ความคิดเห็น •

  • @harindersingh950
    @harindersingh950 8 หลายเดือนก่อน +13

    1899 ਮੇਰੇ ਵੀ ਪਿਛਲੇ ਸਾਲ ਸੀ 55 ਕੁਵਿੰਟਲ ਝਾੜ ਸੀ ਬੱਧਨੀ ਕਲਾਂ ਨੇੜੇ (ਮੋਗਾ)ਜਿਲ੍ਹਾ

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      iss vaar self Target 65 quantal rakho sir 🙏🙏🙏🙏🙏

    • @harindersingh950
      @harindersingh950 8 หลายเดือนก่อน +1

      ਜਰੂਰ ਜੀ
      10 ਫਰਵਰੀ ਤੱਕ ਬੀਜੀ ਜਾਊ ਸ਼ਾਇਦ ਆਲੂਆਂ ਦੀ ਬੱਲ ਵੱਡੀ ਹੋਈ ਆ

    • @GurpreetSingh-pe6ou
      @GurpreetSingh-pe6ou 8 หลายเดือนก่อน

      Kine din ch pakdia ji bijan to lai ka veer ji

    • @sukhpreetsingh3466
      @sukhpreetsingh3466 8 หลายเดือนก่อน

      Kithe beachi c

    • @ramsidhu7119
      @ramsidhu7119 8 หลายเดือนก่อน

      Sukhi se ja gilee dasi y asi ve lae se deharka pind lopo malha kol

  • @harpalhanda6261
    @harpalhanda6261 9 หลายเดือนก่อน +5

    Bal sab tussi bilkul sahi je .Mera bhi pichhle sal Pioneer 1899 da sukhi da chhad lagbhag 55Q .c! tuhade vallo ditti jankari saddi Kheti vich bahut hi labhkari sabit ho rhi h G! Bahut bahut Dhanvad.

  • @parmindersingh71
    @parmindersingh71 8 หลายเดือนก่อน +7

    ਜੇ ਨਾ ਵੀ ਨਿੱਕਲੀ ਏਹ ਠੇਕਾ ਜਰੂਰ ਵਧਾਉਣ ਗੇ ਲੱਗੇ ਰਹੋ

  • @PawittarSingh-l8w
    @PawittarSingh-l8w 9 หลายเดือนก่อน +3

    ਬਾਈ ਜੀਂ ਬਹੁਤ ਚੰਗਾ ਲਗਾ ਜੀਂ

  • @HardeepGill-yn1ts
    @HardeepGill-yn1ts 7 หลายเดือนก่อน +1

    Ssa paji March de month vich kehra maize da seed sowing Kar sakde han thanks

  • @guridhillon7117
    @guridhillon7117 8 หลายเดือนก่อน +3

    Veer kanak to badd kehri Verity la sakde g,,acar lyi and pkavi

  • @karamveirdhillon2047
    @karamveirdhillon2047 8 หลายเดือนก่อน +4

    ਬੜ੍ਹਾ ਘੱਟ ਝਾੜ ਆ ਤੁਹਾਡੇ ਏਰੀਏ ਵਿੱਚ ਸਾਡੇ ਏਰੀਏ ਵਿੱਚ ਤਾਂ ਜਿਸ ਦਾ ਝਾੜ 70 ਕੁਇੰਟਲ ਏਕੜ ਸੁੱਕੀ ਤੋਂ ਘੱਟ ਨਿਕਲੇ ੳਸ ਨੂੰ ਬਰਾਦਰੀ ਚੋਂ ਬਾਹਰ ਕੱਢਣ ਦੀ ਰਵਾਇਤ ਹੈ ਸਾਡੇ ਏਰੀਏ ਵਿੱਚ ਔਸਤ ਝਾੜ 190-200 ਆਮ ਤੌਰ ਤੇ ਨਿਕਲ ਆਉਂਦਾ

    • @balkhetistorechhajjalwaddi897
      @balkhetistorechhajjalwaddi897 8 หลายเดือนก่อน +1

      ਵੀਰ ਜੀ ਤੁਹਾਡੀ ਇਹ ਜਾਣਕਾਰੀ ਮੇਰੇ ਕਿਸਾਨ ਭਰਾਵਾਂ ਦਾ ਕੋਈ ਫਾਇਦਾ ਕਰੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਪ੍ਰਰਮਾਤਮਾ ਤੁਹਾਡੀ ਚੜਦੀ ਕਲਾ ਕਰੇ ਜੀ

  • @parmjeetbajwa4950
    @parmjeetbajwa4950 8 หลายเดือนก่อน +2

    ਵਾਹਿਗੁਰੂ ਜੀ🙏

  • @pargatsingh2084
    @pargatsingh2084 7 หลายเดือนก่อน +1

    Sir, march (first week) vich kihri variety sahi rahegi makki di..?

  • @kaushalyadav2987
    @kaushalyadav2987 7 หลายเดือนก่อน +2

    1890 kaha milega sir

  • @ammybal3005
    @ammybal3005 3 หลายเดือนก่อน

    Veer ji kanak wadh k jhona pr-126 ja basmati loni...os darmian makki di kehri varaity layiye jo jhar bhi sahi dwe te time nal pak bhi jawe

  • @jeetgill3362
    @jeetgill3362 8 หลายเดือนก่อน

    ਹਾਂਜੀ ਇਹ ਗੱਲ।ਸਹੀ ਐਸ ਵਾਰ ਮਾਝੇ ਚ ਮੱਕੀ 1899 ਏਨੀ ਹੀ ਨਿਕਲੀ ਆ ਅਸੀਂ ਤੇ 1844 ਹੀ ਪਕਾਵੀ ਬੀਜੀ ਐਸ ਵਾਰ ਓਹ ਵੀ 42 ਹੋਗੀ

  • @VarinderSingh-rd5dz
    @VarinderSingh-rd5dz 3 หลายเดือนก่อน

    Bhaiji 1844 maki aa 24 april di bheji kanak ale vich… salad ni paun paakka skde aa ?

  • @jaspalsinghdhillon-tn7uu
    @jaspalsinghdhillon-tn7uu 9 หลายเดือนก่อน +13

    ੬੦ ਤੋਂ ੭੦ ਕੁੰਇਟਲ ਝਾੜ ਇੱਕ ਕਿੱਲੇ ਵਿੱਚੋਂ ਸੁੱਕੀ ਮੱਕੀ ਵਾਹ ਜੀ ਵਾਹ ? ਕਿੱਲਾ ਕਿੰਨੇ ਵਿੱਘੇ ਦਾ ਹੈ ? ਅਸੀਂ ਕਿੰਨੇ ਹੀ ਸਾਲ ਤੋਂ ਮੱਕੀ ਬੀਜ ਰਹੇ ਹਾਂ ਪਰ ਇੰਨਾਂ ਝਾੜ ਪਹਿਲੀ ਵਾਰ ਸੁਣਿਆ ।

    • @balkhetistorechhajjalwaddi897
      @balkhetistorechhajjalwaddi897 8 หลายเดือนก่อน +2

      Koi na veer ji is vaar thoda vi 55 60 kuental.a je ga

    • @jaspalsinghdhillon-tn7uu
      @jaspalsinghdhillon-tn7uu 8 หลายเดือนก่อน +2

      @@balkhetistorechhajjalwaddi897 ਅਸੀਂ ਤੁਹਾਡੇ ਨਾਲ ਸਪੰਰਕ ਕਰਾਂਗੇ ਬੀਜਾਈ ਕਰਨ ਵੇਲੇ । ਸਾਨੂੰ ਆਸ ਹੈ ਕਿ ਤੁਸੀਂ ਸਾਡਾ ਵੀ ਮਾਰਗ ਦਰਸ਼ਨ ਕਰੋਗੇ ।

    • @gurmeetsinghsandhu524
      @gurmeetsinghsandhu524 8 หลายเดือนก่อน +3

      ਮੈ ਸਹਿਮਤ ਹਾਂ ਏਨਾ ਨਹੀ ਹੋ ਸਕਦਾ

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      @@gurmeetsinghsandhu524 impossible ta hai he nahi sir please call me 9216099188

    • @sukhwindersingh5296
      @sukhwindersingh5296 8 หลายเดือนก่อน

      60 to70mnn hona g😮

  • @balindersingh8135
    @balindersingh8135 8 หลายเดือนก่อน +1

    ਸਾਰੇ ਯੂਟਿਊਬਰ ਗੱਪਾਂ ਦੇ ਮਾਹਿਰ ਹਨ ਖੇਤੀ ਬਾੜੀ ਦੇ ਨਹੀਂ

  • @Maninder_Singh1313
    @Maninder_Singh1313 9 หลายเดือนก่อน +4

    ਵੀਰ ਜੀ ਦੂਰੀ ਕਿੰਨੀ ਸਹੀ ਆ ਦਾਣੇ ਦੀ

  • @jarnailsinghdhillon7593
    @jarnailsinghdhillon7593 2 หลายเดือนก่อน

    very nice information

  • @ArvindersinghNibber
    @ArvindersinghNibber 8 หลายเดือนก่อน

    Sir ji September wich makki
    Di bijazd karni aa kera seed
    Layi ae

  • @jeetgill3362
    @jeetgill3362 8 หลายเดือนก่อน

    Chisel plough di kida vartu kar ਸਕਦੇ ਝਾੜ ਵਧਾਉਣ ਲਈ

  • @khangura111
    @khangura111 8 หลายเดือนก่อน

    ਕਨਾਲ਼ ਦਾ ਚਾਰੇ ਵਾਲ਼ੀ ਮੱਕੀਂ ਕਿੰਨੀ ਨਿਕਲਦੀ ਭਾਜੀ ਤਾਡੇ?

  • @jagandeep7872
    @jagandeep7872 8 หลายเดือนก่อน

    ਮੱਕੀ ਦਾ ਬੈਡ ਕਿੰਨਾ ਰੱਖਣਾ ਚਾਹੀਦਾ ।।। ਆਮਤੌਰ ਤੇ 24 ਇੰਚ ਰੱਖਦੇ ਆ ਪਰ 22ਇੰਚ ਨਾਲ ਬੈਡਾ ਦੀ ਸੰਖਿਆ ਵੱਧ ਜਾਦੀ ਕਿੱਲੇ ਚ।। ਕੀ ਇਹ ਸਹੀ ਆ।।।। ਧੰਨਵਾਦ

  • @jaggagillsabhrawan2228
    @jaggagillsabhrawan2228 7 หลายเดือนก่อน

    ਪੱਕਣੀ ਕਿਨੇ ਟਾਈਮ ਵਿੱਚ

  • @avtarrandhawa4318
    @avtarrandhawa4318 8 หลายเดือนก่อน +1

    Sadi 80 k + nikli g 1899 per acre di ਚੀਕਣੀ ਮਿੱਟੀ ਦੀ ਜਮੀਨ ਆ kapurthala near sultanpur te bijai v late ho gi c march month di c

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      Thanks 🙏🙏🙏🙏🙏

    • @jeetgill3362
      @jeetgill3362 8 หลายเดือนก่อน

      ਪੱਕੀ ਕਦੋਂ ਸੀ ਵੀਰ

    • @avtarrandhawa4318
      @avtarrandhawa4318 8 หลายเดือนก่อน +1

      3 March nu biji c te harvest 5 july nu kiti c hale v 10 days hor magdi c mosam dekh k harvest kar diti c

    • @jeetgill3362
      @jeetgill3362 8 หลายเดือนก่อน

      @@avtarrandhawa4318 ਠੀਕ ਜੀ

  • @punjabilivekustihub
    @punjabilivekustihub 8 หลายเดือนก่อน +2

    Good💯💯💯💯💯💯💯💯💯💯 tpl s

  • @rajindersinghpannu3030
    @rajindersinghpannu3030 9 หลายเดือนก่อน +1

    Bhaji beej kina paouna chaheda 8 kanal vich

  • @AmandeepKaur-xb5hb
    @AmandeepKaur-xb5hb 9 หลายเดือนก่อน +1

    Bahaut vadia jankari

  • @Gamingchannel0-z8q
    @Gamingchannel0-z8q 7 หลายเดือนก่อน +1

    Veere sanu ta 1899 da bi hi ni mil rhya out of stock chl rhya

  • @harpalsingh
    @harpalsingh 9 หลายเดือนก่อน +2

    Sahi time te video payi a g
    Mera mann nhi c makki laun da
    Hun pajji jroor lava gey

  • @sukhjitsingh1079
    @sukhjitsingh1079 8 หลายเดือนก่อน +2

    Very good

  • @GurpreetSingh-ui7vq
    @GurpreetSingh-ui7vq 8 หลายเดือนก่อน

    ਵੀਰ ਜੀ ਮੈਂ ਜਗਰਾਓਂ ਸ਼ਹਿਰ ਦੁਕਾਨ ਤੋਂ ਮਾਇਕੋਰੈਜਾ ਮੰਗ ਲਿਆਂ ਦੂਕਾਨਦਾਰ ਕਹਿੰਦਾ ਮੇਰਾ ਲਾਇਸੰਸ ਕੈਸਲ ਕਰਵਾਉਣਾ

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      Tetu kol jao

    • @GurpreetSingh-ui7vq
      @GurpreetSingh-ui7vq 8 หลายเดือนก่อน

      @@balkhetistorechhajjalwaddi897 ਇਹ ਦਿੰਦੇ ਕਿਉ ਨਹੀ ਜੀ ਜ਼ਮੀਨ ਲਈ ਹਾਨੀਕਾਰਕ ਤਾਂ ਨਹੀਂ ਕੀ ਕੰਮ ਕਰਦਾ ਹੈ

  • @gursewaksingh-ul1qi
    @gursewaksingh-ul1qi 7 หลายเดือนก่อน

    Sir 1899 seeds kithu milo

  • @satbirsingh4855
    @satbirsingh4855 9 หลายเดือนก่อน +1

    Buhata vadiya paji

  • @manbirsingh8338
    @manbirsingh8338 9 หลายเดือนก่อน

    Pajji potash kini pyoni 60/parsent wali Te maycoraza kina pyona

  • @CharndeepSingh-rz2ux
    @CharndeepSingh-rz2ux 7 หลายเดือนก่อน

    19 19 di sapray kar sakde aa g

  • @jasveersingh7630
    @jasveersingh7630 9 หลายเดือนก่อน +1

    Sat Shree Akal Sardar G . Bhut vadiya Jankari

  • @HareeshKumar-qd4jq
    @HareeshKumar-qd4jq 6 หลายเดือนก่อน

    1844 de pakkan da time kina

  • @Gurr___302
    @Gurr___302 9 หลายเดือนก่อน +1

    Good veer ji

  • @KakaSingh-wq1xh
    @KakaSingh-wq1xh 5 หลายเดือนก่อน

    achar lai vi sai a ji eh

  • @kulverhayer6143
    @kulverhayer6143 8 หลายเดือนก่อน

    ਲਗੇ ਰਹੋ ਗਿਆਨੀ ਜੀ

  • @sanjukathana2317
    @sanjukathana2317 9 หลายเดือนก่อน +1

    Bahot vdiya g

  • @majhaagrifarm
    @majhaagrifarm 7 หลายเดือนก่อน

    1890 ken Q nikldi g..

  • @harshpinderpunia5513
    @harshpinderpunia5513 9 หลายเดือนก่อน +1

    Thanks ji

  • @tarsemlal5324
    @tarsemlal5324 8 หลายเดือนก่อน

    ਵੀਰ ਜੀ ਕਣਕ ਵੱਢ ਕਿ 1899 ਬੀਜ ਬੀਜ ਸਕਦੇ ਹਾ

  • @pavitdeepsingh3736
    @pavitdeepsingh3736 8 หลายเดือนก่อน +1

    sir mare vi 52 to 60 q rate 1600 to1650r 1899

  • @sahibbal4399
    @sahibbal4399 8 หลายเดือนก่อน

    bhji maa bijn aa 2 kila kehri Verity biji jawa t kina seed pona chahida

  • @kulwinderwrainch9410
    @kulwinderwrainch9410 8 หลายเดือนก่อน

    Ghat time wali makki bare dso jisda kanak vdn to vaad ghat time vich silage pai jawe ji 🙏🙏🙏

  • @karanbhinder1849
    @karanbhinder1849 9 หลายเดือนก่อน

    Paji mustard to baad march month vich ja April starting vich beej sakde aa... ?

  • @golusingh-tm2mp
    @golusingh-tm2mp 9 หลายเดือนก่อน +1

    Paji bhot vdiya jankari

  • @HappyRandhawa-li3xf
    @HappyRandhawa-li3xf 9 หลายเดือนก่อน +1

    Good video

  • @harjotbhullar7897
    @harjotbhullar7897 8 หลายเดือนก่อน +1

    1899 . 10 march tak lga skde a g

  • @luckychhina4961
    @luckychhina4961 8 หลายเดือนก่อน +1

    Paji last year sadi wet makki v 75 qnt nikli c per acre rate 1175 lga c

  • @baldeepsingh6412
    @baldeepsingh6412 9 หลายเดือนก่อน +2

    ਪਿੱਛਲੇ ਸਾਲ 11'5 ਨਿਕਲੀ ਸੀ ਵਿਘੇ ਚੋ 1899

  • @GurpalSingh-hd1jr
    @GurpalSingh-hd1jr 9 หลายเดือนก่อน +1

    Thanks

  • @harshdeepsingh56207
    @harshdeepsingh56207 8 หลายเดือนก่อน +1

    Nice

  • @gursewaksingh-ul1qi
    @gursewaksingh-ul1qi 7 หลายเดือนก่อน

    ਵੀਰ 1899 ਦਾ ਬੀਜ਼ ਨਹੀਂ ਮਿਲ ਰਿਹਾ ਇਸ ਲਈ 1844ਬੀਜ ਦੀਏ।

  • @robinsingh3993
    @robinsingh3993 9 หลายเดือนก่อน +2

    Good sir

  • @JarmanbhinderJarmanbhinder
    @JarmanbhinderJarmanbhinder 8 หลายเดือนก่อน +1

    Paji sadi 1899 75 quantal prr acre nikli c 1150 rate laga c

  • @JaspreetSingh-zb5vt
    @JaspreetSingh-zb5vt 9 หลายเดือนก่อน +1

    72 kuntal yield nikli & rate 1200/ quintal
    Pakkhe di kaddi wastage ( kachra) wapas ghar liyanda..😂

  • @tajveerlubana6193
    @tajveerlubana6193 8 หลายเดือนก่อน +1

    1 ਮਾਰਚ ਨੂੰ ਬੀਜ ਸਕਦੇ ਹਾਂ 1899
    ਜਾ ਕੋਈ ਹੋਰ

  • @gurjeetsinghgill5345
    @gurjeetsinghgill5345 8 หลายเดือนก่อน

    1899 da bajai taim kado ha

  • @ramsidhu7119
    @ramsidhu7119 8 หลายเดือนก่อน +1

    10 sal ho ga par kada ve 50. Ne tape oh ve gilee

    • @balkhetistorechhajjalwaddi897
      @balkhetistorechhajjalwaddi897 8 หลายเดือนก่อน +2

      ਵੀਰ ਜੀ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਇਸ ਵਾਰ ੬੦ ੭੦ q ਹੋ ਜਾਏਗੀ ਕਰਤੇ ‌ਦੀ ਕਿਰਪਾ ਦੀ ਉਡੀਕ ਕਰੋ ਰੱਬ ਰਾਖਾ

    • @HarmandeepSingh-e7s
      @HarmandeepSingh-e7s 7 หลายเดือนก่อน +1

      Bai tu sahi jhad dsa
      Jo real nikla

  • @balindersingh8135
    @balindersingh8135 8 หลายเดือนก่อน +3

    ਬੇਤਹਾਸ਼ਾ ਖਾਦਾਂ ਪਾ ਪਾ ਕੇ ਮਿੱਟੀ ਪਾਣੀ ਹਵਾ ਤੁਹਾਡੇ ਵਰਗਿਆਂ ਨੇ ਖਤਮ ਕਰ ਦਿਤੇ।ਇਤਨੇ ਪੈਸੇ ਨਾਲ ਲੈ ਜਾਇਓ

    • @balkhetistorechhajjalwaddi897
      @balkhetistorechhajjalwaddi897 8 หลายเดือนก่อน +2

      ਵੀਰ ਜੀ ਜਿਸ ਦਿਨ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਦੀ ਸਵਾਰੀ ਛੱਡ ਸਾਈਕਲ ਦੀ ਸਵਾਰੀ ਕਰਨੀ ਸ਼ੁਰੂ ਕਰ ਦਿਉਗੇ ਉਸ ਦਿਨ ਤੋਂ ਅਸੀਂ ਖਾਦਾਂ ਘੱਟ ਕਰਲਵਾਗੇ ਬਾਕੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਖਾਦ ਦਵਾਈਆਂ ਤੋਂ ਬਿਨਾਂ ਕਣਕ ਝੋਨਾ ਸਬਜ਼ੀਆਂ ਆਦਿ ਪੈਦਾ ਕਰਦਿਆਂ ਕਰਾਂਗੇ

    • @balindersingh8135
      @balindersingh8135 8 หลายเดือนก่อน

      @@balkhetistorechhajjalwaddi897 ਭਾ ਜੀ ਮੈਂ ਵੀ ਖੇਤੀ ਕਰਦਾਂ ਪਰ ਕਾਰ ਦੀ ਵਰਤੋਂ ਕਰਨਾ ਤੇ ਜਹਿਰ ਖੁਆਉਣ ਵਿੱਚ ਫਰਕ ਹੈ.ਸੁਕੀ ਮੱਕੀ ੪੫-੪੮ ਕੁਇੰਟਲ ਤਾਂ ਠੀਕ ਹੈ ਇਸਤੋਂ ਵੱਧ ਤਾਂ

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      @@balindersingh8135 ਵੀਰ ਜੀ ਤੁਸੀਂ ਵੀਡੀਉ ਕੁਮੈਟ ਪੜੈ ਹੁੰਦੈ ਤਾਂ ਝਾੜ ਬਾਰੇ ਵੀ ਸਾਰੀ ਜਾਣਕਾਰੀ ਹੋ ਜਾਣੀ ਸੀ ਜ਼ਰੂਰ ਪੜ੍ਹੋ

  • @rajwinderdhaliwal1367
    @rajwinderdhaliwal1367 9 หลายเดือนก่อน +4

    1899 dig de a

  • @RanbirSingh-gk1bp
    @RanbirSingh-gk1bp 9 หลายเดือนก่อน +1

    Bahut vadia verr ji

  • @LakhvirSingh-zm4py
    @LakhvirSingh-zm4py 9 หลายเดือนก่อน

    1899 1890 Mandi vach rat kat lagda 9108 da Jada rat lagda ma ve baji keti c 1899 de par rat kat laga

    • @balkhetistorechhajjalwaddi897
      @balkhetistorechhajjalwaddi897 9 หลายเดือนก่อน +2

      Lakhvir Ji makki purchaser di pahli pasand 1899 hai. Je tuhada rate kat lagya is bar tusi Sanu phn karke jandiala madi AA jayo 9108 nilo 50 -100 Rs jayada milega saddi guarantee

    • @LakhvirSingh-zm4py
      @LakhvirSingh-zm4py 9 หลายเดือนก่อน

      @@balkhetistorechhajjalwaddi897 ok

  • @gurjeetsingh-ki9bg
    @gurjeetsingh-ki9bg 8 หลายเดือนก่อน

    Bilkul sahi ha

  • @SukhpalSandhu1
    @SukhpalSandhu1 8 หลายเดือนก่อน

    Veer ji 72q 1030r

  • @armaanpreetsingh1476
    @armaanpreetsingh1476 9 หลายเดือนก่อน

    56 Q 1899 vida varity va

  • @prabhjeetsingh2854
    @prabhjeetsingh2854 7 หลายเดือนก่อน

    1844 kive

  • @manbirsingh8338
    @manbirsingh8338 9 หลายเดือนก่อน

    53 quntl 1899 pisle saal pind jabbowal

  • @sharnjitkaur4274
    @sharnjitkaur4274 9 หลายเดือนก่อน

    Seed available hai

  • @japmanbuttar3071
    @japmanbuttar3071 9 หลายเดือนก่อน

    good

  • @gurjitchandi2205
    @gurjitchandi2205 8 หลายเดือนก่อน

    Pazi 1890 navi aye va.. ja 1899 best va

  • @jotsingh289
    @jotsingh289 7 หลายเดือนก่อน

    9208 dikalb ਦੀ 63q ਝਾੜ ਨਿਕਲਿਆ ਪਿਛਲੇ ਸਾਲ ਆਪਣੇ ਕਪੂਰਥਲਾ 5:54

  • @JarmanbhinderJarmanbhinder
    @JarmanbhinderJarmanbhinder 8 หลายเดือนก่อน

    75 q

  • @baljinderkhakh7170
    @baljinderkhakh7170 9 หลายเดือนก่อน

    Veer ji 70 kuntal g

  • @ramsidhu7119
    @ramsidhu7119 8 หลายเดือนก่อน

    Ho ne sakda😂

  • @updeshsingh3951
    @updeshsingh3951 8 หลายเดือนก่อน

    1899. Mil hi nahi reha
    9208 sahi rahu

    • @balkhetistorechhajjalwaddi897
      @balkhetistorechhajjalwaddi897 8 หลายเดือนก่อน

      25 fab

    • @updeshsingh3951
      @updeshsingh3951 8 หลายเดือนก่อน

      @@balkhetistorechhajjalwaddi897 bhaji 1899 to ilawa hor kehri varity vadia jhar dindi aa
      Please dasdo

  • @karamjitsingh8815
    @karamjitsingh8815 9 หลายเดือนก่อน

    1890 kive g

  • @balwindersingh9618
    @balwindersingh9618 9 หลายเดือนก่อน

    60 kuwantal suki maki jooth lagda mainu.

  • @Agriculture890
    @Agriculture890 8 หลายเดือนก่อน

    Gill Agriculture Farming channel nu support karo vire