ਸੂਸਾਂ ਡੇਰੇ ਦੇ ਵਿਵਾਦ ਸਬੰਧੀ ਦਮਦਮੀ ਟਕਸਾਲ ਨੇ ਰੱਖਿਆ ਆਪਣਾ ਪੱਖ

แชร์
ฝัง
  • เผยแพร่เมื่อ 27 ธ.ค. 2024

ความคิดเห็น • 463

  • @rooplal8945
    @rooplal8945 4 ปีที่แล้ว +23

    ਗੁਰਮਤਿ ਅਨੁਸਾਰ ਬਾਬਾ ਜਵਾਹਰ ਦਾਸ ਜੀ ਦੇ ਅਸਥਾਨ ਦਾ ਪਰਬੰਧ ਇਲਾਕੇ ਦੇ ਭਲੇ ਲੋਕਾਂ ਹਥ ਚਾਹੀਦਾ ।

    • @gurmindersingh5908
      @gurmindersingh5908 ปีที่แล้ว +1

      Pind walya ne apni Soch nal sompya c gurdwara

  • @sukhwantsingh8893
    @sukhwantsingh8893 4 ปีที่แล้ว +64

    ਖਾਲਸਾ ਜੀ ਸਾਰਿਆਂ ਹੀ gurudiwarea ਵਿੱਚੋ ਗੋਲਕ ਚੁੱਕਾ ਦਿਓ ਸਾਰੇ ਹੀ ਝਗੜੇ ਖਤਮ ਹੋ ਜਾਣਗੇ ਤੇ ਡੇਰੇ ਛੱਡ ਕੇ ਵੀ ਜਾਣ ਨੂੰ ਤਿਆਰ ਹੋ ਜਾਣਗੇ ਪੈਸਿਆਂ ਦਾ ਹੀ ਸਾਰਾ ਰੌਲਾ ਹੈ ਜੀ

    • @sandeepspain1392
      @sandeepspain1392 4 ปีที่แล้ว +2

      Shi gal a veer Ji

    • @bindersingh5877
      @bindersingh5877 4 ปีที่แล้ว +1

      Golka ne kise ne chukni log hé pagal hai jo paisa guru ji nu nahi badala nu dan kar rehe hai

    • @shinderatwal5112
      @shinderatwal5112 4 ปีที่แล้ว +1

      Shi gal a veere

    • @hosr4
      @hosr4 2 ปีที่แล้ว

      Sahi gall a

    • @rubywarn1481
      @rubywarn1481 2 ปีที่แล้ว

      @@bindersingh5877 t

  • @AvtarSingh-ee4cl
    @AvtarSingh-ee4cl 4 ปีที่แล้ว +20

    ਵਾਹਿਗੁਰੂ ਜੀ ਪਹਿਲਾ ਪਿੰਡ ਵਾਸੀਅਾ ਨੇ ਸੋਚ ਸਮਝ ਕੇ ਹੀ ਟਕਸਾਲ ਨੂੰ ਸੇਵਾ ਦਿੱਤੀ ਸੀ,

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 4 ปีที่แล้ว +24

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਾਂਵਾਲਿਆਂ ਤੌ ਬਾਅਦ ਟਕਸਾਲ ਦਾ ਬੇੜਾ ਗ਼ਰਕ ਕਰ ਦਿੱਤਾ ਇਨਾ ਪਾਖੰਡੀਆ ਨੇ ,,

  • @sukhvindersingh3255
    @sukhvindersingh3255 4 ปีที่แล้ว +38

    ਇਹ ਪਬਲਿਕ ਹੈ ਸਭ ਜਾਣਤੀ ਹੈ, ਕੌਣ ਕਿੰਨੇ ਪਾਣੀ ਚ ਆ

  • @kamalkaur9870
    @kamalkaur9870 4 ปีที่แล้ว +42

    ਪਹਲੀ ਗੱਲ ਪਿੰਡ ਦਾ ਹੱਕ ਬਣਦਾ
    ਦੂਜੀ ਗੱਲ ਮੂਰਤੀ ਦੀ krde ਤੇ ਬਾਬਾ ਜਵਾਹਰ ਦਾਸ ਜੀ ਦੀ ਮੂਰਤੀ kehnde ਆ ਕੇ 20 30 ਸਾਲ ਤੋ ਰੱਖੀ ਆ ਏਹ ਸਭ ਝੂਠ ਆ ਮੂਰਤੀ ਤਾਂ 100 ਸਾਲ ਪੁਰਾਣੀ ਰੱਖੀ ਹੋਈ ਆ ਜੀ 🙏 🙏 ਪਿੰਡ ਨੂੰ ਦੇ ਦੇਣੀ ਚਾਹੀਦੀ ਆ ਗੁਰੂ ਡੇਰੇ ਦੀ ਸੇਵਾ

  • @RajinderSingh-dr2un
    @RajinderSingh-dr2un 4 ปีที่แล้ว +75

    ਆ ਸਾਰੇ ਡੇਰੇ ਸਰਕਾਰ ਵਲੋ ਕਬਜੇ ਚ ਲੈ ਕੇ ਸਕੂਲ ਕਾਲਜ ਬਣਾ ਦੇਣੇ ਚਾਹੀਦੇ ਨੇ ਤੇ ਇਨ੍ਹਾਂ ਸਾਧਾਂ ਨੂੰ ਦਸਾਂ ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ।

  • @balwindersinghgrewal5931
    @balwindersinghgrewal5931 4 ปีที่แล้ว +21

    ਪਿੰਡ ਵਾਲਿਆਂ ਨੂੰ ਗੁਰੂ ਘਰ ਦੇ ਹੱਕ ਤੇ ਸੁਰੱਖਿਆ ਲਈ ਖਡ਼ਨਾ ਚਾਹੀਦੈ

  • @gurlalsingh892
    @gurlalsingh892 4 ปีที่แล้ว +70

    ਰੌਲਾ ਸਾਰਾ ਪੈਸੇ ਦਾ

  • @bholasinghsingh4650
    @bholasinghsingh4650 4 ปีที่แล้ว

    ਡੇਰਾ ਵਾਦ ਨੇ ਪੰਜਾਬ ਦਾ ਪੈਲਾਂ ਹੀ ਐਨਾ ਨੁਕਸਾਨ ਕੀਤਾ ਹੈ ਸਾਡਾ ਪੰਜਾਬ ਸਾਰਾ ਖੱਸੀ ਕਰਕੇ ਰੱਖ ਦਿੱਤਾ ਜਦ ਤੱਕ ਏਸ ਡੇਰੇਆਂ ਤੇ ਸਿੱਖ ਕੌਮ ਕਬਜੇ ਤੇ ਸੇਵਾ ਸੰਭਾਲ ਅਸਲੀ ਸਿੱਖ ਨੀ ਕਰਦੇ ਸਾਨੂੰ ਡੇਰਾ ਵਾਦ ਨੇ ਖਾਹ ਜਾਣਾ ਪੈਹਲਾਂ ਡੇਰੇਆਂ ਦੇ ਵਿੱਚ ਦੇਖ ਚੁੱਕੇ ਆ ਵੀ ਕੀ ਕੀ ਗੁਲ ਖਡੌਦੇ ਐ ਏਸ ਦੀ ਸੇਵਾ ਸਾਡੀ ਸਬ ਤੋਂ ਵੱਡੀ ਜਥੇਬੰਦੀ ਸੰਸਥਾ ਦਮਦਮੀ ਟਕਸਾਲ ਨੂੰ ਹੀ ਸੇਵਾ ਕਰਨ ਦਾ ਸਮਾਂ ਮਿਲਿਆਂ ਏ ਤੇ ਗੁਰਬਾਣੀ ਸੰਥਿਆ ਕਥਾ ਕੀਰਤਨ ਹਰ ਸਮੇਂ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਏਸ ਨਗਰ ਵਾਲੇ ਤਾਂ ਬੱਡੇ ਭਾਗਾਂ ਵਾਲੇ ਐ ਏ ਸੇਵਾ ਬੇਤਰ ਟਕਸਾਲ ਨਭਾ ਸਕਦੀ 🌹🥀🌷🌷 ਸੋ ਨਿਭਾ ਰਹੇ ਹਨ 🥀🥀🌷🌷🌷🌷 ਭਾਈ ਭੋਲਾ ਸਿੰਘ ਸੰਘੇੜਾ

  • @DavinderSingh-sv7vp
    @DavinderSingh-sv7vp 4 ปีที่แล้ว +41

    ਪਰ ਜੇ ਪਿੰਡ ਦੇ ਲੋਕ ਕਿਹਦੇ ਨੇ ਅਸੀ ਸਾਂਬ ਸਭਾਂਲ ਕਰਾ ਗੇ ਤੁਸੀ ਜਾੳੁ ਤੁਸੀ ੲਿਦਾ ਕਰਦੇ ਹੋ ਜਿਵੇ ਗੁਰੂ ਘਰ ਤੁਸੀ ਬਣਿਅ ਹੇ ਤਾ ਬੰਦਮਾਛੀ ਕਰਦੇ ਹੋ

  • @P.Babrah58
    @P.Babrah58 4 ปีที่แล้ว +48

    ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ - Lol - ਅੱਗ ਲੈਣ ਆਈ ਘਰ ਵਾਲੀ ਬਣ ਬੈਠੀ।

    • @b8bb8r
      @b8bb8r 4 ปีที่แล้ว +1

      ਕੈਮਰਾ ਜ਼ੂਮ ਵੀ ਕਰਿਆ ਸ੍ਰੀਮਾਨ ਜੀ ਦੀ ਫੋਟੋ ਉੱਤੇ

    • @sohi5443
      @sohi5443 4 ปีที่แล้ว

      @@b8bb8r ਸ੍ਰੀ ਮਾਨ ਜੀਵਾ ਸਿੰਘ ਨੈ ਲਵ ਮੈਰਿਜ ਕਰਵਾ ਲਈ

    • @b8bb8r
      @b8bb8r 4 ปีที่แล้ว

      @@sohi5443 ਸਹੀ ਗੱਲ ਬਾਈ?

    • @sohi5443
      @sohi5443 4 ปีที่แล้ว

      @@b8bb8r ਟਕਸਾਲ ਦੇ ਸਿੰਘ ਬਿਹਾਗਿੰਮ ਰੈਹਿਦੇ ਹਨ ਹੁਣ ਗੜਵੈਲ ਬਣਗੇ ਕਿੱਥੇ ਗਈਆਂ ਇਨ੍ਹਾਂ ਦੀ ਪ੍ਰੰਪਰਾ ਸਾਲੇ ਵੱਡੇ ਮਰਿਯਾਦਾ ਪ੍ਰੋਸਤਮ

    • @sohi5443
      @sohi5443 3 ปีที่แล้ว

      @hindustan murdabaad ਘੱਗਰੀ ਘੱਗਰੀ ਲਾਈ ਆ ਤੇਰੀ ਭੈਣ ਨਿਕੀ ਜਾਦੀ ਸੀ ਉਸ ਨੇ ਕੈਚੀ ਪਾਈ ਲਗਦੀ ਆ ਜੀਜੇ ਆਪਦੇ ਤੜਫੀ ਜਾਦਾ ਤੇਰੇ ਬਰਗੇ ਮਲੱਗ 200+100 ਉਸ ਦੇ ਗੁਰੂ ਘਰ ਦੀ ਸੇਵਾ ਸੰਭਾਲ ਕਰਨ ਲਈ ਰੱਖੇ ਹੋਏ ਹਨ ਤੇਰੀ ਭੈਣ ਨੂ ਕੱਡ ਕੇ ਲੈ ਗਿਆ ਸੀ ਤੇਰੀ ਭੈਣ ਹੀ ਮਰਦੀ ਸੀ ਉਸ ਤੇ ਸਾਹ ਨਹੀ ਸੀ ਲੈਦੀ ਦਿਨ ਰਾਤ ਨਾ ਜਪਦੀ ਹੈ

  • @ranjitsinghsingh8523
    @ranjitsinghsingh8523 4 ปีที่แล้ว +37

    ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਕਹਿੰਦੇ ਹਨ ਪੁਜਾਰੀ ਸ਼੍ਰੇਣੀ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ ਚੀਕਾਂ ਤਾਹੀਉਂ ਮਾਰਦੇ ਹਨ

  • @daljitsingh-hq2pp
    @daljitsingh-hq2pp 4 ปีที่แล้ว +53

    ਉ ਪਖੰਡੀੳ ਤੁਹਾਡੀਆ ਜੜਾ ਰਨਜੀਤ ਤੇ ਹਰਨੇਕ ਨੇ ਸਮਜੋ ਪਟਦੀਤੀਆ ਕੰਜਰੋ ਮਾਮੇ ਲਗਦੇ ਹੋ ਤੁਸੀ ਇਸ ਪਿੰਡ ਦੇ

    • @gurparbantsinghpunu7369
      @gurparbantsinghpunu7369 4 ปีที่แล้ว +3

      ਹਗਰਨੇਕ ਸਿੰਘ ਦੀਆਂ ਅੱਖਾਂ ਚ ਅੱਖਾਂ ਪਾ ਕੇਗੱਲ ਨਹੀਂ ਕਰ ਸਕਦੇ ਟਕਸਾਲੀ ਭਿੰਡਰਾਂਵਾਲੇ ਦੇਨਾ ਤੇ ਹੋਲੀ ਖੇਡਦੇ ਨੇ ਇਹ ਲੋਕ

    • @sohi5443
      @sohi5443 4 ปีที่แล้ว

      @@gurparbantsinghpunu7369 ਪਿੰਡ ਅੱਗੇ ਕੀ ਕੀ ਔਕਾਤ ਹੈ ਇਨ੍ਹਾਂ ਦੀ ਮਾਰ ਮਾਰ ਡਾਂਗਾ ਭਜਾਉਣ ਪਿੰਡ ਅੱਗੇ ਕੀ ਕੁਝ ਨਹੀਂ ਕਰ ਸਕਦੇ

    • @mukeshkumarkumar1420
      @mukeshkumarkumar1420 4 ปีที่แล้ว

      Very nice bro ehna nu pind vich nahi aaun dena chahida se eh dere vich ve gundagardi karan gay

    • @adhan-pc7hi
      @adhan-pc7hi ปีที่แล้ว

      ਭਰਾਵੋ ਸਿੱਖ dharam ਨਾਲ ਡੇਰੇ ਦਾ ਕੋਈ ਲੈਣ ਦੇਣ ਨਹੀ ਹੈਗਾ, ਬਣਾ ਜਵਾਹਰ ਦਾਸ ਜੀ ਦੀ ਜਗ੍ਹਾ ਹੈ ਇਹ, ਧੱਕੇ ਨਾ਼ਲ ਕਬਜ਼ਾ ਕਰ ਲਿਆ ਹੈ,

  • @forfamily3914
    @forfamily3914 4 ปีที่แล้ว +16

    ਇਹ ਬਾਬੇ ਸਬ ਕੁਝ ਚੁਠ ਬੋਲ ਰਹੇ ਹਨ। ਇਹਨਾ ਨੂੰ ਖਾਲਿਸਤਾਨ ਨੀ ਚਾਹੀਦਾ ਬਸ ਪੈਸਾ ਚਾਹੀਦਾ ਏ , ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇਆਂ ਦਾ ਨਾਮ ਨਾ ਹੀ ਲਿਆ ਕਰਨ ।

  • @singhtv156
    @singhtv156 4 ปีที่แล้ว +17

    , ਟਕਸਾਲ ਜਿੰਦਾਬਾਦ ਹੈ ਬਹੁਤ ਹੀ ਵਧੀਆ ਪ੍ਰਚਾਰ ਹੋ ਰਿਹਾ ਹੈ

    • @gurdeepsinghsingh-mc5po
      @gurdeepsinghsingh-mc5po 4 ปีที่แล้ว +3

      Lun taksali

    • @x-raygaming4186
      @x-raygaming4186 4 ปีที่แล้ว +1

      @@gurdeepsinghsingh-mc5po tu rishta karna taksal walya nu

    • @gurparbantsinghpunu7369
      @gurparbantsinghpunu7369 4 ปีที่แล้ว

      @@iqbalsinghrandhawa1339ਗੁਆਚੇ ਮੈਮਣੇ😂 ਭਿੰਡਰਾਂਵਾਲੇ ਬਾਦਰ ਦੇ

  • @gursharankaur8340
    @gursharankaur8340 4 ปีที่แล้ว +23

    ਦਮਦਮੀ ਟਕਸਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਸਕਦੀ ਹੈ ।ਸੂਸਾਂ ਗੁਰਦੁਆਰਾ ਨਹੀਂ ਹੈ ।
    ਉਥੇ ਬਾਬਾ ਜੀ ਦੀ ਮੂਰਤੀ ਹੈ, ਤੁਸੀਂ ਕਿਹੜੀ ਮਰਿਆਦਾ ਅਨੁਸਾਰ ਸੇਵਾ ਕਰਦੇ ਹੋ?

    • @neelamsandhu1234
      @neelamsandhu1234 4 ปีที่แล้ว

      Eh damdali taksaal Hun bukhe maarde Ander Pye🤣🤣

    • @mukeshkumarkumar1420
      @mukeshkumarkumar1420 4 ปีที่แล้ว

      Pind wale dera saabh sakde aa eh taksali paisse de putt aa pind de lokan di galti aa ehna di no entry chahide se

  • @AvtarSingh-sk8op
    @AvtarSingh-sk8op 4 ปีที่แล้ว +24

    ਜਦੋਂ ਦਾ ਦਮਦਮੀ ਟਕਸਾਲ ਹੱਥ ਪ੍ਬੰਧ ਆਇਆ, ਗੁਰੂਘਰ ਵਿੱਚ ਬਹੁਤ ਸੁਧਾਰ ਹੋਇਆ। ਜਾ ਕੇ ਦੇਖਿਆ ਜਾ ਸਕਦਾ। ਬਾਕੀ ਕੋਈ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ।

  • @gurseertsidhubangi5656
    @gurseertsidhubangi5656 4 ปีที่แล้ว +43

    ਬਾਪ ਬੜਾ ਕਿ ਭਈਆ ਸਬਸੇ ਬੜਾ ਰੁਪਈਆ ਭਈਆ ਸਬਸੇ ਬੜਾ ਰੁਪਈਆ ਬੋਲੋ ਜੈ ਸ਼ਿਰੀ ਰੁਪਈਆ

    • @gurdeepsinghsingh-mc5po
      @gurdeepsinghsingh-mc5po 4 ปีที่แล้ว +1

      Kra bat a

    • @gurparbantsinghpunu7369
      @gurparbantsinghpunu7369 4 ปีที่แล้ว +1

      ਬਾਪ ਬੜਾ ਨਾ ਬੲਈਆ ਇਹਨਾਂ ਲਈ ਭਿੰਡਰਾਂਵਾਲਾ ਵਾਲਾ ਰੂਪੲਈਆ

  • @deshpunjabwaale6805
    @deshpunjabwaale6805 4 ปีที่แล้ว +4

    ਸੂਸਾਂ ਵਾਿਲੳ ਜੇ ਅਾਪ ਹੀ ਢੱਟੇ ਹੱਕ ਕੇ ਖੇਤ ਚ ਵਾੜ ਲੇ ਜਾਣ ਕੱਢਣੇ ਸੌਖੇ ਨਹੀ ਹੁੰਦੇ।ਦੂਜਾ ਸੰਗਤ ਨੂ ਚਾਹੀਦਾ ਕਿ ਿੲਸ ਡੇਰੇ ਚੜਾਵਾ ਚੜਾੳੁਣ ਨਾਲੋ ਅਾਪੋ ਅਾਪਣੇ ਪਿੰਡ ਦੀ ਬਿਹਤਰੀ ਲੲੀ ਪੈਸੇ ਲ਼ਾੳੁਣ, ਜਦੋ ਚੜਾਵਾ ਨਾ ਚੜਿਅਾ, ਵਿਹਲੜ ਅਾਪ ਹੀ ਭੱਜ ਜਾਣਗੇ।

  • @Sukhwinder351
    @Sukhwinder351 4 ปีที่แล้ว +6

    ਪਿੰਡ ਵਾਲੇ ਸਹੀ ਹਨ।

  • @ranjitsinghsingh8523
    @ranjitsinghsingh8523 4 ปีที่แล้ว +13

    ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਬਸ ਬੈਂਨਰ ਵਾਂਗ ਵਰਤ ਰਹੇ ਆ ਲੋਕਾਂ ਨੂੰ ਇਕੱਠੇ ਕਰਕੇ ਚੜਾਵਾ ਕੱਠਾ ਕਰਨ ਲੲੀ

  • @parmklair2362
    @parmklair2362 4 ปีที่แล้ว +18

    ਆਪ ਹੀ ਦਾਨ ਕਰਕੇ, ਹੁਣ ਮੁਕਰਦੇ ਨੇ, ਤੇ ਢਢਰੀਆ ਵਾਲੇ ਵਾੰਗ ਟਕਸਾਲ ਨੂੰ ਬਦਨਾਮ ਕਰਦੇ ਨੇ। ਼

  • @travelsinghblogs3230
    @travelsinghblogs3230 2 ปีที่แล้ว

    ਟਕਸਾਲ ਦਾ ਧੱਕੇ ਨਾਲ ਕਬਜਾ ਕੀਤਾ. ਟਕਸਾਲ ਦਾ ਉਦਾਸੀ ਅਸਥਾਨਾ ਨਾਲ ਕੋਈ ਮਤਲਬ ਨਹੀ

  • @massasingh9559
    @massasingh9559 4 ปีที่แล้ว +31

    ਪੈਸਾ ਦਾ ਰੋਲਾ ਹੈ

  • @harpreetsingh-cz9rq
    @harpreetsingh-cz9rq 4 ปีที่แล้ว +23

    ਪਿੰਡ ਵਾਲੇ ਆਪਸ ਵਿੱਚ ਦੋ ਪਾਰਟੀਆਂ ਨੇ ਏਕ ਹੱਕ ਵਿਚ ਤੇ ਏਕ ਵਿਰੋਧ ਵਿਚ ਹੈ

    • @iqbalsinghrandhawa1339
      @iqbalsinghrandhawa1339 4 ปีที่แล้ว +1

      Bilkul sahi veer, khud jis side jaida pind v ohna ne seva diti

    • @gurparbantsinghpunu7369
      @gurparbantsinghpunu7369 4 ปีที่แล้ว

      ਪਾਰੀ ਮਾਸਟਰ ਦਾ ਪਰਿਵਾਰ ਉਹਨਾ ਦੇ ਨਾਲ ਖੜਾ

    • @iqbalsinghrandhawa1339
      @iqbalsinghrandhawa1339 4 ปีที่แล้ว

      @@gurparbantsinghpunu7369 sanu privar da ni pata per pahla ohna nu seva kyu diti, odo kithe c eh pind wale, ik gurudwara di sewa ni hoya pind kolo,

  • @balichahal8104
    @balichahal8104 4 ปีที่แล้ว +20

    Taksali + akali = abdali

    • @sandhujatt3886
      @sandhujatt3886 4 ปีที่แล้ว

      ਕੀ combination ਆ ਉਸਤਾਦ 🤣

  • @NirmalSingh-ep7vd
    @NirmalSingh-ep7vd 4 ปีที่แล้ว +2

    Lakh lahnat taksalio tuhade jeeon deo loka nu

  • @AmritSingh-ob2xp
    @AmritSingh-ob2xp 2 ปีที่แล้ว

    ਪਹਿਲਾਂ ਲਿਖ ਕੇ ਸੇਵਾ ਦੇ ਦਿੱਤੀ ਫਿਰ ਵਿਵਾਦ ਕਿਉਂ ਜਦੋਂ ਆਪਾਂ ਆਪਣੇ ਹੱਥ ਵੱਡ ਕੇ ਦੇ ਦਿੱਤੇ ਫਿਰ ਦਾਵਾ ਕਿਸ ਗੱਲ ਦਾ ਕਰਦੇ ਜੋ ਥੋੜੇ ਬੰਦੇ ਜੋ ਮਨਮੱਤੀਏ ਹਨ ਪਹਿਲਾਂ ਕੋਈ ਆਉਂਦਾ ਜਦੋਂ ਸੇਵਾ ਚਾਲੂ ਹੋ ਗਈ ਸੰਗਤ ਆਉਣ ਲੱਗ ਪਈ ਮਾਇਆ ਆਉਣ ਲੱਗ ਪਈ ਫਿਰ ਮਨ ਲਲਚਾਇਆ ਮਾਇਆਂ ਵੇਖ ਅੱਖਾਂ ਅੱਗੇ ਸਰੋਂ ਫੁੱਲ ਗੲੀ ਕਿ ਇਨ੍ਹਾਂ ਕੱਢ ਕੇ ਮਾਇਆ ਦਾ ਨਜ਼ਾਰਾ ਲੲੀ ਏ ਇਸ ਲਈ ਇਹ ਲੋਕ ਰੌਲਾ ਪਾ ਰਹੇ ਇਹ ਮਾੜੀ ਗੱਲ ਸਿੰਘੋ ਡੱਟ ਰਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @pravjot9312
    @pravjot9312 4 ปีที่แล้ว +14

    ਇਹ ਗੁਰੂ ਘਰ ਨਹੀਂ ਅਾ ਸੰਤ ਬਾਬਾ ਜਵਾਹਰ ਦਾਸ ਜੀ ਤਪ ਅਸਥਾਨ ਅਾ।

  • @sukhvirkhabra8753
    @sukhvirkhabra8753 4 ปีที่แล้ว +23

    Dume da chela

  • @MandeepKaur-vy7cb
    @MandeepKaur-vy7cb 2 ปีที่แล้ว

    ਪਿੰਡ ਵਾਸੀਆਂ ਨੂੰ ਗੁਰੂ ਘਰ ਦੀ ਸੁਰੱਖਿਆ ਤੇ ਪਹਿਰਾ ਦੇਣਾ ਚਾਹੀਦਾ ਹੈ

  • @gurpreetgurpreetsingh4891
    @gurpreetgurpreetsingh4891 4 ปีที่แล้ว +12

    ਪੈਸਿਆ ਕਰਕੇ ਲੜਦੇ ਨੇ

  • @jatindersingh1188
    @jatindersingh1188 4 ปีที่แล้ว +19

    ਦਮਦਮੀ ਟਕਸਾਲ ਦੇ ਆਉਣ ਦੇ ਕਾਰਨ ਪਿੰਡ ਦਾ ਸੁਧਾਰ ਹੋਇਆ ਹੈ ਜੀ ਇਸ ਕਰਕੇ ਇਹਨਾਂ ਨੂੰ ਹੀ ਪਰਬੰਧ ਦਿੱਤਾ ਜਾਵੇ

  • @ishmeetkaursahota7690
    @ishmeetkaursahota7690 4 ปีที่แล้ว

    ਭਾਈ ਜੀਵਾ ਸਿੰਘ ਜੀ ਤੁਹਾਡਾ ਪਿੰਡ ਮੁਡਾਂਪਿੰਡ ਆਂ ਤੁਸੀਂ ਵੀ ਡੇਹਰਾ ਸਾਹਿਬ ਪਿਡਾਂ ਦੀ ਸੰਗਤਾਂ ਨੂੰ ਨਾਲ ਲੈ ਕੇ ਸਕੂਲ ਬਣਾਇਆ ਹੈ ।ਹੁਣ ਤਕ ਤੁਸੀਂ ਕਿੰਨੇ ਗਰੀਬ ਲੋਕਾਂ ਦੇ ਬਚਿਆਂ ਨੂੰ ਫਰੀ ਭੜਾਇਆਂ ,ਕਿਸੇ ਨੂੰ ਵੀ ਨਹੀਂ ਭਾਈ ਜੀ ਤੁਸੀਂ ਮੁੰਡਾਪਿੰਡ ਆਪਣੇ ਪਿੰਡ ਜੋ ਆਪਣੇ ਪਿਤਾ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਹੈ, ਉਥੇ ਅੱਜ ਵੀ ਸਰਾਂਬ ਚੜਦੀ ਆ ਉਹ ਤਾਂ ਤੁਸੀਂ ਬੰਦ ਨਹੀਂ ਕਰਦੇ,ਤੁਸੀ ਸਿੱਖੀ ਦਾ ਪਰਚਾਰ ਕੀ ਕਰਨਾ।

  • @bhupindersingh602
    @bhupindersingh602 4 ปีที่แล้ว +33

    Shriman Baba Harnam Singh Nahin Gunda Badmash

    • @x-raygaming4186
      @x-raygaming4186 4 ปีที่แล้ว +4

      ਤੇਰੇ ਨਾਲ ਵੀਰ ਕੇੜੀ ਬਦਮਾਸ਼ੀ ਕੀਤੀ

    • @iqbalsinghrandhawa1339
      @iqbalsinghrandhawa1339 4 ปีที่แล้ว +2

      Apni aukat cha raha bhupinder

    • @gurparbantsinghpunu7369
      @gurparbantsinghpunu7369 4 ปีที่แล้ว

      @@iqbalsinghrandhawa1339 ਗਿੱਦੜ ਧਮਕੀ,😂😁😀

    • @iqbalsinghrandhawa1339
      @iqbalsinghrandhawa1339 4 ปีที่แล้ว

      @@gurparbantsinghpunu7369 damki bander sena dindi va esse khul ke bolde va, na desh val akkh chukan daiye na com wal

    • @gurparbantsinghpunu7369
      @gurparbantsinghpunu7369 4 ปีที่แล้ว

      @@iqbalsinghrandhawa1339 ਤੁਹਾਡੀ ਬੁੰਡ ਦੇ ਪਟਾਕੇ ਪੁਆਈ ਜਾਂਦਾ ਸੂਰੀ ਊਹਦਾ ਲੰਨ ਵੀ ਨਹੀਂ ਪੱਟ ਹੋਇਆ😁

  • @gurlalsingh825
    @gurlalsingh825 4 ปีที่แล้ว +2

    ਪੰਜਾਬੋ ਬਾਰ ਜਾ ਕੇ ਵੀ ਸਾਰ ਲਵੋ ਗੁਰੂ ਘਰਾਂ ਦੀ

  • @pravjot9312
    @pravjot9312 4 ปีที่แล้ว +6

    ਕਹਿੰਦੇ ਨਸ਼ੇ ਕਰਦੇ ਅਾ ਕੀ ਇਹ ਆਪ ਭੰਗ ਨੀ ਪੀਂਦੇ

  • @manpreetsidhu7139
    @manpreetsidhu7139 4 ปีที่แล้ว +7

    ਸੂਸਾਂ ਗੁਰਦੁਆਰਾ ਨਹੀਂ ਹੈ ।
    ਉਥੇ ਬਾਬਾ ਜੀ ਦੀ ਮੂਰਤੀ ਹੈ, ਤੁਸੀਂ ਕਿਹੜੀ ਮਰਿਆਦਾ ਅਨੁਸਾਰ ਸੇਵਾ ਕਰਦੇ ਹੋ?

  • @kuldipsingh7812
    @kuldipsingh7812 4 ปีที่แล้ว +3

    ਪਿੰਡ ਵਾਸੀ ਮੂਰਖ ਬਣ ਗੲੇ,ਹੁਣ ਡੂਮਣਾ ਡਉਣਾ ਸੋਖਾ ਨਹੀ।

  • @gurpreetranouta5252
    @gurpreetranouta5252 2 ปีที่แล้ว

    ਵੀਰ ਸੱਜਣ ਸਿੰਘ ਜੀਉ ਬਹੁਤ ਵਧੀਆ ਖਿਚ ਕੇ ਰੱਖੋ

  • @world22ide
    @world22ide 4 ปีที่แล้ว +9

    ਪਿੰਡ ਵਾਲਿੳ ਹੋਰ ਸੱਦਲੋ ਮਸੰਦਾਂ ਨੂੰ ਆ ਜੀਵਾ ਕਹਿੰਦਾ ਗੁਰਮਤ ਦਾ ਪ੍ਰਚਾਰ ਕਰਨ ਲਈ ਪਲੇਟਫਾਰਮ ਵਧੀਆ ਗੁਰੂ ਸਾਬ ਨੇ ਤਾਂ ਕਿਤੇ ਪਲੇਟਫਾਰ ਤੇ ਕਬਜ਼ਾ ਨੀ ਕੀਤਾ ਨਾਲੇ ਜਿਸਨੇ ਪ੍ਰਚਾਰ ਕਰਨਾ ਉਨਾ ਨੇ ਜ਼ਮੀਨਾਂ ਜਇਦਾਦਾਂ ਤੋਂ ਕੀ ਲੈਣਾ ਜੇ ਲੋਕ ਭਲਾਈ ਦਾ ਸ਼ੌਕ ਆ ਤਾਂ ਰਾਜਨੀਤੀ ਚ ਆਉ ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਤੇ ਜੀਵੇ ਨੂੰ ਕੋਈ ਜਵਾਬ ਨੀ ਆਇਆ ਹੋਰ ਹੀ ਗੱਲਾਂ ਮਾਰੀ ਜਾਂਦਾ ਉਨਾਂ ਨੇ ਉਂਗਲ ਫੜਾਈ ਿੲਹਨਾਂ ਨੇ ਬਾਂਹ ਫੜਲੀ ਟਕਸਾਲ ਸਿਰਫ ਸੰਤਾ ਦਾ ਨਾ ਵਰਤ ਰਹੀ ਆ ਅਸਲ ਚ ਿੲਹ ਸਾਰੇ ਸਰਕਾਰੀ ਨੇ ਤਾਹੀ ਤਾਂ ਕਹਿ ਰਹੇ ਨੇ ਕਿ ਸਰਕਾਰੀ ਤੌਰ ਤੇ ਚੱਲੋ ਿੲਨਾਂ ਨੂੰ ਪਤਾ ਬਈ ਸਰਕਾਰ ਸਾਡੇ ਨਾਲ ਆ

  • @gurmukhsingh6097
    @gurmukhsingh6097 4 ปีที่แล้ว

    ਟਕਸਾਲ ਵਾਲਿਉ ਤੁਸੀਂ ਸੰਗਤਾਂ ਨੂੰ ਮਾਇਆ ਨਾਗਨੀ ਤੋ ਬਚਾਉਨ ਵਾਲਾ ਉਪਦੇਸ ਦੇਨਾ ਜਾ ਆਪ ਹੀ ਨਰਕਾ ਦੇ ਭਾਗੀ ਬਨਣਾ ।ਬਾਬਾ ਗੁਰਬਚਨ ਸਿੰਘ ਜੀ ਸੰਤ ਬਾਬਾ ਈਸਰ ਸਿੰਘ ਜੀ ਦਾ ਜੀਵਨ ਦੋ ਕਛਹਿਰੇ ਦੋ ਚੋਲ਼ੇ ਕੋਈ ਕਬਜਾ ਨਹੀਂ ਪਰ ਕਿਸ ਤਰਾ ਮਾਇਆ ਦੇ ਪਿੰਜਰੇ ਵਿੱਚ ਬੁਰੀ ਤਰਾ ਫਸੇ ਹੋ ਮੁਆਫ ਕਰਨਾ ਇਕ ਢਡਰੀ ਨੇ ਕੌਮ ਨੂੰ ਡੋਬ ਰਿਹਾ ਤੇ ਟਕਸਾਲ ਵਾਹਿਗੁਰੂ ਵਾਹਿਗੁਰੂ

  • @sukhwindersukhi8301
    @sukhwindersukhi8301 4 ปีที่แล้ว +4

    ਬਾਬੇ ਨੂੰ ਸਾਹ ਨਹੀਂ ਆਓਦਾ ਘੱਟ ਖਾ ਲਿਆ ਕਰੋ। ਹੁਣ ਇਥੋਂ ਗਲਾ ਚੁਕ ਦਿਓ ਇਹ ਆਪੇ ਰੋਲਾ ਮੁਕਜੂ ਇਹ ਭਿੰਡਰਾਂਵਾਲਿਆਂ ਦੀ ਫੋਟੋ ਪਿਛੇ ਲੁਕ ਕੇ ਤੀਰ ਚਲਾਉਂਦੇ ਹਨ

  • @bhupindersooch1279
    @bhupindersooch1279 4 ปีที่แล้ว +8

    Pehla ta dud v pind wale bahian nu de dinde c hun ta taksaal wale sangat nu kheer bna k dinde aw
    Baba jawahar dass ji mehar kro🙏🙏🙏

  • @rajnirman8578
    @rajnirman8578 4 ปีที่แล้ว +4

    ਇਹ ਮਸਲਾ ਸਾਰਾ ਨੋਟਾਂ ਦਾ

  • @Lovebangar
    @Lovebangar 4 ปีที่แล้ว +8

    यह लोग झूठ बोल रहे हैं जो मामला है हमारे गांव के पास ही है पर ऐसा नहीं है कुछ भी वहां पर उन्होंने कब्जा कर रखा है नजायज

  • @79binny1
    @79binny1 4 ปีที่แล้ว +25

    ਪਿੰਡ ਦਾ ਹੱਕ ਬਣਦਾ।।।। ਟਕਸਾਲ ਨੇ ਵਰੈਂਵੇ ਲੈਣੇ ਆ

    • @sharanpreetsingh407
      @sharanpreetsingh407 4 ปีที่แล้ว +1

      Putt taksaal de Aaun naal sudar hoea ae thik dusri gal jina nu Kahan nu nhi milda Kuch Una ne rola pauna hi aa

    • @gurdeepsinghsingh-mc5po
      @gurdeepsinghsingh-mc5po 4 ปีที่แล้ว +2

      @@sharanpreetsingh407 pase dy bokhy taksali harnek neoziland theek bolda

    • @sharanpreetsingh407
      @sharanpreetsingh407 4 ปีที่แล้ว

      @@gurdeepsinghsingh-mc5po ohh gal sunn oye uss neki nu v le Aai Aap v Aa jai je he pyo da ta Nikal fack idea wale ,neki nu na link bhej Dekh lmi you tube channel da na muut Gaea taira neki IMG Dekh ke sale fukre aa jande eki duki com karan

    • @gurdeepsinghsingh-mc5po
      @gurdeepsinghsingh-mc5po 4 ปีที่แล้ว +6

      @@sharanpreetsingh407 ਨੇਕੀ ਤਾਂ ਟਕਸਾਲੀਆਂ ਦੀਂ ਟੱਟੀ kudi ਜਾਂਦਾ ਓਹਦੇ ਮੋਹਰੇ ਤਾਂ ਜ਼ਬਾਨ ਬੰਦ ਹੋ ਜਾਂਦੀ ਤੋਹਾੜੀ

    • @neelamsandhu1234
      @neelamsandhu1234 4 ปีที่แล้ว +3

      @@gurdeepsinghsingh-mc5po hnjji Shi bole tuc

  • @pspunjabitv3820
    @pspunjabitv3820 4 ปีที่แล้ว +4

    ਯਾਰ ਮੇਲਅਾ ਵਿਚ ਹਿ ਮਨਮਤ ਹੁੰਦੀ ,ਜੇ ਮੇਲਾ ਨਾ ਕਰਾਉਣ ਦਾ ਮਸਲਾ ਪਖਾ ਕੇ,ਚੋਲੀ ਚੁਕ ਨੇ ਗੁਰਸਿਖਾ ਨਾਲ ਚਗੜਾ ਪੁਆ ਤਾ, ਫੇ ਗਲਤ ਕੌਣ ਹੋਅਾ, ਹਾ ਅਸੀ ਪੁਜਾਰੀ,ਇਕ ਆਕਾਲ ਪੁਰਖ ਦੇ,ਜੋ ਕਰਨਾ ਕਰ ਲੋ,

  • @jut5aabi
    @jut5aabi 4 ปีที่แล้ว +4

    ਇਹਨੂੰ ਈ ਕਹਿੰਦੇ ਆ, ਬਿੱਲੀਆਂ ਦੀ ਲੜਾਈ ਵਿੱਚ ਬਾਂਦਰਾਂ ਦੀਆਂ ਮੌਜਾਂ।

  • @joginderkainth228
    @joginderkainth228 2 ปีที่แล้ว

    ਇਹਲੋਕ ਡੇਰੇ ਉਤੇ ਕਬਜਾ ਕਰਨਾਂ ਚਹੁਦੇ ਹਨ ਸਭ ਪੈਸੇ ਦਾ ਰੌਲਾਹੈਪਾਠ ਦੀ ਕੋਈ ਸ਼ਰਦਾ ਨਹੀਂ ਧੱਕਾ ਕਰਨਾਂ ਚਹੁਦੇ ਹਨ ਜੀ

  • @balkarsingh6070
    @balkarsingh6070 4 ปีที่แล้ว +11

    ਹਰ ਪਾਸੇ 50 ਕੁ ਬੰਦੇ। ਰੋਲਾਂ ਪਾੳੁਦੇ ਨੇ

  • @iqbalsingh2081
    @iqbalsingh2081 4 ปีที่แล้ว +1

    Taksal kol hi asl maryada dhadria Wale nu maryada da ki pta jehra ethe na waheguru waheguru krda age ja ke akh dinda bhai je waheguru waheguru nal gl band hundi ta guru maharaj sare guru garnth sahb ch waheguru waheguru hi likh dinde

  • @pamma2270
    @pamma2270 4 ปีที่แล้ว +1

    Dhan dhan Baba jawahar dass ji ashi ta Baba ji nu matha takna a te ohna nu pojna a oh he Rab a mere lahii

  • @sukhdevsingh-vf9sq
    @sukhdevsingh-vf9sq 4 ปีที่แล้ว +16

    Loko ajj ve jag jo eh gunde ne hun nahi jade masand lok jjeder gage bera gark he keete

  • @shivamvalmekin4671
    @shivamvalmekin4671 4 ปีที่แล้ว +20

    ਏ ਨੀ ਜਾਂਦੇ ਹੁਣ

  • @rajinderpunia9300
    @rajinderpunia9300 4 ปีที่แล้ว +2

    ਇਹ ਡਾਕੂ ਭਿੰਡਰਾਵਾਲਿਆ ਦੀ ਸੋਚ ਤੇ ਕਿਥੇ ਪਹਿਰਾ ਦੇ ਸਕਦੇ ਨੇ

  • @balichahal8104
    @balichahal8104 4 ปีที่แล้ว +17

    Taksali + akali = dimag tho khali

  • @b8bb8r
    @b8bb8r 4 ปีที่แล้ว +6

    ਨਿੱਕਾ ਬੰਟਾ ਕਬਜ਼ਾ ਕਰੀ ਬੈਠੇ? ਰਿਪੋਰਟ ਸਾਹਿਬ 20 ਵੀ ਸਦੀ ਦੇ ਮਹਾਨ ਜਰਨੈਲ ਦੀ ਗੱਲ ਦੀ ਕੀ ਤੁਕ ਬਣਦੀ ਇਸ ਮੌਕੇ. ਹਾਂ ਜੀ?

    • @goragill654
      @goragill654 4 ปีที่แล้ว

      Vir ji nu koi gal aodi ni

  • @rjudge2426
    @rjudge2426 4 ปีที่แล้ว +8

    Taksali gunde hn.

  • @weldonezee5738
    @weldonezee5738 4 ปีที่แล้ว +4

    Money

  • @world22ide
    @world22ide 4 ปีที่แล้ว +14

    ਬੰਤਾ ਸਿੰਘ ਤਾਂ ਕਹਿੰਦਾ ਸੀ ਜਿਹੜਾ ਸਰਕਾਰੀ ਮਦਦ ਲੈਂਦਾ ਉਹ ਸਰਕਾਰੀ ਬੰਦਾ ਹੁੰਦਾ ਹੁਣ ਆਹ ਜਿਹੜੇ ਵਰਦੀਆਂ ਪਾਈ ਬੈਠੇ ਨੇ ਉਹ ਬੰਤੇ ਦੇ ਜਵਾਈ ਨੇ ਨਾਲੇ ਕਿਸੇ ਪਿੰਡ ਤੇ ਗੁਰਦੁਆਰੇ ਤੇ ਕਬਜ਼ਾ ਕਰਕੇ ਤੁਸੀਂ ਕਿਹੜਾ ਪ੍ਰਚਾਰ ਕਰਦੇ ਹੋ ਨਾਲੇ ਿੲਹ ਮੇਲੇ ਸਾਰੇ ਸੰਂਗਤ ਤੋਂ ਪੈਸੇ ਕੱਠੇ ਕਰਨ ਲਈ ਕਰਦੇ ਨੇ ਪੈਸੇ ਤੋਂ ਬਿਨਾ ਹੋਰ ਕੋਈ ਰੌਲਾ ਨੀ ਲੋਕਾਂ ਨੂੰ ਚਾਹੀਦਾ ਕਿ ਇਨਾਂ ਨੂੰ ਪੈਸੇ ਦੇਣੇ ਬੰਦ ਕਰਦੋ ਇਹ ਆਪੇ ਮਰ ਜਾਣਗੇ

    • @world22ide
      @world22ide 3 ปีที่แล้ว

      @hindustan murdabaad ਇਹ ਗਿਆਨ ਛੋਟੇ ਹੁੰਦੇ ਨੇ ਆਪਣੀ ਮਾਂ ਤੇ ਭੈਣ ਦਾ ਮਿਣਕੇ ਯਾਦ ਕੀਤਾ ਲਗਦਾ ਨਾਲੇ ਘਰ ਉੱਤੋਂ ਦੀ ਸਾਰਾ ਪਿੰਡ ਲੰਘਿਆ ਲਗਦਾ ਜਿਹੜਾ ਲਗਾੜਾ ਆਪਣੀ ਮਾਂ ਦੇ ਗੋਲ ਗੋਲ ਚੋਂ ਬਿਨਾਂ ਜੰਮੇ ਹੀ ਬਾਹਰ ਡਿੱਗ ਪਿਆ ਤੇ ਕਿਸੇ ਨੇ ਤਰਸ ਕਰਕੇ ਸਾਧਾਂ ਦੇ ਡੇਰੇ ਛੱਡਤਾ ਤੇ ਮੁੜਕੇ ਬੰਤਿਆਂ ਨੇਕੀਆਂ ਤੇ ਢੱਡਰੀਆਂ ਨੇ ਚੂਪੇ ਮਰਾ ਮਰਾ ਜਹਾਜ ਬਣਾਤਾ ਤੇਰਾ ਹੁਣ ਤੈਂਨੂੰ ਪਤਾ ਨੀ ਲਗਦਾ ਕਿ ਕਿੱਥੇ ਉਤਰਨਾ ਤੇ ਕਿੱਥੋਂ ਉੱਡਣਾ ਤੈਨੂੰ ਹੇਹਾ ਲਹਾਉਣ ਦੀ ਆਦਤ ਪਈ ਆ ਹੋਰ ਕਰਲਾ ਬੈਂ ਬੈਂ ਪਰ ਬੋਸਕੀ ਨਾ ਲਵੇੜਲੀ ਐਂਵੇ ਐਥੇ ਗੰਦ ਪਾਂਏਗਾ 😂😂😂

    • @world22ide
      @world22ide 3 ปีที่แล้ว

      @hindustan murdabaad ਪੱਕਾ ਸਬੂਤ ਦੇਤਾ ਤੂੰ ਕਿ ਤੂੰ ਲੱਨਾ ਤੇ ਖੇਡ ਖੇਡ ਵੱਡਾਂ ਹੋਇਆਂ ਤੂੰ ਘੱਗਰੀ ਨਾਲੇ ਬੰਟੇ ਨੇ ਤੇਰਾ ਜਿਸਮਾਨੀ ਸੋਸ਼ਣ ਕੀਤਾ ਤਾਂਹੀ ਹਿੱਲਿਆਂ ਪਿਆਂ ਤੈਨੂੰ ਪਤਾ ਨੀ ਲਗਦਾ ਬਈ ਕੀ ਬੋਲਣਾ ਐਂਵੇ ਉੱਘ ਦੀਆਂ ਪਤਾਲ ਮਾਰੀ ਜਾਨਾ ਜਾਂ ਮਾਰੀ ਜਾਨੀ ਆ ਤੈਨੂੰ ਮਾਨਸਿਕ ਰੋਗੀ ਹਸਪਤਾਲ ਦਾਖਲ ਕਰਾਉਣਾ ਪੈਣਾ ਕਰਦਾਾਂ ਤੇਰੀ ਮਾਂ ਨਾਲ ਗੱਲ ਭੇਜਦੇ ਆਂ ਤੈਨੂੰ ਕਿਤੇ ਬੂਬਨੇ ਕੋਲ ਫੇਰ 🤣🤣🤣🤣🤣

    • @world22ide
      @world22ide 3 ปีที่แล้ว

      @hindustan murdabaad ਗਸ਼ਤੀ ਦਿਆ ਬੱਚਿਆ ਐਥੇ ਆਕੇ ਗੱਲ ਕਰ ਹੁਣ ਪਾਗਲ ਹੋਕੇ ਹੋਰ ਪਾਸੇ ਹੀ ਟੱਕਰਾਂ ਮਾਰੀ ਜਾਨਾ ਮੂੰਹ ਚੋਂ ਤੇਰੇ ਲੱਨ ਨਿਕਲ ਨਿਕਲ ਡਿੱਗਦੇ ਨੇ 😂😂😂😂

    • @world22ide
      @world22ide 3 ปีที่แล้ว

      ਉਏ ਹੁਣ ਬਲੌਕ ਕਰਕੇ ਭੱਜਗਿਆ ਘੱਗਰੀ ਚੱਕਕੇ ਸਾਲੀ ਕਤੀੜ 😂😂😂😂

    • @world22ide
      @world22ide 3 ปีที่แล้ว

      ਹੁੰਦੇ ਪਏ ਨੇ ਕੀ ਹੁੰਦੇ ਕਿਹੜੇ ਸਹਿਰ ਦੇ ਕੋਠੇ ਤੇ ਜੰਮਿਆ ਸੀ ?😂😂😂😂

  • @sukhdevsingh8961
    @sukhdevsingh8961 4 ปีที่แล้ว +4

    ਸਮਤਪੁਰ ਵਾਰੇ ਵੀ ਬੋਲੋ ਇਹ ਗਲ ਢੱਡਰੀਆਂ ਵਾਲੇ ਵੀ ਕਹਿੰਦੇ ਸਾਡਾ ਇਕੱਠ ਜਾਦਾ ਤਾਂ ਉਹ ਪੰਜਾਹ ਬੰਦੇ ਹਨ

  • @a1roof438
    @a1roof438 4 ปีที่แล้ว +5

    Problem pind waleya nu aaaa k paise Nahi kha paa rahe
    Main khud ja k dekheya taksal ne bahut vadya parbandh Kita hai
    Guru Sahib nu manan wale parbandh ton Khush Han

  • @deepsingh6651
    @deepsingh6651 2 ปีที่แล้ว

    Taksaal kdi kisi de msaad ty nhi Beth di waheguru ji

  • @turbankingtajpreet1087
    @turbankingtajpreet1087 4 ปีที่แล้ว +1

    Goolak chak lo sab kuj vadea ho jana

  • @jasvirsingh6623
    @jasvirsingh6623 4 ปีที่แล้ว

    Center nal sidhi gal a Kithe jande hun

  • @pravjot9312
    @pravjot9312 4 ปีที่แล้ว +3

    ਹੁਣ ਵੀ ਭੰਗ ਪੀ ਕੇ ਬੋਲਦਾ ਅਾ ਇਹ

  • @sukhwindersinghsekhasekha4038
    @sukhwindersinghsekhasekha4038 4 ปีที่แล้ว +1

    Khalsa Raj jindabad

  • @sonusandhu9302
    @sonusandhu9302 4 ปีที่แล้ว +9

    Tusi gunde o bus gunde.

  • @TarsemSingh-of5tz
    @TarsemSingh-of5tz 2 ปีที่แล้ว +5

    Taksal is doing very good sewa in dera
    Baba Jawahar Dass।

  • @devmahi5597
    @devmahi5597 4 ปีที่แล้ว +2

    . ਇਹ ਸਾਲੇ ਕੰਜਰ ਨੇ ਜੋ ਕਿਸੇ ਦੀ ਸ਼ਰਧਾ ਨੂੰ ਵੀ ਸਵਾਰਥ ਦਸਦੇ ਨੇ

  • @manjindersingh3905
    @manjindersingh3905 4 ปีที่แล้ว +9

    ਟਕਸਾਲ ਸਹੀ ਆ

  • @DeepSingh-qs6bz
    @DeepSingh-qs6bz 4 ปีที่แล้ว +4

    Dhan waheguru ji 🙏🙏🙏🙏🙏

  • @balichahal8104
    @balichahal8104 4 ปีที่แล้ว +6

    Tusi mang khanay lantio , dasam granth dia stories v sunao ishaq - mushaq wali. Tusi gurmath walay nahi tusi shithar walay ho.

  • @balichahal8104
    @balichahal8104 4 ปีที่แล้ว +8

    Oooh lantio comments v parddh lo.

  • @jass7197
    @jass7197 4 ปีที่แล้ว

    Tusi eass pind de kush nahi lagda tija pasa ta eaa k ?

  • @waheguruji2273
    @waheguruji2273 4 ปีที่แล้ว

    Sr plss apna no send kera watss plss

  • @nirvalsingh6516
    @nirvalsingh6516 2 ปีที่แล้ว

    ਧੁੰਮੇ ਨੇ ਤੇ ਮਹਿਤਾ ਚੌਂਕ ਦੇ ਵਿਚੋ ਗਜਾ ਕਰਨ ਵਾਲੇ ਸਾਈਕਲ ਸਾਰੇ ਵੇਚ ਕੇ ਖਾ ਗਿਆ ਹੁਣ ਕੀ ਭਾਲਦੇ ਜੋ

  • @talwinderkaur6197
    @talwinderkaur6197 7 หลายเดือนก่อน

    ਡੇਰਾ ਬਾਬਾ ਜਵਾਹਰ ਦਾਸ ਜੀ ਦਾ ਡੇਰਾ ਆ ਇੱਥੇ ਬਾਬਾ ਰੂੜੀ ਬਾਬਾ ਰੋੜੀ ਪੀਰ ਦੀ ਜਗ੍ਹਾ ਆ ਇਥੇ ਡੇਰੇ ਦੇ ਅੰਦਰ ਤੁਸੀਂ ਇਥੇ ਕੀ ਕਰਨ ਆਏ ਹੋ

  • @MrJeetghotra
    @MrJeetghotra 4 ปีที่แล้ว +5

    eh dhootye kabja karn aye nee. pinda walyean nu chai da in de raj k chitter feero

  • @charanjitsinghbassi7131
    @charanjitsinghbassi7131 ปีที่แล้ว

    Assi kainde a k taksal wale hi ethe rain pind walean ne ta paise hi khade a hun v paisea lai karde a

  • @MrJeetghotra
    @MrJeetghotra 4 ปีที่แล้ว +6

    eh masand aaa ge ne golkan te kabza krn nu. plz tusi dafa ho jaao pind wale apye samb leen ge, tuhada ithye ki kam ha..

  • @garmalsingh4181
    @garmalsingh4181 3 ปีที่แล้ว

    Sant jarnail singh je kahlsha behndrawale morteya chakwa dende san guru ghara vitcho te hun takshal morteya wale dere de sewa kado to karn lag pae bake waheguru saheb he janan

  • @amritgill1984
    @amritgill1984 4 ปีที่แล้ว +7

    Damdami Taksal Zindawaad

    • @gurdeepsinghsingh-mc5po
      @gurdeepsinghsingh-mc5po 4 ปีที่แล้ว +3

      Bindrawala ਬਾਂਦਰ ਮੋਰਦਾਬਾਦ

    • @iqbalsinghrandhawa1339
      @iqbalsinghrandhawa1339 4 ปีที่แล้ว

      @@gurdeepsinghsingh-mc5po bandar gurdeep sala kutta murdabaad

    • @gurparbantsinghpunu7369
      @gurparbantsinghpunu7369 4 ปีที่แล้ว

      @@iqbalsinghrandhawa1339 ਸਹੀ ਗੱਲ ਆ ਭਿੰਡਰਾਂਵਾਲੇ ਬਾਂਦਰ ਹੱਥ ਤੀਲਾ ਦੀ ਡੱਬੀ ਫੜਾਉਣ ਵਾਲੇ ਤੇਰੇ ਵਰਗੇ ਸ਼ੇਤਾਨ ਸੀ

  • @krishnasidhu9432
    @krishnasidhu9432 4 ปีที่แล้ว +3

    😂😂😂😂 zameen v naam karwaun nu firde ne

  • @amansahichardikalan
    @amansahichardikalan ปีที่แล้ว

    Guru payari saad sangat jee guru ghara vich paisa na charro is de badle guru de langer vaste rasad diao ta ki paise da raula na rahe
    Agar paise dene hai ta kise garib de zarurat puri karo

  • @hosr4
    @hosr4 2 ปีที่แล้ว

    Kamai lyi platform bnaya pya ena ne

  • @opferrfairgaming3783
    @opferrfairgaming3783 4 ปีที่แล้ว +2

    ਬਸ ਆਹ ਕੰਮ ਰਿਹ ਗਿਆ ਬਾਬੇ ਉ

  • @nanakchand8517
    @nanakchand8517 4 ปีที่แล้ว +1

    Guru duwara pind walea da ona nu milna chida a

  • @bhupindersingh602
    @bhupindersingh602 4 ปีที่แล้ว +8

    Pinda wale new de do

  • @varindersingh4683
    @varindersingh4683 4 ปีที่แล้ว +1

    ਭਰਾ ਇਹ ਤਾਂ ਆਪ ਆਰ ਐੱਸ ਐੱਸ ਦੇ ਪੱਕੇ ਯਾਰ ਆ

  • @sunnykumarsunny8478
    @sunnykumarsunny8478 4 ปีที่แล้ว +4

    je bhai ranjit singh nu pata lag geya ta uhna ne hor tuhada nuksan kar dena pind waleya nu sewa de dewo tusi comenta vich dekh lawo lok tuhade te hun jakeen karno hat gaye hor koyi ehojeha kam na karo .harnek nehi bhai ranjit sing baba bota sing te ik england wala baba tusi loka vich piyar pa leya te taksal loka vich piyar te izat gat ho rahi hai sarse wale sadh di mafi di gal har ik nu pata lag gayi .tusi dubara tu piyar nal loka nu jodo na ke dhaka karo aaj nehi kal lok matha tekno hat jange kom dobida vich hai .

  • @rf6774
    @rf6774 4 ปีที่แล้ว +1

    Pind wale Right 100%

  • @neymarrz
    @neymarrz 2 ปีที่แล้ว

    Baba jawahar das ji waheguru ji waheguru ji 🙏🏻🙏🏻🙏🏻🙏🏻 eh sb jhooth Bol rehey. Eh hun eathey jey ley key aaye see ta eh agg Len aye Ghar hee mal key Beth gye.ehna ney santa da name badnam kar deta apna lalach dekha key. Bilkul j eh dharam dey na to bhut door hn.

  • @paramjitsinghpamma1312
    @paramjitsinghpamma1312 4 ปีที่แล้ว +2

    Rola ਪੈਸੇ ਦਾ

  • @s-singh-
    @s-singh- 2 ปีที่แล้ว

    ਸ਼੍ਰੀ ਗੁਰੂ ਮਹਾਰਾਜ ਨੇ ਕਿਹਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕੀ ਕਿਸੇ ਗਰੀਬ ਦੀ ਮਦਦ ਕਰਨੀ ਚਾਹੀਦੀ ਹੈਂ

  • @sandhusaab4325
    @sandhusaab4325 4 ปีที่แล้ว

    assi nai mande dhumme nu shari maan tuhada houga

  • @balkarsingh6070
    @balkarsingh6070 4 ปีที่แล้ว +2

    ਬਿੱਲੀਆ ਦੀ ਲੜਾਈ ਵਿਚ ਤਾਂ

  • @JaswantSingh-ce8gp
    @JaswantSingh-ce8gp 2 ปีที่แล้ว

    Ok