Babbu Maan : Adab Punjabi (Punjab) | Official Music Video | Pagal Shayar | Latest Punjabi Songs 2021

แชร์
ฝัง
  • เผยแพร่เมื่อ 26 ต.ค. 2024

ความคิดเห็น • 78K

  • @Ajay_Sharma
    @Ajay_Sharma 3 ปีที่แล้ว +49

    ਕੌਣ ਕੌਣ ਬੱਬੂ ਬਾਈ ਜੀ ਨੂੰ ਇਕ ਵਾਰ ਜਰੂਰ ਮਿਲਣਾ ਚਾਹੁੰਦਾ। ਨੱਪੋ👍 ਘੱਟੋ ਘੱਟ 5001 Like & Comment ਚਾਹੀਦੇ ਨੇ।

  • @jagdeeppandhar8941
    @jagdeeppandhar8941 3 ปีที่แล้ว +72

    ਛੱਡਿਆ ਨੀ ਕੋਈ ਵਿਸ਼ਾ ਪੰਜਾਬਣ ਨੇ ਸਾਰੇ ਹੀ ਗਾ ਦਿੱਤੇ 🥰😍😍 Ustaad ji

  • @vijaypalghumman3429
    @vijaypalghumman3429 3 ปีที่แล้ว +27

    ਦੇਖ ਹਵਾਏਂ ਫ਼ਿਲਮ ਵੇ ਮਾਨਾ ਦਿਲ ਜਿਆ ਰੋ ਪੈਂਦਾ
    ਬੋਲ ਸਚਾਈ ਗੀਤਾਂ ਦੇ ਵਿੱਚ ਦਿਲ ਨੂੰ ਛੋਹ ਲੈਂਦਾ
    ਪਤਾ ਨੀ ਤੇਰੇ ਨਾਲ ਕਿਉਂ ਸਾਨੂੰ ਐਨਾ ਮੋਹ ਪੈਂਦਾ
    ਅੜਬ ਪੰਜਾਬੀ ਥੱਪੜ ਮਾਰ ਕੇ
    ਅਸਲਾ ਖੋ ਲੈਂਦਾ💪💪

  • @KaranAujlaOfficialz
    @KaranAujlaOfficialz 3 ปีที่แล้ว +14

    ਰੋਜ 2 ਬਾਰੀ ਤਾ ਸੁਣਦਾ ਹੀ ਸੁਣਦਾ ਇਹ ਗੀਤ ਨੂੰ 🤗 ਅਲੱਗ ਹੀ ਜਨੂਨ ਜਿਹਾ ਮਿਲਦਾ ਸੁਣ ਕੇ 💪🏻 ਅੱਜ ਵੀ ਓਹੀ ਜਜਬਾ ਓਹੀ ਚਾਲ ਓਹੀ ਰੁਤਬਾ ਤੇ ਓਹੀ ਆਵਾਜ਼ ਬੇਈਮਾਨ ਅੱਜ ਵੀ ਓਹੀ ਆ ਬਦਲਿਆ ਨੀ ✊💯

  • @mundafanbabbumannda8062
    @mundafanbabbumannda8062 3 ปีที่แล้ว +24

    ਟਾਇਮ ਆਉਂਦਾ ਨੀਂ ਉਸਤਾਦ ਲਿਊਣਾ ਪੈਦਾ ਕੋਣ ਕੋਣ ਮੰਨਦਾ ਇਸ ਗੱਲ ਨੂੰ 🙏🙏🙏🙏

  • @AbhijeetSingh-bj8vn
    @AbhijeetSingh-bj8vn 3 ปีที่แล้ว +30

    ਮੈ ਸਾਰੀ ਉਮਰ ਸੁੱਣਦਾ ਰਵਾਂ
    ਤੂੰ ਸਾਰੀ ਉਮਰ ਗਾਉਂਦਾ ਰਾਵੇ,
    .
    ਮੈ ਤੇਰੇ ਗੀਤਾਂ ਤੋ ਕੁਝ ਸਿੱਖਦਾ ਰਵਾ
    ਤੂੰ ਹਰ ਗੀਤ ਨਾਲ ਸਿੱਖਾਉਦਾ ਰਵੇ ,
    .
    ਤੇਰਾ ਗਮ ਸਾਨੂੰ ਰੱਬ ਲਾ ਦੱਵੇ
    ਸਾਡੇ ਹਿੱਸੇ ਦੀਆ ਖੁਸ਼ੀਆਂਤੇਰੀ ਝੋਲੀ ਪਾ ਦੱਵੇ

  • @GurpreetSingh-zb1vk
    @GurpreetSingh-zb1vk 3 ปีที่แล้ว +21

    Mann sab ਇੱਕ ਵਾਰ ਫੇਰ ਸਿਰਾ ਕਰਤਾ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ

  • @GurpreetSingh-gc3dj
    @GurpreetSingh-gc3dj 3 ปีที่แล้ว +5

    ਮੈਂ ਫੈਨ ਆ ਉਸ ਬੰਦੇ ਦਾ ਜਿਸ ਨੇ ਸਾਰੀ ਦੁਨੀਆਂ ਹਿਲਾਈ ਏ
    ਇਕੱਲੇ ਭਾਰਤ ਚ ਨਹੀਂ ਪੂਰੀ ਦੁਨੀਆਂ ਚ ਧੱਕ ਪਾਈ ਏ ,
    ਜਦੋਂ ਡਰਦੇ ਸੀ ਲੋਕੀ ਦੰਗਿਆਂ ਦੀਆਂ ਗੱਲਾਂ ਕਰਨੋਂ
    ਉੁਦੋਂ ਦੀ ਖੰਟ ਵਾਲੇ ਮਾਨ ਨੇ ਹਵਾਏ ਬਣਾਈਂ ਹੋਈ ਏ ।

  • @mundafanbabbumannda8062
    @mundafanbabbumannda8062 3 ปีที่แล้ว +26

    ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸਲਾਮ ਕਿਉਂਕਿ ਅੱਜ ਉਹਣਾਂ ਦਾ ਜਨਮ ਦਿਨ ਆ🎂🎂🎂🎂🎂🎂

  • @Beimanking99
    @Beimanking99 3 ปีที่แล้ว +23

    ਮੇਰਿਆ ਆਉਣ ਵਾਲਿਆ 7 ਪੀੜੀਆ ਬਾਈ ਬੱਬੂ ਮਾਨ ਜੀ ਨੂੰ ਈ ਸੁਣੀਆ ਕਰੂਗੀਆ 😘😘😘

  • @happygill3187
    @happygill3187 3 ปีที่แล้ว +22

    ਖੁੱਲ੍ਹਾ ਪਿਆ ਮੈਦਾਨ ਦੇਖੋਂ ਕਿਹੜਾ ਛਾਉਦਾ ਐ।
    ਤਕੜੇ ਹੋ ਜੋ‌ ਸ਼ੇਰੋਂ ਮੁੰਡਾ ਮਾਨਾ ਦਾ ਆਉਂਦਾ ਐ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    Love you maan saab

  • @Dhillon_Jatt1996
    @Dhillon_Jatt1996 9 หลายเดือนก่อน +8

    Kon kon hun v har roj eh geet sunda
    Apne ta ustaad Babbu Maan e chalda ❤❤❤

    • @industry_da_king75
      @industry_da_king75 5 หลายเดือนก่อน

      Repeat te chlda bai babbu maan de sare gaane❤️🔥

  • @sukhsingh6522
    @sukhsingh6522 3 ปีที่แล้ว +20

    ਨਹੀਂ ਰੀਸਾਂ ਮਾਨ ਸਾਬ ਦੀਆਂ ਇੱਕ ਗਾਣੇ ਦੀਆਂ ਦੋ ਵੀਡੀਓ ਬਣਾ ਕੇ ਅੱਤ ਕਰਾਂਤੀ Love you maan saab

  • @varindersingh5508
    @varindersingh5508 3 ปีที่แล้ว +16

    ਬੇੲਈ ਮਾਨ ਸੀ ਅੱਜ ਵੀ ਜ਼ੀਰੋ ਕੱਲ ਵੀ ਜ਼ੀਰੋ ਆ
    ਬੰਦਾ ਸਿੰਘ ਬਹਾਦਰ ਮਿਤਰੋ ਮੇਰਾ ਹੀਰੋ ਆ
    ਵਾਹ! ਕਿਆ ਲਿਖਤ ਹੈ ਮਾਨ ਸਾਹਿਬ ਦੀ ਕਲਮ ਤੇ ਸੋਚ ਦੀ,,,,ਸਲੂਟ ਆ ਵੀਰ👌👌👌👌

  • @lovepreet6796
    @lovepreet6796 3 ปีที่แล้ว +29

    ਬਾਬਾ ਬੰਦਾ ਸਿੰਘ ਬਹਾਦਰ ਦੇ ਫੈਨ ਲਾਈਕ ਕਰਿਉ

  • @ShuntysinghMahi
    @ShuntysinghMahi 3 ปีที่แล้ว +6

    ਜਦ ਸੋਗ ਸੁਨੀ ਦਾ ਤਾ ਪੁਰਾ ਹੀ ਸੁਣ ਲੈਦੇ ਨੇ ਪਤਾ ਨੀ ਕੀ ਜਾਦੂ 💖💖 ਮਜਾ ਅਾ ਜਾਦਾ ਸੋਗ ਸੁਣ ਕੇ👍👍

  • @maanking3840
    @maanking3840 3 ปีที่แล้ว +63

    ਜਿਉਦਾ ਵੱਸਦਾ ਰਹੇ ਨੇ ਮਾਨਾ ਸਾਬ ਨੂੰ ਜਿਹੜੇ ਦਿਲੋ ਪਿਆਰ ਕਰਦੇ। ।।
    ❤🤍💙💜🤎💚❤🤍💙💚💜🤎LOVE YOU BABBU MAAN SAB....

  • @rahuldorahewala1619
    @rahuldorahewala1619 3 ปีที่แล้ว +37

    ਬਸ ਹੋਰ ਕੁੱਝ ਨਹੀਂ ਲਿਖ ਹੋਣਾ, ਤੁਹਾਡੀ ਕਲਮ ਨੂੰ ਸਲਾਮ ਹੈ ਮਾਨ ਸਾਹਿਬ !!

  • @ਬੇਈਮਾਨਇਕਸੀਪਾਗਲ
    @ਬੇਈਮਾਨਇਕਸੀਪਾਗਲ 3 ปีที่แล้ว +33

    ਇਕ LIKE ਉਹਨਾ ਲਈ
    ਜਿਹਨਾਂ ਸੂਰਮਿਆ ਦਾ 🙏⛳️ਨਾਮ ਲਿਆ ਇਸ ਗੀਤ ਚ ਲਿਆ ਗਿਆ ਐ💖

  • @Punjabi440
    @Punjabi440 2 ปีที่แล้ว +11

    ਬੱਬੂ ਮਾਨ ਉਸਤਾਦ ਜੀ ਦੀ ਡੂੰਘੀ ਸੋਚ ਨੂੰ ਸਲਮ

  • @mundafanbabbumannda8062
    @mundafanbabbumannda8062 3 ปีที่แล้ว +82

    ਕੋਂਣ ਕੋਂਣ ਚਹੁੰਦਾ ਵੀ ਹਸ਼ਰ 2 ਫਿਲਮ ਬਣਨੀ ਚਾਹੀਦੀ ਆ👍👍👍👍👍

    • @Punjabimoviefun
      @Punjabimoviefun ปีที่แล้ว

      Koi nai choda😂😂..sidhu.. kon c

  • @mandeepbehniwal7797
    @mandeepbehniwal7797 3 ปีที่แล้ว +47

    ਮਾਨ ਸਾਬ ਦੇ ਇਹ ਗਾਣੇ ਨੇ ਮੇਰੀ ਜਿੰਦਗੀ ਬਾਦਲ ਦਿੱਤੀ ਸੀਂ। ਇਹ ਗਾਣਾ ਸੁਣ ਸਿੱਖ ਰਾਜ ਪੜ੍ਹਿਆ ਸੀ ਤੇ ਅੱਜ ਕਿਤਾਬਾਂ ਨਾਲ ਪਿਆਰ ਹੀ ਏਨਾ ਹੋ ਗਿਆ ਕੋਈ ਛੱਡੀ ਨਹੀਂ ਕੋਈ ਵੀ ਮਿਲਜੇ ਤੇ ਅੱਖਾ ਖੁੱਲ ਗਈਆਂ। । ਹਨੇਰੇ ਆਲੀ ਜਿੰਦਗੀ ਵਿੱਚੋ ਬਾਹਰ ਕੱਢਣ ਲਈ ਧੰਨਵਾਦ ਉਸਤਾਦ

    • @rajkregakhalsa4872
      @rajkregakhalsa4872 3 ปีที่แล้ว +1

      ਬਹੁਤ ਵਧੀਆ ਗੱਲਾ ਏ ਵੀਰ ਖਾਲਸਾ ਰਾਜ ਬਾਰੇ ਸਾਨੂੰ ਬੱਚਿਆਂ ਨੁੰ ਵੀ ਦਸਣਾ ਚਾਹੀਦਾ

  • @dua_dil_di
    @dua_dil_di 3 ปีที่แล้ว +22

    Mere puri family ne baith je video dekhiyan ne te bss bai babbu diyan hi gallan ho rahian ki bai di kalam da koi toorrrrr nhi a waheguru bai nuuu sadian vi omran la denn thaa jo Sade punjab vich changian chezzan sunann nu Milan love maan saab jiii

    • @rooppadda3487
      @rooppadda3487 3 ปีที่แล้ว +1

      Good Bro

    • @Status-fw1vm
      @Status-fw1vm 3 ปีที่แล้ว +1

      hashar film ni dekhi fer tu

    • @dua_dil_di
      @dua_dil_di 3 ปีที่แล้ว +1

      @@Status-fw1vm 🤣🤣🤣🤣bai pehla tu mainu dass hashar film vi koi na dekhan wali chezzz a...bai babbu di hashar movie tha kadi bhul hi nhi sakdiii kise nu

    • @Status-fw1vm
      @Status-fw1vm 3 ปีที่แล้ว

      @@dua_dil_di ehde jinna ta yaar gand paaya ni hona industry ch kise ne... luch puna sala sara ehde kol aa ..jnane kol

    • @dua_dil_di
      @dua_dil_di 3 ปีที่แล้ว +1

      @@Status-fw1vm chote veer meri dheyan nal gal sun bai babbu ne jo jo gurusehban bare gaya kisana bare gaya punjab bare gaya punjabiat bare gaya sadi punjabi boli bare gaya... ohh sabh tainu luch puna laggda

  • @LakhwinderSinghSarao
    @LakhwinderSinghSarao 3 ปีที่แล้ว +6

    ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ Love you Maana

  • @jaskarnmundi575
    @jaskarnmundi575 3 ปีที่แล้ว +18

    ਹੋਰਾ ਦਾ ਟਾਈਮ ਆਉਂਦਾ ਮਾਨ ਦਾ ਜ਼ਮਾਨਾ ਚੱਲਦਾ ਜੋਂ ਅੱਜ ਤੱਕ ਗਿਆ ਹੀ ਨਹੀਂ💪💪💪

  • @navdeeppb0352
    @navdeeppb0352 3 ปีที่แล้ว +45

    ਟਰੈਕਟਰ ਤੇ ਕੋਣ ਕੋਣ ਸੁਣ ਰਿਹਾ a ਗੀਤ ਹਾੜੀ ਦੇ ਸੀਜਨ ਚ😎

  • @maansharma1698
    @maansharma1698 3 ปีที่แล้ว +15

    Babbumaan dss gya vi gaana bina kise add to te bina promotion to vi kiwe raaz krya ja sakhda loka de dil vich
    Salute of maan sabb

  • @JeevanSingh-ln2sb
    @JeevanSingh-ln2sb 2 ปีที่แล้ว +2

    ਹੁੁਣ ਅਾਓਣ ਦਿਓ maan saab ji ਚੱਕਮੇ ਜੇ Song seera maan saab ji.✌🙏🙏

  • @rajrandhawa434
    @rajrandhawa434 3 ปีที่แล้ว +22

    ਨਾ ਮੈਂ ਦਾ ਨਾਹਰਾ ਮਾਰੇਅਾ,,,ਨਾ ਵਹਿਮ ਕੋੲੀ ਰੱਖੇਅਾ,,,ਨਾ ਗਾਲ੍ਹਾਂ ਕੱਡਕੇ ਕਿਸੇ ਨੂੰ ਫ਼ੇਮ ਕੋੲੀ ਖੱਟੇਅਾ,,,ਧੰਨ ਭਾਗ ਮੇਰੇ ਜੋ ਫ਼ੈਨ ਮਿੱਲੇ ਅੱਥਰੇ,,,ਨਾ ਰੋਹਬ ਕਿਸੇ ਦਾ ਜ਼ੱਰਦੇ,,, ਨਾ ਸਹਿਣ ਕਿਸੇ ਦੇ ਨੱਖਰੇ,,,ਅੈਂਵੇਂ ਲੈਣ ਮੇਨਾ ਅਾਡੇ ਜਵਾਕ ਕੱਲਦੇ,,,ਤੇਰੀ ੲੇਜ਼ ਜਿੰਨੇ ਮੇਤੇ ਕੇਸ ਚੱਲਦੇ,,,ਤੇਰੇ ਜ਼ਹੇ ਕੲੀ ੳੁਸ ਤੋਂ ਤਾਲਿਮ ਲੈਂਦੇ ਨੇ,,,ਜਿਸ ਨੂੰ ਲੋਕ ਖੰਟ ਅਾਲਾ ਮਾਨ ਕਹਿੰਦੇ ਨੇ,,,ਜਿਸਨੂੰ ਦੁੰਨੀਅਾਂ ਵਾਲੇ ਬੱਬੂ ਮਾਨ ਕਹਿੰਦੇ ਨੇ ,,, ਗੁੰਮਨਾਮ ਸ਼ਾੲਿਰ

  • @rajrandhawa434
    @rajrandhawa434 3 ปีที่แล้ว +30

    ਰੋ ਰੋ ਹੇਟਰਾਂ ਨੇ ਬਈ ਮਿੱਤਰੋਂ ਸੰਘ ਬੈਠਾ ਲਏ ਨੇ ਜਿੱਦਣ ਦੇ ਮੈਂ ਫੈਨ ਬੇਲਿਓ ਗਜ਼ਨੀ ਵਿਆਹ ਲਏ ਨੇ।✔️❤️💯💫♠️🔝

  • @sukhvirsingh5369
    @sukhvirsingh5369 ปีที่แล้ว +2

    Kaya baat film industry maan saab ne gaane ch hi ikhathi karti power 🔥

  • @goldychouhan1366
    @goldychouhan1366 3 ปีที่แล้ว +15

    ਕੱਟੜ ਫੈਨ ਲਾਈਕ ਕਰੋ ♥️♥️ ਉਸਤਾਦ babbu maan saab

  • @mann1202
    @mann1202 3 ปีที่แล้ว +18

    ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲਾ। ਕਿਸਾਨਾ ਮਜਦੂਰਾ ਦੀ ਗੱਲ ਕਰਨ ਵਾਲਾ । ਆਉਣ ਵਾਲੇ ਟਾਈਮ ਬਾਰੇ ਲਿੱਖਣ ਵਾਲਾ । ਪੰਜਾਬ ਦਾ ਮਾਨ ਬੱਬੂ ਮਾਨ ਸਾਬ 🙏🏻🙏🏻

  • @Adab_punjabi.
    @Adab_punjabi. 3 ปีที่แล้ว +85

    Repeat te chalda song maan saab da, Love you ਉਸਤਾਦ ਜੀ

  • @lovepreetsingh-kz2vt
    @lovepreetsingh-kz2vt 2 ปีที่แล้ว +11

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe🙏😍

  • @BatthSandhuaWala723
    @BatthSandhuaWala723 3 ปีที่แล้ว +22

    ਜਿਨਾਂ ਟਾਈਮ Trending ਚ ਚੱਲਦੇ ਆ ਗੀਤ ਓਨਾਂ ਟਾਈਮ ਤਾਂ ਜਮਾਂ ਵੀ ਨੀ ਹਟਣਾ ਮਾਨ ਫੈਨ ਆਰਮੀ ਕੁਮੈਂਟ ਤੇ ਸ਼ੇਅਰ ਕਰਨੋ

    • @preetpb06..
      @preetpb06.. 3 ปีที่แล้ว +1

      Bhai g bad ch v chalde rehan ge ... Tension na lao

  • @mundafanbabbumannda8062
    @mundafanbabbumannda8062 3 ปีที่แล้ว +20

    ਆਜੋ ਜੀ ਬਾਈ ਦੇ ਕੱਟੜ ਫੈਨ ਹਾਜ਼ਰੀ ਲਗਵਾਉ ਜੀ ਧੰਨਵਾਦ 🙏🙏🙏🙏🙏

    • @KD-ho3ke
      @KD-ho3ke 3 ปีที่แล้ว +1

      💯💯💯💯🔥🔥🔥🔥

    • @noobineverything6994
      @noobineverything6994 3 ปีที่แล้ว

      Aake lun te vjo ji

    • @mundafanbabbumannda8062
      @mundafanbabbumannda8062 3 ปีที่แล้ว

      @@noobineverything6994 ਤੂੰ ਕਿੰਨੀ ਵਾਰ ਵੱਜਿਆ 😂😂😂😂

    • @mundafanbabbumannda8062
      @mundafanbabbumannda8062 3 ปีที่แล้ว +1

      @@KD-ho3ke ਧੰਨਵਾਦ ਜੀ 🙏🙏🙏🙏

  • @GurpreetSingh-oe4hq
    @GurpreetSingh-oe4hq 3 ปีที่แล้ว +211

    ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇੱਕ ਲਾਇਕ ਬਣਦਾ

    • @KrishdeepSingh_YT
      @KrishdeepSingh_YT 3 ปีที่แล้ว +1

      Waheguru ji

    • @hardeepbhattibhatti3338
      @hardeepbhattibhatti3338 3 ปีที่แล้ว +1

      @@jagdeepkaur ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਏ

  • @Prince-je9hn
    @Prince-je9hn 3 ปีที่แล้ว

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ Suscribe babbumaan channel TH-cam or Spotify insta buy original song nd ik khas gl k babbu nu pyar krn wale kde v koi v halat hoye oh bhed moose di channel Te Nhi jana tuci ohdi promotion kr dine A controversy oh jan k krda fir song released krda tuci sab ja aam log dekhde ja sochde k pta ni ki hou controversy hoyi c bhedu de channel Te jande aa oh khach nu fame milda 2 4 di. Lyi eve ohda song ni chlda ..babbu da nam lye bina bhedu moose da song ni chlda

  • @fankhantwaleda6085
    @fankhantwaleda6085 3 ปีที่แล้ว +39

    ਨਫਰਤੀਆਂ ਲਈ ਮਿੱਤਰੋਂ ਤੋਹਫ਼ਾ ਹੈ ਡਿਪਰੈੱਸ਼ਨ ਦਾ ।
    ਕਮਲਿਓ ਹੱਥ ਹਜੇ ਕਿੱਥੇ ਦੇਖਿਆ ਇਹ ਪੈਸ਼ਨ ਦਾ।।
    ਮਰਦਾਂ ਦੀ ਮਹਿਫ਼ਿਲ ਦੇ ਵਿੱਚ ਮੈਂ ਕਿਹਾ ਕੰਮ ਨੀ ਫੁਕਰੇ ਦਾ।
    ਖੱਚਰਾਂ ਦੀ ਮੰਡੀ ਵਿੱਚ ਮਿੱਤਰੋਂ ਕੰਮ ਕਿ ਨੁਕਰੇ ਦਾ।।✓🔝✔️, 💯💯❤️💯

    • @sonukargwal5959
      @sonukargwal5959 3 ปีที่แล้ว

      अपनी कम्पनी फ़्रेंडजोन्स के नए ऑफिस का शुभ मुहूर्त पूज्य बाबा आनन्द गिरी जी महाराज के कर कमलों से हुआ। पूज्य गुरु जी का कोटी कोटी धन्यवाद जो हमारे यहां पधारे। 🙏🏻🙏🏻🙏🏻

  • @Raj.Sandhu
    @Raj.Sandhu 3 ปีที่แล้ว +22

    Ihna lamba gaana sirf Punjab di aan te Shaan.... BABBU MAAN hi ga sakda 🙏

  • @jdkkji3902
    @jdkkji3902 3 ปีที่แล้ว +29

    Aj ki Raat 1 million comments puri kardo mann shab de fan Haryana wala+punjab wala ❤️❤️❤️❤️🙏🙏

    • @BRARRj13
      @BRARRj13 3 ปีที่แล้ว +2

      Rj wale v 👍🏻

  • @captainsingh7534
    @captainsingh7534 ปีที่แล้ว +1

    ਸਵੇਰੇ ਸਵੇਰ 7:40 ✓✓✓ ♥️💐💐 ਹੈ ਕੋਈ ਹੋਰ ???🤣
    11.03.2023 ਭਰਦੋ ਹਾਜ਼ਰੀ ਫੇਰ #ਬੱਬੂਮਾਨ ਆਰਮੀ 🤝🤘💪💪

  • @gursidhu9587
    @gursidhu9587 3 ปีที่แล้ว +31

    ਸਵਾਦ ਆ ਗਿਆ ਬਾਈ ਬੱਬੂ ਮਾਨ ਨੇ ਅੱਜ ਬਹੁਤ ਵਧੀਆ ਗਿਫ਼ਟ ਦਿੱਤਾ ਵਿਸਾਖੀ ਵਾਲੇ ਦਿਨ 🙏🙏

  • @artwfun
    @artwfun 3 ปีที่แล้ว +62

    ਜੈ ਤੁਸੀਂ ਬੱਬੁ ਮਾਨ ਦੇ ਦਿਲ ਤੋ ਫੈਨ ਹੋ ਤਾਂ ਅੱਜ ਦੇ ਦਿਨ 2M views crooss kro 🙏

    • @mandeepsidhu473
      @mandeepsidhu473 3 ปีที่แล้ว +3

      Mann Saab nu pta jehna view na organic na loka vang fake kra k ki krna eh view dilo a loka da

    • @gurusra5287
      @gurusra5287 3 ปีที่แล้ว

      @@mandeepsidhu473 views ta paise nal mil jande han. But paise views nal nai ads nal milde han

  • @hardeepsinghhardeepsingh3033
    @hardeepsinghhardeepsingh3033 3 ปีที่แล้ว +16

    ਬਾਡਰ ਤੇ ਬੈਠੇ ਕਿਸਾਨ ਵੀਰਾਂ ਲਈ ਇਕ ਲਾਈਕ

  • @gurjotlotey2878
    @gurjotlotey2878 3 ปีที่แล้ว +34

    ਉਹ ਸਿਰਫ ਇੱਕ ਗਾਇਕ ਨਹੀਂ ਉਹ ਇੱਕ ਦੌਰ ਹੈ ।ਉਹ ਹਰ ਉਮਰ ਵਰਗ ਦੀ ਪਹਿਲੀ ਪਸੰਦ ਹੈ ਜਿਸਦੇ ਗੀਤ ਕਦੇ ਪੁਰਾਣੇ ਨਹੀਂ ਹੁੰਦੇ ਇਹ ਰੁਤਬੇ ਪੇਸੈ ਨਾਲ ਖਰੀਦਣਾ ਅਸੰਭਵ ਹੈ ਅਸੀਂ ਤੁਹਾਡੇ ਰਿਣੀ ਹਾਂ ਏਨੇ ਸੋਹਣੇ ਗੀਤਾ ਲਈ ਮਾਨ ਸਾਬ

  • @kamalbrar4823
    @kamalbrar4823 3 ปีที่แล้ว +15

    ਕੁੱਲ ਟਰੇਂਡ ਜੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ
    ਛੱਡਿਆ ਨੀ ਕੋਈ ਵਿਸ਼ਾ ਪੰਜਾਬਨੇ ਸਾਰੇ ਹੀ ਗਾ ਦਿਤੇ
    ਓਏ ਦੋ ਦਹਾਕੇ ਪਹਿਲਾਂ ਕਬਜ਼ੇ ਕੁਬਜ਼ੇ ਗਾ ਦਿੱਤੇ
    5 ਚ ਟੋਚਨ ਪਾ ਕੇ ਕਮਲੀਏ ਕੀਲੇ ਲਾ ਦਿੱਤੇ💫☑️💯..

  • @kamalbrar5947
    @kamalbrar5947 3 ปีที่แล้ว +19

    ਯਾਰਾਂ ਦਾ ਨੀ ਸ਼ੋਂਕ live ਤੇ ਨਿੱਤ ਰੀਪਲਾਈਆਂ ਦਾ
    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
    ਬੇਈਮਾਨ ਸੀ ਕੱਲ ਸੀ ਜ਼ੀਰੋ ਅੱਜ ਵੀ ਜ਼ੀਰੋ ਐ
    ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ☑️💯

  • @barusingh6871
    @barusingh6871 3 ปีที่แล้ว +2

    One ❤️And ❤️ Only
    THE LEGEND Babbu Maan Saab Ji
    ਪੰਜਾਬੀਆਂ ਦਾ ਹਰਮਨ ਪਿਆਰਾ
    ☑️ ਮਹਾਨ ਸਿੰਗਰ
    ☑️ ਮਹਾਨ ਰਾੲਟਿਰ
    ☑️ ਮਹਾਨ ਐਕਟਰ
    ☑️ ਮਹਾਨ ਡਾਇਰੈਕਟਰ
    ☑️ ਮਹਾਨ ਮਿਊਜ਼ਿਕ ਡਾਇਰੈਕਟਰ
    ☑️ ਪੰਜਾਬੀ ਮਾ ਬੋਲੀ ਦੀ ਹੈ ਇਸ ਨਾਲ ਸ਼ਾਨ
    ☑️ ਕਟਰੜ ਫੈਨਾ ਦੀ ਜਿੰਦ ਜਾਨ
    ☑️ ਉਸਤਾਦ ਬੱਬੂ ਮਾਨ ਜੀ
    ੧ੳ ਬਾਬਾ ਮਿਹਰ ਕਰੇ 🙏
    ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ
    ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ
    ਜਿਸ ਦੀ ਆਵਾਜ਼ ਰੂਹ ਤਕ ਵਾਰ ਕਰਦੀ ਆ
    4 awards ਜਿੱਤੇ ਹਨ
    1.World,is best Indian male artists
    2.World,is best Indian live act performe
    3.World,is best indian entertainer 4.World,is best indian album holder (talaash)💥💥💥

  • @jassasonalikawala4049
    @jassasonalikawala4049 3 ปีที่แล้ว +30

    ਸਵੇਰੇ ਕੋਣ ਕੋਣ ਦੁਬਾਰਾ ਗਾਣਾ ਸੁਣ ਰਿਹਾ 😊

    • @Gamerboyfff
      @Gamerboyfff 3 ปีที่แล้ว

      ਵੀਰ ਜੀ ਸਾਰੀ ਰਾਤ ਦਾ ਰਿਪੀਟ ਚੱਲ ਰਿਹਾ ਹੈ ਮੈ ਸੋਈਆ ਹੀ ਨਹੀਂ ਜੀ।

  • @RaviKumar-fb3hb
    @RaviKumar-fb3hb 3 ปีที่แล้ว +18

    ਜਦੋਂ ਵੀ ਲੜਨਾ ਸਿਰਫ ਹੱਕ ਲਈ ਲੜਨਾ
    ਕਿਸੇ ਨਾਲ ਬਹਿਸ ਕਰਨ ਲੱਗੇ ਆਪਣਾ ਦਿਮਾਗੀ ਪੱਧਰ ਕਦੇ ਨੀ ਛੋਟਾ ਕਰਨਾ
    ਆਪਣੇ ਕਿਰਦਾਰ ਦੀ ਬੁਲੰਦੀ ਰੱਖਣੀ ਆ
    ਕੋਈ ਸਾਡੇ ਬਾਰੇ ਕੀ ਕਹਿੰਦਾ ਕਦੇ ਨੀ ਉਸ ਬਾਰੇ ਸੋਚਣਾ
    ਕਿਸੇ ਨੂੰ ਸਵਾਲ ਜਵਾਬ ਕਰਨਾ ਹੀ ਨਹੀ
    👌
    ਉਸਤਾਦ ਬੰਦੇ ਸਿਆਣੀਆਂ ਗੱਲਾਂ

  • @luckychattha341
    @luckychattha341 3 ปีที่แล้ว +17

    Kya batt e ve jattta jya batt e....childhood to le ke hun tak BABBU MAAN Y nu sunan wale like mardo pta lgju kine k ah y nu chote hunde to pyar karan wale

  • @Balwinder_07146
    @Balwinder_07146 9 หลายเดือนก่อน

    28 jan 2024 vibgyor ਬਠਿੰਡਾ ਬਾਬਾ ਫਰੀਦ ਗਰੁੱਪ institution Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

  • @studylover8476
    @studylover8476 3 ปีที่แล้ว +53

    ਹਾਂਜੀ ਨਿਰਣੇ ਕਾਲਜੇ ਕੋਣ ਕੋਣ ਸੁਣ ਰਿਹਾ ♥️♥️.

  • @SanjeevKumar-tg7ns
    @SanjeevKumar-tg7ns 3 ปีที่แล้ว +20

    ਨੰਬਰ ਵੰਨ ਟਰੇਡਿਗ #1
    ਲੱਗੀਆ🌶️🌶️🌶️🌶️ hatera ਨੂੰ " !
    1] ਹੁਸਨ ਵਿੱਚ ਇਰਾਨ, ,
    2 ] ਲੜਾਈ ਵਿੱਚ ਜਪਾਨ ''
    3] ਪਿਆਰ ਕਰਨ ਵਿੱਚ ਮੇਰੀ ਜਾਨ''
    4 ] ਸ਼ਿੰਗਰਾ ਵਿੱਚ ਕੋਈ ਲੱਲੀ ਛੱਲੀ ਨਹੀਂ'
    ਸਿਰਫ ਔਰ ਸਿਰਫ Legend ਬਾਈ
    ਬੱਬੂ ਮਾਨ -🎤🎤🤴🤴
    ਪਰਮਾਤਮਾ ਵੱਡੀਆ ਉਮਰਾ ਕਰੇ ਹਮੇਸਾ ਚੜਦੀ ਕਲਾ ਬਖਸੇ ਸਬ ਤੇ ==
    ❤️❤️❤️❤️❤️

    • @accountsonly9985
      @accountsonly9985 3 ปีที่แล้ว +1

      veere glt likhta tuc....husn ch iran aa na k japan..srry bro gusa na kreo

    • @gurbindermaan
      @gurbindermaan 3 ปีที่แล้ว +1

      ਧਰਨ ਪੈ ਗਈ ਭੈਡਾ ਨੁੰ 😂😂

    • @SanjeevKumar-tg7ns
      @SanjeevKumar-tg7ns 3 ปีที่แล้ว

      @@accountsonly9985 koi gall ni Veer ji ..phir likh dinde ji

    • @accountsonly9985
      @accountsonly9985 3 ปีที่แล้ว +1

      @@gurbindermaan 22 j tu eh mnu likhea ta thonu dsdwa m maan saab nu 10 12 bar mil chukea g...m just 22 nu cmnt kita mnu lgea ohne glt likhta c....pr apa aaps ch ee behs pene aa

    • @accountsonly9985
      @accountsonly9985 3 ปีที่แล้ว +1

      @@SanjeevKumar-tg7ns keep it up bro...

  • @Parveen_ManDi
    @Parveen_ManDi 3 ปีที่แล้ว +59

    उस्ताद हरियाणा पंजाब की जान ❤️ ☺️
    बाल लंबे करके कोई बब्बू मान नहीं बन सकता !! ❤️🔥🥰
    हरियाणवी डायलॉग :- गुरु गुरु होता है और चेला चेला मतलब उस्ताद जैसा कोई नहीं है !!🙏❤️

    • @Rahul-zy8ij
      @Rahul-zy8ij 3 ปีที่แล้ว +4

      Shi kh di❤️

    • @Damnsamm
      @Damnsamm 3 ปีที่แล้ว +2

      ❤️❤️

  • @puransinghpannu7096
    @puransinghpannu7096 2 ปีที่แล้ว +2

    Singra da bappu jaag geya
    Ustad Babbu maan ji 🙏🏿
    No,,,1,,song👌🏋️

  • @GURJANTSINGH-sq1cz
    @GURJANTSINGH-sq1cz 3 ปีที่แล้ว +50

    ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ,
    ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
    ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ,
    ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..!! 🦅🦅🦅🦅🦅🦅🦅🦅Bei Maan 🦅🦅

    • @neetarani7231
      @neetarani7231 3 ปีที่แล้ว

      Sada bahar awaz.god bless you.

  • @neetu.shatraa.aalaaa
    @neetu.shatraa.aalaaa 3 ปีที่แล้ว +23

    ਇੱਕਵੀ ਸਦੀ ਦਾ ਮਹਾਨ ਕਲਾਕਾਰ ਹਮੇਸ਼ਾ ਅਮਰ ਰਹਿਣ ਵਾਲੀ ਆਵਾਜ਼ ਬਾਕਮਾਲ ਕਲਮ ਦਿਲ ਤੋਂ ਝੁਕ ਕੇ ਸਲਾਹ ਹੈ ਮਾਨ ਸਾਬ ਦੀ ਗਾਇਕੀ ਨੂੰ

  • @mohitjangir4206
    @mohitjangir4206 3 ปีที่แล้ว +15

    1M original views,,,,112K original likes,,,,,67K original comments ,,,
    Ustaad babbu Maan saab ❤️❤️
    Power of kattads ❤️❤️👍

  • @gurbhejsinghsandhu4720
    @gurbhejsinghsandhu4720 2 ปีที่แล้ว +2

    2 ਦਹਾਕੇ ਪਹਿਲਾਂ ਕਬਜ਼ੇ ਕੁਬਜ਼ੇ ਗਾ ਦਿੱਤੇ
    5 ਚ ਟੋਚਨ ਪਾ ਕੇ ਕਿੱਲੇ ਲਾ ਦਿੱਤੇ
    ਵਾਹ ਜੱਟਾ ਤੇਰੀ ਕਲਮ ਦੇ 🔥🔥🔥

  • @manjeetstudiolehragaga5312
    @manjeetstudiolehragaga5312 3 ปีที่แล้ว +17

    ਮੈ ਮਨਜੀਤ ਸਟੂਡੀਓ ਲੇਹਰਾਗਗਾ
    ਮਾਨ ਸਾਹਿਬ ਦਾ ਦਿਲੋ ਧੰਨਵਾਦ ਕਰਦਾ
    ਜਿਨਾ ਨੇ ਮੇਰੇ ਦੁਆਰਾ ਦਿੜਬੇ ਬਨਾਇ ਆ
    Video clip ਆਪਣੀ ਏਸ video ਚ
    Edit ਕੀਤਾ ਹੈ ਜੋ 7 ਮਿਟ ਤੋ ਬ ਅਦ ਆੳਦਾ

  • @Behl42.
    @Behl42. 3 ปีที่แล้ว +76

    ਇਕ ਲੇਖਕ(ਗਾਰਗੀ) ਜੀ ਨੇ ਲਿਖਿਆ ਸੀ ਕਿ ਪ੍ਰਸਿੱਧ ਹੋਣ ਤੇ ਮਹਾਨ ਹੋਣ ਵਿੱਚ ਫਰਕ ਹੁੰਦਾ!!
    ਬਾਕੀ ਗੀਤਕਾਰ ਜਦੋਂ ਪ੍ਰਸਿੱਧ ਹੋਣਗੇ ਓਦੋਂ ਬੱਬੂ ਮਾਨ ਜੀ ਮਹਾਨ ਹੋਣਗੇ 💯✔️ ਨੱਪੋ like ਸਹਿਮਤ ਵੀਰ👍👍

  • @batthmnjindr1458
    @batthmnjindr1458 3 ปีที่แล้ว +27

    *ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ🙌🏻🚩*
    *ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ HERO ਐ🙏🏻*

  • @shivshankar2514
    @shivshankar2514 3 ปีที่แล้ว +2

    No1. Song puri Punjab vich chalda babbu maan zinadabd 🙏🙏🙏🙏

  • @OfficialPunjabiindustry
    @OfficialPunjabiindustry 3 ปีที่แล้ว +16

    Ustaad babbu maan ji nu sunan wale
    Like kro dil khush krta maana

  • @YaariyanRecordsOfficial
    @YaariyanRecordsOfficial 3 ปีที่แล้ว +59

    Bina Promotion Ton Trending No. 1
    Adab Punjabi 🔥

    • @ishanthakur728
      @ishanthakur728 3 ปีที่แล้ว +3

      Babbu Maan ਉਸਤਾਦ 🔥

    • @amandhillon4958
      @amandhillon4958 3 ปีที่แล้ว +1

      ❤️❤️❤️❤️❤️

    • @ishanthakur728
      @ishanthakur728 3 ปีที่แล้ว +2

      ਕਰਨ ਔਜਲਾ 💖 ਬੱਬੂ ਮਾਨ 💖

    • @ustadblike5346
      @ustadblike5346 3 ปีที่แล้ว +2

      Bai 2 nmbr te 🤔

    • @ohipatander9990
      @ohipatander9990 3 ปีที่แล้ว

      🤝👌👌👌👌👌

  • @pleasedontlaugh8215
    @pleasedontlaugh8215 3 ปีที่แล้ว +67

    ਇੱਕ ਲਾਇਕ ਪੰਜਾਬ ਪੰਜਾਬੀਅਤ ਲਈ👍

    • @virat_kakoye
      @virat_kakoye 3 ปีที่แล้ว +1

      th-cam.com/video/amFdjcX0qkA/w-d-xo.html babbu maan fan support kro next song maan saab te 🙏...

  • @bikrmjitsingh3157
    @bikrmjitsingh3157 2 ปีที่แล้ว +2

    ਕੀ ਕਿਹਾ ਜਾਵੇ ਮਾਨ ਸਾਬ ਬਾਰੇ ਏਨੀ ਤਰੱਕੀ ਕਰਕੇ ਵੀ ਕੋਈ ਹੰਕਾਰ ਨਹੀ ਜੋ ਕੰਮ ਮਾਨ ਸਾਬ ਨੇ ਕੀਤੇ ਪੰਜਾਬ ਲਈ ਹੋਰ ਕੋਈ ਨਹੀ ਕਰ ਸਕਦਾ ਭਾਵੇ ਞੀਹ ਸਿੱਧੂ ਅਾ ਜਾਣ ਪਰਮਾਤਮਾ ਲੰਮੀ ੳਮਰ ਬਖਸੇ

  • @pleasedontlaugh8215
    @pleasedontlaugh8215 3 ปีที่แล้ว +799

    ਇੱਕ ਲਾਇਕ ਅੜਬ ਪੰਜਾਬ ਦੇ ਨਾਮ👍

  • @Preetkarhu
    @Preetkarhu 3 ปีที่แล้ว +36

    ਕੀ ਕਹਿੰਦੇ ਸੀ ਬੂੜਾ..ਲੈ ਸਾਂਭਲੋ ਬੂੜੇ ਨੂੰ ਹੁਣ ਫਿਰ...babbu maan..👌💪💪💪

  • @artwfun
    @artwfun 3 ปีที่แล้ว +17

    Fans ਕੰਮ ਖਿੱਚੋ ਜਲਦੀ song TH-cam trending ਤੋਂ ਥਲ਼ੇ ਜਾਈ ਜਾਂਦਾ plz views ਬਦਾਓ ❤️❤️❤️❤️🙏🙏

  • @RajinderKaur.7604
    @RajinderKaur.7604 2 ปีที่แล้ว +2

    ਸਾਡਾ ਵੀਰ ਬੱਬੂ ਮਾਨ 👌❤️🌹🥰

  • @mundafanbabbumannda8062
    @mundafanbabbumannda8062 3 ปีที่แล้ว +23

    ਆ ਗਿਆ ਬਾਈ ਜੀ ਬਹੁਤ ਦਿਨ ਦੀ ਉਡੀਕ ਕਰ ਰਹੇ ਸੀ❤️❤️❤️❤️

  • @theclown4165
    @theclown4165 3 ปีที่แล้ว +47

    ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਹੈ❤❤
    ਮਾਨ ਸਾਬ🧡🧡

  • @MohitKumar-mk7yd
    @MohitKumar-mk7yd 3 ปีที่แล้ว +32

    Jind jaan babbu maan kro veero sare jldi comments 10 million pocha do veero

  • @gora88johal
    @gora88johal 2 ปีที่แล้ว +2

    ਵਾਹ ਉਏ ਮਾਨਾਂ ਵਾਹ ਨਜ਼ਾਰਾ ਲੇਔਤਾ ਵਾਹ ਜਿਉਂਦਾ ਰਹਿ 🎉🎉🎉🎉👌👌

  • @sharryjatt7467
    @sharryjatt7467 3 ปีที่แล้ว +23

    Babbu Maan bai Instagram te 1 million followers hoge , kisaan majdoor ekta jindabaad

  • @barusingh6871
    @barusingh6871 3 ปีที่แล้ว +37

    ਕਈ ਸਿੰਗਰਾਂ ਨੂੰ 3 ਮਿੰਟ ਦੀ ਵੀਡੀਓ ਵਖਤ ਪਾ ਦੇਂਦੀ ਏ ...
    ਇਧਰ ਸਾਡੇ ਵਾਲੇ ਉਸਤਾਦ ਨੇ 10 / 10 ਮਿੰਟ ਦੀਆ ਦੋ ਵੀਡੀਓ ਕਰਕੇ ..
    ਵਖਤ ਨੂੰ ਵਖਤਾ ਵਿੱਚ ਪਾਇਆ ਹੋਇਆ ਏ ...😀😁😂
    ਬੱਸੀ ਬੇਈਮਾਨ TH-cam ਤੇ chak ਕਰਲੀ❤️❤️❤️

  • @jashandeepsingh9066
    @jashandeepsingh9066 3 ปีที่แล้ว +20

    ਥੱਪੜ ਮਾਰ ਕੇ ਆਡਵ ਪੰਜਾਬੀ ਅਸਲਾ ਖੋ ਲੈਂਦਾਂ
    ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁਕ ਕੇ ਸਲਾਮ ਕਰਾਂ 🙏
    ਬੰਦਾ ਸਿੰਘ ਬਹਾਦਰ ਮੇਰਾ ਹੀਰੋ ਐ 💪🙏🙏
    ਉਸਤਾਦ ਉਸਤਾਦ ਹੀ ਹੁੰਦਾ 👍👌
    ਆਖਿਰ ਆ ਹੀ ਗੲੀ ਵਿਡੀਓ ਗਾਣੇ ਦੀ
    ਬਹੁਤ ਹੀ ਉਡੀਕ ਸੀ ਸਾਨੂੰ ਸਭ ਨੂੰ ❤️❤️

  • @akashdeepsingh9982
    @akashdeepsingh9982 3 ปีที่แล้ว +28

    King 👑👑👑👑of punjabi industry
    Maan saab zindabaad ✍✍✍👌👌👌❤❤❤🤟🤟

  • @Harpreetkaur-pd9ew
    @Harpreetkaur-pd9ew 3 ปีที่แล้ว +57

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬੀ ਸਾਰੇ ਗਾ ਦਿੱਤੇ

  • @BALWINDERSINGH-kl7fd
    @BALWINDERSINGH-kl7fd 3 ปีที่แล้ว +19

    ਉਸਤਾਦ ਜੀ ਦੀ ਲੁੱਕ ਕਿਸ ਕਿਸ ਨੂੰ ਪਸੰਦ ਆਈ 👍👍

  • @Prince-je9hn
    @Prince-je9hn 3 ปีที่แล้ว +21

    ਉਕਾਬ ਕਦੇ ਹਾਰ ਨਹੀਂ ਸਕਦਾ ਉਕਾਬ ਤਾ ਉਕਾਬ ਹੀ ਆ ਮਾਨ ਦਾ ਰੁਤਬਾ ਵੀ ਉਕਾਬ ਵਰਗਾ ਨਾ ਥੱਕਦਾ ਨਾ ਡਿਗਦਾ ਉਚੀਆਂ ਉਡਾਣਾਂ ਦਾ ਸ਼ੋਕੀਨ

  • @shivshankar2514
    @shivshankar2514 3 ปีที่แล้ว +1

    Sada Punjab di San babbu Maan lovely Bro 😘😘😘😘🙏🙏🙏

  • @mundafanbabbumannda8062
    @mundafanbabbumannda8062 3 ปีที่แล้ว +32

    ਜਿਹੜੇ ਕਹਿੰਦੇ ਸੀ ਬੱਬੂ ਮਾਨ ਦੱਬ ਗਿਆ ਹੁਣ‌ ਲਗਦਾ ਪਤਾ ਵੀ ਬੱਬੂ ਮਾਨ ਦੱਬ ਗਿਆ ਜਾਂ ਨਾ ❤️❤️❤️❤️❤️

    • @punjabTv-rj3pv
      @punjabTv-rj3pv 3 ปีที่แล้ว +1

      Aje ta aage dekho bht bumb project aaune y de

    • @mundafanbabbumannda8062
      @mundafanbabbumannda8062 3 ปีที่แล้ว

      @@punjabTv-rj3pv ਸੱਚੀਂ ਬਾਈ

    • @punjabTv-rj3pv
      @punjabTv-rj3pv 3 ปีที่แล้ว +1

      @@mundafanbabbumannda8062 yes bro

    • @mundafanbabbumannda8062
      @mundafanbabbumannda8062 3 ปีที่แล้ว +1

      @@punjabTv-rj3pv ਧੰਨਵਾਦ ਜੀ 🙏🙏🙏🙏

  • @ibnation_kabaddi
    @ibnation_kabaddi 3 ปีที่แล้ว +39

    ਬੱਬੂ ਮਾਨ ਬਾਈ ਜੀ ਦੀ ਲੰਮੀ ਉਮਰ ਲਈ like 👍ਕਰੋ 🙏😊 ♥️

  • @gurjantmaan8146
    @gurjantmaan8146 3 ปีที่แล้ว +31

    ਕੌਣ ਕੌਣ ਸੁਣ ਰਿਹਾ ਪੰਜਾਬ ਤੋਂ 👍

  • @jacqleenphotography
    @jacqleenphotography 3 ปีที่แล้ว +1

    ਬੱਬੂ ਮਾਨ ਸਾਬ ਦੀ ਰੀਸ ਨਹੀਂ ਹੋਣੀ ਕਿਸੇ ਕੋਲ ਵੀ ਸ਼ਬਦਾਂ ਦਾ ਸਮੁੰਦਰ ਹੈ ਮੇਰਾ ਮਾਨ ਬੇਇਮਾਨ

  • @prabhjot1637
    @prabhjot1637 3 ปีที่แล้ว +56

    Who else the kattad fan of the living legend usttad babbu maan saab ❤🔥

  • @fankhantwaleda6085
    @fankhantwaleda6085 3 ปีที่แล้ว +23

    ਨਫਰਤੀਆਂ ਲਈ ਮਿੱਤਰੋਂ ਤੋਹਫ਼ਾ ਹੈ ਡਿਪਰੈੱਸ਼ਨ ਦਾ ।
    ਕਮਲਿਓ ਹੱਥ ਹਜੇ ਕਿੱਥੇ ਦੇਖਿਆ ਇਹ ਪੈਸ਼ਨ ਦਾ।।
    ਮਰਦਾਂ ਦੀ ਮਹਿਫ਼ਿਲ ਦੇ ਵਿੱਚ ਮੈਂ ਕਿਹਾ ਕੰਮ ਨੀ ਫੁਕਰੇ ਦਾ।
    ਖੱਚਰਾਂ ਦੀ ਮੰਡੀ ਵਿੱਚ ਮਿੱਤਰੋਂ ਕੰਮ ਕਿ ਨੁਕਰੇ ਦਾ।।✓🔝✔️

  • @THEMAGNETISMBEATS.
    @THEMAGNETISMBEATS. 3 ปีที่แล้ว +17

    ❤️❤️ ਬੱਬੂ ਮਾਨ ਪਿਆਰ ਕਰਨ ਵਾਲੇ ਕਰੋ ਸ਼ੇਅਰ ਗਾਣਾ ਨੂੰ .❤️❤️

  • @RanjitSingh-hh6xs
    @RanjitSingh-hh6xs ปีที่แล้ว +5

    Ustaad Babbu Maan ❤❤❤❤❤

  • @manviraulakh3847
    @manviraulakh3847 3 ปีที่แล้ว +264

    ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਮਾਨ ਸਾਹਬ ਦੇ ਕੱਟੜ ਫੈਨ ਹਾਂ,
    ਪਲੀਜ਼ ਲਾਈਕ ਜ਼ਰੂਰ ਕਰੋ ਜੀ।

    • @sidhumoosaofficial322
      @sidhumoosaofficial322 3 ปีที่แล้ว +4

      Chl sala tempu🛺🛺

    • @manviraulakh3847
      @manviraulakh3847 3 ปีที่แล้ว +5

      @@sidhumoosaofficial322 🛺🛺🛺🛺Sidhu Coosa tempo Sidhu Moosewala tempo tempo tempo tempo

    • @mahabalihatim8397
      @mahabalihatim8397 3 ปีที่แล้ว +3

      Sare fans nu hai y g

    • @mahabalihatim8397
      @mahabalihatim8397 3 ปีที่แล้ว +2

      @@sidhumoosaofficial322 macho macho 🐏🐏🐏🐏🐏🐏🐏hor macho

    • @manviraulakh3847
      @manviraulakh3847 3 ปีที่แล้ว

      Good

  • @fanbabbumaandi8629
    @fanbabbumaandi8629 3 ปีที่แล้ว +88

    Good morning all maan family enjoy this song with ☕☕☕☕☕ love u all maan fans ❤❤❤❤

  • @asifalinaveed3369
    @asifalinaveed3369 3 ปีที่แล้ว +31

    First time in punjabi industry 2 video in same time only ustad babbu maan can do this.love from Pakistan.

    • @DaljitHukran
      @DaljitHukran 3 ปีที่แล้ว +3

      Bilkul sahi keha Bhai jaan

  • @cjpunjab9658
    @cjpunjab9658 3 ปีที่แล้ว

    Maan saab ਹਮੇਸ਼ਾ ਹੀ end ਲਗਾਉਂਦੇ 👌👌👌
    .....
    ਆਪਣੇ channel ਤੇ ਵੀ babbu maan ਦੀਆਂ videos ਹੀ ਮਿਲਣਗੀਆਂ
    ਜਰੂਰ support ਕਰਿਓ ਜੀ 🙏🙏

  • @RamanDeep-vr9ve
    @RamanDeep-vr9ve 3 ปีที่แล้ว +27

    ਇਹ ਹੁੰਦੀ ਕਲਮ ਨਹੀਂ ਤਾਂ ਅੱਜ ਕੱਲ ਦੁੱਕੀ ਤਿੱਕੀ ਮਾਨ ਬਣ ਨੂੰ ਫਿਰਦੇ ਮਾਨ ਇੱਕ ਹੀ ਆ ਸਾਡਾ ਬੱਬੂ ਮਾਨ ❤️❤️

  • @fanbabbumaandi8629
    @fanbabbumaandi8629 3 ปีที่แล้ว +100

    Night nu 12 bje sunn aale lvao ji hajri like kr k. Love u maan saab nd maan family ❤❤❤❤