15 ਸਾਲ ਪਹਿਲਾਂ ਏ ਗੱਲਾਂ ਮੰਨੀਆਂ ਹੁੰਦੀਆਂ ਤਾਂ ਇਹ ਦਿਨ ਨਾ ਦੇਖਣੇ ਪੈਂਦੇ | Bhai Panthpreet Singh

แชร์
ฝัง
  • เผยแพร่เมื่อ 11 ธ.ค. 2024

ความคิดเห็น • 19

  • @jasvirsingh2283
    @jasvirsingh2283 7 วันที่ผ่านมา +4

    ਜੇ ਪੰਥ ਦੀ ਮਜ਼ਬੂਤ ਪਾਰਟੀ ਦੀ ਲੋੜ ਹੈ ਤਾਂ ਫੇਰ ਕਿਉਂ ਨਹੀਂ ਭਾਈ ਸਰਬਜੀਤ ਸਿੰਘ ਤੇ ਭਾਈ ਅਮਿਰਤਪਾਲ ਸਿੰਘ ਨਾਲ਼ ਖੜ੍ਹੇ ਸਾਰੇ ਪ੍ਰਚਾਰਕ

  • @nirmalsinghbrar4819
    @nirmalsinghbrar4819 8 วันที่ผ่านมา +2

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ ਸਭਨਾਂ ਨੂੰ

  • @GgHh-m1o
    @GgHh-m1o 9 วันที่ผ่านมา +3

    Kom da hero bhai panthpreet singh ji khalsa

  • @satpalsinghkhalsa9640
    @satpalsinghkhalsa9640 10 วันที่ผ่านมา +4

    ਠੀਕਕਾ

  • @satpalsinghkhalsa9640
    @satpalsinghkhalsa9640 10 วันที่ผ่านมา +6

    ਵਾਹਿਗੁਰੂਜੀ

  • @gurpreetsinghkhalsa2552
    @gurpreetsinghkhalsa2552 9 วันที่ผ่านมา +3

    ਵਾਹਿਗੁਰੂ ਜੀ🙏

  • @AmarsinghVirk-m5c
    @AmarsinghVirk-m5c 10 วันที่ผ่านมา +4

    ਬਹੁਤ ਵਧੀਆ ਢੰਗ

  • @karamjitsingh5650
    @karamjitsingh5650 9 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ । ਮਲੂਕੇ ਪਿੰਡ ਦੇ ਦੀਵਾਨ ਦਾ ਲਿੰਕ ਭੇਜ ਦਿਓ ਜੀ ਧੰਨਵਾਦ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ

  • @sukhsandhu837
    @sukhsandhu837 9 วันที่ผ่านมา +3

    Sahi ਆ

  • @harchandsingg1793
    @harchandsingg1793 8 วันที่ผ่านมา +2

    Waheguru ji waheguru ji

  • @SatpalSingh-xn7bk
    @SatpalSingh-xn7bk 10 วันที่ผ่านมา +4

    👌👌👌

  • @singhrandhawa-py1zj
    @singhrandhawa-py1zj 10 วันที่ผ่านมา +3

    👍👍👍👍😍🙏🏻🙏🏻

  • @balvirsingh5810
    @balvirsingh5810 10 วันที่ผ่านมา +8

    ਅੰਦਰ ਖਾਤੇ ਤਾਂ ਬਾਦਲ ਪਾਰਟੀ ਵਾਲੇ ਭਾਜਪਾ ਤੋਂ ਅਲੱਗ ਨਹੀਂ,

  • @balrajsinghbalraj4818
    @balrajsinghbalraj4818 8 วันที่ผ่านมา +1

    Sukhbir panth da doshi haijee.

  • @GgHh-m1o
    @GgHh-m1o 9 วันที่ผ่านมา +2

    Bhai Saab tusi bano Kom de ledar badi mehrbani hovegi

    • @nachhattarsingh112
      @nachhattarsingh112 8 วันที่ผ่านมา +1

      ਉੱਚੀ ਅਵਸਥਾ ਵਾਲਿਆਂ ਵਿੱਚ ਲੀਡਰ ਬਣਨ ਦੀ ਚਾਹ ਹੀਂ ਖਤਮ ਹੋ ਜਾਂਦੀ ਹੈ। ਤੇ ਗਦਾਰਾਂ ਦਾ ਦਾਅ ਲੱਗ ਜਾਂਦਾ ਹੈ।

  • @psingh201
    @psingh201 8 วันที่ผ่านมา

    ਬਾਦਲ ਮਹੰਤ ਬੀ ਜੀ ਪੀ ਨੂੰ ਕਦੇ ਛੱਡ ਨਹੀ ਸਕਦੇ, ਇੰਨਾ ਨੂੰ ਮਜਬੂਰੀ ਤੋਰ ਤੇ ਆਰ ਐਸ ਤੇ ਭਾਜਪਾ ਨਾਲ ਆਦਮੀ ਤੀਵੀ ਵਾਲਾ ਰਿਸ਼ਤਾ ਨਿਭਾਉਣਾ ਪਵੇਗਾ , ਮੋਦੀ ਸਭ ਜਾਣਦਾ ਹੈ ਕਿ ਬਾਦਲਾ ਕੋਲ ਬੇਹਿਸਾਬ ਜਾਇਦਾਦ ਹੈ ਕਿਵੇ ਬਣੀ ਹੈ