Taro Vanjaran Gaddian wali Part-14/ਤਾਰੋ ਵਣਜਾਰਨ ਗੱਡੀਆਂ ਵਾਲੀ/Harmeet jassi, D gill punjabi movie 2024

แชร์
ฝัง
  • เผยแพร่เมื่อ 17 พ.ค. 2024
  • Taro Vanjaran Gaddian wali // ਤਾਰੋ ਵਣਜਾਰਨ ਗੱਡੀਆਂ ਵਾਲੀ,Harmeet jassi, D gill punjabi movie,
    Kuldeep Kaur, Veerpal Kaur, Dharmindr Mann , Gurlal Tandian, Jassa Mansa, Baljit Kaur, Shubh Gill (Child), Inder Brar , Karan Gill , Baljinder Sangila ( Mansa ), Raju Jhunir, Jaila Jhunir .
    About This Video - Taro Vanzarn Ikk Bhadar Kudi Hai . Ma Vari Dhee Da Dukhant Hai . Peke tattdi de dur , Peke Hund Mava Naal , Kappati Sass dian Kartutan dekho . Do Gharwlian Di Khani Alagg Khani Hai . Saukan Saukna da Tmasha vekho. Gareeb Di Mazburi te Ma Vari Dhee Di Khani dekho. Rakhdi wale din di mazburi dekho. Sass ne ditta nuh nu zehr . Vnzarn kudi ne nhi vechi anakh . Vailly Jatt da Dabdba ,Shabo Great Girl, Sakiyan Bhaina di ikk gall, Police Station Investigation, Bapu Di Vasiat, Zmeen Di Vand, Gareeb Di Mazburi , Greeb Nal Dhakka, Thnx So Much
    Music : D Gill
    Video : D Gill
    Editor : D Gill
    Writer : D Gill
    Alap : D Gill
    HarmeetJassi...
  • บันเทิง

ความคิดเห็น • 207

  • @majorsinghinsan1133
    @majorsinghinsan1133 25 วันที่ผ่านมา +4

    ਬਹੁਤ ਵਧੀਆ ਵੀਡੀਓ
    ਵਾਹਿਗੁਰੂ ਭਲੀ ਕਰੇ

  • @BhinderKaur-vl8qk
    @BhinderKaur-vl8qk 26 วันที่ผ่านมา +155

    ਬਾਪੂ ਜੀ, ਨੂੰ ਮਰਨਾ, ਨਹੀਂ, ਚਾਹੀਦਾ ਹੈ, ਬਾਪੂ, ਨੂੰ,ਜਿਉਦਾ,ਹੋਣਾ, ਜ਼ਰੂਰੀ, ਚਾਹੀਦਾ ਹੈ,ਇਹ, ਭੈਣ, ਨੂੰ,ਇਨਸਾਫ, ਚਾਹੀਦਾ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤🎉🎉🎉🎉🎉🎉🎉🎉🎉

    • @gurlalsidhu007
      @gurlalsidhu007 25 วันที่ผ่านมา +22

      ਬਹੁਤ ਬਹੁਤ ਧੰਨਵਾਦ ਸੀ

    • @VarinderThind-pk3su
      @VarinderThind-pk3su 25 วันที่ผ่านมา

      ​@@gurlalsidhu007❤❤❤❤❤❤❤❤❤❤❤❤❤❤❤❤❤❤❤❤❤❤❤k

    • @deepsekhon2571
      @deepsekhon2571 25 วันที่ผ่านมา +5

      Hlo

    • @veenarani9160
      @veenarani9160 25 วันที่ผ่านมา +1

      ​@@gurlalsidhu007🎉 ii by GVv

    • @BalveerSinghlakhesar
      @BalveerSinghlakhesar 25 วันที่ผ่านมา

      😊😊😊😊😊😊😊😊😊

  • @sukhdevsingh-bc7dr
    @sukhdevsingh-bc7dr 26 วันที่ผ่านมา +12

    ਤਾਰੋ ਦੀ ਐਕਟਿੰਗ ਬਹੁਤ ਵਧੀਆ ਹੈ।

  • @user-ur8kx6nr5y
    @user-ur8kx6nr5y 25 วันที่ผ่านมา +10

    ਬਾਪੂ ਬਿਲਕੁੱਲ ਸਹੀ ਹੈ ਇਨਸਾਫ਼ ਕਰਦਾ ਪੁੱਤ ਦੀ ਸਕੀ ਬਣੀ ਘਰ ਵਾਲੇ ਨੂੰ ਮਰਾ ਦਿੱਤਾ ਕਲਹਿਣੀ ਨੇ ਬੀਰਪਾਲ ਚੁੱਕਕੇ ਸਿਰ ਪਾੜਦੇ ਬੁੱਢੀ ਦਾ ਐਵੇਂ ਡਰੀ ਜਾਂਦੀ

  • @Kamaljitkaurwm5hg5sg4e
    @Kamaljitkaurwm5hg5sg4e 26 วันที่ผ่านมา +8

    ਵੀਰਪਾਲ ਹਾਏ ਰੱਬਾ ਕਿਹ ਕੇ ਨਹੀਂ ਸਰਨਾ ਤਕੜੀ ਹੋ

  • @shindas4282
    @shindas4282 25 วันที่ผ่านมา +9

    ਐਨਾ ਜ਼ੁਲਮ ਮਾੜਾ ਮਾੜਾ ਹੁੰਦਾ ਇਕ ਦਿਨ ਬਹੁਤ ਪਛਤਾਵਾ ਹੁੰਦਾ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ

  • @user-qm2kr1zz2c
    @user-qm2kr1zz2c 26 วันที่ผ่านมา +33

    ਸਾਡੀ ਮਾਤਾ ਹੁੰਦੀ ਸੀ ਮੇਰੇ ਮਾਪਿਆ ਆਉਣਾ ਦੁੱਧ ਲੁਕਾ ਦੇਦੀ ਪਰ ਜਦੌ ਮਰੀ ਹੱਥ ਪੈਰ ਡਿੰਗੇ ਹੌ ਗੇ

  • @user-jasvirkaur677
    @user-jasvirkaur677 25 วันที่ผ่านมา +2

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਅੱਗਲਾ ਭਾਗ ਛੇਤੀ ਲੈਕੇ ਆਉ ਜੀ❤❤

  • @user-qm2kr1zz2c
    @user-qm2kr1zz2c 26 วันที่ผ่านมา +26

    ਏਹ ਮਾਈ ਨੂ ਬੰਨ ਕੇ ਗਰਮ ਗਰਮ ਚਿਮਟਾ ਲਾਊ ਏਧੇ ਜੀਭ ਤੇ

  • @user-ur8kx6nr5y
    @user-ur8kx6nr5y 25 วันที่ผ่านมา +18

    ਘਰਵਾਲੇ ਦਾ ਸਿਰ ਪਾਟਾ ਕੌਈ ਫ਼ਿਕਰ ਨਹੀਂ ਫ਼ੇਰ ਵੀ ਨੂੰਹ ਪਿੱਛੇ ਪਈ ਹੈ ਜੱਸੀ ਤੋਂ ਜੁਤੀਆਂ ਖਾਏਗੀ ਬੁੱਢੀ

  • @jaspreetkaur6822
    @jaspreetkaur6822 25 วันที่ผ่านมา +4

    ਰਬਾ ਮੌਤ ਨਾਲੋ ਗਰੀਬ ਮਾੜੀ

  • @JasveerKaur-nf3gr
    @JasveerKaur-nf3gr 17 วันที่ผ่านมา

    ਵਧਿਆ ਵੀਰੇ

  • @user-pz6df1cq2s
    @user-pz6df1cq2s 25 วันที่ผ่านมา +1

    😢❤❤❤❤nic

  • @komaldhillon1291
    @komaldhillon1291 26 วันที่ผ่านมา +13

    ਇਹ। ਬੁੜੀ ਦੀ ਜੀਭ।ਵੱਢਣ।ਵਾਲੀ। ਹੈ

  • @sukhwinderkaka2936
    @sukhwinderkaka2936 25 วันที่ผ่านมา +12

    ਬਾਪੂ ਜੀ nd veerpal di acting bhut vdiya, hun ਬਾਪੂ ਜੀ ਅਤੇ veerpal nu hor ਤਕੜੇ ਹੋਣਾ ਚਾਹੀਦਾ nd ਤਾਰੋ ਦਾ ਸਾਥ ਦੇਣਾ ਚਾਹੀਦਾ, ਤਾਂ ਜੋ ਏਨਾ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਮਿਲੇ nd veerpal nu ਇਨਸਾਫ਼

    • @gurlalsidhu007
      @gurlalsidhu007 24 วันที่ผ่านมา

      ਠੀਕ ਜੀ

    • @gurlalsidhu007
      @gurlalsidhu007 23 วันที่ผ่านมา +3

      ਸਜਾ ਦੇਵਾਂਗਾ

    • @sukhwinderkaka2936
      @sukhwinderkaka2936 23 วันที่ผ่านมา

      ਸਤਿ ਸ੍ਰੀ ਆਕਾਲ ਬਾਪੂ ਜੀ🙏, ਤੁਹਾਡੀ ਐਕਟਿੰਗ ਸਾਨੂੰ ਬਹੁਤ ਵਧੀਆ ਲੱਗਦੀ ਆ g,tuhanu dekh k ਮੈਨੂੰ ਆਪਣੇ ਪਾਪਾ ਜੀ ਯਾਦ ਆ ਜਾਂਦੇ ਨੇ, ਦਿਲ ਖੁਸ਼ ਹੋ ਜਾਂਦਾ ਬਾਪੂ ਜੀ,reet dhillon ❤️❤️❤️❤️❤️

    • @DggdhsSingh
      @DggdhsSingh 22 วันที่ผ่านมา

      ​@@sukhwinderkaka2936🎉😊🎉🎉🎉🎉🎉😊🎉🎉🎉🎉

  • @user-ux8ss2xq2b
    @user-ux8ss2xq2b 24 วันที่ผ่านมา +1

    Bahut badiya karya bapu ne jameen veerpal de name karti

  • @user-yv6gi4fo2l
    @user-yv6gi4fo2l 25 วันที่ผ่านมา +1

    Good video

  • @user-hl7nv7pv5g
    @user-hl7nv7pv5g 25 วันที่ผ่านมา +1

    ❤❤❤🎉🎉

  • @RajDeepKaur-ro3vx
    @RajDeepKaur-ro3vx 23 วันที่ผ่านมา +1

    15 kist pejo bahut vadya hai jaldi please mai Rani batala masit wali gali to

  • @user-hl7nv7pv5g
    @user-hl7nv7pv5g 25 วันที่ผ่านมา +1

    ❤❤❤

  • @karmjitkaur7870
    @karmjitkaur7870 26 วันที่ผ่านมา +2

    ਬਹੁਤ ਵਧੀਆ ਹੈ ਜੀ

  • @sukhpalsahota8864
    @sukhpalsahota8864 25 วันที่ผ่านมา +1

    Very nice

  • @HarpreetKaur-rz8um
    @HarpreetKaur-rz8um 21 วันที่ผ่านมา

    Very nice video

  • @boharsingh7725
    @boharsingh7725 26 วันที่ผ่านมา +14

    ਬਹੁਤ ਹੀ ਵਧੀਆ ਜੀ
    👌👌👌👌👌

  • @paramjeetkaur4230
    @paramjeetkaur4230 25 วันที่ผ่านมา +1

    ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਜਿੰਨਾ ਰੱਜਿਆ ਉਨਾਂ ਹੀ ਭਜਇਆਹਲਕਇਇ ਲਾਣਾ ਬੁੜੀਏ ਤੇਰੇ ਤੇ ਜੀਤੇ ਦੇ ਜੱਸੀ‌ਕਿਵੇਂ ਥੋਡੇ ਭਿਉਂ ਭਿਉਂ ਜੁਤੀਆਂ ਫੇਰੂ ਫੇਰ ਆਊ ਸਵਾਦ ਤੇ ਨਾਲ ਸਾਨੂੰ ਵੀ ਲੱਜ਼ਤ ਆਜੂਗੀ😂😂😂😂❤

  • @BudhSingh-tu8vt
    @BudhSingh-tu8vt 23 วันที่ผ่านมา +1

    ਜਿਸ ਦਿਨ ਜਸੀ ਨੇ ਬੁੜੀ ਦੀ ਗੁੱਤ! ਪਟੀ ਉਸ ਦਿਨ ਬੁੜੀ ਨੂੰ ਪਤਾ ਲੱਗੂ ਗਾ

  • @KULDEEPKAUR-yy8qg
    @KULDEEPKAUR-yy8qg 24 วันที่ผ่านมา

    ਜੱਸੇ ਬਾਈ ਦਾ ਰੋਲ ਬਹੁਤ ਵਧੀਆ ਐ

  • @YTGaming999-lu7iy
    @YTGaming999-lu7iy 18 วันที่ผ่านมา

    ਅਗਲਾ ਭਾਗ ਵੀ ਲਿਆਉ ਬਾਈ ਜਲਦੀ ਬਹੁਤ ਦਿਨ ਹੋ ਗਏ

  • @gaggi_gill10
    @gaggi_gill10 25 วันที่ผ่านมา

    👌🙌

  • @shindas4282
    @shindas4282 25 วันที่ผ่านมา +1

    ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਹੈ

  • @user-uw6ug2gm7f
    @user-uw6ug2gm7f 23 วันที่ผ่านมา +1

    ਬਾਪੂ ਜੀ ਦਾ ਜਿਉਂਦਾ ਰਹਿਣਾ ਜਰੂਰੀ ਹੈ ਉਸ ਨਾਲ ਹੀ ਇਸ ਬੱਚੀ ਨੂੰ ਇਨਸਾਫ ਮਿਲਣਾ ਹੈ

    • @gurlalsidhu007
      @gurlalsidhu007 23 วันที่ผ่านมา

      ਮੈ ਭਾਈ ਨਹੀ ਮਰਦਾ

  • @paramjitsingh5837
    @paramjitsingh5837 25 วันที่ผ่านมา +1

    Bahoot vadiya veer A story Bilkul sahi hai Bahoot Ghar ne isstra de

  • @paramjeetkaur4230
    @paramjeetkaur4230 25 วันที่ผ่านมา +1

    ਵਾਹਿਗੁਰੂ ਤੋਂ ਡਰਕੇ ਰਹਿ ਪਤਾ ਨਹੀਂ ਵਾਹਿਗੁਰੂ ਜੀ ਨੇ ਤੇਰੇ ਪੁੱਤ‌ਤੇ ਪੋਤੇ ਨੂੰ ਕਿਹੜੇ ਵੇਲੇ ਲੰਗੜੇ ਤਾਂ ਕੀ ਪਤਾ ਨਹੀਂ ਮੰਜੇ ਤੇ ਹੀ ਬਿਠਾ ਦੇਵੇ

  • @user-qm1pm9oc5x
    @user-qm1pm9oc5x 20 วันที่ผ่านมา

    Jaldi to jaldi nex part bhage do

  • @KulwinderKaur-us1uw
    @KulwinderKaur-us1uw 23 วันที่ผ่านมา

    ਬਹੁਤ ਵਧੀਆ ਜੀ ਕਹਾਣੀ ਸਿੱਖਰ ਤੇ ਆ ਹੁਣ,,,ਦੇਖਦੇ ਆ ਇਨਸਾਫ਼ ਮਿਲਦਾ ਵੀਰਪਾਲ ਨੂੰ ਕੇ ਨਹੀਂ,,, ਅਗਲੇ ਭਾਗ ਦੀ ਉਡੀਕ ਰਹੇਗੀ,,,,

  • @sarabjeetkaur2066
    @sarabjeetkaur2066 26 วันที่ผ่านมา +1

    Good acting all members ❤❤❤

  • @swaranjitkaur-vw2kq
    @swaranjitkaur-vw2kq 23 วันที่ผ่านมา

    ਆਹ ਜਟਾਂ ਵਾਲਾ ਕੰਮ ਕਰਦਾ

  • @jsa-bb2mf
    @jsa-bb2mf 26 วันที่ผ่านมา +2

    Vary vary nice video

  • @kalamohd9861
    @kalamohd9861 24 วันที่ผ่านมา

    Nice

  • @mohindergrewal8992
    @mohindergrewal8992 23 วันที่ผ่านมา

    Good

  • @manjeetdevi543
    @manjeetdevi543 25 วันที่ผ่านมา +1

    ਤਾਰੋ ਦਾ ਬਦਲਿਆ ਹੋਇਆ ਰੂਪ ਦਿਖਾਉਣਾ ਚਾਹੀਦਾ

  • @ParmjeetKaur-lz8tb
    @ParmjeetKaur-lz8tb 3 วันที่ผ่านมา

    ❤❤

  • @SukhwinderSingh-vj7hb
    @SukhwinderSingh-vj7hb 25 วันที่ผ่านมา +2

    ਜੀਤਾ ਜੀ ਕਾਲ ਕਰੋ ਕੋਈ ਜਰੂਰੀ ਕੰਮ ਹੈ

  • @user-qm2kr1zz2c
    @user-qm2kr1zz2c 26 วันที่ผ่านมา +1

    ਵਧੀਆ

  • @PiaraSingh-ne7lb
    @PiaraSingh-ne7lb 25 วันที่ผ่านมา +1

    ਬਹੁਤ ਹੀ ਵਧੀਆ ਜੀ, ਪਰ ਡਾਗ ਤਾਂ ਬੜੀ ਦੇ। ਸਿਰ ਵਿੱਚ ਮਾਂਰਨੀ ਚਾਹੀਦਾ ਸੀ ੍ਫੇਰ ਪਤਾ ਲੱਗਦੈ,

  • @Anitarani.........
    @Anitarani......... 26 วันที่ผ่านมา +3

    Very very nice taro g

  • @sunnysingh-sk9tl
    @sunnysingh-sk9tl 25 วันที่ผ่านมา

    Waah ji waah , jionde rho...

  • @user-rp4fe6hv4h
    @user-rp4fe6hv4h 25 วันที่ผ่านมา +2

    ਬੀਬੀ ਤੂੰ ਤਾਂ ਬਹੁਤ ਮਾੜੀ ‌ਵੀਡੀੳ ਬਣਾਂਦੀ ਹੈ

  • @Mohit89906
    @Mohit89906 25 วันที่ผ่านมา

    Paath 15 jaldi❤

  • @PreetGillGill-wi5uj
    @PreetGillGill-wi5uj 23 วันที่ผ่านมา

    Virpal kind ezitt dedi sass nu ,sass Kini gandi boli boldi vichari nu bappu te virpal da roll siraaaa❤❤❤❤❤🎉🎉🎉🎉🎉 jasse veere di gareebi dekh ke bohut Tara's aunda

  • @SudeshRani-jo8vq
    @SudeshRani-jo8vq 19 วันที่ผ่านมา

    ❤❤❤❤❤❤❤❤❤❤❤❤❤❤❤❤❤

  • @shimladavi5906
    @shimladavi5906 26 วันที่ผ่านมา +1

    Taro very nice h j

  • @tarsemsingh1261
    @tarsemsingh1261 23 วันที่ผ่านมา

    Satnam shri whaguru ji

  • @kulwantkaur5936
    @kulwantkaur5936 25 วันที่ผ่านมา

    Bhuht suhni video

  • @m_s143
    @m_s143 22 วันที่ผ่านมา +1

    Part 15 kdo aa reha h ji

  • @Kaursardarni749
    @Kaursardarni749 26 วันที่ผ่านมา

    Very nice video god bless you family members ❤❤❤

  • @AbhiJot-gz8sr
    @AbhiJot-gz8sr 25 วันที่ผ่านมา +1

    Jassi ji sanu bi suport kro please🙏🙏🙏

  • @GoraBhaika
    @GoraBhaika 24 วันที่ผ่านมา

    15 va part pajdo ji

  • @SonuKumar-tv1wp
    @SonuKumar-tv1wp 25 วันที่ผ่านมา

    Nice video hai ji

  • @KaranFreeFire09
    @KaranFreeFire09 25 วันที่ผ่านมา

    Waheguru ji waheguru ji

  • @rajwinderchahal233
    @rajwinderchahal233 24 วันที่ผ่านมา

    Bahut vadiaa story

  • @rajveerkaur6027
    @rajveerkaur6027 26 วันที่ผ่านมา

    ❤❤❤nice video

  • @RajDeepKaur-ro3vx
    @RajDeepKaur-ro3vx 23 วันที่ผ่านมา

    14 kist pejo bahut vadya hai mai Rani batala

  • @brownmunde444
    @brownmunde444 25 วันที่ผ่านมา

    ਬਹੁਤ kuppati janani a

  • @ManjitKaur-ih6ko
    @ManjitKaur-ih6ko 24 วันที่ผ่านมา

    Manjit gunvir bathinda

  • @RanjitSingh-od7ux
    @RanjitSingh-od7ux 25 วันที่ผ่านมา

    Very Very nice

  • @HarjinderSingh-zl8kl
    @HarjinderSingh-zl8kl 25 วันที่ผ่านมา

    Very nice 👍

  • @ParmjeetKaur-lz8tb
    @ParmjeetKaur-lz8tb 26 วันที่ผ่านมา +1

    ❤❤👌👌👌👌👍👍

  • @user-zn8bs3cf3c
    @user-zn8bs3cf3c 26 วันที่ผ่านมา

    Nice❤❤

  • @beantrenatus4291
    @beantrenatus4291 25 วันที่ผ่านมา

    Very nice story g 👍👍👍👍👍

  • @rampiari673
    @rampiari673 25 วันที่ผ่านมา

    Very nice jr

  • @sunitabala8627
    @sunitabala8627 26 วันที่ผ่านมา

    Veerpal bhutt sehn shakti vali aa.bhut vdia story.next part jaldi pejeo ji.

  • @charnjitkaur4517
    @charnjitkaur4517 25 วันที่ผ่านมา

    Vnica a video g

  • @abdulrehmanakram.3030
    @abdulrehmanakram.3030 21 วันที่ผ่านมา

    pori Zameen lawani chi di si.

  • @gurbhinder_01
    @gurbhinder_01 25 วันที่ผ่านมา

    good video

  • @kuldeepkaur2770
    @kuldeepkaur2770 25 วันที่ผ่านมา

    Taro nyc act❤🎉bti

  • @kamleshkumari7184
    @kamleshkumari7184 26 วันที่ผ่านมา

    Very nice j

  • @user-my1xf7tf5v
    @user-my1xf7tf5v 24 วันที่ผ่านมา

    Bapu ji bhut ghnt acting aa

    • @gurlalsidhu007
      @gurlalsidhu007 23 วันที่ผ่านมา

      ਧੰਨਵਾਦ ਜੀ

  • @manjitkaur9506
    @manjitkaur9506 26 วันที่ผ่านมา

    Very.nice

  • @abdulrehmanakram.3030
    @abdulrehmanakram.3030 21 วันที่ผ่านมา

    G-pay ty blur kr dia karo.

  • @ParmjeetKaur-lz8tb
    @ParmjeetKaur-lz8tb วันที่ผ่านมา

    ❤😂😮😮🙏🙏👍👍👌👌🙌

  • @vijaykumari3183
    @vijaykumari3183 25 วันที่ผ่านมา

    He.ram.ji.bapu.ji.ko.jiwat.rakhna.tbhi.wo.veer.pall.ka.sath.dege.plz.🙏🙏

  • @vijaykumari3183
    @vijaykumari3183 25 วันที่ผ่านมา

    Jasse.ki.biwi.ka.kitna.honsala.he.din.asheu.nhi.bury.bi.nhi.rahte🙏🙏👍👍❣️❣️

  • @priyankarani356
    @priyankarani356 18 วันที่ผ่านมา

    Next part kado chlu gaa

  • @Kaursardarni749
    @Kaursardarni749 26 วันที่ผ่านมา +5

    SaaS di acting very bed

  • @user-de9yi1wd2x
    @user-de9yi1wd2x 25 วันที่ผ่านมา

    ਅਗਲਾ ਭਾਗ ਜਲਦੀ ਆਵੇ

  • @user-zb8gg9ez3k
    @user-zb8gg9ez3k 26 วันที่ผ่านมา +7

    Very nice ji

  • @user-wt3sf2bz1u
    @user-wt3sf2bz1u 20 วันที่ผ่านมา

    Part 15

  • @baljeetkaurgill5029
    @baljeetkaurgill5029 25 วันที่ผ่านมา +1

    Story ch ek gl e age vadh di aa
    Baki ta bss veerpal nu gaala ch lang jandi aa

  • @Baljitkaur-mt7or
    @Baljitkaur-mt7or 26 วันที่ผ่านมา +1

    ❤❤❤❤🎉🎉🎉😢😢

  • @VeerPalKaur-nb3xz
    @VeerPalKaur-nb3xz 25 วันที่ผ่านมา

    ❤❤❤❤

  • @SudeshRani-jo8vq
    @SudeshRani-jo8vq 25 วันที่ผ่านมา

    ❤❤❤❤❤❤❤❤❤❤

  • @desrajkumar1209
    @desrajkumar1209 26 วันที่ผ่านมา +1

    TA R O DI SAS NU NARKA VIH BI JAGA NAHI MILE GI

  • @Goyatfashion
    @Goyatfashion 26 วันที่ผ่านมา

    एपिसोडदेखकर बहुत 😢😢😢😢😢😢

  • @harpalkaur4296
    @harpalkaur4296 20 วันที่ผ่านมา

    Agla part kdo awaga ji

  • @lalkat.v5858
    @lalkat.v5858 25 วันที่ผ่านมา +1

    ਬਹੁਤ ਵਧੀਆ ਵੀਡੀਓ ਆ ਜੀ ਜਰਨੈਲ ਸਿੰਘ ਲਾਲਕਾ ਲਾਡੀ ਫ਼ਰੀਦਕੋਟ ❤❤❤❤❤❤❤❤❤❤❤❤❤❤❤❤❤❤❤❤

  • @ParamjitKaur-uz8mx
    @ParamjitKaur-uz8mx 25 วันที่ผ่านมา +1

    ਸਾਰੇ ਨਾਟਕ ਵਿੱਚ ਚਾਹ ਹੀ ਪੀਈ ਜਾਦੇ ਨੇ

  • @vishalbehal2033
    @vishalbehal2033 25 วันที่ผ่านมา

    Agla bhaag jaldi lai ke aao ji

  • @MandeepKaur-dc3gv
    @MandeepKaur-dc3gv 25 วันที่ผ่านมา

    Agla episode jaldi le k aao

  • @SukhjitKaur-jl7sm
    @SukhjitKaur-jl7sm 26 วันที่ผ่านมา +2

    Virpal eho jihi burhi nu sit la ,gl hosle di hundi a ewe hi kutt khai jandi aa