ਯਾਰੀਆਂ ep 220 | new Punjabi Short movie 2024 | Punjabi Natak | Sukhpal Video |

แชร์
ฝัง
  • เผยแพร่เมื่อ 7 ม.ค. 2025

ความคิดเห็น • 757

  • @ramlubhaya453
    @ramlubhaya453 6 หลายเดือนก่อน +3

    ਬਹੁਤ ਹੀ ਵਧੀਆ, ਰਚਨਾ, ਸਪੀਚ, ਸਾਰੇ ਅਦਾਕਾਰਾ ਦੀ ਵਧੀਆ ਅਦਾਕਰੀ, ਲੋਕਾਂ ਨੂੰ ਬਹੁਤ ਵਧੀਆ ਸਬਕ ਹੈ ਜੀ, ਰੱਬ ਸਭ ਦੇਖਦਾ ਹੈ । ਸਬਰ ਦਾ ਫ਼ਲ ਹਮੇਸ਼ਾ ਮਿੱਠਾ ਹੁੰਦਾ ਹੈ ਜੀ, ਕਦੀ ਲਾਲਚ ਨਹੀਂ ਕਰਨਾ ਚਾਹੀਦਾ ਅਸਲੀ ਜਾਇਦਾਦ ਤਾ ਆਪਣੇ ਮਾ ਬਾਪ ਹੀ ਹੁੰਦੇ ਹਨ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @Maninder_brar
    @Maninder_brar 6 หลายเดือนก่อน +18

    ਕਈ ਧੀਆਂ ਵੀ ਕਲਜੁਗੀ ਹੋ ਗਈਆਂ ਲਾਲਚ ਹੀ ਏਨਾ ਵੱਧ ਗਿਆ,,ਬੇਬੇ ਨੂੰ ਵੀ ਜਲਦੀ ਹੀ ਅਕਲ ਆ ਗਈ,,ਪੁੱਤ ਹੀ ਕੰਮ ਆਉਂਦੇ ਆ ਚਾਹੇ ਮਤਰੇਇਆ ਹੀ ਹੋਵੇ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ਸਾਡਾ ਨਾਮ ਵੀ ਬੋਲ ਦੀਆਂ ਕਰੋ,, ਮਨਿੰਦਰ ਬਰਾੜ

  • @Damanloi
    @Damanloi 6 หลายเดือนก่อน +23

    ਬਹੁਤ ਵਧੀਆ ਵੀਡੀਓ ❤ ਰੱਬ ਸਾਰੀ ਟੀਮ ਨੂੰ ਖੁਸ਼ ਰੱਖੇ ਜਸਲੀਨ ਕੌਰ ਹਸਨਪੁਰ❤

  • @manjeetsinghsukhanand2473
    @manjeetsinghsukhanand2473 6 หลายเดือนก่อน +27

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾਂ ਸਾਨੂੰ ਕਿਸੇ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ ਮਾੜੇ ਵਕਤ ਤੇ ਸਾਥ ਦੇਣਾ ਚਾਹੀਦਾ ਸੁਖਪਾਲ ਭੈਣ ਨੇ ਆਪਣਾ ਫਰਜ਼ ਨਿਭਾਇਆ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤

  • @SimranSingh-zx4wj
    @SimranSingh-zx4wj 6 หลายเดือนก่อน +12

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ 😊😊😊

  • @sunitasharma6330
    @sunitasharma6330 6 หลายเดือนก่อน +13

    ਬਹੁਤ ਸੋਹਣੀਆ ਵੀਡੀਓ। ਤੁਹਡੀਆ ਬਾਈ ਜੀ ਵਧਾਈਆਂ। ਸਾੜ੍ਹੀ ਟੀਮ ਨੰ ਹਰਸ਼ਦੀਪ ਨਿਊਜ਼ੀਲੈਂਡ ਰਵੀ ਨਿਊਜ਼ੀਲੈਂਡ ਰੁਹਾਨ ਨਿਊਜ਼ੀਲੈਂਡ ਹੇਮੂ ਦਾਖਾ ਸੁਨੀਤਾ ਦਾਖਾ 🙏🙏🙏🙏🙏 😂😂😂❤❤👍👍👍👍👍👍👍

  • @charanjeetsingh4688
    @charanjeetsingh4688 6 หลายเดือนก่อน +6

    ਬਹੁਤ ਵਧੀਆ ਕਹਾਣੀ ਹੈ ਸੁਖਪਾਲ ਭੈਣ ਜੀ। ਆਪਣੇ ਕਿਵੇਂ ਪਰਾਏ ਹੁੰਦੇ ਨੇ ਤੁਸੀ ਬਹੁਤ ਵਧੀਆ ਸਮਝਾਇਆ। ❤🎉🎉 ਚਰਨਜੀਤ ਸਿੰਘ ਜਗਰਾਓਂ ਲੁਧਿਆਣਾ

  • @SukhwinderSingh-wq5ip
    @SukhwinderSingh-wq5ip 6 หลายเดือนก่อน +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @ArshDeepSingh-pm9yu
    @ArshDeepSingh-pm9yu 6 หลายเดือนก่อน +2

    ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @madhusabharwal3449
    @madhusabharwal3449 6 หลายเดือนก่อน +2

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ❤❤❤

  • @smilewithbipan974
    @smilewithbipan974 6 หลายเดือนก่อน +15

    ਸਾਰੀ ਟੀਮ ਬਹੁਤ ਮਿਹਨਤ ਨਾਲ਼ ਕੰਮ ਕਰਦੀ ਹੈ ਵਾਹਿਗੁਰੂ ਜੀ ਏਸੇ ਤਰ੍ਹਾਂ ਸਾਰੀ ਟੀਮ ਤੇ ਮੇਹਰ ਬਣਾਈ ਰੱਖੀ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @baljitsandhu8931
    @baljitsandhu8931 6 หลายเดือนก่อน +8

    ਬਾਹਲ਼ਾ ਧੱਕਾ ਆ

  • @RanjitSingh-ri4bo
    @RanjitSingh-ri4bo 6 หลายเดือนก่อน +2

    ਬਹੁਤ ਵਧੀਆ ਹੈ,,ਜੋ ਅੱਜ ਕੱਲ੍ਹ ਸਾਡੇ ਨਾਲ ਹੋ ਰਿਹਾ ਹੈ ਵੀਡੀਓ ਵਿਚ ਉਹੀ ਦੇਖਾਇਆ ਜਾਂਦਾ ਹੈ। ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @BHAGWANTSINGH-g3n
    @BHAGWANTSINGH-g3n 6 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ (ਭਗਵੰਤ ਸਿੰਘ ਉੱਲਕ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @userPali
    @userPali 6 หลายเดือนก่อน +8

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ

  • @premmittal7111
    @premmittal7111 6 หลายเดือนก่อน +3

    🎉🎉 ਯਾਰੀਆਂ 🎉🎉 ਵਧੀਆ ਮੂਵੀ 🎉🎉ਹਰ ਇੱਕ ਕਲਾਕਾਰ ਨੇ ਆਪਣੇ ਆਪਣੇ ਦਿੱਤੇ ਰੋਲ ਖੂਬਸੂਰਤ ਨਿਭਾਏ🎉🎉ਸੋ ਵਧਾਈ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤😊🎉❤😮😅😅🎉❤

  • @karainbrar9895
    @karainbrar9895 6 หลายเดือนก่อน +4

    ਕਿੰਨੀ ਮਸਤੀ ਹੋਈਆ ਬੇਬੇ ਕਿੰਨਾ ਧੱਕਾ ਕਰਦੀਆ

  • @SimranSingh-zx4wj
    @SimranSingh-zx4wj 6 หลายเดือนก่อน +42

    ਅੱਜ ਦੇ ਸਮੇਂ ਵਿੱਚ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਜਿਹੜੇ ਆਪਾਂ ਦਿਲੋਂ ਰਿਸ਼ਤੇ ਬਣਾਏ ਹੁੰਦੇ ਨੇ ਉਹ ਜਿਆਦਾ ਵਧੀਆ ਰਹਿੰਦੇ ਨੇ

    • @kavisherranjitsinghchohla3254
      @kavisherranjitsinghchohla3254 6 หลายเดือนก่อน +1

      ਲਾਲਚੀ ਬੰਦਿਆਂ ਤੋਂ ਬੱਚ ਕੇ ਰਹੋ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @samarpreetkaur6048
    @samarpreetkaur6048 6 หลายเดือนก่อน +2

    ਬਹੁਤ ਵਧੀਆ ਵਿਡੀਉ ਬਨਾਈ ਹੈ। ਦੇਖ ਕੇ ਮਜ਼ਾ ਆ ਗਿਆ। ਸਾਡਾ ਵੀ ਨਾਮ ਬੋਲ ਦਿਉ ਭਾਈ ਜੀ ।
    ਸਮਰਪੀ੍ਤ , ਅਵਨੀਤ
    ਪਠਾਨਕੋਟ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @ArshDeepSingh-pm9yu
    @ArshDeepSingh-pm9yu 6 หลายเดือนก่อน +3

    ਬਹੁਤ ਸੋਹਣੀ ਵੀਡੀਉ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕ੍ਰਾਂਤੀ ਜੈਤੋ ਤੋਂ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @ajaibsingh6069
    @ajaibsingh6069 6 หลายเดือนก่อน +3

    💐💐🙏🏻💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ💐💐🙏🏻🙏🏻💐💐

  • @rajveerguru147
    @rajveerguru147 6 หลายเดือนก่อน +4

    ਬਹੁਤ ਸੋਹਣੀ ਵੀਡੀਓਜ ਪਰ ਭੈਣ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ ਹਮੇਸ਼ਾ ਖੁਸ਼ ਰਹੋ❤❤❤❤🙏🙏🙏

  • @BaljeetKaur-wd6zc
    @BaljeetKaur-wd6zc 6 หลายเดือนก่อน +2

    ਬਹੁਤ ਵਧੀਆ ਵੀਡੀਓ ਰੱਬ ਤਰੱਕੀਆਂ ਬਖਸ਼ੇ ਬਲਜੀਤ ਕੌਰ ਦਿੜ੍ਹਬਾ ਸੰਗਰੂਰ

  • @harpreethappy2090
    @harpreethappy2090 6 หลายเดือนก่อน +8

    ਹਰਪ੍ਰੀਤ ਸਿੰਘ ਝੰਡੂਕੇ ਬਹੁਤ ਵਧੀਆ ਵੀਡੀਓ ਹੁਣ ਦੀਆਂ ਬਾਈ ਜੀ

  • @J_a_i_w_i_n_d_e_r
    @J_a_i_w_i_n_d_e_r 6 หลายเดือนก่อน +8

    ਬਾਈ ਜੀ ਸੁਖਪਾਲ ਭੈਣ ਨੂੰ ਵਿਲਨ ਦਾ ਰੋਲ ਦੇ ਦੋ ਬਹੁਤ ਵਧੀਆ ਵੀਡੀਓ ਵੈਰੀ ਨਾਈਸ😊😊

    • @Officialsteacher
      @Officialsteacher 6 หลายเดือนก่อน +1

      Very right 22g 😂😂 baki eh video v boht vadia c ❤❤❤

  • @baljitsandhu8931
    @baljitsandhu8931 6 หลายเดือนก่อน +6

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @sukhsidhu2599
    @sukhsidhu2599 3 หลายเดือนก่อน +1

    bhut sohni video aa jasse veer
    Sukhdeep 🇨🇦🇨🇦🇨🇦

  • @SatteSatte-iz4fy
    @SatteSatte-iz4fy 6 หลายเดือนก่อน +13

    ਮਤੇਰ ਮਾ ਤਾਂ ਮਤੇਰ ਹੀ ਹੁੰਦੀ ਏ

    • @jaswindersinghbarring4310
      @jaswindersinghbarring4310 6 หลายเดือนก่อน +2

      Nai ji tusi apni soch nu thoda forward karo har ek step mother eko jihia nai hundia...mai ve ek step mother aa te 7 saal to ek bete nu paal rahi aa apna baby ve nai laya ...ajj kal de time ch na koi ena dhaka bardast he karda ..... Sukhvinder kaur Barnala 🙏🏻

    • @BhupinderKaur-ct9pz
      @BhupinderKaur-ct9pz 4 หลายเดือนก่อน +1

      ​@@jaswindersinghbarring4310ਸਤਿ ਸ੍ਰੀ ਅਕਾਲ ਜੀ
      🙏 ਬਿਲਕੁਲ ਸਹੀ ਗੱਲ ਹੈ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆ ਜੀ

  • @PB19-rp2nq
    @PB19-rp2nq 6 หลายเดือนก่อน +4

    ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ

  • @BaljitKaur-l6r
    @BaljitKaur-l6r 6 หลายเดือนก่อน +1

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @sidhusiblings385
    @sidhusiblings385 6 หลายเดือนก่อน +1

    ਮਾਤਾ ਗਲਤ ਕਰਦੀਆ‌ ਪਛਤਾਵੇ ਗੀ

  • @mohabbataliashrafi7366
    @mohabbataliashrafi7366 6 หลายเดือนก่อน +6

    ਸਤਿ ਸ੍ਰੀ ਅਕਾਲ ਪੇਡੂ ਵੀਰਸਾ ਟੀਮ
    ਬਹੁਤ ਨਾਈਸ ਅਤੇ ਬਿਊਟੀਫੁਲ ਵੀਡੀਓ
    ❤❤ ਸਕੀਨਾ ਅਸ਼ਰਫੀ❤❤
    ਹਨੁਮਾਨਗੜ ਰਾਜਸਥਾਨ

  • @parmindersingh5165
    @parmindersingh5165 6 หลายเดือนก่อน +20

    ਬਹੁਤ ਵਧੀਆ ਇਸੇ ਤਰ੍ਹਾਂ ਤਰੱਕੀ ਕਰਦੇ ਰਹੋ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।

  • @sachdham575
    @sachdham575 6 หลายเดือนก่อน

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @msrana5960
    @msrana5960 6 หลายเดือนก่อน +3

    Hum apke videos ko regularly dekhte hein.Thank you madam Sukhpal Kaur ji and S.Jassa Singh ji.
    From Ambala
    Mahender Rana
    Reema Rana
    Engineer Saksham & Shivansh

  • @yadwindersingh7760
    @yadwindersingh7760 6 หลายเดือนก่อน +9

    ਸੋਹਣੀ ਵੀਡਿਉ ਐ ਰਾਜਬਹਾਦਰ ਸਿੰਘ ਲਹਿਰਾ ਮਹੁਬਤ

  • @pavandeepdandiwal7323
    @pavandeepdandiwal7323 2 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ਹਰ ਵੀਡੀਓ ਵੇਖ ਕੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਰਾਜਾ ਸਿੰਘ ਥਰਾਜੀਆ ਲਾਲੇਆਣਾ

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏

  • @noordhaliwal7646
    @noordhaliwal7646 6 หลายเดือนก่อน +4

    ਬਹੁਤ ਵਧੀਆ ਬਾਈ ਜੀ ❤❤❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤਰੱਕੀ ਬਖਸ਼ੇ ( ਬਾਵਾ ਸਿੰਘ ਧਾਲੀਵਾਲ ਪਿੰਡ ਗਹਿਰੀ ਬੁੱਟਰ )

  • @rachhpalsingh78466
    @rachhpalsingh78466 6 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @jagdevsingh8335
    @jagdevsingh8335 6 หลายเดือนก่อน +9

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਵੀਰ ਜੀ ਜੇਕਰ ਮਤੇਰ ਮਾਂ ਆਪਣੇ ਮਤੇਰ ਪੁੱਤ ਨੂੰ ਸਕੇ ਪੁੱਤ ਜ਼ਿੰਨਾ ਪਿਆਰ ਕਰੇ ਫਿਰ ਕਾਹਤੋਂ ਪੁੱਤ ਆਪਣੀ ਮਾਂ ਨੂੰ ਯਾਦ ਕਰਕੇ ਰੋਣ । ਗਗਨ ਤੂੰ ਬੇਬੇ ਦੀ ਸਕੀ ਧੀ ਹੈ ਤਾਂ ਹੀ ਬੇਬੇ ਨੂੰ ਭੜਕਾਉਣ ਆਈ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਤੇਰੀ ਧੀ ਗਗਨ ਤੇਰੀ ਜ਼ਮੀਨ ਹਥਿਆਉਣਾ ਚਾਹੁੰਦੀ ਗਗਨ ਦੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਪਰ ਬੇਬੇ ਤੇਰੇ ਮਨ ਵਿੱਚ ਵਹਿਮ ਹੈ ਗਗਨ ਤੇਰੀ ਨਹੀ ਸੰਭਾਲ ਕਰਨੀਂ ਅਖੀਰ ਤੇਰੇ ਕੰਮ ਤੇਰੇ ਮਤੇਰ ਪੁੱਤ ਅਤੇ ਨੂੰਹ ਨੇ ਹੀ ਆਉਣਾ ਹੈ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਜੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @MandeepKaur-nc5dm
    @MandeepKaur-nc5dm 6 หลายเดือนก่อน +2

    Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤

  • @daljeetjeeti383
    @daljeetjeeti383 6 หลายเดือนก่อน

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 7

  • @BeantSingh-ih1sn
    @BeantSingh-ih1sn 6 หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @harpreetsharma4125
    @harpreetsharma4125 6 หลายเดือนก่อน

    ਬਹੁਤ ਹੀ ਵਧੀਆ ਵੀਡੀਓ ❤ ਪਰਮਜੀਤ ਜਗਰਾਓਂ

  • @hkaur9379
    @hkaur9379 6 หลายเดือนก่อน

    ਸੁਖਪਾਲ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਆ ।।ਜਿਆਦਾ ਲੜਾਈ ਵਾਲੀਆਂ ਵੀਡੀਓ ਬਣਾਇਆ ਕਰੋ। ਬਚਿਆ ਨੂੰ ਬਹੁਤ ਵਧੀਆ ਲੱਗਦਾ।। ਵੱਡੀ ਸਕਰੀਨ ਤੇ ਲਾ ਕੇ ਦੇਖਦੇ ਆਂ। ਵੈਰੀ ਨਾਇਸ ਵੀਡੀਓ ਆ ਜੀ ।ਥਾਂਦੀ ਹੌਲੈਡ ।❤❤

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @JaskaranSingh-ok7vo
    @JaskaranSingh-ok7vo 6 หลายเดือนก่อน +7

    ਰੱਬ ਤੂਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਪੈਂਡੂ ਵਿਰਸਾ ਟੀਮ ਨੂੰ
    ਜਸਕਰਨ ਸਿੰਘ ਮੋੜ

  • @sandeepkaur1648
    @sandeepkaur1648 6 หลายเดือนก่อน +2

    Bhot sohni video always, sohni acting 🎭 sohna priwar 💕💕💕💕 Sandeep Kaur canada ton 🇨🇦

  • @MakhanSingh-c3d
    @MakhanSingh-c3d 6 หลายเดือนก่อน +1

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @rachhpalsingh78466
    @rachhpalsingh78466 6 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @happy_harman9725
    @happy_harman9725 6 หลายเดือนก่อน

    ਬਹੁਤ ਹੀ ਸੋਹਣੀ ਵੀਡੀਓ 👍👍👍👌👌👌🎉🎉🎉❤❤💐💐

  • @veenaarora2610
    @veenaarora2610 6 หลายเดือนก่อน +1

    ਸਾਡੇ ਘਰਾਂ ਦੀ ਰੌਣਕ ਬਨਾਂਨ ਲ਼ੀ ਸ਼ੁਕਰੀਆ ਜਸੇ ਵੀਰ ਜੀ❤veena arora sirsa

  • @Jaggichhabra431
    @Jaggichhabra431 6 หลายเดือนก่อน +2

    ਬੋਤ ਵਧੀਆ ਜਗੀ ਸਾਦਕ ❤❤

  • @Jaswinder_Kaur907
    @Jaswinder_Kaur907 6 หลายเดือนก่อน +2

    Bhut vdia Sukhpal ji so cute Jaswinder kaur kang kakar kalan to bhut vdia

  • @paramjeetkor
    @paramjeetkor 6 หลายเดือนก่อน

    Jasse veer bhut hi dil nu chuhan wali story c tusi sare jane jaan hi pa dinde ho story ch ❤❤❤❤❤

  • @rameshbansal1991
    @rameshbansal1991 6 หลายเดือนก่อน +4

    ਬਹੁਤ ਵਧੀਆ ਵੀਡਿਉ ਰਮੇਸ਼ ਬਾਂਸਲ ਸਿਰਸਾ

  • @kumariveena1239
    @kumariveena1239 6 หลายเดือนก่อน +2

    Bahut vadhia video hai Ji God bless all of you

  • @gurpreetsinghgill2100
    @gurpreetsinghgill2100 6 หลายเดือนก่อน +2

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ

  • @gurpreetmaan-oh1yr
    @gurpreetmaan-oh1yr 6 หลายเดือนก่อน

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

    • @GurmeetKaur-p5y
      @GurmeetKaur-p5y 6 หลายเดือนก่อน

      ❤❤❤❤😂😂😂😂😂

  • @Fatehsinghaujla060
    @Fatehsinghaujla060 6 หลายเดือนก่อน +5

    Bahut sohni video aa🎉🎉🎉🎉🎉 sari team bhut vdia acting krdi aa best of luck all team🎉🎉🎉🎉🎉❤❤❤❤❤

  • @PreetKhanna-qt2ok
    @PreetKhanna-qt2ok 6 หลายเดือนก่อน

    ਬਹੁਤ ਵਧੀਆ ਵੀਡੀਓ ਆ ਜੀ

  • @kiratdeepkaur1396
    @kiratdeepkaur1396 6 หลายเดือนก่อน +2

    Bahut badhiya message hai ji Kamal bathinda

  • @RekhaMakkar-v7q
    @RekhaMakkar-v7q 6 หลายเดือนก่อน

    Very best video 🎉sukhpal didi ne bahut Acha message diya hai❤🎉all team members are very beautiful work Kiya h ❤️ 🎉baba g bless you always all team members🙏🏻🙏🏻😊

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @jaskiratsingh4393
    @jaskiratsingh4393 6 หลายเดือนก่อน +4

    ❤❤❤ ਬਹੁਤ ਵਧੀਆ ਜੀ ਜਸਕੀਰਤ ਸਿੰਘ ਗਰਚਾ ਬੀਰੋਕੇ ਖੁਰਦ

  • @kuldeepkaur8151
    @kuldeepkaur8151 6 หลายเดือนก่อน +4

    ਬਿੰਦਰ.ਭੇਣ.ਮਾਣੂਕੇ❤❤❤❤🎉🎉🎉🎉

  • @ParveenKhan-m9h
    @ParveenKhan-m9h 6 หลายเดือนก่อน +2

    Love u pendu virsa❤❤god bless u 🙏 Parveen Khan patiala

  • @inderjitkaur4820
    @inderjitkaur4820 6 หลายเดือนก่อน +5

    Sariya video bahut hi nice hundia ne 👌👌 very nice story eh 👌👌👍👍 inderjit kaur bathinda

  • @arushiarushi1010
    @arushiarushi1010 6 หลายเดือนก่อน +2

    ਆਰੂਸ਼ੀ ਸ਼ਹਿਰ ਹੁਸ਼ਿਆਰਪੁਰ ❤

  • @desiswag5921
    @desiswag5921 6 หลายเดือนก่อน +2

    Arshnoor alisher ❤ siraa video

  • @KuldeepSingh-cx2iq
    @KuldeepSingh-cx2iq 6 หลายเดือนก่อน

    ਜੱਸੇ ਵੀਰ ਜਸਪਾਲ ਕੌਰ ਭੈਣ ਜੀ ਆਈ ਪਰਾਊਡ ਔਫ ਯੂ ਹਰ ਵਾਰ ਨਵਾਂ ਕਨਸੈਪਟ ਲੈਕੇ ਆਉਂਦੇ ਹੋ ਜੋ ਕਿ ਸਮੇਂ ਦੀ ਲੋੜ ਹੈ ਸਮਾਜ ਨੂੰ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ ❤❤❤❤❤ਦਿਲ ਤੋਂ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਪਿੰਡ ਦੋਸਾਂਝ ਮੋਗਾ (ਕੈਨੇਡਾ)

  • @simkash
    @simkash 6 หลายเดือนก่อน

    ਮਨਜਿੰਦਰ ਕੌਰ ਅਸਟ੍ਰੇਲੀਆ ਤੋਂ । ਮੇਰਾ ਇੰਡੀਆ ਤੋਂ ਆ ਕੇ ਜੀ ਜਿਆ ਨਹੀਂ ਸੀ ਲਗਦਾ ਬੜੀ ਯਾਦ ਆਉਂਦੀ ਸੀ ਘਰ ਦੀ ਪਰ ਪੇਂਡੂ ਵਿਰਸਾ ਦੀ ਵੀਡੀਓਜ਼ ਦੇਖਣ ਨਾਲ ਮੈਨੂੰ ਹੌਂਸਲਾ ਜਿਆ ਮਿਲ ਗਿਆ । ਧੰਨਵਾਦ ਜੀ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @rachhpalsingh78466
    @rachhpalsingh78466 6 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @RamSingh-mc3oi
    @RamSingh-mc3oi 6 หลายเดือนก่อน

    ਬਹੁਤ ਵਧੀਆ ਸਟੋਰੀ
    ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ

  • @BhupinderKaur-ct9pz
    @BhupinderKaur-ct9pz 6 หลายเดือนก่อน +2

    Very nice video ji Hoshiarpur tu ji 🙏❤❤❤

  • @Kuldeep-g6e
    @Kuldeep-g6e 6 หลายเดือนก่อน +1

    Very nice and beautiful ☺️❤️💕❤️💕❤️

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @JaspreetSingh-g8h
    @JaspreetSingh-g8h 6 หลายเดือนก่อน +1

    Very very nice video thanks you 👌👌👌👌👌

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @kaurgurdeep696
    @kaurgurdeep696 6 หลายเดือนก่อน +8

    ਬਹੁਤ ਵਧੀਆ ਟੀਮ ਸੁਖਪਾਲ ਕੋਰ ਵੀਰਾਂ ਜੱਸੇ ਬਹੁਤ ਵਧੀਆ ਵਿਡਿੳ 🎉❤😢🎉❤😮🎉😊🎉🎉❤

  • @KaramjeetKaur-v4p
    @KaramjeetKaur-v4p 6 หลายเดือนก่อน

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @BhanguMaman-py5qw
    @BhanguMaman-py5qw 6 หลายเดือนก่อน +2

    Bhout shoni videos a twadia ji Sadi sari family dekh di a twadia video's family ki sara pind hi dekh da

  • @AmarjitKaur-dp5pt
    @AmarjitKaur-dp5pt 6 หลายเดือนก่อน

    Bhuot vadia vedio

  • @JaswantSran-ew9vm
    @JaswantSran-ew9vm 6 หลายเดือนก่อน +1

    Nais❤❤🎉🎉🎉😅😅😅

  • @GurmeetSingh-jp6ey
    @GurmeetSingh-jp6ey 6 หลายเดือนก่อน +3

    Very very very nice story

  • @rs-nw6ct
    @rs-nw6ct 6 หลายเดือนก่อน

    Bahut Soni video sukhpal. Navdeep boutique jeera❤

  • @bhajankaur8289
    @bhajankaur8289 6 หลายเดือนก่อน +4

    Punjab vich bibia bhog te bhut jandia❤❤❤❤❤ bhajan kaur jirkpur Chandigarh 🎉🎉🎉🎉🎉

  • @virpalkaur2250
    @virpalkaur2250 6 หลายเดือนก่อน

    ਤੁਹਾਡੀ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਮੈਨੂੰ ਬਹੁਤ ਉਡੀਕ ਰਹਿਦੀ ਹੈ ਨਵੀਂ ਵੀਡੀਓ ਦੀ ਸਾਰੀਆਂ ਵੀਡੀਓ ਦੇਖਦੀ ਹਾਂ। ਵੀਰਪਾਲ ਲੌਗੌਵਾਲ 🙏❤️

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @ParveenKumari-u7f
    @ParveenKumari-u7f 6 หลายเดือนก่อน

    Bahut badhiya video laggi member sahib ne bahut badhiya Kam kita

  • @harbanssingh9127
    @harbanssingh9127 6 หลายเดือนก่อน

    ਬਹੁਤ ਵਧੀਆ ਸਟੋਰੀ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤ ਨਰਿੰਦਰ ਕੌਰ ਕੁਰਾਲੀ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @SukhSandhu-bx4td
    @SukhSandhu-bx4td 6 หลายเดือนก่อน

    ਵੀਡੀਓ ਬੁਹਤ ਹੀ ਵਧੀਆ ਲੱਗੀ ਪ੍ਰਮਾਤਮਾ ਤਹਾਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਹਮੇਸ਼ਾ ਚੜਦੀ ਕਲਾ ਚ ਰਖੇ 🎉🎉🎉🎉🎉(ਸੁਖਬੀਰ ਕੌਰ ਬਟਾਲਾ)ਗੁਰਦਾਸਪੁਰ

  • @GoutamDhir-tq4fh
    @GoutamDhir-tq4fh 6 หลายเดือนก่อน +2

    ਗੌਤਮ ਧੀਰ (ਗੋਰੀ) ਪਿੰਡ ਰੁੜਕਾ ਖੁਰਦ, ਗੁਰਾਇਆ ❤

  • @Beauty_queen.02
    @Beauty_queen.02 6 หลายเดือนก่อน +3

    Very nice video veer ji bhain ji God bless you all everyone ❤❤❤👍👍👌👌👌

  • @Davinderkaurkalsi_
    @Davinderkaurkalsi_ 6 หลายเดือนก่อน +1

    Sat Shri akal g sari team nu 🙏🙏 tuhadiya sarea vdo bohut soniya hundiya ny g 👍 bilkul lgda nii k tu c natak krde .......sbb sach lgda hunda ukhpal dii mai bohut vddi fan aa bebe da roll v gaint hunda 👍 rabb tuhadi team nu chardi klla ch rekhy g

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @KhizarHayat-if9vy
    @KhizarHayat-if9vy 6 หลายเดือนก่อน

    Jssa Bhai and sukh pall good stories zindabad❤❤❤❤❤from pakistan

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @binderdhumi1232
    @binderdhumi1232 6 หลายเดือนก่อน

    ਬਹੁਤ ਵਧੀਆ ਜੀ❤❤❤❤❤❤❤

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @SonuBarpagga
    @SonuBarpagga 6 หลายเดือนก่อน +1

    ਅੱਜ ਨਵੀਂ ਸਟੋਰੀ ਨਾਟਕ ਦੀ ਬਹੁਤ ਵਧੀਆ ਸੋਨੂ ਵਡਭਾਗਾ ਹੁਸ਼ਿਆਰਪੁਰ

  • @ManpreetSingh-nv8kg
    @ManpreetSingh-nv8kg 6 หลายเดือนก่อน

    ਬਹੁਤ ਖੂਬਸੂਰਤ ਵੀਡੀਓ ਜੀ,,,,,,,ਮਨੀ ਬਿੱਲਾ ਪਿੰਡ ਰਾਈਆਂ ਲੁਧਿਆਣਾ

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @HarmanAulakh-zm2cz
    @HarmanAulakh-zm2cz 6 หลายเดือนก่อน +1

    😂😂❤❤👌👌🌹🌹🌹🥰

  • @rupinderbal1114
    @rupinderbal1114 6 หลายเดือนก่อน

    Waoo sukhpal & jassa bro nahi reesa tuhadea ❤❤❤❤❤❤❤❤❤❤

  • @balwinderdhillon1759
    @balwinderdhillon1759 6 หลายเดือนก่อน +1

    Bhot vdiya story veer pind mankpur shkoþ

  • @Pannu_pb32
    @Pannu_pb32 6 หลายเดือนก่อน +6

    ਗੁਰਜੀਤ ਸਿੰਘ ਪੰਨੂ ਨਵਾਂਸ਼ਹਿਰ
    ਬੋਹੋਤ ਵਧੀਆ ਵੀਡੀਓ 👌🏻👌🏻🔥❤️

  • @InderjeetSingh-ly9gp
    @InderjeetSingh-ly9gp 6 หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਜੀ
    ਨਾਮ :- ਜਪਜੋਤ ਸਿੰਘ ਮਾਂਗਟ

    • @PenduVirsaMansa
      @PenduVirsaMansa  6 หลายเดือนก่อน +1

      ਧੰਨਵਾਦ ਜੀ🙏

  • @laddibanipal7970
    @laddibanipal7970 6 หลายเดือนก่อน

    ਬੋਹਤ ਵਧੀਆ ਵਿਡਿਉ ਏ❤❤❤❤