Pastors ਠੋਕੇ Baba Gulab Singh ਨੇ, ਸੂਰਜ ਤੇ ਗਈ ਕੁੜੀ ਨੂੰ ਵੀ ਬੋਲਿਆ ! Pakistani reaction Pak react

แชร์
ฝัง
  • เผยแพร่เมื่อ 10 ก.ค. 2024
  • Pastors ਠੋਕੇ Baba Gulab Singh ਨੇ, ਸੂਰਜ ਤੇ ਗਈ ਕੁੜੀ ਨੂੰ ਵੀ ਬੋਲਿਆ ! Simranjot Makkar with Baba Gulaab
    Credit and original video Link
    • Pastors ਠੋਕੇ Baba Gula...
    Dear owner this reaction video is made by the demand of people please don't any copyright it's humble request 🙏 🙏 🙏
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    simranjot makkar new channel, SMTV, smtv, Smtvsimranjotsinghmakkar, Simranjotsinghmakkar

ความคิดเห็น • 76

  • @sadhusinghbhullar7339
    @sadhusinghbhullar7339 15 วันที่ผ่านมา

    ਕਵਿਤਾ ਦੇ ਸ਼ਬਦ ਅਰਥ ਸੁਨੇਹਾ ਭਾਵਨਾ ਬਹੁੱਤ ਧੰਨਵਾਦ ਇਹੋ ਜਿਹੀ ਮਨੁੱਖਤਾ ਦੀ ਭਲਾਈ ਦੀ ਗੱਲ ਕਰੋਗੇ ਤਾ ਸੁਣਦੇ ਰਹਾਂਗੇ ਧੰਨਵਾਦ ਕਰਦੇ ਰਹਾਂਗੇ

  • @SinghSahib-ni4nl
    @SinghSahib-ni4nl 13 วันที่ผ่านมา

    ਸੂਰਜ ਦੇ ਪਾਸ ਅੈਨੀ ਤਪਸ ਨਹੀ िਕ ਸੂਰਜ ਦੇਵਤਾ
    ਵਾिਹਗੁਰੂ ਦੇ ਰੰਗ िਵॅਚ ਰੰਗੀ ਰੂਹ ਨੂੰ ਤਪਾ ਸਕੇ
    ਹिਰ ਜੇਠ ਜੁੜੰਦਾ ਲੋੜੀਅੈ िਜਸ ਅਗੇ ਸिਭ िਨਵੰਨ.....ਸਾਰਾ ਸਬਦ ਪੜ िਲੳੁ

  • @sadhusinghbhullar7339
    @sadhusinghbhullar7339 15 วันที่ผ่านมา

    ਜਦੋਂ ਕਿਸੇ ਨੂੰ ਲੱਗਦਾ ਹੈ ਰੂਹਾਨੀ ਗੱਲਾ ਵਿੱਚ ਸੋਹਣੀਆ (ਗੱਪਾਂ ) ਮਾਰੀਆ ਜਾਦੀਆਂ ਹਨ ਸਰਧਵਾਨ ਇਹ ਹਵਾਈ ਗੱਪਾਂ ਨੂੰ ਕਬੂਲਦੇ ਹਨ ਸਲਾਹੁੰਦੇ ਹਨ ਫਿਰ ਕੋਈ ਹੋਰ ਬੰਦਾ ਮੌਕੇ ਦਾ ਫਾਇਦਾ ਉਠਾਅ ਕੇ ਭੋਲੀ ਜਨਤਾ ਨੂੰ ਮੇਰੇ ਸਮੇਤ ਆਪਣੇ ਚਲਾਕੀ ਭਰੇ ਝੂਠ ਦਾ ਪਰਸਾਦ ਵੰਡਦਾ ਹੈ ਸਾਨੂੰ (ਮੰਦਬੁੱਧੀਆਂ ਨੂੰ)ਆਪਣਾ ਉਹ ਰੂਹਾਨੀਂ ਗੱਪਾ ਦਾ ਪਰਸਾਦ ਹਜ਼ਮ ਕਰਾ ਜਾਦੇ ਹਨ ਕਈ ਸਰਧਾਵਾਨ ਸਰੋਤੇ ਹਜ਼ਮ ਹੋਣ ਤੋ ਪਿੱਛੋਂ ਡਕਾਰ ਮਾਰ ਕੇ ਸੁਣਾ ਦਿੰਦੇ ਹਨ

  • @sukhroopsinghbrar36
    @sukhroopsinghbrar36 17 วันที่ผ่านมา

    ਬੋਲਿਆ ਰੂਹ ਦਾ ਤੇ ਸ਼ਰੀਰ ਦੇ ਸਬੰਧ ਅਲੱਗ ਅਲੱਗ ਨੇ ਜਲ ਨਾ ਡੂਬੈ ਅਗਿਨ ਨਾ ਸਾੜੋ ਵਾਹਿਗੁਰੂ ਔਐ

  • @DilbagSingh-dn3lc
    @DilbagSingh-dn3lc 17 วันที่ผ่านมา +1

    ❤😂bcha bol reha. Drke ro reha 😅

  • @khazansingh9659
    @khazansingh9659 22 วันที่ผ่านมา +3

    ਇਹ ਤਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਹਿਬ ਵਿਚ ਦਰਜ ਕੀਤਾ 23:51 ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ

  • @manjitsinghdhanota6063
    @manjitsinghdhanota6063 23 วันที่ผ่านมา +1

    ਵਾਹਿਗੁਰੂ ਜੀ ਸਾਡੇ ਪਿੰਡ ਦੀ ਸੰਗਤ ਨੇ ਰਲਮਿਲ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਪਹਿਲੀ ਸੰਗਰਾਂਦ ਮਨਾਉਣ ਤੋਂ ਪਹਿਲਾਂ ਹੀ ਮੱਤਭੇਦ ਹੋ ਗਏ। ਸੰਗਤ ਅਨੁਮਾਨ ਤੋਂ ਘੱਟ ਸਿਰਫ਼ ਚੌਥਾ ਹਿੱਸਾ ਆਈ ਅਤੇ ਭੋਗ ਪਾਏ ਗਏ ਹੋਰ ਸੰਗਤ ਗੁਰਦੁਆਰਾ ਸਾਹਿਬ ਅੰਦਰ ਆਉਣ ਲੱਗ ਪਈ ਕਿਸੇ ਨੇ ਢੰਗ ਨਾਲ ਮੱਥਾ ਨਹੀਂ ਟੇਕਿਆ ਅਸੀਂ ਪ੍ਰਸ਼ਾਦ ਲੈ ਕੇ ਘਰ ਆ ਗਏ ਪੰਜ ਮਿੰਟਾਂ ਬਾਅਦ ਸੰਗਤ ਅੰਦਰ ਹੀ ਲੜਨ ਲੱਗ ਪਈ ਅਤੇ ਪੁਲਿਸ ਵੀ ਆਈ ਬਾਅਦ ਵਿਚ ਆਉਣ ਵਾਲੀ ਸੰਗਤ ਰਵਿਦਾਸ ਮਹਾਰਾਜ ਜੀ ਨਾਲ ਵੱਖ ਹੋ ਗਏ ਪੰਜ ਸਾਲ ਬਾਅਦ ਹੋਰ ਥਾਂ ਮੁੱਲ ਲੈ ਕੇ ਗੁਰੂ ਘਰ ਰਵਿਦਾਸ ਮਹਾਰਾਜ ਦੇ ਨਾਮ ਤੇ ਨਵਾਂ ਬਣਾਇਆ ਗਿਆ।
    ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ

  • @jaideepsinghchahal9792
    @jaideepsinghchahal9792 18 วันที่ผ่านมา

    ਵੀਰ ਜੀ ਸੂਰਜ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲਦਾ
    ਵੀਰ ਜੀ ਪਰਮਾਤਮਾ ਨੇ ਇੱਕ ਵਾਰੀ ਕੁਦਰਤ ਦੀ ਰਚਨਾ ਕਰਤੀ ਹੁਣ ਤੁਸੀਂ ਜੋ ਬੀਜੋਗੇ ਉਹੀ ਵੱਡੋਗੇ ਵੀਰ ਫਸ਼ਲ ਨੂ ਇੱਕ ਪਾਣੀ ਘੱਟ ਮਿਲੇ ਝਾੜ ਦਾ ਫਰਕ ਪਾ ਜਾਂਦੀ ਦੋ ਬੂਟੇ ਫਲਾ ਦੇ ਲਾਉ ਇਕ ਦੀ ਸੰਭਾਲ ਚੰਗੀ ਤਰਾਂ ਕਰੋ ਦੂਜੇ ਦੀ ਘੱਟ ਫਲ ਕਿਹੜਾ ਚੰਗਾ ਦਾਉਗਾ ਬੂਟੇ ਦੋਵੇ ਫਲਾ ਦੇ ਆ ਜਿਹੋ ਜੀ ਮਨਸ਼ਾ ਹਉਗੀ ਉਹੋ ਤੁਹਾਡੀ ਝੋਲੀ ਵਿੱਚ ਪਉਗਾ ਜਾ ਰੱਬ ਦੀ ਭਗਤੀ ਹੋਵੇ ਜਾਂ ਫਿਰ ਗੱਲ ਸੰਸਾਰ ਵਿੱਚ ਵਿਚਰਨ ਦੀ ਹੋਵੇ

  • @balkarsingh1241
    @balkarsingh1241 23 วันที่ผ่านมา +1

    100% sachi jankari hai. Aso asi bi avias kriae ji.Waheguru ji ka Khalsa Waheguru ji ik Fateh .

  • @atmasingh5372
    @atmasingh5372 20 วันที่ผ่านมา +1

    ਗੁਰਬਾਣੀ ਦੇ ਤਾਂ ਉਲਟ ਗੱਲਾਂ ਕਰ ਰਹੀ ਸੀ ਨਾ ਉਹ ਕੁੜੀ ਧਰਮ ਦਾ ਮਜ਼ਾਕ ਤਾਂ ਤੁਸੀਂ ਆਪ ਹੀ ਡਰ ਰਹੇ ਹੋ ਨਾ ਕੋਈ ਹੋਰ ਤਾਂ ਨਹੀਂ ਡਾਉਂਦਾ ਪਿਆ ਕਦੀ ਕਦੀ ਅਸੀਂ ਸੂਰਜ ਤੇ ਚਲੇ ਕਦੇ ਕਦੇ ਅਸੀਂ ਅੱਠ ਫੁੱਟ ਉੱਚੇ ਇਹ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ

    • @sadhusinghbhullar7339
      @sadhusinghbhullar7339 15 วันที่ผ่านมา

      ਆਤਮਾ ਸਿੰਘ ਵੀਰ ਜੀ ਤੁਸੀਂ ਝੂਠ ਨੂੰ ਕਬੂਲਿਆ ਨਹੀਂ ਝੂਠ ਨੂੰ ਕਬੂਲ ਲੈਣਾ ਇੱਕ ਮੰਦਬੁੱਧੀ ਬਣਨਾ ਇੱਕ ਬੁੱਧੀਮਾਨ ਬੰਦੇ ਲਈ ਸੱਚ ਨੂੰ ਪਾਸੇ ਕਰਕੇ ਝੂਠ ਦਾ ਹੁੰਗਾਰਾ ਕਿਵੇਂ ਭਰੇਗਾ ਆਪਣੀ ਆਤਮਾ ਨੂੰ(ਜਿਹੜੀ ਸੱਚ ਨੂੰ ਖੋਜਦੀ ਸੱਚ ਲੱਭਣ ਤੱਕ ਜਦੋਂ ਜਹਿਦ ਕਰਦਾ ) ਉਹ ਕਿਵੇਂ ਝੂਠ ਮੂਹਰੇ ਆਪਣੀ ਸੂਝ ਬੂਝ ਪਰਖ,ਤੱਰਕੀ ਦਾ ਕਿਵੇਂ ਜਨਾਜਾ ਕੱਢਿਆ ਜਾ ਸਕਦਾ ਹੈ ਵੀਰੇ ਸ਼ੁਕਰੀਆ ਧੰਨਵਾਦ ਹੋਰ ਢੁੱਕਦੇ ਸ਼ਬਦਾਂ ਨਾਲ ਇਹੋ ਜਿਹੀਆਂ ਧਾਰਮਿਕ ਸ਼ਰਧਾ ਵਿੱਚ ਲੋਕਾਂ ਨੂੰ ਬੇਵਕੂਫ ਬਣਾਉਦਾ ਹੋਵੇ ਕੁੱਝ ਕੁ ਸਪੱਸ਼ਟ ਕਰੋ ਧੰਨਵਾਦ ਵੀਰੇ

  • @AMBRROSIA
    @AMBRROSIA 4 วันที่ผ่านมา

    Until & unless someone shares their relative experiences of meditation, how will public know what all is possible in spiritual realms. So when that lady shared her experience when asked, I believe it was nothing wrong with that.

  • @manjeetsinghbhullar8808
    @manjeetsinghbhullar8808 22 วันที่ผ่านมา

    ਜਿਹੜੀ ਬੀਬੀ ਸੂਰਜ ਤੇ ਜਾਣ ਦਾ ਦਾਅਵਾ ਕਰਦੀ ਹੈ, ਉਸ ਨੂੰ ਬੇਨਤੀ ਹੈ ਕਿ 50 ਡਿਗਰੀ ਗਰਮੀ ਚ ਬੈਠ ਕੇ ਮੈਡੀਟੇਸ਼ਨ ਕਰੇ।

    • @lifestruth9066
      @lifestruth9066 22 วันที่ผ่านมา

      O jhuth nhi boldi ... Oss nu oss vision da anubhav hoya jrur .. Prr jina nu eh experie ce hunda oh oss bare dss nhi skde .. Kyu k waheguru diya oho rachnawa shabda to pre hann .... Ohna nu shabda ch nhi dssya ja skda,, sirf koshesh kiti ja skdi hai ..
      Jaatiwad bande sikhi di kirpa nhi smjh skde

    • @sweetestkidavni835
      @sweetestkidavni835 22 วันที่ผ่านมา

      Dasna bekar aa bai.. ​@@lifestruth9066
      Koi ni samjhda..jehra us raste te chalia ohi samaj sakda

  • @daudpeter184
    @daudpeter184 19 วันที่ผ่านมา

    Moh v swarg chala gaya c jad ki uh🎉 dharti te hi c, khaba wich ho sakda hai baki namunkin...

  • @parveenr299
    @parveenr299 23 วันที่ผ่านมา +1

    Bahut vadhiya video hai❤

  • @Spiritual_Sir
    @Spiritual_Sir 21 วันที่ผ่านมา

    Mai video da link pejaga lok ta kyi saal pehla pohnch gye eh log guru Saab te v ungli chuk denge 😢

  • @kulbirsingh719
    @kulbirsingh719 18 วันที่ผ่านมา

    Os kudi ne keha hai ki ohdi atma gayi hai na ki oh sharer samet gayi si te atma nu garmi nahi lagdi

  • @user-sl5gw1ns5m
    @user-sl5gw1ns5m 23 วันที่ผ่านมา

    Waheguru ji 🙏

  • @harjindrasingh2966
    @harjindrasingh2966 23 วันที่ผ่านมา

    Waheguru Ji

  • @lifestruth9066
    @lifestruth9066 22 วันที่ผ่านมา

    Eh bohtt wddi gl kahi baba ji ne .... Waheguru ji da pta nhi ohne sab nu alag alag khed ch pona Gurbani de madhyam rahi v .... Tusi duje nu smjha k v nhi smjha skde bass tuhanu hi pta howega k ehh dunia fikki haii oss di oss khed agge jis nal tuhade pr kirpa kr reha oho naam japan kr k ....
    Shuru ch tusi dunia nu jabrdsti shdd k bhagti krde ho ..
    Pr jdo oss di kirpa honi shuru ho jandi frr tusi khud dunia nu shdd k oss malak di roj wali khed ch hazri bhrde hoo kyu k ohh kirpa eni k manmohak te eni strong aa ohde agge hor kujj v kakh v nhii lgda

  • @fashionistamalhotrabrother8795
    @fashionistamalhotrabrother8795 21 วันที่ผ่านมา

    Suraj di Garmi Dharti Te Masons hai Antriksh Na Thanda Na Garamond Hai

  • @jaspalsingh-zp3td
    @jaspalsingh-zp3td 22 วันที่ผ่านมา

    ਜੋ ਦੁਧ ਭਾਵੈ ਨਾਨਕਾ ਸਾਈ ਗੱਲ ਚੰਗੀ

  • @paramjithundal4891
    @paramjithundal4891 23 วันที่ผ่านมา

    Akhi Dakh k andith kita Tena parya saccharin de kamay da Dhiman Dhar k bulo ji waheguru

  • @jaspalsingh-zp3td
    @jaspalsingh-zp3td 22 วันที่ผ่านมา +1

    ਅੱਵਲ ਅੱਲਾ ਨੁਰ ੳੁਪਾਇਅਾ ਕੁਦਰਤ ਕੇ ਸੱਬ ਬੰਦੇ ਏਕ ਨੁਰ ਤੇ ਸੱਬ ਜੱਗ ੳੁਪਜਿਅਾ ਕੌਣ ਭਲੇ ਕੋ ਮੰਦੇ

  • @NirmalsinghMaan-nk2oh
    @NirmalsinghMaan-nk2oh 20 วันที่ผ่านมา

    Baba Ram Rai Sab Kush Kar Landa Ce Ji Maskeen To Suno

  • @user-bc4zz1fs8v
    @user-bc4zz1fs8v 23 วันที่ผ่านมา +1

    ਸਤਿਨਾਮ ਵਾਹਿਗੁਰੂ ਜੀ 🙏
    ਸਾਰੇ ਧਰਮ ਸਤਿਕਾਰਯੋਗ ਹਨ 🙏
    ਸਾਰੇ ਲੋਕ ਬਰਾਬਰ ਹਨ ਹਰ ਇੱਕ ਇਨਸਾਨ ਜਿਸਨੇ ਜਨਮ ਲਿਆ ਉਸਨੂੰ ਮੇਰੇ ਜਿਨ੍ਹਾ ਹੱਕ ਹੈ ਜੀ
    ( ਪਰ 😈👹🤢🤮👺🤡👻ਦੋਫਾੜ੍ਹ ਕਰਕੇ ਲਾਹਾ ਲੈ ਰਹੇ ਹਨ ਜੀ )
    ਕਈ ਸਾਲ ਪਹਿਲਾਂ ਵਿਚਾਰ ਤਾਂ ਇਹ ਵੀ ਆਏ ਹਨ ਕਿ ਕਿਸੇ ਹੋਰ ਧਰਤੀ ਤੇ ਖਾਲਸਾ ਰਾਜ ਅਤੇ ਜਿੱਥੇ ਲੋਕ ਪੰਜਾਬੀ ਬੋਲਣ ਵਾਲੇ ਵੀ ਹੋਣਗੇ 🙏 ਜੀ
    ਪਰ ਕੀ ਰੌਲਾ ਪਾਉਣ ਦੀ ਲੋੜ ਹੈ ??????????????????

  • @satinderkaur287
    @satinderkaur287 22 วันที่ผ่านมา

    Bibi ji da sukham roop gya c ji waheguru ji .is gal nu samajh an di koshish karo ji.

  • @manindesingh8633
    @manindesingh8633 23 วันที่ผ่านมา +1

    Hanooman. Ji. Suraj. Ko. Mauth. Vich. Pa. Sakda. Hai. Ta. Bibi. Ji. Sahi. Hai. Suraj. Ke. Pas. Ja. Sakdi. Hai. Sahi. Hai. Ok.. Mai. Manda. Ha. Sister. . Thik. Hai. Parmatma. Ki. Bhaki. Aage. Suraj. Ki. Hai. Sabh. Kush. Phika. Pai. Jada. Hai.

  • @kabalsingh-rq3su
    @kabalsingh-rq3su 23 วันที่ผ่านมา

    Ha ji ha waheguru jitusi thik sun rahe ho ji.guru ji kirpa karan ji giani satkar yog gianisant singh ji maskern ji v kehde han k badhi wala oper shat nu langa subhayik hai kji waheguru kirpa karan ji

  • @isingh3614
    @isingh3614 23 วันที่ผ่านมา

    Gurubani sada Sach hai

  • @Gambhir.kk6666
    @Gambhir.kk6666 23 วันที่ผ่านมา

    Sat sri akaal

  • @user-qr9wu9se9b
    @user-qr9wu9se9b 21 วันที่ผ่านมา

    Beham aa us da ji hor kush nhi ji

  • @bird_animal_care
    @bird_animal_care 22 วันที่ผ่านมา

    اللہ توہانو جیدا ڈیو

  • @butasingh2194
    @butasingh2194 17 วันที่ผ่านมา

    Durmat (khotti Matt) manukh nu ganda kardi hai rab kise nu bura nahi bnaunda rabb .mnukh de bure hon da dosh rabb te nahi launa chahida

  • @Sabrimalag786
    @Sabrimalag786 23 วันที่ผ่านมา +4

    ਇਹ ਅਨੁਮਾਨ ਦਸਣਾ ਨਹੀ ਚਾਹੁੰਦਾ

  • @lifestruth9066
    @lifestruth9066 22 วันที่ผ่านมา

    Oss bhen nu dssna nhi aya .... Actual ch oss nu anubhav jrur hoya ... Oo bohtt hadd takk Sach boldi haii pr nirankar nal mel jol ya Hora Greha pr jaan da anubhav eda da hunda jis nu shabda vich byan nhi kr hunda ..
    Baba Gulab hunade kintu prantu v apni jgasahi ho skde .. Pr Gurbani de madhyam rahi Moksh di prapti kr rhiya ruha oss chiz nu khud ta dekh skdiya pr loka ch byan nhi kr skdiya ... Eh gla dssn wale shbd nhi hunde ta kr k proper nhi dass hunda ...
    Gyani Dhyani GurGurhayi, Kehn Na jayi teri TiL vdeyayi 🙏

  • @HarbhajanSingh-ii8ej
    @HarbhajanSingh-ii8ej 23 วันที่ผ่านมา

    Jablian the hadd

  • @kenworthjhota4580
    @kenworthjhota4580 23 วันที่ผ่านมา

    Oh bai viah ta har ek di rishtedaari ch hunda odo gurughar jwaka nu le k jana chahida hun je eh v film bna k dasna pve ta lahnat aa

  • @amritsar2604
    @amritsar2604 23 วันที่ผ่านมา

    ਸਤ ਸ੍ਰੀਆਕਲ ਵਿਰ ਜੀ

  • @gurmitsingh8033
    @gurmitsingh8033 22 วันที่ผ่านมา

    Baba.jeewan.singh.ji.da.athas.khojo.ji

  • @harjitsingh-oc5gt
    @harjitsingh-oc5gt 17 วันที่ผ่านมา

    Roihani bale se pochho

  • @bird_animal_care
    @bird_animal_care 22 วันที่ผ่านมา

    ویر جی میں توہانو بوہت ٹائم تو سنڈا آ رہا ہن

  • @surinderpalsingh485
    @surinderpalsingh485 23 วันที่ผ่านมา

    I Agreed with you zikria veer g❤❤❤❤❤

  • @JoginderSingh-st2tl
    @JoginderSingh-st2tl 23 วันที่ผ่านมา

    Bhaji manu b darsan hoye c dhan dhan shri guru gibind singh maha raja ji de band netar mera niche le gye waho ine pataal hir pataal fir pataal waho jo dekhda usnu pata hunda kayi nahi dasde chup rehde waho dudh bag age rosni me maha raja ji ke pise pise kya karu kam hi asa gadi chilana tour te jana ina path har dam maha raja man dya akha me bisai rakhna

    • @gurtejkaur8090
      @gurtejkaur8090 23 วันที่ผ่านมา

      Makar talk more . He should listen first

  • @vickeysingh4737
    @vickeysingh4737 23 วันที่ผ่านมา

    Bramhand de jatra kar sakda h naam jap k

  • @kadamsingh4478
    @kadamsingh4478 21 วันที่ผ่านมา

    Hanuman ji ne Suraj nigal liya.durwasa ne samundar pi liya Hanuman ji ne parvat utha liya koi kintu kita kise ne swal kita pr Naam jpn waliyan da majak Udaya janda.kabir ji da furman h.mn maane log na ptijai na ptijai to kya kijai.

  • @bskhara3331
    @bskhara3331 23 วันที่ผ่านมา

    ਮੂਰਖ ਨੂੰ ਸਮਝਾਉਣਾ ਤੇ ਗੁੜ ਖੋਤੇ ਅੱਗੇ ਪਾਉਣਾ

  • @sobhasingh8776
    @sobhasingh8776 23 วันที่ผ่านมา

    ਇਕ। ਗੱਲਾਂ ਇਕ। ਦੂਸਰੇ ਸੈਅਰ। ਨਹੀਂ ਕਰਾਂ ਤਾਂ ਰੱਬ ਦੀ ਹੋਂਦ ਦਾ।ਕਿਸ ਤਰ੍ਹਾਂ ਪੱਤਾ। ਕਿਦਾਂ ਚੱਲੇ।ਗਾ

    • @user-qr9wu9se9b
      @user-qr9wu9se9b 21 วันที่ผ่านมา +1

      Darama aa sbb ji

    • @navidhaliwal2312
      @navidhaliwal2312 18 วันที่ผ่านมา

      K̤i̤s̤e̤ k̤o̤l̤o̤ S̤ṳn̤a̤n̤ d̤i̤ l̤o̤a̤d̤ h̤i̤ n̤a̤h̤i̤ J̤o̤ G̤ṳr̤ṳ S̤a̤h̤i̤b̤ j̤i̤ n̤e̤ k̤e̤h̤t̤a̤ o̤h̤ S̤a̤c̤h̤ a̤a̤ B̤a̤k̤i̤ R̤a̤h̤i̤ R̤a̤b̤b̤ d̤e̤ h̤o̤n̤d̤ d̤i̤ g̤a̤l̤ T̤a̤ D̤h̤a̤r̤t̤i̤ C̤h̤a̤n̤d̤ T̤a̤r̤e̤ D̤h̤a̤r̤t̤i̤ t̤e̤h̤ k̤a̤l̤a̤ K̤a̤l̤a̤ J̤e̤e̤v̤ J̤a̤n̤w̤e̤r̤ D̤h̤r̤a̤k̤h̤a̤t̤ t̤e̤h̤ R̤a̤b̤b̤ D̤i̤ b̤n̤a̤i̤ K̤ṳd̤r̤a̤t̤ k̤a̤l̤i̤ k̤a̤l̤i̤ b̤o̤l̤ k̤e̤h̤ k̤e̤h̤ r̤a̤h̤i̤ a̤a̤ v̤ R̤a̤b̤b̤ h̤a̤i̤ j̤i̤n̤e̤ f̤e̤r̤ v̤ a̤i̤ m̤a̤n̤n̤a̤ o̤h̤n̤ṳ R̤a̤b̤b̤ h̤i̤ a̤k̤a̤l̤ B̤a̤k̤s̤h̤e̤

  • @rg8083
    @rg8083 21 วันที่ผ่านมา

    Kya mazak bana rahe ho uss behan hora da una nu dasna no aya o ruhani tor te ja sakde ne anpad lok ke janan

  • @WORDFROMHEAVEN505
    @WORDFROMHEAVEN505 17 วันที่ผ่านมา

    Horan nu pakhand dsna te apni bari kehna ehh gallan bandagi wale bnde nu hi samz aundi ya aa Edda na kro tusi apne jaggah sahi asi apni jaggah asi kise nu nu kehne oh mada tusi v na kaho
    Nale Zakaria Saab vadiya channel aa tuhada rabb tarakiya bakhase jehdi gall tuhanu pta hi ni tusi kida keh rhe aa pakhand pakhand eda nai krida pehlan bohut lok aa nafrat failaon lai tusi na falao

    • @zikriasaeedvlogs
      @zikriasaeedvlogs  16 วันที่ผ่านมา

      M NY in KO pakhund nhi Kaha
      Hindu dharma Vich ajkl jehre babe Logan de majme Ch juth bolde Una no phakhand kaha

  • @SatnamSingh-cj8pl
    @SatnamSingh-cj8pl 23 วันที่ผ่านมา

    Supne vich uth sakda

  • @noorpuri8331
    @noorpuri8331 23 วันที่ผ่านมา

    Brahmgiani ki gat Brahmgiani Jane. Sant nu janan waste sant banana paida.Bander ki jane adhrak ka swad.

  • @GurmailSingh-ox6dy
    @GurmailSingh-ox6dy 23 วันที่ผ่านมา

    2:00 Vaheguru ji Simran Karna her sikh nu chahida hai jhuthe kisse bana ke sikhi da berha na dobo. Vaheguru ji

  • @ramdhansingh3169
    @ramdhansingh3169 23 วันที่ผ่านมา +3

    ਜਦੋ ਮਾਲਕ ਦੀ ਕਿਰਪਾ ਹੁੰਦੀ ਹੈ ਤਾਂ ਬੰਦੇ ਨੂੰ ਗੁਗਾ ਹੋ ਜਾਣਾ ਚਾਹੀਦਾ

    • @BatthPartap-ot6re
      @BatthPartap-ot6re 23 วันที่ผ่านมา

      ਬਿਲਕੁਲ ਸਹੀ ਕਿਹਾ ਤੁਸੀਂ ਗੁਗਾ ਨਹੀਂ ਗੁੰਗਾ ਹੋ ਜਾਣਾ ਚਾਹੀਦਾ ਹੈ

    • @BatthPartap-ot6re
      @BatthPartap-ot6re 23 วันที่ผ่านมา +1

      ਸੂਖਸ਼ਮ ਸਰੀਰ ਕਿਤੇ ਵੀ ਯਾਤਰਾ ਕਰ ਸਕਦਾ ਹੈ

    • @lifestruth9066
      @lifestruth9066 22 วันที่ผ่านมา

      Right veer jii

  • @AvtarSingh-gm3fq
    @AvtarSingh-gm3fq 23 วันที่ผ่านมา

    Ehnu ki aunda

  • @angrejsingh-cu7nj
    @angrejsingh-cu7nj 23 วันที่ผ่านมา

    Ahejo.bande.pakhand.karan.wale.di.tarfdari.karde.hean.baba.ve.pakhandi.hai.gulabu..vada.baba

  • @JagdevsinghRandhawa
    @JagdevsinghRandhawa 23 วันที่ผ่านมา

    Makkar sahab tushi keh rhe ho k pahli bar suniya. Ki tushi aj tak eh nhi suniya hanuman surj nu muh vich pa giya .kde kise hindu nu sad ke hanuman bare debate kro.

  • @user-ij8cp4ne2v
    @user-ij8cp4ne2v 17 วันที่ผ่านมา

    Jhooth boldi hai

  • @bird_animal_care
    @bird_animal_care 22 วันที่ผ่านมา

    می گورداسپور سے ہن آگر اردو لکھن وچ کوئی گلتی ہو جاوے تاں معاف کرنا ویر جی

  • @kukoosingh7285
    @kukoosingh7285 19 วันที่ผ่านมา

    Eh saree gup ha