ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਡਮ, ਪੰਜਾਬੀ ਭਾਸ਼ਾ ਦੀ ਇੱਕ ਖਾਸ ਸਿਫਤ ਹੈ ਕਿ ਇਸ ਵਿੱਚ 'ਹਾਹਾ' ਦੀ ਧੁਨੀ ਸੁਰ ਵਾਹਕ ਹੈ, ਭਾਵ ਉਚਾਰਨ ਦੀ ਪੱਧਰ 'ਤੇ ਸ਼ਬਦਾਂ ਦੇ ਮੱਧ ਵਿੱਚ ਅਤੇ ਅੰਤਲੀ ਸਥਿਤੀ ਵਿੱਚ ਹਾਹਾ ਦੀ ਧੁਨੀ ਟੋਨ ਵਿੱਚ ਬਦਲ ਜਾਂਦੀ ਹੈ ਅਤੇ ਸ਼ਬਦਾਂ ਦੇ ਆਰੰਭ ਵਿੱਚ ਇਹ ਇੱਕ ਵਿਅੰਜਨ ਧੁਨੀ ਵਾਂਗ ਹੀ ਵਰਤੀ ਜਾਂਦੀ ਹੈ ਜਿਵੇਂ ਹੀਰਾ ਇਸ ਨੂੰ ਅਸੀਂ ਬੋਲਦੇ ਵੀ ਹੀਰਾ ਹਾਂ ਅਤੇ ਲਿਖਦੇ ਵੀ ਹੀਰਾ ਹਾਂ। ਜਿਹੜੀ ਆਪ ਜੀ ਨੇ ਸ਼ਬਦਾਂ ਦੇ ਅੰਤ ਤੇ ਹਾਹਾ ਧੁਨੀ ਦੀ ਵਰਤੋਂ ਦੱਸੀ ਹੈ ਉਹ ਵੀ ਉਚਾਰਨ ਦੀ ਪੱਧਰ 'ਤੇ /ਔ/ ਉਚੀ ਸੁਰ ਵਿੱਚ ਬੋਲੀ ਜਾਵੇਗੀ।
Very nice , keep it up
ਮੈਮ ਸਮਾਜਕ ਸਹੀ ਹੈ ਜਾਂ ਸਮਾਜਿਕ
ਤੁਸੀਂ ਸਜੁੰਕਤ ਵਿੰਅਜਨ ਅੈਵੇੰ ਲਿਖਿਆ ਏ... ਇਹ ਬਿਲਕੁਲ ਗਲਤ ਹੈ। ਸੰਜੁਕਤ ਵਿਅੰਜਨ ਅੈਵੇੰ ਲਿਖਿਆ ਜਾਂਦਾ ਹੈ।
Thanks for suggestions and guidance
Mam sada ppar aa raha frost gard tha plzz tuse osda sallbus punjabi vala poshan krva do plzz plzzz
Send syllabus
Mam , ehe do videos ਸ਼ਬਦ ਜੋੜਾਂ ਦੇ ਨਿਯਮ wali dekh k pura topic ho juga?
Eh basic hai es ton Bina v hor niyam han
ਕਰਤਰੀ ਨਾਮ ki hy mam ? Means
ਕਰਤਰੀ ਤੋਂ ਭਾਵ ਜਿਸ ਵਾਹ ਵਿਚ ਕਰਤਾ ਪ੍ਰਧਾਨ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਮੈਂ ਰੋਟੀ ਖਾਧੀ। ਇਹ ਕਰਤਰੀ ਵਾਕ ਹੈ। ਮੈਂ ਕਰਤਾ ਪ੍ਰਧਾਨ ਹੈ।ਰੋਟੀ ਮੇਰੇ ਦੁਆਰਾ ਖਾਧੀ ਗਈ। ਇਹ ਕਰਮਣੀ ਵਾਚ ਹੈ। ਇਸ ਵਿਚ ਰੋਟੀ ਸ਼ਬਦ ਕਰਮ ਪ੍ਰਧਾਨ ਹੈ।
Sentence kasa form karna hai is ke ex. ma
Wow great mam..... i m pursuing m.a punjabi....it is very useful for me..thnx mam plz make more videos...🙏🙏🙏🙏
ਤੁਸੀਂ ਦੀਰਘ ਨੂੰ ਵੀ ਦਿਰਘ ਬੋਲ ਰਹੇ ਹੋ। ਇਹ ਪੰਜਾਬੀ ਨਾਲ਼ ਇਨਸਾਫ਼ ਨਹੀਂ ਜੀ।ਬਾਕੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ
Thanks mam
Great job👍
Thanks mam 😊.
Thax mam 🙏🙏g
ਮੈਡਮ ਸਵਰ ਤੇ ਵਿਅੰਜਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ
ਸੰਯੁਕਤ , ਸਹੀ ਸ਼ਬਦ ਜੋੜ ਇਹ ਹਨ ਜੀ
ਮੈਡਮ, ਪੰਜਾਬੀ ਭਾਸ਼ਾ ਦੀ ਇੱਕ ਖਾਸ ਸਿਫਤ ਹੈ ਕਿ ਇਸ ਵਿੱਚ 'ਹਾਹਾ' ਦੀ ਧੁਨੀ ਸੁਰ ਵਾਹਕ ਹੈ, ਭਾਵ ਉਚਾਰਨ ਦੀ ਪੱਧਰ 'ਤੇ ਸ਼ਬਦਾਂ ਦੇ ਮੱਧ ਵਿੱਚ ਅਤੇ ਅੰਤਲੀ ਸਥਿਤੀ ਵਿੱਚ ਹਾਹਾ ਦੀ ਧੁਨੀ ਟੋਨ ਵਿੱਚ ਬਦਲ ਜਾਂਦੀ ਹੈ ਅਤੇ ਸ਼ਬਦਾਂ ਦੇ ਆਰੰਭ ਵਿੱਚ ਇਹ ਇੱਕ ਵਿਅੰਜਨ ਧੁਨੀ ਵਾਂਗ ਹੀ ਵਰਤੀ ਜਾਂਦੀ ਹੈ ਜਿਵੇਂ ਹੀਰਾ ਇਸ ਨੂੰ ਅਸੀਂ ਬੋਲਦੇ ਵੀ ਹੀਰਾ ਹਾਂ ਅਤੇ ਲਿਖਦੇ ਵੀ ਹੀਰਾ ਹਾਂ। ਜਿਹੜੀ ਆਪ ਜੀ ਨੇ ਸ਼ਬਦਾਂ ਦੇ ਅੰਤ ਤੇ ਹਾਹਾ ਧੁਨੀ ਦੀ ਵਰਤੋਂ ਦੱਸੀ ਹੈ ਉਹ ਵੀ ਉਚਾਰਨ ਦੀ ਪੱਧਰ 'ਤੇ /ਔ/ ਉਚੀ ਸੁਰ ਵਿੱਚ ਬੋਲੀ ਜਾਵੇਗੀ।
Very nice , keep it up
ਮੈਮ ਸਮਾਜਕ ਸਹੀ ਹੈ ਜਾਂ ਸਮਾਜਿਕ
ਤੁਸੀਂ ਸਜੁੰਕਤ ਵਿੰਅਜਨ ਅੈਵੇੰ ਲਿਖਿਆ ਏ... ਇਹ ਬਿਲਕੁਲ ਗਲਤ ਹੈ।
ਸੰਜੁਕਤ ਵਿਅੰਜਨ ਅੈਵੇੰ ਲਿਖਿਆ ਜਾਂਦਾ ਹੈ।
Thanks for suggestions and guidance
Mam sada ppar aa raha frost gard tha plzz tuse osda sallbus punjabi vala poshan krva do plzz plzzz
Send syllabus
Mam , ehe do videos ਸ਼ਬਦ ਜੋੜਾਂ ਦੇ ਨਿਯਮ wali dekh k pura topic ho juga?
Eh basic hai es ton Bina v hor niyam han
ਕਰਤਰੀ ਨਾਮ ki hy mam ? Means
ਕਰਤਰੀ ਤੋਂ ਭਾਵ ਜਿਸ ਵਾਹ ਵਿਚ ਕਰਤਾ ਪ੍ਰਧਾਨ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।
ਮੈਂ ਰੋਟੀ ਖਾਧੀ। ਇਹ ਕਰਤਰੀ ਵਾਕ ਹੈ। ਮੈਂ ਕਰਤਾ ਪ੍ਰਧਾਨ ਹੈ।
ਰੋਟੀ ਮੇਰੇ ਦੁਆਰਾ ਖਾਧੀ ਗਈ। ਇਹ ਕਰਮਣੀ ਵਾਚ ਹੈ। ਇਸ ਵਿਚ ਰੋਟੀ ਸ਼ਬਦ ਕਰਮ ਪ੍ਰਧਾਨ ਹੈ।
Sentence kasa form karna hai is ke ex. ma
Wow great mam..... i m pursuing m.a punjabi....it is very useful for me..thnx mam plz make more videos...🙏🙏🙏🙏
ਤੁਸੀਂ ਦੀਰਘ ਨੂੰ ਵੀ ਦਿਰਘ ਬੋਲ ਰਹੇ ਹੋ। ਇਹ ਪੰਜਾਬੀ ਨਾਲ਼ ਇਨਸਾਫ਼ ਨਹੀਂ ਜੀ।
ਬਾਕੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ
Thanks mam
Great job👍
Thanks mam 😊.
Thax mam 🙏🙏g
ਮੈਡਮ ਸਵਰ ਤੇ ਵਿਅੰਜਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ
ਸੰਯੁਕਤ , ਸਹੀ ਸ਼ਬਦ ਜੋੜ ਇਹ ਹਨ ਜੀ
Thanks mam