Private School ਨੇ ਅਚਾਨਕ ਵਧਾ ਦਿੱਤੀ ਫੀਸ, ਭੜਕ ਗਏ ਮਾਪੇ,ਸਕੂਲ ਦੇ ਅੱਗੇ ਖੜ੍ਹ ਕੇ ਕੀਤਾ ਹੰਗਾਮਾ | Dasuya Protest

แชร์
ฝัง
  • เผยแพร่เมื่อ 25 ม.ค. 2025

ความคิดเห็น • 14

  • @taranjitbains9068
    @taranjitbains9068 10 หลายเดือนก่อน +1

    ਪ੍ਰਾਈਵੇਟ ਸਕੂਲ ਬੰਦ ਕਰੋ ਭਗਵੰਤ ਮਾਨ ਜੀ

  • @BALJIT_SINGH_CHAPRA
    @BALJIT_SINGH_CHAPRA 10 หลายเดือนก่อน

    ਬੱਚੇ ਜਦੋਂ ਪ੍ਰਾਈਵੇਟ ਪੜ੍ਹਾਉਣੇ ਨੇ ਫਿਰ ਫੀਸ ਕੀ ਦੇਖਣੀ।

  • @sunnybainsa2679
    @sunnybainsa2679 10 หลายเดือนก่อน

    ਮੈਂ ਤਾਂ ਉਹ ਸੁਣਿਆ ਸੀ ਬਾਬਿਆਂ ਨੇ ਰੋਲਾ ਪਾਇਆ ਹੋਇਆ ਕਿ ਕ੍ਰਿਸਚਨ ਲੋਕੀ ਧਰਮ ਪਰਿਵਰਤਨ ਕਰ ਰਹੇ ਆ ਸਕੂਲਾਂ ਵਿੱਚ ਸਕੂਲ ਦੇ ਬੱਚੇ ਵਿੱਚ ਲਾਲਚ ਦਿੰਦੇ ਮਾਪਿਆਂ ਨੂੰ ਕਿ ਬੱਚੇ ਤੁਹਾਡੀ ਫਰੀ ਪੜਾ ਦਾਂਗੇ ਆਹ ਨਵਾਂ ਹੀ ਜਬ ਪਾ ਲਿਆ ਤੁਸੀਂ ਫੀਸ ਕਹਿੰਦੇ ਵਧਾ ਦਿੱਤੀ ਇਹਨਾਂ ਨੇ ਬਾਬਿਆਂ ਕੋਲ ਜਾਓ ਤੇ ਬਾਬਿਆਂ ਨੂੰ ਪੁੱਛੋ ਵੀ ਉਹ ਕਿਹੜੇ ਸਕੂਲ ਆ ਕ੍ਰਿਸਚਨ ਜਿੱਥੇ ਫਰੀ ਬੱਚੇ ਪੜਾਉਂਦੇ ਇੱਥੇ ਤਾਂ ਫੀਸਾਂ ਨੂੰ ਲੈ ਕੇ ਫੀਸਾਂ ਨੂੰ ਲੈ ਕੇ ਇਨਾ ਮਗਜ ਮਾਰੀ ਹੋਣ ਦਈਏ

  • @nijjarsukhraj3287
    @nijjarsukhraj3287 10 หลายเดือนก่อน

    ਸਕੂਲ਼
    ਇਸਾਈ ਵਾਲਾ bhr jda ਸਰਦਾਰ ਜੀ ਦਿਸਦੇ ਪਏ ਨੇ ਅਜੇ ਏਹਨਾਂ ਨੇ ਖਾਲਿਸਤਾਨ ਲੈਣਾ ਬੇਸ਼ਰਮ ਕਿਸੇ ਜਗਹ ਦੇ

  • @satwinder5611
    @satwinder5611 10 หลายเดือนก่อน

    ਆਹ ਜਿਹੜਾ ਧੱਕੇ ਮਾਰ ਰਿਹਾ ਇਹਨੂੰ ਸਾਲਾ ਬਣਾਓ ਪਹਿਲਾਂ ਤਾਂ ਅਤੇ ਇਸ ਸਕੂਲ ਦਾ ਬਾਈਕਾਟ ਕਰੋ ਆਪਣੇ ਬੱਚੇ ਕਿਸੇ ਹੋਰ ਚੰਗੇ ਸਕੂਲ ਚਲਾਓ ਲੋਕੋ ਇੱਕ ਜੁੱਟ ਹੋ ਜੋ ਨਹੀਂ ਮਾਰੀ ਜਾਉਗੇ

  • @Taffuvlog
    @Taffuvlog 10 หลายเดือนก่อน +3

    Eho jihe school's vich bhej de hi kyu ho bacheya nu

  • @RaviSharma-jl4jn
    @RaviSharma-jl4jn 10 หลายเดือนก่อน +1

    Kehna hai tan govt nu kaho jina de school ghatia ne.....jina ch parents apne bachyan nu bhejjna tak ni chande ....private school valyan ne kehda bandook rakhi c sir te ...k admission karvao...?

  • @HarmeshSingh-j9s
    @HarmeshSingh-j9s 10 หลายเดือนก่อน

    Na padho sarkri school cc pado

  • @jasveersingh2757
    @jasveersingh2757 10 หลายเดือนก่อน

    ਨਾ ਪੜਾਓ ਜਿੱਥੇ ਫੀਸ ਘੱਟ ਉੱਥੇ ਪੜਾਓ ਲਓ

  • @SarabjitSingh-km4cq
    @SarabjitSingh-km4cq 10 หลายเดือนก่อน +1

    Private school vicho bche htta lvo ji

  • @SarabjitSingh-km4cq
    @SarabjitSingh-km4cq 10 หลายเดือนก่อน

    Private school vich bche gulaam aa new world order di education aa eh

  • @sawtantersugga8102
    @sawtantersugga8102 10 หลายเดือนก่อน

    Koi pkaa knoun bnwalo bhrwo srkara kolo