ความคิดเห็น •

  • @bittitalwandisabo5343
    @bittitalwandisabo5343 11 หลายเดือนก่อน

    ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ
    ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਜਿਉਂਦੇ ਵੱਸਦੇ ਰਹੋ
    ਰਾਜ਼ੀ ਖੁਸ਼ੀ ਰਹੋ

  • @JaspalSingh-qf1ty
    @JaspalSingh-qf1ty 11 หลายเดือนก่อน +1

    ❤❤❤ਜਸਪਾਲ ਸਿੰਘ🙏🙏🙏🙏ਈਸ਼ਰਵਾਲ,🙏💯💯💯🙏🙏👍👍👍👌👌💪💪💪💪💪💪💪💪✌✌✌✌✌✌

  • @kawarpalsingh1813
    @kawarpalsingh1813 11 หลายเดือนก่อน +4

    ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @dharmindersingh1523
    @dharmindersingh1523 11 หลายเดือนก่อน +4

    ਦੇਵ ਵੀਰ ਤੂੰ ਤੇ ਘੁੱਦਾ ਕਲੇ ਕਲੇ ਨਾ ਕਿਤੇ ਵੀ ਘੁੰਮਣ ਜਾਇਆ ਕਰੋ ਇਕਠੇ ਹੀ ਘੁੰਮਦੇ ਤੇ ਸਾਨੂੰ ਵੀ ਘੁੰਮੁਦੇ ਸੋਹਣੇ ਲਗਦੇ ਹੋ ਸੋ ਇਕਠੇ ਹੀ ਜਾਇਆ ਕਰੋ ਤੇ ਸਿਕੰਦਰ ਵੀਰ ਨੂੰ ਵੀ ਸਮੇਂ ਸਮੇਂ ਤੇ ਨਾਲ ਰੱਖਿਆ ਕਰੋ ❤ ਜਿਉਂਦੇ ਵਸਦੇ ਰਵੋ ਤੁਹਾਡਾ ਵੀਰ ਭੰਡਾਲ

  • @user-jp5sp4dr9b
    @user-jp5sp4dr9b 11 หลายเดือนก่อน +11

    ਬਾਈ ਬਲਦੇਵ ਸਿੰਘ ਜੀ ਸਾਇਕਲਾਂ ਤੇ ਤੁਹਾਡੇ ਨਾਲ ਵੱਧ ਨਜ਼ਰਾਂ ਆਉਂਦਾ ਹੁਣ ਨਜ਼ਾਰਾ ਤਾਂ ਆਉਂਦਾ ਪਰ ਸਾਇਕਲਿੰਗ ਵਾਲੇ ਵੀਡੀਓਜ਼ ਦੇ ਵੱਧ ਗੱਲਬਾਤ ਬਣਦੀ ਹੈ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰੀਆਂ ਨੂੰ ❤❤❤

    • @pappumander4280
      @pappumander4280 11 หลายเดือนก่อน +2

      ਬਿਲਕੁਲ ਸਹੀ ਕਿਹਾ ਬਾਈ
      ਸਾਇਕਲਾਂ ਵਾਲਾ ਨਜ਼ਾਰਾ ਨਹੀਂ ਆਉਂਦਾ ਇਹਨਾਂ ਟਰੈਕਾਂ ਦੀਆਂ ਵੀਡੀਓਜ਼ ਦੇਖਣ ਦਾ
      ਸੋ ਬਾਈ ਬੇਨਤੀ ਹੈ ਜਲਦੀ ਜਲਦੀ ਇਹ ਟਰੈਕ ਨਬੇੜਕੇ ਸਾਇਕਲਾਂ ਤੇ ਟੂਰ ਕਰੋ

  • @SukhwinderSingh-wq5ip
    @SukhwinderSingh-wq5ip 11 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harjitkaur464
    @harjitkaur464 11 หลายเดือนก่อน +1

    ਬਹੁਤ ਕਮਾਲ ਦੇ ਲੈਡਸਕੇਪ ਦਿਖਾਉਣ ਲਈ ਧੰਨਵਾਦ 🙏ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਸਾਰੇ ਭਰਾਵਾਂ ਨੂੰ 🙏

  • @sukhbirsingh6395
    @sukhbirsingh6395 11 หลายเดือนก่อน

    🙏 ਵਾਕਿਆ ਸਵਰਗ ਆ, ਕਸ਼ਮੀਰ

  • @user-fp1nt9sl3v
    @user-fp1nt9sl3v 11 หลายเดือนก่อน +2

    ਬਹੁਤ ਸੋਹਣਾ ਤੇ ਅੋਖਾ ਟਰੈਕ।

  • @AmandeepSingh-vr3xp
    @AmandeepSingh-vr3xp 11 หลายเดือนก่อน +2

    ਵਾਹਿਗੁਰ ਮੇਹਰ ਬਣਾਈ ਰੱਖਣ ਚੱਕੀ ਰੱਖੋ ਕੰਮ ਨੂੰ

  • @GagandeepSingh-oz7lj
    @GagandeepSingh-oz7lj 11 หลายเดือนก่อน +2

    ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @PreetPreet-yd4ni
    @PreetPreet-yd4ni 11 หลายเดือนก่อน +2

    ਦੇਵ ਵੀਰ ਸਤਿ ਸ਼੍ਰੀ ਆਕਾਲ ਬਹੁਤ ਵਧੀਆ ਕੁਦਰਤੀ ਝਾਕਿਆ ਨਾਲ ਭਰਪੂਰ ਟਰੈਕ ਦੇ ਨਾਲ ਨਾਲ ਕਾਦਰ ਦੀ ਕੁਦਰਤ ਦਾ ਅਨੰਦ ਮਾਨਣ ਸੁਆਦ ਵੱਖਰੇ

  • @kuljitsinghsekhon2014
    @kuljitsinghsekhon2014 11 หลายเดือนก่อน +1

    ਸਤਿ ਸ੍ਰੀ ਅਕਾਲ ਭਰਾਵੋ ਬਹੁਤ ਹੀ ਖੂਬਸ਼ੂਰਤ ਸਫ਼ਰ

  • @swaransingh483
    @swaransingh483 11 หลายเดือนก่อน

    ਵਾਹਿਗੁਰੂ ਭਲੀ ਕਰੇ ਤਧਰੂਸਤੀ ਦੇਣ

  • @bittitalwandisabo5343
    @bittitalwandisabo5343 11 หลายเดือนก่อน

    ਅਰਸ਼ਦੀਪ ਬਾਈ ਦਾ ਇਹ ਪਹਿਲਾ ਟਰੈਕ ਆ ਦੇਵ ਬਾਈ,, ਉਮੀਦ ਹੈ ਆਉਣ ਵਾਲੇ ਸਫ਼ਰਾਂ ਵਿੱਚ ਬਾਈ ਨੂੰ ਤੁਹਾਡੇ ਨਾਲ਼ ਵੇਖਿਆ ਕਰਾਗੇ 🤝

  • @sirajdeol9713
    @sirajdeol9713 11 หลายเดือนก่อน +1

    Best of luck bai g👍🙏🏻❤️

  • @kauripandher7433
    @kauripandher7433 11 หลายเดือนก่อน +3

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ

  • @khokharvlogs4732
    @khokharvlogs4732 11 หลายเดือนก่อน +2

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @gurmailsekhon2131
    @gurmailsekhon2131 11 หลายเดือนก่อน +1

    Very good ji

  • @manjindersinghsidhu1275
    @manjindersinghsidhu1275 11 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ

  • @kartikpasswan278
    @kartikpasswan278 11 หลายเดือนก่อน +1

    Nice.block.bro👌

  • @tegvirsingh1011
    @tegvirsingh1011 11 หลายเดือนก่อน

    Sat Sri Akal Saare Veeran Noo,lot of love from Tegvir Singh Mahilpur

  • @78folowar
    @78folowar 11 หลายเดือนก่อน +1

    Good

  • @AmanSaini-tv5mw
    @AmanSaini-tv5mw 11 หลายเดือนก่อน +1

    Bhout vdiya

  • @manjindersinghsidhu1275
    @manjindersinghsidhu1275 11 หลายเดือนก่อน

    ਸਤਿ ਸ਼੍ਰੀ ਆਕਾਲ ਪੰਜਾਂ ਵੀਰਾਂ ਨੂੰ

  • @SinghJaideep24
    @SinghJaideep24 11 หลายเดือนก่อน +1

    Nice

  • @bittitalwandisabo5343
    @bittitalwandisabo5343 11 หลายเดือนก่อน

    ਵਿਦੇਸ਼ੀ ਦੌਰੇ ਤੋਂ ਹੁਣੇ ਵਾਪਿਸ ਪਰਤੇ
    ਗਾਇਕ ਸਿਕੰਦਰ ਗਿੱਲ ਢੁੱਡੀਕੇ 😂😂😂
    ਜਿਉਂਦੇ ਵੱਸਦੇ ਰਹੋ ਬਾਈ
    ਬੱਸ ਆਹੀ ਗੱਲਾਂ ਬਾਤਾਂ ਦਿਲ ਲੁੱਟ ਲੈਂਦੀਆਂ ਚੋਬਰੋ

  • @sarbjitkaur4559
    @sarbjitkaur4559 11 หลายเดือนก่อน +2

    Very nice video Waheguru ji 🙏❤khush Rakhe sab Noo 🎉🎉

  • @shashirajrana3194
    @shashirajrana3194 11 หลายเดือนก่อน

    ਬਹੂਤ ਵਧੀਆ 🎉🎉

  • @mrsingh7580
    @mrsingh7580 11 หลายเดือนก่อน +1

    Sat Shri Akaal Veero, Very nice track. Kubsoorti de intha. Stay safe and healthy. Love from Scotland

  • @tckbathinda
    @tckbathinda 11 หลายเดือนก่อน +1

    ਬਹੁਤ ਹੀ ਸੋਹਣੇ ਵਿਊ ਬਣਦੇ ਨੇ ਵੀਰ। ਬਹੁਤ ਸੋਹਣੀ ਵੀਡਿਓ ਹੈ। ਧੰਨਵਾਦ ਤੁਹਾਡਾ। ਸਾਨੂੰ ਤਾਂ ਇੰਝ ਲਗਦਾ ਵੀ ਅਸੀਂ ਵੀ ਨਾਲ ਹੀ ਜਾ ਰਹੇ ਹਾ

  • @gurbaazsingh603
    @gurbaazsingh603 11 หลายเดือนก่อน

    ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ😍❤❤❤❤❤

  • @rajindersaini1563
    @rajindersaini1563 11 หลายเดือนก่อน +2

    Sat Sri akal ji 🙏❤️❤️

  • @BalwinderSingh-bm9yq
    @BalwinderSingh-bm9yq 11 หลายเดือนก่อน

    ਬਲਦੇਵ ਜਿੰਦਾਬਾਦ

  • @GurpreetSingh-kp1xf
    @GurpreetSingh-kp1xf 11 หลายเดือนก่อน +1

    Sat shri akal sare veeran nu 👌👍🙏

  • @jaspalmaanjaspalmaan9473
    @jaspalmaanjaspalmaan9473 11 หลายเดือนก่อน +1

    Sat Sri akal sare veea nu

  • @nirmalsinghmallhi9773
    @nirmalsinghmallhi9773 11 หลายเดือนก่อน +1

    ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ ਪਿਆਰ ਪ੍ਰੀ ਵਾਹਿਗੁਰੂ ਜੀ ਚਡਦੀਕਲਾ ਬਕਸੀ ਵਿਰਾ ਨੂ

  • @gursewakdhillon7773
    @gursewakdhillon7773 11 หลายเดือนก่อน

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @rohandhawan6885
    @rohandhawan6885 11 หลายเดือนก่อน +1

    Bai ji thodi sadgi bhut vadiya lagdi ha. Dev ghudda veer ❤❤

  • @bhagwantsingh3730
    @bhagwantsingh3730 9 หลายเดือนก่อน

    very nice video ji 🎉

  • @nirmalaulakh622
    @nirmalaulakh622 10 หลายเดือนก่อน

    ਬਹੁਤ ਵਧੀਆ ਦੇਵ ਬਾਈ ❤❤

  • @kauripandher7433
    @kauripandher7433 11 หลายเดือนก่อน +1

    ਸਤਿ ਸ੍ਰੀ ਅਕਾਲ ਬਲਦੇਵ ਬਾਈ ਜੀ

  • @TarlokSinghtarlok
    @TarlokSinghtarlok 11 หลายเดือนก่อน

    Very good video Baldev ji

  • @jaspalsingh7781
    @jaspalsingh7781 11 หลายเดือนก่อน +1

    Good luck veeray

  • @RamanPreet-bp7hp
    @RamanPreet-bp7hp 11 หลายเดือนก่อน +1

    ❤❤❤

  • @asingh7484
    @asingh7484 11 หลายเดือนก่อน

    🙏🙏🙏🙏🙏
    😍😍😍😍😍

  • @amriksinghthind6412
    @amriksinghthind6412 11 หลายเดือนก่อน

    ਸਤਿ ਸ਼੍ਰੀ ਆਕਾਲ ਜੀ

  • @jagtartoor2821
    @jagtartoor2821 11 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ ਤੁਹਾਨੂੰ ਸਾਰਿਆਂ ਨੂੰ

  • @gbgaming5811
    @gbgaming5811 11 หลายเดือนก่อน

    ਦੇਵ ਬਾਈ ਤੁਸੀ ਇਕੱਲੇ ਨਹੀਂ ਬਲਕਿ ਇਕੱਠੇ ਘੁੱਦੇ ਹੁਣਾ ਨੂੰ ਨਾਲ ਲੈ ਕੇ ਟਰੈਕ ਕਰਿਆ ਕਰੋ ਰੌਣਕ ਬਣੀ ਰਹਿੰਦੀ ਹੈ ਫੇਰ ਹੀ ਵੀਡੀਓ ਦੇਖਣ ਨੂੰ ਦਿਲ ਕਰਦਾ।ਮਾਝੇ ਵਾਲੇ।

  • @MANJEETSINGH-nz1qh
    @MANJEETSINGH-nz1qh 11 หลายเดือนก่อน

    Good 👍

  • @DavinderSingh-rx5rt
    @DavinderSingh-rx5rt 11 หลายเดือนก่อน +1

    Bhut vdiyaa ji ❤️❤️

  • @usadgfuyeg
    @usadgfuyeg 11 หลายเดือนก่อน +1

    Good volg 👍

  • @rajwantkaur6816
    @rajwantkaur6816 11 หลายเดือนก่อน +1

    🙏🙏🙏🙏🙏

  • @harwindersingh2853
    @harwindersingh2853 11 หลายเดือนก่อน

    ਕੋਚ ਸਾਬ ਸਤਿ ਸ੍ਰੀ ਆਕਾਲ ਜੀ ❤🎉

  • @P-Singh05
    @P-Singh05 11 หลายเดือนก่อน

    Nice to see go back on track brothers,
    😍😍😍😍😍😍😍😍

  • @suchasinghdh1999
    @suchasinghdh1999 11 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @jatindersaini5034
    @jatindersaini5034 11 หลายเดือนก่อน +1

    dev bai jai ho

  • @deepi042
    @deepi042 11 หลายเดือนก่อน +1

    Att bai g

  • @kirpalsingh3313
    @kirpalsingh3313 11 หลายเดือนก่อน +1

    Very nice ❤

  • @barinderdhillon6801
    @barinderdhillon6801 11 หลายเดือนก่อน

    Carry on brother ❤

  • @satnamdhillon5150
    @satnamdhillon5150 11 หลายเดือนก่อน

    Sat Sri akal dev bhai ji

  • @SukhSingh-cs2hq
    @SukhSingh-cs2hq 11 หลายเดือนก่อน

    Love you bhaji

  • @Punjab2America
    @Punjab2America 11 หลายเดือนก่อน

    Thanks!

  • @dhillonjatt8152
    @dhillonjatt8152 11 หลายเดือนก่อน

    Very nice veer

  • @ajit_singh76
    @ajit_singh76 11 หลายเดือนก่อน +1

    👍👍👍👍👍

  • @sagor3380
    @sagor3380 11 หลายเดือนก่อน

    Good morning ji

  • @hbtraveller4709
    @hbtraveller4709 11 หลายเดือนก่อน

    Sohna vlog

  • @user-qw2iz9xk5f
    @user-qw2iz9xk5f 11 หลายเดือนก่อน +1

    Bai ji bohot badaia lagda vlog soda agla safar kitho da aa bai ji ❤❤

  • @Wahenoor-cp1ey
    @Wahenoor-cp1ey 11 หลายเดือนก่อน +1

    ਵੀਰ ਜੀ ਸਾਨੂੰ ਵੀ ਲੈ ਜਾਇਆ ਕਰੋ

  • @GurpreetSingh-pm3oy
    @GurpreetSingh-pm3oy 11 หลายเดือนก่อน

    ❤❤

  • @sushilgarggarg1478
    @sushilgarggarg1478 11 หลายเดือนก่อน

    Good morning 🙏 ji.....@

  • @preet_kurawala
    @preet_kurawala 11 หลายเดือนก่อน

    ❤❤❤❤❤

  • @sunilkapoor9468
    @sunilkapoor9468 11 หลายเดือนก่อน

    👍

  • @deepbrar6294
    @deepbrar6294 11 หลายเดือนก่อน

    ਸਤਿ ਸ੍ਰੀ ਆਕਾਲ ਬਾਈ

  • @user-ls2cj3lq9c
    @user-ls2cj3lq9c 4 หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ

  • @jatindersaini5034
    @jatindersaini5034 11 หลายเดือนก่อน

    Good morning brother

  • @inderjitkaur589
    @inderjitkaur589 11 หลายเดือนก่อน

    ❤😍

  • @kuldeepSingh-nh8up
    @kuldeepSingh-nh8up 11 หลายเดือนก่อน

    BaldevKuraei.....w...a......l....aAndSathiMittar..ChardiKlaVeerooòoo.

  • @sewaksohi3091
    @sewaksohi3091 11 หลายเดือนก่อน

    ਦੇਵ ਸਿਆ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ,ਪਰ ਤ....

  • @daljitkaur2102
    @daljitkaur2102 11 หลายเดือนก่อน

    ਛੋਟੇ ਛੋਟੇ ਬਲੌਗ ਪਾਇਆ ਕਰੋ ਵੀਰ ਜੀ 15-20 ਮਿੰਟ ਦਾ and ਹਰ ਰੋਜ਼ ਬਲੌਗ ਪਾਇਆ ਕਰੋ। ਹਰ ਰੋਜ਼

  • @Puniavlogger123
    @Puniavlogger123 11 หลายเดือนก่อน +2

    ਬਾਈ ਦੇਵ ਜਹਿੜਾ ਤੂੰ ਅਬਦਲ ਰਾਸੀਦ ਬਿਈਆ ਕਹਿਦਾ ਚੰਗਾ ਨਹੀ ਲਗਦਾ ਬਹੁਤ ਵਾਰ ਰਪੀਟ ਕਰਦਾ ਤੇਰੀ ਹਰ ਵਿਡੀਓ ਵਿਚ ਹੁੰਦਾ ਪਹਿਲਾ ਇਕ ਮਨਾਲੀ ਲੱਭੀਆ ਸੀ ਉਸ ਨੂੰ ਵੀ ਬਿਈਆ ਬਿਈਆ ਲ਼ਾਈ ਰੱਖ਼ਦਾ ਸੀ ਘੂਦਾ ਇਕ ਜਾ ਦੋ ਵਾਰ ਨਾ ਲੈਦਾ

    • @jaskarangill6299
      @jaskarangill6299 11 หลายเดือนก่อน

      I think hindi ch veer nu baiya hi kende ne movie or serial ch eh kende ne

  • @gogijatt87
    @gogijatt87 11 หลายเดือนก่อน

    ਕੋਚ ਸਾਬ ਮੈਨੂੰ ਲੱਗਦਾ ਬੀੜੀ ਪਿਨਿਓ ਜਿਹੜਾ ਲਿਟਰ ਜੇਬ ਚ ਆ 😂😂😂😂ਕੇ

  • @user-ls2cj3lq9c
    @user-ls2cj3lq9c 4 หลายเดือนก่อน

    ਬਾਈ ਜੀ ਤੁਸੀਂ ਦੁਬਾਈ ਤੋਂ ਬੀਮਾਰ ਹੋ ਗਿਆ ਸੀ ਹੁਣ ਠੀਕ ਇ ਪਰ ਬਾਈ ਦੇਬਾ ਜੀ ਤੁਸੀਂ ਤਾਂ ਮਾਂਊ ਅਐਰਇਸ ਬੇਸ ਤੇ ਜਾਣਾ ਸੀ

  • @simerkaler3926
    @simerkaler3926 11 หลายเดือนก่อน

    Hindi sikhan lai coach sahib naal samprk kro ji

  • @amarjits23
    @amarjits23 11 หลายเดือนก่อน

    Bai ji sat sri akaal ji tuhanu saariyaan nu.
    Bai sorry jekar gal galat lagge taan bai plz Maa boli de Gadaar Gurdaas Maan de songs gaa ke USS nu promote naa kryaa kro plz.

    • @amarjits23
      @amarjits23 11 หลายเดือนก่อน

      Baaki tusi sabh ne poora mahaul banyaa peya, Sikander dhudhi ke di gayaki bakamaal hai ji

  • @jatindersaini5034
    @jatindersaini5034 11 หลายเดือนก่อน

    भाई आप कुछ अलग content दिखाया करो ये नी की घुददे ने भी बो ही दिखाया और आप ने भी बो दिखाया फिर vedio नही चले गी

  • @Two-Dollers
    @Two-Dollers 11 หลายเดือนก่อน +1

    Paji tuhade cover photo dekh ke ek gal yaad aa gyi
    Dhilli tatti toh suki tatti wal 😂😂😂

  • @jatindersaini5034
    @jatindersaini5034 11 หลายเดือนก่อน

    बाई तेरी vedio कम आती है क्या बात है पहले भी सिसू कोकसर से आगे कुछ दिखाया नही

  • @SarbjitSingh72
    @SarbjitSingh72 11 หลายเดือนก่อน

    Nice

  • @user-ld2ph9go2t
    @user-ld2ph9go2t 11 หลายเดือนก่อน

    ❤❤

  • @mannsabb9611
    @mannsabb9611 11 หลายเดือนก่อน

    ❤❤