Gurdas Maan I Live Performance I PTC Punjabi Music Awards 2014

แชร์
ฝัง
  • เผยแพร่เมื่อ 17 ม.ค. 2025

ความคิดเห็น • 3.3K

  • @parmjitsingh1359
    @parmjitsingh1359 4 ปีที่แล้ว +43

    ਮੋਰਿੰਡਾ ਤੋ ਪਰਮਜੀਤ ਸਿੰਘ, ਸਵਰਗੀ ਹਾਕਮ ਸੂਫੀ ਜੀ ਦਾ ਇਕ ਦੋਸਤ ਹਾ, ਗੁਰਦਾਸ ਮਾਨ ਸਾਹਿਬ ਜੀ! ਤੁਹਾਡੀ ਕਲਾ ਦਾ ਕੋਈ ਮੁਲ ਨਹੀ ਪਾ ਸਕਦਾ! ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸਦੇ ਰਹਿਣ, ਤੁਸੀ ਮਾ ਬੋਲੀ ਦੀ ਖੁਸ਼ਬੂ ਦਾ ਛਿਟਾ ਸਾਰੀ ਦੁਨੀਆ ਅੰਦਰ ਖਿਲਾਰਦੇ ਰਹੋ!

  • @nathkumar331
    @nathkumar331 3 ปีที่แล้ว +3

    Asi ajj kl da time vich b thonu hi Sunda aa . Te ajj b thode lye jaan hjar aa baba g Sadi . Te Hmesha eho jiha hi gana tusi baba ji plez

  • @manjitsinghexsarpanch21
    @manjitsinghexsarpanch21 2 ปีที่แล้ว +96

    ਹਰ ਇਨਸਾਨ ਤੋਂ ਭੁੱਲ ਹੋ ਸਕਦੀ ਹੈ..ਪਰ..ਗੁਰਦਾਸ ਮਾਨ ਆਪਣੇ ਆਪ ਵਿੱਚ ਇੱਕ ਯੁੱਗ ਦਾ ਅਹਿਸਾਸ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾਏਗਾ...ਮਾਨ ਸਾਹਿਬ ਦੀ ਸ਼ਾਨ ਵਿੱਚ ਜੋ ਵੀ ਆਖਿਆ ਜਾ ਸਕਦਾ ਹੈ..ਉਹ ਘੱਟ ਹੀ ਹੋਵੇਗਾ ।

    • @ekam_brarr_
      @ekam_brarr_ ปีที่แล้ว +10

      right👌

    • @JasdeepSingh-jd7sz
      @JasdeepSingh-jd7sz 11 หลายเดือนก่อน +3

      ਸਚ ਕਿਹਾ ਜੀ ❤❤

    • @sukhjindersingh1675
      @sukhjindersingh1675 10 หลายเดือนก่อน

      ਸੱਭ ਤੋਂ ਵੱਧ ਵਿਰੋਧ ਲੱਖਾਂ ਸਿਧਾਣਾ ਕਰਦਾ ਹੈ ਮਾਨ ਦਾ ਪਰ ਆਪ ਉਸਨੇ ਸਿੱਖ ਕੌਮ ਦਾ ਪਰਚਾਰਕ ਮਾਰਿਆ ਹੈ ਗੋਲ਼ੀ ਮਾਰ ਕੇ ਤੇ ਉਸ ਪਰਚਾਰਕ ਦੀਆਂ 3 ਧੀਆਂ ਹਨ

    • @sukhjindersingh1675
      @sukhjindersingh1675 10 หลายเดือนก่อน +4

      ਕੋਈ ਭੁੱਲ ਨਹੀ ਸਾਡੇ ਫੁਕਰੇ ਲੋਕ ਮਗਰ ਪੈ ਗਏ ਤੁਸੀ ਦੱਸੋ j ਬੰਦਾ ਪੰਜਾਬ ਬਾਹਰ ਜਾ ਕੇ ਹਿੰਦੀ ਨਹੀ ਬੋਲਦਾ ਤੇ ਕਿੱਦਾ ਗੱਲ ਕਰੂਗਾ ਲੋਕਾਂ ਨਾਲ਼

    • @joginderpal6293
      @joginderpal6293 10 หลายเดือนก่อน +1

      ̺

  • @MandeepSingh-xc9hc
    @MandeepSingh-xc9hc 3 ปีที่แล้ว +19

    ਸਾਰਾ ਪੰਜਾਬ ਗੁਰਦਾਸ ਮਾਨ ਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ ਵੱਡਿਆਂ ਵੱਡਿਆਂ ਤੋਂ ਗ਼ਲਤੀਆਂ ਹੋ ਜਾਦੀਆਂ ਹਨ ਰੱਬ ਮੁਆਫ਼ ਕਰ ਦਿੰਦਾ🙏🙏

    • @JasdeepSingh-jd7sz
      @JasdeepSingh-jd7sz 11 หลายเดือนก่อน +1

      ਭਾਜੀ ਇਨਸਾਨ ਗਲਤੀਆ ਦਾ ਪੁਤਲਾ ਹੈ ਕੋਣ ਨਹੀ ਕਰਦਾ ਗਲਤੀ ਕੋਈ ਮਾਈ ਦਾ ਲਾਲ ਬਾਹ ਖੜੀ ਕਰਕੇ ਦਸੇ ਜਵਾਬ ਆਪਾ ਦਵਾਗੇ ਜੀ

  • @SukhrajSingh-sq1wh
    @SukhrajSingh-sq1wh 10 หลายเดือนก่อน +20

    ਯਾਰ ਏਹੋ ਸਾਇਰੀ ਸੁਣਨ ਵਾਲੀ ਤੇ ਏਥੇ ਤੁਸੀਂ ਅਵਾਜ਼ ਬੰਦ ਕਰ ਦਿੱਤੀ ਮੇਰੀ ਬੇਨਤੀ ਵਾ ਇਸ ਨੂੰ ਚਲਾਉਣ ਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਪੀ ਪੀ ਸੀ ਵਾਲਿੳ 🙏🙏🙏

  • @dpsandhu8982
    @dpsandhu8982 ปีที่แล้ว +10

    ❤ਮਾਨ ਮਾਨ ਹੀ ਆ ਪੰਜਾਬ ਦਾ ਸ਼ੇਰ 🥳🙏🏻♠️ Wmk 🥰

  • @dhananjayvishnujadhav5580
    @dhananjayvishnujadhav5580 4 ปีที่แล้ว +103

    मै तो महाराष्ट्र के पुणे से हू. पंजाबी सॉंग बहुत पसंद है.
    और गुरुदास मान पंजाबी गीतो के भगवान हो आप.

  • @sonukadeewana7641
    @sonukadeewana7641 6 ปีที่แล้ว +16

    Me Assam se hoon lekin mera maanna hai ki Gurdaas maan ji Punjab k hi nhi balki puri Duniya k sabse bade kalakar hain.. sat sat naman🙏

  • @sachinpandit8489
    @sachinpandit8489 3 ปีที่แล้ว +14

    Mai 6 year ka tha tab se maan saab ko sun rha hu... legend 🙌.... maan saaab....
    mud mud yad satave pind diya galiya di... mera super favorite ❤ song hai....

  • @jaypalkhajuwala1005
    @jaypalkhajuwala1005 4 ปีที่แล้ว +132

    ना दुनिया खत्म होगी ना गुरु गुरदास मान जी का नाम भूल पाएंगी ये दुनिया है
    सलाम है ऊपर वाले को ऐसा कोहिनूर हीरा हिंदुस्थान को देने के लिए🙏🙏🇮🇳🇮🇳💗💓💖❤️

  • @bhagwantdc4554
    @bhagwantdc4554 3 ปีที่แล้ว +17

    ਬੱਸ ਤੂੰ ਜਿਉਂਦਾ ਰਹਿ ਮਾਨਾ ਹੋਰ ਕੀ ਕਹਿ ਸਕਦੇ ਆਂ। ਸਾਡੇ ਤਾਂ ਰੋਮ ਰੋਮ ਚ ਵਸਿਆ ਏਂ ਸੱਜਣਾ ਵਸਦਾ ਰਹਿ।

  • @dilvil6663
    @dilvil6663 3 ปีที่แล้ว +14

    Gurdas maan sahab music to nhi jaane jande..balki music gurdas maan to janya janda.. waaaahhh eh hai real punjab di awaz..rab tuhadi umer lambi kre 👍👍

  • @ranglalbishnoi5277
    @ranglalbishnoi5277 6 ปีที่แล้ว +9

    सबके दिलों पर हुकूमत करने वाले का नाम है आदरणीय गुरदास मान। इसमें मेरा दिल भी शामिल है। दिल से सैल्यूट।

  • @umeshverma2743
    @umeshverma2743 9 หลายเดือนก่อน +9

    Gurdasman good singer

    • @desigujjar9299
      @desigujjar9299 2 หลายเดือนก่อน

      Not good ..... Heart ❤️ touch singer

  • @sivham780
    @sivham780 4 ปีที่แล้ว +3

    गुरदास् मान जी ।
    आप गायक हो , *गायक* से अच्छा शब्द नहीं है आपके लिए ...
    क्योंकि हीरो स्टार तो वो एक जिन्हें गाना नहीं आता कि।
    आप संगीत को जीते हैं और संगीत आपके अन्दर समाया है

  • @chetandewatt9469
    @chetandewatt9469 3 ปีที่แล้ว +38

    He seems to be a world's number 1 stage performer. Seems like no one can even think of beating him on stage.

  • @jagpalkhan5799
    @jagpalkhan5799 3 ปีที่แล้ว +2

    ਪੰਜਾਬ ਪੰਜਾਬੀਅਤ ਦੇ ਪਹਿਰੇਦਾਰਾ ਨੂੰ ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਮਾਂ ਬੋਲੀ ਦੇ ਸਪੂਤਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @sukhdevraj3353
    @sukhdevraj3353 3 ปีที่แล้ว +19

    ਗੁਰਦਾਸ ਮਾਨ ਜੀ ਤੁਹਾਡੀ ਸਿਫਤ ਵਾਸਤੇ ਅਲਫਾਜ਼ ਨਹੀ ਜਨਾਬ ਸਲਾਮ ਹੈ ਹਜੂਰ

  • @SurjeetSingh-vd4ew
    @SurjeetSingh-vd4ew 2 ปีที่แล้ว +45

    ਬਾਬਾ ਬੋਹੜ ਰੱਬ ਮੇਹਰ ਕਰੇ ਕਿ ਇਹ ਬੋਹੜ ਦੀਆ ਸ਼ਾਖਾ ਤੇ ਟਹਿਣੀਆ ਸਦਾ ਹੀ ਪੰਜਾਬੀ ਹੋਣ ਦਾ ਅਹਿਸਾਸ ਦੇਦੀਆ ਰਹਿਣ ।

    • @ishukoli2872
      @ishukoli2872 2 ปีที่แล้ว +3

      Hi there

    • @Kaurharjit
      @Kaurharjit 2 ปีที่แล้ว +1

      @@ishukoli2872 ।।।।।।।।।।।।।।ਸਹਬਹਹਰੁਰਦਜਡਡ

    • @skycricketanalysisperdicti8135
      @skycricketanalysisperdicti8135 2 ปีที่แล้ว +1

      @@Kaurharjit PPP

    • @pawamkumar4380
      @pawamkumar4380 2 ปีที่แล้ว

      @@ishukoli2872 uuummm uuu j uuujjkkkkkkkkkklllkkkkkkkm uuummm ur jaan mn kr rhe Jiju Uk UJJUUUu

    • @pawamkumar4380
      @pawamkumar4380 2 ปีที่แล้ว

      @@ishukoli2872 huuu uuummm

  • @murthimurthi3019
    @murthimurthi3019 3 ปีที่แล้ว +2

    I don't know punjabi....
    But MAAN JI..attracted me a lot...now following all his videos....Thank God..

  • @gurlalsingh8780
    @gurlalsingh8780 3 ปีที่แล้ว +3

    ਅੱਜ ਬਾਬੇ ਨੂੰ ਲੋਕਾਂ ਨੇ ਚੰਗੀ ਇੱਜਤ ਦਿੱਤੀ ਆ ,ਇੱਕ ਗ਼ਲਤੀ ਸਭ ਦੀ ਮਾਫ਼ ਹੋਣੀਂ ਚਾਹੀਦੀ ਹੈ, ਐਡੀ ਗਲਤੀ ਵੀ ਨੀ ਸੀ

  • @harkiratcheema
    @harkiratcheema 8 ปีที่แล้ว +30

    Gurdass mann is a inspiration for every one. This man have never sung any vulgar song. I truly respect this man from bottom of my heart.

    • @saeedahmadawan8015
      @saeedahmadawan8015 3 ปีที่แล้ว +2

      Good man ever time. From MasterSaeedUgoki Sialkot, Pakistan.

    • @ramansohal1354
      @ramansohal1354 3 ปีที่แล้ว

      H 🙏🙏6 😍

    • @mdshahid538
      @mdshahid538 2 ปีที่แล้ว +1

      @@saeedahmadawan8015 inki movie Waris Shah bahut acchi hai

  • @ਨਰਿੰਦਰਧਾਲੀਵਾਲ
    @ਨਰਿੰਦਰਧਾਲੀਵਾਲ 3 ปีที่แล้ว +2

    24 ਜਨਵਰੀ 2020 ਤੋ ਬਾਅਦ ਇਹ ਗੱਲ ਸੁਣ ਲਈ ਤਿਆਰ ਮਾਨ ਅੱਜ ਤੱਕ ਕੋਈ ਜਵਾਬ ਨੀ

  • @mni0612
    @mni0612 9 ปีที่แล้ว +83

    This is the Top best Performance in the World by Mr. Gurdass Maan Ji. No one in the world can complete with him. For his long life, he continuous with the Mother Tongue. I salute to him for his ceaseless Singing. I want to kindly tell to Gurdass Ji, I think from my heart you made us pride even to all punjabies who are residing to each corner of the world. Thank you Alot.

  • @dwarkaprasad8607
    @dwarkaprasad8607 4 ปีที่แล้ว +22

    Baba Gurdas Man saheb is one of the greatest Sufi singer of Punjab
    Great performance!

  • @aulakhlakhandeepsingh8597
    @aulakhlakhandeepsingh8597 2 หลายเดือนก่อน +1

    2024-09-25 kon kon enjoy krr reha 🎉🎉🎉🎉

  • @vishwasgiri8638
    @vishwasgiri8638 3 ปีที่แล้ว +3

    Incredible... Dusra Gurudas maan panjab kya pura hindustan Kabi nahi DE payega.. Love u paji

  • @NareshKumar-pc9ch
    @NareshKumar-pc9ch 4 ปีที่แล้ว +8

    Let me name some legend of this era
    1) Gurdas Maan
    2) Satinder sartaj
    3)Wadali brother
    4)Babbu Maan (in his style)

    • @Ranjeetsandhu27
      @Ranjeetsandhu27 4 ปีที่แล้ว

      Sidhu moosewala

    • @mandeep7763
      @mandeep7763 4 ปีที่แล้ว

      Gurdas maan after that Babbu maan..punjabi maa boli de mirze.solute a.

    • @NareshKumar-pc9ch
      @NareshKumar-pc9ch 4 ปีที่แล้ว +1

      @@Ranjeetsandhu27 langh Jaa pencho

    • @Ranjeetsandhu27
      @Ranjeetsandhu27 4 ปีที่แล้ว

      😀😀😀🤣🤣🤣🤣🤣

    • @gulfsardar3118
      @gulfsardar3118 4 ปีที่แล้ว

      Hans Raj Hans

  • @musicissoul2488
    @musicissoul2488 3 ปีที่แล้ว +1

    Ke mein ikko ghut pitta si.....ki...Talli Ho Gaya.....ishqe Da maara....🤗🤩

  • @چوہدریسلیماحمدگجر
    @چوہدریسلیماحمدگجر 4 ปีที่แล้ว +4

    میں پاکیستان سے ھوں
    گرداس مان جی لو یو سچا انسان ھے یار یقین کرو فل گریٹ مین الللہ آپ کو لمبی زندگی عطا فرماے آمین

  • @MadanLal-md8ju
    @MadanLal-md8ju ปีที่แล้ว +20

    ਮੇਰੇ ਬਾਬਾ ਗੁਰਦਾਸ ਮਾਨ ਸਾਹਿਬ ਜੀ ਜੈਸਾ ਕੋਈ ਨਹੀਂ ਮੇਰੇ ਪੰਜਾਬੀ ਵੀਰੋ ਕਦਰ ਕਰਿਓ ਕਰੋ ਧੰਨਵਾਦ

  • @Makslky
    @Makslky 3 ปีที่แล้ว

    Good waday Bai, tym yaad aa giya jad pind de buss aday te ja k wehlay tuhade song sun day c

  • @yogeshbakshi1253
    @yogeshbakshi1253 6 ปีที่แล้ว +4

    Luv u paaji...twadda Vrga ni jamna koi dujja.. Rabb twanu jaudha vasda rakne...

  • @himalayangoat28
    @himalayangoat28 ปีที่แล้ว +17

    A legend who has made us dance since decades. Always so energetic and youthful. Wishing him good health and a long life so he continues to sing and make us smile. ❤❤

  • @uroojabbasi5435
    @uroojabbasi5435 5 ปีที่แล้ว +17

    Love you Gurdas Maan Legend. ❤❤
    From Kashmir Pakistan

  • @hittlergamingyt1388
    @hittlergamingyt1388 4 ปีที่แล้ว +4

    tohada a kalaam jinni wari vi suniya akhan choo pani zaroor aya 😭😭😭😭

  • @Sukhchain1926
    @Sukhchain1926 11 หลายเดือนก่อน +1

    ਸਮਾਂ ਜਾਂਦਿਆਂ ਵੀ ਸਮਾਂ ਨਹੀਂ ਲਗਦਾ। 2014 ਵਿੱਚ ਸਾਡੀ ਮੈਰਿਜ ਸੀ ਅਸੀਂ ਮੀਆਂ ਬੀਵੀ ਲਾਵਾਂ ਲੈ ਕੇ ਸਾਰੇ ਸ਼ਗਨ ਵਿਹਾਰ ਕਰਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸੀ। ਅੱਜ ਅਚਾਨਕ ਗੁਰਦਾਸ ਮਾਣਕ ਦੇ ਗਾਣੇ ਸੁਣਦੇ ਸੁਣਦੇ ਇਹ ਵਾਲੀ ਵੀਡੀਓ ਆ ਗਈ ਤੇ ਐਵੇਂ ਮਨ ਜਿਆ ਭਰ ਆਇਆ ਚੌਦਾਂ ਦਾ ਸਮਾਂ ਯਾਦ ਕਰਕੇ। ਚੌਦਾਂ ਚ ਵੀ ਹਾਲਾਤ ਕੁਝ ਠੀਕ ਸੀ। ਜੀਅ ਵੀ ਸਾਰੇ ਹੈਗੇ ਸੀ। ਅੱਜ ਤਾਂ ਪਤਾ ਨੀ ਕੀ ਹੋ ਗਿਆ ਸਮੇਂ ਨੂੰ। ਥੱਬਾ ਜੀਆਂ ਦਾ ਸੀ ਇਕ ਇਕ ਕਰਕੇ ਸਭ ਤੁਰਦੇ ਜਾਂਦੇ ਨੇ ਜਿਹੜੇ ਹੈਗੇ ਨੇ ਉਹ ਊਂ ਬਦਲ ਜਾਂਦੇ ਨੇ। ਪਹਿਲੋਂ ਸਵਰਗ ਸੀ ਰੌਣਕਾਂ ਸੀ

    • @JasdeepSingh-jd7sz
      @JasdeepSingh-jd7sz 11 หลายเดือนก่อน

      ਉ ਹੋ ਬਹੁਤ ਮਾੜਾ ਹੋਇਆ ਵੀਰੇ ਜੀਆ ਬਾਰੇ ਤਾ ਜੀ ਚਲੋ ਰਬ ਰਾਖਾ ਜੀ

  • @nazrakhan9232
    @nazrakhan9232 8 ปีที่แล้ว +33

    am from Pakistan
    Gurdas maan my legend hero
    I love u baba maan
    lafz khtam Teri tariff PR end hy SB baba maan 😘

  • @fayyazanjum6644
    @fayyazanjum6644 7 ปีที่แล้ว +19

    Ahaa... Bally
    Chass Aa gai yrr..
    Hath pair unintentionally ee hillan lag jandy...
    luv u Punjabies...
    Respect from Pakistan 🙂🙂🙂

  • @rasheedchudary719
    @rasheedchudary719 3 ปีที่แล้ว +1

    Gurdas maan punjab da oh putar jisty jawy Rauniqa Lag jadeya ny Ase Pakistani te Nale Lahore dy Fancar tu apny dil dy wechu Hamaysha har cheez qurban kar dydy ny wa maan jee

  • @govindrajsharma4970
    @govindrajsharma4970 4 ปีที่แล้ว +5

    Ek legend ko respect aise dete hai.tussi punjab di shaan ho babaji

  • @ishasharma8614
    @ishasharma8614 3 ปีที่แล้ว +12

    Great respect to this precious singer .... baba Gurdas maan ji.. Legend hai aap singing world ke.

  • @baldeepsingh5246
    @baldeepsingh5246 3 ปีที่แล้ว +1

    Babbu mann wangu raton raat jhande kise ne gadne nahin..sidhu moosewala pb 31 wala vi dhakk pai aaunda 22

  • @naveednaeem6089
    @naveednaeem6089 5 ปีที่แล้ว +17

    I m Punjabi from Pakistan .I m biggest fan of Gurdass maan sb . speechless melodies .,,💓💓❤👍👍👍

    • @sombhutani7898
      @sombhutani7898 2 ปีที่แล้ว

      No doubt he is Shaan of our country

  • @lostcanadian7207
    @lostcanadian7207 3 ปีที่แล้ว +14

    My best 40 min spent on TH-cam ❤️❤️❤️❤️❤️❤️❤️❤️❤️❤️❤️❤️
    Beautiful man ever

  • @singhbaljinder6579
    @singhbaljinder6579 11 หลายเดือนก่อน +1

    ਗੁਰਦਾਸ ਨਾਮ ਹੀ ਬੋਹਤ ਵੱਡਾ ਜੇ ਸਿਫ਼ਤ ਕਰਾ ਥੋੜ੍ਹੀ ਜਹੀ ਤਾ ਹੀਰੀਆ ਚੋਂ ਸੱਭ ਤੋਂ ਸੋਣਾ ਕੋਹੇਨੂਰ ਹੈ ❤🌹👏👏👏🥰🥰🥰🙏🙏🙏

  • @just_jAAt
    @just_jAAt 2 ปีที่แล้ว +17

    He is the person who eligible for the 'Bharat Ratna'❤️

  • @ramankambojofficial
    @ramankambojofficial 5 ปีที่แล้ว +9

    Wah Maan sahb . Parnaam tuvanu ji. Waheguru lambiya umara deve ji. Ruh kush ho jandi sun k tuvanu.

  • @swapanbakshi3648
    @swapanbakshi3648 4 ปีที่แล้ว +1

    Main kolkata se hoon . Main bengali aur Gurdass Maan ji ka fan hoon.

  • @khawarhayat8049
    @khawarhayat8049 7 ปีที่แล้ว +151

    No one is like mann sb lot of respect from Pakistan

    • @fariaadsaab125
      @fariaadsaab125 4 ปีที่แล้ว +1

      Hayat saab love you , maan saab our proud we love maan sahib

    • @RajeshKumar-mx4dy
      @RajeshKumar-mx4dy 4 ปีที่แล้ว

      @@fariaadsaab125 0000plplplpppplpllplplplplppppppplppppĺppppppppplppppppplpppplpppplppppppppppppppp

    • @gagandeepsingh-yz5zx
      @gagandeepsingh-yz5zx 4 ปีที่แล้ว

      War is shah
      @@fariaadsaab125

    • @sansarsinghmiani9316
      @sansarsinghmiani9316 4 ปีที่แล้ว +1

      ਅਸੀ ਸਵਾਲਾਂ ਵਿਚ ਯਕੀਨ ਨਹੀ ਹਖਦੇ ਸਾਡਾ ਇਕੋ ਜਵਾਬ ਹੁੰਦਾ ਹੈ ਹਰ ਇਕ ਮੁਸ਼ਾਇਰਾ ਸੰਗੀਤ ਮੇਲਾ ਲਾਜਵਾਬ ਹੁੰਦਾ ਹੈ

    • @sansarsinghmiani9316
      @sansarsinghmiani9316 4 ปีที่แล้ว

      ਜਦ ਵੀ ਕਦੇ ਜਿਕਰ ਏ ਪੰਜਾਬ ਹੁੰਦਾ ਹੈ

  • @MehboobAlam-un2vj
    @MehboobAlam-un2vj 5 ปีที่แล้ว +92

    Punjabi maa boli da Haq adaa kar dita ha Mann Gee. Sada Abaad Raho. Love from Jhelum Pakistan

  • @WorldMaths786
    @WorldMaths786 ปีที่แล้ว

    I really love to all Punjabi movies and singers of Indian ....omg true fun....from Pakistan ❤

  • @kiransohi23
    @kiransohi23 9 ปีที่แล้ว +89

    who can dislike such a humble guy must be people who don't know punjabi culture!!

  • @sharanboparai4194
    @sharanboparai4194 5 ปีที่แล้ว +29

    Best singer in Punjabi industry FOREVER 👌❤️❤️

  • @vidhyasagar5076
    @vidhyasagar5076 10 วันที่ผ่านมา

    Ek asa singar jo sab se bast Panjab di shan te har song da matlab koe sikhe te ina to 🙏💯

  • @clgs6088
    @clgs6088 6 ปีที่แล้ว +15

    WOW!!
    Gurdas Maan paji is in the Premier league of the best people of the world, which consists the likes of Mohd Rafi paji sahabji amongst others.

  • @mikekaush6727
    @mikekaush6727 6 ปีที่แล้ว +30

    Awesome performance, by Legend

  • @Rajvirsingh-m6w
    @Rajvirsingh-m6w 3 หลายเดือนก่อน +1

    ਗੁੱਸਾ ਨਾ ਕਰਿਓ ਅੱਜ ਦੇ ਸਮੇਂ ਵਾਲੇ ਕਿੰਨੇ ਸਿੰਗਰ ਗੁਰਦਾਸ ਮਾਨ ਸਾਬ ਜੀ ਦੇ ਨਾਲ ਖੜ੍ਹੇ ਹਨ

  • @ramdevjoshi7412
    @ramdevjoshi7412 9 ปีที่แล้ว +5

    Amazing , Ever Green .....Gurdas Man God Bless you.....Keep the fun going , we enjoy your music

  • @usmanchuhan8201
    @usmanchuhan8201 6 ปีที่แล้ว +20

    Duja gurdas man ni paida ho sakda love u sir love from pak punjab

  • @KamaljeetKaur-yg7it
    @KamaljeetKaur-yg7it 2 ปีที่แล้ว +1

    Wah gurdasmaan ji tuhada v jawab nhi ji

  • @mannusaini815
    @mannusaini815 5 ปีที่แล้ว +127

    Ki aujla te ki sidhu jd maan saab gon ta baki sare cheeme wrge hi lgde aa🤘🤘🤘 maan saab tu c best ho😍😍😍😍😍😍😍😍😍😍😍😍

  • @maheenkhan5338
    @maheenkhan5338 6 ปีที่แล้ว +49

    I am from Pakistan and huge fan of Gurdas mann sahab.and Babu Mann

  • @msguru1611
    @msguru1611 2 ปีที่แล้ว +1

    ਵਾਹ ਬਈ ਪੰਜਾਬੀ ਦਿਆ ਪੁੱਤਰਾ। ਪੰਜਾਬੀ ਮਾਂ ਬੋਲੀ ਨੂੰ ਇੱਜ਼ਤ ਮਾਣ ਦਿੰਦਾ ਰਹੀ

  • @shabbirahmed7039
    @shabbirahmed7039 4 ปีที่แล้ว +43

    Challa no no kheway
    Puttar meethay meway
    Dihian methay meway
    Allah sab nu devay
    Yeh dua meri Rabb say
    Dihian puttar naik deway

  • @Harmeetsingh-om8sv
    @Harmeetsingh-om8sv 6 ปีที่แล้ว +76

    Seeing Satinder Sartaj there makes sure Punjabi music is in good hands. #bothlegends

  • @kiratsidhu66
    @kiratsidhu66 4 ปีที่แล้ว +2

    Aye haye.......

  • @gunveersingh2513
    @gunveersingh2513 2 ปีที่แล้ว +14

    Legend maan Saab , no one can match his energy level.

  • @gurmukhgurirupana2833
    @gurmukhgurirupana2833 3 ปีที่แล้ว +5

    ❤️ Nu jitan wala Singer baba Gurdas Maan Saab ji

    • @gurdassingh1770
      @gurdassingh1770 3 ปีที่แล้ว

      Yaar jyounda reh hard tochchig words Gurdas Mann saab zindabad hai ta rehndi duniya tak zindabad he rehnga

  • @puransuryavanshi1859
    @puransuryavanshi1859 3 ปีที่แล้ว

    Main gurdasmaan ji ke sare gaane bahut sunta hun main nepal se

  • @tuhinachariya6155
    @tuhinachariya6155 6 หลายเดือนก่อน

    Meri mulakat Grdass ji se 1995 mein huatha, aisa Punjabi Singer aur kabhi nehin paida hoga, I love n respect him a lot.. Wish you good health throughout the life ..

  • @shoaibsaeed7266
    @shoaibsaeed7266 4 ปีที่แล้ว +7

    Sat shri akalll and salam...from lenda punjab....
    Love u gurdas man sabbb...punjabi nu jeunda rakhan da bohattt tanwaddd♥️😍🤩

  • @bangash2000
    @bangash2000 10 ปีที่แล้ว +27

    I am not Punjabi but I love this man. He is great singer with glorious personality

  • @zamanbinjaffar9658
    @zamanbinjaffar9658 4 ปีที่แล้ว +19

    Best wishes
    From:
    Lahore PAKISTAN

  • @DevRaj-th8yf
    @DevRaj-th8yf ปีที่แล้ว +8

    What a energy level unbelievable......

  • @gurichohanMusic
    @gurichohanMusic 3 ปีที่แล้ว +1

    Am so lucky K mai baba ji nu live suneya .. 🙇🙇

  • @abdulqadir-bw5vu
    @abdulqadir-bw5vu 7 ปีที่แล้ว +5

    love from Azad kashmir. .Qadir khan..love you gurdas man

  • @ManjinderSingh-ke8py
    @ManjinderSingh-ke8py 4 ปีที่แล้ว +4

    ਜਬਰਦਸਤ! ਬਹੁਤ ਖੂਬ ਮਾਨ ਸਾਹਿਬ ।

  • @deepakbhatt463
    @deepakbhatt463 3 ปีที่แล้ว +1

    Punjabi Rockstar

  • @apexwalker7090
    @apexwalker7090 4 ปีที่แล้ว +22

    Mr. Maan is such a class act! I love the way he always represents, for muslim & sikh punjabi people, alike, talking truth whilst in his traditional attire - long may you reign Mr.Gurdas Maan 👑

  • @munawardhillon7027
    @munawardhillon7027 4 ปีที่แล้ว +16

    Maan saab tusi great oh love nd respect pakistan tu 🇵🇰 🇵🇰 🇵🇰

  • @bhushanlalkoul5663
    @bhushanlalkoul5663 3 ปีที่แล้ว

    The great end of life is not Knowledge but action . God bless .
    ( NobleThoughts )

  • @WaqasAhmed-cn6zq
    @WaqasAhmed-cn6zq 7 ปีที่แล้ว +58

    billion dollar performer tons of respect...
    respect from pakistan
    m waqas ahmed gondal

  • @wordsmithasheesh2497
    @wordsmithasheesh2497 4 ปีที่แล้ว +5

    E baba Gurdaas Maan ji kat to kat 200 saal purane te pakka hone a. E us vele vi si jadon Cycle aya si. 😉

  • @mrjami4010
    @mrjami4010 3 ปีที่แล้ว

    Love you man ji
    Tusi great hoo
    God bless
    Big thanks PTC punjabi

  • @amanparkash3615
    @amanparkash3615 3 ปีที่แล้ว +16

    Lots of respect to Gurdas maan ji....what a live performance...energy next level..🙏🙏

    • @salindersingh1200
      @salindersingh1200 3 ปีที่แล้ว

      ,mkkkkkkkkkkkkkkkkkkkkkkkk nkkkkk kkñkkk mmkkkmmnmk mmk m m mk k kkkmmkmkkmmmmmmk mkk k mk k kk k k k k k k kkkk knkk n k kk k k kkkkk kkk kk m nnnnnnkjkoojkjkjkjkkn kkjjjokkknnnnnnnnoonnnnnnnnknnoonnnkkjojjjjjojojjonkkkkjjjojkjkkjojjjojjjjjjjjjjjjjjjjjjjjkkkkkkkkonk kkonookoonokko nnononkn9nonojjnonnokokkoookkon9o

    • @dharminderkumar9172
      @dharminderkumar9172 3 ปีที่แล้ว +1

      D

  • @pardeepchauhan5008
    @pardeepchauhan5008 6 ปีที่แล้ว +40

    He is living legend of Punjab. Even other singers can not think to come even close to him

    • @RajenderSingh-kj8gs
      @RajenderSingh-kj8gs ปีที่แล้ว +1

      Not Punjabi India

    • @uzzalahmed7080
      @uzzalahmed7080 ปีที่แล้ว

      Janab not only Punjab out of India
      We love him from Bangladesh 🇧🇩 ❤❤❤

  • @bahadursingh5926
    @bahadursingh5926 3 ปีที่แล้ว +1

    Punjabi/sikhs best people on earth....no doubt

  • @BollywoodGossipgirl99
    @BollywoodGossipgirl99 6 ปีที่แล้ว +229

    gurdas maan ton upper koi singer ni 👏👏👏👏

  • @anchaldeshwal4683
    @anchaldeshwal4683 4 ปีที่แล้ว +4

    Dislikes karan waaliyo.....tuhada piyo ....piyo hi rahu......Gurdas Mann ❤️ Jindabaad

  • @gillgill2613
    @gillgill2613 3 ปีที่แล้ว +1

    Thanks

  • @bhushanlalkoul5663
    @bhushanlalkoul5663 3 ปีที่แล้ว +3

    Love to my son Gurdass mann ji .
    Pride of my punjab .Wahi Guru bless .

  • @parvindersingh8720
    @parvindersingh8720 7 ปีที่แล้ว +27

    Only Maan Saab deserve this type respect 🙏🙏🙏🙏🙏🙏🙏

    • @austadram949
      @austadram949 7 ปีที่แล้ว +2

      Parvinder Singh

    • @varuns99
      @varuns99 ปีที่แล้ว

      Kya baataan love always 🥰🥰🥰🥰

  • @dheerajthakur311
    @dheerajthakur311 ปีที่แล้ว

    Great man......respectable GURDAAS MAAN JEE

  • @imsehaj_15
    @imsehaj_15 9 ปีที่แล้ว +15

    with respect from the depth of my heart I wish this God of music and voice be the international singer of the Punjabi Singers for the whole life and era to come... salutesssss......

  • @afzaltariq713
    @afzaltariq713 3 ปีที่แล้ว +17

    16:32 mann sahab has infinite energy level

  • @rajendrashukla8829
    @rajendrashukla8829 4 ปีที่แล้ว +1

    साड्डा पंजाब,इज़ द बेस्ट।गुरदास मान के गायकी की कोई बराबरी नई कर सकदा।

  • @foodtravel7173
    @foodtravel7173 8 ปีที่แล้ว +207

    He is a legend, an asset beyond boundaries of countries. I am equally proud of him as a Pakistani

  • @vikrantchauhan7887
    @vikrantchauhan7887 4 ปีที่แล้ว +47

    2020 de vich
    Love from Himachal Pradesh(Shimla)

    • @hardeepsingh1238
      @hardeepsingh1238 4 ปีที่แล้ว +1

      Hardeep Singh from baddi

    • @hpmahey3618
      @hpmahey3618 4 ปีที่แล้ว +1

      Gurdas man sab vary bast singcr ji

    • @ashfaqsunny1549
      @ashfaqsunny1549 4 ปีที่แล้ว +1

      Love from Khalistan
      Free Khalistan zindabad

    • @Shubham-lt8gg
      @Shubham-lt8gg 4 ปีที่แล้ว +1

      Himachal b Punjab Ka hee hai👍🙏

    • @vikrantchauhan7887
      @vikrantchauhan7887 4 ปีที่แล้ว

      @@Shubham-lt8gg aisa bhi kuch nahin humaari apni sanskriti alag hai par fir bhi hum punjabiyon ko bhi appreciate karte hai.
      Isliye.

  • @dusmnodmkdwakrpglomnhusdnt167
    @dusmnodmkdwakrpglomnhusdnt167 3 ปีที่แล้ว +1

    Inka es song vo nhi mil Raha h yr