੀਰ ਨੂੰ ਹੀ ਦੋਸ਼ੀ ਕਹੋ ਤੁਹਾਡੀ ਫਿਰ ਬੱਲੇ ਬੱਲੇ ਹੋਵੇਗੀ

  • @amarjitkaur3694
    @amarjitkaur3694 2 วันที่ผ่านมา

    ੲਇਹ ਹੋਰ ਹੀ ਰੌਲ ਖਚੋਲੇ ਪਾ ਰਿਹ ਹੈ

  • @TotalNYConstruction
    @TotalNYConstruction 3 วันที่ผ่านมา

    You shouldn't invite Jathedar Ranjit Singh
    He just come to speak against very intelligent person Jathedar Singh Sahib Harpreet Singh ji
    He don't know what he talking about
    All nonsense he speak
    Please don't invite him on your show.
    Thx 🙏

  • @sukhwindersingh956
    @sukhwindersingh956 3 วันที่ผ่านมา

    Ranjit singh ji giany harpreet singh ji ne he jurrat keety se sach bolan de una ne he kiha se ke sikh sansthave te sarmaedara da kabza ho gia ta he ih sansthava nighar wall chle gaiya mainu lagda tusy ta he keh rhe ho ke giany harpreet singh nu vich na bithaiya jave

  • @KuldeepSingh-rw4fe
    @KuldeepSingh-rw4fe 3 วันที่ผ่านมา

    Jado akal takhat daya c oh beadbi nahi c..u

  • @devindergrewal2004
    @devindergrewal2004 3 วันที่ผ่านมา

    Iss Gahor maskeen nu sangat ne juttian mar ke Takhat ton bahar kadhia si , tusi ihnu channel te bitha ke sangat da dil nahi dukha rhe ?

  • @baldevsinghsidhu1310
    @baldevsinghsidhu1310 3 วันที่ผ่านมา

    Ranjeet ji jo mudde aj utha rahe ho ho iqbal singh de pahla kio.ne uthae

  • @BasantSingh-o4l
    @BasantSingh-o4l 3 วันที่ผ่านมา

    ਨਿੱਜੀ ਜੀਵਨ ਤਾਂ ਆਪ ਜੀ ਦਾ ਵੀ ਅਜੀਬ ਹੈ। ਤੁਹਾਡੇ ਉੱਪਰ ਵੀ ਡਾਕਟਰ ਸਰਨਾ ਨੇ ਕਈ ਆਰੋਪ ਲਗਾਏ ਹਨ। ਸੋਨੇ ਦੀ ਪਾਲਕੀ, ਕਲਗੀ ਅਤੇ ਸੋਨੇ ਦੀ ਕਿਰਪਾਨ ਦੇ।

  • @sukhwindersingh956
    @sukhwindersingh956 3 วันที่ผ่านมา +1

    Ranjit singh ji giany harpreet singh ji ne he jurrat keety se sach bolan de una ne he kiha se ke sikh sansthave te sarmaedara da kabza ho gia ta he ih sansthava nighar wall chle gaiya mainu lagda tusy ta he keh rhe ho ke giany harpreet singh nu vich na bithaiya jave