Waheguru tuhanu taraki te khush rakhe..bhut vadia oprala tuhada parmatma nal jod rehe ho ..tusi sarabjit Cheema Wang face to lagde ho vadia jankari dende ho
Vr g menu type krna nyi aonda Changi tra but tuc samjan di kosis krna plz ... bht to puch lya koi ds nyi rya sahi tra...vr g menu kuch nyi pta c ..ehna chija bare dasam diwaar ja jo v hor kuch aaa...pta nyi kive mera apne aph waheguru da simran krn nu bht dil krna holi holi jado mai free hona mai simran krna shuru kr dena.... kafi tym ehda chalda rya ...ek din simran krdyea mera dil ehda lgya jive ruk gya ....jive pathar 🪨 ban gya menu ehda lgya jive mera Maan khaloo gya...bht maaza ahya simran krna mai ds v nyi sakda....ohdan mai puryea ludyeaa..payea😊 us to baad kadi ehda hunda kadi nyi...fr tension hoan lag jaani....fr ek din ehda hoya path krdyea k..menu ehda lagyea jive mai Jameen to uper uth gya te Hawa ch round khum rya...I know eh majak wali gal lagdi but eh sach aa vr g...mai dar gya nd eyes open kr lyea...fr os level te bht din nyi ponchyea gya....fr ek din ehda hoya ohdan mai normal rya fr ehda feel hoya k mai zameen to 2 ku feet uper haan te..mai bht teez round khum rya...us to baad ehda kadi nyi hoya..hun tohadi videos to pta lagna shuru hoya thora bht...nd hor v bht dyea videos dekhda....thora confused ho gya...shayad ..koi kuch ds da koi kuch ....samaj nyi ah rya ...hun menu kanna 👂 ch saaa saaa di awaj aondi rehndi eh rukh di nyi....nd shayad eh anhad naad sound aaa...but jo saab koi vaadi problem ah rhi ..oh mouth di aaa... menu apna mouth band krn ch problem hundi...ehda lagda jive mouth ch nikka ch Ballon hunda ...mai force la k muh band krda fr kich paani shuru ho jaandi ....kadi kadi ta ehda lagda...k mere teeth tooth jaane....ehni kich pandi....samaj nyi aondi ki kra .. kise nu ds nyi sakda ....Kyoki koi samaj nyi sakda ...j hosla krke ek vr nu puchyea....oh khenda doctor nu dikhaoo.....😂 nd vr g ek sir bht jada baari rehnda...ehda lagda jive tokra mitti da rakhyea hove....plz vr g help krna j ho sake 🙏
Ha g veer mere nal v Eve ho riha nitnem krdi ha waheguru di kirpa nal.jo time waheguru ji bakhsde ne nam v japdi ha pr krodh bhut aaouda fir aapne app sambhal nhi hunda.sahmne Wale nu bol kbol khe jande a. bhut rokida apne app nu .veer ji je tuhanu sadh sangat kolo koi jugti mildi ta jrur dsna .🙏🙏🙏
Veerji m waheguru nam shabd di sound v sundi ha nal nal waheguru simran v krdi ha veerji assi sunn da te waheguru simran Dove ik sath kr skde ha sunn te simran dove ikhthe ho skde h please dso ji
ਲੋਕਾਂ ਨੂੰ ਗੁਰੂ ਨਾਲ ਜੋੜਨ ਲਈ ਧੰਨਵਾਦ, ਵੀਰ
ਹੱਸਣ ਦਾ ਮਤਲਬ।
ਬਹੁਤ ਵਧੀਆ ਵੀਰੇ ਵਾਹਿਗੁਰੂ ਹਰੇਕ ਨੂੰ ਰੂਹਾਨੀ ਤਰੱਕੀ ਬਖ਼ਸ਼ਣ
Waheguru waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
❤ waheguru ji waheguru ji waheguru ji waheguru ji waheguru ji waheguru ji waheguru ji waheguru ji ❤
ਬਿਨੁ ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ ॥ ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ।।(ਮਾਝ ਮਹਲਾ ੩, ੧੨੪)
Bahut bahut sukriya bai ji avaaj theak a rahi hai dhan guru nanak dev ji
ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਵਾਹਿਗੁਰੂ ਜੀ ਮੇਰੇ ਕੁਝ ਸਵਾਲ ਹਨ ਜਿਨ੍ਹਾਂ ਨੇ ਮੈਨੂੰ ਉਲਝਣ ਵਿਚ ਪਾਇਆ ਹੈ
ਅਗਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਉ ਤਾਂ ਮਿਹਰਬਾਨੀ ਹੋਵੇਗੀ ਜੀ ।।
ਮੈ ਹਰ ਰੋਜ਼ ਵਾਹਿਗੁਰੂ ਜੀ ਦਾ ਜਾਪ ਕਰਦਾ ਹਾਂ
ਅਤੇ ਮੈਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨਾ ਚਾਹੁਦਾ ਹਾ ਅਤੇ ਅਨਹਦ ਨਾਦ ਸੁਨਨਾ ਚਾਹੁੰਦਾ ਹਾਂ।।
੧. ਕੀ ਇਸ ਲਈ ਮੈਨੂੰ ਪੁਰਨ ਗੁਰੂ ਦੀ ਜ਼ਰੁਰਤ ਹੈ ਜਿਵੇਂ ਹਿੰਦੂ ਧਰਮ ਵਿੱਚ ਹੈ ।
ਕੀ ਮੈਂ ਸ੍ਰੀ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਨਾ ਪੁਰਨ ਗੁਰੂ ਧਾਰ ਸਕਦਾ ਹਾਂ
ਅਗਰ ਹਾ ਤਾ । ਮੈ ਉਹਨਾ ਨਾਲ ਗੱਲਬਾਤ ਕਿਵੇਂ ਕਰ ਸਕਦਾ ਹਾਂ
ਅਗਰ ਮੇਂ out of body experience ਕਰਨਾ ਚਾਹੁਦਾ ਹਾ ਤਾ ਅਗਰ ਕੁੱਝਅਨਹੋਣੀ ਹੁੰਦੀ ਹੈ ਤਾ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਬੇਨਤੀ ਕਿਸ ਤਰ੍ਹਾਂ ਸੂਣਨ ਗੇ ਤੇ ਸੰਕਟ ਤੋਂ ਬਾਹਰ ਕਿਸ ਤਰ੍ਹਾਂ ਬਾਹਰ ਨਿਕਾਲਨ ਗੇ ।।
ਜਿਵੇਂ :- ਹਿੰਦੂ ਧਰਮ ਅਨੁਸਾਰ ਗੁਰੂ ਆਪਨੀ ਹਰ ਪਾਸਿਓਂ ਰਖਿਆ ਕਰ ਦਾ ਹੈ ।। ਕਈ ਵਾਰ ਬੰਦਾ ਰਿਧੀਆਂ ਸਿਧੀਆਂ ਦੇ ਚੱਕਰ ਵਿਚ ਫਸ ਜਾਦਾ ਹੈ ਤੇ ਆਪਣੇ ਅਕਾਲ ਪੁਰਖ ਨੂੰ ਮੰਨਣ ਛਡ ਦਿੰਦਾ ਹੈ ਜਾ ਗ਼ਲਤ ਰਸਤੇ ਤੁਰ ਪੇਂਦਾ ਹੈ ਇਸ ਤੋਂ ਬਚਣ ਲਈ ਗੁਰੂ ਜੀ ਦੀ ਕਿਰਪਾ ਬਹੁਤ ਜ਼ਰੂਰੀ ਹੈ।। ਅਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਨਾ ਪੂਰਨ ਗੁਰੂ ਕਿਸ ਤਰ੍ਹਾਂ ਕਹਿਨਾ ਹੈ ਅਤੇ ਕੀ ਸੰਕਲਪ ਲੈਨਾ ਹੈ।।
੨(2) ਨਿਰੰਤਰ ਜਾਪ ਤੋ ਬਾਅਦ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਇਸ ਦੀ ਵਿਧੀ ਕਿਸ ਤਰ੍ਹਾਂ ਹੈ ਕੀ ਧਿਆਨ ੧੦ ਦੁਆਰ ਤੇ ਲੌਨਾ ਜੀ ਜਾ ਮੁਲਾਧਾਰ ਤੇ ਜੀ ਸ਼ੁਰੂਆਤ ਕਿਵੇਂ ਹੋਨੀ ਚਾਹੀਦੀ ਹੈ
੩) ਇਸ ਦੋਰਾਨ ਕੀ ਸਿੱਖ ਧਰਮ ਵਿੱਚ ਕੁਡਲੀਨੀ ਦੀ ਕੋਈ ਮਹੱਤਤਾ ਹੈ ਜਾ ਨਹੀ ਅਤੇ ੭ (7) ਚਕਰਾਂ ਦੀ੪ (4) ਸਤਿਗੁਰੂ ਜੀ ਮੇਰਾ ਅਮ੍ਰਿਤ ਨਹੀਂ ਸਕਿਆ ਹੋਈਆ ਅਤੇ ਮੇ ਜੀ ਵਿਆਹ ਤੋਂ ਬਾਅਦ ਅਮ੍ਰਿਤ ਸਕਾਗਾ for some reason (sorry for that) ਜੀ ਮਾਫ਼ ਕਰ ਦਿਓ ਜੀ
ਮੇਰਾ ਸਵਾਲ ਹੈ ਕਿ ਮੈਂ ਵਾਹਿਗੁਰੂ ਜੀ ਦਾ ਜਾਪ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹਾਂ ਅਮ੍ਰਿਤ ਸਕਨ ਤੋ ਪਹਿਲਾਂ
ਮੇਰੇਆਂ ਸਵਾਲਾ ਦਾ ਅਸਾਨ ਅਤੇ ਵਿਸਥਾਰ ਵਿਚ ਜਬਾਬ ਦੀਓ ਜੀ
ਅਗਰ ਮੇਰੀ ਕੋਈ ਗ਼ਲਤੀ ਹੋਈ ਹੈ ਅਖਰਾ ਵਿਚ ਤਾ ਮਾਫ਼ ਕਰਨਾ ਜੀ ।।
ਭਾਈ ਸਾਹਿਬ ਦੀਆਂ ਅੱਖਾਂ ਸਾਭ ਕੁੱਝ ਦਸਦੀਆਂ ਨੇ
Asi tuhadi video da wait krde rhane aa
❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤
Dhan guru nanak ji 🙏🙏🙇♀🙇♀
Ver g video dekh k rooh khush ho jandi ਏ ਬਾਕੀ ਤੁਹਾਡੀ kali kali gal 100%sach ਏ ,,😊😊😊😊👍
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਜੀ ਮੇਰੇ ਲਈ ਅਰਦਾਸ ਬੇਨਤੀ ਜ਼ਰੂਰ ਕਰ ਦੇਵੋ ਜੀ। ਮੇਰੇ ਤੇ ਇਸ ਰਸਤੇ ਤੇ ਚੱਲਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ ਵਾਹਿਗੁਰੂ ਜੀ ਮੈਨੂੰ ਮਾਫ਼ ਕਰ ਦੇਵੋ। ਕੰਮ ਕਾਜ਼ ਨੌਕਰੀ ਵੀ ਚਲੀ ਗਈ। ਮੈਂ ਮੂਰਖ ਅਗਿਆਨੀ ਸੀ ਕੋਈ ਗਿਆਨ ਨਹੀਂ ਲਿਆ ਸੀ। ਮੱਥੇ ਅਤੇ ਸਿਰ ਅੰਦਰ ਊਰਜਾ ਇਕੱਠੀ ਹੋ ਜਾਂਦੀ ਹੈ। ਵੀਰ ਤੁਸੀਂ ਵਾਹਿਗੁਰੂ ਜੀ ਨਾਲ਼ ਇੱਕ ਹੋ ਚੁੱਕੇ ਹੋ ਮੇਰੀ ਅਰਦਾਸ ਬੇਨਤੀ ਜ਼ਰੂਰ ਕਰੋ ਜੀ। ਵਾਹਿਗੁਰੂ ਜੀ
Waheguru ji 🌺🌸🌸📿🙏
ਨੋ ਤੋਂ ਅੱਗੇ ਵੀਰ ਜੀ ਕੀ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
🌹🌹🌹🌹🌹🌹🌹🌹🌹🌹
ਵੀਰ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਬਹੁਤ ਵਧੀਆ ਹੁੰਦੀਆਂ ਜੀ ਅਸੀਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਬਹੁਤ ਸਕੁਨ ਮਿਲਦਾ ਹੈ ਵੀਰ ਜੀ 👋👋👋👋👋 ਵੀਰ ਜੀ ਜੀਰਾ ਸ਼ਹਿਰ ਤ ਹਾਂ ਜੀ
Waheguru ji ka Khalsa waheguru ji ki Fateh 🙏🙏🙏
Raji Reh mera veer🙏🏻🙏🏻Baba ji tade te mehr bhreya hath rakhan 🙏🏻🙏🏻
Waheguru tuhanu taraki te khush rakhe..bhut vadia oprala tuhada parmatma nal jod rehe ho ..tusi sarabjit Cheema Wang face to lagde ho vadia jankari dende ho
ਸੰਤ ਮਹਾਂਪੁਰਸ਼ ਦੱਸਦੇ ਹਨ । 🙏🙏
ਬੰਜਰ ਦਰਵਾਜ਼ਾ ਵਾਹਿਗੁਰੂ ਸ਼ਬਦ ਤੋ ਬਿਨਾਂ ਨਹੀ ਖੁੱਲ ਸਕਦਾ।
ਵਾਹਿਗੁਰੂ ਜੀ
ਗੁਰੂ ਧਾਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਜੀ ਧੰਨਵਾਦ।।
Guru kitho laboye g hun
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
ਵੀਰ।ਬਹੁਤ ਵਧੀਆ। ਕਿਹਾ।ਕਿ।ਕਿਸੇ।ਗੂਰੂ।ਕੌਲੌ।ਸਲਾਹ।ਲਵੋ
waheguru Ji kirpa kro jii🙏🙏
ਬਹੁਤ ਬਹੁਤ ਵਧਿਆ ਜੀ ।।ਦਿਲ ਖੁਸ਼ ਹੋ ਜਾਂਦੇ ਰੱਬ ਦੀ ਗੱਲ ਸੁਣ ਕੇ।।
Bahut acha he ji
Waheguru ji swere vedio thori lmi banao
Waheguru waheguru waheguru waheguru waheguru waheguru waheguru waheguru waheguru waheguru waheguru
ਭਾਈ ਸਾਹਿਬ ਜੀ, ਮੈਂ 4-5 ਸਾਲ ਤੋਂ ਭਗਤੀ ਕਰ ਰਿਹਾ ਹਾਂ l ਮਨ ਕਾਫੀ ਸ਼ਾਂਤ ਹੋ ਗਿਆ ਹੈ l ਪਰ ਅਜੇ ਤੱਕ ਮਨ ਅਨੰਦਤ ਨਹੀਂ ਹੋਇਆ ਹੈ l ਗੁਰਬਾਣੀ ਵਿੱਚ ਸ਼ਬਦ ਹੈ , ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ, ਗੁਰਮੁਖ ਅਕਥ ਕਹਾਣੀ l ਮੇਰੇ ਅੰਦਰ ਲਗਾਤਾਰ ਇਕ ਨਾਦ ਚੱਲ ਰਿਹਾ ਹੈ l ਭਾਈ ਜੀ, ਤੁਸੀ ਦਸਣਾ ਮੈਂ ਕਿਹੜੀ ਧੁਨ ਵਿੱਚ ਧਿਆਨ ਲਾਵਾ, ਨਾਦ ਵਿੱਚ ਜਾ ਵਾਹਿਗੁਰੂ (ਧੁਨ ) ਵਿੱਚ ਲਾਉਣਾ ਹੈ, ਕਿਰਪਾ ਕਰਕੇ ਜਰੂਰ ਦਸਣਾ ਜੀ
Thank you bhaji. Is tarah hi video banaya karo ,bahut motivation mil di ha
Waheguru ji tuhanu trki bkse veer ji
Veer ji main kal di video di intezar kar rhi si mann khush ho gya
Veer ji dhian kehda dhrna namm jpn vele
Vr g menu type krna nyi aonda Changi tra but tuc samjan di kosis krna plz ... bht to puch lya koi ds nyi rya sahi tra...vr g menu kuch nyi pta c ..ehna chija bare dasam diwaar ja jo v hor kuch aaa...pta nyi kive mera apne aph waheguru da simran krn nu bht dil krna holi holi jado mai free hona mai simran krna shuru kr dena.... kafi tym ehda chalda rya ...ek din simran krdyea mera dil ehda lgya jive ruk gya ....jive pathar 🪨 ban gya menu ehda lgya jive mera Maan khaloo gya...bht maaza ahya simran krna mai ds v nyi sakda....ohdan mai puryea ludyeaa..payea😊 us to baad kadi ehda hunda kadi nyi...fr tension hoan lag jaani....fr ek din ehda hoya path krdyea k..menu ehda lagyea jive mai Jameen to uper uth gya te Hawa ch round khum rya...I know eh majak wali gal lagdi but eh sach aa vr g...mai dar gya nd eyes open kr lyea...fr os level te bht din nyi ponchyea gya....fr ek din ehda hoya ohdan mai normal rya fr ehda feel hoya k mai zameen to 2 ku feet uper haan te..mai bht teez round khum rya...us to baad ehda kadi nyi hoya..hun tohadi videos to pta lagna shuru hoya thora bht...nd hor v bht dyea videos dekhda....thora confused ho gya...shayad ..koi kuch ds da koi kuch ....samaj nyi ah rya ...hun menu kanna 👂 ch saaa saaa di awaj aondi rehndi eh rukh di nyi....nd shayad eh anhad naad sound aaa...but jo saab koi vaadi problem ah rhi ..oh mouth di aaa... menu apna mouth band krn ch problem hundi...ehda lagda jive mouth ch nikka ch Ballon hunda ...mai force la k muh band krda fr kich paani shuru ho jaandi ....kadi kadi ta ehda lagda...k mere teeth tooth jaane....ehni kich pandi....samaj nyi aondi ki kra .. kise nu ds nyi sakda ....Kyoki koi samaj nyi sakda ...j hosla krke ek vr nu puchyea....oh khenda doctor nu dikhaoo.....😂 nd vr g ek sir bht jada baari rehnda...ehda lagda jive tokra mitti da rakhyea hove....plz vr g help krna j ho sake 🙏
Bhai Sahib please send a video
Thanks
ਬਾਈ ਜੀ reiki ਬਾਰੇ ਵੀ ਇਕ video bnao
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌹
Ik purn guru di kirpa ton Bina dasam dwar khullan da swall hi paida nahi hunda
Guru kitho labhiye veer hun.
@@karanveersingh14sache dil naal parmatma aage ardaas kro k mainu poora guru milao fer rab jroor sunda hai. Ik sacha sant milna bhut jroori aa
Waheguru tuhnu chardikla ch rakhe ❤❤
Waheguru ji sare te kirpa kro Apna naam bakhsho Waheguru ji 🙏🏻
Thank you veer ji Waheguru ji na Jodn lyi🙏🏻
Bahut vadhia jankari diti veere.
Veer ji this Sunday aap Ji da video upload nahi hoa... We miss you and your video
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Bust jada vadia veer ji an leat vadio na paia karo ma buat wait karde ha gualt vadio pai aa karo
ਬਹੁਤ ਬਹੁਤ ਧੰਨਵਾਦ ਜੀ 🙏
Dasam dwar oh sthan hai jithe tilak lagaya janda
Waheguru Ji Ka Khalsa
Waheguru Ji Ki Fateh
Veer Ji 🙏
Waheguru ji waheguru ji waheguru ji waheguru ji waheguru ji 🙏 🙏🙏🙏🙏
ਭਾਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਪਿੰਡ ਰਗੋਇਲ ਤੋਂ ਭਾਜੀ ਤੁਸੀਂ ਗੁਰੂ ਧਾਰਨਾ ਕਿੱਥੋਂ ਕੀਤੀ ਹੈ
Video paado veer g
Waheguru Waheguru Waheguru Waheguru g
Waheguru ji ka kahlsa Waheguru ji ki fateh vir ji
Waheguru g tuhanu chadhdikala bakshan 🙏🏼🙏🏼🙏🏼🙏🏼
Parmatma da naam bhasha ton upper hai jisnu japya ja hi nahi sakda
ਓ ਕਿਦਾਂ ਜੀ?
Dhan guru nanak ji 🙏🏻 🪷🪷🪷
🌹🌹🌺🌺🌸🌸🌻🌻🌿🌿❤️
ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਕਰੇ।❤
Veer ji satshriakal ❤thanks ji 🙏 Waheguru ji sda chardikla ch rkhan
Veer ji kine din hoge koi vedio nahi pa rhe tuc ki hoa tuc theek o
Waheguru 🙏📿
Veer g bohot vadhiya gyan dita tusi
Waheyguru ji
ਬਹੁਤ ਵਧੀਆ ਜੀ
Waheguru g 🥰
Sun ke ananad auanda ha thanks
ਬਹੁਤ ਵਧੀਆ God ਬਾਰੇ ਗੱਲ ਚਲ ਰਹੀ
ਬਾਈ ਜੀ ਬਹੁਤ ਚੰਗਾ ਲੱਗਾ
Thank you Bhaji sahib her waheguru jee
Thank you so much Veerji
Tuci boht vadhia trike nal samjhande ho
Sun ke boht Anand aunda hai🙏🏻🙌🏻👍🏻
Veer ji mano karoth bhote aunda keo aunda karn daso hal Karo
Wahguru ji ka khalsa waheguru ji ki fathe ji waheguru ji bhut vadia ji waheguru ji
Waheguru Ji ka Khalsa waheguru ji ki Fateh
Waheguru ji waheguru ji
ik purn guru ji mastak te hath rakh ke dasam dwar khol sakhda
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ
Waheguru ji ka khalsa Waheguru ji ki fathe ji veer ji
Waheguru ji Mahar karn ji 🙏
ਭਾਈ ਸਾਹਿਬ ਬਹੁਤ ਧੰਨਵਾਦ ਇਹ ਵਡਮੁੱਲਾ ਗਿਆਨ ਸਾਂਝਾ ਕਰਨ ਲਈ । ਇੱਕ ਨਵੀਂ ਮੁਸ਼ਕਿਲ ਹੋਰ ਆ ਰਹੀ ਹੈ ਕਿ ਗੁੱਸਾ ਬਹੁਤ ਵੱਧ ਗਿਆ ਹੈ ਮੇਰੇ ਵਿਚ ਕੁਝ ਦਿਨ ਤੋ । ਗੁੱਸਾ ਆਉਂਦਾ ਹੈ ਜੇ ਕੋਈ ਗੰਦੇ ਸ਼ਬਦ ਬੋਲ ਰਿਹਾ ਹੋਵੇ । ਉਦਾਹਰਣ ਦੇ ਤੌਰ ਤੇ ਜੇ ਕੋਈ ਗੱਲ ਕਰਦੇ ਵਿਚ F word ਵਰਤੇ ਤਾ ਮੇਰਾ ਪਾਰਾ high ਹੋ ਜਾਂਦਾ ਹੈ । ਕਈ ਵਾਰ ਮਨ ਸਮਝ ਜਾਂਦਾ ਹੈ ਕਿ ਤੂੰ ਕੀ ਲੈਣਾ ਪਰ ਕੁਝ ਵਾਰ ਮੈਂ ਚੰਗੀ ਝੱਟ ਲਾਉਂਦਾ ਹਾਂ ਅਜਿਹਾ ਬੋਲਣ ਵਾਲੇ ਦੀ ਤਸੱਲੀ ਕਰਾ ਕੇ ਛੱਡੀਦੀ ਹੈ। ਰਾਤ ਦੀ ਗੱਲ ਹੈ ਮੈਂ ਆਪਣੇ ਦੋ employees ਨੂੰ ਆਪਸ ਚ ਮਜ਼ਾਕ ਕਰਦੇ ਐਫ਼ ਐੱਫ ਕਰਦੇ ਸੁਣ ਲਿਆ ਤੇ ਆਖਿਰ ਚ ਦੋਵੇਂ ਮਾਫੀ ਮੰਗ ਕੇ ਵਾਇਦਾ ਕਰਕੇ ਛੁੱਟੇ ਕਿ ਹੁਣ ਨਹੀਂ ਬੋਲਦੇ ਕਮ ਸੇ ਕਮ ਮੇਰੇ ਸਾਹਮਣੇ। ਇਹ ਗੁੱਸਾ ਦੋ ਤਿੰਨ ਹਫ਼ਤੇ ਤੋ ਬਹੁਤ ਤੰਗ ਕਰਦਾ ਹੈ ਮੈਨੂੰ । ਕਿਵੇਂ ਛੁਟਕਾਰਾ ਪਾ ਸਕਦਾ ਹਾਂ ਏਸ ਤਰਾਂ ਕਿਸੇ ਹੋਰ ਦੇ ਮੂੰਹ ਚੋ ਨਿਕਲੇ ਸ਼ਬਦ ਤੋ ਅਪ੍ਰਭਾਵਿਤ ਰਹਿ ਸਕਾਂ।
ਭਾਵੇ ਕਿਸੇ ਵੀਡੀਓ ਵਿਚ ਹੀ ਸਮਝਾ ਦੇਣਾ । ਹੋਰ ਵੀ ਕਿਸੇ ਵੀਰ ਭੈਣ ਨਾਲ ਸ਼ਾਇਦ ਹੁੰਦਾ ਹੋਵੇ ।
ਤੁਹਾਡਾ ਫੇਰ ਤਹਿਦਿਲੋ ਧੰਨਵਾਦ
ਬਾਬਾ ਮੇਹਰਾ ਕਰੇ ।
Ha g veer mere nal v Eve ho riha nitnem krdi ha waheguru di kirpa nal.jo time waheguru ji bakhsde ne nam v japdi ha pr krodh bhut aaouda fir aapne app sambhal nhi hunda.sahmne Wale nu bol kbol khe jande a. bhut rokida apne app nu .veer ji je tuhanu sadh sangat kolo koi jugti mildi ta jrur dsna .🙏🙏🙏
@@SukhVeerpal-nh9drਮੇਰਾ ਵੀ ਬਿਲਕੁਲ ਤੁਹਾਡੇ ਆਲਾ ਹਾਲ ਈ ਐ ਭੈਣਜੀ
ਜਿੰਨੀ ਦੇਰ ਸਾਨੂੰ ਸਾਡੇ ਅੰਦਰ ਵਸ ਰਹੇ ਕਾਮ, ਕੋ੍ਧ, ਲੋਭ, ਮੋਹ, ਅਹੰਕਾਰ ਤੇ ਕਾਬੂ ਕਰਨ ਦੀ ਜੁਗਤ ਨਹੀਂ, ਉਨੀ ਦੇਰ ਮਨ ਅਸਹਿਜ ਹੀ ਰਹੇਗਾ, ਸੋ ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤ੍ਰ ਨਾਲ ਸੁਰਤ ਨੂੰ ਜੋੜਨਾ ਸ਼ੁਰੂ ਕਰੀਏ
ਵਾਹਿਗੁਰੂ ਜੀ ਉੱਚੀ ਬੋਲ ਕੇ ਸਿਮਰਨ ਅਭਿਆਸ ਕਰਿਆ ਕਰੋ । ਵਾਹਿਗੁਰੂ ਆਪ ਸਹਾਈ ਹੋਣਗੇ ਜੀ।
@@Kishansingh00009ਜੀ ਵੀਰ ਜੀ। ਮੈਂ ਕੋਸ਼ਿਸ਼ ਕਰ ਰਿਹਾ ਹਾਂ। ਦਿਲੋਂ ਧੰਨਵਾਦ ਆਪਜੀ ਦਾ ।
ਵਾਹਿਗੁਰੂ ਜੀ ।
Waheguru ji 🙏🙏
Veer ji bahut bahut dhanvad waheguru ka Khalsa waheguru ji fateh
Waheguru Waheguru Waheguru
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਵੀਰ ਜੀ ਇਸ ਤੋਂ ਅੱਗੇ ਕਿਸ ਤਰ੍ਹਾਂ ਜਾਣਾ
Veerji m waheguru nam shabd di sound v sundi ha nal nal waheguru simran v krdi ha veerji assi sunn da te waheguru simran Dove ik sath kr skde ha sunn te simran dove ikhthe ho skde h please dso ji
Waheguru jina Marzi jap lavo dasam dwar nahi khul skda
?
Anhadnad vich dean kis jaga laina hay ji
Waheguru ji waheguru ji waheguru ji waheguru ji waheguru ji meher kero ji kirpa karo ji
Kinna time lagda veere first chakr to last chalra urja parvah
ਮਸਕੀਨ ਸਿੰਘ ਜੀ ਨੂੰ ਸੁਣਦੇ ਹੋ ਤੁਸੀ. ਸ਼ਬਦ ਦੱਸ ਰਹੇ ਨੇ
Aj better aa veer
Veer ji awaz clear ji ..n shukriya videp paun lyi
Bht Sohna ji ♥️♥️
Very good brother God bless you🙏
Waheguru simran karn nal sarir ch vibration hundi hai dsna g kyun hunda ida
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
ਵਾਹਿਗੁਰੂ ਜੀ 🌹🙏🏻🌹 ਤੁਸੀ ਜੋ ਵੀ ਦਸਿਆ ਬਹੁਤ ਵਧਿਆ ਪਰ ਬਡੇ ਤੇ ਪੁਹੰਚੇ ਹੋਏ ਗੁਰੂ ਦੀ ਕੀ ਪਹਚਾਨ ਹੈ ?
ਕਿੰਦਾ ਪਤਾ ਲਗੁ ਇਸ ਕਲਯੁਗ ਚ ਕਿ ਸਹੀ ਗੁਰੂ ਦਾ 🙏🏻
Waheguru ji Waheguru ji 🙏🙏🌹🌹
Veera very good ma inderjitsingh punjab