ਹਿੰਦੂ ਗਣੇਸ਼ ਦੀ ਅਤੇ ਅਸੀਂ ਸ਼ਹੀਦਾਂ ਦੀ ਪੂਜਾ ਕਰਨੇ ਆਂ | Bhai Surjeet Singh Podcast | Gup Shup with Simran

แชร์
ฝัง
  • เผยแพร่เมื่อ 12 ธ.ค. 2024

ความคิดเห็น • 134

  • @Peaceintheworld100
    @Peaceintheworld100 9 วันที่ผ่านมา +7

    ਵਾਹਿਗੁਰੂ ਜੀ, ਗੁਰੂ ਜੀ ਦੀ ਸਾਧ-ਸੰਗਤ ਬਹੁਤ ਹੀ ਦੁੱਖਦਾਇਕ ਹਿਰਦੇ ਨਾਲ ਕਹਿੰਦੀ ਹੈ----
    ਅੱਜ-ਕੱਲ ਤਾਂ, Podcast ਇਕ (ਵਾਪਾਰ) Business ਅਤੇ ਇਕ (ਫੈਸ਼ਨ) Faison ਬਣ ਗਿਆ ਹੈ....😢😢

  • @ManmohanSingh-uv9zr
    @ManmohanSingh-uv9zr วันที่ผ่านมา +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਮਾਤਾ ਸਾਹਿਬ ਕੌਰ। ਬਹੁਤ ਵਧੀਆ ਲੱਗਿਆ ਜੀ

  • @TEGVIR_1984
    @TEGVIR_1984 18 วันที่ผ่านมา +12

    ਧੰਨ ਧੰਨ ਜਗਤ ਮਾਤਾ ❤ ਮਾਤਾ ਸਾਹਿਬ ਦੇਵਾਂ ਜੀ ❤❤❤

  • @SurinderSingh-dv7zq
    @SurinderSingh-dv7zq 8 วันที่ผ่านมา +3

    ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਵੀਰ ਜੀ ਨੇ 🙏🙏 ਧੰਨਵਾਦ ਜੀ 🙏🙏

  • @gurbhejgill7733
    @gurbhejgill7733 20 วันที่ผ่านมา +3

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @paramaujla8258
    @paramaujla8258 16 วันที่ผ่านมา +2

    ਬਹੁਤ ਵਧੀਆ ਜਾਣਕਾਰੀ ਮਿਲੀ ਅਕਾਲ ਹੀ ਅਕਾਲ ਵਾਹਿਗੂਰੂ 🙏🙏

  • @inderjeetsingh2727
    @inderjeetsingh2727 16 วันที่ผ่านมา +20

    ਪੂਰੀ ਵੀਡਉ ਸੁਣੀ ਬਹੁਤ ਸੋਹਣੀ ਆ ਪਰ ਜਦੋ ਅਮ੍ਤ ਸ਼ਕਣ ਤੋ ਬਾਅਦ ਜਾਤਾ ਪਾਤਾ ਸਭ ਖਤਮ ਹੋ ਜਾਦੀਆਂ ਹਨ ਭਾਈ ਬਚਿਤਰ ਸਿੰਘ ਨੂੰ ਰਾਠੌਰ ਕਹਿਣਾ ਠੀਕ ਨਹੀ 🙏🙏🙏🙏

    • @RkRk-n8m
      @RkRk-n8m 14 วันที่ผ่านมา +2

      Ik hor video banao ihna nal

    • @THAKURWAADD
      @THAKURWAADD 9 วันที่ผ่านมา +2

      Rajput👑 Baba Bachitter Singh

  • @JasvirkaurAnttal-k8x
    @JasvirkaurAnttal-k8x 10 ชั่วโมงที่ผ่านมา

    Dhan dhan mata saihb ji
    🎉❤🎉❤🎉❤🎉❤
    Bhut sohni gal bat lagi
    Anad bhut aieaa ji
    Bhut vadi jankar i c
    Bhei saihb ji bhut sohna sarup laiga bana vich ji
    Ccheti pod cast lee ke auna ji
    🎉❤🎉❤🎉❤🎉❤🎉

  • @punjabshistory1699
    @punjabshistory1699 14 วันที่ผ่านมา +6

    ਭਾਈ ਸਾਬ ਦੀਆਂ ਬੋਹੁਤ ਪਿਆਰਿਆਂ ਤੇ ਗੁਰਮੁਖ ਵਾਲਿਆ ਗੱਲਾਂ। ਪਰ ਬੀਬੀ ਜਿੱਥੇ ਇਹ ਵੀਡਿਉ ਚੰਗੀ ਐ ਓਥੇ ਨਾਲ ਨਾਲ ਪਹਿਰਾਵਾ ਵੀ ਚੰਗਾ ਪਰ ਗਲ਼ ਵੀ ਜਰੂਰ ਢਕੋ ਕਿਉੰਕਿ ਚੁੰਨੀ ਕੱਲੀ ਮੋਹਂਦੇ ਲਈ ਨਹੀਂ ਹੈ।

    • @jatindersingh-jt3ew
      @jatindersingh-jt3ew 6 วันที่ผ่านมา

      G

    • @khantsardarvlog3814
      @khantsardarvlog3814 วันที่ผ่านมา

      Apni soch te apni ankha nu aeda rakho jeve awde bahan nu vekhde ya furneya da kam hunda ona onu badalna khud da kam hunda

  • @PARDEEPG143
    @PARDEEPG143 16 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀੴ

  • @Earnig_se_king
    @Earnig_se_king 13 วันที่ผ่านมา +5

    ਪ੍ਰਹਿਲਾਦ ਭਗਤ ਜੀ ਬਾਰੇ 32:03

  • @Inder_randhawa_01
    @Inder_randhawa_01 12 วันที่ผ่านมา +3

    A Baba g nal hor ep kro g
    Bhot bhot bhot koj sikhn nu miliyea . Guru Satguru ji de pyraiyea kolo 👏🏻 Dhanwad ji

  • @khantsardarvlog3814
    @khantsardarvlog3814 15 ชั่วโมงที่ผ่านมา

    Waheguru ji ka khalsa waheguru ji ki Fateh 🙏

  • @ManjeetSingh-zi7wt
    @ManjeetSingh-zi7wt 8 วันที่ผ่านมา +2

    ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ⚔️🗡️🏹🌹❤️🙏

  • @satpalsingh3370
    @satpalsingh3370 วันที่ผ่านมา

    ਬਹੁਤ ਵਧੀਆ ਉਪਰਾਲਾ ਕੀਤਾ ਹੈ ਸਤ ਸ੍ਰੀ ਅਕਾਲ

  • @Rajdeep__kaur
    @Rajdeep__kaur 11 วันที่ผ่านมา +2

    Bohot kuj nwa janeya 🙏 Shukrane

  • @javarsinghjavarsingh6227
    @javarsinghjavarsingh6227 2 วันที่ผ่านมา

    It was wonderful knowledge TQVM love from Malaysia 🇲🇾 ❤❤❤❤❤

  • @GurpreetSingh-i3c6u
    @GurpreetSingh-i3c6u วันที่ผ่านมา

    Waheguru g kalgi tora bahi sahib singh nu dita . a clyar krio

  • @manreetdairyfarm0067
    @manreetdairyfarm0067 วันที่ผ่านมา

    ਬਹੁਤ ਸੋਹਣੀ ਵੀਡੀਓ ਰੂਹ ਖੁਸ਼ ਹੋ ਗਈ

  • @RajvirSingh-c6k
    @RajvirSingh-c6k 12 วันที่ผ่านมา +2

    Satnam shree waheguru ji ❤❤

  • @PreetKaur-l7n
    @PreetKaur-l7n 16 วันที่ผ่านมา +1

    Waheguru ji 🙏 bhit vdhia ji dhan dhan guru Gobind Singh ji nice information ❤❤❤

  • @sarbjitsingh5827
    @sarbjitsingh5827 4 วันที่ผ่านมา +2

    Waheguru ji waheguru ji

  • @Earnig_se_king
    @Earnig_se_king 13 วันที่ผ่านมา +2

    ਆਰਤੀ ਬਾਰੇ 34:29

  • @Peaceintheworld100
    @Peaceintheworld100 9 วันที่ผ่านมา +6

    ਵਾਹਿਗੁਰੂ ਜੀ, ਵਿਚਾਰ ਸ੍ਰੀ ਦਸਮਗਰੰਥ ਜੀ ਤੇ ਹੋ ਰਹੀ ਹੈ, ਲੇਕਿਨ ਆਪ ਜੀ ਨੇ (ਲੋਗੋ) Logo ਗੱਪਸ਼ਪ ਲਗਾਇਆ ਹੈ, ਆਪ ਜੀ ਦੀ ਵਿਚਾਰ ਸੰਗਤ ਨੂੰ ਕੀ ਪ੍ਰਭਾਵਿਤ ਕਰੇਗੀ ? 😢😢

  • @Earnig_se_king
    @Earnig_se_king 13 วันที่ผ่านมา +1

    ਧਰਤੀ ਮਾਤਾ ਬਾਰੇ 👉🏼 13:58

  • @GurleenKaur-fi1fz
    @GurleenKaur-fi1fz 11 วันที่ผ่านมา +1

    Waheguru ji bhut vadiaaa ❤🙏🏻

  • @manmohaksingh8061
    @manmohaksingh8061 19 วันที่ผ่านมา +2

    bhut deep galla pta chalia

  • @bachitersingh5851
    @bachitersingh5851 3 วันที่ผ่านมา

    ਚੜਦੀਕਲਾ ਖਾਲਸਾ ਜੀਉ

  • @navneetkaur8016
    @navneetkaur8016 6 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ChanAulakh77
    @ChanAulakh77 17 วันที่ผ่านมา +2

    Waheguru ji 👑🙏🏻🙏🏻🙏🏻

  • @KulvindersinghSingh-t8n
    @KulvindersinghSingh-t8n 15 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏🙏 ੧ਓਸਤਿਗੂਰੂਪ੍ਰਸ਼ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਗੁਰੂ ਜੀਉ

  • @lakhvindersandhu7066
    @lakhvindersandhu7066 วันที่ผ่านมา

    WaheGuru ji

  • @harpreetsidhuGu
    @harpreetsidhuGu วันที่ผ่านมา

    🌹🙏🌹 Waheguru ji 🌹🙏🌹

  • @kuljeetkaur2388
    @kuljeetkaur2388 7 วันที่ผ่านมา

    BABA JI SANU BI APNE NAL LEJAO .ASI BI BHAKTI KARIYA .. WAHEGURU JI DI..

  • @nareshkazla6064
    @nareshkazla6064 9 วันที่ผ่านมา +2

    Bibi simran ji ik request aa ki gal tuci akaalpurakh di kar rahe ho and video podcast tag name tuci (Gap shap simran) rakheya aa , akaalpurkh bare gal karni koi gap shap nai aa , please change it , overall discussion Metter was so good

  • @JASPALSINGH-my5yn
    @JASPALSINGH-my5yn 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AbhiLayal
    @AbhiLayal 11 วันที่ผ่านมา +2

    Paji nu dobara podcast ch le k ayo. Plz didi

  • @harrysingh8129
    @harrysingh8129 6 วันที่ผ่านมา +2

    ਮਾਫ ਕਰਨਾ ਭੈਣ ਜੀ ਤੁਸੀ ਆਪਣੇ ਪੋਡਕਾਸਟ ਚੈਨਲ ਦਾ ਨਾਮ ਬਦਲੋ ਜੀ, ਪਹਿਲੀ ਗੱਲ ਗੁਰੂ ਜੀ ਦੀ ਗੱਲ ਨੂੰ ਤੁਸੀ ਗੱਪ ਸ਼ਪ ਕਿਵੇ ਬੋਲ ਸਕਦੇ ਹੋ ਜੀ, ਦੁਸਰੀ ਗੱਲ ਆਪਣੇ ਨਾਮ ਦੇ ਨਾਲ ਕੋਰ ਜਰੂਰ ਲਾਉ ਜੀ

  • @Navv22
    @Navv22 6 วันที่ผ่านมา +4

    Aah ki navi gal sun lye mein hun , Guru gobind singh ji feem v khande c te naal singa nu v dende c ,, bas theek dhan ho tusi gyane jehre apne Guru sahib nu nase de naal jodh rahe ho

    • @Wronglyiptc8
      @Wronglyiptc8 4 วันที่ผ่านมา +2

      Sahi kiha , Guru sahib ji da neela v tambaku de khet vicho nahi c langeya te Guru sahib ji keoun afeem khaangey

    • @AmanSingh0699
      @AmanSingh0699 3 วันที่ผ่านมา

      Gappan kaaran ton pehla itihaas padho

    • @Navv22
      @Navv22 3 วันที่ผ่านมา

      @@AmanSingh0699 veer tu aap hi soch la asi gapp marr rahe ja nihang singh marr reha , Guru gobind singh warge mahaan Guru ohna ne dunyia thik raah te lena k jana c , so ohna ne apne kol feem ja apne singha nu bhang peen nu kehna c ? Baki pr apa ta nae mande na mange baki margi tere tuhnu tgeek lagda tusi feem chad chitaa khao sanu ki life tere pave ujad la ja abad kr le

    • @sahibnoorsingh1401
      @sahibnoorsingh1401 2 วันที่ผ่านมา

      Bai ae vachan likhaya hai shiv samb kiya sir Parvati bidya na dayi gawaran ko murakh pive hassi kare khakeya dakaran ko soorma pive judh chare hathi ke dant ukharan ko

    • @Navv22
      @Navv22 2 วันที่ผ่านมา

      @sahibnoorsingh1401 fir ta veer sanu amrit sakna band kr dena chaye da daleri ta fir bhang pee k v aa jande ki lodh aa amrit sak k dalr banan , kuch gallan galat v likh deyia gayia ne sanu missguide kr lye kise sharati bande ne

  • @rupinderkhaira2482
    @rupinderkhaira2482 9 วันที่ผ่านมา +2

    Please ehna naal ik hor vdio bnao

  • @roopbains5902
    @roopbains5902 17 วันที่ผ่านมา +2

    Waheguru ji

  • @RanjitSingh-es1tv
    @RanjitSingh-es1tv 16 วันที่ผ่านมา +1

    ਵਾਹਿਗੁਰੂ ਵਾਹਿਗੁਰੂ

  • @Earnig_se_king
    @Earnig_se_king 13 วันที่ผ่านมา +3

    ਭਾਈ ਬਚਿੱਤਰ ਸਿੰਘ ਬਾਰੇ 27:34

  • @SukhjitSingh-i7n
    @SukhjitSingh-i7n 2 วันที่ผ่านมา

    Kirpa kar ke bhai Mandeep Singh vidhyarthi ji nu v bulaliyo ji jaroor

  • @vikramjitsingh563
    @vikramjitsingh563 8 ชั่วโมงที่ผ่านมา

    Jai Shree MahaAkaal❤

  • @ManpreetKaur-pn1nv
    @ManpreetKaur-pn1nv 16 วันที่ผ่านมา +1

    Akal hi Akal ❤❤

  • @gorapanesar6342
    @gorapanesar6342 17 วันที่ผ่านมา +1

    Wh Ji wh Ji. 🙏🏼🙏🏼

  • @shubh_waraich0078
    @shubh_waraich0078 19 วันที่ผ่านมา +2

    akal 🙏

  • @ramneetsingh2347
    @ramneetsingh2347 3 วันที่ผ่านมา

    मलयगिरि (Malayagiri) भारत के ओड़िशा राज्य के अनुगुल ज़िले में पाल लहड़ा के समीप स्थित एक 1,187 मीटर (3,894 फुट) ऊँचा पहाड़ है। यह गढ़जात पहाड़ियों का सबसे ऊँचा पर्वत है, लेकिन यह ओड़िशा राज्य का सबसे ऊँचा पर्वत नहीं है, जो 1,672 मीटर ऊँचा देओमाली पर्वत है

  • @Devid_billa
    @Devid_billa 3 วันที่ผ่านมา

    Fark hai bahut yada fark , kime ke sakdeyo ਖੱਖੇ ਤੇ ਖੇਸ਼ ਖੱਖੇ ਤੇ ਖਜਾਨਾ ਕੀ ਐਨਾ ਦਾ ਅਰਥ ਇੱਕ ਹੈ ਸ਼ਬਦ ਬਦਲਣ ਨਾਲ ਪੁਰਾ ਅਰਥ ਬਦਲ ਜਾਂਦਾ ਹੈ ਭਾਈ ਸ਼ਾਬ

  • @ChanAulakh77
    @ChanAulakh77 17 วันที่ผ่านมา +2

    🙏🏻🙏🏻

  • @singhtarlok7632
    @singhtarlok7632 วันที่ผ่านมา

    ਛੱਤਰਧਾਰਾਂ ( ਫੀਮ ) ਦੀ ਜੈ ਕਿਰਿਆ ਕਰੋ ਬਚਿਤਰ ਸਿੰਘ ਦੀ ਜੈ ਨਾ ਕਿਰਿਆ ਕਰੋ 😂😂

  • @navdeepsingh88
    @navdeepsingh88 16 วันที่ผ่านมา +1

    ਵੀਰ ਜੀ ਸਤਗੁਰੂ ਨੇ ਆਪ granth saab nu ਲਿਖਿਆ aa ,on akh k vich 3 baniaa darj karn nu aakho

  • @Peaceintheworld100
    @Peaceintheworld100 9 วันที่ผ่านมา +2

    ਵਾਹਿਗੁਰੂ ਜੀ, ਭਾਈ ਸਾਹਿਬ ਜੀ ਨੇ ਬਹੁਤ ਗੂੜੀਆਂ ਵਿਚਾਰਾਂ ਕੀਤੀਆ, ਦਾਸ ਦੀ ਬੇਨਤੀ ਹੈ--- ਕੁੱਝ ਵਿਚਾਰਾਂ (ਪਰਦੇ) ਵਿੱਚ ਰੱਖਣ ਵਾਲੀਆਂ ਸਨ, ਆਪ ਜਾਨਦੇ ਹੋ, ਨਸ਼ੇੜੀਆਂ ਨੂੰ ਤਾਂ ਬਹਾਨਾ ਹੀ ਚਾਹੀਦਾ ਹੁੰਦਾ ਹੈ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਹੜੇ-ਕਿਹੜੇ (ਨਸ਼ੇ) ਕਰਨ ਲਈ ਖੁਲ੍ਹ ਦਿੱਤੀ ਹੈ ।

  • @deadmind1181
    @deadmind1181 10 ชั่วโมงที่ผ่านมา

    ਇਹ ਦੱਸੋ ਕਿ ਸ਼ਕਤੀ ਨਾਮ ਜਪਣ ਨਾਲ ਮਿਲਦੀ ਹੈ ਜਾਂ ਸ਼ਹੀਦੀ ਦੇਗ ਜਾਂ ਕੁਝ ਹੋਰ ਖਾਣ ਨਾਲ ਮਿਲਦੀ ਹੈ। ਜੇਕਰ ਤੁਹਾਡੀ ਗੱਲ ਸਹੀ ਹੈ ਤਾਂ ਬਾਬਾ ਅਜੀਤ ਸਿੰਘ ਜੀ ਦੀ ਤਰ੍ਹਾਂ 162 ਤੀਰਾਂ ਦੀ ਰੀਸ ਕਰਕੇ ਅੱਜ ਕੋਈ 162 ਗੋਲੀਆਂ ਖਾ ਕੇ ਵਿਖਾਵੇ। ਦੂਜੀ ਗੱਲ ਜੇਕਰ ਕੋਈ ਆਪਣੇ ਆਪ ਨੂੰ ਖਾਲਸਾ ਸਮਝਦਾ ਹੈ ਤਾਂ ਉਹ ਜੋ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਓਹੀ ਕੰਮ ਕਰਕੇ ਵਿਖਾਞੇ ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਖਾਲਸਾ ਮੇਰਾ ਖਾਸ ਰੂਪ ਹੈ। ਆਪਣੀ ਆਤਮਾ ਬਾਹਰ ਕੱਢ ਕੇ ਵਿਖਾਏ। ਸਾਖਸ਼ਾਤ ਦਸਾਂ ਗੁਰੂਆਂ ਸਾਹਿਬਾਨਾਂ ਨੂੰ ਸਾਹਮਣੇ ਬਿਠਾਵੇ। ਗੱਲਾਂ ਨਾਲ ਗੱਲ ਨਹੀਂ ਬਣਦੀ ਨਾ ਕੋਈ ਨਾਲ ਜੁੜਨਾ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸਮ ਦੀ ਬਾਣੀ ਤੋਂ ਘੱਟ ਸ਼ਕਤੀਸ਼ਾਲੀ ਹੈ। ਇਨ੍ਹਾਂ ਸਾਰਿਆਂ ਵਿਚਾਰਾਂ ਦਾ ਉੱਤਰ ਦੇ ਕੇ ਪੰਥ ਨੂੰ ਰਾਹ ਦਿਖਾਉਣਾ।

  • @GuruNanakDal.Marrianwal
    @GuruNanakDal.Marrianwal 14 วันที่ผ่านมา +1

    ਗਿਆਨੀ ਸੁਰਿੰਦਰ ਸਿੰਘ ਜੀ ਹੈਡਗ੍ਰੰਥੀ ਪੰਜਵਾ ਤਖ਼ਤ ਬੁੱਢਾ ਦਲ ਦੇ ਉਨ੍ਹਾਂ ਨਾਲ ਇਕ ਪੋਡਕਾਸਟ ਜਰੂਰ ਲੈ ਕੇ ਆਓ ਜੀ।

    • @karnveersingh8768
      @karnveersingh8768 13 วันที่ผ่านมา

      ਵੀਰ ਇਹ ਸ਼ਾਇਦ ਹੀ ਆਉਣ।

    • @GuruNanakDal.Marrianwal
      @GuruNanakDal.Marrianwal 13 วันที่ผ่านมา

      @karnveersingh8768 koi gll nhi tusi Sade channel nu subscribe kro te vd toh vd loka nu keh k krvaoo

  • @SukhjitSingh-i7n
    @SukhjitSingh-i7n 2 วันที่ผ่านมา +1

    Kalgi torha baba jeevna singh I nu diti c
    Bhai sahib singh ji nu nahi diti
    Bhai g
    Kuj soch k boliya Karo
    🙏🙏

  • @GurjantSingh-fx9ob
    @GurjantSingh-fx9ob 14 วันที่ผ่านมา +1

    🙏❤️❤️

  • @wokitok
    @wokitok 15 วันที่ผ่านมา +15

    ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥* *ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ॥* *ਕਾਨ ਸੁਨੇ ਪਹਿਚਾਨ ਨਾ ਤਿਨ ਸੋਂ॥* - ਗੁਰੂ ਗੋਬਿੰਦ ਸਿੰਘ ਜੀ (ਦਸਮ ਗ੍ਰੰਥ ਸਾਹਿਬ
    ਬਸ ਗਲ ਖਤਮ

    • @punjabshistory1699
      @punjabshistory1699 14 วันที่ผ่านมา +3

      ਬਿਲਕੁਲ ਸਹੀ

    • @Amanj67272
      @Amanj67272 13 วันที่ผ่านมา +2

      Devi ustat cho aa 😂

    • @RajwinderSingh-bp1zx
      @RajwinderSingh-bp1zx 13 วันที่ผ่านมา

      Tuc apne granth parhlo tuc bs sade granth cho apni devi bare lbde firde​@@Amanj67272

    • @vivek5395
      @vivek5395 11 วันที่ผ่านมา +1

      Matlab pta hai ni...

    • @Rudraya_Singh
      @Rudraya_Singh 10 วันที่ผ่านมา

      Jai bhawani, ki haal hai mulla ji aasha hai ki theek thaak hogey, aa jedi line likhya aa tusi, oh maa bhavani mahakali di ustat hai teh Puri linya likhya karo, uttey di lina fir last line, mulla ji business band hon vala tusa loka da,
      Ajj kal brahm gyani bohta hogaye sikhi vich 😂😂

  • @RanjeetSingh-nf4tv
    @RanjeetSingh-nf4tv 2 วันที่ผ่านมา +1

    ਬਾਬਾ ਜੀ ਜੋ ਖਾਣਾ ਖਾਓ ਕਿਸੇ ਕੋਈ ਇਤਰਾਜ਼ ਨਹੀਂ ਪਰ ਰਬ ਦਾ ਨਾਂ ਲੈਕੇ ਰਬ ਨੂੰ ਬਦਨਾਮ ਨਾ ਕਰੋ ਆਂਡੇ ਖਾਣੇ ਤੇ ਰਾਮ ਲੱਡੂ ਮੀਟ ਖਾਣਾ ਤੇ ਝਟਕਾ ਸ਼ਰਾਬ ਪੀਣੀ ਤੇ ਸੋਮਰਸ ਫੀਮ ਖਾਣੀ ਤੇ ਛਤਰਥਾਰਾ ਮਜ਼ਾਕ ਬਣਾ ਰਖਿਆ ਰਬ ਦੇ ਨਾਂ ਦਾ ਸਤਵੰਤ ਸਿੰਘ ਤੇ ਬਿਅੰਤ ਸਿੰਘ ਨੇ ਕਿਹੜੀ ਫੀਮ ਖਾਂਦੀ ਸੀ ਜਦੋਂ ਇੰਦਰਾ ਮਾਰੀ ਸੁੱਖੇ ਜਿੰਦੇ ਕਿਹੜੀ ਭੱਗ ਪੀਤੀ ਸੀ ਜਦੋਂ ਵੈਦਿਆ ਮਾਰਿਆ ਰਬ ਦਾ ਨਾਮ ਜਪੋ ਨਸ਼ੇ ਤੇ ਕੀ ਰੋਟੀ ਦੀ ਵੀ ਲੋੜ ਨਹੀਂ ਪੈਂਦੀ ਇਹ ਮੇਰੇ ਨਾਲ ਹੋ ਚੁੱਕਾ ਆ ਕੇ ਰੋਟੀ ਖਾਣੀ ਵੀ ਭੁੱਲ ਜਾਂਦੀ ਆ

    • @Peaceintheworld100
      @Peaceintheworld100 2 วันที่ผ่านมา

      ਭਾਈ ਸਾਹਿਬ ਜੀ, ਆਪ ਜੀ ਨੇ ਬਿਲਕੁੱਲ ਸੱਚ ਲਿਖ ਕੇ ਭੇਜਿਆ ਹੈ, ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

    • @Peaceintheworld100
      @Peaceintheworld100 2 วันที่ผ่านมา

      ਭਾਈ ਸਾਹਿਬ ਜੀ, ਜੇਕਰ ਇਸ ਤਰਾਂ ਦੇ (ਪੋਡਕਾਸਟ) ਘਰ-ਘਰ ਹੋਣ ਲੱਗ ਪਏ ਤਾਂ ਸਾਡੀ ਸਿੱਖ ਕੌਮ ਦਾ ਕੀ ਬਣੇਗਾ ਜੀ ?

  • @KhalsaMeroRoopHaiKhaas1699
    @KhalsaMeroRoopHaiKhaas1699 14 วันที่ผ่านมา +1

  • @alkasangtani994
    @alkasangtani994 3 วันที่ผ่านมา

    Ye kvita kha milegi?24.00

  • @AtinderSingh-o7p
    @AtinderSingh-o7p 10 วันที่ผ่านมา +3

    Dumala shiab banke
    Amrit paan krke
    Par chest dekhona maan cho nhi gaya ....
    Eah Pawiter bana thude waste nhi banaya ....
    Plz eah Bana pona ta phla
    Apne ap nu badalo ....
    Eah Bana fashion , te Chest te shoulder dekhon vste nhi banaya 😢😢😢😡🤬

  • @Earnig_se_king
    @Earnig_se_king 13 วันที่ผ่านมา

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰ ਜੀ ਸਤਿਨਾਮ ਵਾਹਿਗੁਰ ਜੀ ਸਤਿਨਾਮ ਵਾਹਿਗੁਰ ਜੀ
    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰ ਜੀ ਸਤਿਨਾਮ ਵਾਹਿਗੁਰ ਜੀ ਸਤਿਨਾਮ ਵਾਹਿਗੁਰ ਜੀ

  • @ChanAulakh77
    @ChanAulakh77 17 วันที่ผ่านมา +1

    🙏🏻🙏🏻🙏🏻🙏🏻🙏🏻🙏🏻💐💐💐💐

  • @PrabhjotSingh-s7r
    @PrabhjotSingh-s7r 4 ชั่วโมงที่ผ่านมา

    🙏🙏🧸🧸

  • @BaljitSingh-lh7iq
    @BaljitSingh-lh7iq 20 วันที่ผ่านมา +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਹੈਜੀ

  • @taranmultani2664
    @taranmultani2664 17 วันที่ผ่านมา +3

    Matlb guru gobind singh ji afeem v rkhde c?

    • @ArmandeepSingh-p6j
      @ArmandeepSingh-p6j 17 วันที่ผ่านมา

      Ji Singh ji ap guru Ji apne kamarkase de vich rakde c

    • @amanmaan4271
      @amanmaan4271 15 วันที่ผ่านมา

      Afeem nu nache di tra nhi c. Vart de dawai di tra varat de san qki os tym yudh ladaia te sareerak bal bhot jaroori c te dard nu ghat karan lai dawai di tra lende san

    • @amanmaan4271
      @amanmaan4271 15 วันที่ผ่านมา

      Nacha ja sawaad lai nhi c ji

  • @AtinderSingh-o7p
    @AtinderSingh-o7p 10 วันที่ผ่านมา +2

    ਮਰਦ ਨੇ ਬਾਣਾ ਪਾਇਆ ਤੇ ਮੰਨ ਚ ਸਰੀਰ ਦੇਖੋਨ ਦਾ ਚਸਕਾ ਨਹੀਂ ਲੱਗਿਆ
    ਪਰ ਔਰਤ ਨੇ ਬਾਣਾ ਪਾਇਆ
    ਪਰ ਪਵਿੱਤਰ ਬਾਣਾ ਪਾਕੇ ਵੀ ,
    ਆਪਣਾ ਸ਼ਰੀਰ ਦੇਖੋਨਾ ਦਾ ਚਸਕਾ ਨਹੀਂ ਗਿਆ ।।
    ਤੁਸੀ ਇਹ ਬਾਣਾ ਨਾ , ਪਾਇਆ ਕਰੋ Plz 😢😢

    • @mcdonaldsgaming3974
      @mcdonaldsgaming3974 10 วันที่ผ่านมา +2

      Bai ji eh malech ikhathe hoe ne. Eh bibi vi bari pairi aa, bas ehne bana hi paya

  • @DvinderSadhra-cb4oj
    @DvinderSadhra-cb4oj 19 วันที่ผ่านมา +1

    Podcast wala banda kithe gya

  • @THAKURWAADD
    @THAKURWAADD 9 วันที่ผ่านมา +1

    Baba bachitter singh Rajput Soorma
    Baba banda singh bahadur Rajput Soorma
    Baba alam singh nachna chauhan Rajput Soorma
    Baba bajjar singh rathore Rajput Soorma
    Baba mani singh Rajput Soorma
    Baba uday singh Rajput Soorma
    Zorawar singh Rajput Soorma
    Hor v bathere Rajput Soorma san sikh panth vich

  • @TAMBOLA5
    @TAMBOLA5 6 วันที่ผ่านมา +1

    😂😂 eh kitho laah aaye chawal hun tusi dowe mil k Gusyain poran lag gye 😂😂

  • @Navv22
    @Navv22 6 วันที่ผ่านมา +1

    Question q nae kr sakde apa , Guru nanak dev ji jado school jnde c oh v apne question apne teacher nu puchde c and teacher kehde c sanu eh barein gyaan nae , Guru pyaareo question krna sikho kuch cheeja history vich galat v ne so akha band krke na visvash kro 😊

  • @JatinderSingh-tc1it
    @JatinderSingh-tc1it 9 วันที่ผ่านมา +1

    Akaleeeeeeeee

  • @kailashnavhal4071
    @kailashnavhal4071 14 วันที่ผ่านมา +3

    HINDU MAHAKAAL DI VI POOJA KRDA HHAI

  • @SantyPardhan-c9y
    @SantyPardhan-c9y 6 วันที่ผ่านมา +1

    Bas karo hun ta😂😂😂

  • @nirmalkaur6000
    @nirmalkaur6000 2 วันที่ผ่านมา

    मतलब अफीम ते भांग जूठी नहीं? फिर तंबाकू क्यों जूठा मन्या अगर अफीम जूठी नहीं?

  • @Devid_billa
    @Devid_billa 3 วันที่ผ่านมา

    ਪੈਸ਼ਾ ਕਮਾਉਣ ਤੱਕ ਥਿਆਨ ਗੱਲਾਂ ਰੱਬ ਦਿਆਂ

  • @Sheetal_31
    @Sheetal_31 8 วันที่ผ่านมา +1

    Is video vich hardly Ganesh ji da zikr aaya.... Pr thumbnail te.... views lyi ih log kuch v krn nu teyaar ne......
    Ik request ae ji..... Tusi apne channel di popularity lyi hindu devi devta di photo, ya name da sehyog na lyo .....
    Aap ji nu aadar sahit nivedan 🙏
    te kirpa kr k sade naam uppr v apna koi comment na deyo ..... Jis tarah tuhanu apne guruan da ditta naam pyara ....sanu apne guruan da ditta naam peyara.... Umeed hai tusi hinduism nu nicha dikha k apne channel nu ucha nhi chhukunge.... Kyunki tuhanu knowledge na geeta di ae te na hi sade santa di....
    Shree Radhe 🙏

    • @samsammy1436
      @samsammy1436 6 วันที่ผ่านมา

      Guru granth vich sub hindu Bhagwana da zikar aya hai fir v ah Kyo karda na, tusi kare jagaa da ho ji, tusi bohat Acha point par yaa hai

  • @nihangsingh3694
    @nihangsingh3694 20 วันที่ผ่านมา +2

    Akaalllll hi akaalllll

  • @Navv22
    @Navv22 6 วันที่ผ่านมา

    Guru gobind singh ji da thapra hathi naa ladwa sakda a , naa ki bhag , j bachitar singh ji bhag pee k hathi nu maran gye its mean Guru gobind singh ji apne khalse nu nashe wal launde c ? Nale mere naal personal experience hoya mein moterxyle te ja reha c ageo nihaga singha ne mere dara k keha apna motercyle side kr , aaj kal nihang singh Guru Gobind singh wale nihang singh nae ne

  • @AmrinderSingh-is4gs
    @AmrinderSingh-is4gs 16 วันที่ผ่านมา +1

    Akkaalllll hi Akkaalllll

  • @karamjitsingh4754
    @karamjitsingh4754 วันที่ผ่านมา

    ਸਿਰਫ ਗੱਲਾਂ ਕੁਝ ਕਰ ਦਿਖਾਉਣ ਦਾ ਯਤਨ ਕਰੋ

  • @KULDEEPSINGH-no9yk
    @KULDEEPSINGH-no9yk 4 วันที่ผ่านมา

    Show name hi gapsap rakhta😂😂😂😂

  • @Mastana_bai
    @Mastana_bai 14 ชั่วโมงที่ผ่านมา

    ਮਤਲਬ ਭੰਗ ਤੇ ਅਫ਼ੀਮ ਤੋਂ ਬਿਨਾ ਭਾਈ ਬਚਿਤ੍ਰ ਸਿੰਘ ਹਾਥੀ ਨਾਲ ਨਹੀਂ ਭੀੜ ਸਕਦੇ ਸੀ ? ਕਮਾਲ ਹੈ, ਗੁਰੂ ਸਾਹਿਬ ਦੇ ਥਾਪੜੇ ਤੋਂ ਬਾਅਦ ਵੀ ਸਿੰਘ ਨੂੰ ਇਹਨਾਂ ਦੀ ਲੋੜ ਪਈ। ਗੁਰੂ ਗਰੰਥ ਸਾਹਿਬ ਦੀ ਬਾਣੀ ਇਹ ਸਬ ਨਕਾਰਦੀ ਹੈ ਜੋ ਤੁਸੀਂ ਪ੍ਰਚਾਰਦੇ ਹੋ।

  • @samsammy1436
    @samsammy1436 6 วันที่ผ่านมา

    Khalsa rab nahi hai - Lanat hai tera utal

  • @PunjabiGhazal
    @PunjabiGhazal 18 วันที่ผ่านมา +2

    RSS crowd.

    • @amanmaan4271
      @amanmaan4271 15 วันที่ผ่านมา

      Es comment da ki matlab a ji

    • @RajwinderSingh-bp1zx
      @RajwinderSingh-bp1zx 13 วันที่ผ่านมา +1

      Raj krega khalsa ❤ aki rahey na koey

  • @harindersingh3520
    @harindersingh3520 2 วันที่ผ่านมา

    Oye sharm karo hun tussi eh parchaar kar rahe ho guru maharaj ji afeem khande si te sikha nu v nasha dende si.oye fer khalsa kahda khalsa?.jo nashe ch gart ho reha.oye kuffar tolan tau daro,daro waheguru de kehar taun.galat viakhya kar ke kis passe taur rahe ho panth nu.nark ch v tuhadi dhoi nahi honi papio.

  • @SandeepSingh-j9n3t
    @SandeepSingh-j9n3t 6 วันที่ผ่านมา

    Bakwas

  • @lookforward5145
    @lookforward5145 4 วันที่ผ่านมา

    24 ghante bakwas ... Hindua te kichar sutte bina thodi roti hazam ni hundi tahi thode palle kuj ni sar sar mari jande hindua to

  • @PARDEEPSINGH-eu3ew
    @PARDEEPSINGH-eu3ew 14 วันที่ผ่านมา +1

    Waheguru ji

  • @GurjantSingh-fx9ob
    @GurjantSingh-fx9ob 14 วันที่ผ่านมา +1

    🙏💯

  • @lovelydhiman3904
    @lovelydhiman3904 14 วันที่ผ่านมา +1

    🙏🏻🙏🏻🙏🏻🪯🪯🪯❣️❣️❣️❣️

  • @Deep87280
    @Deep87280 12 วันที่ผ่านมา +1

    Waheguru ji

  • @daljeetsingh2426
    @daljeetsingh2426 12 วันที่ผ่านมา +1

    Waheguru ji

  • @Gurbaksh-x6a
    @Gurbaksh-x6a 7 วันที่ผ่านมา

    Waheguru ji

  • @satinderpalsingh6055
    @satinderpalsingh6055 7 วันที่ผ่านมา

    Waheguru ji