ਗੁਰੂ ਨਾਨਕ ਦੇਵ ਜੀ ਦੀ ਭਵਿੱਖਬਾਣੀ ਸੱਚ ਹੋਈ || ਬਾਬਰ ਨਾਲ ਮੁਲਾਕਾਤ || ਨਿਰਦੋਸ਼ਾ ਨੂੰ ਸਜ਼ਾ ਕਿਉਂ ਮਿਲਦੀ ਹੈ ?

แชร์
ฝัง
  • เผยแพร่เมื่อ 15 ต.ค. 2024
  • Guru Nanak Dev Ji & Babur
    Guru Nanak Dev ji & Bhai Mardana Ji
    Guru Nanak Dev Ji Bhavikhbani
    Karma Di Khed
    Katha By:Bhai Devinderduaar Singh Ji
    Content is created by ©MahanKhoj
    #remixkatha #gurunanakdevji #karamat #bhaimardanaji #karam #mahankhoj

ความคิดเห็น • 6

  • @harmailsingh6472
    @harmailsingh6472 2 หลายเดือนก่อน +6

    ਧੰਨ ਗੁਰ ਗੋਬਿੰਦ ਸਿੰਘ ਜੀ । ਜਿੰਨਾ ਸਾਨੂੰ ਸਿੰਘ ਬਣਾਇਆ ਪਰ ਕੀ ਅਸੀ ਇਕ ਗਲ ਤੇ ਖਰੇ ਉਤਰੇ। ਧੰਨਞਾਦ ਉਹਨਾ ਦਾ ਜਿਹੜੇ ਸਾਨੂੰ ਇਤਿਹਾਸ ਦਸਦੇ ਹਨ। ਵਾਹਿਗੁਰੂ ਮੇਹਰਕਰ

  • @AbhayKumar-yk3xw
    @AbhayKumar-yk3xw 2 หลายเดือนก่อน +2

    shree waheguru ji 🙏🙏
    dhan dhan shiri guru nanak dev ji mahraj 🙏🙏🌹🌹

  • @bantasingh7439
    @bantasingh7439 2 หลายเดือนก่อน +1

    Satnaam waheguru ji

  • @Bakshish-yv4vm
    @Bakshish-yv4vm 2 หลายเดือนก่อน +1

    Waheguru ji

  • @amanbatish455
    @amanbatish455 2 หลายเดือนก่อน +2

    ਇਕ ਸੱਚ ਏ ਵੀ ਹੈ ਜੇਕਰ ਅਸੀਂ ਬਾਬਾ ਨਾਨਕ ਜੀ ਦੀ ਲਾਲੋ ਭਾਗੋ ਦੀ ਸਾਖੀ ਨੂੰ ਅਪਣੇ ਜੀਵਨ ਵਿੱਚ ਪਾ ਲਾਏ ਤਾਂ ਖੂਨ ਦੇ ਹੰਝੂਆਂ ਨੂੰ ਨਹੀਂ ਪਾਵਾਂਗੇ। ਧਰਮੀ ਦਾ ਪ੍ਰਸ਼ਾਦ ਹੁੰਦਾ ਹੈ ਜਿਸ ਵਿੱਚ ਦੁਧ ਨਿਕਲਦਾ ਭਾਵ ਖੁਸ਼ੀਆਂ ਮਿਲਦਾ ਹੈ। ਜੇਕਰ ਅਸੀਂ ਪਾਪੀ ਕਮਾਈ, ਨਸ਼ੇੜੀ ਸ਼ਰਾਬੀ ਭੰਗੀ, ਅਫੀਮੀ ਦੇ ਘਰ ਦਾ ਖਾਂ ਵਾਂ ਗੇ ਤਾਂ ਖੂਨ ਦੇ ਹੰਝੂਆਂ ਨੂੰ ਪਾਂਵਾਂ ਗੇ। ਮੈਂ ਵੀ ਹਰ ਥਾਂ ਖਾ ਜਾਂਦਾ ਸੀ। ਵਕਤ ਤੇ ਬਾਬਾ ਜੀ ਨੇ ਹੀ ਸੰਭਾਲਿਆ ਕੀ ਹਰ ਥਾਂ ਮੇਰਾ ਪ੍ਰਸ਼ਾਦ ਨਹੀਂ ਹੁੰਦਾ। ਗੋਲਕ ਵਿੱਚ ਰੁਪੁਇਆ ਨਸ਼ੇੜੀ ਸ਼ਰਾਬੀ ਭੰਗੀ ਪਾਪ ਕਮਾਈ ਵਿੱਚੋਂ ਵੀ ਹੁੰਦਾ ਹੈ, ਲੰਗਰਾਂ ਵਿੱਚ ਵੀ ਇਸ ਤਰ੍ਹਾਂ ਦੇ ਦਾਣੇ ਹੁੰਦੇ ਹਨ, ਇਸ ਲਈ ਸੱਭ ਜਗ੍ਹਾ ਤੇ ਬੈਠ ਨਾ ਖਾਏ ਕਰ। ਤੇ ਨਾ ਹੀ ਸਭ ਨੂੰ ਦਾਨ ਦੇਏ ਕਰ। ਬਾਬੇ ਨਾਨਕ ਦੀ ਸੱਚਾ ਸੌਦਾ ਦੀ ਸਾਖੀ ਯਾਦ ਰੱਖੇ ਕਰ ਭੂਖੈ ਸਾਧੂਆਂ ਨੂੰ ਖਲਾਏ ਕਰ।
    ਮੇਰੇ ਬਾਬੇ ਦੇ ਬੋਲ ਜਿਸਨੂੰ ਮੈਂ ਅਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਤੇ ਅਪਣੇ ਗੁਨਾਹਾਂ ਲਈ ਮਾਫ਼ੀ ਮੰਗਦਾ ਹਾਂ;
    No Eating and No Donated Every where.
    Eating just Sacred and donated to Sacred.
    Served to Surrounded areas: like clean, growing up tree and arranged water or foods for birds, animals and those people come in given your Sachkhand Home do to served, given food,.

  • @Reckless5115Mohie
    @Reckless5115Mohie 2 หลายเดือนก่อน +10

    ਅੱਜ ਦੀ ਗੱਲ ਵੀ ਕਰੋ ਵੀਰੋ ਇਤਿਹਾਸ ਸੁਣਾਉਂਣ ਨਾਲ ਨੀ ਅਮਲ ਕਰਨ ਨਾਲ ਪੂਰਾ ਹੁੰਦਾ ਅੱਜ ਪੰਜ਼ਾਬ ਦੀ ਗੁਲਾਮੀ ਦੀ ਗੱਲ ਵੀ ਕਰਲੋ ਕਿਤੇ ਕ ਡਰ ਲੱਗਦਾ ਵੀਰ ਖਾਲਿਸਤਾਨ ਜ਼ਿੰਦਾਬਾਦ 🚩