Okay brother but ik good cheej vekhi tuhade ch mai k tuhanu eh pta parmatma hai or agar parmatma hai ta shakti b hai so j shakti hai ta prabhu yeshu ji vi hai or agar prabhu yeshu ji hai ta swarg vi hai or agar swarg hai ta swarg da rasta vi hai agar rasta hai ta entry lyi gate vi hoyega agar gate hai ta ik gal sunlo us gate di kunji jesus hai halleluhiya ✝️🙏 so plz glt fehmi ch na rho agar parmatma nu milna ta jesus nu pukaro oh uttar dwega luv u bro jesus aapko bless kre ✝️🙏
@@Sukh_Masih_Moga vire jihra apne dharm ch pakka te dil to apne rabb Da nam lainda kise da mada ni krda dukh sukh vich waheguru nu yad rkhda ohde lyi ethe vi swarg a othe vi . Mtlb ohda lok parlok suhela eh jaruri ni ki swarg jan lyi Eve pakhndi bandia piche Lage rahiye .sare dharma lyi respect a par kise nu gumrah krke dharm parivartan krwaun koi dharm ni sikhauda na koi guru kehda eda kro jihra puran guru a . Baki pakhandi a vaddu firde a.
Kise kolo paise le k nai bol rha sach das rha veer te sach sunn di himmat rkho sabh bohat bache mare aa ehna piche lag k gaggu veer di vi ik video aa jis da hospital aa punjab wich sabh to vadha jis nu bhulekha e k dekh leyo
@@harjitsingh9701 KIS DUNIYA CH REHNDE BHAJI ?KIHRHA EUROPE DHARAM TON AZAAD HO GYA KI GL CHURCH HAINI HUN EUROPE VICH ?SARE EUROPEAN COUNTRIES TE WESTERN COUNTRIES DIYAAN SARKARA POPE DE KAHAN TE FULL CHDAUNDIAAN HN .KIO KE OHNA DE VOTERS PAKKE ISAAI HN .NALE DHARM KDI VI TRAKKI DE RSTE VICH RUKAVAT NHI BNDA .SAB TON VADH CHARITY CHRISTIAN KRDE HN .BILL GATES DA HI DEKH LO .EINSTEIN TE EDISON VRGE TOP SCIENTISTS VI RAB CH YAKIN KRDE SAN .EINSTEIN DI DYING STATEMENT DEKHO PTA LG JUGA JI.SIKH DHARAM TAN KIRAT KRN NAAM JAPAN TE VAND SHAKAN DA SAB TON VADDA SABOOT HAI TE MUDDLA SIKHI DA SIDHANT VI EHI HAI JI .SACHI DSIO .TUCI DHADRIANWALE NU SUN DE HO NA ?PLZ REPLY ZROOR KRIO BHAJI
@@harjitsingh9701 india ch vir je dharm haiga tahi Insaniyat jeoundi a baki je tainu lgda ki india wale dharma ch fase a ta jihra apne nam piche singh layi firda oh launa chad de kyuki eh sikh dharm di nishani a eh hata de fer tere eh comment Krna thek a chal ethe hi keh de tu k guru Gobind Singh ji mere kuch ni lgde 10 gurua nal koi mtlb ni mera kr de comment hasa ta bhut aunda tainu singh hata di fer dekhda hasa Tera
@@harjitsingh9701 singh kyu layea tu fr apne naam nl j dharm nu nhi mnda beshrm lok thode jheyan lyi guru sahib apna pariwar kurbaan kr gye or singh lga gye thode naavan piche Shame on you
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I idda diya interviews naal logga nu gumrah na karro. Parmeshwar samjh devve sab nu. God bless you all

@@Anysollovejeetsirclasses bro oh ta keh rahe aa jesus nhi glt pastar glt aa ....odi gl smjo hun mai pastar bn kk tuhadi sari jaydad jesus da nam le kk swarg ch plat de bhane lut lve fer tusi ki kahuge.... Gl smjo jesus nu nhi glt keh reha

Jass veere theek aa jo iss veer ne interview ch keha o sahi hai par ehda matlab aa nahi ki tusi hun sare Christianity nu galat bolo Edda te fer duniya ch koi v dharmi nhi hai mera veer rab nu galat na manno lok te hai hi ne 🙏🙏🙏
@@Anysollovejeetsirclasses na bro sanu bible padan di lod nhi sada guru ta sab to Samrath a adhan guru granth sahib ji..tu pad guru granth sab ji nu tenu b sojhi paugi tere band pye kapaat khul jange..jo tuc ehe nakli bible pad pad k shaitan nu man man k band kre aa..🥱 kul dunia de rehbar ne guru saab tuc bhule bhtke lok guru ji di sharan vh auge ta guru saab bot dyawan ne maaf krde ne..manea tusi loka ne jasu shaitan nu man ke bhul kiti aa par aje b waqt aa sudharan da..kyuki jdo dunia da ant huna aa guru granth saab hi ne jo dubde da sahara bn ge.. waheguru 🙏
@@AshaRani-ve3ht asha ji sis par ehe lok jo kr rhe ne panjab ch ik sochi samjhi planning aa jo panjab nu hi target kita ja reha aa kyunki ethe bhole bhale te anpad lok jyada ne ehi ena loka da bal aa jo ena nu nishana bnonde aa dalit loka nu ehe jyada target te rakhde ne..jyada majbi sikh lok ena da nishana ne jina nu ehe kea jnda aa k jatt tuhade nal bura salook krde aa asi tuhanu izat dende aa sade kol aao te jo fr b na mne fr lalach ja kuj theek krne da lalach de k mind wash krde ne..sis je tu b bhuli bhatki aa jasu shaitan de pishe lagi aa apna guru ja apna dharam shad k ta mur ja othe hi..aje b time aa.. waheguru
Baki rhi gal maafi di ta jasu b jhuk ke adab ch guru saab ji de moohre sijda krda aa..ohio akaalpurkh ne jo tuhade jasu de b ne te sade b ne..ohna to upar kuj nhi..jasu ik messanger c hor kuj nhi c..muslim osnu nabi mnde aa same massenger.. te oh ik akaalpurkh allah nu mnde aa ohio sach ne jasu nhi..
@@harjitsingh9701 othy 30,40 % loka vich insaniat aa dujy nhi luchdy kisy nu tery vrga othy raad ky mrjy koi ni puchda dharm to ensaniat ty mehnat sikhi jandi aa na ky dharam to bahr ja ky jinda koi namo nshan ni oo janvra vich ondy aa
@@GillSaab-ve6hs oh bhai gal tan bhole bhale loka nu swarag daa jhansa dena hai.......dass jesus v hairan hon gye.....te gurbani kade swarag narak de chakar vich fase loka nu rah dekhaundee hai
@@rockingshivirockingshivi3440 veer jihne ehde naal dokha keeta ohda naam dase baki har dharm vich change vi te mare vi lok hunde ne sare mare ni te sare change vi ni
Veer Ji Full Karvai karo eh vee Sach bol reha hai Har koi pakhand ton bacho ate Veer de naal ja ke pind pind che ja ke paastran bare parchaar karo jeven paastran ne lokka nun gumraha kita hai
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I idda diya interviews naal logga nu gumrah na karro. Parmeshwar samjh devve sab nu. God bless you all
KIDA. KIDA. DASE. VEER. G. INNE LOTERE. CHOR. PASTER. WA. 1. YA. 2. HOWE. TAN. DASE. SIRF. JESUS SACHE. WA. OHNA. DA. V. NAAM. KHARAAB KRDE. WA. EHH. LOTERE. PASTER

ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਸੱਚ ਬੋਲਣ ਦੀ ਤੁਸੀ ਉਨਾਂ ਦਾ ਪਖੰਡ ਲੋਕਾਂ ਦੇ ਸਾਹਮਣੇ ਰੱਖਿਆ
ਪਹਿਲਾਂ ਲੋਕ ਇਨਾ ਤੋ ਡਰਦੇ ਹੋਏ ਨਹੀਂ ਸੀ ਬੋਲਦੇ ਪਰ ਹੁਣ ਪਟਾਕੇ ਪੈਣੇ ਸੂਰੁ ਹੋ ਗੲੇ ਸਹਿਜ ਪਕੇ ਸੋ ਮੀਠਾ ਹੋਏ
🙏🏻ਖਸਮੁ ਛੋਡਿ ਦੂਜੈ ਲਗੇ ਡੂਬੇ ਸੇ ਵਣਜਾਰਿਆ🙏🏻 ਵਾਹਿਗੁਰੂ
ਧਰਤੀ ਤੇ ਪਰਮਾਤਮਾ ਨੂੰ ਸਿਰਫ ਤੇ ਸਿਰਫ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕੋਈ ਨੀ ਮਿਲਾ ਸਕਦਾ । ਗੁਰਬਾਣੀ ਇਸ ਜਗ ਮਹਿ ਚਾਨਣ , ਸਾਰਿਆਂ ਦਾ ਇੱਕੋ ਗੁਰੂ ਹੈ , ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏
Okay brother but ik good cheej vekhi tuhade ch mai k tuhanu eh pta parmatma hai or agar parmatma hai ta shakti b hai so j shakti hai ta prabhu yeshu ji vi hai or agar prabhu yeshu ji hai ta swarg vi hai or agar swarg hai ta swarg da rasta vi hai agar rasta hai ta entry lyi gate vi hoyega agar gate hai ta ik gal sunlo us gate di kunji jesus hai halleluhiya ✝️🙏 so plz glt fehmi ch na rho agar parmatma nu milna ta jesus nu pukaro oh uttar dwega luv u bro jesus aapko bless kre ✝️🙏
@@Sukh_Masih_Moga 👍
@@-indian-army-roman 🥰✝️🙏
❤😅
@@Sukh_Masih_Moga vire jihra apne dharm ch pakka te dil to apne rabb Da nam lainda kise da mada ni krda dukh sukh vich waheguru nu yad rkhda ohde lyi ethe vi swarg a othe vi . Mtlb ohda lok parlok suhela eh jaruri ni ki swarg jan lyi Eve pakhndi bandia piche Lage rahiye .sare dharma lyi respect a par kise nu gumrah krke dharm parivartan krwaun koi dharm ni sikhauda na koi guru kehda eda kro jihra puran guru a . Baki pakhandi a vaddu firde a.
ਇਹ ਵੀਰ ਦਾ ਕੋਈ ਕਸੂਰ ਨੀ ਇਹ ਤਾ ਸਚ ਬੋਲਦਾ , ਵਾਹਿਗੁਰੂ ਕਿ੍ਰਪਾ ਕਰਨਗੇ
ਭਿਓਂ ਭਿਓਂ ਮਾਰੀਆਂ ਵੀਰ ਨੇ ਪੂਰੀਆਂ
ਹੁਣ ਵੀ ਸਮਝ ਜਾਓ ਵੇਲਾ ਹੈ ਘਰ ਵਾਪਸੀ ਦਾ🙏🙏
,ਸੱਚ ਬੋਲਣ ਦੀ ਹਿੰਮਤ ਕੀਤੀ ਗੁੰਮਰਾਹ ਕਰਨ ਵਾਲ ਪਾਸਟਰਾਂ ਤੇ ਕਾਰਵਾਈ ਕਰੋ
ਸਿੱਖ ਸੰਸਥਾਵਾਂ ਇਸ ਵੀਰ ਦਾ ਸਾਥ ਦੇਣ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਾਹਾਰਾਜ 🙏🙏🙏🚩🚩🚩
ਵੀਰੇ ਤੇਰੇ ਕਰਕੇ ਲੱਖਾਂ ਦੁਨੀਆ ਦਾ ਭਲਾ ਹੋਏਗਾਮਹਾਰਾਜ ਤੈਨੂੰ ਲੰਬੀ ਉਮਰ ਦੇਵੇਚੜਦੀ ਕਲਾ ਚ ਰਹਿਣ ਤੰਦਰੁਸਤੀਆਂ ਬਖਸ਼ੇ ਮਾਲਕ
ਗਰੇਵਾਲ ਸਾਬ ਤੁਹਾਡਾ ਬਹੁਤ ਵਧੀਆ ਉਪਰਾਲਾ ਲੋਕਾਂ ਨੂੰ ਜਾਗਰੂਕ ਕਰਨ ਲਈ। ਧਨਵਾਦ
ਉਸ ਪਾਸਟਰ ਦੇ ਬਿਆਨ ਲੈਣੇ ਚਾਹੀਦੇ ਨੇ ਦੋਵਾਂ ਧਿਰਾਂ ਚੋਂ
ਜਿਹੜਾ ਵੀ ਵਿਅਕਤੀ ਝੋਠਾ ਹੋਵੇ ਉਸ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
VEER EHH BHAJI 100000% SACH BOL REHA. COZ. MAIN EHH EXPERIENCE KITA.
Baji hor ki cahida tuhanu sach jana lai
Halay hor tenu kheree shacaee chaedee hea
Kise kolo paise le k nai bol rha sach das rha veer te sach sunn di himmat rkho sabh bohat bache mare aa ehna piche lag k gaggu veer di vi ik video aa jis da hospital aa punjab wich sabh to vadha jis nu bhulekha e k dekh leyo
ਵੀਰੇ ਇਹਨਾਂ ਆਪੂ ਬਣੇ ਪਾਸਟਰਾ ਦਾ ਕੱਚਾ ਚਿੱਠਾ ਖੋਲਣ ਲਈ ਤੁਹਾਡਾ ਧੰਨਵਾਦ। ਹੋ ਸਕਦਾ ਤੁਹਾਡੇ ਸੱਚ ਨੂੰ ਸੁਣ ਕੇ ਕੁੱਝ ਲੋਕ ਠੱਗੀਆ ਤੋਂ ਬੱਚ ਜਾਣ
Europe de lok 500 saal pehla dharm to azaad hoge te traki kr gye . india wale dharm nu sar te chki firde 😂😂😇
@@harjitsingh9701 KIS DUNIYA CH REHNDE BHAJI ?KIHRHA EUROPE DHARAM TON AZAAD HO GYA KI GL CHURCH HAINI HUN EUROPE VICH ?SARE EUROPEAN COUNTRIES TE WESTERN COUNTRIES DIYAAN SARKARA POPE DE KAHAN TE FULL CHDAUNDIAAN HN .KIO KE OHNA DE VOTERS PAKKE ISAAI HN .NALE DHARM KDI VI TRAKKI DE RSTE VICH RUKAVAT NHI BNDA .SAB TON VADH CHARITY CHRISTIAN KRDE HN .BILL GATES DA HI DEKH LO .EINSTEIN TE EDISON VRGE TOP SCIENTISTS VI RAB CH YAKIN KRDE SAN .EINSTEIN DI DYING STATEMENT DEKHO PTA LG JUGA JI.SIKH DHARAM TAN KIRAT KRN NAAM JAPAN TE VAND SHAKAN DA SAB TON VADDA SABOOT HAI TE MUDDLA SIKHI DA SIDHANT VI EHI HAI JI .SACHI DSIO .TUCI DHADRIANWALE NU SUN DE HO NA ?PLZ REPLY ZROOR KRIO BHAJI
@@harjitsingh9701 ਕੋਈ ਅਜ਼ਾਦ ਨਹੀ ਹੋਏ ਮੈ ਗੇੜਾ ਕੱਢਕੇ ਆਇਆ ਅੰਗਰੇਜ ਸਭ ਤੋ ਵੱਡੇ ਮੂਰਖ ਹਨ ਜੋ ਇਹੋ ਜਿਹੇ ਗਪੋੜੀ ਧਰਮ ਨੂੰ ਮੰਨ ਰਹੇ ਹਨ ਹੈਲੋ ਬੀਨ ਦੇ ਨਾਮ ਉੱਪਰ ਭੂਤਾ ਪ੍ਰੇਤਾਂ ਸ਼ੈਤਾਨ ਦੇ ਦਿਨ ਮਨਾਉਂਦੇ ਹਨ ਕੋਈ ਵਿਰੋਧ ਨਹੀ ਕਰਦਾ ਕਿ ਮਰੀਅਮ ਕਿਸ ਤਰਾਂ ਕਵਾਰੀ ਜੀਜਸ ਦੀ ਮਾ ਬਣ ਗਈ ਸੱਭ ਤੋ ਵੱਧ ਗੱਪ ਬਈਬਲ ਵਿੱਚ ਹਨ
@@JagroopSingh-no7xy It is atheism
@@harjitsingh9701 all forn lok nastik ne
ਸ਼੍ਰੀ ਗੁਰੂ ਨਾਨਕ ਦੇਵ ਜੀ ਐਨੇ ਸਾਲ ਪਹਿਲਾਂ ਜਿੰਨਾ ਵੇਹਮਾਂ ਵਿੱਚੋ ਕੱਢ ਕੇ ਗਏ ਅਸੀ ਅਜੇ ਵੀ ਉਥੇ ਹੀ ਖੜੇ ਹਾਂ।
ਕਿੰਨੇ ਪੜੇ ਲਿਖੇ ਅਨਪੜ੍ਹ ਹਾਂ ਅਸੀ
juuti feroo eda de loka de
ਵੀਰ ਜੀ ਸਚਾਈ ਦੱਸਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੈ ਰਹੇਗੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Gobind u
Europe de lok 500 saal pehla dharm to azaad hoge te traki kr gye . india wale dharm nu sar te chki firde 😂😂😇
@@harjitsingh9701 india ch vir je dharm haiga tahi Insaniyat jeoundi a baki je tainu lgda ki india wale dharma ch fase a ta jihra apne nam piche singh layi firda oh launa chad de kyuki eh sikh dharm di nishani a eh hata de fer tere eh comment Krna thek a
chal ethe hi keh de tu k guru Gobind Singh ji mere kuch ni lgde 10 gurua nal koi mtlb ni mera kr de comment hasa ta bhut aunda tainu singh hata di fer dekhda hasa Tera
ਸਹੀ ਗੱਲ ਆ ਜੀ ਇਸਾਈ ਧਰਮ ਵਾਲੇ ਏਦਾਂ ਹੀ ਕਰਦੇ ਆ
ਅੰਮ੍ਰਿਤਪਾਲ ਸਿੰਘ ਐਵੇ ਨਹੀਂ ਬੋਲਦਾ ਪਿਆ ਸਾਥ ਦਿਓ ਅੰਮ੍ਰਿਤਪਾਲ ਸਿੰਘ ਦਾ ਜਦੋ ਕੁਝ ਹੋ ਜਾਂਦਾ ਫਿਰ ਅਵਾਜਾਂ ਮਾਰਦੇ ਹਾਂ ਵੀ ਮੁੜ ਕੇ ਆ ਜਾ ਵੀਰ ਜਿਊਂਦੇ ਜੀ ਹੁਣ ਖੜ ਜਾਓ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ
Europe de lok 500 saal pehla dharm to azaad hoge te traki kr gye . india wale dharm nu sar te chki firde 😂
sarkari bnda aw oho apna dimag vrto magar na lggo .. ji
@@harjitsingh9701 ਬਾਈ ਪਹਿਲਾ ਦੀਪ ਸਿੱਧੂ ਨੂੰ ਵੀ ਸਰਕਾਰੀ ਬੰਦਾ ਕਹਿੰਦੇ ਸੀ ਲੋਕ ।
@@harjitsingh9701 o bhrava fr tu singh hata..tu fr janeu paa tnu ta koi chkr ni chahe sarkari aq..hr v hon eda de sarkari jehre guru di gal krn..
@@harjitsingh9701 singh kyu layea tu fr apne naam nl j dharm nu nhi mnda beshrm lok thode jheyan lyi guru sahib apna pariwar kurbaan kr gye or singh lga gye thode naavan piche
Shame on you
ਤਾਜਪੁਰ ਚਰਚ ਚ 65 ਹਾਜ਼ਰ ਰੁਪਏ ਬਦਲੇ special prayer ਕਰਨ ਦੇ ਚੱਕਰ ਚ ਕੈਸਰ ਪੀੜਤ ਬੱਚੀ ਦੀ ਮੌਤ ਹੋ ਗਈ ਇਹ news ਆ ਮੈਂ ਆਪਣੇ ਕੋਲ ਨਹੀਂ ਕਹ ਰਿਹਾ
Europe de lok 500 saal pehla dharm to azaad hoge te traki kr gye . india wale dharm nu sar te chki firde 😂
Hnji news dekhi si kal video aayi si🙏
@@riyamehra221 link send kreo ji
@@harjitsingh9701 veer ji euro da rate 80 ta india da pta nhi
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I
idda diya interviews naal logga nu gumrah na karro. Parmeshwar samjh devve sab nu. God bless you all
ਇਲਜਾਮ ਨਹੀਂ ਬਾਈ ਸੱਚ ਬੋਲ ਰਿਹਾ ਹੈ ਦੇਰ ਆਏ ਦਰੁਸਤ ਆਏ ਜੇ ਸਿੱਖ ਕਦੇ ਭਟਕ ਵੀ ਜਾਦਾ ਹੈ ਪਰ ਧੱਕੇ ਖਾ ਕੇ ਆਪਣੇ ਗੁਰੂ ਕੋਲ ਵਾਪਸ ਆਉਣਾ ਹੀ ਪੈਦਾ ਹੈ
ਸਤਿਕਾਰ ਕਮੇਟੀਆਂ ਨੂੰ ਚਾਹੀਦਾ ਹੈ ਇਸ ਵੀਰ ਨੂੰ ਸਨਮਾਨਿਤ ਕਰਨ।
ਅਸਲ ਵਿੱਚ ਤਾ ਪ੍ਰਮਾਤਮਾ ਤੇਰੇ ਵਿੱਚ ਵਸਿਆ ਹੈ ਹਿੰਮਤ ਕੀਤੀ ਸਚ ਬੋਲਣ ਦੀ ਧੰਨਵਾਦ ਜੀ
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I
idda diya interviews naal logga nu gumrah na karro. Parmeshwar samjh devve sab nu. God bless you all
@@Anysollovejeetsirclasses veer g tuc v ajo camre samne
jo tuc bible ch prya vicharya tuc v ds dvo
@@Anysollovejeetsirclasses bro oh ta keh rahe aa jesus nhi glt pastar glt aa ....odi gl smjo hun mai pastar bn kk tuhadi sari jaydad jesus da nam le kk swarg ch plat de bhane lut lve fer tusi ki kahuge.... Gl smjo jesus nu nhi glt keh reha
ਜਿਊਦਾ ਰਹਿ ਵੀਰ ਸੱਚ ਬੋਲਣ ਦੀ ਹਿੰਮਤ ਕੀਤੀ ਹੈ। ਵਾਹਿਗੁਰੂ ਮੇਹਰ ਕਰੇ।
🙏🙏 ਧੰਨਵਾਦ ਵੀਰ ਜੀ ਤੁਸੀਂ ਪਖੰਡਵਾਦ ਦਾ ਪੜਦਾ ਫਾਸ਼ ਕੀਤਾ 👍👍👍❤️❤️❤️❤️❤️
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਲਵ ਯੂ ਬਾਬਾ ਜੀ
ਇਹ ਦੋਹਰਾ ਕਿਸਦਾ ਹੈ ਜੀ ਲਾਜਮੀ ਦੱਸੋ
ਚਾਹੇ ਕਿਸੇ ਸਿੱਖ ਬੁਧੀ ਜੀਵੀ ਲਿਖਿਆ,ਚਾਹੇ ਗੁਰੂ ਗੋਬਿੰਦ ਸਿੰਘ ਜੀ ਲਿਖਿਆ, ਸਿੱਖਾਂ ਲਈ ਹੈਂ,ਤੇ ਸਾਰੇ ਸਿੱਖਾਂ ਨੂੰ ਮਨਜੂਰ ਵੀ ਹੈ,ਦੁਜੇ ਨਾਂ ਮੰਨਣ ਕੋਈ ਗਲ਼ ਨਹੀਂ ਵੀਰ ਜੀ🙏
ਇੱਥੇ ਰੱਖ ਵੀਰੇ ਆਹ ਬਣੀ ਹੁਣ ਗੱਲ। ਹੁਣ ਸਾਲਾ ਕੋਈ ਸਾਈ ਨਹੀਂ ਬੋਲਦਾ🤣 ਵਾਹਿਗੁਰੂ ਜੀ ਸੱਚ ਸਾਮ੍ਹਣੇ ਲੈ ਕੇ ਆ ਰਹੇ ਆ🙏
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I
idda diya interviews naal logga nu gumrah na karro. Parmeshwar samjh devve sab nu. God bless you all
Jass veere theek aa jo iss veer ne interview ch keha o sahi hai par ehda matlab aa nahi ki tusi hun sare Christianity nu galat bolo Edda te fer duniya ch koi v dharmi nhi hai mera veer rab nu galat na manno lok te hai hi ne 🙏🙏🙏
@@Anysollovejeetsirclasses na bro sanu bible padan di lod nhi sada guru ta sab to Samrath a adhan guru granth sahib ji..tu pad guru granth sab ji nu tenu b sojhi paugi tere band pye kapaat khul jange..jo tuc ehe nakli bible pad pad k shaitan nu man man k band kre aa..🥱 kul dunia de rehbar ne guru saab tuc bhule bhtke lok guru ji di sharan vh auge ta guru saab bot dyawan ne maaf krde ne..manea tusi loka ne jasu shaitan nu man ke bhul kiti aa par aje b waqt aa sudharan da..kyuki jdo dunia da ant huna aa guru granth saab hi ne jo dubde da sahara bn ge.. waheguru 🙏
@@AshaRani-ve3ht asha ji sis par ehe lok jo kr rhe ne panjab ch ik sochi samjhi planning aa jo panjab nu hi target kita ja reha aa kyunki ethe bhole bhale te anpad lok jyada ne ehi ena loka da bal aa jo ena nu nishana bnonde aa dalit loka nu ehe jyada target te rakhde ne..jyada majbi sikh lok ena da nishana ne jina nu ehe kea jnda aa k jatt tuhade nal bura salook krde aa asi tuhanu izat dende aa sade kol aao te jo fr b na mne fr lalach ja kuj theek krne da lalach de k mind wash krde ne..sis je tu b bhuli bhatki aa jasu shaitan de pishe lagi aa apna guru ja apna dharam shad k ta mur ja othe hi..aje b time aa.. waheguru
Baki rhi gal maafi di ta jasu b jhuk ke adab ch guru saab ji de moohre sijda krda aa..ohio akaalpurkh ne jo tuhade jasu de b ne te sade b ne..ohna to upar kuj nhi..jasu ik messanger c hor kuj nhi c..muslim osnu nabi mnde aa same massenger.. te oh ik akaalpurkh allah nu mnde aa ohio sach ne jasu nhi..
ਸਾਨੂੰ ਆਪਣੇ ਸਿੱਖ ਧਰਮ ਦਾ ਤਨੋਂ ਮਨੋਂ ਸਤਿਕਾਰ ਕਰਨਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਿਆ ਕਰੋ
ਵਾਹਿਗੁਰੂੂ ਜੀ❤❤❤
ਲੋਕ ਸਬਰ ਨਹੀਂ ਰੱਖ ਸਕਦੇ ਹੋਣ।
Europe de lok 500 saal pehla dharm to azaad hoge te traki kr gye . india wale dharm nu sar te chki firde 😂😂😇
@@harjitsingh9701 bai fe nm peeche v singh na laao, sb kuch etho he start hunda
@@harjitsingh9701 othy 30,40 % loka vich insaniat aa dujy nhi luchdy kisy nu tery vrga othy raad ky mrjy koi ni puchda dharm to ensaniat ty mehnat sikhi jandi aa na ky dharam to bahr ja ky jinda koi namo nshan ni oo janvra vich ondy aa
ਵੀਰ ਜੀ ਸੱਚ ਬੋਲਣ ਲੲੀ ਤੁਹਾਡਾ ਬਹੁਤ ਬਹੁਤ ਧੰਨਬਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ🙏
Europe de lok 500 saal pehla dharm to azaad hoge te traki kr gye . india wale dharm nu sar te chki firde 😂😂😇
Hun jdo masla uthya taa aj tenu eh sb yad aya kinny pesse le kr tu bika he joothe bande kuda kolow der ohdi lathi di awaj nhi hundi dal bdluu
ਕਿਰਤ ਕਰੋ, ਨਾਮ ਜਪੋ, ਵੰਡ ਛਕੋ ਇਹ ਹੀਂ ਸਵਰਗ ਹੈ।
Europe de lok 500 saal pehla dharm to azaad hoge te traki kr gye . india wale dharm nu sar te chki firde 😂
@@harjitsingh9701 penchoda ohne ki galat keha tu kirat karo naam japo te vand chako haasi janda
@@harjitsingh9701 dharam ta theek aa. Samaaj nu sahi paase rakhda. Pr eina de dharma vich andh vishwaas, pakhand boht aa.. tahi gandh pehnda.
@Okay Bye tata christian,sikh.hindu,muslim te vich e tu bund mrao ja k mai ni manda kise v dharm nu na hi lod aw .. bina dharm to e life bht vdia.. 💪
@@harjitsingh9701 Nastikism is on increase in punjab also.
ਵਾਹਿਗੁਰੂ Waheguru Waheguru🙏🙏🙏🙏🙏
ਧੰਨਧੰਨਸ੍ਰੀਗੁਰੂਗੰਥਸਾਹਿਬਜੀ
ਜੋਮਾਗੈਠਾਕਰਆਪਣੇਸੇਸੋਈਸੋਈਦੇਵੈ
ਵਾਹਿਗੁਰੂਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻
ਵਾਹ ਵੀਰ ਜੀ ਸਚੁ ਸੁਣਾਇਸੀ ਸਚ ਕੀ ਬੇਲਾ
ਵੀਰ ਜੀ ਸ਼ੁਕਰ ਹੈ ਤੇਨੂੰ ਸਚੁ ਸੁਣਾਇਸੀ
ਵਾਹ ਵਾਹ, ਸ਼ੁਕਰ ਆ ਵਾਹਿਗੁਰੂ ਜੀ ਹੈਗੇ ਆ ਸੱਚ ਦਾ ਸਾਥ ਦੇਣ ਆਲੇ ਬੰਦੇ, ਆਪਣੇ ਆਪਣੇ ਧਰਮ ਨੂੰ ਮੰਨੋ ਸਾਰੇ
Waheguru ji ਕਿਰਪਾ ਸਦਕਾ ਸਵੇਰ ਦੇ ਭੁੱਲੇ ਹੋਏ ਵੀਰ ਭੈਣਾ ਆਪਣੇ ਘਰ ਆਪਨੇ ਧਰਮ ਦੇ ਵਿੱਚ ਵਾਪਸੀ ਕਰਨ ਜਾ ਰਹੇ ਸਭ ਵੀਰਾਂ ਭੈਣਾ ਨੂੰ ਬੇਨਤੀ ਹੈ ਜੋ ਵਾਪਸੀ ਕਰ ਰਹੇ ਨੇ ਓਹਨਾ ਨੂ ਪੂਰਾ ਸਤਕਾਰ ਦਿੱਤਾ ਜਾਵੇ ਉਸ ਧਰਮ ਵਿੱਚ ਜਾਣ ਦਾ ਮੇਹਣਾ ਨਾ ਮਾਰਿਆ ਜਾਵੇ ਮਾਜਕ ਨਾ ਉਡਾਇਆ ਜਵੇ ਜੋਂ ਨਹੀਂ ਆ ਰਹੇ ਓਹਨਾ ਨੂ ਸਮਜਾ ਕੇ ਵਾਪਸੀ ਕਾਰਵਾਈ ਜਾਵੇ ਸਬ ਫਰਜ ਅਦਾ ਕਰਨ ਧਰਮ ਪ੍ਰਤੀ ਹਿੰਦੂ ਸਿੱਖ ਸਭ ਨੂੰ ਬੇਨਤੀ ਹੈ ਇੰਨਾ ਵੀਰਾ ਭੈਣਾ ਨੂੰ ਵਰਗਲਾ ਕੇ ਧੋਖਾ ਕੀਤਾ ਗਿਆ ਕੁੱਝ ਸਾਡੇ ਸਮਾਜ ਦੇ ਧਰਮ ਦੇ ਠੇਕੇਦਾਰਾਂ ਦੇ ਬੇਰੁਖੀ ਦਾ ਵੀ ਕਾਰਨ ਰਿਆ
ਸਭ ਤੇ ਵੱਡਾ ਸਤਿਗੁਰ ਨਾਨਕ
ਬੱਸ ਸੱਚ ਸਾਮਣੇ ਆ ਹੀ ਜਾਂਦਾ ਵਾ 🙏🙏
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । ਹੱਥ ਬੰਨ੍ਹ ਕੇ 🙏🙏🙏🙏🙏 ਬੇਨਤੀ ਹੈ ਕਿ ਪੂਰੇ ਗੁਰੂ ਨੂੰ ਮੰਨੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਆਪਾ ਤੋਂ ਕੁੱਝ ਨਹੀਂ ਮੰਗਦਾ ਜੇ ਮੰਗਦਾ ਹੈ ਤਾਂ ਸਿਰਫ਼ ਅੰਮ੍ਰਿਤ ਵੇਲੇ ਦੇ ਢਾਈ ਘੰਟੇ ਦੀ ਬੰਦਗੀ ਜਿਹਦੇ ਵਿੱਚ ਆਪਣਾ ਹੀ ਭਲਾ ਹੈ । ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੇ ਬਦਲੇ ਆਪਾ ਨੂੰ ਬਿਨਾਂ ਮੰਗੇ ਬਹੁਤ ਕੁੱਝ ਦੇ ਦਿੰਦਾ ਹੈ ਅਤੇ ਆਪਣੇ ਦਸੇ ਨੌਹਾਂ ਦੀ ਕਿਰਤ ਦੇ ਵਿੱਚੋਂ ਵੀ ਗੁਰੂ ਸਿਰਫ਼ ਦਸਵਾਂ ਹਿੱਸਾ ਹੀ ਮੰਗਦੇ ਨੌ ਹਿੱਸੇ ਆਪਾ ਨੂੰ ਦੇ ਦਿੰਦੇ ਨੇ ਹੋਰਨਾਂ ਲੋਕਾਂ ਦੇ ਗੁਰੂਆਂ ਵਾਂਗ ਪੰਜ ਪੰਜ ਲੱਖ ਦੀਆਂ ਪਰਚੀਆਂ ਨੀ ਕੱਟਦੇ ਆਪਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਸੋ ਇੱਕ ਵਾਰ ਫਿਰ ਬੇਨਤੀ ਹੈ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏🙏🙏
❤️❤️
@@ranjitkaur6432 🙏🙏🙏🙏🙏🙏🙏🙏😔😔
ਸੁਕਰ ਕੋਈ ਤਾ ਸੱਚ ਬੋਲਦਾ
ਸਾਰੀਆਂ ਸਮੱਸਿਆਵਾਂ ਦਾ ਹਲ ਅਜਾਦੀ 🚩SFJ ਲਈ ਵੋਟਾਂ ਬਣਾਉ 🚩26/1/2023 ਨੂੰ ਵੋਟਾਂ ਪਾਉ 🚩ਪੰਜਾਬ ਬਚਾਓ ⛳ਯੂ ਐਸ ਐਮ ਆਈ ਮੀਡੀਆ ਜਿੰਦਾਬਾਦ 🚩
kinne ku paise ikathe kr lye . apni personal property lyi oh v ds de comment ch 😂
Ehh hai ki details ch dus
lull amar singh.
Ajj ਤੋਂ char sall pehla de vota pa Rahe a ਕਿੰਨੇ k passe bna lye
Hun samaj aun lgg gye y ji lokka nu v sabb abda ullu sidha kr Rahe a
ਜਿਹੜੀ ਜਿਹੜੀ ਗੱਲ ਕਹੀ ਵੀਰ ਨੈ ਬਿਲਕੁਲ ਸਹੀ ,,,ਇਹ ਕੋੜਾ ਸੱਚ ਹੈ
ਜਿਹੜੀ ਇਨਾਂ ਨੇ ਤਾਜ ਪੁਰ ਲਾੰਬੜੇ ਕੁੜੀ ਮਾਰੀ ਉਹ ਦਸ ਦੇਣ ਕਿਉਂ ਮਾਰੀ 65000ਰੁ ਲੈ ਕੇ
ਸ਼ਰਮ ਆਉਣੀ ਚਾਹੀਦੀ ਓਨਾ ਲੋਕਾ ਨੂੰ ਜੇੜੇ ਦੁਨਿਆਵੀ ਵਸਤੂਆਂ ਲਈ ਸਿੱਖ ਧਰਮ ਦੀ ਥਾਂ ਹੋਰ ਧਰਮ ਅਪਣਾ ਰਹੇ ਨੇ , ਸਾਡੇ ਯੋਧਿਆਂ ਨੇ ਆਪਣੇ ਖੋਪੜ ਤਕ ਲਹਾ ਦਿੱਤੇ ਸਿੱਖੀ ਲਈ , ਚਰਖੜਿਆ ਤੇ ਚੜ ਗਏ ਯੋਧੇ ਸਾਡੇ ਗੁਰੂ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਧਰਮ ਲਈ ਆਪਣਾ ਪਰਿਵਾਰ ਵਾਰਤਾ ਸਿੱਖੀ ਦੀ ਨੀਂਹ ਮਜ਼ਬੂਤ ਕਰਨ ਲਈ
ਤੇ ਅੱਜ ਸਾਡੇ ਲੋਕ ਏਨਾ ਅਖੌਤੀ ਪਾਖੰਡੀਆ ਪਿਛੇ ਲਗ ਸਿੱਖੀ ਨੂੰ ਛੱਡ ਰਹੇ ਨੇ
ਸ਼ਰਮ ਕਰਲੋ ਸ਼ਰਮ
ਵਾਹਿਗੁਰੂ ਮੇਰੇ ਉੱਤੇ ਮੇਹਰ ਕਰੀ ਕਿ ਰੱਬ ਨਾ ਕਰੇ ਕਿ ਅਗਰ ਮੇਰੇ ਮਨ ਅੰਦਰ ਕਦੀ ਐਵੇਂ ਦਾ ਘਟੀਆ ਖਿਆਲ ਆਵੇ ਕਿ ਮੈ ਸਿੱਖੀ ਚੜ ਦਵਾ ਤਾਂ। ਮੇਰੀ ਓਸੇ ਵੇਲੇ ਜਾਨ ਕਡ ਲੀ 🙏🏻🙏🏻🙏🏻
ਬਰੋ ਇਕ ਗੱਲ ਦਸੋ ਕੀ ਗੁਰੂਆਂ ਨੇ ਕੋਈ ਧਰਮ ਬਨਾਇਆ ਹੈ ਦੂਜਾ ਕਿ ਮਸੀਹ ਲੋਕਾਂ ਵਿਚ ਕੁਰਬਾਨੀਆਂ ਨਹੀਂ ਹੋਈਆਂ ਕਿ ਗੁਰੂ ਦੀ ਬਾਣੀ ਕਿਸੇ ਧਰਮ ਨੂੰ ਬੁਰਾ ਕਹਿਣ ਦੀ ਇਜਾਜਤ ਦਿੰਦੀ ਆ ਤੁਸੀਂ ਜੇ ਬਾਣੀ ਪੜਦੇ ਹੋਵੋਗੇ ਤੇ ਤੁਹਾਨੂੰ ਪਤਾ ਹੋਣਾ ਚਾਹਿਦਾ ਨਾਲੇ ਜੇ ਧਰਮ ਪਰਿਵਰਤਨ ਲਾਲਚ ਦੇਕੇ ਜਾ ਧੱਕੇ ਨਾਲ ਹੋ ਰਿਹਾ ਤਾ ਤੁਸੀਂ try ਕਰ ਲੋ ਤੇ ਨਾਲੇ ਤੁਹਾਨੂੰ ਪਤਾ ਚਲਜੁ
@@GillSaab-ve6hs oh bhai gal tan bhole bhale loka nu swarag daa jhansa dena hai.......dass jesus v hairan hon gye.....te gurbani kade swarag narak de chakar vich fase loka nu rah dekhaundee hai
ਬਹੁਤ ਹਿੰਮਤ ਕੀਤੀ ਵੀਰ ਨੇ ਸੱਚ ਬੋਲਣ ਦੀ। ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਇੱਕ ਪਰਮਾਤਮਾ ਨਾਲ ਜੋੜ ਦੇ ਹਨ। ਪਰਮਾਤਮਾ ਇੱਕ ਹੈ ਏਸੇ ਕਰਕੇ ਗੁਰੂ ਸਾਹਿਬ ਜੀ ਨੇ ਪਹਿਲਾਂ ਗਿਣਤੀ ਦਾ ਏਕਾ ਲਗਾਇਆ ਹੈ (ੴ )। ਇਹ ਤੁਹਾਨੂੰ ਮੂਰਖ ਬਣਾਕੇ ਲੁੱਟਦੇ ਹਨ।
ਸਵਰਗ ਵਿੱਚ ਉਨ੍ਹਾਂ ਦਾ ਹੀ ਵਿਸ਼ਵਾਸ ਹੁੰਦਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੁੰਦਾ ਹੈ🙏🙏
ਪਤਰਕਾਰ ਵੀਰ ਇੰਟਰਵਿਊ ਜਾਰੀ ਰੱਖੀ 👍👍👍👍
ਵੀਰ ਜੇ ਤੂੰ ਸੱਚਾ ਤਾਂ ਉਸ ਪਾਸਟਰ ਦਾ ਨਾਮ ਅਤੇ ਪਤਾ ਦਸ ਜਿੰਨੇ ਤੇਰੇ ਨਾਲ ਧੋਖਾ ਕੀਤਾ ਹੈ
Sahi gal aa veer ji.
KIDAA. KIDAA. NAAM. DASE. CHOR. BAHUT. WA. 1 YA. 2. HOWE. TAAN DASE. SAARE. CHOR. WA
@@rockingshivirockingshivi3440 veer jihne ehde naal dokha keeta ohda naam dase baki har dharm vich change vi te mare vi lok hunde ne sare mare ni te sare change vi ni
ਗਰੀਬਾਂ ਦੇ ਲਈ, ਬੇਸਹਾਰਾ ਦੇ ਲਈ,ਜਿਨਾਂ ਪੈਸਾ ਤੂਸੀਂ ਪੁੰਨ ਦਾਨ ਵਿੱਚ ਲਾਵੋਗੇ ਉਸ ਪੇਸੈ ਦੇ ਤੁਹਾਡੇ ਸਵਰਗਾਂ ਚ੍ਹ, ਕੋਠੀ, ਪਲਾਟ ਨਹੀਂ ਬਲਕਿ ਸਵਰਗਾਂ ਦਾ ਮਹਿਲ, ਪਰਮਾਤਮਾ ਜ਼ਰੂਰ ਬਣਾ ਕੇ ਦੇਵੇਗਾ
ਵੀਰ ਜੀ ਸੱਚਾ ਸਿੱਧਾ ਤੇ ਸਪੱਸਟ ਬੰਦਾ।
ਸੁਰਗਾਂ ਵਿੱਚ ਪਲਾਟ ਸਾਨੂੰ ਵੀ ਲੈ ਦੋਵੇਂ ਯਾਰ ਪਾਸਟਰ ਦਾ ਨੰਬਰ ਜਰੂਰ ਲਿਖੋ ਲੋਕਾਂ ਨੂੰ ਧਰਮ ਦੇ ਨਾਮ ਤੇ ਮੂਰਖ ਬਣਾ ਰਿਹਾ ਹੈ ਧਰਮ ਬਦਨਾਮ ਕਰਦੇ ਹਨ ਇਹ ਲੋਕ ਪੰਜਾਬੀਉ ਬਚੋ
Jina tak poora pta nhi hundi ohna tak kuj v faltoo nhi boldi understand
ਸਭ ਧਰਮਾ ਦਾ ਸਤਕਾਰ ਕਰਦੇ ਹਾਂ ਪਰ ਜੋ ਲੋਕ ਪਖੰਡ ਕਰਦੇ ਹਨ ਉਹ ਠੀਕ ਨਹੀਂ ਗੁਰੂਗ੍ਰੰਥ ਸਾਹਿਬ ਕਿਹਦੇਂ ਹਨ ਹਰਿ ਸੰਤ ਨਾ ਆਖੀਐ ਬਨਾਰਸ ਕੇ ਠੱਗ
ਜੇ ਸਵਰਗ ਵਿੱਚ ਲੈਂਟਰ ਪੈ ਗਿਆ ਤਾ ਬਿਜਲੀ ਦਾ ਕੰਮ ਮੈਨੂੰ ਦੇ ਦਿਉ 😂😂😂
Paster kol jaa oh theka den gy 😁😁
ਵੀਰੇ ਅਸੀ ਹਲਵਾਈ ਆ ਅਸੀ ਦੇਗ ਜਾ ਪਕੌੜਿਆ ਦਾ ਕੰਮ ਸਾਡਾ ਹੋਇਆ ਲੈਂਟਰ ਵੇਲੇ
@@sambersingh6380 m khn lyi ajjo gy
😭😭👌👌
ਨਾਂ ਵੀਰਾਂ ਤੇਨੂੰ ਨਹੀਂ ਦੇਣਾ ਕੰਮ ਉਸਨੂੰ ਦੇਣਾ ਜਿਨੇ ਆਪਣਾਂ ਧਰਮ ਬਦਲਿਆਂ ਹੋਇਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਕਮਾਲ ਕਰਤੀ ਵੀਰ ਨੇ ਸਲਾਮ ਸੱਚ ਬੋਲਣ ਲੲੀ
ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਲੜ ਲੱਗੋ ਸੰਗਤ ਜੀ,,,,,
ਜੇ ਦੇਹਾਂ ਪਿੱਛੇ ਲੱਗਾਗੇ ਤਾਂ ਧੋਖਾ ਖਾਵਾਂਗੇ
Hira video Amritsar Shi gal aa ji … Ohdo enhu Akal ni c. … jo magar lag gea
ਵਾਹਿਗੁਰੂ ਜੀ 🌹🌹🙏🙏
Dhan dhan Guru Granth Sahib Ji 😘💕💕💕💕💕💕💕💕💕💕💕💕💕💕💕
❤️
ਇਸ ਵੀਰ ਨੂੰ ਦੱਸੋ ਪਾਸਟਰ ਝੂਠੇ ਹੋ ਸਕਦੇ ਪਰ ਬਾਈਬਲ ਸੱਚੀ ਹੈ
VEER JESUS SACH. WA. BUT. PASTER. SAARE. JHOTHE. WA. LOTERE. WA.
ਯਾਰ ਤੁਸੀਂ ਅੰਗਰੇਜਾਂ ਆਲੇ ਨਾਮ ਰੱਖਕੇ ਅੰਗਰੇਜ ਬਣਜੋਂਗੇ.....!!.... ਮੈਨੂੰ ਤਾਂ ਹਾਸਾ ਆਉਂਦੈ ਇਹੋ ਜਿਹੇ ਲੋਕਾਂ ਤੇ ।
ਇਸ ਵੀਰ ਦੇ ਹੋਂਸਲੇ ਨੂੰ ਸਲਾਮ ਆ
Waheguru ji waheguru ji waheguru ji waheguru ji waheguru ji waheguru ji waheguru ji
ਅਧੂਰੀ ਜਾਣਕਾਰੀ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਵੀਰ ਜੀ
🐏
Sach boln lai Dhanwaad veer
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਜੀ ਤੁਸੀਂ ਸੱਚੀਆਂ ਤੇ ਖਰੀਆਂ ਅਸੀਂ ਤੁਹਾਡੇ ਨਾਲ🙏🙏👍
हरे कृष्ण
सतनाम श्री वाहेगुरु साहिब जी
ਬਹੁਤ ਵਧੀਆ ਵੀਰ ਜੀ
ਜਿਹੜੇ ਅੱਜ ਜੱਟਾ ਨੂੰ ਗਾਲਾ ਕੱੱਢ ਰਹੇ ਹੁਣ ਪਤਾ ਲੱਗਦਾ ਪਾਸਟਰ ਗਾਲਾ ਕੱਢਵਾਂ ਰਹੇ ਇਹ ਵੀਰ ਵੀ ਬਹੁਤ ਜੱਟਾ ਨੂੰ ਗਲਤ ਬੋਲਦਾ ਹੁੰਦਾ ਸੀ
ਬਾਮਣ ਤਾ ਸਿਰਫ ਸਰਾਧਾ ਵੇਲੇ ਖਾਣਾ ਪਹੁੰਚਦੇ ਸੀ ਹੁਣ ਇਹ ਤਾ ਕੋਠੀਆਂ ਪਾਕੇ ਦੇ ਰਹੇ ਹਨ
VEER EHH BAHUT BAHUT BAHUT BAHUT JIYADA HIMMAT DA. KAM. KITA. WAHEGURU G TAHUNU HAMESHA CHARDIKALA. CH. RAKHE.
Sb sikhan ko hukam ae guru mano granth ji:waheguru ji
ਭਰਾ ਜੀ ਸਲੀਬ ਦੀ ਕੁਰਬਾਨੀ ਨੂੰ ਮੁਰਖ ਬੰਦੇ ਵਾਸਤੇ ਸਮਝਨਾ ਉਖਾ ਵਾ ,
Bilkul shi bolya
Good veere
Dhan guru granth sahib ji Maher Kern 🙏🙏♥️💐💐💐💐💐💐
Waheguru ji Waheguru ji Waheguru ji mehar Karo ji 🙏🙏🙏
ਇਸ ਵੀਰ ਵਰਗੇ ਹੁੰਦੇ ਜਿਹੜੇ ਕਿਸੇ ਘਰੇ ਅੱਗ ਥੋਕਦੀ ਹੋਵੇ ਉਸ ਉਪਰ ਤੇਲ ਪਾਉਣ ਦਾ ਕੰਮ ਕਰਦੇ ਯਾਰ ਕੀ ਤੁਸੀਂ ਪਹਿਲਾਂ ਐਨੇ ਸਾਲਾਂ ਤੋਂ ਸੂਤੇ ਪਾਏ ਸੀ ਹੁਣ ਪੰਜਾਬ ਹਾਲਾਤ ਨਾ ਖ਼ਰਾਬ ਕਰੋਂ ਏਦਾਂ ਦੇ ਬਿਆਨ ਦੇ ਕੇ
ਅਗਲਾ ਆਪਦੀ ਗੱਲ ਕਰਦਾ ਤੁਹਾਨੂੰ ਕੋਈ ਤਕਲੀਫ਼ ਹੁੰਦੀ ਜਾਪਦੀ
Right sir
Veer Ji Full Karvai karo eh vee Sach bol reha hai
Har koi pakhand ton bacho ate Veer de naal ja ke pind pind che ja ke paastran bare parchaar karo jeven paastran ne lokka nun gumraha kita hai
Very good brother,❤️❤️
ਇਸ ਭਰਾ ਨੇ ਪਹਿਲਾਂ ਆਪਣੀ ਮਾਂ ਦਾ ਹਾਲ ਚਾਲ ਨਹੀਂ ਪੁੱਛਿਆ ਹੋਣਾ ਰੋਂਦਾ ਪਿਆ ਅੱਜ ਬਹੁਤ ਲੋਕ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਹੁਣ ਝੂਠ ਬੋਲਦਾ ਪਾਸਟਰਾ ਤੇ ਦੋਸ਼ ਲਾਉਂਦਾ ਹੈ ਮਸੀਹ ਵਿਰੋਧੀਆਂ ਨੇ ਵਿਰੋਧ ਕਰਨ ਦਾ ਲੱਖਾਂ ਰੁਪਏ ਦਿੱਤੇ ਹਨ
ਵੀਰ ਪਾਸਟਰ ਕਹਿੰਦੇ ਯਸ਼ੂ ਮਸੀਹ ਤੇ ਯੂਕੇ ਤੇ ਯੂ ਐਸ ਏ ਵਿਚ ਰਹਿੰਦਾ ਅਸੀ ਤੇ ਭਾਰਤ ਨੂੰ ਹੀ ਲੁੱਟਣਾ । ਲੋਕੋ ਬਚੋ।
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I
idda diya interviews naal logga nu gumrah na karro. Parmeshwar samjh devve sab nu. God bless you all
ਵਧੀਆ ਸੀ ਵੀਰੇ ਤੁਸੀਂ ਇਹਨਾਂ ਠੱਗਾਂ ਦਾ ਪਰਦਾਫਾਸ਼ ਕੀਤਾ
ਵਾਹਿਗੁਰੂ ਜੀ
😀😀😀ਸਾਰਾ ਮਸਲਾ ਮਾਤਾ ਦੀ ਪੈਨਸ਼ਨ ਦਾ ਆ
ਵੀਰ ਜੀ ,,,ਅਸਲਾ ਕਿਹੜੇ ਬਾਬੇ ਨੇ ਦਿੱਤਾ a😀😀😀
ਵਾਹਿਗੂਰ ਜੀ ਮੇਹਰ ਕਰਨ
ਜੇਹੜੇ ਬੰਦੇ ਨੇ ਆਪਣਾ ਪਿਓ ਹੀ ਬਦਲ ਲਿਆ ਓਸ ਦੇ ਕੀ ਇੱਜ਼ਤ ਕੀ ਹੋਣੀ ਆ, ਪਰਮਾਤਮਾ ਸਿਰਫ ਇਕ ਹੈ ਸਾਰੀ ਦੁਨੀਆਂ ਨੂੰ ਬਨੋਨ ਵਾਲਾ
ਵਾਹਿਗੁਰੂ ਜੀ🙏🙏🙏🙏🙏🙏
PraiseTheLord
18 “ਇਸਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ।
ਮੱਤੀ 13:18
19 “ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ।
ਮੱਤੀ 13:19
ਝੂਠ ਬੋਲੋ ਬਾਰ ਬਾਰ ਝੂਠ ਬੋਲੇ ਪਾਸਟ ਦਾ ਨਾਮ ਪੱਤਾ ਦੱਸੋਂ ਮੀਡੀਆ ਵਾਲੇ ਨੂੰ ਜੋ ਪੰਜਾਬ ਵਿਚ ਜੈਰ ਫਲਾਊ ਡਿਆਨਾ ਏ ਉਸ ਪਾਸਟ ਕੋਲ ਜਾ ਕੇ ਪੁਛਿਆ ਜਾਵੇ ਕਿਨ੍ਹਾਂ ਸੱਚ ਬੋਲਿਆ ਵੀਰ ਨੇ
KIDA. KIDA. DASE. VEER. G. INNE LOTERE. CHOR. PASTER. WA. 1. YA. 2. HOWE. TAN. DASE. SIRF. JESUS SACHE. WA. OHNA. DA. V. NAAM. KHARAAB KRDE. WA. EHH. LOTERE. PASTER
ਇਹ ਸਚ ਹੈ ਲੋਕਾਂ ਨੂੰ ਬੇਵਕੂਫ ਬਨਾ ਰਹੇ ਹਨ ਜਾਗਰੂਕ ਹੋਣਾ ਚਾਹੀਦਾ ਹੈ ਜੀ ਪੈਸੇ ਦੀ ਲੲਈ ਲੋਕ ਪਖੰਡ ਕਰਦੇ ਹਨ ਇਹ ਅਸਲੀਅਤ ਹੈ
ਮੇਰੇ ਵੀਰ ਇੱਕ ਪਾਸਟਰ ਦਾ ਨਾਂਮ ਲਓ ਇਦਾਂ ਸਾਰਿਆਂ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਹੈ ਜਿਸ ਨਾਲ ਤੁਹਾਡੇ ਨਾਲ ਕੀਤਾ ਉਸ ਦਾ ਬਕਾਇਦਾ ਨਾਮ ਬੋਲ ਕੇ ਤੇ ਸਾਰੀ ਦੁਨੀਆ ਨੂੰ ਦੱਸੋ ਕੀ ਕੌਣ ਠੱਗੀ ਮਾਰ ਰਿਹਾ ਤੁਹਾਡੇ ਨਾਲ
Waheguru ji mehar karn good job veer ji
ਵੀਰ ਜੀ ਸਹੀ ਇਹ ਪੰਜਾਬ ਵਿੱਚ ਹੀ ਆਪਣੀ ਦੁਕਾਨ ਨਹੀ ਚਲਦੇ ਹਨ ਇਸੇ ਤਾਂ ਬੱਬੈ ਵੀ ਪਰਚੇ ਵੱਡਦੇ ਹਨ ਰੋੜ ਤੇ ਖੜੇ ਹੋ ਕੇ ਲੋਕਾਂ ਨੂੰ ਪਰਚੇ ਵੱਡਦੇ ਹਨ ਇਹ ਗਲਤ ਹੈ ਵੀਰ ਜੀ ਮੈਨੂੰ ਵੀ ਬੱਬੇ ਪਰਚੇ ਦਿੱਦੇ ਸੀ ਅਸੀ ਨਹੀ ਲਿਆ ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ ਤੇ ਮੰਨਦੀ ਰਹੇਗੀ 🙏
ਆਪਣੇ ਪਿਤਾ ਪੁਰਖੀ ਨੂੰ ਛਡ ਕੇ ਤੁਸੀਂ ਨਾ ਘਰ ਦੇ ਨ ਘਾਟ।
ਭਰਾਵਾ ਹੁਣ ਆਪਣਾਂ ਖਿਆਲ ਰੱਖੀਂ ਇੰਨਾਂ ਸੱਚ ਲੁਟੇਰਿਆਂ ਨੂੰ ਹਜਮ ਨਹੀਉਂ ਹੋਣਾਂ।ਤੇਰੇ ਸੱਚ ਬੋਲਣ ਨਾਲ ਕਈਆਂ ਦਾ ਹਲਵਾ ਮੰਡਾ ਹੁਣ ਬੰਦ ਹੋ ਜਾਣੈਂ।ਅਸਲ ਵਿੱਚ ਤੂੰ ਯੋਧਾ ਹੈਂ ਜਿਹਨੇਂ ਸੱਚ ਨਾਲ ਖੜਨ ਦੀ ਜੁਅਰਤ ਕੀਤੀ ਹੈ ਵਾਹਿਗੁਰੂ ਤੇਰੇ ਸਿਰ ਤੇ ਆਪਣਾਂ ਸਦਾ ਕਿਰਪਾ ਭਰਿਆ ਹੱਥ ਰੱਖਣਗੇ।
ਵਾਹ ਵੀਰ ਜੀ your great person ਵਾਹਿਗੁਰੂ ਕਿਰਪਾ ਕਰਨ ਜੀ
Pround of u manjeet bro eh inshan bahut vadiya banda hai ਵਾਹਿਗੁਰੂ ਜੀ ਕਿਰਪਾ ਕਰਨਾ
ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਸੀਂ ਸੱਚ ਬੋਲਦਾ ਹੈ
ਮਨਜੀਤ ਵੀਰੇ ਵਾਹਿਗੁਰੂ ਤੇਨੂੰ ਚੜਦੀ ਕਲਾ ਵਿੱਚ ਰੱਖੇ।
ਮਨਜੀਤ ਵੀਰੇ ਤੁਸੀਂ ਤਾ ਇਹਨਾ ਹਾਲਾ-ਲਾਲਾ ਕਰਨ ਵਾਲੇਆ ਦੇ ਜੁੱਤੀਆਂ ਭਿਂਉ-ਭਿਂਉ ਕੇ ਮਾਰੀਆਂ।
ਹਾਲੇ-ਲੂਈਆ 😂😅❤
Vaheguru ji mehr kare
ਸੱਚ ਬੋਲਿਆ ਵੀਰ ਨੇ ।
ਬਾਈ ਜੀ ਮੈਨੂੰ ਤਹਿਸੀਲਦਾਰ ਲਵਾ ਦਓ ਸਵਰਗ ਚ ਇਹਨਾ ਨੂੰ ਮੈ ਆਪ ਹੀ ਲੋਟ ਕਰ ਲਉਗਾ ਸਾਰੇ ਪਾਸਟਰਾ ਨੂੰ 😜😜😜😜😜
🤩🤩🤩🤩
Waheguru ji 🙏 mehar kri sab te ♥
ਹੋ ਗਈ ਨੰਗੀ ਚਿੱਟੀ ਪਾਖੰਡਵਾਜ ਦੀ 🥰🥰🥰🥰
phla bible padho brother, bible nu todd modd k na bolo kuch v…. Parmeshwar tanu sab nu samjh davve…. Paster ida nai karde agar kisse ne ida kita a tan o paster mai a. idda karna paap a. But jesus christ sirf pyaar karna sikhaunde aa and aapne paapa di maafi mangna sikhaunde aa. Pachataap karke hi swarg ja sakde aa , har koi nai ja sakda chahe o christian hi kyu na hovve. Changii traah phla bible padho mere veero kuch v bollan to phlaa. I
idda diya interviews naal logga nu gumrah na karro. Parmeshwar samjh devve sab nu. God bless you all
Good👍🙏 veer ji . Sachai dasan lyi Thanks🙏
ਲਉ ਕਹਿੰਦਾ ਪਾਸਟਰ ਦੋ ਜ਼ਨਾਨੀਆਂ ਕੱਢ ਕੇ ਲੇ ਗਿਆ ਸੀ ਦੱਸੋਂ ਪਾਸਟਰ ਕਿਨਾਂ ਦੇ ਘਰ ਜਾਂਦਾ
SINGH'S KING VEER ji Waheguruji Karp Karn
ਇੰਕ ਪਾਸਟਰ ਆ ਗਹਿੰਰੀ ਮੰਡੀ ਜਡਿਆਲੇ ਕੋਲ ਉਹ ਪਾਸਟਰ ਸੁਖਜਿੰਦਰ ਨਾਮ ਉਹਦਾ ਕਹਿੰਦਾ ਮੈਨੂੰ ਪ੍ਰਭੂ ਦਾ ਸੁਪਨੇ ਵਿੱਚ ਹੁੱਕਮ ਹੋਇਆ ਕਿ ਨਵੀਂ ਗੱਡੀ ਲੈ … ਲੋਕਾ ਗਰੀਬਾਂ ਦੀ ਬੁੰਡ ਮਾਰ ਨਵੀਂ ALTO 🚗🚗 ਲੈ ਆਇਆ😂😂😂😂😂