ਬਾ-ਕਮਾਲ ਸਪੀਚ | ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ | Gurpreet Ghuggi | Bhai Nirmal SIngh Khalsa |

แชร์
ฝัง
  • เผยแพร่เมื่อ 14 ต.ค. 2024
  • ਹਸਾਉਣ ਵਾਲੇ ਘੁੱਗੀ ਨੇ ਅੱਜ ਖਾਲਸਾ ਜੀ ਦੀ ਬਰਸੀ ਮੌਕੇ ਰੁਆ ਦਿੱਤੀ ਸੰਗਤ
    ਬਾ-ਕਮਾਲ ਸਪੀਚ ਗੁਰਪ੍ਰੀਤ ਘੁੱਗੀ
    ਅੱਜ ਬਬੀਹਾ ਖਾਮੋਸ਼ ਹੋ ਗਿਆ - ਗੁਰਪ੍ਰੀਤ ਘੁੱਗੀ
    Gurpreet Ghuggi Speech
    Pehli Barsi Padam Shri Bhai Nirmal Singh Khalsa Hazuri Ragi Sri Darbar Sahib
    Amritsar
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilok_devotional
    Thanks for Watching / Listening.

ความคิดเห็น • 658

  • @GurmeetSingh-mc4wp
    @GurmeetSingh-mc4wp ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @balbirsingh-wh1nr
    @balbirsingh-wh1nr ปีที่แล้ว +9

    ਭਾਈ ਸਾਹਿਬ ਦੇ ਜਾਣ ਦਾ ਬਹੁਤ ਦੁੱਖ ਆਂ..
    ਪਰ ਭਾਈ ਸਾਹਿਬ ਦਾ ਅੰਤਿਮ ਸਮੇਂ ਵਿੱਚ ਜੋ ਨਿਰਾਦਰ ਹੋਇਆ ਉਹ ਨਾ ਸਹਿਣ ਯੋਗ ਸੀ.....
    ਸ੍ਰੀ ਦਰਬਾਰ ਸਾਹਿਬ ਤੇ ਅਟੈਕ ਅਤੇ ਗੁਰੂ ਦੇ ਹੱਥ ਲਿਖਤ , ਪੁਰਾਤਨ ਗ੍ਰੰਥ, ਹੁਕਮਨਾਮੇ ਸਾਹਿਬ ਅਤੇ ਹੋਰ ਬਹੁਤ ਇਤਿਹਾਸ ਦੇ ਪੁਖਤਾ ਗਵਾਹ ਸੀ.... ਜੋ ਸਰਕਾਰਾਂ, ਹਕੂਮਤਾਂ ਨੇ ਸਦਾ ਲਈ ਦਫਨ ਕਰ ਦਿੱਤਾ 😢😢😢

  • @daljitlitt9625
    @daljitlitt9625 ปีที่แล้ว +3

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @ranjitsandhu4751-yt2iw
    @ranjitsandhu4751-yt2iw ปีที่แล้ว +2

    ਬਹੁਤ ਸੋਹਣੇ ਵਿਚਾਰ ਭਾਜੀ ਗੁਰਪ੍ਰੀਤ ਸਿੰਘ ਜੀ ਆਪ ਜੀ ਦੇ

  • @gurmejsingh8971
    @gurmejsingh8971 หลายเดือนก่อน +1

    ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਏ ਭਾਈ ਸਹਿਬ ਭਾਈ ਨਿਰਮਲ ਸਿੰਘ ਜੀ ਪਦਮ

  • @kuljeetsingh5605
    @kuljeetsingh5605 หลายเดือนก่อน +1

    ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੀ ਮਿਠੀ ਯਾਦਾ ਬਹੁਤ ਹਨ

  • @kulwantkaur8249
    @kulwantkaur8249 7 หลายเดือนก่อน +7

    ਘੁੱਗੀ ਜੀ ਗੋਲਕ ਚੋਰਾਂ ਨੇ ਕਦਰ ਨਹੀਂ ਪਾਈ ਬਹੁਤ ਦੁੱਖ ਇੱਸ ਗਲ ਦਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੱਸ ਕੇ ਗਏ ਸਨ। ਮਨ ਭੁੱਬਾਂ ਮਾਰ ਕੇ ਰੋਇਆ ਸੀ।

  • @jasvirkaurjasvirkaur9985
    @jasvirkaurjasvirkaur9985 ปีที่แล้ว +17

    ਭਾਈ ਸਾਹਿਬ ਜੀ ਦੇ ਪਿੰਡ ਦੇ ਲੋਕਾਂ ਨੂੰ ਸ਼ਰਮ ਨਹੀ ਆਈ ਭਾਈ ਸਾਹਿਬ ਦਾ ਸੰਸਕਾਰ ਵੀ ਪਿੰਡ ਵਿੱਚ ਕਰਨ ਨੀ ਦਿੱਤਾ ਸੀ ਸਦਾ ਹੀ ਲਾਹਨਤਾਂ ਪਾਈਆਂ ਜਾਣਗੀਆਂ

    • @balwantsingh-m1p
      @balwantsingh-m1p 2 หลายเดือนก่อน

      ਨਰਕਾਂ ਦਾ ਪਿੰਡ ਹੈ ਹਮੇਸਾ ਪਿੰਡ ਵਾਸੀਆਂ ਨੂੰ ਲਾਹਨਤਾਂ ਹੀ ਪੈਣਗੀਆਂ

  • @prabhjitsinghbal
    @prabhjitsinghbal ปีที่แล้ว +14

    ਭਾਈ ਨਿਰਮਲ ਸਿੰਘ ਬਹੁਤ ਉੱਚੀ ਸਖਸ਼ੀਅਤ ਦੇ ਮਾਲਕ ਸਨ ਜਿਸ ਨੂੰ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਿਲ ਹੈ ਗੁਰਪ੍ਰੀਤ ਸਿੰਘ ਘੁੱਗੀ ਜੀ ਨੇ ਚੰਗੇ ਢੰਗ ਨਾਲ ਸਮਝਾਇਆ ਪਰ ਜਿਹੜਾ ਕਲੰਕ ਸਾਡੇ ਕਲ਼ਯੁਗੀ ਸਮਾਜ ਨੇ ਖੱਟ ਲਿਆ ਅੰਤਿਮ ਸਸਕਾਰ ਵੇਲੇ ਉਹ ਕਲੰਕ ਨਹੀ ਧੁਪਣਾ ਰੱਬ ਸੁਮੱਤ ਬਖਸ਼ੇ ਇਹੋ ਜਿਹੇ ਦੁਸ਼ਟ ਲੋਕਾਂ ਨੂੰ ਜਿੰਨਾ ਭਾਈ ਨਿਰਮਲ ਸਿੰਘ ਜੀ ਦੇ ਸਸਕਾਰ ਮੌਕੇ ਅੜਿਚਣ ਪਾਈ ਸੀ

    • @jagjeetsinghsudan8648
      @jagjeetsinghsudan8648 4 หลายเดือนก่อน +2

      ਗੁਰੂ ਉਹਨਾਂ ਨੂੰ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੇ ਸੰਸਕਾਰ ਲਈ ਦੋ ਗਜ਼ ਜਗਹ ਦੇਨ ਇਨਕਾਰ ਕਰ ਦਿਤਾ ਅਤੇ ਸ਼ਮਸ਼ਾਨ ਘਾਟ ਵਿਖੇ ਵੀ ਸੰਸਕਾਰ ਨਹੀਂ ਹੋਨ ਦਿੱਤਾ ਗੁਰੂ ਉਹਨਾਂ ਨੂੰ ਕੜੀਆਂ ਸਜ਼ਾਵਾਂ ਦੇਣ।

  • @Gurbani_live_Mallewala_sirsa
    @Gurbani_live_Mallewala_sirsa ปีที่แล้ว +14

    ਵਾਹਿਗੁਰੂ ਜੀ ਹੁਣ ਕੁਮੈਂਟਾਂ ਨਾਲ ਲੋਗ ਸੱਚੇ ਬਣ ਰਹੇ ਹਨ ਸਾਡੇ ਸਾਰਿਆਂ ਵਾਸਤੇ ਸ਼ਰਮ ਦੀ ਗੱਲ ਹੈ ਕਿ ਉਹਨਾਂ ਨੂੰ ਸਸਕਾਰ ਕਰਣ ਵਾਸਤੇ ਦੋ ਗਜ਼ ਜਗ੍ਹਾ ਵੀ ਪਿੰਡ ਵਾਲਿਆਂ ਨੇ ਨਹੀਂ ਸੀ ਨਸ਼ੀਬ ਹੋਣ ਦਿੱਤੀ ਬਹੁਤ ਮਨ ਦੁਖੀ ਹੁੰਦਾ ਅੱਜ਼ 😭😭😭😭

  • @mahindersinghsarari3162
    @mahindersinghsarari3162 ปีที่แล้ว +6

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਦਾ ਕਮੇਡੀਅਨ ਦੀਆਂ ਗੱਲਾਂ ਬੜੀਆਂ ਸੁਣੀਆਂ ਸਨ ਪਰ ਆਪ ਜੀ ਅਧਿਆਤਮ ਸਪੀਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਬਹੁਤ ਬਹੁਤ ਵਧਿਆ ਲੱਗੀ। ਚੰਗਾ ਲਗਿਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਆਤਮਿਕ ਸ਼ਾਂਤੀ ਬਖਸ਼ਣ ਭਾਈ ਸਾਹਿਬ ਜੀ ਨੂੰ । ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । 🙏🙏🙏🙏🙏

  • @JagdevSingh-vg4eg
    @JagdevSingh-vg4eg ปีที่แล้ว +21

    ਗੰਦੀ ਰਾਜਨੀਤੀ ਦੀ ਭੇਂਟ ਚੜ੍ਹੇ ਭਾਈ ਨਿਰਮਲ ਸਿੰਘ ਜੀ ।।

  • @parmjitsingh1359
    @parmjitsingh1359 ปีที่แล้ว +14

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਸਦਾ ਗੁਰਬਾਣੀ ਕੀਰਤਨ ਰਾਹੀਂ ਸਦਾ ਲਈ ਅਮਰ ਹੋ ਗਏ ਹਨ।ਸ ਗੁਰਪ੍ਰੀਤ ਸਿੰਘ ਘੁੱਗੀ ਜੀ,ਭਾਈ ਸਾਹਿਬ ਜੀ ਦੀ ਬਰਸੀ ਮੌਕੇ
    ਆਪ ਜੀ ਦੀ ਭਾਵਕ ਤਕਰੀਰ ਨੇ ਨੇਤਰਾਂ ,ਚੋਂ ਹੰਝੂਆਂ ਦੀ ਝੜੀ ਲਾ ਦਿੱਤੀ,ਨਹੀਂ ਹੋ ਸਕਦੀ ਇਸ ਤੋਂ ਵਧੀਆ ਤਕਰੀਰ ਅਜਿਹੇ ਮੌਕੇ ਤੇ,ਤੁਹਾਨੂੰ ਬਹੁਤ ਬਹੁਤ ਸ਼ਾਬਾਸ਼ ।

  • @narnaryiansingh7264
    @narnaryiansingh7264 9 หลายเดือนก่อน +6

    ਨੀਚਉ ਊਚ ਕਰੇ ਮੇਰਾ ਗੋਬਿਦ ਮਾਥੈ ਛਤਰ ਧਰੈ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿ ਨਿਵਾਸ ਬਖਸ਼ਣ❤❤❤❤❤❤❤❤

  • @khakhsaab3445
    @khakhsaab3445 ปีที่แล้ว +8

    ਧਨ ਧਨ ਭਾਈ ਮਸਕੀਨ ਸਿੱਘ ਜੀ

  • @sukhmindersingh4843
    @sukhmindersingh4843 3 ปีที่แล้ว +316

    ਭਾਈ ਨਿਰਮਲ ਸਿੰਘ ਜੀ ਖਾਲਸਾ ਐਨਾ ਰਸਭਿੰਨਾ ਕੀਰਤਨ ਕਰਕੇ ਸਨ ਕਿ ਜਦੋਂ ਰਾਸ਼ਟਰਪਤੀ ਸ਼੍ਰੀ ਏ ਪੀ ਜੇ ਅਬਦੁਲ ਕਲਾਮ ਜੀ ਦਰਬਾਰ ਸਾਹਿਬ ਆਏ ਸਨ ਤਾਂ ਪੰਦਰਾਂ ਮਿੰਟ ਦਾ ਸਮਾਂ ਸੀ ਪਰ ਉਹ 50 ਮਿੰਟ ਕੀਰਤਨ ਸ੍ਰਵਣ ਕਰਕੇ ਗਏ🙏🙏

  • @surjitsinghsurjitsingh8465
    @surjitsinghsurjitsingh8465 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harchandsinghchand2518
    @harchandsinghchand2518 ปีที่แล้ว +10

    ਕਈ ਪ੍ਰਚਾਰਕਾਂ ਤੋਂ ਵਧੀਆ ਗੱਲਾਂ ਕਰ ਗਿਆ ਗੁਰਪ੍ਰੀਤ ਸਿੰਘ

  • @lalsinghlalsingh8496
    @lalsinghlalsingh8496 ปีที่แล้ว +1

    ਭਾਈ ਨਿਰਮਲ ਸਿੰਘ ਸਾਹਿਬ ਸਦਾ ਅਮਰ ਰਹੇ

  • @BalwinderSingh-kd4qz
    @BalwinderSingh-kd4qz ปีที่แล้ว +1

    ਗੁਰਮੁਖ ਜਨਮ ਸਵਾਰ ਦਰਗਹ ਚੱਲਿਆ

  • @jaswantsingh1555
    @jaswantsingh1555 3 ปีที่แล้ว +6

    ਇੱਕ ਅਣਮੁੱਲੀ ਦਾਤ ਦੀ ਬਖ਼ਸ਼ਿਸ਼ ਕੀਤੀ ਗਈ ਸੀ ਗੁਰੂ ਪਾਤਸ਼ਾਹ ਜੀ ਦੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਜੋ 84 ਦੇ ਵਿਚ ਚਲਦੀਆਂ ਗੋਲੀਆਂ ਵਿਚ ਦਰਬਾਰ ਸਾਹਿਬ ਵਿੱਚ ਕੀਰਤਨ ਕੀਤਾ👁️🦅

  • @ManjeetKaur-vo3io
    @ManjeetKaur-vo3io ปีที่แล้ว +10

    ਕੋਟ ਕੋਟ ਪ੍ਰਣਾਮ ਭਾਈ ਨਿਰਮਲ ਸਿੰਘ ਜੀ ਖ਼ੁਲਾਸਾ

  • @ravindersinghmullanpur1932
    @ravindersinghmullanpur1932 ปีที่แล้ว +6

    ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਧੰਨ ਭਾਈ ਨਿਰਮਲ ਸਿੰਘ ਜੀ ਖਾਲਸਾ ❤️❤️🙏🙏

  • @sukhdevsingh287
    @sukhdevsingh287 3 ปีที่แล้ว +87

    ਗੁਰਪ੍ਰੀਤ ਘੁੱਗੀ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਸੀਂ ਵਧਾਈ ਦੇ ਪਾਤਰ ਹੋ। 👍👍👍👍👍🙏🙏🙏🙏🙏

    • @AHUJASS
      @AHUJASS 3 ปีที่แล้ว +3

      Waheguru aap noo hoor ucha chukkan.

  • @JoginderSingh-vj2tx
    @JoginderSingh-vj2tx ปีที่แล้ว +5

    ਭਾਈ ਨਿਰਮਲ ਸਿੰਘ ਨੂੰ ਕੋਟ ਕੋਟ ਪਰਨਾਮ

  • @khakhsaab3445
    @khakhsaab3445 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @vijaybhullamusic7634
    @vijaybhullamusic7634 9 หลายเดือนก่อน

    Waheguru ਜੀ ਅੱਖਾਂ ਖੋਲ ਦਿੱਤੀਆਂ ਘੁੱਗੂ ਜੀ ਨੇ

  • @GurmukhSingh-kd7uk
    @GurmukhSingh-kd7uk 3 หลายเดือนก่อน +1

    Waheguru ji. Bahut. Wadia❤

  • @gurpreetrangi3164
    @gurpreetrangi3164 ปีที่แล้ว +5

    ਭਾਈ ਨਿਰਮਲ ਸਿੰਘ ਜੀ ਖਾਲਸਾ ਬਹੁਤ ਹੀ ਵਧੀਆ ਇਨਸਾਨ ਸਨ

  • @satwantsingh9096
    @satwantsingh9096 ปีที่แล้ว +6

    ਸ੍ ਗੁਰਪ੍ਰੀਤ ਸਿੰਘ ਘੁੱਗੀ ਦੇ ਵਡਮੁੱਲੇ ਵਿਚਾਰਾਂ ਦਾ ਪ੍ਰਗਟਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwinderkumar4887
    @balwinderkumar4887 3 ปีที่แล้ว +87

    ਭਾਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ।ਤੁਹਾਨੂੰ ਵੀ ਰੱਬ ਨੇ ਬਹੁਤ ਵੱਡਾ ਖਜਾਨਾ ਬਖਸ਼ਿਆ ਹੈ।ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ।💐💐💐💐💐💐💐 ਤੁਹਾਡਾ ਕਮੇਡੀ ਰੰਗ ਤਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਪਰ ਇਹ ਰੰਗ ਵੀ ਬਹੁਤ ਵਧੀਆ ਲੱਗਿਆ।

  • @gurpalsingh-un9ik
    @gurpalsingh-un9ik ปีที่แล้ว +6

    ਸਿੱਖ ਕੌਮ ਦਾ ਵੱਡਮੁਲਾ ਕੋਹੇਨੂਰ ਹੀਰਾ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜਿਨ੍ਹਾਂ ਦਾ ਮੁੱਲ ਸਾਡੇ ਕੁੱਝ ਕੁ ਘਟੀਆ ਸੋਚ ਵਾਲੇ ਪਛਾਣ ਨਾ ਸਕੇ ਅਫਸੋਸ ਹੈ ਅਤੇ ਰਹੇਗਾ 🙏😔

  • @jagdeepsinghmiani
    @jagdeepsinghmiani 3 ปีที่แล้ว +125

    ਬਹੁਤ ਯਾਦ ਆਉਂਦੀ ਹੈ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ😓😔😔😔

  • @kashmirkaurbhinder6993
    @kashmirkaurbhinder6993 ปีที่แล้ว +1

    Well said Gurpreet ji ❤

  • @kuldipkaur9096
    @kuldipkaur9096 ปีที่แล้ว +38

    ਕੋਟੀ -ਕੋਟ ਪ੍ਰਣਾਮ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ
    ਸ਼ੁਕਰੀਆ ਗੁਰਪ੍ਰੀਤ ਜੀ🙏🙏

  • @KuldeepSingh-kw2fp
    @KuldeepSingh-kw2fp 4 หลายเดือนก่อน +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

  • @jasvirkaurjasvirkaur9985
    @jasvirkaurjasvirkaur9985 ปีที่แล้ว +34

    ਭਾਈ ਸਾਹਿਬ ਦੱਸਦੇ ਹੁੰਦੇ ਸੀ ਕਿ ਮੈਂ ਬਹੁਤ ਗਰੀਬ ਪਰਿਵਾਰ ਦਾ ਪੁੱਤਰ ਸੀ ਮੈਂ ਗਰੀਬੀ ਨੂੰ ਗੁਰੂ ਦਾ ਆਸਰਾ ਲੈਕੇ ਬਹੁਤ ਅੱਗੇ ਵਧਿਆ 🙏🏼 ਗੁਰੂ ਰਾਮਦਾਸ ਸਾਹਿਬ ਜੀ ਦਾ ਹੱਥ ਸਿਰ ਰੱਖਿਆ 🙏🏼🙏🏼

  • @LakhwinderSingh-et5hs
    @LakhwinderSingh-et5hs ปีที่แล้ว +1

    ਉਨ੍ਹਾਂ ਦੇ ਨਾਂ ਤੇ ਇਥੇ ਸੰਗੀਤ ਅਕੈਡਮੀ ਖੋਲਣੀ ਚਾਹੀਦੀ ਹੈ ਜੀ

  • @sahibsinghsidhu8938
    @sahibsinghsidhu8938 ปีที่แล้ว

    ਬਹੁਤ ਸੋਹਣਾ ਬੋਲਿਆ। ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰੋ

  • @jagdeepsinghmiani
    @jagdeepsinghmiani 3 ปีที่แล้ว +21

    ਬਹੁਤ ਸੁਚੱਜੇ ਢੰਗ ਨਾਲ ਬੋਲੇ ਘੁੱਗੀ ਸਾਬ

  • @GurmailSingh-fh7sf
    @GurmailSingh-fh7sf 3 ปีที่แล้ว +48

    ਧੰਨ ਬਾਬਾ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਸ਼ੀ੍ ਦਰਬਾਰ ਜੀ ਸਲਾਮ ਹੈ ਬਾਬਾ ਜੀ ਨੁੰ ਰੰਹਿਦੀ ਦੁਨੀਅਾਂ ਤੱਕ ਧਰੂ ਤਾਰੇ ਵਾਂਗ ਚਮਕੇਗਾ

  • @SukhbirSingh-pb6zu
    @SukhbirSingh-pb6zu 3 ปีที่แล้ว +38

    ਸਰਕਾਰ ਵੱਲੋਂ ਇੱਕ ਗਿਣੀ ਮਿਥੀ ਸ਼ਾਜਿਸ਼ ਤਹਿਤ ਕਰੋਨਾ ਦੇ ਨਾਮ ਤੇ ਖਤਮ ਕੀਤਾ ਗਿਆ ਭਾਈ ਸਾਹਿਬ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਖਾਲਸਾ ਜੀ ਨੂੰ।ਮੇਰੇ ਨਾਲ ਆਸਟ੍ਰੇਲੀਆ ਗਲੈੱਨਵੁੱਡ ਗੁਰਦੁਆਰਾ ਵਿਖੇ ਇੱਕ ਹਫਤਾ ਰਹੇ ਸਨ ।ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਜੀ।

    • @BalwinderSingh-kd4qz
      @BalwinderSingh-kd4qz ปีที่แล้ว +1

      ਕਰੋਨਾ ਕਾਲ ਵਿੱਚ ਜਿਹੜਾ ਬੰਦਾ ਹਸਪਤਾਲ ਵਿਚ ਦਾਖਲ ਹੋ ਗਿਆ ਉਹ ਰੱਬ ਕੋਲ ਪਹੁੰਚ ਗਿਆ

  • @Begowalia-x3m
    @Begowalia-x3m ปีที่แล้ว

    ਘੁੱਗੀ ਸਾਹਿਬ ਕਮਾਲ ਦੀ ਸ਼ੈਲੀ ਹੈ,ਤੁਹਾਡੀ।

  • @bschungha8542
    @bschungha8542 ปีที่แล้ว

    ਭਲੋ ਭਲੋ ਰੇ ਕੀਰਤਨੀਆਂ

  • @VikramSingh-nu7uk
    @VikramSingh-nu7uk 5 หลายเดือนก่อน +2

    ਆਪਾਂ ਇਕ ਹੀਰਾ ਗੁਆ ਲਿਆ, ਅਸੀਂ ਤੇ ਸਾਡੇ ਲੋਕਾਂ ਨੇ ਉਹਦੀ ਕੋਈ ਕਦਰ ਨਹੀਂ ਪਾਈ ਬਹੁਤ ਦੁੱਖ ਹੁੰਦਾ ਅੱਜ

  • @ranjodhsingj9588
    @ranjodhsingj9588 3 ปีที่แล้ว +14

    ਸ: ਗੁਰਪ੍ਰੀਤ ਸਿੰਘ ਜੀ ਗਿਆਨ ਦਾ ਬੋਹਥ (ਜਹਾਜ਼ ਪਾਣੀ ਵਾਲਾ) ਵੀ ਹਨ, ਹੁਣ ਪਤਾ ਚੱਲਿਆ ਜੀ, ਹਰ ਸਿੱਖ ਨੂੰ ਸਿਖੀ ਬਾਰੇ ਇਸੇ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਜੀ।
    ਸਰਧਾਂਜਲੀ ਸ:ਨਿਰਮਲ ਸਿੰਘ ਖਾਲਸਾ ਜੀ ਲਈ ਧੰਨਵਾਦ।।

  • @BalwinderSingh-e4i
    @BalwinderSingh-e4i 5 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ

  • @jasvirkaurjasvirkaur9985
    @jasvirkaurjasvirkaur9985 ปีที่แล้ว +73

    🙏🏼 ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਦੀ ਯਾਦ ਹਮੇਸ਼ਾ ਦਿਲਾਂ ਵਿਚ ਰਹਿਦੀ ਹੈ ❤️

  • @rajpalSingh-mi5zv
    @rajpalSingh-mi5zv 8 หลายเดือนก่อน

    Bhi Nirmal Singh guru ji waheguru ji de Charna vich meharbani karyo ❤❤❤❤❤❤❤❤❤❤

  • @tskap84
    @tskap84 3 ปีที่แล้ว +124

    ਭਾਈ ਸਾਹਿਬ ਜੀ ਦੇ ਜਾਨ ਦਾ ਅਫਸੋਸ ਸਦਾ ਸਾਡੇ ਮਨਾ ਦੇ ਵਿੱਚ ਰਹੇਗਾ। ਘੁੱਗੀ ਭਾਜੀ ਬੋਹੋਤ ਸੋਹਣੀ ਗੱਲ ਆਖੀ, ਇਹ ਉਜਾੜ ਅਸਥਾਨ ਹੁਣ ਵੱਸ ਗਿਆ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏

    • @baldevsidhu3025
      @baldevsidhu3025 ปีที่แล้ว +1

      ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
      ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 👌👍🌹🌹❤️❤️🙏

    • @surindersingh5413
      @surindersingh5413 ปีที่แล้ว

      "
      P

  • @ਦਾਸਸੁਰਜੀਤਸਿੰਘਖਾਲਸਾ

    ਗੁਰਪ੍ਰੀਤ ਸਿੰਘ, ਜੀ ਤੁਹਾਡੀ ਗੁਰੂ ਸਾਹਿਬ ਨਾਲ ਪ੍ਰੀਤ ਲੱਗੀ ਹੋਈ ਹੈ

    • @palwindersingh3731
      @palwindersingh3731 3 หลายเดือนก่อน +1

      BHAI SAHIB JI NU LAKHAN VAAR PARINAAM HAI.

  • @RajuSingh-dw6px
    @RajuSingh-dw6px ปีที่แล้ว +1

    ਰੱਬੀ ਰੂਹ ਭਾਈ ਨਿਰਮਲ ਸਿੰਘ ਖਾਲਸਾ

  • @officialbhaisohansingh
    @officialbhaisohansingh 3 ปีที่แล้ว +46

    ਬਹੁਤ ਸਤਿਕਾਰ ਯੋਗ ਭਾਈ ਨਿਰਮਲ ਸਿੰਘ ਖਾਲਸਾ ਜੀ

  • @AvtarSingh-o9r
    @AvtarSingh-o9r 7 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ajitpalsingh7281
    @ajitpalsingh7281 3 ปีที่แล้ว +81

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਮੇਰੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਮਹਾਨ ਕੀਰਤਨੲ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨਾਲ ਜੋੜ ਕੁੱਝ ਵੀ ਹੋਇਆ ਬਹੁਤ ਨਿਦਣ ਜੋਗ ਹੈ।ਇਨੇ ਮਹਾਨ ਕੀਰਤਨੲ ਓ ਵੀ ਮੇਰੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸ ਬੈਠ ਕੇ ਗੁਰੂ ਸਾਹਿਬ ਜੀ ਦੀ ਦੀਤੀ ਹੋਈ ਦਾਤ ਰਾਗਾਂ ਵਿੱਚ ਕਿਰਤਨ ਕਰਨਾਂ ਬਹੁਤ ਵੱਡੀ ਦਾਤ ਸੀ🙏🙏🙏 ਸਾਨੂੰ ਉਹਨਾਂ ਨੂੰ ਸਗੋਂ ਮਾਨ ਦੇਣਾ ਚਾਹੀਦਾ ਸੀ।

    • @jobansama798
      @jobansama798 3 ปีที่แล้ว +2

      Veer ji number de skde tuc ???

    • @kuljitsinghkuljitsingh2851
      @kuljitsinghkuljitsingh2851 3 ปีที่แล้ว

      \

    • @AHUJASS
      @AHUJASS 3 ปีที่แล้ว +1

      Waheguru jee bakshah sadka hi unna ne samu manvata nu uch padhari Gurubani de bhavna dassi.
      Waheguru Sab jagah hajar nazar hai ate sab kuch vekh reha hai.
      Sabar da fal mitha hunda hai.

    • @JaspalSingh-cw8sy
      @JaspalSingh-cw8sy ปีที่แล้ว +2

      Waheguru ji

    • @amritkaur1542
      @amritkaur1542 ปีที่แล้ว +1

      WahegurujiWahegurujiWahegurujiWaheguruji

  • @lallykandola870
    @lallykandola870 ปีที่แล้ว

    ਵਾਹਿਗੁਰੂ ਜੀ ਤ

  • @ManjeetKaur-kl4ue
    @ManjeetKaur-kl4ue 3 ปีที่แล้ว +31

    ਭਾਈ ਸਾਹਿਬ ਨੇ ਸਾਡੇ ਪੱਛੜੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ 🙏🙏🥀🌷🌹🌺🙏ਪਰ ਛੇਤੀ ਭਾਣਾ ਵਰਤ ਗਿਆ 😭😭😭😭

  • @baidwanbolda609
    @baidwanbolda609 ปีที่แล้ว +4

    ਬਹੁਤ ਬਹੁਤ ਧੰਨਵਾਦ ਸ਼ੁਧ ਪੰਜਾਬੀ ਭਾਸ਼ਾ ਬੋਲਣ ਲਈ। ਅੱਜ ਕੱਲ ਤਾਂ ਸਿੰਘ ਸਾਹਿਬ ਵੀ ਅੰਗਰੇਜ਼ੀ ਦੇ ਸ਼ਬਦ ਵਰਤਦੇ ਹਨ।

  • @Raj27077
    @Raj27077 3 ปีที่แล้ว +30

    ਅਜੱ ਦੇ ਦਿਨ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮਿੱਠੀ ਯਾਦ ਨੂੰ ਮਨੌਦੀ ਹੋਈ ਸੰਗਤ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਸਮਝਦਾ ਹੋਇਆਗੁਰਫਤੇ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Kiranpal-Singh
    @Kiranpal-Singh ปีที่แล้ว +4

    ਭਾਈ ਨਿਰਮਲ ਸਿੰਘ ਜੀ ਗੁਣੀ-ਰਾਗਾਂ ਵਿੱਚ ਮੁਹਾਰਤ ਰੱਖਣ ਵਾਲੇ ਕੀਰਤਨੀਏ ਸਨ, ਉਹਨਾਂ ਦਾ ਕੀਰਤਨ ਭਾਈ ਸਾਹਿਬ ਨੂੰ ਜਿੰਦਾ ਰੱਖੇਗਾ !

  • @Hardeep.Sikander
    @Hardeep.Sikander 3 ปีที่แล้ว +17

    ਭਾਈ ਸਾਹਿਬ ਜੀ ਨੇ ਰਾਜਸਥਾਨ ਬੁੱਢਾਜੋਹੜ ਪ੍ਰੋਫੈਸਰ ਰਹਿ ਕਰ ਕੇ ਸਿੱਖ ਮਿਸ਼ਨਰੀ ਕਾਲਜ ਵਿਚ ਬਚਿਆ ਨੂੰ ਬਹੁਤ ਸਮਾਂ ਤਾਲੀਮ ਦਿਤੀ ਦੁਨੀਆ ਦੇ ਕੋਨੇ ਕੋਨੇ ਤਕ ਕੀਰਤਨ ਦਾ ਗੁਰਬਾਣੀ ਦਾ ਪ੍ਰਚਾਰ ਕੀਤਾ ਭਾਈ ਜੀ ਦਾ ਬਹੁਤ ਧੰਨਵਾਦ ਹੈ

  • @pardeepkaile2991
    @pardeepkaile2991 3 ปีที่แล้ว +26

    🙏🙏🙏🙏 ਭਾਈ ਸਾਹਿਬ ਭਾਈ ਸਰਦਾਰ ਨਿਰਮਲ ਸਿੰਘ ਖਾਲਸਾ ਜੀ ਨੂੰ ਮੇਰਾ ਹਜਾਰ ਵਾਰ ਸਿੱਜਦਾ 🙏🙏🙏🙏🙏

  • @ajmersinghdhuri9653
    @ajmersinghdhuri9653 ปีที่แล้ว

    ਨਿਰਮਲ ਸਿੰਘ ਖਾਲਸਾ ਜੀ ਅੱਜ ਸਾਡੇ ਵਿੱਚ ਮੌਜੂਦ ਹੁੰਦੇ ਜੇਕਰ ਉਹਨਾਂ ਦੀ ਹਸਪਤਾਲ ਵਿੱਚ ਦੇਖਭਾਲ ਠੀਕ ਢੰਗ ਨਾਲ ਕੀਤੀ ਜਾਂਦੀ। ਆਪਾਂ ਸਭ ਨੇ ਉਨ੍ਹਾਂ ਦੀ ਕਾਲ ਰਿਕਾਰਡਿੰਗ ਸੁਣੀ ਹੈ ਕਿ ਮੈਨੂੰ ਕੋਈ ਡਾਕਟਰ ਦੇਖਣ ਤੱਕ ਨਹੀਂ ਆਇਆ। ਮੈਨੂੰ ਇਥੋਂ ਕਿਸੇ ਹੋਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ।ਪਰ ਕਿਸੇ ਨੇ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਨਹੀਂ ਸੁਣੀ। ਦੂਸਰੇ ਖਾਲਸਾ ਜੀ ਅਲਵਿਦਾ ਕਹਿ ਗਏ ਸਨ।

  • @bhaikirpalsinghbhaihardial511
    @bhaikirpalsinghbhaihardial511 3 ปีที่แล้ว +24

    ਭਾਈ ਸਾਹਿਬ ਜੀ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ ਐਸਾ ਕੀਰਤਨ ਦੁਬਾਰਾ ਸੁਣਨ ਨੂੰ ਨਹੀਂ ਮਿਲ ਸਕਦਾ i miss you bhai sahib jio 😥

  • @gulatigurcharan
    @gulatigurcharan ปีที่แล้ว +8

    ਵਾਹਿਗੁਰੂ ਜੀ.... ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ
    ਖਾਲਸਾ ਦੀ ਆਸਾ ਦੀ ਵਾਰ ਦੀ ਪਹਿਲੀ CD 2007 ਵਿਚ ਮੈ ਇੰਗਲੈਂਡ ਵਿਚ ਸੁਣੀ ਸੀ ਤੇ ਅਜ ਵੀ ਹਰ ਰੋਜ ਅਮ੍ਰਿਤ ਵੇਲੇ ਸੁਣਨ ਤੋ ਬਾਅਦ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ....

  • @JasbirSingh-sq6uo
    @JasbirSingh-sq6uo ปีที่แล้ว +6

    ਬਾਈ ਸੁਰਜਨ ਸਿੰਘ ਜੀ ਦੀ ਆਸਾ ਦੀ ਬਾਰ ਬਹੁਤ
    ਸੋਹਣੀ ਪੜਿਆ ਕਰ ਦੇ ਸੀ🙏🏻🙏🏻

  • @ACADMY.acadmy
    @ACADMY.acadmy ปีที่แล้ว +28

    ਘੜੰਮ ਚੌਧਰੀਆਂ ਨੇ ਤਾਂ ਖਾਲਸਾ ਰੰਗਰੇਟਾ ਨਿਰਮਲ ਜੀ ਦਾ ਸਸਕਾਰ ਵੀ ਨਹੀਂ ਕਰਨ ਦਿੱਤਾ ਸੀ, ਵੱਡੇ ਬਣੇਂ ਧਰਮ ਦੇ ਠੇਕੇਦਾਰ,ਗੋਲਕ ਚੋਰ, ਸਰਦਾਰ ਨਿਰਮਲ ਸਿੰਘ ਜੀ ਖਾਲਸਾ ਮਜ਼ਹਬੀ ਸਿੱਖ ਰੰਗਰੇਟਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @rajplsingh1309
      @rajplsingh1309 ปีที่แล้ว

      ਘੜੰਮ ਚੌਧਰੀਆਂ ਕਰਕੇ ਈ ਸਿੱਖੀ ਦਾ ਐਨਾਂ ਨੁਕਸਾਨ ਹੋਇਆ ਹੈ ਜੀ। ਸੈਂਟਰ ਨੇਂ ਕੋਈ ਪਿਆਦਾ ਵੀ ਨੀਂ ਭੇਜਿਆ ਭਾਈ ਸਾਹਿਬ ਜੀ ਦੇ ਸੰਸਕਾਰ ਤੇ,ਤੇ ਨਾਂ ਹੀ ਤਿਰੰਗੇ ਚ ਭਾਈ ਸਾਹਿਬ ਜੀ ਨੂੰ ਸਪੁਰਦ ਕੀਤਾ ਸੀ। ਦੂਜੇ ਪਾਸੇ ਸੀ੍ ਦੇਵੀ ਸ਼ਰਾਬ ਪੀ ਕੇ ਮਰੀ ਸੀ,ਓਸ ਦੀ ਦੇਹ ਤੇ ਤਿਰੰਗਾ ਵੀ ਪਾਇਆ ਸੀ,ਤੇ ਸੈਂਟਰ ਚੋਂ ਪਿਆਦਾ ਵੀ ਗਿਆ ਸੀ ਸ਼ਰਧਾਂਜਲੀ ਦੇਂਣ। ਐਂਨੀਂ ਨਫ਼ਰਤ ਕਰਦੇ ਐ ਸਾਨੂੰ

    • @ACADMY.acadmy
      @ACADMY.acadmy ปีที่แล้ว

      ਉਹ ਲੋਕ ਹਰਾਮ ਖੋਰ ਐ ਮਸੰਦ ਲੋਕ ਐ ਜਿਨਾਂ ਨੇ ਭਾਈ ਨਿਰਮਲ ਸਿੰਘ ਜੀ ਖਾਲਸਾ ਮਜ਼ਹਬੀ ਸਿੱਖ ਰੰਗਰੇਟਾ ਦਾ ਸੰਸਕਾਰ ਨਹੀਂ ਹੋਣ ਦਿੱਤਾ ਸੀ ਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ satinam satinam satinam ji.hari raamji

  • @tajinderpalsinghvicky637
    @tajinderpalsinghvicky637 ปีที่แล้ว

    Bhai Saab nu Waheguru ji Apne Charna vich Nivaas Bakshan

  • @Theparmar10
    @Theparmar10 3 ปีที่แล้ว +10

    ਰਸਭਿੰਨਾ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਹਮੇਸ਼ਾ ਨਿਹਾਲ ਕਰਨ ਵਾਲੇ ਸਾਡੇ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਕਦੇ ਵੀ ਸਾਡੇ ਜ਼ਹਨ ਵਿੱਚੋ ਦੂਰ ਨਹੀਂ ਜਾ ਸਕਦੇ ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜੀਵਤ ਰਹਿਣਗੇ। ਗੁਰਬਾਣੀ ਕੀਰਤਨ ਰਾਹੀਂ ਸਮੁੱਚੀ ਸਿੱਖਕੌਂਮ ਵਿੱਚ ਹਮੇਸ਼ਾ ਉਨ੍ਹਾਂ ਨੂੰ ਯਾਦ ਰਖਿਆ ਜਾਵੇਗਾ।
    ਵਾਹਿਗੁਰੂ ਜੀ ਖਾਲਸਾ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ।

  • @RajveerSingh-ge8rz
    @RajveerSingh-ge8rz 3 ปีที่แล้ว +34

    ਬਹੁਤ ਖੂਬਸੂਰਤ ਸ਼ਬਦ ਬਿਆਨ ਕੀਤੇ।।ਸ਼ੁਕਰੀਆ ਗੁਰਪ੍ਰੀਤ ਸਿੰਘ ਵੀਰ

  • @AffectionateHot-AirBallo-mp2th
    @AffectionateHot-AirBallo-mp2th 6 หลายเดือนก่อน

    Weldone gurpreet ji thanks

  • @manjindersingh4863
    @manjindersingh4863 ปีที่แล้ว

    Bhai sahib nu dilo satkar, aapa hmesha feel krde a , kaas o sade vicchkaar thora chr hor hude te ona de kirtan da nig maande , ona vrga kirtania aj kl lbna bhut aukha, na braabr , bhut mnje hoye guru maryada anusar ona kol asal gurmeet sangeet di daat c, he was such a blessed person we have had ever 🙇🏻🙇🏻🙇🏻❤️❤️🙏🏻

  • @mohansingh3992
    @mohansingh3992 ปีที่แล้ว +9

    ਵੈਰੀ ਨੈਸ ਵੀਰ ਘੁਗੀ ਜੀ ਵਾਹਿਗੁਰੂ ਜੀ ਆਪ ਨੂੰ ਖੁਸ਼ ਰੱਖਣ ❤️🌹❤️🥀👌🥀 ਭਾਈ ਨਿਰਮਲ ਸਿੰਘ ਜੀ ਰਾਗਾਂ ਦੇ ਤੇ ਗੱਲੇ ਧੱਨੀ ਸੀ 😭😭❤️ ਮੈਂ ਬੰਬੀਹਾ ਸ਼ਬਦ ਸੁਣ ਦਾ ਬਾਹੁਤ ਮਿਠਾਸ ਆਓਦੀਆ

  • @MandeepSingh-ub3pi
    @MandeepSingh-ub3pi 3 ปีที่แล้ว +4

    ਵਾਹਿਗੂਰੁ

  • @GurdeepSingh-mb5ny
    @GurdeepSingh-mb5ny ปีที่แล้ว +3

    Dhan dhan shree guru granth sahib ji maharaj
    dhan dhan shree guru gobind singh ji maharaj
    Waheguru ji

  • @dharampreetsingh8113
    @dharampreetsingh8113 3 ปีที่แล้ว +36

    ਭਾਈ ਸਾਹਿਬ ਜੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਪਰ ਅਫਸੋਸ ਕਿ ਹਲਾਤਾਂ ਨੇੜੇ ਨਾ ਜਾਣ ਦਿੱਤਾ

  • @PrabhjotSingh-lx1sm
    @PrabhjotSingh-lx1sm ปีที่แล้ว

    Gurpreet Singh Ghuggi jadho v bolda sach te ba kamaal bolda

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 3 ปีที่แล้ว +9

    ਵਾਹਿਗੁਰੂ ਭਾਈ ਸਾਬ ਜੀ ਆਪਣੇ ਚਰਨਾਂ ਨਿਵਾਸ ਬਖਸ਼ਣ

  • @HarbhajanSingh-ep1ne
    @HarbhajanSingh-ep1ne 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏽🙏🏽🌹🙏🏽🙏🏽🌹🙏🏽🙏🏽🌹🙏🏽🙏🏽🌹🙏🏽

  • @rajinder.kaur.wahegurujapp4231
    @rajinder.kaur.wahegurujapp4231 3 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpalSingh-uv9ko
    @HarpalSingh-uv9ko ปีที่แล้ว +5

    ਭਾਈ ਨਿਰਮਲ ਸਿੰਘ ਜੀ ਖਾਲਸਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੇ।

  • @mohannanuan9761
    @mohannanuan9761 3 ปีที่แล้ว +17

    Bhai Nirmal Singh ji sade dil vich hamesha jinda hai.. rahnge🙏🙏

  • @GurmeetSingh-nz9nt
    @GurmeetSingh-nz9nt ปีที่แล้ว

    Bhai Nirmal singh khslsa ji nu
    Kot kot Parnaam
    Amar han

  • @veersingh9257
    @veersingh9257 ปีที่แล้ว

    Mere dilo respect gyani ji nu ji 🙏

  • @bakhshishsingh6700
    @bakhshishsingh6700 ปีที่แล้ว

    ਨਾਂਅ ਤਾਂ ਗੁਰਪ੍ਰੀਤ ਸਿੰਘ ਘੁੱਗੀ ਪਰ ਗੱਲਾਂਦੀ ਸਪੀਜ ਬਾਜ ਵਾਲੀ ਹੈ ਧੰਨਵਾਦ thanks so much veeri good 👍

  • @harjitsinghkandola7476
    @harjitsinghkandola7476 3 ปีที่แล้ว +4

    ਬਹੁਤ ਵਧੀਆ ਗੱਲ ਕੀਤੀ ਗਈ ਜੀ

  • @jagdeepjagdeep4247
    @jagdeepjagdeep4247 3 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਘੁੱਗੀ ਸਾਭ

  • @dharampreetsingh8113
    @dharampreetsingh8113 3 ปีที่แล้ว +3

    ਗੁਰਪ੍ਰੀਤ ਜੀ ਵੀ ਤਾਰੀਫ਼ ਜੋਗ

  • @taranbenipal9857
    @taranbenipal9857 3 ปีที่แล้ว +15

    ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਦੀ ਰੂਹ ਨੂੰ ਸ਼ਾਤੀ ਬਖਸ਼ੇ
    ਅਰਦਾਸ ਕਰਦੇ ਹਾਂ ਵਹਿਗੁਰੂ ਜੀ ਕੌਮ ਦੇ

  • @happylivelife8166
    @happylivelife8166 3 ปีที่แล้ว +5

    Waheguru
    ਦੁਨੀਆ ਦੇ ਰੰਗ ਵੀ ਸਾਫ ਸਾਫ ਦਿੱਸੇ

  • @naturehumanity9493
    @naturehumanity9493 2 หลายเดือนก่อน

    ਘੁੱਗੀ ਨੂੰ ਗਿਆਨ ਬਹੁਤ ਆ ਪਰਮਾਰਥ ਆ ਦਾ,,

  • @shubhpalsingh5231
    @shubhpalsingh5231 ปีที่แล้ว

    Waheguru ji ka khalsa Waheguru ji ki fathe 🙏🙏

  • @KuldeepSingh-qq9ds
    @KuldeepSingh-qq9ds 3 ปีที่แล้ว +11

    ਵਾਹ ਸਰਦਾਰ ਗੁਰਪ੍ਰੀਤ ਸਿੰਘ ਜੀ 👍🙏

  • @kalasingh8231
    @kalasingh8231 ปีที่แล้ว

    ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਪ੍ਰਣਾਮ ਹੈ

  • @ravinderjohal1088
    @ravinderjohal1088 3 ปีที่แล้ว +31

    ਕੋਟਾਂ ਕੋਟਾਂ ਪ੍ਰਣਾਮ ਉਸ ਮਹਾਨ ਸ਼ਖ਼ਸੀਅਤ ਨੂੰ ਜਿਨ੍ਹਾਂ ਦੇ ਕੀਰਤਨ ਦਾ ਨਵੰਬਰ 2019 ਵਿੱਚ ਸੈਨ ਹੋਜ਼ੇ ਗੁਰਦਵਾਰੇ ਵਿੱਚ ਸਨਮੁਖ ਬੈਠ ਕੇ ਆਨੰਦ ਮਾਣਿਆਂ ਸੀ।🙏

    • @palwindersingh3731
      @palwindersingh3731 ปีที่แล้ว +1

      Bhai sahib ji da keertan Rehndi dunia tak sangat sundi rahegi.RABBI RUH,HAMESHA JINDA RAHEGI.

  • @bhakkarsingh8872
    @bhakkarsingh8872 3 ปีที่แล้ว +23

    ਇਹ ਟਾਹਣੀ ਤਾਂ ਹੰਸਾਂ-ਬਾਜ਼ਾਂ(ਸੰਤ-ਸਿਪਾਹੀਆਂ) ਵਾਸਤੇ ਰਾਖਵੀਂ ਹੈ।

  • @frostypump1601
    @frostypump1601 3 ปีที่แล้ว +14

    Nirmal singh ji khalsa tusi aaj v apney kirtan rahi sangat de dila vich jinda ho. Tuhanu hamesha namaskar 🙏🙏

  • @avisran828
    @avisran828 3 ปีที่แล้ว +9

    ਗੁਰਪ੍ਰੀਤ ਜੀ ਬਹੁਤ ਧੰਨਵਾਦ

  • @rachhpaluppal3020
    @rachhpaluppal3020 3 ปีที่แล้ว +9

    ਦਾਸ ਅਤੇ ਪ੍ਰਵਾਰ ਵੱਲੋਂ ਭਾਈ ਸਾਹਿਬ ਨੂੰ ਸ਼ਰਧਾਂਜਲੀ ਫਿਰ ਦੁਆਰਾ ਆਉਣ 🌹🌹🌹🌹❤️❤️❤️👏🙏🙏🇨🇦

  • @PunjabSingh1999
    @PunjabSingh1999 3 ปีที่แล้ว +8

    Bahut kmaal da bolya ghuggi
    🙏🙏🙏

    • @preetpreet6793
      @preetpreet6793 3 ปีที่แล้ว

      Great wording in the speech by guggi ji