ਵੱਡੇ ਖੁਲਾਸੇ | Inderjit Nikku | Sattie | Satrang Celebrity | EXCLUSIVE | PART 1

แชร์
ฝัง
  • เผยแพร่เมื่อ 27 ก.ย. 2024
  • #inderjitnikku #sattie #satrangcelebrity #channelsatrang #sidhumoosewala #justiceforsidhumoosewala #babbumaan
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

ความคิดเห็น • 544

  • @GurwinderSingh-st8vw
    @GurwinderSingh-st8vw 4 ปีที่แล้ว +91

    ਨਿੱਕੂ ਪਹਿਲਾਂ ਬੰਦਾ ਜਿਸ ਨੇ ਆਪਣੇ ਗੀਤਕਾਰਾਂ ਦਾ ਨਾਮ ਠੋਕ ਵਜਾ ਕੇ ਲਿਆ। ਬਹੁਤੇ ਗਾਇਕ ਬਸ ਆਪਣਾ ਆਪ ਹੀ ਸਲਾਹੀ ਜਾਂਦੇ ਨੇ ਕਿ ਮੈਂ ਇਹ ਗਾਣਾ ਇਝ ਕੀਤਾ ਉਝ ਕੀਤਾ ਬਸ ਮੈ ਮੈ ਮੈ ਹੁੰਦੀ ਆ।

  • @AmanSingh-pi9hk
    @AmanSingh-pi9hk 4 ปีที่แล้ว +25

    ਕਿੰਨੀ ਸੋਹਣੀ ਆਵਾਜ ਵੀਰ ਦੀ ਲਵ ਯੂ ਯਾਰ

  • @rajwantkaur2433
    @rajwantkaur2433 4 ปีที่แล้ว +6

    Respect for u nikku jii . Nobody can replace you. Work hard. U r still in our hearts . ❣🙏

  • @gurupreet7530
    @gurupreet7530 4 ปีที่แล้ว +5

    ਨਿਕੂ ਬਾਈ ਨੇ ਬਹੁਤ struggle ਕੀਤੀ ਵਾਹਿਗੁਰੂ ਚੜਦੀਕਲਾ ਚ ਰਖੇ

  • @buntymandeep1053
    @buntymandeep1053 4 ปีที่แล้ว +13

    ਨਿਕੂ ਭਾਜੀ ਤੇ ਮੇਹਰਾ ਭਰੀਅਾ ਹੱਥ ਰੱਖੇ ਰੱਬ ।

  • @messynagpal7131
    @messynagpal7131 4 ปีที่แล้ว +5

    One of the best and kind person
    In punjabi industry
    I rembered tht one moment when he came to my shop in model town for
    He said u tied an awsome pagg
    Nd i feel so proud k jo pagg tied da badshah oh mainu keh reha
    Love and respect
    Nd also had a pic with him in khalsa college ludhiana

  • @singhpunjabi22
    @singhpunjabi22 4 ปีที่แล้ว +2

    Inderjeet nikku veer ji missed you alot 🥺🥺🥺 welcome back and i wish you very luck for future. Thanks for this interview sattie veere

  • @swarnsingh2265
    @swarnsingh2265 4 ปีที่แล้ว +11

    ਬਾੲੀ ਰਾਜ ਬਰਾੜ ਦੀਆਂ ਯਾਦਾ ਦੱਸਣ ਤੇ ਨਿੱਕੂ ਜੀ
    ਦਾ ਧੰਨਵਾਦ 🙏💕

  • @sukhpreetbassi3592
    @sukhpreetbassi3592 4 ปีที่แล้ว +37

    ਨਿੱਕੂ ਦੀ ਰੀਸ ਨਾਲ ਮੁੰਡੇ ਪੱਗ ਬੰਨਣ ਲੱਗ ਪਏ ਸੀ ਸਾਰੇ ਇੱਦਾ ਦੀ

    • @sandeepsinghsidhu2766
      @sandeepsinghsidhu2766 4 ปีที่แล้ว +1

      ਕਦੇ ਮੈ ਵੀ ਬੰਨਦਾ ਸੀ

    • @KuldeepSingh-hn7mc
      @KuldeepSingh-hn7mc 4 ปีที่แล้ว +1

      Ok

    • @harmanyadav3094
      @harmanyadav3094 4 ปีที่แล้ว

      Sayad interview vale bayi ne game bayi ne nikku bayi bare boleya oh ohna di tarif hi kiti c ... Ohna eh vi daseya c ke Nikki bayi ne ohna layi apna khoon vi dita c ...ohna ne ik gal vi niku bayi de khilaf nhi boleya

  • @HarpreetSingh-og9xz
    @HarpreetSingh-og9xz 4 ปีที่แล้ว +9

    Boht hi shaandaar fankaar 👍👍👍👌👌

  • @bebakkalam
    @bebakkalam 4 ปีที่แล้ว +3

    Satti veer bahut ghaint aa ji

  • @kaurkaur3100
    @kaurkaur3100 4 ปีที่แล้ว +5

    my favorite singer, People can rob your money but cant rob your talent

  • @135telecom7
    @135telecom7 4 ปีที่แล้ว +15

    ਵੀਰ ਜੀ ਤੁਹਾਡੀ ਗਾਇਕੀ ਦੀ ਸੁਰੂਆਤ ਸਮੇ ਮੇਰੇ ਕੋਲ ਡੈਕ ਨਹੀ ਸੀ ਹੁੰਦਾ ਪਰ ਮੈਂ ਕੈਸਿਟਾਂ ਖਰੀਦ ਕੇ ਹੋਰਾਂ ਦੇ ਘਰ ਜਾ ਕੇ ਸੁਣ ਦਾ ਸੀ

  • @KSMAKHAN
    @KSMAKHAN 4 ปีที่แล้ว +2

    ਮੱਖਣ )🗽USA🇺🇸 ਦੌਲਤਪੁਰੀਏ ਵਲੋਂ🙏ਭਰਾਵੋਂ ਇੱਕ ਇੱਕ ਗੱਲ ਸੁਣ ਕੇ ਵਿਚਾਰਨ ਵਾਲੀ ਹੈ ਜੀਓ 💯ਸੱਚੀਆਂ ਅਤੇ ਖਰੀਆਂ ਗੱਲਾਂ ਹਨ‼️ ਹੈ ਕੋਈ ਛੱਕ⁉️🙏ਸਤਿਕਾਰਯੋਗ ਸੱਤੀ ਵੀਰ ਜੀਓ ਬਹੁਤ-ਬਹੁਤ 💖🙏🌹ਧੰਨਵਾਦ 👏ਜੀਓ❗ 👏ਵਾਹ! 🌹ਖ਼ੂਬ❗ ਵਾਹ ! ਜੀ ! ਵਾਹ !! ਉੱਘੇ ਗਾਇਕ ਸਤਿਕਾਰਯੋਗ ਵੀਰ ਸਰਦਾਰ ਇੰਦਰਜੀਤ ਸਿੰਘ ਨਿੱਕੂ ਸਾਹਬ ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ 🌹 ਖ਼ੂਬ ❗ ਬੋਲੇ ਹੋਏ ਮਿੱਠੇ ਬੋਲ👌 ਅਤੇ ਮਿੱਠੀ, ਸੁਰੀਲੀ, ਲਾਜ਼ਵਾਬ ਬੇਮਿਸਾਲ ਅਵਾਜ਼‼️ ਵਾ-ਕਮਾਲ ਦੀ ਸ਼ਬਦਾਂ ਦੀ ਬੋਲਣੀ... ✍ਲੇਖਣੀ, ਸੋਚਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏ਜੀਓ❗ ਵੀਰ ਜੀ ਅਸੀਂ ਤਾ ਆਪ ਜੀਓ ਨੂੰ ਬਹੁਤ-ਬਹੁਤ ਹੀ ਆਪਣੇ ਧੁਰ ਦਿਲ💖ਅੰਦਰੋਂ ਚਾਹੁਣ ਵਾਲੇ ਹਾਂ ਜੀਓ ਆਪ ਜੀਓ ਦੇ 💖ਮੁਖਾਰਬਿੰਦ ਤੋਂ ਬੋਲੇ📯ਹੋਏ ਬੋਲ ਅੱਜ ਤੀਕਰ ਵੀ ਸਾਡੇ ਕੰਨਾਂ🔔ਵਿੱਚ ਗੂੰਜ਼ਦੇ ਹਨ ਜੀਓ ਅਤੇ ਸਦਾ ਹੀ ਗੂੰਜ਼ਦੇ📯ਰਹਿਣਗੇ 👏ਜੀਓ❗ ੴਪਰਮਾਤਮਾ ਆਪ ਜੀਓ ਦੀ ਗਾਇਕੀ ਨੂੰ ਹੋਰ ਵੀ ਵਧੇਰੇ ਚਾਰ-ਚੰਨ💐ਲਾਉਣ ਅਤੇ ਹੋਰ ਵਧੇਰੇ ਗਾਉਣ ਦਾ ਬੱਲ ਬਖ਼ਸ਼ਣ ਅਤੇ ਤੁਹਾਡੀ ((((📢ਅਵਾਜ਼ 📢)))) ਦੀ ਗੂੰਜ਼ ਨੂੰ ਹਮੇਸ਼ਾ ਹੀ {7️⃣} ਮੇਂ ਆਕਾਸ਼ ਦੀਆਂ ਬੁਲੰਦੀਆਂ ਤੱਕ📯 ਗੂੰਜ਼ਦੀ 📯ਰੱਖਣ👏ਜੀਓ❗ ੴਰੱਬ✞'ਤੁਹਾਨੂੰ ਸਭਨਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ🌷ਕਾਮਯਾਬੀਆਂ ਤੇ ਚੜ੍ਹਦੀਆਂ🌻ਕਲਾਂ ਬਖ਼ਸ਼ਣ👏ਜੀਓ❗💖💖✌💖💖❗
    🇰.🇸ਮੱਖਣDp🗽USA

  • @nirmalnimma3473
    @nirmalnimma3473 4 ปีที่แล้ว +30

    ਉਸਤਾਦ ਜਨਾਬ ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰੋ ਸੱਤੀ ਵੀਰ

  • @satwantsingh9351
    @satwantsingh9351 4 ปีที่แล้ว +41

    Bot vdia artist aa.. mundea ch pagg da trend Nikku ne hi start kita c.
    Pagg hamesha poch k bni veer ne.

  • @surindergill9090
    @surindergill9090 2 ปีที่แล้ว

    ਕਿੰਨੀ ਸੋਹਣੀ ਅਵਾਜ ਹੈ ਪੁੱਤ ਜੀ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ

  • @SunilKumar-o7j2z
    @SunilKumar-o7j2z หลายเดือนก่อน

    Grate and grate inderjit nikku

  • @SUkhpalSingh-sp4ky
    @SUkhpalSingh-sp4ky 4 ปีที่แล้ว +74

    ऐंकर वीर जी ससरी ससरी काल ना करया करो, अच्छी तरह ठोक के सत श्री अकाल बुलाया करो,

    • @kahlon7793
      @kahlon7793 4 ปีที่แล้ว +9

      SUkhpal Singh ਤੁਸੀਂ ਵੀ ਚੰਗੀ ਤਰਾਂ ਪੰਜਾਬੀ ਲਿਖਿਆਂ ਕਰੋ ਵੀਰ ਜੀ

    • @Dosanjh84
      @Dosanjh84 4 ปีที่แล้ว +7

      Amrit Virk ਵੀਰ ਲਿਖਿਆ ਜਿੱਦਾ ਮਰਜ਼ੀ ਪਰ ਵੀਰ ਨੇ ਗੱਲ ਸਹੀ ਲਿਖੀ ਆ ਸਤਿ ਸ਼੍ਰੀ ਅਕਾਲ ਦਾ ਕੁੱਝ ਹੋਰ ਈ ਬਣਾਈ ਜਾਂਦੇ ਆ ਆਪਣੇ ਲੋਕ

    • @Vikramjeetsinghmeet
      @Vikramjeetsinghmeet 4 ปีที่แล้ว +1

      @@vaibhavgameryt265 Nukas Kadh Nahi reha nukas Kadhan lyi salah de reha

    • @Kenkalsi
      @Kenkalsi 4 ปีที่แล้ว

      Amrit Virk sukhpal singh ne likhi ta punjabi hi aa pr likhi devnaagri ch hai gurmukhi ch nhi.

  • @brarvlogs5531
    @brarvlogs5531 4 ปีที่แล้ว +10

    auto tune ਦੇ ਨੀਂ ਕਲਾਕਾਰ ਹਿਕ ਚ ਵੀ ਜਾਨ !
    ਸਿਰਾ ਗੀਤ ਦਿਤੇ ਨਿੱਕੂ ਨੇਂ ਪੰਜਾਬੀ music ਇੰਡਸਟਰੀ ਨੂੰਂ !
    ਬਾਕੀ ਨਿੱਕੂ ਦੀ ਸਾਰੀ ਟੀਂਮ ਬਹੁਤ ਵੱਧੀਆ ਸੀ ਉਸ ਟਾਈਮ !
    ਤਕਰੀਬਨ ਹਰ ਗੀਤ ਬਲਾਸਟ ਹਿੱਟ ਹੋਇਆ ਸੀ ਨਿੱਕੂ ਦਾ ਰੀਲਾਂ ਆਲੇ ਟਾਈਮ ਚ !

  • @sukhjinderpalsingh7031
    @sukhjinderpalsingh7031 4 ปีที่แล้ว +2

    ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ

  • @babbuahluwalia1987
    @babbuahluwalia1987 4 ปีที่แล้ว +5

    God bless u Gurnam Gama paji, Love u and miss u allways Raj Brar paji ,nikku paji u r great always Waheguru ji tarakia bakshan sabna nu

  • @FoneMovies
    @FoneMovies 4 ปีที่แล้ว +5

    Subscribed just after nikku paajis interview..keep it up plz bring the next part asap..

  • @tejinderuppal7433
    @tejinderuppal7433 2 ปีที่แล้ว

    Wahhhhhh,watttt a voice

  • @pardeepdhaliwal3240
    @pardeepdhaliwal3240 4 ปีที่แล้ว +5

    ਸਹੀ ਕਿਹਾ ਨਿਕੂ ਨੇ

  • @harman_.84
    @harman_.84 4 ปีที่แล้ว +76

    ਗਾਮਾ ਮਰਨ ਕਿਨਾਰੇ ਪਿਆ ਓਹਦੀ ਕੋਈ ਮਦਦ ਨੀ ਕੀਤੀ ਤੇ ਭਰਾ ਕਹਿਣ ਦਾ ਕੀ ਫਾਇਦਾ

    • @punjabsingh9129
      @punjabsingh9129 4 ปีที่แล้ว +4

      KanG Productions ਗਾਮੇ ਦੀਆਂ ਖੁੱਦ ਦੀਆਂ ਗਲਤੀਆਂ ਜਾਦਾ ਨੇ।

    • @amritgill-zp1hk
      @amritgill-zp1hk 4 ปีที่แล้ว +1

      KanG Productions veer Nikku te aap dss reha oh te aap Marhe tym vch Chl reha

    • @theworldofsouls6126
      @theworldofsouls6126 4 ปีที่แล้ว +3

      ਵੀਰ ਨਿੱਕੂ ਗਾਮੇਂ ਕੋਲ ਰੋਜਾਨਾ ਜਾਂਦਾ ਰਿਹਾ ਹਸਪਤਾਲ ਤੇ ਐਂਨਾ ਕੋਈ ਨੀ ਕਰਦਾ

    • @lalligill2856
      @lalligill2856 4 ปีที่แล้ว +1

      Nahi bai tenu ni pta game nu khun dita niku bai ne game ne intrvew ch aap kiha

    • @balbirsingh-qx3eq
      @balbirsingh-qx3eq 3 ปีที่แล้ว +1

      Chote veer Niku di gallan sunn ke suaad aa giya Bahut vadiya soach (think)bai di Waheguru chardikalan vich rakhe.....

  • @Ramankaur15
    @Ramankaur15 4 ปีที่แล้ว +5

    Nice interview

  • @sonysaini7984
    @sonysaini7984 4 ปีที่แล้ว +66

    Veer ਜੀ ਨਿੱਕੂ ਨੂੰ ਪੈਂਟ ta ਵਦੀਆ ਪਵਾ ਦੇਣੀ ਸੀ ke ਜਲੂਸ khdya ha ਸਰਦਾਰ ਬੰਦੇ ਨੂੰ ਆਵੇ de ਪੈਂਟ ਵਦੀਆ ne ਲਗਦੀ ਸੱਚ ਬੋਲਣ de ਆਦਤ ਹੈ

    • @75gurjot
      @75gurjot 4 ปีที่แล้ว +2

      bilkul sahi veer

    • @ramandeepsingh3792
      @ramandeepsingh3792 4 ปีที่แล้ว

      Rit bro

    • @ajaypalgill6169
      @ajaypalgill6169 4 ปีที่แล้ว

      Bilkul sahi gal

    • @Daddy12680
      @Daddy12680 4 ปีที่แล้ว

      Sony Saini salyo moorkho anpado ... tuhadi soch othe he rehni aa bus ... jamane naal agge wadna sikho soach othe na rakho apni ... eda ta sardara nu ta gurua ne kachere paun nu v kea ... hun kalu tu kehna kachera paake interview den ajave ....oye jamana gaddiya cara da agya tuahdi soch ghodiya jhotiyan tak he rahi 🤣😂

    • @jagaavirk5242
      @jagaavirk5242 4 ปีที่แล้ว

      Sony saini bai sardar nu ada di pentt ni pani chahidi kyo ? Ada di soch na rkho bai mera manna a ki ohi payo jo tuhanu chnga lgge kyoki pesa tuhada lgeya hunda a taim tuhada lga a fir duja kon hunda a ki asi ki pawange ya na kk bai ik dso tusi jo v pande o aapne aap chuj karde o ya loka de chuj kpre pande o ass gall te vichar karna kk bai sardara nu sab kuj jachda a besarte ki hove SARDAR

  • @sukhdevsingh617
    @sukhdevsingh617 4 ปีที่แล้ว +5

    ਮੈ ਵੇਖੀ ਗਾਮੇ ਦੀ ਇਟਰਵਿਉ ਉਹਨੇ ਕਿਹਾ ਨਿਕੂ ਮਿਲਦਾ ਹੋਰ ਕੋਈ ਨੀ ਮਿਲਿਆ

  • @lovekantsharma9672
    @lovekantsharma9672 4 ปีที่แล้ว +5

    Sattie bai... Thanks... Babbu maan

  • @satindersingh9848
    @satindersingh9848 4 ปีที่แล้ว +11

    Nikku zindabad

  • @manoharlal623
    @manoharlal623 2 ปีที่แล้ว

    ਰੱਬ ਤੁਹਾਨੂੰ ਬੁਲੰਦੀ ਵੱਲ ਲੈ ਕੇ ਜਾਵੇ

  • @MohanSingh-zq7ky
    @MohanSingh-zq7ky 4 ปีที่แล้ว

    Super star Singer. Very sweet and amazing voice. God bless

  • @AmitAmit-ng3ss
    @AmitAmit-ng3ss 2 ปีที่แล้ว +2

    Work hard.....brother....you will succeed 💪

  • @AvtarSingh-er9mt
    @AvtarSingh-er9mt 4 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਤੁਹਾਡੇ ਤੇ

  • @harpindersinghnawasheryia2309
    @harpindersinghnawasheryia2309 4 ปีที่แล้ว +1

    Bahut vadia interview satti bai

  • @manishergill2756
    @manishergill2756 4 ปีที่แล้ว +12

    22 di pagg suru to end aa

  • @Baljeetsingh-gi9sx
    @Baljeetsingh-gi9sx 4 ปีที่แล้ว +2

    Nice programme

  • @j.sdharmik8969
    @j.sdharmik8969 10 หลายเดือนก่อน

    Good nikku paaji

  • @jagpalkhan5799
    @jagpalkhan5799 4 ปีที่แล้ว

    AA Gallah bahut vadhia kitiya k jo geetkara layi bahut Mann wali galh hai te tuhadi bahut vadhia SOCH di nisani AA G salute AA Nikku brother G 🙏🙏🙏👌👌👌💗 khus Karta parmatama AAP g nu hamesha khush rakhe te lamiya umra bakhse gbu UR APNA PAPPI MAHOLI 🙏🙏🙏 Dhanwad G 🙏🙏🙏

  • @user-lp2ok4xp2d
    @user-lp2ok4xp2d 4 ปีที่แล้ว +2

    ਤੁਸੀਂ ਮਸ਼ਹੂਰ ਬੜੇ ਹੋ ਗੇ ਅਸੀਂ ਬਦਨਾਮ ਬੜੇ ਹੋ ਗੇ

  • @harjeevansinghturka7893
    @harjeevansinghturka7893 2 ปีที่แล้ว

    Waheguru ji 🙏🏼🙏🏼

  • @harpalsingh-bq7zj
    @harpalsingh-bq7zj 4 ปีที่แล้ว +7

    Asi fan ha PB-13 wale Nikku te babbu de

  • @AshwaniBhardwaj007
    @AshwaniBhardwaj007 4 ปีที่แล้ว

    Me sirf rajbrar bai bare sunan lyi interview dekheya thanx for sharing such a gud moments

  • @saurabh6098
    @saurabh6098 4 ปีที่แล้ว +3

    Reality of life paaji. Koi naa bura time v change time lai aanda hai. Teer chalaal lai v usnu pehle peechey khichna painda hai. Rabb ne taanu ehh time iss lai dikhaya k sachey jhoothey di pehchaan ho sake. Rabb chardi kala ch rakhey

  • @KimatKitabDi
    @KimatKitabDi 4 ปีที่แล้ว +1

    You are great singer ji

  • @jaskaranpal9214
    @jaskaranpal9214 4 ปีที่แล้ว +3

    Very nice Bai Satti ji Jug Jug jivo I love you

  • @chamkaursidhu464
    @chamkaursidhu464 4 ปีที่แล้ว +3

    Neeku.inderjit good singer

  • @FoneMovies
    @FoneMovies 4 ปีที่แล้ว +5

    Paaji once your fan always ur fan...fighters comes back so are you..the most handsome sardar artist of our time..chak do fattey paaji..

  • @komalpreetsingh4202
    @komalpreetsingh4202 2 ปีที่แล้ว

    waiting for your new songs

  • @udheysingh1545
    @udheysingh1545 4 ปีที่แล้ว +1

    Vocal 👌👌👌👌👌

  • @karamhipoja9706
    @karamhipoja9706 4 ปีที่แล้ว +2

    Kandola pind ch program vich mile si bhaji no photo v khichwai bhut badiya singar aa ji

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว

    ਬਹੁਤ ਵਧੀਆ
    9-6-2020

  • @rhythmrecords1800
    @rhythmrecords1800 2 ปีที่แล้ว

    #support #inderjitnikku

  • @gurvindersidhugermany1509
    @gurvindersidhugermany1509 4 ปีที่แล้ว +1

    Nikku sab ji tusi live ga sakde ho
    Bhuat vadhia awaj ah
    Bhuat sare singer live nhi ga sakde

  • @armaanarmaan115
    @armaanarmaan115 4 ปีที่แล้ว +1

    Awesome singer inder jeet nikku

  • @pendu.european.punjabi
    @pendu.european.punjabi 4 ปีที่แล้ว

    Tainu yaad ta kra je kde bhulleya hovaa...... veere eh song meri jindgi de bahut kareeeeb aaa ajjj vi mere pehle pyaar wangu

  • @mr.sundersinghbhat00001
    @mr.sundersinghbhat00001 4 ปีที่แล้ว

    Love you veer ji

  • @karankaile5935
    @karankaile5935 4 ปีที่แล้ว

    Sahi kahi har ik gal

  • @aarav-v7o
    @aarav-v7o 4 ปีที่แล้ว +1

    Nikku Sir tuhade voice👍🏻

  • @Ks-ym3fn
    @Ks-ym3fn 4 ปีที่แล้ว

    Waa ji bhut vdiya banda inderjit nikku

  • @Sukhasandhu816
    @Sukhasandhu816 4 ปีที่แล้ว +2

    Ghaint aa jatt

  • @mdkakahdkaka6445
    @mdkakahdkaka6445 4 ปีที่แล้ว +1

    Waheguru Ji

  • @GaganSingh-xt6rm
    @GaganSingh-xt6rm 4 ปีที่แล้ว

    Punjab da sona sardaar h too love you

  • @jagpalkhan5799
    @jagpalkhan5799 4 ปีที่แล้ว

    Nikku brother salute AA G gaama bhaji Horan nu v te AAP Jiya nu v parmatama AAP sabh nu hamesha charrdi Kala ch rakhe per sant isher Singh Jiya Da v Huth riha tuhade sir te ate RARRA SAHIB college di v bahut vaddi den AA jurrey raho os pavitar Dharti naal gbu UR APNA PAPPI MAHOLI 🙏

  • @harishgoodpersonalitygreat8978
    @harishgoodpersonalitygreat8978 4 ปีที่แล้ว +2

    Bhaji you are great you are telling truth. God bless you always you have a beautiful soul. I really fan Nikku bhaji. Bhaji jionde wasde ranhu tuhadi family vi khus rahe.

  • @GurwinderSingh-pe5uh
    @GurwinderSingh-pe5uh 2 ปีที่แล้ว

    Waheguruji maharkry nikku veer ji ty,from truck driver lakhwinder Singh beeta shahkot malsian jallandhar punjab, India

  • @harsimranlotey7312
    @harsimranlotey7312 4 ปีที่แล้ว

    Great 👍

  • @sunnydhiman6055
    @sunnydhiman6055 4 ปีที่แล้ว +2

    Old is gold niku veer

  • @kulwindersinghmahun7800
    @kulwindersinghmahun7800 4 ปีที่แล้ว +2

    Inderjeet nikku👌👌👌👌

  • @raghbirsekhon6883
    @raghbirsekhon6883 4 ปีที่แล้ว +3

    Nikku’s vocal is great and nice guy.

    • @satnambal1212
      @satnambal1212 4 ปีที่แล้ว

      Nikku veer je,,,,os gaama da ja,, k,, ek ,,wari,,,hal te vekh le oh kiho khie gindgi ,,g,,raha,,,,tanu gadia kothia,shorat,,,mil gie ,,,,par gama da intrviu dikhia,,,,bhout ,,,arthik halat han. ,,,Koi odhi madat kar,

  • @jaspreetsingh8301
    @jaspreetsingh8301 4 ปีที่แล้ว +2

    Boht vadia insaan hai nikku veer,,main marriage party te mileya c..har ik nu Changi tra milde hn Khul ke

    • @dharmindergill9823
      @dharmindergill9823 4 ปีที่แล้ว

      Okk good veer hor v status krney c tu .lok saley evey glt bol rahe nikku nu

  • @sekhontourscompanybikaner9365
    @sekhontourscompanybikaner9365 4 ปีที่แล้ว +7

    Plz back music band krr do

  • @gurjasssingh0466
    @gurjasssingh0466 4 ปีที่แล้ว +2

    Nyc

  • @princechopra98
    @princechopra98 4 ปีที่แล้ว

    Siraa pagg bann da rivaaj chlaya c bai ne

  • @gyansinghsherakhalsa4345
    @gyansinghsherakhalsa4345 4 ปีที่แล้ว

    Satsiriakal Niku veer

  • @gurmeetsingh7231
    @gurmeetsingh7231 4 ปีที่แล้ว +1

    nice veer good louk

  • @sukhvirdhillon7099
    @sukhvirdhillon7099 4 ปีที่แล้ว

    ਬਾਈ ਜੀ ਤੁਸੀ ਸਾਇਦ ਗਾਮੇ ਦੀ ਗੱਲ ਚੰਗੀ ਤਰ੍ਹਾਂ ਸਮਝੀ ਨਹੀ
    ਪੈਸੇ ਨਾ ਦੇਣ ਵਾਲੀ ਗੱਲ ਹੋਰ ਗਾਇਕਾ ਲਈ ਕਹੀ ਸੀ,
    ਮੈਂ ਓਹ ਇੰਟਰਵਿਊ ਵੇਖੀ ਹੈ ਉਸਨੇ ਤਾਂ ਸਗੋਂ ਇਹ ਕਿਹਾ ਕਿ ਨਿੱਕੂ ਮੇਰੇ ਹਰ ਸੁੱਖ ਦੁੱਖ ਚ ਖੜਾ ਹੈ ,
    ਸਦਕੇ ਨਿੱਕੂ ਬਾਈ ਤੇਰੇ ਤੁਸੀ ਬਿਨਾ ਓਹ ਇੰਟਰਵਿਊ ਵੇਖੇ ਮਾਣ ਨਾਲ ਕਿਹਾ ਕਿ ਗਾਮਾ ਮੇਰੇ ਵਾਰੇ ਇਹ ਨਹੀ ਕਹਿ ਸਕਦਾ ।
    ਅਰਦਾਸ ਹੈ ਨਿੱਕੂ ਜੀ ਤੁਹਾਡੀ ਗਾਇਕੀ ਹੋਰ ਵੀ ਬੁਲੰਦੀਆਂ ਛੂਹ ਲਵੇ।

  • @desiviplive1950
    @desiviplive1950 4 ปีที่แล้ว +1

    Very good nikku g

  • @JaswantSingh-lh4jf
    @JaswantSingh-lh4jf 4 ปีที่แล้ว +1

    Very good nikku veer

  • @ramandeepsingh8657
    @ramandeepsingh8657 4 ปีที่แล้ว +3

    Raj brar I rally miss u

  • @YS-xb9fh
    @YS-xb9fh 2 ปีที่แล้ว

    Bnde de pagg siraaaa

  • @Gurpreetsingh-hs9zd
    @Gurpreetsingh-hs9zd 4 ปีที่แล้ว +41

    ਬਾਈ ਤੇਰਾ ਟਾਈਮ ਗਿਆ ਹੁਣ ।।ਗੱਲ ਸਰਦਾਰੀ ਦੀ ਕਰਦਾ ਆਪਣੇ ਵਾਲ ਕਟਾਈ ਫਿਰਦਾ ਬੱਚਿਆਂ ਦੇ ਵੀ ਨੀ ਰੱਖੇ ।। ਸ਼ਰਮ ਕਰ

    • @jaswirindersingh9731
      @jaswirindersingh9731 4 ปีที่แล้ว +9

      Yaar main suneya c v eh sala “LAUNDAA” ?? Sachi aa gall eh

    • @official_awara_insaan
      @official_awara_insaan 4 ปีที่แล้ว

      Hai kide ne bal

    • @jaspalsinghsandhu2928
      @jaspalsinghsandhu2928 4 ปีที่แล้ว +2

      Sardar kahda landu nukku aa eh

    • @ramantoor3963
      @ramantoor3963 4 ปีที่แล้ว +1

      @@jaswirindersingh9731 ah gal main vi kam te kiti c canada Calgary Rahna main mainu ni pta c nikku da chacha vi sade nal kam karda c Thode time hoia c mainu laghe nu oh mere muh val vekhe

    • @ishpreetsingh2384
      @ishpreetsingh2384 4 ปีที่แล้ว +2

      Te tusi vehle ho eh glan krn lyi.......

  • @raibutto.garry.nicsong8412
    @raibutto.garry.nicsong8412 4 ปีที่แล้ว

    Good sing

  • @aulakhboy3304
    @aulakhboy3304 4 ปีที่แล้ว +6

    Pant te bade comments mar rahe ho ki gal oh banda nhi oh fastion nhi kar skda hadd a loka di topic kehra te oh pant te arrhe a

  • @jagpalkhan5799
    @jagpalkhan5799 4 ปีที่แล้ว

    Aahi Gallah teriya tenu piyar devaodiya ne ,jo tusi yaada bare Dil khol k te bebak kahiya Raj bha G nu v bahut mis kar RAHE ha parmatama Ohna di rooh nu hamesha Apne charna vich niwas bakshe ji 🙏🙏🙏💅💅💅💅💅 Bhali kare parmatama

  • @r-saab9359
    @r-saab9359 2 ปีที่แล้ว

    ❤❤❤❤❤👍

  • @sukhvirsingh3660
    @sukhvirsingh3660 4 ปีที่แล้ว

    Nikku bai ni dill jit lyaa ajjj

  • @dashmeshmachineryworks9233
    @dashmeshmachineryworks9233 4 ปีที่แล้ว

    maza aa gya

  • @135telecom7
    @135telecom7 4 ปีที่แล้ว +2

    ਪਰਦੇਸੋ ਘਰ ਮੁੜਿਆ ਸੱਜਣਾਂ ਨਸੀਬ ਚੇਤੇ ਕਰਦੀਆ' ਕੈਸਿਟ ਪਲਾਸਟਿਕ ਦੀ ਡੱਬੀ ਚਾ ਆਈ ਸੀ ਜਿਸ ਦਾ ਰਾਇਪਰ ਬਹੁਤ ਸੋਹਣਾ ਸੀ ਮੈ ਸਾਂਭ ਸਾਂਭ ਰਖਦਾ ਹੁੰਦਾ ਸੀ

  • @garrysinghusa3682
    @garrysinghusa3682 4 ปีที่แล้ว +3

    Asli kattad fan ta BAI BABBU MANN de hi aa, oo nhi kise hor picche bhajde....Babbu Mann Bai zindabad♥️♥️

    • @Dosanjh84
      @Dosanjh84 4 ปีที่แล้ว

      garry singh 👍

  • @HarjinderSingh-jp3vd
    @HarjinderSingh-jp3vd 3 ปีที่แล้ว

    Good

  • @harpreetbhinder285
    @harpreetbhinder285 4 ปีที่แล้ว

    NYC singer

  • @Alrounderrrr
    @Alrounderrrr 4 ปีที่แล้ว +14

    Kithe Ravinder Grewal jo ajj vi super hit aa, te kithe aa fukra nikku jo apni treef e kri jaanda

    • @Alrounderrrr
      @Alrounderrrr 4 ปีที่แล้ว +3

      @RS Ahluwalia kehda dukh, tell him to elaborate. He is lying that he is not active, he was doing tours in Foreign countries, some ghatia songs which no one liked and as always patting his own back

    • @grewal7018
      @grewal7018 4 ปีที่แล้ว

      Sahi kiha 22

    • @rajdeepbhardwaj8962
      @rajdeepbhardwaj8962 4 ปีที่แล้ว +2

      bai ni eda di koi gal ni nikku ne schi dukh hndae aa veer mnu tn pta gwandhi aa mera eh ah pichle 8 saal ch ehde ghr deaths di line lggi pai aa ek vaar tn bai show lon gea viyah te phm aya k bhanja mar gea pr bai show laake aaya oh oh v viyah te bot aukha hunda bai

  • @gurpreetchhoker5837
    @gurpreetchhoker5837 4 ปีที่แล้ว +19

    ਵਖਤੌ ਖੂੰਜੀ ਡੁੰਮਣੀ ਗਾਵੈ ਆਲ ਪਤਾਲ।

  • @sharndipsingh3750
    @sharndipsingh3750 4 ปีที่แล้ว

    Very nice singer

  • @PreetSukh-vg4qj
    @PreetSukh-vg4qj 4 ปีที่แล้ว

    Love you miss your bro nikku ji

  • @devisinghgurjar5036
    @devisinghgurjar5036 15 วันที่ผ่านมา

    E bageshwar dham sarkar ki vajay se me aapka fen ho gaya❤

  • @ssingh2252
    @ssingh2252 4 ปีที่แล้ว +18

    ਪੱਗ ਭਾਵੇਂ ਜਿੰਨੀ ਮਰਜ਼ੀ ਸੋਹਣੀ ਜੇ ਦਾੜੀ ਪੂਰੀ ਨਹੀਂ !

    • @kuljitgill5951
      @kuljitgill5951 4 ปีที่แล้ว +1

      Satber Singh agree bhaji

    • @jasssingh7310
      @jasssingh7310 4 ปีที่แล้ว +1

      Tuhade wrge jll he skde kisi toh 😎

    • @ntimsatya
      @ntimsatya 4 ปีที่แล้ว +2

      dadhi teri paadh de ib

    • @jasssingh7310
      @jasssingh7310 4 ปีที่แล้ว

      @@ntimsatya 22 ki likhi jana smj nahi aa rhi ?

    • @tractorlovers2048
      @tractorlovers2048 4 ปีที่แล้ว +1

      ਹੁਣ ਦਾੜੀ ਪੂਰੀ ਕਿਵੇਂ ਹੋਊ।। ਤੇਰੇ ਵਰਗੇ ਬਾਂਦਰ ਪੱਗ ਵੀ ਨੀ ਬੰਨਦੇ।।

  • @Mycompetition1234
    @Mycompetition1234 4 ปีที่แล้ว

    Welcm back Niku