Tittar Phangian | Official Video | Sippy G Ft. Labh Heera | Punjabi Song 2021 | Laddi Gill
ฝัง
- เผยแพร่เมื่อ 10 ก.พ. 2025
- #TittarPhangian #SippyGill ###LabhHeera #LaddiGill ##PunjabiSong
Song - Tittar Phangian
Singer - Sippy Gill
Featuring - Labh Heera
Music - Laddi Gill
Lyrics - Sulakhan Cheema
Mix Master - MJ
Director - Sudh Singh
Project By - Pavitter Singh Bal
DOP - Regan Dadu
Edit/Di Colorist - Jagjeet Singh Dhanoa
AD - Karan Matharu
Digital Promotions - GK Digital
Digital Distribution - Erik
Online Promotion - Blue Stone Media 9877699044
Special Thanks - Narinder Singh (Lala), Kamal Shergill, Gurlal Brar
-----------------------------------------------------------------------------------------
Also Available On :
♪ iTunes - music.apple.co...
♪ Apple Music - / tittar-phangian-single
♪ Gaana - gaana.com/albu...
♪ Spotify - open.spotify.c...
♪ Wynk - wynk.in/music/...
♪ Amazon Music - music.amazon.i...
♪ Hungama - www.hungama.co...
♪ Pandora - www.pandora.co...
♪ Deezer - www.deezer.com...
♪ Resso - m.resso.app/ZS...
_____________________________________________________________________
To Set Caller Tune Dial Below Codes
♪ Tittar Phangian
For Airtel Hello Tunes Dial 5432117845796
For Vodafone Caller Tunes Dial 53712724878
For Idea Dialer Tones Dial 53712724878
BSNL East & South SMS BT 12724878 to 56700
MTNL Subscribers SMS PT 12724878 to 56789
♪ Jatt Jibh De Kode Aa
For Airtel Hello Tunes Dial 5432117845061
For Vodafone Caller Tunes Dial 53712724876
For Idea Dialer Tones Dial 53712724876
BSNL East & South SMS BT 12724876 to 56700
MTNL Subscribers SMS PT 12724876 to 56789
♪ Kaliya Jaate Madan
For Airtel Hello Tunes Dial 5432117845065
For Vodafone Caller Tunes Dial 53712724877
For Idea Dialer Tones Dial 53712724877
BSNL East & South SMS BT 12724877 to 56700
MTNL Subscribers SMS PT 12724877 to 56789
♪ Duniya Kare Salaama
For Airtel Hello Tunes Dial 5432117845795
For Vodafone Caller Tunes Dial 53712724875
For Idea Dialer Tones Dial 53712724875
BSNL East & South SMS BT 12724875 to 56700
MTNL Subscribers SMS PT 12724875 to 56789
----------------------------------------------------------------------------------------------------
Enjoy and stay connected with us
Subscribe To Our Channel For Upcoming Songs : bit.ly/Subscrib...
Facebook: / sippygill
Instagram : / sippygillofficial
ਜ਼ਿੰਦਗੀ ਕਿੰਨੀ ਅਜੀਬ ਏ,
ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ
ਤੇ
ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ,,
Big fan
ਜੋ ਕੋਇ ਇਹ ਲਾਈਨ ਪੜ ਰਿਹਾ ਮੈ ਅਰਦਾਸ ਕਰਦਾ ਹਾਂ ਕਿ ਓਹਨਾ ਦੇ ਮਾਤਾ ਪਿਤਾ ਜੀ ਦੀ ਉਮਰ ਲੰਬੀ ਹੋਵੇ 🙏🙏
Tittar phangian bass boosted 👇👇
th-cam.com/video/3u2pbkHPsDE/w-d-xo.html
Kaint
Waheguru ji
ਸਾਡੇ ਵਲੋ ਵੀ ਆਹੀ ਵੀਰੇ ਧੰਨਵਾਦ ਚੰਗੀ ਸੋਚ ਕਦੇ ਨੀ ਹਾਰਦੀ ਸਾਨੂੰ।ਲੋੜ ਹੈ ਇੱਕ ਦੂਜੇ ਦੇ ਪਿਆਰ ਦੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ
th-cam.com/video/MiolYsB97ts/w-d-xo.html
❤ ਰੌਲੀ ਆਲਾ ਗਿੱਲ & ਲਾਭ ਹੀਰਾ ❤
Sippy gill te Bai labh Hera dono old te new singer ne
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏
Jeoundi reh behne baba tnu tandrustiyan bakshe
Pl❤❤sen😊@@jassanahal795
Tqq so much sister 🧡🕉️🥀🔱🚩
ਕਿੳ …………😎🔥
ਉਡ ਲੈਣ ਦੇ ਤਿੱਤਰਾਂ ਨੂੰ
ਹਾਲੇ ਵਿਹਲ ਕਿੱਥੇ ਆ ਮਿੱਤਰਾਂ ਨੂੰ
😎🔥
ਸਿਰਾ ਕਰਾਤਾ 22 ਨੇ ਤੇ ਉਸਤਾਦ
ਲਾਭ ਹੀਰਾ ਜੀ ਨੇ👌👌👌
ਧਰਨ ਪੌਣੀ ਤੇ ਸਾਨੂੰ ਮਿੱਤਰਾ ਕੱਢਣੀ ਆਉਂਦੀ ਆ👍👍❤️👌👌👌
Tittar phangian bass boosted 👇👇
th-cam.com/video/3u2pbkHPsDE/w-d-xo.html
ਸਿੱਪੀ ਨੂੰ ਕੌਣ ਪੁਸ਼ਦਾ ਕੱਲਾ ਗਾਣਾ ਕਢ ਕੇ ਦਿਖਾਵੇ
ਲਾਭ ਹੀਰੇ ਦੀ ਅਵਾਜ਼ ਸਿਰਾ ਆ👌🔥
Llppl
*ਬੱਬੂ ਮਾਨ ਤੇ ਸਿੱਪੀ ਗਿੱਲ ਵੀਰੇ ਲਵ ਯੂ ❤️❤️❤️*
*ਕਿਸਾਨ ਮਜਦੂਰ ਏਕਤਾ ਜਿੰਦਾਬਾਦ **#Sippygill*
*ਸਿੱਪੀ ਗਿੱਲ ਜਦੋਂ ਵੀ ਲਿਖਦਾ ਕੁਝ ਅਲਗ ਹੀ ਲਿਖਦਾ ✍️*
1
Ustaad Babbu Maan 🙏
(Bass) 👇
th-cam.com/video/3u2pbkHPsDE/w-d-xo.html
Babbu Maan ❤️❤️
A
Hun ਮਿਰਚ 🌶️ ਤਾਂ ਕਈਆ ਦੇ ਲੜਨੀ ਆ ਬਾਬੇ ❤️tiger ਜੱਟ 🤟
shi kha 22
@Gurjinder Singh tere jrur lgi 🌶️🐑😂
@Gurjinder Singh frr lnn fdn nu suneya song 🐑🐑🐑🐑🌶️🌶️🌶️🌶️
@Gurjinder Singh ਮਿਰਚ 🌶️ ਤਾਂ ਲੜੀ ਆ 😂
yes
Sippi 22 ik vaari Jassi gill naal gana record karo ode naal gana gao Pls Pls Pls
ਉੱਡ ਲੈਣ ਦੇ ਤਿੱਤਰਾਂ ਨੂੰ ,ਹਾਲੇ ਵਹਿਲ ਕਿੱਥੇ ਆ ਮਿੱਤਰਾਂ ਨੂੰ 👇🏼
❤🔥🔥🔥🔥
Bhot videya song
👌
@@Baaz-ue5ywaaaaaaaaaaaaa
ਏਹਨੂੰ ਕੇਂਦੇ ਆ ਗਾਇਕੀ
ਲਾਭ ਹੀਰੇ ਨੇ ਸਦਾ ਇ ਕੋਕੇ ਜੜੇ ਆ
ਲਬ ਯੂ ਉਸਤਾਦ ਜੀ♥️😘🤘
22 ਮੋਗੇ ਆਲਿਆ ਸੱਚੀ ਸਿਰਾ ਹੀ ਲਾਇਆ ਪਿਐ 🎶🎶🎶🎶👏 👏 👏 👏 👏 👌
Tittar phangian bass boosted 👇👇
th-cam.com/video/3u2pbkHPsDE/w-d-xo.html
Kml
Atttt
Beautiful
Beautiful
ਲਾਭ ਹੀਰਾ 💎 ਬਾੲੀ ਤੂੰ ਸੱਚੀ ਹੀਰਾ ਆ , ਯਾਰ ਜਿਹੜੀ ਤੇਰੀ ਆਵਾਜ਼ ਵਿਚ ਰੜਕ ਦੜਕ। ਆ ਹੋਰ ਕਿਸੇ ਦੀ ਆਵਾਜ਼ ਵਿਚ ਨਹੀਂ ❣️❣️
੧੦੦
❤😢
ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ
ਬਾਦਸ਼ਾਹੀ ਕਾ ਆਨੰਦ ਖੁਦ- ਬ- ਖੁਦ ਅਾਵੇਗਾ.....❣️ ਸਿੱਪੀ ਗਿੱਲ 🌠
Tittar phangian bass boosted 👇👇
th-cam.com/video/3u2pbkHPsDE/w-d-xo.html
Kml
Atttt
Siraaaa
End
*Hor galla dyan gallan bai Sippy Gill tuci siraa la dinde o 3,4 min de song vich puri Film bna dinde o har song vich 😘😘*
ਕਿਆ ਬਾਤ ਐ ਜੀ ਲਾਭ ਹੀਰਾ ਲਭ ਹੀਰਾ ਹੈ 👌👌👌👌
ਲਾਭ ਹੀਰਾ ਉੱਚੀ ਅਵਾਜ਼ ਦਾ ਹੀਰਾ
Bus hun ਤਾਂ ਖਲਾਰਾ ਪੈਣ ਵਾਲ਼ਾ 22G Tiger ਜੱਟ is back 🔥💯
Tittar phangian bass boosted 👇👇
th-cam.com/video/3u2pbkHPsDE/w-d-xo.html
yes
ਲਾਭ ਹੀਰਾ ਸੱਚ ਮੁੱਚ ਹੀਰਾ ਆ👌👌👌👌
Sahi keha y
th-cam.com/video/Gen49I8tDTw/w-d-xo.html
Yes
Hnji
Ghaint
ਇਕੱਲਿਆ ਜਿੱਤੇ ਮੈਦਾਨ ਸਿਰ ਬਾਬੇ ਦੀਆਂ ਮਿਹਰਾਂ ਨੇ 🔥🔥😍🤞🤞
th-cam.com/users/shorts__1UdbnO72o?feature=share
th-cam.com/video/aWdeR5gWYNc/w-d-xo.html
ਇਹ ਸਾਡੇ ਨਾਲ ਦੇ ਪਿੰਡ ਸ਼ੂਟਿੰਗ ਹੋਈ ਆ ਭੂਰੇ ਕਲਾਂ
ਧਰਨ ਪਾੳੁਣੀ ਤੇ ਸਾਨੂੰ ਮਿੱਤਰੋ ਕੱਢਣੀ ਆੳੁਂਦੀ ਐ 🎶 🔥
Sippy
Beautiful bhi end Love
Sippy
Sippy
Sippy
ਲਾਭ ਹੀਰਾ ਧਰਨ ਪੌਂਦਾ ਕੱਢਦਾ ਹੀ ਰਹਿੰਦਾ 😜always best ਬਾਈ 🔥🔥
ਤੁਸੀਂ ਤਾਂ ਗਾਓ 22 ਜੀ........ Wah Wah
th-cam.com/video/MiolYsB97ts/w-d-xo.html
ਲਾਭ ਹੀਰਾ ਸਿੰਪਲ ਬੰਦਾ ਸਿਰਾ ਬਈ ਜੀ 👍💯
ਲਾਭ ਹੀਰਾ 🔥🔥❤️❤️ ਪਹਿਲੀ ਵਾਰ ਿਕਸੇ ਗੀਤ 'ਚ ਕਮੈਂਟ ਕਰਿਆ ਸਿਰਾ ਅਸਤਾਦ ਲਾਭ ਹੀਰਾ 🔥🔥
Tittar phangian bass boosted 👇👇
th-cam.com/video/3u2pbkHPsDE/w-d-xo.html
yes
@@beantmander TOHR - BASS BOOSTED
th-cam.com/video/8AXKw9kC0F4/w-d-xo.html
THANKS FOR COMMENT 💗💓💞
ਬਹੁਤ ਹੀ ਵਧੀਆ ਗੀਤ
Yes
❤️❤️ਲਾਭ ਹੀਰਾ x ਸਿੱਪੀ ਗਿੱਲ 💥💥
Two legend ਲਾਭਹੀਰਾ ਸਿਪੀ ਗਿੱਲ 💙💚
Kml
Attttt
Siraaaaa
Beautiful bhi
Beautiful bhi
Bapu da supna jdo me chota c k mere tamaan te legend labh heere da akkhara lavona pr baapu saath sadd gya waheguru meher kre me apne munde de Tamaan te jroor lavao From Amritsar ❤️
❤❤❤
ਧਰਨ ਤਾਂ ਬਾਈ ਕੲੀਆਂ ਦੇ ਪੈ ਗੲੀ ❤️😂😂😂 love you Sippy y
Tittar phangian bass boosted 👇👇
th-cam.com/video/3u2pbkHPsDE/w-d-xo.html
Bhai ji tiger jatt sira a
Ki meaning hunda ਧਰਨ ਦਾ
@@panchamarora9059 jaa guri dharn da matlab hunda jad peet wech bahut jada drad hon lag jawe fer ptta lagda dharn pe gayi dharn kdan wala v kari gar chahi da har koi nhi kad sakda a desi juman a peur punjabi veer pinda walli sanu maan a punjabi hon te ki sadde hindi nallo jada juban bolli jandi bahut gall jeri hindi ch nhi bol sakde punjabi ch boll sakde a
@@sukhninder1650 hnji veer ji asi vi punjab toh hi aa sanu vi maan punjabi hon da pind toh nhi aa taan nhi pta kuj cheeja da
Waiting ustad ji 🔥❤️
So good 👍 sippy Bai tu Sanu Dil chon bulade soniye shadta asi bhi tenu yaad karna love bro
ਪਿਆਰ ਸਤਿਕਾਰ ਮਾਨਯੋਗ ਉਸਤਾਦ #ਲਾਭ_ਹੀਰਾ ਜੀ love You #Sippy_22❤️❤️🔥🔥👌🏻👌🏻
Bahot daiya song bai Labh heera ji
th-cam.com/video/MiolYsB97ts/w-d-xo.html
th-cam.com/video/ykOf1odoE-g/w-d-xo.html.
(Bass boosted) 👇
th-cam.com/video/3u2pbkHPsDE/w-d-xo.html
Very nice song veer
Sippy gill kattad fan from Pakistan sippy
ਪੁਰਾਣਾ ਖੁੰਢ…❤️
Dubara fer sippy bai colab kro labh heere bai naal. Thodi awaz dona di da collaboration bhut sohna bnhda. Always your big fan 💪sippy bai ❤️ lub ju nd God bless you for new album anything for you 👍🏻👍🏻👍🏻
ਮੁੱਢ ਤੋਂ ਬਸ ਲਾਭ ਹੀਰਾ ਸੁਣਦੇ ਆਏਂ ,,ਜਿਉਂਦਾ ਰੈਹ ਬਾਈ,,ਹੀਰਾ ਓਹ ਹੀਰਾ ਜੀਦੇ ਨਾਲ ਗਾਕੇ ਡਿੱਗੇ ਹੋਏ ਵੀ ਚਲ ਜਾਂਦੇ ਨੇ,,,
ਪਿੰਡ ਰਾਮਨਗਰ ਵਾਲੇ ਸਾਰੇ ਸੁਣਦੇ ਆ
siraa
Udd lain de tittra nu ❤️haje vehal kithe aa mitra nu 🔥❌
ਲਾਭ ਸਿੰਘ ਹੀਰਾ 👍👍👍👍👍👍👍
ਜਾਤ ਮਰਦ ਦੀ ਮਨਇਆ ਥੋੜੀ ਘੱਟ ਜਿਉਂਦੀ ਆ 💥🔥🔥🔥
ਆਹਾ!!!!......ਆਜਾ ਬਈ ਚਾਣਕ ਵਾਲ਼ਿਆ....ਅੱਤ ਕਰਤੀ....!!!!!👌👌👌👌👌👌👌
Sippy veere end krta aw baba mehr kree tuci eda de ganne la k aah u gye veere love you ustaad ji🤩🤩🤩👌👌♥️🎉
Nice bro
ਕੋਣ ਰੀਸ ਕਰੂ ਬਾਈ ਜੀ ਲਾਭ ਹੀਰੇ ਜੀ ਤੇ ਸਿੱਪੀ ਗਿੱਲ ਜੀ ਦੀ love you
Babbu maan
Buland aavaj dona di
@@manimultani528 maan saab kisi di Rees ni krde oho aap legend aa
Aapa nu compare ni Krna cheyi da
@@ਆਕਾਸ਼ਦੀਪਸਿੰਘਮਾਨ 👍
@@manimultani528 ਨਹੀ ਕਰ ਸਕਦਾ ਮੈ ਵੀ ਫੈਨ ਆ ਬੱਬੂ ਮਾਨ ਵੀਰ ਦਾ ਪਰ ਹੀਰਾ ਤਾਂ ਫ਼ਿਰ ਹੀਰਾ ਹੀ ਆ ਸਿੱਪੀ ਗਿੱਲ ਵੀ ਬਹੁਤ ਵਧੀਆ ਜੀ
ਲਾਭ heera sun k najara ahh janda
ਲਾਭ ਹੀਰਾ ਦੀ ਅਵਾਜ਼ ਗੋਲੀ ਵਾਂਗੂੰ ਸੀਨੇ ਵਿੱਚ ਵੱਜਦੀ ਆ
Love you ਹੀਰਾ ਜੀ
sahi keha y
Mza liyata labh hire ne sooh lge
Shai gall aaa bhai
👍💋
@@beantmander u
Labh heera 22 di tan gal e vakhari aa. LOVE YOU USTAAD JI✌️✌️✌️✌️👏👏👏👏👏👏👏👏👏👏👏👏👏👏👏🙏
20 wari sun liya war war dil karda suni chla marda wala gaana h right line ❤️❤️❤️❤️❤️❤️❤️❤️❤️❤️❤️
Good song 🎵
ਗਾਣਾ ਬਹੁਤ ਵਧੀਆ।ਮੈਂ ਲਗਾ ਤਾਰ ਸੁਣ ਰਿਹਾ।ਮੈਨੂੰ ਬਹੁਤ ਪਸੰਦ ਆਇਆ ਗਾਣਾ।👍
th-cam.com/video/MiolYsB97ts/w-d-xo.html
mai v
@@beantmander Jabardast dost (bass boosted)
th-cam.com/video/rPObzv2HxnE/w-d-xo.html
🤗🤗
THANKS FOR COMMENT 💗💓💓💘
siraa
@Rochy Rochy the
Labh heera end bai... Naale sippy sirra
ਸਿੱਧੂ ਮੂਸੇ ਦੇ ਵੀ ਕੱਢ ਦਿੱਤੀ ਧਰਮ 🤟🤟🤟💪
ਬੌਹਤ ਸੋਹਣਾ ਗੀਤ ਹੈ….ਬਾਈ ਜੀ
Sirra Karta bai Labh heera te sippy Gill ne
(Bass) 👇
th-cam.com/video/3u2pbkHPsDE/w-d-xo.html
Hnji
J ਕੋਈ ਚੜ ਦਾ ਹਰ ਕੋਈ ਛੜਦਾ 👍🏾sippy gill ❤️
th-cam.com/video/MiolYsB97ts/w-d-xo.html
Ustad heera best singer 👌👌👌👌👌👌
ਬਹੁਤ ਵਧੀਆ ਵੀਰ ਜੀ song..👌👌ਸੋਹਲੇ ਤੇ ਸ਼ਰਾਬੀ movie ਤੋਂ ਘੱਟ ਨਹੀਂ 🤗
ਸਾਡੇ ਜਿਲੇ ਦਾ ਹੀਰਾ। ਲਾਭ ਹੀਰਾ
ਇੱਕ ਝਟਕੇ ਨਾਲ ਹਲਾਤਾ
ਮੁੰਡਾ ਭਾਬੀ ਦਾ
ਥੱਪੜ ਲੱਗਿਆ ਐਨ ਟਿਕਾਣੇ
ਅੜਬ ਪੰਜਾਬੀ ਦਾ
Tittar phangian bass boosted 👇👇
th-cam.com/video/3u2pbkHPsDE/w-d-xo.html
ਲਾਭ ਹੀਰਾ ਪੁਰਾਣਾ ਖੁੰਢ❤️❤️💪💪💪👌👌👌
th-cam.com/video/aWdeR5gWYNc/w-d-xo.html
Old is gold Labh Heera♥️
PPP0
❤❤❤❤❤❤❤❤❤❤ Labh Heera
ਬਹੁਤ ਵਧੀਆ ਲਗਿਆ ਵੀਰ ਜੀ 🔥
❤️
Bhoot vdea
Wala hi sira brother song rally yr y ji
ਬਾਈ ਹੀਰੇ ਵੀਰ ਨਾਲ ਹੋਰ ਗਾਣੇ ਕਰੋ ਅੱਤ ਕਰਵਾ ਦਿਉਗੇ ਤੁਸੀਂ
th-cam.com/video/aWdeR5gWYNc/w-d-xo.html
❣️❣️❣️❣️💯💯💯
ਲਾਭ 💎ਹੀਰਾ ਸੱਚੀ ਹੀਰਾ ਯਾਰ❤❤❤❤🥰🥰🥰
Beautiful
Beautiful
Beautiful
Sippy
Nice
Sippy veera ustaad labh heera 🙏💪
Sanu ni Clickan Pandiya. 1 week On trending 🔥🔥🔥❤️
att song
ਦੇਸੀ ਘਿਓ ਵਰਗਾ ਗੀਤ ਏ ਬਾਈ ਦਿਲ ਖੁਸ਼ ਹੋ ਗਿਆ ।ਹੀਰਾ ਤੇ ਗਿਲ ਕੱਠੇ ਦੇਖ ਕੇ 🔥🔥🔥🔥
th-cam.com/video/MiolYsB97ts/w-d-xo.html
ਬਾਈ ਲਾਭ ਹੀਰਾ ਜੀ ਦੀ ਅਵਾਜ਼ ਅੱਜ ਵੀ ਗੋਲੀ ਵਾਂਗ ਵੱਜਦੀ ਐ , ਰੱਬ ਚੜਦੀ ਕਲਾ ਵਿੱਚ ਰੱਖੇ ਸਭਨਾਂ ਨੂੰ 🙏
Rangreta lab bhai ji
ਉਸਤਾਦ ਲਾਭ ਹੀਰਾ ਜੀ 🔥🔥
@@hdiebhshish1785ਮੱਮਣ ਮ ਬ. ,,
ਜਿਸ ਨੇ ਅਾਂਪਣੀ ਧਰਨ ਕਢਵਾਂਓਣੀਂ ਹੋਵੇ ਤਾਂ ਸਿੱਪੀ ਗਿੱਲ 22 ਤੇ ਲਾਭ ਹੀਰੇ 22 ਨਾਲ ਸੰਪਰਕ ਕਰੋ ਜੀ
ਬਹੁਤ ਸੋਹਣਾ ਗੀਤ ਐ
Sippy ਵੀਰ ਤਾਂ Ghaint ਹੈ ਹੀ
ਪਰ ਆਹ ( ਲਾਭ ਹੀਰਾ ) ਲੋਕ ਤੱਥਾਂ ਦੇ ਵੱਡ ਵਡੇਰੇ ਦੀਆਂ ਕੋਈ ਰੀਸਾਂ ਨੀ ਕਰ ਸਕਦਾ .
Subscribe karo 🙏🏾🎉🎉
Ustad labh heera ji great singer worlad femash ustad lok janab
th-cam.com/video/MiolYsB97ts/w-d-xo.html
(Bass boosted) 👇
th-cam.com/video/3u2pbkHPsDE/w-d-xo.html
siraa geet
ਮਿੱਠੇ ਹੁੰਦੇ ਤਾਂ ਠੱਗ ਜਾਦੇ ਅੱਦੀ ਦੁਨੀਆ ਨੂੰ 💯
ਪਰ ਯਾਰ ਜੀਭ ਦੇ ਕੌੜੇ ਨੇ 💯🤘🤘
(Bass boosted) 👇
th-cam.com/video/3u2pbkHPsDE/w-d-xo.html
Very good 👍 stubborn jatt
Atttt
Pr line ta sahi likh dinda yaar
Kmlll
Labh heera on 🔥🔥🔥
Bomb song aa poora Labh Heera g Ne Taa Kamal hi Kr te Wah G Wah,,
ਬਹੁਤ ਸੋਂਹਣਾ 22 ਗਾਣਾ ਗੱਲਬਾਤ ਆ ਗਾਣੇ ਚ ❤️😎....
Babbu Maan da tattta
Va seraa song ji hun tak the sabh to aatt song Sippy and labhheera ustadd ji jma end kraata👍👌👌👌👌
ਯਾਰ ਗਾਣਾ ਨੀ ਪੂਰੀ ਫ਼ਿਲਮ ਈ ਆ...🔥🔥
ਬਹੁਤ ਸੋਹਣਾ ਗਾਣਾ,
ਰੌਲੀ ਵਾਲੇ ਗਿੱਲ ਤੇ ਚਾਣਕ ਵਾਲੇ ਹੀਰੇ ਬਾਈ ਨੇ ਜਮਾਂ ਸਿਰਾ ਲਾਤਾ ।
😁😁😁😁😁😁😁😁😁😁😁😁👍👍👍👍👍👍👍👍👍👍
@@hsjashan1377 love you sippy bhai
@@hsjashan1377 w
siraa
@@hsjashan1377 🐵🐵🐵🐵🐵
Kya baat babe hmesha chardikala ch rehan wala gana bai❤️
ਅੱਤ ਗੀਤ a bai। Tera 🔥🔥🔥🔥🔥🔥🔥🔥🔥🔥💥💥💥💥💥💥💥💥💥🔥🔥🔥🔥🔥🔥💣💣💣💣💣💣💣💣💣💣💣💣💣💣
S
ਮੈ ਭਲਾ ਜਿਮੀਦਾਰ ਛੋਟੇ ਹੁੰਦੇ ਤੋ ਹੀ ਮੇਰੀ ਮਜਬੀ ਸਿੱਖ ਮੁੰਡਿਆ ਨਾਲ ਗੂੜੀ ਯਾਰੀ ਹੈ ,,,ਤੇ ਲਾਭ ਹੀਰਾ ਉਸਤਾਦ ਵਾਹ ਜਾਨ ਕੁਰਬਾਨ
Good bro
ਹਵਾਵਾਂ ਕਰਣਗੀਆਂ ਫੈਸਲਾ ਚਾਨਣ ਦਾ
ਦੀਵਾ ਉਹੀ ਜੱਗੂ ਜੀਹਦੇ ਚ ਦਮ ਹੋਊ ~🦅
Labh heera 22 ne tan siraa kareya peya 👌🏻👌🏻👌🏻👌🏻 bohot vdya song lageya 22 g
Nice
sahi keha bai
Sippy Gill me apni life mei boht struggle Kiya hai .inki voice boht different and amazing hai
Absolutely,....
(Bass boosted) 👇
th-cam.com/video/3u2pbkHPsDE/w-d-xo.html
ਸ਼ਰੀਕ ਤਾਂ ਸਾਡਾ ਮਾੜਾ ਨਿਕਲ ਗਿਆ ਜਿੰਨੇ ਆਪ ਦਾ ਭਰਾ ਹੀ ਮਾਰਤਾ ❤
Bai g ਸੁਆਦ ਆ ਗਿਆ song sunn ke 👌🏼👌🏼💖💖
Song aa ja rasgule gehra swad aa gia
(Bass boosted) 👇
th-cam.com/video/3u2pbkHPsDE/w-d-xo.html
ਤੁਸੀਂ ਤਾਂ ਗਾਉ ਬਾਈ ਜੀ ਸ਼ਰੀਕ ਤਾਂ ਸਾਡਾ ਮਾੜਾ ਨਿਕਲਿਆ ਜਿਹਨੇ ਆਵਦਾ ਭਰਾ ਈ ਮਾਰਤਾ 😭🤬👋
ਸਿਰਾ ਡਾਇਲਾਗ 🙏🙏
ਓਏ ਉੱਡ ਲੈਣ ਦੇ ਤਿੱਤਰਾ ਨੂੰ ਹਾਲੇ ਵਹਿਲ ਕਿਥੇ ਮਿਤਰਾਂ ਨੂੰ ❤️
9
ਜਾਤ ਮਰਦ ਦੀ ਮਨਿਆਂ ਓਏ ਦਿਨ ਘੱਟ ਜਿਉਂਦੀ ਆ 👁️ਧਰਨ ਪਾਉਣੀ ਤੇ ਸਾਨੂੰ ਮਿੱਤਰਾ ਕੱਢਣੀ ਆਉਂਦੀ ਆ 🤣🤣🤣
ਹੀਰਾ ਹੀਰਾ ਹੀ ਆ।।। ਬਾਜ਼ੀ ਮਾਰ ਗਿਆ ❤️
ਵੰਜ ਬਰਾਬਰ ਗੱਡਾਂਗੇ🔥
wait of 1 week more this song was 100 million views and no 1 on trending ❤❤💥
Right deserves love from Pakistan
Bhut time labh haare da jaado dekhya
Nyc song 22 g mai tuhada bht vadaa fan aaa..👍👍👍👍👍☺️
legend of labh heera saab ji
Labh heera is the legend. Bht soni avazz 👌👌
Outstanding performance bro ਚੜਦੀਕਲਾ ਚ ਰੱਖੇ ਮਹਾਰਾਜ 🙏🙏 ਸਿੱਪੀ ਗਿੱਲ 👍💪💪 and ਲਾਭ ਹੀਰਾ ਬਾਈ 💪💪
Udd Lain de titra nu , haje vehel kithe hai Mitra nu 🔥💯
ਬੜਾ ਘੈਂਟ ਗੀਤ ਆ ਬਾਈ ਸੁਣਕੇ ਨਜ਼ਾਰਾ ਆ ਗਿਆ 💯🔥
I love you ustad labh heera ji
Love U Sippy Bai And Heere Bai Nu Bohot Kaint 👌👌👌👌 Song Aw
ਗਿੱਲ ਤੇ ਹੀਰਾ ਅੱਤ ਕਰਗੇ ,, ਬੱਲੇ ਸ਼ੇਰੋ ਦਿੱਲ ਖੁਸ਼ ਹੋ ਗਿਆ ਗਾਣਾ ਸੁਣ ਕੇ ❤️❤️❤️❤️❤️
(Bass boosted) 👇
th-cam.com/video/3u2pbkHPsDE/w-d-xo.html
Geet ta bahut sune AA per eda da kade nahi suneya .. love you AA bro❣️❣️