ਫਿਰ ਗ੍ਰਿਫ਼ਤਾਰ Kejriwal! ਬੀਬੀ Badal ਦਾ ਸਟੈਂਡ! PUNJAB NOW
ฝัง
- เผยแพร่เมื่อ 25 มิ.ย. 2024
- PUNJAB NOW | JASVIR HUSSAIN | RAJEEV BHASKAR
Sukhbir Badal, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Arvind Kejriwal, Narendra Modi, Sukhpal Khaira, Raja Warring, Sunil Jakahr, Bhagwant mann, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#PunjabNow #HarsimratBadal #SukhbirBadal #NavjotSidhu #SunilJakhar #RajaWarring #ArvindKejriwal #PmModi #BhagwantMann #TvPunjab
JASBIRJI YOUR STYLE OF EXPRESSION IS VERY KNOWLEDGEFUL TRUE AND CLEAR. THANKS TO BHASKARJI ALSO FOR REVEALING THE GAME OF KEJRIWAL.
❤
Thanks for information g
ਸਿਮਰੋ ਤੇਰਾ ਪਰਿਵਾਰ ਪੰਜਾਬ ਨੂੰ ਨਿਘਾਰ ਗਿਆ ਹੈ।
DUA R K RADHEY RADHEY
Yes
ਅਕਾਲੀ ਦੱਲ ਦੀ ਵਾਗਡੋਰ ਸੁੱਚਾ ਸਿੰਘ ਛੋਟੇਪੁਰ ਨੂੰ ਸੌਂਪ ਦਿੱਤੀ ਜਾਵੇ ਤਾਂ ਠੀਕ ਰਹੇਗਾ ਜਗਮੀਤ ਸਿੰਘ ਬਰਾੜ ਵੀ ਬਹੁਤ ਵਧੀਆ ਬੁਲਾਰੇ ਸਨ ਉਹ ਅਕਾਲੀ ਦੱਲ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਇੱਕ ਮਾਹਿਰ ਰਾਜਨੀਤਕ ਉਹ ਸਭ ਨੂੰ ਨਾਲ ਲੈਕੇ ਚਲਣ ਵਾਲੇ ਕਾਬਲ ਲੀਡਰ ਸਨ ਪਰ ਸੁਖਬੀਰ ਸਿੰਘ ਬਾਦਲ ਦੇ ਅਹੰਕਾਰ ਨੇ ਉਨ੍ਹਾਂ ਨੂੰ ਗੁਆ ਲਿਆ ਆਪਣੇ ਰਾਹ ਤੋਂ ਪਾਸੇ ਕਰ ਦਿੱਤਾ ਸੁਖਬੀਰ ਬਾਦਲ ਇੱਕ ਘੜੱਮ ਚੌਧਰੀ ਆਰ ਐਸ ਦੇ ਹੱਥ ਠੋਕਾ ♥️♥️ ਸੇਵਾ ਸਿੰਘ ਅੰਮ੍ਰਿਤਸਰ ਤੋਂ
already they are doing this in pb,
Khera Zindabad
Punjab ch jo Bejoge,, Delhi ch uhi katoge,, Amrirpal di illegal detention after Result of Khadur sahib
ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਜੰਮੇ ਹੋਏ ਹਾਂ ਸਾਨੂੰ ਪਤਾ ਹ ਸਾਡੇ ਪੰਜਾਬ ਦੀ ਆਵਾਜ਼ ਕੌਣ ਹ ਸਾਡੇ ਪੰਜਾਬ ਦੀ ਆਵਾਜ਼ ਹ ਨਵਜੋਤ ਸਿੰਘ ਸਿੱਧੂ ਅਗਲਾ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਨਾ ਕੋਈ ਉਸਦੇ ਉੱਤੇ ਕੋਈ ਦਾਗ ਪਰ ਜਿਹੜਾ ਉਸਨੇ ਕੰਮ ਕੀਤਾ ਹ ਨਾ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲਾ ਲਾਂਘਾ ਖੁਲਵਾਇਆ ਹ ਉਸ ਦੀ ਬਦੌਲਤ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਹਰ ਘਰ ਘਰ ਦੇ ਵਿੱਚ ਗੱਲ ਨਵਜੋਤ ਸਿੱਧੂ ਦੀ ਹੁਣ ਲੱਗ ਪਈ ਹ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਜਿੱਤੇਗਾ ਪੰਜਾਬ ਜਿੱਤੇਗੀ ਸਾਡੀ ਪੰਜਾਬੀਅਤ 2027 ❤👌👌👌
Bhaskar sahib g tuci ek sabad boaya aidan de tatav eh galat sabad hai bhai sarabjeet Singh khalsa te bhai jaswant singh bare ehnu durusat kro
ਭਾਸਕਰ ਜੀ ਸਹੀ ਕਹਿ ਰਹੇ ਹਨ ਕਾਕਾ ਜੀ ਅਕਾਲੀਦਲ ਹੈ
ਬਾਈ ਜੀ ਤੁਸੀ ਭੇਡਾਂ ਜਲੇ ਤੇ ਨਮਕ ਛਿੜਕ ਰਹੇ ਹੋ 😂😂
ਭਾਸਕਰ ਜੀ ਜਦੋ ਤੁਸੀ ਡੱਲੇ ਨਾਲ ਆਉਦੇ ਹੋ ਤਾਂ ਤੁਸੀ ਦੋਵੇ ਰਲ ਕੇ ਭਗਵੰਤ ਮਾਨ ਕੇਜਰੀਵਾਲ ਦੇ ਹੱਕ ਦੀ ਗੱਲ ਕਰਦੇ ਹੋ ਲੇਕਿਨ ਜਦੋ ਜਸਵੀਰ ਨਾਲ ਅਉਦੇ ਹੋ ਤਾਂ ਤੁਹਾਡੇ ਤੀਬਰ ਬਦਲ ਜਾਂਦੇ ਹਨ ਜਿਵੇ ਅੱਜ ਤੁਸੀ ਕਹਿ ਗਏ ਹੋ ਕੇ ਖਹਿਰੇ ਨਾਲ ਤੁਸੀ ਧੱਕਾ ਕੀਤਾ ਸੀ ਜਿਵੇ ਹੁਣ ਖਹਿਰਾ ਕਹਿੰਦਾਂ ਕੇਜਰੀਵਾਲ ਨਾਲ ਸਰਕਾਰ ਧੱਕਾ ਕਰ ਰਹੀ ਹੈ ਇਨਾਂ ਮੇਰੇ ਨਾਲ ਵੀ ਧੱਕਾ ਕੀਤਾ ਸੀ ਉਦਾਂ ਤੁਸੀ ਆਪ ਦੇ ਪੱਕੇ ਸਮੱਰਥਕ ਹੋ । ਜਿਹੜਾ ਹੁਣ ਆਪ ਵਿੱਚ ਕੇਜਰੀਵਾਲ ਨੇ ਸੰਦੀਪ ਪਾਠਕ ਰਾਘਵ ਚੱਢਾ ਭਗਵੰਤ ਮਾਨ ਚ ਪੰਜਾਬ ਨੂੰ ਲੈ ਕੇ ਪੁਆ ਦਿੱਤਾ ਹੈ ਮਤਲਵ ਦਿੱਲੀ ਵਾਲੇ ਜਿੰਮਨੀ ਚੋਣਾਂ ਚ ਆਪਣੀ ਚੋਧਰ ਕਾਇਮ ਕਰਨੀ ਚਾਹੁੰਦੇ ਹਨ ਸੱਧਰ ਭਗਵਂਤ ਮਾਨ ਵੀ ਸਾਰੀ ਗੱਲ ਸਮਝਦਾ ਹੈ ।
You are bjp pandit Bhaskar sharam kar
Media apni ADALAT LA Ke bath jande hae
Krjeriwal is innocent bjp is scared of him.
Big liar