Bhog De Salok , Salok Mahala 9

แชร์
ฝัง
  • เผยแพร่เมื่อ 3 ส.ค. 2021
  • ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਭੋਗ ਦੇ ਸਲੋਕ ਸਰਵਣ ਕਰੋ ਜੀ , ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ।
    ਜੇਕਰ ਵਿਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਇਬ ਕਰੋ ਜੀ ।
    ਨਾਮ - ਹਰਪ੍ਰੀਤ ਸਿੰਘ ਸੰਗਰੂਰ
    ਫੋਨ ਨੰ - 7009667669
    Instagram - igurbanivichar igurbanivichar?...
    Facebook - / gurbani.vichar.96
    Full Video Links 👇
    ਜਪੁਜੀ ਸਾਹਿਬ - • ਜਪੁ ਜੀ ਸਾਹਿਬ جپجی صاحب...
    ਨਿਤਨੇਮ ੫ ਬਾਣੀਆਂ - • Nitnem 5 Baaniyan | ਨਿ...
    ਭੋਗ ਦੇ ਸਲੋਕ - • ਸਲੋਕ ਮਹਲਾ ੯ , ਭੋਗ ਦੇ ਸ...
    ਕਬੀਰ ਜੀ ਦੇ ਸਲੋਕ - • ਭਗਤ ਕਬੀਰ ਜੀ ਦੇ ਸਲੋਕ ।।...
    ਸ਼ੇਖ ਫਰੀਦ ਜੀ ਦੇ ਸਲੋਕ - • ਸ਼ੇਖ਼ ਫਰੀਦ ਜੀ ਦੇ ਸਲੋਕ ...
    Please Subscribe My Channel #gurbanivichar
    #gurbani #vichar
    #japjisahib #waheguru
    #sikh #waheguru
    #sikhism #khalsa
    #punjab #punjabi
    #singh #gurbani
    #sikhi #amritsar
    #waheguruji #ji
    #wmk #sardar
    #turban #gurugranthsahibji
    #goldentemple #gurunanakdevji
    #sardari #india
    #kaur #gurugobindsinghji
    #khalsapanth #darbarsahib #gurbaniquotes #satnamwaheguru
    #sikhs #love
    #khalistan #bhfyp
    #gurdwara #chandigarh
    #gurudwara #khalsaaid
    #gurunanak #gurbanitimeline
    #kirtan #sardarji #fatehਵ
  • เพลง

ความคิดเห็น • 627

  • @varinderkamboj1814
    @varinderkamboj1814 ปีที่แล้ว +24

    ਬਾਬੇ ਨਾਨਕ ਦੀ ਕਿੰਨੀ ਮੇਹਰ ਹੈ ਭਾਈ ਜੀ ਤੇ ਇਕ ਇਕ ਸ਼ਬਦ ਮੋਤੀ ਪਰੋਏ ਨੇ
    ਰੂਹ ਨੂੰ ਸਕੂਨ ਮਿਲਦਾ ਇਲਾਹੀ ਬਾਣੀ ਸੁਣ ਕੇ
    ਵਾਹੇਗੁਰੂ

  • @sardarpardeepsingh1997
    @sardarpardeepsingh1997 2 ปีที่แล้ว +47

    ਇਹ ਹੁੰਦੀ ਅਕਾਲ ਪੁਰਖ ਦੀ ਮਿਹਰ। ਗੁਰਬਾਣੀ ਦਾ ਅਭਿਆਸ ਅਤੇ ਆਪ ਜੀ ਦੀ ਮਿਹਨਤ ਨਾਲ ਕਿੰਨੀ ਅੰਨਦਮਈ ਅਵਾਜ਼ ਬਕਸ਼ੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁਹਾਨੂੰ।

  • @pargatsingh9595
    @pargatsingh9595 2 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjeetkaur5698
    @gurjeetkaur5698 2 ปีที่แล้ว +19

    Jdo v mann ashaant hunda me hmeshaa ehi salok sunnddii aa nal ro k
    V mnn halkaa ho
    Jandaa … bhtkddii hoi meri ruh nu tikana mil jandaa 🙏🙏🙏🙏🙏

  • @sukhdevkaur9697
    @sukhdevkaur9697 2 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @sonykalerdhudike9609
    @sonykalerdhudike9609 2 ปีที่แล้ว +5

    ਵਾਹਿਗੁਰੂ ਜੀ ਏਸੇ ਤਰਾਂ ਹੀ ਆਪ ਜੀ ਤੇ ਕਿਰਪਾ ਬਣਾਈ ਰੱਖਣ🙏🏼🙏🏼

  • @singhnirbhai2786
    @singhnirbhai2786 10 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ

  • @amritacs6453
    @amritacs6453 3 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parleenandanshdeepsinghgho3639
    @parleenandanshdeepsinghgho3639 หลายเดือนก่อน

    Waheguru ji waheguru ji waheguru ji waheguru ji waheguru ji

  • @newsandeducation3799
    @newsandeducation3799 2 ปีที่แล้ว +8

    Kmal d awaaz bakshi.... Menu lgda Jinu parmatma ne bhagti ch launa hoe.. O Todi awaaz sunwa dinde aa

  • @hakamsingh4624
    @hakamsingh4624 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ

  • @sarabjitsingh3193
    @sarabjitsingh3193 ปีที่แล้ว +9

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਿਓ ਵੀਰ ਦੀ ਬਹੁਤ ਹੀ ਮਿਠੀ ਅਵਾਜ ਹੈ ਵੀਰ ਦੀ ਮਨ ਨੂੰ ਬਹੁਤ ਸਕੂਨ ਮਿਲਦਾ ਗੁਰਬਾਣੀ ਸੁਣਕੇ

  • @tanveersingh1737
    @tanveersingh1737 2 ปีที่แล้ว +51

    🙏🙏🙏🙏ਰੂਹ ਨੂੰ ਸਕੂਨ ਮਿਲ ਜਾਂਦਾ ਹੈ ਜੀ ਬਹੁਤ ਸੋਹਣੀ ਅਵਾਜ਼ ਆ ਜੀ ਆਪ ਜੀ ਦੀ।

  • @preetdhillon31
    @preetdhillon31 2 ปีที่แล้ว +56

    ਬਹੁਤ ਸੋਹਣੀ ਆਵਾਜ਼ ਆ ਜੀ... ਵਾਹਿਗੁਰੂ ਦੀ ਬਹੁਤ ਕਿਰਪਾ ਥੋਡੇ ਤੇ.... 👌👌🙏🙏🙏💯💯☺️☺️

  • @pritpal4833
    @pritpal4833 ปีที่แล้ว +6

    Dhan dhan Guru Nanak Dev Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdeepsingh7943
    @gurdeepsingh7943 ปีที่แล้ว

    wheguru ji shukriya ji tuhada savv tekk kirpa banyai rakhyoo jii 🙏🙏🥀🌹🌹🌹🙏🙏🙏🥀🌹🙏🙏🙏🙏🙏🙏🙏🙏🥀🌹🌹

  • @husanreetgill6059
    @husanreetgill6059 ปีที่แล้ว +7

    ਅਵਾਜ਼ ਬਹੁਤ ਸੋਹਣੀ 🙏🙏🙏 ਸਕੂਨ ਮਿਲਦਾ 🙏🙏🙏

  • @satnamsingh-ep2ei
    @satnamsingh-ep2ei 2 ปีที่แล้ว +1

    ਧਨਵਾਦ ਵੀਰ ਜੀ ਸੰਤਾ ਦਾ ਹਰ ਦਸ ਕਰਨ ਤੇ ਜੈ ਸੰਤਾਂ ਦੀ

  • @jugtersingh6695
    @jugtersingh6695 3 หลายเดือนก่อน +1

    Waheguru Ji 🙏 waheguru Ji 🙏💖 waheguru Ji 🙏💖 waheguru Ji 🙏💖 waheguru Ji 🙏💖 waheguru Ji 🙏💖 waheguru Ji 🙏💖 waheguru Ji 🙏💖

  • @jassimaan6240
    @jassimaan6240 22 วันที่ผ่านมา +1

    Whegur ji💛

  • @amanbains4165
    @amanbains4165 9 หลายเดือนก่อน

    Waheguru g..waheguru g ..waheguru g ..waheguru g ..waheguru g.. mehar rakhyo..g ..🙏🏻🙏🏻🙏🏻🙏🏻🙏🏻

  • @user-SikhHomeland
    @user-SikhHomeland 2 ปีที่แล้ว +35

    🙏🙏ਮਹਾਨ ਸਲੋਕ ਨੌਵੇਂ ਪਾਤਸ਼ਾਹ ਜੀ ਦੇ, ਚਾਰ ਚੰਨ ਲਾਏ ਨੇ ਭਾਈ ਸਾਹਿਬ ਜੀ ਨੇ👍👍

    • @inderjitsingh4875
      @inderjitsingh4875 2 ปีที่แล้ว

      Wahegur ji

    • @kewaldasjaito1622
      @kewaldasjaito1622 ปีที่แล้ว

      ਸ਼ੀ ਨਾਨਕ ਦੇਵ ਜੀ ਦੀ ਬਾਣੀ ਹੈ ਜੀ

    • @sharrykang607
      @sharrykang607 7 หลายเดือนก่อน

      ​@@kewaldasjaito1622ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸਲੋਕ ਹਨ 🙏

    • @kewaldasjaito1622
      @kewaldasjaito1622 7 หลายเดือนก่อน

      @@sharrykang607
      ਗੁਰੂ ਨਾਨਕ ਦੇਵ ਜੀ ਦਾ ਨਾਮ ਵਿੱਚ ਆ ਰਿਹਾ
      ਇਸ ਲਈ ਸ਼ੀ ਨਾਨਕ ਦੇਵ ਜੀ ਦੀ ਬਾਣੀ ਹੋਵੇਗੀ ।

    • @ArshBajwa-ct3by
      @ArshBajwa-ct3by หลายเดือนก่อน

      @@kewaldasjaito1622😊 nhi ji. 9ve guru di uchari h, guru nanak dev ji da hi sroop hn sb guru, pr eh 9ve jaame ch uchari si ona

  • @kuldeepgill3009
    @kuldeepgill3009 2 ปีที่แล้ว +2

    Baut he sohni awaj a bhi sab ji di a anad a geya guru ji salok sun ke

  • @AmrikSingh-ji9tv
    @AmrikSingh-ji9tv 8 หลายเดือนก่อน +1

    Waheguru waheguru waheguru waheguru waheguru waheguru waheguru waheguru ji

  • @arshsardarni9478
    @arshsardarni9478 11 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @manjotdhillon1986
    @manjotdhillon1986 5 หลายเดือนก่อน +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ❤
    ਬਹੁਤ ਹੀ ਸੋਹਣੀ ਅਵਾਜ਼ ਵੀਰ ਜੀ ਦੀ ❤️
    ਵਾਹਿਗੁਰੂ ਜੀ ❤️

  • @amarjit5641
    @amarjit5641 2 ปีที่แล้ว +4

    Waheguru ji Waheguru ji Waheguru ji Waheguru ji Waheguru ji

  • @satnamsingh-ep2ei
    @satnamsingh-ep2ei 2 ปีที่แล้ว +2

    ਦੋ ਜੀਵ ਗੁਰੂ ਅਰਜਨ ਦੇਵ
    ਦੇ ਸਲੋਕਾ ਨੂੰ ਰੋਜ਼ਾਨਾ ਸੁਣੇ ਅਤੇ ਵੀਚਾਰੂ ਮੋਕਸ਼। ਦੀ। ਪਦਵੀ। ਪਾ। ਸਕੂਗਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @mraharzcreater4194
    @mraharzcreater4194 11 หลายเดือนก่อน +2

    ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ

  • @ManpreetKaur-vk4wv
    @ManpreetKaur-vk4wv 2 ปีที่แล้ว +52

    Heart touching voice waheguru ji🙏🙏

  • @harpreetsinghwraich5170
    @harpreetsinghwraich5170 4 หลายเดือนก่อน +2

    waheguru ji❤🌹🌼

  • @JaswinderSingh-zb9pi
    @JaswinderSingh-zb9pi 2 ปีที่แล้ว +2

    Wheguru.ji

  • @RanjitSingh-pw2wf
    @RanjitSingh-pw2wf 2 หลายเดือนก่อน

    Waheguru dhan guru nanak dev ji kirpa karo Ji waheguru

  • @PawanBhatia-wh5nv
    @PawanBhatia-wh5nv หลายเดือนก่อน

    ਵਾਹਿਗੁਰੂ ਜੀ ❤❤🙏🏻🙏🏻

  • @thindsaab8655
    @thindsaab8655 2 ปีที่แล้ว +10

    ਬੋਹਤ ਸੋਹਣੀ ਆਵਾਜ਼ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ 🙏🙏

  • @lovejeetsinghaulakh1806
    @lovejeetsinghaulakh1806 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurinderkaur5637
    @gurinderkaur5637 ปีที่แล้ว +1

    ਵਾਹ ਜੀ ਵਾਹ ਵੀਰ ਭਾਈ ਸਾਹਿਬ ਜੀ ਬਹੁਤ ਖੂਬ

  • @DarmanK.
    @DarmanK. หลายเดือนก่อน

    Dhan Dhan Guru Tegh Bahadur Sahib Ji🙏

  • @singhnirbhai2786
    @singhnirbhai2786 10 หลายเดือนก่อน +1

    ਸਤਿਨਾਮ ਜੀ ਵਾਹਿਗੁਰੂ ਜੀ

  • @PreetKaur-jr1jb
    @PreetKaur-jr1jb 20 วันที่ผ่านมา

    Bht sakoon hai awaj ch Waheguru Meher kare 🙏🏻🙏🏻❤️

  • @vickramsingh6834
    @vickramsingh6834 28 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @edits8103
    @edits8103 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @kamaljitsingh9374
    @kamaljitsingh9374 2 ปีที่แล้ว +5

    Nmo ਨਾਰਾਇਣ ਜੀ ❤❤👏👏

  • @gagansinghgill2712
    @gagansinghgill2712 2 ปีที่แล้ว +2

    ਆਨੰਦ ਮਈ

  • @gurdevsingh7457
    @gurdevsingh7457 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru

  • @jagvirsingh1243
    @jagvirsingh1243 ปีที่แล้ว +43

    ਬਹੁਤ ਸਹੋਣੀ ਤੇ ਮਿੱਠੀ ਅਵਾਜ ਆ ਭਾਈ ਸਹਿਬ ਜੀ ਦੀ ਮਨ ਨੂੰ ਸੱਚੀ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ🙏🙏🙏🙏

    • @paytmguru6843
      @paytmguru6843 ปีที่แล้ว +1

      Shi keha bhai bhot Soni te pyari awaj 🙏 waheguru ji 🙏

    • @Ajaypal-pq4mw
      @Ajaypal-pq4mw 10 หลายเดือนก่อน +1

      😅😅😊😅😊 18:02 😊😅

  • @tanishasiya5166
    @tanishasiya5166 4 หลายเดือนก่อน

    Waheguru ji 🙏 mehar kariyo sab te🙏🙏🙏🙏🙏

  • @Nishan__singh__6862
    @Nishan__singh__6862 5 หลายเดือนก่อน

    Veer ji bohat hi jadi kirpa ha guru sahib di aap ji te🙏🙏

  • @satishattari
    @satishattari 6 หลายเดือนก่อน +1

    ਵਾਹਿਗੁਰੂ ਜੀ

  • @harpreet9499
    @harpreet9499 5 หลายเดือนก่อน +1

    ਨਾਮ ਕੀ ਬਾਬਾ ਜੀ ਦਾ

  • @baljeetsingh9320
    @baljeetsingh9320 หลายเดือนก่อน

    Very sweet voice. Singing from heart. Waheguru Ji kirpa kare.

  • @jagvirsingh4607
    @jagvirsingh4607 5 หลายเดือนก่อน

    Waheguru ji waheguru ji. Baksh deo sache patcha ji tusi ta sub kuj jande ho mere data ji. Anjane vich bhul chuk ho gai ta anjan bache smj ke maff kr dena sahi rasta dikhuna mere data ji sabr Santokh bakshna ji. Waheguru ji waheguru ji 🙏🏻

  • @kamaljitSingh-mc2rp
    @kamaljitSingh-mc2rp 3 หลายเดือนก่อน +2

    ਵਾਹਿਗੁਰੂ ਜੀ 🎉

  • @kulveerkaursaini8524
    @kulveerkaursaini8524 ปีที่แล้ว +3

    ਸਕੂਨ ਮਿਲ ਦਾ ਸੁਣ ਕੇ 🙏🙏 ਬਹੁਤ ਸੋਹਣੀ ਅਵਾਜ ਅਾ ਵੀਰ ਜੀ ਤੁਹਾਡੀ 👍🙏

  • @AvtarSingh-rb1rl
    @AvtarSingh-rb1rl 10 หลายเดือนก่อน

    Bahut kirpa hai veer utte waheguru ji di

  • @kuldeeppelia7267
    @kuldeeppelia7267 ปีที่แล้ว

    ਵਾਹਿਗੁਰੁ ਜੀ 🙏🙏

  • @DeepkaurMaan-vy5wl
    @DeepkaurMaan-vy5wl 4 หลายเดือนก่อน

    Dhan Dhan Shri Guru Nanak Dev ji❤❤❤❤❤❤❤❤❤

  • @pawanpreet8794
    @pawanpreet8794 ปีที่แล้ว +28

    This sound relieves my stress and anxiety God bless you veer g

  • @souravverma4584
    @souravverma4584 4 หลายเดือนก่อน

    ਮੇਰੇ ਮਾਲਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ tera ਲੱਖ ਲੱਖ ਸ਼ੁਕਰਾਨਾ ਸ਼ੁਕਰਾਨਾ ਕੋਟਿ ਕੋਟਿ ਪ੍ਰਣਾਮ🙏 ਇਸ ਦੇਹਿ ਨੂੰ ਗੁਰਬਾਣੀ ਸੁਣਨ ਜੋਗ ਰੱਖਿਆ❤❤

  • @jigarjotsingh439
    @jigarjotsingh439 ปีที่แล้ว +2

    Bahut Sony World

  • @sapindersingh9413
    @sapindersingh9413 ปีที่แล้ว +1

    ਵਾਹਿਗੁਰੂ

  • @gaganbhullar9040
    @gaganbhullar9040 2 ปีที่แล้ว +4

    Dhan guru nanak dev ji ne kini miti awaj diti hai

  • @hardeep4523
    @hardeep4523 ปีที่แล้ว +1

    ਬਹੁਤ ਵਧੀਆ ਭਰਾ ਵਾਹਿਗੁਰੂ ਚੜ੍ਹਦੀਕਲਾ ਬਖ਼ਸੇ਼

  • @neeta378
    @neeta378 2 ปีที่แล้ว +3

    Bhut kirpa hai tuhade utte Waheguru ji di !
    🙏🙏🙏🙏🙏

  • @harkiratsingh8118
    @harkiratsingh8118 ปีที่แล้ว +6

    ਬਹੁਤ ਮਿੱਠੀ ਆਵਾਜ ਅਤੇ ਪਾਠ ਹੈ ਵੀਰ, ਜਿਉਂਦਾ ਰਹਿ, ਇਹ ਘਰ ਵਿੱਚ ਆਮ ਹੀ ਚਲਦਾ ਰਹਿੰਦਾ

  • @richydadial8252
    @richydadial8252 11 วันที่ผ่านมา

    Dil nu shuhan wali awaaz
    Mainu gurbani wich sab to sohni awaaz es to upper nhi mili kadi ❤❤
    Dil bot udaas ajkal
    So skoon milya sun k

  • @pargatsinghsingh7613
    @pargatsinghsingh7613 5 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🌹🌹🌹 bhut soni ਅਵਾਜ he ਜੀ

  • @sunnysinghsunnysingh4994
    @sunnysinghsunnysingh4994 ปีที่แล้ว +1

    ਵਾਹਿਗੁਰੂ🙏 ਜੀ

  • @user-lt8tl4uj3u
    @user-lt8tl4uj3u 2 หลายเดือนก่อน +1

    ਬਹੁਤ ਵਧੀਆ ਆਵਾਜ਼

  • @samdhillon5460
    @samdhillon5460 2 ปีที่แล้ว +44

    Bhut raas hae gurbani vich te tuhadi awaz naal maan hor shant hojanda .. waheguru ji mehar karn 🙏🏻

    • @_Multani_boyz__
      @_Multani_boyz__ 2 ปีที่แล้ว +1

      Baba.ji tuhi.salok sahib
      Bot wade.karda o
      Wahguru
      Ji.ka khalsa

  • @bhupindersinghsodhi8976
    @bhupindersinghsodhi8976 10 หลายเดือนก่อน

    ਵਾਹਿਗਰੂ ਜੀ 🙏

  • @poojabanth260
    @poojabanth260 2 ปีที่แล้ว +8

    Veer g voice bhut pyaari h 🙏🙏🙏🙏🙏

  • @karanpreetS1999
    @karanpreetS1999 2 ปีที่แล้ว +12

    Music system bohut kmaal da …veer di awaaz v sunder hai 💝

  • @InderjitSingh-gx1ss
    @InderjitSingh-gx1ss หลายเดือนก่อน

    Satnam wahaguru ji 🙏🙏🙏🙏🙏🙏🙏🙏🙏🙏🙏

  • @rajendrasinghkhalsa1975
    @rajendrasinghkhalsa1975 2 ปีที่แล้ว +8

    Waheguru ji 🙏 ਆਪ ਜੀ ਦੀ ਆਵਾਜ਼। ਵਾਹੇਗੁਰੂ

  • @emansingh2141
    @emansingh2141 ปีที่แล้ว

    Ek dmm mann nu sakoon milda Hai sunn ke. WMK 🙏🙏

  • @soapshouse9275
    @soapshouse9275 ปีที่แล้ว +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI BABA NANAK DEV JI🙏 bless all HIS creations with Simran NAAM JAAP🙏

  • @aulakhsabbfoji8198
    @aulakhsabbfoji8198 9 หลายเดือนก่อน

    Anad aa rehe veer ,teri abaj sonke🙏😊☺️☺️

  • @KaramSingh-fu2qp
    @KaramSingh-fu2qp 4 หลายเดือนก่อน +1

    Waheguru ji 🙏💝 heart touching voice❤️

  • @Maanjellypb-16-rl5kn
    @Maanjellypb-16-rl5kn 4 หลายเดือนก่อน

    🌹✨ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ✨🌹🙏🏻
    🌹✨ਵਾਹਿਗੁਰੂ ਜੀ ਕਾ ਖਾਲਸਾ ✨🌹⚔️
    🌹✨ਵਾਹਿਗੁਰੂ ਜੀ ਕੀ ਫਤਹਿ ਜੀ ✨🌹🏹💖🥰

  • @manjotbali6214
    @manjotbali6214 2 ปีที่แล้ว +6

    ਵਾਹਿਗੁਰੂ ਜੀ ❣️

  • @karamjeetkaur4652
    @karamjeetkaur4652 ปีที่แล้ว +4

    ਵਹਿਗੁਰੂ ਜੀ 🙏ਬਹੁਤ ਹੀ ਮਿੱਠੀ ਅਵਾਜ਼ ਭਾਈ ਸਹਿਬ ਜੀ ਦੀ ਰੂਹ ਨੂੰ ਆਨੰਦਤ ਕਰਦੀ ਹੈ ਵਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @sukhdevsingh9271
    @sukhdevsingh9271 2 ปีที่แล้ว

    ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ

  • @user-kt7ro3qs7j
    @user-kt7ro3qs7j 2 ปีที่แล้ว +127

    ਕਿੰਨੀ ਸੋਹਣੀ ਅਵਾਜ ਵੀਰ ਜੀ ਦੀ

  • @pqr1068
    @pqr1068 2 ปีที่แล้ว +4

    🌹💐 ਵਾਹਿਗੁਰੂ ਜੀ 💐🌹

  • @gill9740
    @gill9740 2 ปีที่แล้ว +5

    Waheguru Ji

  • @RanjitSingh-lb7si
    @RanjitSingh-lb7si 2 ปีที่แล้ว

    Wha keya awaz hai veer ji thuadi. Sunde saar hee sub sansarik Pareshaniya bull Jandiya ne waheguru ji mehar krn thuade te. 🙏🙏🙏🙏🙏🙏🙏🙏🙏🙏

  • @baljindersingh1135
    @baljindersingh1135 ปีที่แล้ว

    Waheguru ji kirpa hai tuhadi ehna upar

  • @panjabijeth2327
    @panjabijeth2327 ปีที่แล้ว +2

    ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @GurjeetSingh-jp7fg
    @GurjeetSingh-jp7fg 2 ปีที่แล้ว

    ਵਾਹਿਗੁਰੂ ਜੀ 🙏🙏

  • @naranjansingh7171
    @naranjansingh7171 ปีที่แล้ว

    SATNAM SHRI WAHEGURU SAHIB JI

  • @gurdevsingh7457
    @gurdevsingh7457 ปีที่แล้ว

    Dhan Dhan shri guru nanak dev ji mahraj

  • @HarrySingh-qj3jr
    @HarrySingh-qj3jr 6 วันที่ผ่านมา

    Waheguru ji waheguru ji

  • @yuvbaj
    @yuvbaj 2 ปีที่แล้ว +1

    Vaaho vaaho ਵਾਹਿਗੁਰੂ ji

  • @prithiraj966
    @prithiraj966 2 ปีที่แล้ว +2

    😭😭😭😭

  • @user-tl4no8cd2w
    @user-tl4no8cd2w 5 หลายเดือนก่อน +1

    Waheguru ji 🙏

  • @krishanpunani3060
    @krishanpunani3060 10 หลายเดือนก่อน

    Waheguru ji di kirpa hai tude utte

  • @dpsrecordz
    @dpsrecordz 3 หลายเดือนก่อน +2

    ਸਕੂਨੴ

  • @JaswinderSingh-if4co
    @JaswinderSingh-if4co 2 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ

  • @TaranjeetKaur-to7kl
    @TaranjeetKaur-to7kl 23 วันที่ผ่านมา

    Waheguru waheguru ji ❤❤❤🎉🎉🎉🎉