ਸਖੀ ਸਰਵਰ ਕੌਣ ਸੀ ॥ Who was pir nigahe wala ॥ Sakhi Sarwar History by Dr Sukhpreet Singh Udhoke

แชร์
ฝัง
  • เผยแพร่เมื่อ 18 ต.ค. 2024

ความคิดเห็น • 210

  • @ParamjitSingh-ts1kx
    @ParamjitSingh-ts1kx 11 หลายเดือนก่อน +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।।

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 11 หลายเดือนก่อน +1

      ਸਿੱਖ ਰਹਿਣ ਕੌਣ ਦਿੰਦਾ ਹੈ , ਘੜੰਮ ਚੌਧਰੀ ਛੋਟੀਆਂ ਜਾਤਾਂ ਨੂੰ ਤਾਂ ਸਿੱਖ ਹੀ ਨੀ ਮੰਨਦੇ । ਜੇ ਕੋਈ ਸਿੱਖੀ ਸਰੂਪ ਚ ਰਹਿੰਦਾ ਵੀ ਹੈ ਤਾਂ ਮੂੰਹ ਤੇ ਕੁਝ ਨੀ ਕਹਿੰਦੇ ਪਰ ਪਿੱਠ ਪਿੱਛੇ ਜਾਤ ਦਾ ਨਾਮ ਲੈ ਕੇ ਹੀ ਗੱਲ ਕਰਦੇ ਨੇ ।

  • @bhagwantsingh2037
    @bhagwantsingh2037 11 หลายเดือนก่อน +16

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਸਾਹਿਬ ਧੰਨ ਵਾਦ

  • @sharanjitsingh629
    @sharanjitsingh629 11 หลายเดือนก่อน +29

    ਧੰਨ ਧੰਨ ਸਖੀ ਸਰਵਰ ਪੀਰ❤
    ਧੰਨ ਧੰਨ ਦਸ ਪਾਤਸ਼ਾਹੀ ਜੀ❤❤

    • @Khalsa1699mrsingh
      @Khalsa1699mrsingh 11 หลายเดือนก่อน +2

      Sharam karo

    • @55477ggdfh
      @55477ggdfh 10 หลายเดือนก่อน

      @@Khalsa1699mrsingh ਐਨੀ ਨਫਰਤ।। ਵਾਹ

    • @deepgillmusic9507
      @deepgillmusic9507 หลายเดือนก่อน

      hmm, krdo compare Guru sahib nal sarya nu, thade lyi ehii qadar aa Guru sahib di, Guru sahib nu tuc ta compare kro, j siddhant te sikhaywa match krn, tuc ta south north ek kar rhe, Guru sahib ne qabra to door kita, Shabad de larh laya , te tuc beshrma wang Guru sahiban nu kinde nal jorh k dhan dhan kr rhe, respect kro but Guru sahiban nu enaa nal jorh k be-adbi na kro, sade nalo ta Muslim he chnge jo ek te he yakeen krde dar dar nhi bhtkde

  • @kultarsinghcheema7452
    @kultarsinghcheema7452 11 หลายเดือนก่อน +13

    ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਜੀ।

  • @gurjeetsingh9370
    @gurjeetsingh9370 11 หลายเดือนก่อน +39

    ਬਿਲਕੁਲ ਸੱਚ ਕਿਹਾ ਬਾਈ ਜੀ, ,ਅੱਜ ਕਬਰਾਂ ਨੂੰ ਪੂਜਣ ਵਾਲਿਆਂ ਦੀ ਗਿਣਤੀ ਵਿੱਚ ਸਭ ਤੋਂ ਜਿਆਦਾ ਗਿਣਤੀ ਸਿੱਖਾਂ ਦੀ ਹੈ ,ਬੇੜਾ ਗਰਕ ਹੋਇਆ ਪਿਆ

    • @gsb2790
      @gsb2790 11 หลายเดือนก่อน +1

      Right

    • @HariSingh-sn2nh
      @HariSingh-sn2nh 11 หลายเดือนก่อน +3

      Ah lakh data Iran da c pta karlo but uttha kisa vich koi peer Muslim nahi aundha sab Punjab vich ah ga jga jga 😂😂😂😂lakh data 😂😂😂

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 15 วันที่ผ่านมา

      @@HariSingh-sn2nh dekhnaa he bai tusi ,,???

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 15 วันที่ผ่านมา

      Bus eho kma joge rehgaye Panjabi ,,
      Muslim, hindu,chmaar ,jaat flana ,flana ,,,😂😂😂😂
      ??

  • @fakirsaida786
    @fakirsaida786 11 หลายเดือนก่อน +16

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ੍ਹ ਸਲੂਟ ਹੈ ਤੁਹਾਨੂੰ 🙏🏻🙏🏻🥀🥀

  • @singhsonu3057
    @singhsonu3057 11 หลายเดือนก่อน +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @karnalsingh4777
    @karnalsingh4777 11 หลายเดือนก่อน +9

    ਚੰਗੀ ਵਿਚਾਰ ਹੈ ਜੀ ਤੁਹਾਡੀ 🙏🙏🙏

  • @kishanektazindabad8818
    @kishanektazindabad8818 11 หลายเดือนก่อน +9

    ਬਹੁਤ ਬਹੁਤ ਵਧੀਆ ਸਹੀ ਸੱਚ ਗੱਲ ਕੀਤੀ ਜੀ , ਬਿੱਲਕੁਲ ਸਹੀ ਜੀ , ਸਿੱਖ ਤਾਂ ਪੀਰਾ ਫ਼ਕੀਰਾ ਨਾਲ ਕੋਈ ਵਾਸਤਾ ਨਹੀਂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ ਬਿਲ ਕੁੱਲ ਸਹੀ ਕਿਹਾ ਜੀ ਆਪ ਜੀ ਨੇ❤️❤️❤️❤️❤️

    • @PANDAV_NAGRI_
      @PANDAV_NAGRI_ 11 หลายเดือนก่อน

      lulll tenu PTA Sikh dharm ch peera da role ki bhosdi deya

    • @PB-20
      @PB-20 11 หลายเดือนก่อน +1

      ਕਿਤੇ "ਪੀਰ ਨਿਗਾਹੇ " ਗੇੜਾ ਲੱਗਾ ਤਾਂ "ਗੁਰੂ ਨਾਨਕ ਦੇਵ ਤਪ ਅਸਥਾਨ " ਤੇ ਨਿਗ੍ਹਾ ਮਾਰਿਓ ,

  • @prabhgill1280
    @prabhgill1280 11 หลายเดือนก่อน +7

    🙏🙏🌹🌹Jai baba data peer ji di🙏🙏🌹🌹

  • @karanmahay563
    @karanmahay563 11 หลายเดือนก่อน +1

    Sab ekk hai Bhai sahib ji.

  • @MandeepMandhali
    @MandeepMandhali 11 หลายเดือนก่อน +3

    ਦੱਦਾ ਦਾਤਾ ਏਕੁ ਹੈ, ਸਭ ਕੋ ਦੇਵਣਹਾਰੁ.......ਸਿਰਫ਼ ਅਕਾਲ ਪੁਰਖੁ ਵਾਹਿਗੁਰੂ ਜੀ ਨੂੰ ਨਮਸਕਾਰ ਕਰੋ❤❤❤

  • @mnjitsingh4463
    @mnjitsingh4463 11 หลายเดือนก่อน +26

    ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਧਰਮ ਕੋਈ ਮਾੜਾ ਨਹੀ ਇਹ ਧਰਤੀ ਗੁਰੂਆਂ ਪੀਰਾਂ ਦੀ ਏ ਮੈਂ ਪੀਰਾਂ ਦੀ ਵੀ ਬਹੁਤ ਇੱਜ਼ਤ ਕਰਦਾ ਗੁਰੂ ਗਰੰਥ ਸਾਹਿਬ ਦੀ ਵੀ ਬਹੁਤ ਇੱਜ਼ਤ ਕਰਦਾ

    • @rudra-b3i
      @rudra-b3i 11 หลายเดือนก่อน +2

      Ehna nu aapne Kam toh Kam rakhna chahida Hai, ya Fer dujiyan de Inna de dharam de comment Karan te Tappna bannd Karan eh.

    • @jasgill2755
      @jasgill2755 11 หลายเดือนก่อน +3

      ਸਰਸੇ ਆਲਾ ਵੀ ਸਹੀ ਆ ਬਾਈ ? ਆਸਾਰਾਮ , ਆਸ਼ੂਤੋਸ਼ ਧਰਮ ਤੇ ਪਖੰਡ ਚ ਫਰਕ ਹੁੰਦਾ ਸੱਚ ਤੇ ਝੂਠ ਚ ਫਰਕ ਹੁੰਦਾ ।

    • @mnjitsingh4463
      @mnjitsingh4463 11 หลายเดือนก่อน +3

      @@jasgill2755 ਸਰਸੇ ਆਲੇ ਨੂੰ ਮਾਰੋ ਗੋਲੀ ਓਹ ਪਾਖੰਡੀ ਸਾਧ ਸੀ ਬਲਾਤਕਾਰੀ

    • @sulakhansingh3593
      @sulakhansingh3593 11 หลายเดือนก่อน

      ​@@rudra-b3iAzaa44444 1:03

    • @amankalra472
      @amankalra472 11 หลายเดือนก่อน

      @@jasgill2755 ehh kehde dhrm de bnde ne bai...? 🤔

  • @SurjitSingh-yr2we
    @SurjitSingh-yr2we 11 หลายเดือนก่อน +4

    Waheguru g ka khalsa waheguru ji ki fatehe guru sanu v apne charni laave

  • @hard2React
    @hard2React 11 หลายเดือนก่อน +3

    Great message

  • @balwindersinghjattana5770
    @balwindersinghjattana5770 11 หลายเดือนก่อน +5

    ਗਰੇਟ

  • @SonuSingh-xm1hx
    @SonuSingh-xm1hx 11 หลายเดือนก่อน +3

    Jai peera di

  • @Abhibhangu7
    @Abhibhangu7 11 หลายเดือนก่อน +1

    shi gall aa ji ਕਬੀਰ ਸਾਹਿਬ ਲਿਖਦੇ ਨੇ ਕਬੀਰ ਏਕ ਨਾ ਜਾਣਏਅ ਤੋ ਸਭ ਜਾਣੈ ਕਯਾ ਹੋਏ,ਏਕ ਸੈ ਸਭ ਕੁਜ਼ ਹੋਤ ਹੈ ਸਭ ਸੈ ਏਕ ਨਾ ਹੋਏ🙏

  • @jasbirkaurmalhi4968
    @jasbirkaurmalhi4968 11 หลายเดือนก่อน +7

    Bless u dr sahib

  • @jatindersinghvickythind8919
    @jatindersinghvickythind8919 11 หลายเดือนก่อน +3

    Dr saab ji bohat vadiya ji 🙏

  • @AkashDeep-pd6nq
    @AkashDeep-pd6nq 11 หลายเดือนก่อน +14

    Respect every religion every god ,apni apni jagah sab bhut karni vale ne sab guru peer sab bhut shi ne sab bhut mhaaan hoye ne so prem vando bs insaniyat jga k rakho sab guru peer ik ne kise v ensan mgr lag k kde kise v guru peer no maada bolna dhrm ni.so waheguru mehar kre

    • @npsbrar560
      @npsbrar560 11 หลายเดือนก่อน +7

      Respect every religion but follow only one religion.🙏

    • @AkashDeep-pd6nq
      @AkashDeep-pd6nq 11 หลายเดือนก่อน +2

      @@npsbrar560 firstly follow huminity and love for all nd targeting anyone's god is not mention in any off religious book so friend spread only good vibes is better option or not 🙏🏻❤️ and if we follow our own religion's its good thing so I didn't thinks that we have to show it others

    • @npsbrar560
      @npsbrar560 11 หลายเดือนก่อน +4

      @@AkashDeep-pd6nqji,🙏 followers of all religions should tell others about their religion. The history, religious philosophy and about spiritual wisdom of their religion.

  • @dashwindersingh96crori13
    @dashwindersingh96crori13 6 หลายเดือนก่อน +1

    ਬਹੁਤ ਵਧੀਆ ਜੀ ,ਕਈਆਂ ਦੇ ਪੱਲੇ ਨਹੀਂ ਪੈਣਾ ਮੁਸਲਮਾਨ ਵੀ ਕੱਟੜ ਦੇਖੇ, ਇਸਾਈ ਵੀ ਤੇ ਹਿੰਦੂ ਵੀ, ਕਈ ਹਿੰਦੂ ਤਾਂ ਇਹੋ ਜਿਹੇ ਦੇਖੇ ਕਿ ਗੁਲਾਬੀ ਚੋਲੇ ਵਾਲੇ ਸਾ਼ਇਦ ਨਾਸੀਕ ਕਨੀ ਵਾਲੇ ਕ੍ਰਿਸ਼ਨ ਭਗਵਾਨ ਨੂੰ ਮੰਨਣ ਵਾਲੇ (ਪੰਜਾਬ ਵਿੱਚ ਵੀ ਹਨ) ਓਹ ਕਿਸੇ ਹੋਰ ਭਗਵਾਨ ਦੇ ਨਾ ਤਾਂ ਮੰਦਿਰ ਵਿੱਚ ਜਾਂਦੇ ਨੇ ਤੇ ਨਾ ਕਿਸੇ ਹੋਰ ਦਾ ਪ੍ਰਸ਼ਾਦ ਲੈਣ ਨਾ ਕਿਸੇ ਹੋਰ ਭਗਵਾਨ ਨੂੰ ਮੰਨਣ ਜਿਵੇ ਕਿ ਰਾਮ ,ਸ਼ਿਵ ਜੀ ਜਾਂ ਹੋਰ ੲਿੱਥੇ ਤੱਕ ਕਿ ਮਥੁਰਾ ਵਾਲੇ ਕ੍ਰਿਸ਼ਨ ਦੇ ਰੂਪ ਨੂੰ ਵੀ ਨਹੀਂ ਮੰਨਦੇ ਸਿਰਫ ਇੱਕ ਦੇ ਲੱੜ ਲੱਗੇ ਹਨ ਓਹਨਾਂ ਦੀ ਸੋਚ ਹੈ ਕਿ ਇੱਕ ਦੇ ਲੱੜ ਲਗੋ਼਼਼਼਼਼਼਼਼। ਤੇ ਆਪਣੇ ਵਾਲੇ ਕੋਈ ਜਗ੍ਹਾ ਨਹੀਂ ਛੱਡ ਦੇ ,ਤਾਂ ਹੀ ਧੱਕੇ ਖਾਂਦੇ ਜਗ੍ਹਾਂ ਜਗ੍ਹਾਂ ਼਼਼਼਼਼਼਼਼਼਼਼।

  • @ਪਾਖੰਡੀਆਂਦਾਜੀਜਾਜੀ
    @ਪਾਖੰਡੀਆਂਦਾਜੀਜਾਜੀ 3 หลายเดือนก่อน +1

    ਬਹੁਤ ਵਧੀਆ ਵੀਰ ਜੀ

  • @BalkarSingh-xs5zw
    @BalkarSingh-xs5zw 11 หลายเดือนก่อน +8

    ਵੀਰ ਜੀ .ਵੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਧੰਨਵਾਦ ംംਖਾਲਿਸਤਾਨ ਜਿੰਦਾਬਾਦ ംം

    • @Insta-o7h
      @Insta-o7h 11 หลายเดือนก่อน +2

      ਖ਼ਾਲਿਸਤਾਨ ਜ਼ਿੰਦਾਬਾਦ ।

  • @ManjotChahal-r6x
    @ManjotChahal-r6x 11 หลายเดือนก่อน

    Veer ji nu me bouht like kardi ha aapki speech bouht vadiya he

  • @hardeepsinghjattsaab468
    @hardeepsinghjattsaab468 11 หลายเดือนก่อน +6

    Jai lakh data lala vala peer ggg ❤❤ tuhanu mat bkshe

  • @pyarasingh2843
    @pyarasingh2843 11 หลายเดือนก่อน +5

    ਵਾਹਿਗੁਰੂ ਜੀ ਬਹੁਤ ਵਧੀਆ ਜੀ।

  • @kuldeepkaurpanesar6112
    @kuldeepkaurpanesar6112 11 หลายเดือนก่อน +3

    Very Very nice

  • @Maanz102
    @Maanz102 11 หลายเดือนก่อน +1

    Dhan Gur Arjan dev satguru 🙏🏻🙏🏻 mukti sirf guru patsha hi de skde ne 🙏🏻

  • @ajitsinghgill834
    @ajitsinghgill834 11 หลายเดือนก่อน +3

    Waheguru ji Nyc

  • @GURPREETSINGH-fh6qd
    @GURPREETSINGH-fh6qd 11 หลายเดือนก่อน +4

    GOOD JOB

  • @baljindergrewal4378
    @baljindergrewal4378 11 หลายเดือนก่อน +4

    Veer ji malerkotla wale peer bare v jaankari deo
    Dhanwad veer ji

  • @DecentPlayer2345
    @DecentPlayer2345 11 หลายเดือนก่อน +8

    waheguru ji

  • @JaiLakhDataPeerJi-yj9mh
    @JaiLakhDataPeerJi-yj9mh 5 หลายเดือนก่อน +1

    🙏jai lakh data peer di moj fakir di🙏🙏

  • @tamandeepsingh4728
    @tamandeepsingh4728 11 หลายเดือนก่อน +4

    Jai peera di ❤

  • @NikhilKaushal-ug9ng
    @NikhilKaushal-ug9ng 3 หลายเดือนก่อน

    Waheguru ji ❤Jai peera di❤

  • @LakhwinderSingh-qf7sv
    @LakhwinderSingh-qf7sv 11 หลายเดือนก่อน +10

    Gustakhi di maafi
    Guru granth sahib Ch Hr Dharam Di izzat Hey
    Kise Agge Sees Niwona Koi
    GaLat Nahi Hey Bhai SaaB G🙏🙏🙏🙏🙏

  • @karamjitsingh3441
    @karamjitsingh3441 11 หลายเดือนก่อน +2

    Waheguru ji 🙏🙏🙏🙏🙏🙏

  • @MANPREETSINGHKAPOOR007
    @MANPREETSINGHKAPOOR007 11 หลายเดือนก่อน +3

    WAHEGURU JI SIKHI BAKSHO

  • @inderjitjhutty7746
    @inderjitjhutty7746 11 หลายเดือนก่อน +3

    ਹੋਸ਼ਿਆਰ ਪੁਰ ਪਿੰਡ ਜੱਟ ਪੁਰ ਵਿਖੇ ਵੀ 9ਗਜ ਦੀ ਜੱਗਾ ਬਣੀ ਹੋਈ ਆ

  • @JasvinderSingh-ux3iu
    @JasvinderSingh-ux3iu 11 หลายเดือนก่อน +1

    Waheguru ji 👏🙏

    • @Sarkar-A-Khalsa
      @Sarkar-A-Khalsa  11 หลายเดือนก่อน +1

      "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ॥

  • @baljeetthind6203
    @baljeetthind6203 11 หลายเดือนก่อน +9

    ਵਾਹਿਗੁਰੂ ਜੀ

    • @SukhdevSingh-mq1fm
      @SukhdevSingh-mq1fm 11 หลายเดือนก่อน +5

      ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ

  • @KinderSingh-fk2iy
    @KinderSingh-fk2iy 2 วันที่ผ่านมา

    Jai lala wala peer di ❤❤❤

  • @joginderpal1799
    @joginderpal1799 11 หลายเดือนก่อน +4

    Tital to shuru kar ke gal hor kite pahaccha diti history di puri jankari rakho sardar ji

  • @sidhuvlogerv
    @sidhuvlogerv 10 หลายเดือนก่อน

    Jay Peera Di

  • @ManpreetHarman-c4l
    @ManpreetHarman-c4l 2 หลายเดือนก่อน

    👍👍👍👍👍👍👍👍👍

  • @malkiatsingh4044
    @malkiatsingh4044 11 หลายเดือนก่อน +5

    Waheguru 🌹 waheguru 🌹 waheguru 🌹 waheguru 🌹 waheguru 🌹

  • @jogasingh1907
    @jogasingh1907 11 หลายเดือนก่อน

    Veer ji Fathey parwan karna ji. Ap ji dwara arambi sewa Sikhan nu jagaun wali nu Akalpurakh jroor bhoor pangey ji. Dhanwad ji.

  • @Prince-13786
    @Prince-13786 11 หลายเดือนก่อน +1

    Eho je nindak log aap ta dub de hun kai ya nu dob v dinde hun waheguru Ji smat bakshan

  • @gursewak22pro93
    @gursewak22pro93 5 หลายเดือนก่อน

    ਕਬੀਰ ਪੂੰਗਰਾ ਰਾ ਅਲਹਿ ਕਾ ਸਭ ਗੁਰ ਪੀਰ ਹਮਾਰੇ ।।

  • @jasbirmarjara2710
    @jasbirmarjara2710 11 หลายเดือนก่อน +4

    Satnam shri waheguru ji 🙏🏻

  • @TarsemSingh-ue3dt
    @TarsemSingh-ue3dt 3 หลายเดือนก่อน

    ਜੈ ਪੀਰਾਂ ਦੀ🌹🌹🌹🤲

  • @bhupinder955
    @bhupinder955 11 หลายเดือนก่อน +2

    Satnam Shree waheguru ji
    Jai peeran di 🙏❤️

  • @mickeyhans9488
    @mickeyhans9488 11 หลายเดือนก่อน +3

    Veer g wese gussa na kreo gall thumnail ch ta kuj aur c te peer nigahe bare dassea tuci kuj v ni bs apnia galla krde rahe o

  • @virksaab0001
    @virksaab0001 11 หลายเดือนก่อน +1

    Nice job

  • @sukhsingh2395
    @sukhsingh2395 11 หลายเดือนก่อน +2

    🙏🙏WAHEGURU JI🙏🙏

  • @godisone1420
    @godisone1420 11 หลายเดือนก่อน

    Bhai saheb anni barish ch lakdiya b ta bhiji hoyengi.haan tussi a keh sakde ho ki jo manjh bhai pehla baher aa jaande te lakdiya pher kiwe aani si khoo ch

  • @satgurusingh7786
    @satgurusingh7786 11 หลายเดือนก่อน +2

    Weheguru ji 🙏

  • @surindersinghuppal2892
    @surindersinghuppal2892 11 หลายเดือนก่อน +2

    Waheguru ji ka Khalsa waheguru ji ki Fateh

  • @gurdeepsingh-lb9sz
    @gurdeepsingh-lb9sz 11 หลายเดือนก่อน +1

    Jai lakh data peer ji

  • @lambarsingh-nc9qe
    @lambarsingh-nc9qe 11 หลายเดือนก่อน +1

    Waheguru ji ♥️♥️🙏 Singh ok 🪯🕉️✝️☪️ok♥️🙏🙏☝️☝️

  • @AkkuWriter
    @AkkuWriter 11 หลายเดือนก่อน +10

    Baba ji thanu sakhi sarwar ji bare jankari ni hai sakhi sarwar lakh Datta sarkar ji sab Dharma da satikar karna sikhande aa ❤️🙌🏻🙌🏻🙏🏻 oh khnde ne thanu jithe v parmatma da ehsas howe othe apna man jodoo

    • @55477ggdfh
      @55477ggdfh 10 หลายเดือนก่อน

      ਏਦਾਂ ਦੇ ਬੰਦੇ ਹਰ ਧਰਮ ਚ ਹੁੰਦੇ ਵੀਰੇ।

  • @kulwindersingh-he8fw
    @kulwindersingh-he8fw 11 หลายเดือนก่อน +4

    Dhan guru Arjun dev ji Maharaj dhan baba manjh ji

  • @NARESHKUMAR-rm1mc
    @NARESHKUMAR-rm1mc 11 หลายเดือนก่อน +1

    Hun eh dasdo ਉੱਚ ਦਾ ਪੀਰ ਕੋਣ ਸੀ

  • @user-shama88
    @user-shama88 5 หลายเดือนก่อน +1

    ਸਾਰੇ ਧਰਮਾਂ ਦਾ ਸਤਿਕਾਰ ਕਰੋ ਧਰਮ ਕੋਈ ਨੀ ਮਾੜਾ

  • @RAJESHKUMAR-nm4zf
    @RAJESHKUMAR-nm4zf 11 หลายเดือนก่อน +1

    Shiv shiv shiv

  • @CHANDANKUMAR-vm4zf
    @CHANDANKUMAR-vm4zf 11 หลายเดือนก่อน +1

    Bhai g tusi jo keha menu nhi pta tusi sahi ho ya galt kallu koi thode wangu guriya te sawal karuga fer kisse ch sunan di capacity nhi honi

    • @Baljeet-hd6yr
      @Baljeet-hd6yr 9 หลายเดือนก่อน

      Ajj Kah de
      Sale annhe lok

  • @PardeepKumar-cn7cc
    @PardeepKumar-cn7cc 11 หลายเดือนก่อน +2

    Guru Sahib di kirpa e c jihrha khuh vich digan te v lakrha bhijia ni k marji nal khah vich utrea c

  • @gurbirgill4945
    @gurbirgill4945 11 หลายเดือนก่อน +6

    ਪੂਰਾਂ ਗੁਰੂ ਤਾਂ ਅੱਜ ਵੀ ਹੈਗਾਂ ਪਰ ਤੇਰੇ ਵਰਗੇ ਉਸ ਦੇ ਵਰੋਧੀ ਨੇ

    • @55477ggdfh
      @55477ggdfh 10 หลายเดือนก่อน +2

      ਜੇ ਗੁਰੂ ਨਾਨਕ ਦੇਵ ਆਪ ਵੀ ਅਵਤਾਰ ਧਾਰ ਲੈਣ ਤਾਂ ਵੀ ਇਨ੍ਹਾਂ ਪ੍ਰਚਾਰਕਾਂ ਨੇ ਉਨ੍ਹਾਂ ਨੂੰ ਭੰਡਣਾ ਈ ਆ ਕਿ ਇਹ ਦੇਹ ਧਾਰੀ ਆ ਗਿਆ।

  • @sharanjitsingh629
    @sharanjitsingh629 11 หลายเดือนก่อน +1

    ਬਾਬਾ ਜੀ ਅਧੂਰਾ ਗਿਆਨ ਵੀ ਖਤਰਨਾਕ ਹੁੰਦਾ

    • @dhillon11
      @dhillon11 11 หลายเดือนก่อน

      tusi daso veer ji pura gyaan ?
      bhai saab bilkul sach das rahe dhakke naal har ik cheez te adhura gyaan kehn da rivaz aya gya

  • @tarsemlal6069
    @tarsemlal6069 11 หลายเดือนก่อน +10

    ਇਹਨਾਂ ਦੇ ਪੱਲੇ ਦੂਜੇ ਧਰਮਾਂ ਦੀ ਨਿੰਦਾ ਕਰਨ ਤੋਂ ਇਲਾਵਾ ਹੈ ਕੀ ਆ।

  • @Ranveer_Singh_sangha03
    @Ranveer_Singh_sangha03 11 หลายเดือนก่อน +5

    Main tahio kade nahi peer pur de kade nahi geya zindagi bhar kisi peer di mazaar te

    • @PANDAV_NAGRI_
      @PANDAV_NAGRI_ 11 หลายเดือนก่อน

      huliiloya de geya hona fr😅😅

  • @cheemagagan3948
    @cheemagagan3948 11 หลายเดือนก่อน +3

    Khalistan zindabad

  • @VijayKumar-lt1pz
    @VijayKumar-lt1pz 11 หลายเดือนก่อน

    Bai ji jo sayad peer honde hai una de hight 30 fit to bad honda hai sir ji

  • @charanjit525
    @charanjit525 11 หลายเดือนก่อน +2

    🙏🙏🙏

  • @davinder2493
    @davinder2493 11 หลายเดือนก่อน +2

    ਅਜਕਲ ਦੇ ਮੁੰਡੇ ਕੁੜੀਆਂ ਦਰਗਾਹ ,ਗੁਰੂਦੁਆਰੇ ਦੀ ਹਰੇਕ ਕੰਧ ਤੇ ਲਿਖ ਕੇ ਆਉਂਦੇ "ਰੱਬਾ ਮੈਨੂੰ ਕਨੇਡਾ ਤੋਰਦੇ ਜਲਦੀ"dream Canada , ਰੱਬਾ ਮੇਰਾ ਪੇਪਰ ਪਾਸ ਹੋਜੇ😂

  • @davinder2493
    @davinder2493 11 หลายเดือนก่อน +2

    ਸਖੀ ਸਰਵਰ ਦਾ ਮਤਲਬ ਕੀ ਹੁੰਦਾ ਹੈ ...? ਸਖੀ ਸਰਵਰ ..?

    • @55477ggdfh
      @55477ggdfh 10 หลายเดือนก่อน +3

      ਗਰੀਬਾਂ ਦੀ ਮਦਦ ਕਰਨ ਲਈ ਸਭ ਕੁੱਝ ਕੁਰਬਾਨ ਕਰਨ ਵਾਲਾ। ਸਖੀ ਸਰਵਰ

    • @55477ggdfh
      @55477ggdfh 10 หลายเดือนก่อน +1

      ਪੀਰ ਪੈਗੰਬਰ ਕੋਈ ਨਹੀਂ ਮਾੜਾ। ਬਸ ਲੋਕਾਂ ਨੇ ਗਲਤ ਬਣਾਤੇ ਸਾਰੇ। ਚਾਹੇ ਗੁਰੂ ਹੋਣ ਚਾਹੇ ਪੀਰ ਇਨ੍ਹਾਂ ਬਾਰੇ ਮਾੜਾ ਬੋਲਣ ਵਾਲੇ ਹਰ ਥਾਂ ਮਿਲ ਜਾਣਗੇ।।

  • @sukhdev9853
    @sukhdev9853 11 หลายเดือนก่อน +2

    ਭਾਈ ਸਾਬ ਮੰਝ ਜੀ ਨੇ ਸਿੱਖ ਬਣਨ ਤੋਂ ਪਹਿਲਾਂ ਪੀਰ ਖਾਣਾ ਨੀ ਧਰਮ

  • @GurbhejWadala-h2b
    @GurbhejWadala-h2b 11 หลายเดือนก่อน +11

    ਜੇ ਪੀਰਾਂ ਫ਼ਕੀਰਾਂ ਤੋਂ ਐਨੀ ਈਰਖਾ ਫਿਰ ਗੁਰੂ ਦੇ ਸਿੱਖ ਵੀ ਨਹੀਂ ਤੁਸੀਂ ਕਿਉਂਕਿ ਗੁਰਾਂ ਆਖਿਆ ਆਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ

    • @MandeepMandhali
      @MandeepMandhali 11 หลายเดือนก่อน

      ਗੁਰੂ ਸਾਹਿਬ ਜੀ ਨੇ ਸਭ ਨੂੰ ਬਰਾਬਰ ਦੇ ਇਨਸਾਨ ਬਣਨ ਲਈ ਕਿਹਾ ਸੀ ਨਾ ਕੇ ਇਨਸਾਨਾਂ ਨੂੰ ਰੱਬ ਕਹਿਣ ਲਈ

    • @55477ggdfh
      @55477ggdfh 10 หลายเดือนก่อน

      ​@@MandeepMandhali ਗੁਰੂ ਨਾਨਕ ਸਾਹਿਬ ਰੱਬ ਸਨ?

  • @offlife4126
    @offlife4126 11 หลายเดือนก่อน +1

    ਵਾਹਿਗੁਰੂ ਵਾਹਿਗੁਰੂ

  • @mansaab2705
    @mansaab2705 11 หลายเดือนก่อน +7

    ਸਿੱਖ ਕੌਮ ਦੇ ਅਖੌਤੀ ਫਿਲਾਸਫਰ ਬੁਧੀਜੀਵੀ, ਕੌਮ ਦੀ ਵਧੀ ਹੋਈ ਸ਼ੂਗਰ ਵਰਗਿਓ। ਕੌਮ ਨੂੰ ਲੱਗੇ ਘੁਣ, ਸਿਓਂਕ ਵਰਗਿਓ।ਪ੍ਰਦੀਪੇ ਗਾਵਾਂ ਵਾਲੇ ਦੇ ਬਾਰੇ ਤੁਹਾਡੀਆਂ ਅੱਖਾਂ, ਜੀਭਾਂ ਨੂੰ ਤਾਲੇ ਕਿਓਂ ਲੱਗੇ ਆ।😇🙏

    • @Dhermender-zo9xl
      @Dhermender-zo9xl 11 หลายเดือนก่อน +1

      Veer ji eh bahut kharab ker rahy aa.
      Ehna nu pussho
      Baba farid ji kaun si
      Ohna di bani Maharaj wich darz aa.

    • @Khalsa1699mrsingh
      @Khalsa1699mrsingh 11 หลายเดือนก่อน

      Tu pehla es baabe de ਖਿਲਾਫ਼ bol k eh sikh dharam ch allowed a ?

    • @Dhermender-zo9xl
      @Dhermender-zo9xl 11 หลายเดือนก่อน

      @@Khalsa1699mrsingh ki mtlb

  • @S1n6341
    @S1n6341 11 หลายเดือนก่อน

    Sufism was born in non Arabic area , the first Sufi which was mentioned was in Baghdad, ABDUL KADIR JILANI KADRI , it was KADRI sect of Islam , that is from where Sufism started , but it was a Persian city before Arabic invasion of Baghdad, BAGHDAD is an Persian word BAGH = GARDEN,and DAD = God given, just like in Punjabi DAAT , and SUFI is an Greek word which is SOFIA meaning wisdom just like in philosophy, it is an Indo-European concept not a Semite concept, so Sufism is combination of Greek philosophy Zoroastrianism TIGRISM and Hindu philosophy called Bhagtiwad , it is not found in any Arab countries but only in Indo-European people, but when Turk invaders comes they brought SUFISM in Indian, ALI AL HUZWIRI of LAHORE by brought by MOHMOUD GAJNI , and KHWAJA MAHIO DEEN CHASTI was brought by MOHAMMAD GORI in India and they spread Sufi Islam in india, they becomes new BRAHMAN of the Muslims TURK and , then Sufism was officially spread in Indian especially in Punjab, that is why most of Hindu converts to Islam , 70 % of JAT in Punjab are Muslim, same around 60 to 70 % RAJPUT are Muslim, 95 % of GUJJAR in Punjab are Muslim, , more than 70 % RAIE called SAINI Are Muslim in undivided Punjab, SAKHI SARWAR was a SARWAR JAT , AND BHAI MANJ was RAJPUT, so BHAJI go deep into the history, SUFISM is not a Islam, BRITISH used this fact in Arab, they use this against TURK in the Arab world , they created a new wave of WAHABISM which kick out TURK from Arab world and now all the Arab countries are WAHABI, and the WAHABI considered SUFI the biggest KAFIR than Hindu and Sikh , even these days , they WAHABI are bombing the DARGAH of SUFI in Pakistan, BRELVI Muslims are mostly SUFI and DEVBANI are mostly WAHABI and both of these part were created by British in undivided Indian, so now you can understand how divide and rule policy of British work .

  • @tararattu4293
    @tararattu4293 11 หลายเดือนก่อน +2

    Dr sahib ji aje kache ho. Sikhi kise noo shota nahi kardi. Guru maharaj kahinde han sabhe ghat ram bole rama bole ram bina ko bole re.

  • @fakir8856
    @fakir8856 11 หลายเดือนก่อน +2

    Hamnahi cangaya bura nahi koyi

  • @SandeepKumar-uz7bl
    @SandeepKumar-uz7bl 11 หลายเดือนก่อน +6

    Kise nu b marha na bolo veere

  • @JaspalSingh-dt8zz
    @JaspalSingh-dt8zz 11 หลายเดือนก่อน +5

    ਸਰਸੇ ਵਾਲੇ ਨੂੰ ਬੋਲ ਬਿਆਸਾ ਵਾਲੇ ਨੂੰ ਬੋਲੋ ੳਓਥੇ ਥੋਨੂੰ ਮੌਤ ਪੈਂਦੀ ਆ

  • @S1n6341
    @S1n6341 11 หลายเดือนก่อน +4

    Well Sufism is not Islam, all these PEER SUFI according to main stream Islam are KAFIR , but the Turkish who comes to Indian were SUFI PRASHAT, they have brought all these peer and Sufi from most of Persian areas to convert Hindus to Islam by a newly made cult called Sufism, according to Islam “ their is only one SHAHADA “ LA ILLAHA IL ALLAH MOHAMMAD UR RASUL ALLAH “, means no god but Allah and only one RASUL MOHAMMAD, to worship anyone or any peer is HARAM in Islam, and in Sufism their concept is “ WAHADIT AL WAJUD “ means the universe is oneness. and these Sufi usually says ANA AL HAQ “ means I AM GOD which is KUFIR in Islam.

    • @Sagarthapar3428
      @Sagarthapar3428 11 หลายเดือนก่อน +1

      🙏👍👍 sahi baat wa

  • @mandeepsodi2488
    @mandeepsodi2488 11 หลายเดือนก่อน +3

    Sikhi nu Manan vale peera da verod karde. Par jo dunia to geya chelaya us bare kuch na bolna chahi da ji

    • @npsbrar560
      @npsbrar560 11 หลายเดือนก่อน

      ਪੀਰ ਮੁਸਲਮਾਨ ਸਨ। ਪਰ ਮੁਸਲਮਾਨ ਆਪ ਹੀ ਨਹੀਂ ਪੀਰਾਂ ਨੂੰ ਮਨਦੇ। ਉਹ ਸਿਰਫ ਖ਼ੁਦਾ ਨੂੰ ਮਨਦੇ ਹਨ। ਪੀਰਾਂ ਨੂੰ ਮੱਥਾ ਸਿੱਖ ਟੇਕਦੇ ਹਨ ਜਿਨ੍ਹਾਂ ਦਾ ਪੀਰਾਂ ਨਾਲ ਕੋਈ ਸਬੰਧ ਨਹੀਂ।

  • @MJ11TALENT
    @MJ11TALENT 10 หลายเดือนก่อน +3

    tenu ta apne guru granth sahib di vi knowledge ni ( aya vadda lecture den vala)

  • @sahiljit44
    @sahiljit44 11 หลายเดือนก่อน +3

    Tu ke jane pera de mema

  • @RAJESHKUMAR-nm4zf
    @RAJESHKUMAR-nm4zf 11 หลายเดือนก่อน

    Mera shiv jyoti bindu nirakar prakash ha

  • @MohanSingh-mm5kb
    @MohanSingh-mm5kb 11 หลายเดือนก่อน +1

    ❤️💜💙🩵🩵🧡💛

  • @gouravutpal4348
    @gouravutpal4348 11 หลายเดือนก่อน +1

    Tussi dujea da verod Chad ke simran wl joro . Pr tussi ada nhi Krna kyo ki dujea khilaf jhehr bolan de ta dolar milde ne

  • @MJ11TALENT
    @MJ11TALENT 10 หลายเดือนก่อน +1

    musalmaan peer kade kise dharam da niraadar ni krde put / jehra sakhi sarwar da ni hoya oh sikh guru da ki hoyega ( vadiya story bnayi hai loka nu bewakuf bnaan layi

  • @RAJESHKUMAR-nm4zf
    @RAJESHKUMAR-nm4zf 11 หลายเดือนก่อน

    Shiv shambu se bda koyi parmatma nahi hai

  • @JaspalSingh-dt8zz
    @JaspalSingh-dt8zz 11 หลายเดือนก่อน +3

    ਵੰਡੀਆਂ ਪਾ ਕੇ ਰੱਖ ਦਿੱਤੀਆਂ ਜਾਰ

  • @madanlalsharma2
    @madanlalsharma2 11 หลายเดือนก่อน +16

    100% ਝੂਠ,ਉਸ ਸਮੇਂ ਸਿੱਖ ਧਰਮ ਹੋਂਦ ਵਿੱਚ ਨਹੀਂ ਆਇਆ ਸੀ,ਯਾਰ ਸੱਚ ਬੋਲਿਆ ਕਰੋ!

    • @karamjeetsingh9320
      @karamjeetsingh9320 11 หลายเดือนก่อน +3

      ਆਪਣੀ ਜਾਣਕਾਰੀ ਸਹੀ ਕਰੋ ਇਥੇ ਸਿੱਖ ਦੀ ਗੱਲ ਹੋਈ ਹੈ ਸਿੱਖ ਮਤਲਬ ਸਿੱਗਿਆ ਲੈਣ ਵਾਲਾ ਤੇ ਇਹ ਚੀਜ਼ ਗੁਰੂ ਨਾਨਕ ਸਾਹਿਬ ਜੀ ਵੇਲੇ ਹੀ ਸ਼ੁਰੂ ਹੋ ਗਈ ਸੀ ਤੇ ਏਸ ਨੂੰ ਅੰਤਿਮ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰ ਕੇ ਕੀਤਾ ਸੀ ਏਸ ਲਈ ਤਰਕ ਕਰੋ ਕੁਤਰਕ ਨਹੀ

    • @balrajsandhu1706
      @balrajsandhu1706 11 หลายเดือนก่อน

      ਮੇਰੇ ਵੀ ਸਭ ਤੋਂ ਪਹਿਲਾਂ ਵਿਚਾਰਾਂ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਉਸ ਤੋਂ ਬਾਅਦ ਕੁਮੈਂਟ ਕਰਿਆ ਕਰੋ ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਟਾਇਮ ਦੀ ਗੱਲ ਕਰ ਰਹੇ ਹਨ ਕ ਉਸ ਟਾਈਮ ਭਾਈ ਮੰਜ ਜੀ ਸੰਗਤ ਲ ਕਿ ਇਨ੍ਹਾਂ ਪੀਰਾਂ ਦੀਆਂ ਦਰਗਾਹਾਂ ਤੇ ਜਾਂਦੇ ਸਨ ਜੇ ਪੂਰੀ ਜਾਣਕਾਰੀ ਚਾਹੀਦੀ ਹੈ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਬਾਰਡਰ ਤੇ ਦਰਿਆ ਦੇ ਕੰਡੇ ਭਾਈ ਮੰਜ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਜਾ ਕੇ ਦੇਖ ਲਵੋ

    • @Gurfateh-x8j
      @Gurfateh-x8j 11 หลายเดือนก่อน

      Bas kar tu

    • @kishanektazindabad8818
      @kishanektazindabad8818 11 หลายเดือนก่อน

      ਐਵੇ ਤੁਸੀ ਫੁਦੂ ਗਲਾ ਕਰ ਰਹੇ ਹੋ

  • @rajeshKumar-dz2gf
    @rajeshKumar-dz2gf 11 หลายเดือนก่อน

    NAVE DHARAM WALE JYADA GALLA KAR RAHE NE

    • @Khalsa1699mrsingh
      @Khalsa1699mrsingh 11 หลายเดือนก่อน

      Tu musalman a tenu badi agg laggi 😂😂😂😂

    • @rajeshKumar-dz2gf
      @rajeshKumar-dz2gf 11 หลายเดือนก่อน

      @@Khalsa1699mrsingh TUM LOGO KA IMAN NAHI HOTA MUSALLAM IMAN HONA CHAHIYE

    • @Khalsa1699mrsingh
      @Khalsa1699mrsingh 11 หลายเดือนก่อน

      @@rajeshKumar-dz2gf ha Sara iman tum logo ne khareed leyabha

  • @avtargill2637
    @avtargill2637 11 หลายเดือนก่อน +1

    ਕਿਸਾਨ ਧਰਨੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਜਨਾਬ ਨੇ , ਲਾਲ ਕਿਲੇ ਵੱਲ ਕਿਸਾਨਾਂ ਨੂੰ ਮੋੜਨ ਵਿਚ ਅਹਿਮ ਭੂਮਿਕਾ ਨਿਭਾਈ ਸੀ ਭਾਵੇਂ ਵੀਡੀਓ ਕੱਢ ਕੇ ਵੇਖ ਲਓ ।

  • @HariSingh-sn2nh
    @HariSingh-sn2nh 11 หลายเดือนก่อน

    Ah Muslim peer lakh data iran da c but uttha kisa vich koi peer nahi aundha 😂😂😂sab punjab vich ah ga 🤔🤔🤔🤔