ਨਵੇਂ ਜਾਲ ‘ਚ’ ਛੱਡੇ Master ਖੁੱਡੇ ਦੇ ਸਾਰੇ ਕਬੂਤਰ ਨਾਲੇ ਬੱਚੇ🕊️|| ਆਪਣਾ Laddo ਮਰ ਗਿਆ ਤੇ ਮੁਰਗੀ😢||
ฝัง
- เผยแพร่เมื่อ 8 ก.ย. 2024
- ਨਵੇਂ ਜਾਲ ‘ਚ’ ਛੱਡੇ Master ਖੁੱਡੇ ਦੇ ਸਾਰੇ ਕਬੂਤਰ ਨਾਲੇ ਬੱਚੇ🕊️|| ਆਪਣਾ Ladoo ਮਰ ਗਿਆ ਤੇ ਮੁਰਗੀ😢|| #pigeon #pigeons #kabootar #kabutar #pigeonlover #kabootarlovers #petsvlog #shermaindehat #shonkisardar #india #punjab #pakistan #birdsvlogs #inzioribrahim #pets #birds #vlog
Subscribe our channel guys 🕊️❤️
We Miss You Laddo💔😢
Really miss ladoo
😢😢😢
Bhai apke janwar nu najar लगी ha isliye ya हो rha ha
Inko kala धागा बंद do
Miss you Laddu 😢😢😢😢
ਮਾਹੀ ਵੀਰ ਲੱਡੂ ਹੋਰਾ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ 😢 ਤੇ ਬਾਕੀ ਜਾਨਵਰ ਜਿਹੜੇ ਇਸ ਖੁੱਡੇ ਵਿੱਚ ਰਹਿ ਕੇ ਮਰ ਗਏ ਇਹ ਵੀਰ ਕੋਈ ਮਾੜੀ ਮੋਟੀ ਗੱਲ ਨਹੀ ਹੈਗੀ ਇਹਨਾ ਦਾ ਮਰਨਾ ਵਿਅਰਥ ਨਾ ❌ਜਾਵੇ ਮੇਰਾ ਭਰਾ ਬਣ ਕੇ ਖੁੱਡਾ ਸਾਰਾ ਤੋੜ ਦਵੋ ਇਸ ਖੁੱਡੇ ਦੇ ਅੰਦਰ ਕੀਤੇ ਨਾ ਕੀਤੇ ਕੋਈ ਨ ਕੋਈ ਜਹਿਰੀਲਾ ਜਾਨਵਰ ਲੁਕਿਆ ਬੈਠਾ ਜਿਹੜਾ ਕੱਲਾ ਕੱਲਾ ਕਰਕੇ ਆਪਣੇ ਪਿਆਰੇ ਬੱਚਿਆਂ ਨੂੰ ਮਾਰ ਰਿਹਾ ਮੇਰਾ ਵੀਰ ਕਿਸੇ ਨ ਕਿਸੇ ਤਰੀਕੇ ਨਾਲ ਲੱਭ ਲਵੋ ਉਨਾ ਚਿਰ ਇਹਨਾਂ ਖੁੱਡਿਆ ਦੇ ਵਿੱਚ ਕੋਈ ਵੀ ਜਾਨਵਰ ਨ ਛੱਡੋ ਬੇਨਤੀ ਹੈ ਕਿਉਂਕਿ ਜਿਹੜੇ ਖੁੱਡੇ ਵਿੱਚ ਲੱਡੂ ਸੀ ਉਥੇ ਖੂੰਜੇ ਵਿੱਚ ਖੱਡ ਪੱਟੀ ਹੋਈ ਹੈ ਜਿਵੇ ਲੱਡੂ ਹੋਰੀ ਆਪਾਂ ਨੂੰ ਛੱਡ ਗਏ ਆਪਾ ਨਹੀ ਚਾਹੁੰਦੇ ਕੀ ਉਹ ਜਿਹੜਾ ਵੀ ਜਾਨਵਰ ਹੈ ਉਹ ਆਪਣਾ ਹੋਰ ਨੁਕਸਾਨ ਕਰੇ ਇਸ ਕਰਕੇ ਪਹਿਲਾਂ ਉਹਨੂੰ ਲੱਭ ਲਵੋ ਫੇਰ ਇੱਧਰ ਜਾਨਵਰ ਛੱਡਿਓ ਉਦੋ ਤੱਕ ਤੁੜੀ ਆਲੇ ਕਮਰੇ ਵਿੱਚ ਛੱਡ ਦਵੋ ਸਾਰਿਆਂ ਨੂੰ ਚਾਹੇ ਨਾਲੇ ਵੀਰ ਇੱਕ ਗੱਲ ਦਾ ਹੋਰ ਧਿਆਨ ਰੱਖਿਓ RABBITS ਨੂੰ ਵੀ ਖੁੱਲਾ ਛੱਡਣਾ ਬੰਦ ਕਰਦੋ ਇਹਨਾ ਨੇ ਜਿਹੜਾ ਆਪਣਾ ਜਾਲ ਲਾਇਆ ਹੈ ਉਹਨੂੰ ਟੁੱਕ ਦੇਣਾ ਇਸ ਲਈ ਇਹਨਾਂ ਨੂੰ ਵੀ ਬੰਦ ਕਰਕੇ ਰੱਖਿਆ ਕਰੋ ...... R. I. P FOR LADDU💔💔🐔
😮😮😮
Hnji bro Kush nah Kush ya hega …baki apa pkka km kra ge hun fr shda ge Janwar Andr pve koi v hove ….Baki apa khudea da kush hor sochea new video ch suneo gal te dseo kive rhu
I miss you laddo 😞😞🥺🥺
Laddo is my fevurate pet
Love you laddu
Haryana hisar ❤
ਬਹੁਤ ਸੋਹਣਾ ਜਾਲ ਬਾਈ
ਬਾਈ ਸੱਪ ਆ ਖੁਡੇ ਚ❤❤❤
Dekhde aa veere ptta ge khude kal nu ❤
Miss you laddo
Nice 👍
❤kabuter
❤❤❤❤
MISS YOU LADDO 😢R.I.P
Ladd ❤ 😢 RIP
❤❤❤❤❤❤❤❤
We Miss you Laddo
😭😭😭
❤❤❤❤❤🎉🎉🎉🎉🎉😊😊😊😊
Bhut vadia video 📸
Miss you 😢 Laddo Laddo is no💔😭😭 more RIP Laddo😢⚰️⚰️Laddo
Bhai ji khuda bich sup ha😭😭
Miss you laddoo 😢
ਕਿੱਥੇ ਬਾਈ ਵੀਡਿਓ ਚ ਦਿਖਦਾ ਤਾਂ ਟਾਈਮ ਪਾਓ
ਖੂਡੇ ਡਾਹ ਕੇ ਨਵੇ ਬਣਾ ਲੈ ਵੀਰ ਨਹੀ ਫੇਰ ਐਵੇ ਹੀ ਨੁਕਸਾਨ ਕਰਾਉਂਦਾ ਰਹੇਂਗਾ।
Hnji bro ahi slah sadi v
😮😮😮😮😮😮
Veer ji inda hi payi chalo video full sport hai aapko
rip laddo 😢
Bohot badhiya kita bai
😢😢
Miss ladoo😢😢😢😢
Ladoo
Verre budgies nu kanak pani ch bheoo k paya karo kangni jada time kadu
Rip 😢
💔💔💔
Janvar ਮਹਿਕਮਾ.. 😢
Miss you laddo 💔😥
,weMissyouladoo
😢😢😢
😢😢😢😢😢😢😢😢😢😢😢😢😢
😢😢😢😢😢😢😢😢
😢
Nice👍👍
We miss you Ladoo😢
Rip
Laddo 😢😢
😭😭😭😭😭😭🥺🥺🥺💔💔
😂😂❤❤
ਮਾਹੀ ਬਾਈ ਅਜ ਸੱਚੀ ਮੁੜ of ਹੋ ਗਿਆ ਦੇਖ ਕੇ ਪੈੱਗ 2 ਪੈੱਗ hor ਲਾਉਣੇ ਪਾਏ. Bai ਖੁੱਡੇ dobra ਬਣਾ ਦੇ. ਨਿਊ ਨਹੀਂ ਹੋਰ ਜਾਨਵਰ ਮਰਨ ਗੇ.. Kine bar ho ਗਿਆ. Bot ਜਾਨਵਰ ਮਰ ਗੇ... ਸੱਚੀ man bot ਖਰਾਬ hoya... Miss you ਲੱਡੂ ਗੈਂਗ 😔😔😔
Sahi gl aa bro …sarea da mood off hogea
I miss you laddo❤ RIP
Snake
Bai ji hun ta ਲੱਕੇ kabbutar nu Bhar ਛੱਡ ਦਿਆ ਕਰੋ
Ok bro ❤
MISS U LADDU❤😢😢😮 RIP
Laddo pyara c boht ilta karda c motu jeha😢😢😢😢😢😢😢😢😢
Yes bro boht cute ja c ❤
Nice vlog ❤❤❤❤❤
I miss you laddo❤RIP
ਉੱਡੇ ਵਿੱਚ ਸੱਪ ਆ😮🙏
ਤੁਸੀਂ ਬਾਜੀ ਦੀ ਫੋਟੋ ਨਹੀਂ ਪਾਈ
Shdu …Khude ptta ge fr pta lgu❤
@@sukhvirbrar7745photo bro mgva k paa dina ❤
ਉਸਤਾਦ ਖੁੰਡਾ ਦੁਆਰਾ ਬਣਾ ਲੈ ਖੁੰਡੇ ਵਿੱਚ ਕੋਈ ਜਾਨਵਰ ਹੋਣਾ
Dubara bnava ge veere ahi sochea
Ladoo❤😢😢😢
Bai ji jall da gate kol thodi jgaaa A KOI KABUTAR BHARR NA NIKAL JE
Miss you laddo 😢..
Jal vich bans lade vr bethan vaste
X bna k lgju bans bethn vaste
Bai snake va khuda ch
ਬਾਈ ਨਿਤ ਹੀ ਸਾਰੇ ਕਬੂਤਰ ਨੂੰ ਨੈੱਟ ਵਿਚ ਛੱਡਕੇ ਦਾਣੇ ਪਾਆ ਕਰ ਫੇਰ ਸਾਰੇ ਕਬੂਤਰ ਸਿਤੀ ਗਿਜ ਜਾਣ ਗਏ
Thik aa bro ❤
I miss you laddo ❤❤❤😅😅😅😅😅. RIP
Khudda plustar kra de veer andro sapp hou khudde ch
ਬਾਈ ਜਾਲ ਚ ਡੰਡਾ ਲਾ ਦੋ
Nice bro
Miss u Laddo baby....😥😥💔💔🙏🙏
Bai miss vadda kabbutr ❤ and laddu
💔💔🕊🕊
Sirraa vlog veerrrr ❤❤❤❤
Tee mada hoya chootuu gang de laduuu tee murggeee❤❤❤❤❤❤
Boht veere
ਖੁੱਡੇ ਵਿੱਚ ਸੱਪ ਆ
Miss you too ladoo
Miss you ladoo😢😢😢😢😢
ਬਾਈ ਨਾਮ ਵਾਲੀਆਂ ਠੱਲਾ ਬਣਵਾਓ
Bai Mano v do kabuter de do
Jaal vich shotee bannss gadd de 4 ohna nall vanjhi bann kk stand bnaa deo tan jo kabooter os uper beth kk dhup seekkk lain
Thik aa bro ..thanks for advice
😔😭🥺😔😥😢😩😫💔😞
Lucke alag rakh 22
❤❤😊😊
♥️♥️♥️♥️♥️♥️👌👌
Nice vlog bro❤❤❤
🎉🎉❤❤❤
*ਬਾਈ ਜਦੋ ਕਬੂਤਰ ਜਾਲ ਚ ਛੱਡ ਦਾ ਹੁਣਾ ਉਦੋ ਡੰਗਰਾ ਦਾ ਧਿਆਨ ਰੱਖਿਆ ਕਰ ਕੲਈ ਵਾਰ ਜਾਲ ਚ ਬੜ ਜਾਦਾ ❤🤞👍👍*
Hnji bro danger sare bne hunde ne ❤
I miss you ladu 😂😂😂😂😂
ਬਾਈ ਖੁੱਡੇ ਵਿੱਚ ਸੱਪ ਆ
I miss ladu😢😢😢😢😢😢
ਬਾਈ ਰਾਤ ਨੂੰ ਜਾਨਵਰ ਕਿਤੇ ਹੋਰ ਕਰ ਕੇ ਉਸ ਖੁੱਡੇ ਚ ਦੁੱਧ ਚ ਸਪਰੇਅ ਪਾਕੇ ਰਖਦੇ
Thik aa bro ❤
Aa khuda nai thik
New bnava ge bro
Khuda vich sap Aya hona
ਠੁੱਡੇ ਵਿੱਚ ਸੱਪ ਆ
Bai Lucky Kabootar Lag kar do
22 net nu thle tab do
Vishal❤❤❤❤
🎉🎉🎉🎉
Bai virus bhuat fal gya ha
Bai horse🐎🐎 le ke ao
Hlo
Mery be 22 kabboteran nu viruses aya daily mar rahy a
Vaccine krdo bro
@@Janwar_mehakma bro kehdi veecine kariay
Bai a larde a
Bai phela 10 bache shatri te la loa frr vadde jodaa wale kabbutar bhar khedya kro
Ok bro
Hor bhai kive hoo
ਬਾਈ vaccines ਵੇਗੇਰਾ ਕਰਾਓ ਜਾਨਵਰ virus ਆ ਕੋਈ ਮਿਸ ਯੂ ਲੱਡੂ🥺
Krone aa veere sare janwra di vaccine