ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉਂ ਅਤੇ ਮੈਂ ਹੱਕ ਵਿੱਚ ਕਿਉਂ? ਅਮੋਲਕ ਸਿੰਘ USA sarbjit Singh dhunda

แชร์
ฝัง
  • เผยแพร่เมื่อ 30 ก.ย. 2024
  • ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉਂ ਅਤੇ ਮੈਂ ਹੱਕ ਵਿੱਚ ਕਿਉਂ? ਅਮੋਲਕ ਸਿੰਘ USA sarbjit Singh dhunda

ความคิดเห็น • 18

  • @surindersinghsidhamerimathohri
    @surindersinghsidhamerimathohri ปีที่แล้ว +2

    ਟਕਸਾਲੀ ਸਿੱਖ, ਜਾ ਡੇਰੇਦਾਰਾ ਦੇ ਸਿੱਖ, ਜਾ ਸੰਪਰਦਾਵਾ ਦੇ ਸਿੱਖ, ਸਹੀ ਚ ਗੁਰੂ ਸਾਹਿਬਾਨ ਦੇ ਸਿੱਖ ਨਹੀ ਹਨ??
    ।।।ਇੰਨਾ ਨੇ ਭੇਖੀ ਸਿੱਖ ਬਣਾਏ=ਗੁਰੂ ਸਾਹਿਬਾਨ ਜੀ ਦੇ ਚੋਰ ਤੇ ਭੇਖੀ ਸਿੱਖ ਬਣਾਏ???
    ।।।।।।।MOST SIKHS99.9%GURUS SAHIBAN JI KE CHOR।।।।।।
    ।।।।।।ਸਿੱਖ ਜਾ ਗੁਰੂ ਸਾਹਿਬਾਨ ਜੀ ਦੇ ਚੋਰ????????
    ।।।।।ਕੀ ਅਸਲੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋ ਸਿਵਾਏ ਕਿਸੇ ਕੱਚੀ ਬਾਣੀ ਤੇ ਵਿਸ਼ਵਾਸ ਸਕਦਾ ਹੈ???
    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
    ।।।।।99.9% ਸਿੱਖ ਗੁਰੂ ਸਾਹਿਬਾਨ ਦੀਆ ਸਿੱਖਿਆ ਤੇ ਨ੍ਹੀ ਚੱਲਣ ਨੂੰ ਤਿਆਰ????
    ।।।ਕਿਉਂਕਿ ਭੇਖ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ???
    ।।।।।।।।ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ।।।।।।।।
    ।।।ਮੇ ਆਪਣੇ-ਆਪ ਦੇ ਜੀਵਨ ਦੇ ਆਖਰੀ ਪੜਾਅ ਵਿੱਚ ਹਾ?? ।।।ਤੇ ਜਦੋ ਮੈ ਨਾਸਮਝ ਬੱਚਾ ਸੀ, ਉਸ ਸਮੇ ਮੇ ਕਦੀ ਕਿਸੇ ਨੂੰ ਞਾਹਿਗੁਰੂ ਕਹਿੰਦੇ ਨ੍ਹੀ ਸੁਣਿਆ ਸੀ??
    ਸਭ ਲੋਕ ਸਤਿਨਾਮ ਵਾਹਿਗੁਰੂ ਜੀ ਕਹਿਆ ਕਰਦੇ ਸਨ??
    ।।।ਅੰਮ੍ਰਿਤਧਾਰੀ ਸਿੱਖ, ਜਾ ਟਕਸਾਲੀ ਸਿੱਖ, ਜਾ ਡੇਰੇਦਾਰਾ ਦੇ ਸਿੱਖ, ਜਾ ਸੰਪਰਦਾਵਾ ਦੇ ਸਿੱਖ, ਸਹੀ ਚ ਗੁਰੂ ਸਾਹਿਬਾਨ ਦੇ ਸਿੱਖ ਨਹੀ ਹਨ??
    ।।।ਇੰਨਾ ਨੇ ਭੇਖੀ ਸਿੱਖ ਬਣਾਏ=ਗੁਰੂ ਸਾਹਿਬਾਨ ਜੀ ਦੇ ਚੋਰ ਤੇ ਭੇਖੀ ਸਿੱਖ ਬਣਾਏ???
    ।।।।ਭੇਖੀ ਸਿੱਖ=ਗੁਰੂ ਸਾਹਿਬਾਨ ਜੀ ਦੇ ਚੋਰ???
    ।।।ਇਹ ਲੋਕ ਭੇਖ ਨੂੰ ਹੀ ਸਿੱਖੀ ਮੰਨਣ ਲੱਗ ਪਏ ਤੇ ਸਿੱਖੀ ਨੂੰ ਸਤਿਨਾਮ=(ਸੱਚ) ਨਾਲੋ ਵੱਖ ਕਰਕੇ ਤੋਤਾ ਰਟਨ ਦੀ ਰੀਤ ਸ਼ੁਰੂਆਤ ਕੀਤੀ???
    ਬੰਦ ਕਮਰਿਆ ਵਿੱਚ-ਵਿੱਚ ਹਨੇਰੇ ਕਰਕੇ ਸੱਚ ਨਾਲੋ ਟੁੱਟ ਕੇ, ਅੱਖਾ ਬੰਦ ਕਰ ਕੇ ਤੋਤਾ ਰਟਨ ਕਰਨਾ??
    ???ਮਤਿ = ਅਕਲ = ਸਮਝਣ ਨਾਲ ਆਉਦੀ ??
    ।।।।ਤੋਤਾ ਰਟਨ = ਨਾਸਮਝਣਾ = ਅੰਨੇਵਾਹ ਕੰਮ ਕਰਨਾ= ਟਕਸਾਲੀ = ਹਨੇਰੇ ਵਿੱਚ ਤੋਤਾ ਰਟਨ ਕਰਦੇ ਆ= ਦਰਵਾਜੇ ਬੰਦ, ਬੱਤੀ ਬੰਦ ਕਰਕੇ = ਅੰਨੇਵਾਹ??ਅੰਨੇ ਹੋ ਕੇ ਅੰਨੇ ਹੀ ਅੰਨੇ।।।।।
    ਉਹ ਬੇਵਕੂਫ ਲੋਕੋ ਤੋਤਾ ਰਟਨ ਕਰਨ ਨਾਲ ਕੁਝ ਨਹੀ ਗੱਲ ਬਨਣੀ ਤੇ ਸਤਿਨਾਮ ਜੀ ਨੂੰ ਸਮਝਣਾ ਪੈਣਾ ਹੈ।
    ਜਾਪਨਾ ਪੈਣਾ ਹੈ?ਜਾਪਨਾ? ਕੀ ਜਾਪਦਾ ਹੈ???
    ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ
    ???ਜਪਿ=ਜਾਪਨਾ =ਸਮਝਣਾ= ਪਿੰਡਾ ਸਿਆਣੇ ਬੰਦੇ ਕਿਸੇ ਬਾਰੇ ਪਤਾ ਲਾਉਣ ਲਈ???ਪੁਛਤਾਛ ਕਰਨ ਲਈ ਤੈਨੂੰ ਕੀ ਜਾਪਦਾ ਉਸ ਨੂੰ ਮਿਲਣ ਬਾਅਦ??ਉਹ ਕਿਸ ਤਰਾ ਦਾ ਆ???ਪਰਿਵਾਰ, ਜਾ ਬੰਦਾ??
    ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥
    ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥1॥251॥
    ।।।ਸਿੱਖਾ ਨੂੰ ਅਗਿਆਨਤਾ ਵਿੱਚ ਪਾਉਣ ਵਿਚ ਕਾਮਯਾਬ ਹੋਏ ਤੇ ਅਜ ਦਾ ਸਿੱਖ ਸਤਿਨਾਮ ਨਾਲੋ ਟੁੱਟ ਕੇ ਅਗਿਆਨਤਾ ਤੇ ਵਹਿਮਾ ਤੈ ਕਈ ਪ੍ਰਕਾਰ ਦੇ ਢੋਂਗ ਠੂੰ ਹੀ ਸਿੱਖੀ ਸਮਝਦਾ ਹੈ??? ।।।5 ਬਾਨੀਆ ਦੇ ਨਾ ਤੇ ਸਿੱਖੀ ਵਿੱਚ ਮਿਲਾਵਟ ਪਾਈ???
    ।।।।।।ਜਦੋ ਕਿ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਹਿਬ ਜੀ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਰੱਖਣ ਲਈ ਗੁਰੂ ਸਾਹਿਬਾਨ ਦਾ ਹੁਕਮ ਹੈ।।।।।।
    ।।।।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।।।।
    ।।।।ਸਿੱਖ=ਸਿੱਖੀ ਸਿੱਖਿਆ ਗੁਰ ਵਿਚਾਰ???
    ।।।ਭੇਖੀ ਸਿੱਖ = ਗੁਰਮਿਤ ਦੀ ਨਾਸਮਝ???
    ।।।ਭੇਖੀ ਸਿੱਖ = ਗੁਰਮਿਤ ਛੱਡ ਕੇ ਝੂਠੀਆ ਗੱਪ ਕਹਾਣੀਆ, ਦੀ ਕਥਾਵਾ ਵਿੱਚ ਮੰਨਣ ਵਾਲੇ, ਤੇ ਦਾ ਹੀ ਪ੍ਰਚਾਰ ਕਰਨ ਵਾਲੇ???
    Most AMRITDHARI SIKHS commit sin every day by disobedience, of our beloved guru GOBIND SINGH SAHIB JI.
    They're doing really bad, worse than cutting hair.
    Sikh = SIKHI SIKHIA GURU VICHAR
    Most SIKHS have no understanding of GURBANI.
    SIKH= by guru VICHAR not by born in sikh family.
    Doctor=MBBS
    DOCTOR=not by birth or born in doctor family.
    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ
    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
    ਸਿੱਖਾ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਨੇ ਆਪਣੇ ਪਿਆਰੇ ਸਿੱਖਾ ਨੂੰ ਗੁਰੂ ਗ੍ਰੰਥ ਦੇ ਲੜ ਲਾ ਕੇ ਹੁਕਮ ਕੀਤਾ।
    ।। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ ।।
    ਪਰ ਕੁਝ ਬੇਵਕੂਫ ਸਿੱਖ ਗੁਰੂ ਸਾਹਿਬਾਨ ਜੀ ਦਾ ਹੁਕਮ ਮੰਨਣ ਨੂੰ ਤਿਆਰ ਹੀ ਨਹੀ ਹਨ।
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਉਸ ਸਮੇ 5ਵੇ ਗੁਰੂ ਸਾਹਿਬ ਜੀ ਦੇ ਦੁਆਰਾ ਤਿਆਰ ਗੁਰੂ ਗ੍ਰੰਥ ਸਹਿਬ ਜੀ ਵਿੱਚ 9ਵੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਰਜ ਨਹੀ ਸੀ।
    ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਆਪਣੇ ਪਿਤਾ ਜੀ ਦੀ ਗੁਰਬਾਣੀ ਦਰਜ ਕਰਵਾਈ ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੋਈ ਗੁਰਬਾਣੀ ਹੁੰਦੀ ਤੇ ਉਸ ਸਮੇ ਆਪਣੇ ਪਿਤਾ ਦੇ ਨਾਲ ਆਪਣੀ ਵੀ ਦਰਜ ਕਰਵਾ ਲੈਣੀ ਸੀ। ਗੁਰਬਾਣੀ ਨਾਲ ਛੇੜਛਾੜ ਕਰਨ ਦਾ ਗੁਰੂ ਸਾਹਿਬਾਨ ਤੋ ਸ਼ਿਵਾ ਕਿਸੇ ਨੂੰ ਕੋਈ ਹੱਕ ਨਹੀ ਹੈ।
    ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥ {ਪੰਨਾ 920}

  • @GurmeetSehania-ng3jc
    @GurmeetSehania-ng3jc ปีที่แล้ว +1

    Very good...very knowledgeable 👏

  • @HardeepSingh-HH88
    @HardeepSingh-HH88 ปีที่แล้ว +2

    ਸੱਤ ਸ਼੍ਰੀ ਆਕਾਲ ਜੀ 🙏

  • @kimmisingh7042
    @kimmisingh7042 ปีที่แล้ว +1

    Virodh hi hona chahida

  • @gurbhindersandhu8654
    @gurbhindersandhu8654 ปีที่แล้ว +1

    Waheguru ggg 🙏

  • @avtaarsingh6652
    @avtaarsingh6652 ปีที่แล้ว +1

    ਪ੍ਰਭਾਵਿਤ ਗਲਾਂ!!

  • @SurjeetSingh-cc6ws
    @SurjeetSingh-cc6ws ปีที่แล้ว

    Bir dhunda,narol,gurbani parchar,karda,bani,di,narol,katha, jehere,mere bargay,japji,bi,ni,aandi,obarod karday

  • @ArshDeepsingh-xe6wq
    @ArshDeepsingh-xe6wq ปีที่แล้ว

    Bhonk reha tu

  • @surindersinghsidhamerimathohri
    @surindersinghsidhamerimathohri ปีที่แล้ว +1

    SARBJEET SINGH DHUNDA IS REAL SIKH PARCHARIC
    GURUS SAHIBAN JI KA AAPNA PIAARA PARCHARIC
    ਸਰਬਜੀਤ ਸਿੰਘ ਧੁੰਦਾ ਗੁਰੂ ਸਾਹਿਬਾਨ ਜੀ ਆਪਣਾ ਪਿਆਰਾ ਪ੍ਰਚਾਰਕ

  • @mindbodysoulwithdaljeet5695
    @mindbodysoulwithdaljeet5695 ปีที่แล้ว

    Hanera sada hi chanan da virodh karda aaya hai

  • @malaysiapunjabisingh
    @malaysiapunjabisingh ปีที่แล้ว +1

    ਤੇਰੀ ਵੀ ਛਿੱਤਰ ਪਰੇਡ ਹੋਣ ਵਾਲੀ ਆ ਖੱਚਾ

  • @MrJaggabhaini
    @MrJaggabhaini ปีที่แล้ว

    ਪੰਜ ਬਾਣੀਆਂ ਬਰੇ ਤੁਹਾਡਾ ਕੀ ਵਿਚਾਰ ਹੈ ਵੀਰ?

  • @malaysiapunjabisingh
    @malaysiapunjabisingh ปีที่แล้ว +1

    ਇਹ ਵੀ ਸਿਰੇ ਦੀ ਖੱਚ ਆ