Truckan Wale (Official Video) R Nait | Jasmeen Akhtar | Dolisha | Bhana | Punjabi Song 2024

แชร์
ฝัง
  • เผยแพร่เมื่อ 28 ธ.ค. 2024

ความคิดเห็น • 1.9K

  • @RNait
    @RNait  3 หลายเดือนก่อน +1302

    HAJI KIDA LAGYA TRUCKAN WALE COMMENTS KR K DSEO❤

    • @bhawandeep9363
      @bhawandeep9363 3 หลายเดือนก่อน +196

      VOTE FOR ALBUM AUR EP 🙌🙏
      GANA ENDD❤🚩

    • @baljeetgill2550
      @baljeetgill2550 3 หลายเดือนก่อน +56

      Nice song ❤

    • @AllPodcast-oc8tj
      @AllPodcast-oc8tj 3 หลายเดือนก่อน +35

      Love you Ustaad ji ❤❤❤ khush karta ਤੁਸੀਂ ਮਹੀਨੇ ਵਿੱਚ 20 ਗੀਤ ਕੱਡਿਆ ਕਰੋ ਬਾਕੀ ਸਵਾਦ ਆ ਗਿਆ ਗੀਤ ਸੁਣ ਕੇ ❤❤❤❤❤ love you ਹਮੇਸ਼ਾ ਖੁਸ਼ ਰਹੋ

    • @RJotKaur
      @RJotKaur 3 หลายเดือนก่อน +15

      ❤❤❤

    • @RahulSingh-cy9fc
      @RahulSingh-cy9fc 3 หลายเดือนก่อน +9

      Paji amazing 🤩 song 🫶👌

  • @karmitakaur3390
    @karmitakaur3390 3 หลายเดือนก่อน +807

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @HindiLoveSongs26
    @HindiLoveSongs26 3 หลายเดือนก่อน +126

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏❤‍🔥❤‍🔥

    • @GurpreetSingh-ir2rt
      @GurpreetSingh-ir2rt 2 หลายเดือนก่อน +2

      Wmk ❤

    • @zorawarbajwa4555
      @zorawarbajwa4555 2 หลายเดือนก่อน

      😊😅😮😢🎉😂❤😂😂🎉😢😢😢😢😢😮😮😮😅😅😅😊😊😊😊😊😊​@@GurpreetSingh-ir2rt

    • @BootaSingh-oo7hr
      @BootaSingh-oo7hr หลายเดือนก่อน +2

      0:50

  • @AllPodcast-oc8tj
    @AllPodcast-oc8tj 3 หลายเดือนก่อน +159

    ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤ khush karta ਰੱਬ ਹਮੇਸ਼ਾ ਖੁਸ਼ ਰੱਖੇ ❤❤

  • @dildeepsinghpb0367
    @dildeepsinghpb0367 3 หลายเดือนก่อน +23

    ਮਹਾਰਾਣੀ ਰੱਖਿਆ ਬਣਾ ਕੇ ਸਦਾ ਵਾਈਫ ਨੂੰ ਆਰ ਨੇਤ ਬਹੁਤ ਸੋਹਣਾ ਲਿਖਿਆ ਸੌਂਗ ❤

  • @deepkhan7257
    @deepkhan7257 3 หลายเดือนก่อน +71

    ਰਾਤ ਦੀ ਉਡੀਕ ਕਰ ਰਿਹਾ ਉਸਤਾਦ ਜੀ ਗਾਣੇ ਦੀ ਸੱਚੀ ਬਹੁਤ kant ਆ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ❤❤

  • @AryanBhatti-j2v
    @AryanBhatti-j2v 3 หลายเดือนก่อน +35

    ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੇ ਫੈਨ ਕੁੜੇ..❤❤

  • @5911fullpower
    @5911fullpower 3 หลายเดือนก่อน +39

    ਇਹ ਤਾਂ R Nait ਸੱਚੀ ਟਰੱਕਾਂ ਵਾਲਿਆ ਦੇ ਦਿਲ ਦੀ ਗੱਲ ਕੀਤੀ ਹੈ ਰੱਬ ਚੜਦੀ ਕਲਾ ਵਿਚ ਰੱਖਣ ਮੇਹਰ ਕਰੇ

  • @Rkainth2024
    @Rkainth2024 2 หลายเดือนก่อน +25

    ਅੱਜ ਪੂਰਾ ਦਿਨ nait sir ਚਲਣੇ ਸਪੀਕਰ ਚ 🫡🔥🔥🤟🤟

  • @855digital
    @855digital 3 หลายเดือนก่อน +132

    And Gal Bat A Nait Y Always Rock ਵਿਆਹ ਜਿੰਨਾ ਚਾਅ ਹੁੰਦਾ ਕਮਲੀਏ Nait Bai ਦੇ ਗਾਣੇ ਦਾ ❤

  • @855digital
    @855digital 3 หลายเดือนก่อน +112

    ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤

  • @rachhpalsingh9738
    @rachhpalsingh9738 หลายเดือนก่อน +7

    ਮੇਰਾ ਯਾਰ ਆ ਇਕ ਉਹ ਗੱਲਾਂ ਦੱਸਦਾ ਹੁੰਦਾ ਟਰੱਕ ਲਾਈਨ ਦੀਆ ਸੁਣ ਲੱਤਾਂ ਕੰਬਦੀਆਂ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਓਸ ਨੂੰ

  • @OFFICIAL_R_NAIT_FANS.
    @OFFICIAL_R_NAIT_FANS. 3 หลายเดือนก่อน +66

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✍
    ਸੁਭਾਅ ਥੋੜਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
    ਬਸ ਇਕੋ ਇੱਕ dream ਮੇਰਾ💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓

    • @dhillon3488
      @dhillon3488 3 หลายเดือนก่อน +2

      Sahi aa bro. Nait veere jina sohna taan koi vi ni likh sakda. Mera vi dream aa nait veere nu Milan daa

    • @dhillon3488
      @dhillon3488 3 หลายเดือนก่อน +2

    • @deepgill9029
      @deepgill9029 3 หลายเดือนก่อน +2

      ❤❤❤

    • @yadavyadav-ex4cf
      @yadavyadav-ex4cf 2 หลายเดือนก่อน

      th-cam.com/users/shortswRfAtU2i8FQ?si=5s2TktfOMCCPkIFX

    • @sandeepsinghSandeep-d3k
      @sandeepsinghSandeep-d3k 2 หลายเดือนก่อน

      Dog@@OFFICIAL_R_NAIT_FANS.

  • @GurmangatSinghthindSardarji
    @GurmangatSinghthindSardarji 3 หลายเดือนก่อน +6

    ਬਹੁਤ ਸੋਹਣਾ ਗੀਤ ਲਿਖੀਆਂ ਤੇ ਗਾਇਆ ਟਰੱਕਾਂ ਵਾਲੇ ਵੀਰਾਂ ਲਈ❤❤❤❤

  • @gurtindersingh7924
    @gurtindersingh7924 3 หลายเดือนก่อน +41

    Miss you vadde veer sidhu moose wala ❤❤❤❤❤
    Chardikala ch reh r nait veer ❤❤❤❤

  • @gagandeepsingh5719
    @gagandeepsingh5719 2 หลายเดือนก่อน +2

    ਬਾਈ ਆਰ ਨੇਤ ਗਾਣੇ ਦਾ ਵਿਆਹ ਜਿੰਨਾ ਚਾਅ ਚੜਦਾ ਕਮਲੀਏ ਬਹੁਤ ਸੋਹਣਾ ਲਿਖਿਆ ਬਾਈ ਨੇ ❤❤❤❤❤

  • @sukhveersran9984
    @sukhveersran9984 3 หลายเดือนก่อน +123

    ਆਰ ਨੇਤ ਲਵਰ ਲਗਾਓ ਹਾਜ਼ਰੀ ❤️

  • @jagdeepsomal2985
    @jagdeepsomal2985 2 หลายเดือนก่อน +5

    ਉਹ ਬਾਈ ਜੀ ਅਸੀਂ..? ਕਨੇਡਾ ਵਾਲੇ ਵੀ ਗਿਣਤੇ ਤੇ ਅਮਰੀਕਾ ਵਾਲੇ ਵੀ........
    ਮਾਮਾ ਜੇ ਇੱਕ ਵਾਰੀ ਵਿੱਚ ਪੰਜਾਬ ਵੀ ਕਹਿ ਦਿੰਦਾ ਦੱਸ ਕੀ ਜਾਂਦਾ ਤੇਰਾ...?
    ਚਲ ਕੋਈ ਨਾ , ਅਗਲੀ ਵਾਰ ਸਹੀ,,,,,,!
    ਉਦਾਂ ਗਾਣਾ ਘੈਂਟ ਆ ਬਾਈ ਤੇਰਾ ✨✨✨🥰

    • @gurveersingh6368
      @gurveersingh6368 หลายเดือนก่อน +1

      Gusa na kr yr apne ch ta betha hi aa nait
      Smjea kro ❤

  • @mk_beehla
    @mk_beehla 3 หลายเดือนก่อน +12

    ਸਿੱਧੂ ਤੇ ਚਮਕੀਲਾ ਦੋਵੇ ਰੇਹਦੀ ਦੁਨੀਆ ਤੱਕ ਨਾਮ ਰਾਹੁ ਬਾਕੀ ਗਾਣਾ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਬਾਈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ਜੀ❤🎉❤🎉

  • @PBX7_GAMER
    @PBX7_GAMER 3 หลายเดือนก่อน +5

    ਬਹੁਤ ਵਧੀਆ ਗਾਣਾ ਵੀਰੇ ਰੱਬ ਚੜਦੀ ਕਲ੍ਹਾ ਬਖ਼ਸ਼ੇ ❤❤❤❤❤

  • @Arshdeep_AR
    @Arshdeep_AR 3 หลายเดือนก่อน +29

    ❤ਆਹ ਬੱਲੀਏ ਟਰੱਕਾਂ ਵਾਲਿਆ ਕਰਕੇ ਕੈਨੇਡਾ ਤੇਰਾ ਬਚਿਆ ਹੋਇਆ.......❤R NAIT ❤❤❤

  • @lovedeepsingh6779
    @lovedeepsingh6779 3 หลายเดือนก่อน +16

    ਬਹੁਤ ਵਧੀਆ ਗੀਤ ਲੱਗਾ ਵੀਰ ਜੀ🤗🤗🤗#lovegurleen

  • @CRAZYdip20
    @CRAZYdip20 3 หลายเดือนก่อน +5

    R nait fan club like kare🎉🎉🎉🎉

  • @Sandeepkunar01
    @Sandeepkunar01 3 หลายเดือนก่อน +19

    ਲੱਡੂ ਜੇ ਗੀਤਕਾਰ ਤਾਂ ਵੱੜੇ ਫ਼ਿਰਦੇ ਏ,ਪਰ ਚੋਬਰ ਦਾ ਕਿੱਥੇ ਮੈਚ ਏ, ਦੁੱਕੀ- ਤਿੱਕੀ ਤੋਂ ਕਿੱਥੇ ਦੱਬ ਜੂ,R nait ਤਾਂ ਫਿਰ R nait ਏ 💞✨☺️

  • @surjitkamow3643
    @surjitkamow3643 หลายเดือนก่อน +1

    Balliye truckan wale canada tera bacchiya hoea ❤❤❤❤❤❤❤❤❤

  • @kamal_t-x
    @kamal_t-x 3 หลายเดือนก่อน +6

    ਕਿਹੜੀ ਕਲਮ ਨਾਲ਼ ਲਿਖਦੇ ਉਸਤਾਦ ਦਿਲ ਖੁਸ਼ ਕਰਤਾ❤❤❤❤❤ ਵਾਹਿਗੁਰੂ ਮੇਹਰ ਕਰੇ

  • @RanjitSingh-bl1vd
    @RanjitSingh-bl1vd 3 หลายเดือนก่อน +10

    Aa baliye truckan waliya karke canada tera bachya hoya ❤❤❤❤❤
    Puri vadita line aaa🤩🤩🤩

  • @Husanjot-e6n
    @Husanjot-e6n 3 หลายเดือนก่อน +1

    Saabh to pahla fan rnait de❤❤❤❤❤❤❤❤❤❤

  • @ADKhokhar572
    @ADKhokhar572 3 หลายเดือนก่อน +16

    R Natit Bhai Jan ❤ Pakistan punjab se ap ko truck 🚛 bhar k Piyar ❤❤❤❤❤❤

  • @NaginderSran-li3xk
    @NaginderSran-li3xk 2 หลายเดือนก่อน +2

    ਬਾਈ ਜੀ ਸਾਥੋਂ ਕੀ ਬੁਰਾ ਹੋ ਗਿਆ ਸਾਡਾ ਵੀ ਪੰਜਾਬ ਵਾਲੀਆਂ ਮਨ ਖ਼ੁਸ਼ ਕਰ ਦਿੰਦਾ ਚਲ ਕੋਈ ਨੀ ਰੱਬ ਤੈਨੂੰ ਤਰਕੀਆਂ ਬਖਸ਼ੇ ❤❤

  • @ManmohanKambojyoutubers
    @ManmohanKambojyoutubers 3 หลายเดือนก่อน +17

    R Nait da song gaana knt hona vhot vadia gaana ha Big Fan R Nait ❤❤🔥🔥

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @AvtarSingh-pe2fl
    @AvtarSingh-pe2fl 3 หลายเดือนก่อน +14

    ਪੁਰਾਣਾ ਮਹੋਲ ਬਹੁਤ ਵਧੀਆ ਲੱਗਦਾ ਬਾਈ ਗਉਣ ਦਾ❤❤

  • @sukhveersran9984
    @sukhveersran9984 3 หลายเดือนก่อน +29

    ਡਿਫਾਲਟਰ ਗਾਣੇ ਵਾਂਗੂੰ ਚੱਲੂ ਇਹ ਵੀ ਗਾਣਾ

  • @jagjeetchohan9930
    @jagjeetchohan9930 2 หลายเดือนก่อน +6

    ❤❤❤❤❤ Driver mehkma like here ❤❤❤❤love you all.

  • @Preet_Music_lover
    @Preet_Music_lover 3 หลายเดือนก่อน +8

    Nice song r nait bhra buhat vdia ❤good luck brother❤

  • @Rkainth2024
    @Rkainth2024 2 หลายเดือนก่อน +4

    Wah song sira nait sir aj sunia busy c 🔥🔥😇🫡nait nait hi a fir ਟਰੱਕਾਂ ਵਾਲੇ ਇਦਾਂ ਦੇ ਹੁੰਦੇ ਆ nait sir🫣😜🫡🫡

  • @lovedeepsingh6779
    @lovedeepsingh6779 3 หลายเดือนก่อน +9

    Nice song❤️❤️❤️❤️❤️❤️#lovegurleen🎬🎥🌟

  • @YaserArfat-d1s
    @YaserArfat-d1s หลายเดือนก่อน +1

    Love you paji Rab aur traki da vaa ❤️❤️❤️❤️❤️❤️

  • @hardeepsinghsingh9874
    @hardeepsinghsingh9874 3 หลายเดือนก่อน +10

    R nait bhai ਹਰ ਬਾਰ ਦਿਲ ਜਿੱਤ ਲੈਂਦਾ ਹੈ ਬਹੁਤ ਵਧੀਆ ਵੀਡਿਓ ਬਹੁਤ ਸੋਹਣ ਲਿਖਿਆ ਅਤੇ ਗਾਇਆ ਹੈ R Nait ਅਤੇ ਜਸਮੀਨ ਦੋਵਾਂ ਦੀ ਆਵਾਜ਼ ਬਹੁਤ ਸੋਹਣੀ ਹੈ R Nait bhai ਮੂਸਵਾਲੇ ਜਿਓਦਾ ਹੁੰਦਾ ਤਾਂ ਤਾਂ ਅੱਜ ਗੱਲ ਕੁਝ ਹੋਰ ਹੋਣੀ ਸੀ R Nait , ਗੁਲਾਬ ਸਿੱਧੂ ਦੋਵਾਂ ਦੇ ਗਾਣੇ gaint ਹੁੰਦੇ ❤❤❤❤❤❤

  • @jaggugill7095
    @jaggugill7095 หลายเดือนก่อน +2

    ਸਿਰਾ‌ ਗਿਤ‌ ਬਾਈ‌ ਜੀ‌ ਹੋਰ‌ ਕੈਸਟ‌ ਕਡੋ‌ ਬਹੂਤ ਸੋਣੀ‌ ਆਬਾਜ‌ ਸੋਢਾ ਹੋਰ‌ ਗਿਤ‌ ਕੋਈ‌ ਨਹੀ‌ ਆਏਆ‌ ਪੈਲਾ‌ ਫੈਣ‌ ਸੀ‌ ਹਰਦੇਵ ਮਾਹੀਨੰਗਲ ਦਾ‌ ਹੂਣ ਹੋਏਆ‌ ਸੋਢਾ👍❤️❤️❤️❤️

  • @GulsherSingh-tw4li
    @GulsherSingh-tw4li 3 หลายเดือนก่อน +8

    Bhot vadiya ganna Nait bai sira jaane love you dilo buga ❤❤❤❤❤❤

    • @yadavyadav-ex4cf
      @yadavyadav-ex4cf 2 หลายเดือนก่อน

      th-cam.com/users/shortswRfAtU2i8FQ?si=5s2TktfOMCCPkIFX

  • @kakasembhi
    @kakasembhi 3 หลายเดือนก่อน +2

    Bai stating ch bai moose wala ❤❤❤❤❤❤ portrait sira

  • @satgursidhu7122
    @satgursidhu7122 3 หลายเดือนก่อน +6

    Sidhumoosrwala👌👌👌👍👍

  • @begraj8703
    @begraj8703 3 หลายเดือนก่อน +3

    Powerfull vocal and traditional beat goes the song to 🔥💯💯

  • @imranyt3000
    @imranyt3000 3 หลายเดือนก่อน +10

    ❤ r nait paji love you

  • @kanwardeepsingh9819
    @kanwardeepsingh9819 3 หลายเดือนก่อน +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @ParveenBidhan
    @ParveenBidhan 3 หลายเดือนก่อน +6

    Jma bhut hi pyara song bna deya r nait ne ye to jma love vir

  • @JskaranSingh-cb8bs
    @JskaranSingh-cb8bs 2 หลายเดือนก่อน +2

    ❤️❤️❤️R nait❤️

  • @KrishanSingh-go7ch
    @KrishanSingh-go7ch 3 หลายเดือนก่อน +5

    Super song R nait bhai love you too ❤❤❤❤❤

  • @Husanjot-e6n
    @Husanjot-e6n 3 หลายเดือนก่อน +3

    Rnait ji bhut sohna song aa love you❤❤🤟😘😘😘

  • @manjindermann2083
    @manjindermann2083 3 หลายเดือนก่อน +7

    ਘੈਂਟ ਗੱਲ ਬਾਤ ਵੀਰਾ

  • @anterjotsingh3778
    @anterjotsingh3778 3 หลายเดือนก่อน +2

    Truck driveraan lai like
    R nait di kalam lai🎉 comment

  • @LovePreet-is7sf
    @LovePreet-is7sf 3 หลายเดือนก่อน +12

    R nait bai 🎉 congratulations song lyi new song release hon te viah jinni Khushi hundi a 22 love you rabb tenu Hamesha kush rakhe Umar Lambi kre

    • @yadavyadav-ex4cf
      @yadavyadav-ex4cf 2 หลายเดือนก่อน

      th-cam.com/users/shortswRfAtU2i8FQ?si=5s2TktfOMCCPkIFX

  • @sandeepsony711
    @sandeepsony711 18 วันที่ผ่านมา

    ਵਾਹ ਕਿਆ ਬਾਤ ਐ ਨੇਤ ਬਾਈ, ਬਹੁਤ ਹੀ ਸੋਹਣਾ ਏ ਗਾਣਾ ❤❤love you ❤❤❤🎉🎉 ਬਾਈ ਜੀ

  • @Pardum_funny_video
    @Pardum_funny_video 3 หลายเดือนก่อน +3

    Gajab Song R Nait Bhai ji 🎉

  • @gdpsran5130
    @gdpsran5130 3 หลายเดือนก่อน +12

    ਸੱਚੀ ਗੱਲ ਹੈ ਵੀਰੇ ਡਰਾਈਵਰਾਂ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ।

  • @damanjitsingh3889
    @damanjitsingh3889 3 หลายเดือนก่อน +4

    Sidhu moose wala legend 🗿

  • @annashadow2955
    @annashadow2955 2 หลายเดือนก่อน +2

    Haji kidda laga song RNait Da 15 Target 🎯

  • @chathapb3169
    @chathapb3169 3 หลายเดือนก่อน +4

    Sira Sade ala pb31 ❤

    • @yadavyadav-ex4cf
      @yadavyadav-ex4cf 2 หลายเดือนก่อน

      th-cam.com/users/shortswRfAtU2i8FQ?si=5s2TktfOMCCPkIFX

  • @bhawandeep9363
    @bhawandeep9363 2 หลายเดือนก่อน +1

    ENDD GALBAT A TERI R NAIT ❤❤

  • @RanjitSingh-bl1vd
    @RanjitSingh-bl1vd 3 หลายเดือนก่อน +9

    Bhait bhaut ghaing song siraaa❤❤😂

  • @Sippu_reond
    @Sippu_reond 3 หลายเดือนก่อน +2

    ਵਿਆਹ ਜਿੰਨਾ ਚਾਅ ਡਾਰਲਿੰਗ ❤❤

  • @mahindertawar7347
    @mahindertawar7347 3 หลายเดือนก่อน +4

    Bahut gent song aa bai tere gaane di bahut wait rahindi hai

  • @THSunnyOfficial
    @THSunnyOfficial 2 หลายเดือนก่อน

    Trucka vale hi dil vale han

  • @AllPodcast-oc8tj
    @AllPodcast-oc8tj 3 หลายเดือนก่อน +8

    Love you too Ustaad ji

  • @Faridkotia917
    @Faridkotia917 3 หลายเดือนก่อน +2

    ਦੁਬਈ ਤੋ ਟਰੱਕਾ ਵਾਲੇ ਵੀਰ ❤❤❤

  • @PBX29.93
    @PBX29.93 2 หลายเดือนก่อน +2

    ਟਰੱਕਾਂ ਵਾਲੇ ਜ਼ਿੰਦਾਬਾਦ ❤❤
    ਮਾਲਵੇ ਵਾਲੇ ❤
    🇦🇺🇦🇺

  • @aman95012
    @aman95012 3 หลายเดือนก่อน +8

    ਬਾਈ ਰੱਬ ਤੇ ਡੋਰਾ ਹੁੰਦੀਆਂ ਟਰੱਕਾ ਵਾਲਿਆਂ ਦੀਆਂ।।।।
    ਕਿਉੰ ਸਹੀ ਕਿਹਾ।ਟਰੱਕਾ ਵਾਲਿਉ।।।।

  • @MangaSingh-cm2jb
    @MangaSingh-cm2jb 3 หลายเดือนก่อน +2

    PB02 wala❤❤❤

  • @ChamkaurSingh-k8f
    @ChamkaurSingh-k8f 3 หลายเดือนก่อน +6

    ਬਾਈ ਜੀ ਅਸੀਂ ਤੁਹਾਡੇ ਗਾਣੇ ਦੀ 25 ਤਾਰੀਕ ਤੋ ਪੋਸਟਰ ਦੇਖ ਕੇ ਉਡਿਕ ਕਰ ਰਹੇ ਹਾਂ ਬਾਈ ਜੀ

  • @sahilmehradholkimasterandj3843
    @sahilmehradholkimasterandj3843 หลายเดือนก่อน +1

    Hanji r nait baii end endd siraaa bombbbb kainttttttt 👍🏻🙌🏻💣🔥♥️💯💯

  • @STATUS-EDITS07
    @STATUS-EDITS07 3 หลายเดือนก่อน +4

    3:13 moose wala bahi ❤

  • @v_kayvikaspandit8304
    @v_kayvikaspandit8304 3 หลายเดือนก่อน +1

    Repeat te sun rha bro e song. Nice lyrics, music te voice of both superb😀😀❤️❤️❤️😘😘😘🥰👌👌🥰😀👌👍👍😍😍

  • @brothers_y
    @brothers_y 3 หลายเดือนก่อน +3

    Nice y ji pb 19 barnala to bilog ham 👌👍👌👍❤❤❤

  • @begraj8703
    @begraj8703 3 หลายเดือนก่อน +1

    First Collab with r nait and jasmine akhtar ❤

  • @tainnykhokhar
    @tainnykhokhar 3 หลายเดือนก่อน +9

    ਵਾਹ ਬਈ ਵਾਹ ....ਤੇਰੀ ਲਿਖਤ ਵੀ ਕਮਾਲ ਦੀ ਆ ...ਵੱਖਰੀ ਅਦਾ ਨਾਲ ਪੇਸ਼ ਆਉਂਦੈ ....ਸਲਾਮਤ ਰੱਖੇ ਰੱਬ ਬਹੁਤ ਕੁਝ ਮਿਲਣਾ ਤੇਰੇ ਤੋਂ ..

  • @JagtarsinghSingh-m8r
    @JagtarsinghSingh-m8r 2 หลายเดือนก่อน

    ਨੇਤ ਵੀ ਰ ਨੂੰ ਵਾਹਿਗੁਰੂ ਸਦਾ ਖੁਸ਼ ਰੱਖੇ
    ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ
    ਜਮਾਂ ਸਿਰਾ ਲਾਤਾ ਬਾਈ ਨੇ 👌💓👌💓🇨🇦🇨🇦

  • @officialhappyrecords
    @officialhappyrecords 3 หลายเดือนก่อน +4

    Dabi chl r naut veere live u ❤❤

  • @sonubains3411
    @sonubains3411 3 หลายเดือนก่อน +2

    Siraa Song Paji 🔥🔥🔥✍🔥🔥🔥

  • @JASKARAN_BOPRAI97
    @JASKARAN_BOPRAI97 2 หลายเดือนก่อน +3

    Sira a bai 😮

  • @sanvir-singhmz1cv
    @sanvir-singhmz1cv 3 หลายเดือนก่อน +1

    ਬਹੁਤ ਵਧੀਆ ਗੀਤ ਭਰਾਂ ਜੀ ❤❤❤❤ ਜਿਉਂਦੇ ਵਸਦੇ ਰਹੋ ❤❤❤❤ ਮੇਰਾ ਮੰਨ ਪਸੰਦ ਗੀਤਕਾਰ ❤❤❤ ਸਾਰੇ ਗੀਤ ਵਧੀਆ ਹਨ ❤❤❤

    • @yadavyadav-ex4cf
      @yadavyadav-ex4cf 2 หลายเดือนก่อน

      th-cam.com/users/shortswRfAtU2i8FQ?si=5s2TktfOMCCPkIFX

  • @parmilagoyal9779
    @parmilagoyal9779 3 หลายเดือนก่อน +3

    Vote for bigman chapter 4❤❤

  • @pippalsingh9673
    @pippalsingh9673 3 หลายเดือนก่อน

    ਆ ਤਾਂ ਸਿਰਾ ਲਾਤਾ❤👍🔥💯

  • @zoharqalijutt2478
    @zoharqalijutt2478 3 หลายเดือนก่อน +9

    Love you r nait

  • @gauravchauhan302
    @gauravchauhan302 3 หลายเดือนก่อน +15

    Big man was the best music series

  • @Hanshu00
    @Hanshu00 3 หลายเดือนก่อน +2

    Haryana say kon non sun rahey h😅

  • @prabhpreet9538
    @prabhpreet9538 2 หลายเดือนก่อน +3

    ਇੰਡੀਆ ਦੇ ਡਰਾਈਵਰਾ ਬਾਰੇ ਵੀ ਇੱਕ ਅੱਧਾ ਪੈਹਰਾ ਪਾ ਦੇਣਾ ਸੀ ਵੀਰੇ ,,ਬਾਕੀ ਗਾਣਾ ਸਿਰਾ

  • @Husanjot-e6n
    @Husanjot-e6n 3 หลายเดือนก่อน +2

    Mera vi tuhade wang singing🎤 da shok aa❤❤

  • @siratkaursandhu3258
    @siratkaursandhu3258 3 หลายเดือนก่อน +6

    Punjab ❤❤ 0:26

  • @v_kayvikaspandit8304
    @v_kayvikaspandit8304 3 หลายเดือนก่อน

    amezing song sun de hi raho Edda da dil kar rha es song nu. Video b kaint aa bro. Rab chad di kla ch rakhe humesha. Love u bro😘😘😘❤️❤️😀😀😍🥰🥰🥰😘❤️👌👌👌👌

  • @atech4692
    @atech4692 3 หลายเดือนก่อน +11

    R nait bai
    Aapka lia song likha ha sunn lana

  • @sajjansingh4774
    @sajjansingh4774 2 หลายเดือนก่อน

    ਬਾਈ ਆਰ ਨੇਤ ਸਿਰਾਂ ਗੱਲ ਬਾਤ ਆ ਤੇਰੇ ਗੀਤ ਵਿੱਚ ਬਾਈ ਸਾਰੀ ਰਾਤ ਵਿੱਚ 8.10.ਵਾਰ ਚਲਦਾ ❤️♥️❤️♥️

  • @BalkaranSingh-x4u
    @BalkaranSingh-x4u 2 หลายเดือนก่อน +4

    ਬਈ ਇੱਕ ਗਲਤੀ ਕਰਤੀ ਤੂੰ video ਪੰਜਾਬ ਚ ਬਣਾਉਣੀ ਸੀ

    • @DeepakBrar-b5i
      @DeepakBrar-b5i หลายเดือนก่อน

      Eh caneda de jampal ne vire 😂

  • @DaviSingh-z6t
    @DaviSingh-z6t 2 หลายเดือนก่อน

    Siraaaa geet a bai rnait❤❤❤ End galbat

  • @ravneetrai5575
    @ravneetrai5575 3 หลายเดือนก่อน +4

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌

    • @HARDEEPSINGH-mt3zq
      @HARDEEPSINGH-mt3zq 3 หลายเดือนก่อน +1

      ਕੋਈ comments ਕਰਨ ਲਈ ਐਨਾ ਵਿਹਲਾ ਹੋ ਸਕਦਾ love you

    • @gursewakbrar7007
      @gursewakbrar7007 3 หลายเดือนก่อน

      @@HARDEEPSINGH-mt3zqਗੀਤ ਛੱਡ ਯਾਰ ਕੁਮੈਟ ਤੇਰਾ ਸਿਰਾ ਆ ਯਾਰ 😅😅😅😅😅

    • @bittubagga6830
      @bittubagga6830 3 หลายเดือนก่อน

      Sirra❤❤byye

  • @ਸ਼ਾਮਸੁੰਦਰ-ਧ1ਜ
    @ਸ਼ਾਮਸੁੰਦਰ-ਧ1ਜ หลายเดือนก่อน +2

    ਜਿਉਂਦੇ ਵਸਦੇ ਰਹਿਣ ਇਹ ਟਰੱਕਾਂ ਵਾਲੇ

  • @didarjammu6296
    @didarjammu6296 3 หลายเดือนก่อน

    End galbaat bhana veer nu dekh video ch bohat khushi hoi❤🎉

  • @GurpreetSingh-p7w
    @GurpreetSingh-p7w 2 หลายเดือนก่อน +1

    ਦਿਲ ਦੇ ਰਾਜੇ❤❤❤

  • @Bhuto-qd2mo
    @Bhuto-qd2mo 3 หลายเดือนก่อน +1

    Bhana 🎉🎉🎉🎉❤❤❤❤