AAP ਵਾਲੇ ਉਮੀਦਵਾਰ ਅੰ +ਮ੍ਰਿਤ+ਪਾਲ ਸਿੰਘ ਬਾਰੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਦਿੱਤਾ ਠੋਕਵਾਂ ਜਵਾਬ Live

แชร์
ฝัง
  • เผยแพร่เมื่อ 15 พ.ค. 2024
  • AAP ਵਾਲੇ ਉਮੀਦਵਾਰ ਅੰ +ਮ੍ਰਿਤ+ਪਾਲ ਸਿੰਘ ਬਾਰੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਦਿੱਤਾ ਠੋਕਵਾਂ ਜਵਾਬ Live
    ਪਿੰਡਾਂ ਦੇ ਨੌਜਵਾਨਾਂ ਤੇ ਬਾਬਿਆਂ ਨੇ ਕਿਸਦੇ ਹੱਕ 'ਚ ਭਰੀ ਹਾਮੀ
    #abcpunjab #punjab #khadursahib
    #election2024 #vote #aapparty #bjp #congress #shromaniakalidal

ความคิดเห็น • 70

  • @satrangisiyasat6034
    @satrangisiyasat6034 15 วันที่ผ่านมา +25

    ਰਿਕਾਰਡ ਤੋੜ ਜਿੱਤ ਦਰਜ ਕਰਨਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @gurmeetkaur2898
    @gurmeetkaur2898 15 วันที่ผ่านมา +21

    ਵੀਰ ਅੰਮ੍ਰਿਤਪਾਲ ਜਿੰਦਾਬਾਦ

  • @GursewakSidhu-bt5bn
    @GursewakSidhu-bt5bn 15 วันที่ผ่านมา +19

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵੀਰਾ ਨੇ।ਇੱਕ ਦਮ ਸਹੀ ਤੇ ਸੱਚ ਹੈ।

  • @mpsingh8793
    @mpsingh8793 15 วันที่ผ่านมา +12

    ਆਪ ਪਾਰਟੀ ਬੋਹਤ ਵੱਡੀ ਬਮਾਰੀ ਆ ਬਾਕੀ ਸਟੇਟ ਵਾਲਿਓ ਬਚੋ

  • @DeepGill-ir7el
    @DeepGill-ir7el 14 วันที่ผ่านมา +5

    ਜੋਧੇ ਪਿੰਡ ਦੇ ਤਿੰਨ ਨੌਜਵਾਨ ਬੰਦ ਨੇ ਅੰਮ੍ਰਿਤਸਰ ਦੀ ਜੇਲ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਸਿੰਘਾਂ ਨਾਲ ਭਾਈ ਸਾਬ ਦਾ ਕਰੀਬੀ ਸਾਥੀ ਹਰਮੇਲ ਸਿੰਘ ਜੋਧੇ ਪ੍ਰਸੋਤਮ ਸਿੰਘ ਜੋਧੇ ਜਗਦੀਸ਼ ਸਿੰਘ ਜੋਧੇ

  • @lssandhu9263
    @lssandhu9263 12 วันที่ผ่านมา +2

    ਇਹ ਆ ਯੋਧੇ ਪਿੰਡ ਦੇ ਯੋਧੇ Bhai Amritpal khalsa ji zindabad

  • @user-xi9eu3uc9t
    @user-xi9eu3uc9t 15 วันที่ผ่านมา +12

    ਬਾਬਾ ਜੀ ਸਲਾਮ ਤੁਹਾਡੀ ਸੋਚ ਨੂੰ

  • @kulwantsingh3183
    @kulwantsingh3183 11 วันที่ผ่านมา +1

    ਸਾਰੇ ਪੰਜਾਬੀਆਂ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਾਬ ਦੇ ਭਲੇ ਵਾਸਤੇ ਇਸ ਵਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਜੀ ਦੇ ਸਾਰੇ ਹੀ ਉਮੀਦਵਾਰਾਂ ਨੂੰ ਇੱਕ ਮਨ ਹੋ ਜਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜੀ ਵਾਹਿਗੁਰੂ ਸਾਹਿਬ ਜੀ

  • @avtarsingh2531
    @avtarsingh2531 13 วันที่ผ่านมา +1

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਅਤੇ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਕਰਾਓ

  • @harjinder7435
    @harjinder7435 14 วันที่ผ่านมา +2

    Harjinder Singh
    ਵੀਰੋ ਜੇ ਆਪਣੀਆਂ ਨਸਲਾਂ ਬਚਾਉਣੀਆਂ ਨੇ ਤਾਂ ਆਪਣੇ ਸਾਰੇ ਸਿੰਘਾਂ ਨੂੰ ਵੋਟਾਂ ਪਾਇਉ ਆਪਣਿਆਂ ਨੂੰ ਜਿਤਾਉ ਸਿੱਖੀ ਨੂੰ ਢਾਹ ਲਾਉਣ ਵਾਲੇ ਬਹੁਤ ਨੇ ਬਚਾਉਣ ਵਾਲੇ ਬਹੁਤ ਘੱਟ ਨੇ

  • @BaldevSingh-en4pz
    @BaldevSingh-en4pz 15 วันที่ผ่านมา +6

    Bhai Amritpal Singh ji zindabad h zindabad rahe ga lakha varga ek h waheguru ji ka Khalsa waheguru ji ki Fateh

  • @hometourvlog98
    @hometourvlog98 15 วันที่ผ่านมา +7

    Bhai amritpal Singh jindabad

  • @BaljitSingh-le8jf
    @BaljitSingh-le8jf 15 วันที่ผ่านมา +10

    Amritpal singh

  • @soulofgod1721
    @soulofgod1721 15 วันที่ผ่านมา +3

    Bahut badhiya 💯 Right Babu ji Bhai Amritpal Singh Khalsa ji jindabad jindabad waheguru ji Bhai sahib nu chardikala bahksana ji

  • @daljitkaur912
    @daljitkaur912 15 วันที่ผ่านมา +3

    ਖਡੂਰ ਸਾਹਿਬ ਵਾਲਿਓ ਜੀਤ lo morcha waheguru ਜੀ ਖਾਲਸਾ waheguru ji ki phtih

  • @ravneetkaurbhullar9254
    @ravneetkaurbhullar9254 15 วันที่ผ่านมา +6

    ❤AMARTIPAL SINGH❤
    ❤❤❤❤❤❤❤❤

  • @mohanaujlainfotainmentlive7422
    @mohanaujlainfotainmentlive7422 14 วันที่ผ่านมา +2

    ਬਾਦਲ ਦੇ ਭਾਈ ਅਮ੍ਰਿਤਪਾਲ ਸਿੰਘ ਵਿਰੁੱਧ ਦਿੱਤਾ ਬਿਆਨ ਬਠਿੰਡਾ ਸੀਟ ਤੇ ਵੱਡਾ ਨੁਕਸਾਨ ਕਰੇਗਾ

  • @NishanSingh-jm2mb
    @NishanSingh-jm2mb 14 วันที่ผ่านมา +3

    Waheguru ji🙏

  • @sukhbeerbrar5423
    @sukhbeerbrar5423 10 วันที่ผ่านมา

    ਮਾਝੇ ਵਾਲੀਉ ਵੱਡੀ ਲੀਡ ਨਾਲ ਜਿਤਾਉਣਾ ਜੀ ਸਤਿਨਾਮ ਵਾਹਿਗੁਰੂ ਜੀ

  • @gurbindersingh6364
    @gurbindersingh6364 15 วันที่ผ่านมา +3

    ਖਡੂਰ ਸਾਹਬ ਦੇ ਵੀਰੋ ਹਰੇਕ ਨੂੰ ਬਿਆਨ ਦੇਣ ਦੀ ਲੋੜ ਨਹੀ ਇੰਨਾ ਪੱਤਰਕਾਰਾਂ ਨੂੰ ਤੁਸੀਂ ਸਵਾਲ ਕਰਿਆ ਕਰੋ ਜੋ ਬੀ ਜੇ ਪੀ ਵਿਚ ਚਲਿਆ ਜਾਂਦਾ ਉਹ ਦੁੱਧ ਧੋਤਾ ਕਿਵੇਂ ਹੋ ਜਾਂਦਾ ਕਿ ਬੀਜੇਪੀ ਪਾਰਸ ਆ ਕੋਈ ਕਿ ਨਾਲ ਲੱਗੇ ਤਾਂ ਸੋਨਾ ਬੰਨ੍ਹ ਜੇ ਗਾ ਜੋ ਬੀਜੇਪੀ ਵਿਚ ਨਹੀ ਰਲਦਾ ਉਸ ਪਿੱਛੇ ਈ ਡੀ ਲੱਗਾ ਦਿਓ ਇਹ ਕਿੱਧਰ ਦਾ ਸਵਿੰਧਾਨ ਆ

  • @karanbeersingh9920
    @karanbeersingh9920 15 วันที่ผ่านมา +7

    Veer amritpal aap wale Veer nu pepr Vagas leane chahide ne

  • @AmarjeetSingh-cg5gk
    @AmarjeetSingh-cg5gk 13 วันที่ผ่านมา +1

    ਅਮ੍ਰਿਤਪਾਲ ਸਿੰਘ ਪੁੱਤਰ ਦਸਮੇਸ਼ ਪਿੱਤਾ ਜੀ ਦਾ ਲੂਟੇਰੀਆ ਨੂ ਸਾਰੇ ਨੱਗੇ ਕਰਕੇ ਭਜਾਵਾਗੇ

  • @rajwinderkaur1718
    @rajwinderkaur1718 15 วันที่ผ่านมา +5

    Bhai amritpal singh Khalsa zindabad

  • @KaranSandhu-ez3jc
    @KaranSandhu-ez3jc 14 วันที่ผ่านมา +2

    ਇਸ ਵਾਰ ਅਮ੍ਰਿਤ ਪਾਲ

  • @soulofgod1721
    @soulofgod1721 15 วันที่ผ่านมา +4

    Bhai Amritpal Singh Khalsa ji jindabad jindabad waheguru ji maher Bhai sahib te

  • @gurnoormand5653
    @gurnoormand5653 10 วันที่ผ่านมา

    ਯੋਧੇ ਪਿੰਡ ਦੇ ਲੋਕ ਯੋਧੇ,, 💪💪

  • @kewalsingh7790
    @kewalsingh7790 14 วันที่ผ่านมา +3

    Sare babe jindabad jinďabad

  • @DeepGill-ir7el
    @DeepGill-ir7el 14 วันที่ผ่านมา +3

    ਜੋਧੇ ਪਿੰਡ ਵਾਲੇ

  • @sukhwindersingh1349
    @sukhwindersingh1349 14 วันที่ผ่านมา +1

    ਨਸ਼ਾ ਤਾਂ ਸਰਕਾਰ ਕੰਟਰੋਲ ਕਰ ਰਹੀ ਹੈ ਕਉ ਕੇ ਵੇਚਦੇ ਹੀ ਸਰਕਾਰ ਦੇ ਮੰਤਰੀ ਨੇ

  • @dhillonhub
    @dhillonhub 13 วันที่ผ่านมา +2

    ਗਰੇਟ

  • @sukhjindersingh3605
    @sukhjindersingh3605 12 วันที่ผ่านมา +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @user-en9qr3wk3m
    @user-en9qr3wk3m 12 วันที่ผ่านมา +2

    Waheguru ji Bhai Amritpal Singh Zindawad ❤❤❤❤❤

  • @kamaljeetsingh-vu1rr
    @kamaljeetsingh-vu1rr 15 วันที่ผ่านมา +3

    Amritpalgood

  • @lovelybal05
    @lovelybal05 15 วันที่ผ่านมา +2

    🙏🏻🙏🏻🙏🏻🙏🏻

  • @LakhbirSingh-kq5lz
    @LakhbirSingh-kq5lz 14 วันที่ผ่านมา +2

    Pind. Yodhe. Alle. Verry. Goooood. V. Nice

  • @preetsinghpreetsinghpreets1009
    @preetsinghpreetsinghpreets1009 14 วันที่ผ่านมา +2

    Bhai amritpal Singh Khalsa ji jindabad 🙏🙏

  • @user-qj5yx8ew2q
    @user-qj5yx8ew2q 11 วันที่ผ่านมา +1

    Bhai Amritpal Singh Khalsa zindabad

  • @bhupindersingh5311
    @bhupindersingh5311 10 วันที่ผ่านมา

    Thanks to reporter veer ji❤🙏🙏

  • @goldycheema1592
    @goldycheema1592 14 วันที่ผ่านมา +1

    Freedkot to sarabjit singh zindabaad ❤️🙏
    Bathinde to lakha sidhana ❤️🙏zindabaad

  • @goldycheema1592
    @goldycheema1592 14 วันที่ผ่านมา +2

    Amritpal singh khalsa khandoor saab to 👍❤️🙏
    S. Simranjit singh maan sangrur to 👍❤️🙏
    Sarabjit singh bathinde to 👍❤️🙏
    S. Kamaljit singh brar ludiana to 👍❤️🙏
    Bhai sunny singh soori nu gaddi cadan wala 🦁 ❤️ 🙏 zindabaad 🙏

  • @surinderkaur4233
    @surinderkaur4233 14 วันที่ผ่านมา +1

    अज दे टैम बिच नशा फुल जोरा ते है पंजाब बिच

  • @jorasingh6711
    @jorasingh6711 10 วันที่ผ่านมา

    Wari Good 1 Hi Sawa LAKH

  • @user-gl3je4ik1b
    @user-gl3je4ik1b 13 วันที่ผ่านมา

    Good 🆗⛳💯🙏🙏

  • @DhillonSingh333
    @DhillonSingh333 15 วันที่ผ่านมา +2

    ਅਜ ਜਗਤਾਰ ਜੀ ਨਾਲ ਸ਼ਾਮ ਵਾਲਾ ਪ੍ਰੋਗਰਾਮ ਵਿਚ ਆਏ ਨਹੀ ਸੰਦੀਪ ਬਾਈ?

  • @bhupindersingh5311
    @bhupindersingh5311 10 วันที่ผ่านมา

    Waheyguru chardikala rakhey 💪🏽💪🏽🙏🙏🙏🙏🙏

  • @RanjitKour-ip2ty
    @RanjitKour-ip2ty 10 วันที่ผ่านมา

    ❤🌹🌹🙏🙏👌

  • @SukhwantKaur-sn3zr
    @SukhwantKaur-sn3zr 5 วันที่ผ่านมา

    Bhai Amrit pal Singh jinda baad

  • @user-ye2pf2gv1z
    @user-ye2pf2gv1z 10 วันที่ผ่านมา

    First time history creator Sikh

  • @mohanaujlainfotainmentlive7422
    @mohanaujlainfotainmentlive7422 14 วันที่ผ่านมา

    Akali dal damege against Bhai Amritpal singh s statements in 2027 a new Sikh ledership under Bhai Amritpal singh s command

  • @surinderkaur4233
    @surinderkaur4233 14 วันที่ผ่านมา

    बिल कुल सही किहा

  • @beantsinghsidhu2389
    @beantsinghsidhu2389 13 วันที่ผ่านมา +1

    Bhai amritpal singh jittega g

  • @user-ot3og8bu3k
    @user-ot3og8bu3k 15 วันที่ผ่านมา

    Bhay amritpal khalsa jindabad ji Kali dala b j p dala Kangra dala am admi party dala far juttian

  • @hardialdhamoon8081
    @hardialdhamoon8081 15 วันที่ผ่านมา

    Centre's policy ( whichever party in power) s always bent upon to destroy and weak Panjab by lebelling false allegations as aatwadi, wakhwadi, pakistani, desh dharohi, khalistani , foreign supports etc. etc.

  • @gurpejsingh5784
    @gurpejsingh5784 14 วันที่ผ่านมา +1

    👍ਜੋ ਗਾਂ ਦਾ ਦੁੱਧ ਪੀਂਦਾ ਹੈ ।ਉਹ ਕਹਿੰਦਾ ਹੈ ਗਾਂ ਦੁੱਧ ਪਾਲ ਹੈ
    ਜੋ ਗਾਂ ਦਾ ਮੂਤ ਪੀਂਦਾ ਹੈ ।ਉਹ ਕਹਿੰਦਾ ਹੈ ਗਾਂ ਮੂਤ ਪਾਲ ਹੈ ।
    ਉਸੇ ਤਰ੍ਹਾਂ ਹੀ ।
    ਜੋ ਅਮ੍ਰਿਤ ਪਾਲ ਸਿੰਘ ਤੋਂ ਅਮ੍ਰਿਤ ਪੀਂਦਾ ਹੈ (ਅਮ੍ਰਿਤ ਪਾਣ ਕਰਦਾ ਹੈ)(ਅਮ੍ਰਿਤ ਛਕਦਾ ਹੈ)ਉਹ ਕਹਿੰਦਾ ਹੈ ਇਹ ਅਮ੍ਰਿਤ ਪਾਲ ਹੈ ।
    ਜੋ ਅਮ੍ਰਿਤ ਪਾਲ ਸਿੰਘ ਜੀ ਦਾ ਮੂਤ ਪੀਂਦਾ ਹੈ ।ਉਹ ਕਹਿੰਦਾ ਹੈ ।ਇਹ ਮੂਤ ਪਾਲ ਹੈ ।👍

  • @SahilKhan-md7fe
    @SahilKhan-md7fe 14 วันที่ผ่านมา

    ❤❤❤❤panjabe.vero.m.ALi.panjabeomoka.na.guva.leo.Amretpal.singh.je.Lakha.ver.(.Lad).to.barad.bebe.bemal.kur.kalsa.da.put.nu.m.p.banao❤❤❤❤❤❤❤❤❤❤❤❤

  • @surinderkaur4233
    @surinderkaur4233 14 วันที่ผ่านมา

    एक होर नकली दा अमरितपाल बोटा बिच खड़ा कर दिता बोट दिओ खडुर साहिब बाले भाई अमरितपाल सिंह नु

  • @hardialdhamoon8081
    @hardialdhamoon8081 15 วันที่ผ่านมา

    Panjabis are not beggars. They want employment as per voice of Baba Nanak teaching : kirat karo wand ke chhako. Farzi larrey and make voters big handicaps.

  • @dilbagsingh9318
    @dilbagsingh9318 15 วันที่ผ่านมา +2

    AAP good, no amritpal, no khalistan, aap party good

    • @soulofgod1721
      @soulofgod1721 15 วันที่ผ่านมา +2

      App party' murdabad murdabad

    • @user-tj2wv5xp1d
      @user-tj2wv5xp1d 14 วันที่ผ่านมา +2

      Putt.peo.nu.galt.nai.kahi.da

  • @maninder5817
    @maninder5817 15 วันที่ผ่านมา +3

    AAP jindabad 💐💐

    • @soulofgod1721
      @soulofgod1721 15 วันที่ผ่านมา

      App murdabad murdabad RSS bjp Akalidal badal congras murdabad murdabad

  • @nirpalsingh2013
    @nirpalsingh2013 15 วันที่ผ่านมา +1

    ਆਪ ਜਿੰਦਾਬਾਦ ਜਿੰਦਾਬਾਦ

  • @NarinderSingh-zb6zp
    @NarinderSingh-zb6zp 15 วันที่ผ่านมา +1

    Bhi Amritpal jindabad

  • @daljitsingh6590
    @daljitsingh6590 13 วันที่ผ่านมา +1

    Waheguru ji 🙏🙏

  • @preetsinghpreetsinghpreets1009
    @preetsinghpreetsinghpreets1009 14 วันที่ผ่านมา +1

    Waheguru ji 🙏🙏