ਜਰੂਰਤ.. JARURAT. (NEED) PUNJABI SHORT MOVIE 2020 | BEST PUNJABI FILM | JATT BEAT RECORD |

แชร์
ฝัง
  • เผยแพร่เมื่อ 24 ธ.ค. 2024

ความคิดเห็น • 375

  • @JasbirSingh-gg7bt
    @JasbirSingh-gg7bt 4 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ। ਮਾਨਯੋਗ ਬਾਈ ਜੀ ਪੰਜਾਬ ਕਦੇ ਬਾਹਰੀ ਤਾਕਤ ਤੌ ਨਹੀਂ ਹਾਰੀਆਂ ਬਲਕਿ ਪੰਜਾਬ ਦੇ ਗਰਦਾਰਾ ਨੇ ਹਰਾਇਆ ਸੌ ਪਹਿਲਾਂ ਨਾਰਾਤਮਕ ਗਾਉਣ ਵਾਲੇਆ ਘੂਣ ਵਾਂਗ ਖਾਧਾ ਅਤੇ ਰਹਿੰਦੀ ਕਸਰ ਤੁਸੀਂ ਪੂਰੀ ਕਰ ਦਿੱਤੀ ਹਾਲੇ ਵੀ ਡੂਲੇ ਬੇਰਾ ਦਾ ਕੁਝ ਨਹੀਂ ਵਿਗਾੜਿਆ ਪਿਛੇ ਮੁੜਕੇ ਨਿਗਾਹ ਮਾਰਿਓ। ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਕਿ ਅਸੀਂ ਵੀ ਕਿਤੇ ਗਰਦਾਰਾ ਵਾਲੀ ਲਾਈਨ ਵਿੱਚ ਤਾਂ ਨਹੀਂ ਆਗੇ। ਸਾਡੇ ਇਤਿਹਾਸ ਦੀ ਤਾ ਦੂਨੀਆਂ ਗੱਲਾਂ ਕਰਦੀ ਹੈ। ਸੌ ਆਪਣੇ ਇਤਿਹਾਸ ਬਾਰੇ ਵੀ ਬਚਿਆਂ ਨੂੰ ਦਸਿਆ ਜਾਂ ਸਕਦਾ ਹੈ। ਬਾਕੀ ਵਾਹਿਗੁਰੂ ਸਰਮੰਤ ਬਖਸ਼ੇ

  • @narinderkaur2798
    @narinderkaur2798 3 ปีที่แล้ว

    ਇਸ ਵਿਚ ਔਰਤ ਦੀ ਕੋਈ ਗਲਤੀ ਨਹੀਂ ਸੀ ਪਰ ਕਿਸੇ ਨੂੰ ਮਾਰ ਕ ਆਪਾ ਖੁਦ ਕਦੇ ਵ ਸੁਖੀ ਨਹੀਂ ਰਹਿ ਸਕਦੇ ਇਹੋ ਜਿਹੇ ਕੈਸਾ ਵਿਚ ਜ਼ ਤਾਂ ਬੰਦੇ ਨੂੰ ਸੁਧਰਨ ਲਈ ਕਹੋ ਜ ਨਹੀਂ ਸੁਦਰ ਦਾ ਤਾਂ ਅੱਲਗ ਹੋ ਜਾਵੋ ਪਰ ਆਹ ਰਸਤਾ ਬਿਲਕੁਲ ਗਲਤ ਹੈ ਬਾਕੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ

  • @darshansharma9284
    @darshansharma9284 3 ปีที่แล้ว

    Fantastic🤘😝🤘🤘😝🤘🤘😝🤘 short punjabi story🌹🧡💓❤👌

  • @rajwindersingh5364
    @rajwindersingh5364 3 ปีที่แล้ว

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ 👌👌👍👍

  • @kulwantsidhu3699
    @kulwantsidhu3699 3 ปีที่แล้ว +1

    Sahi aaa es tra hi ho riha jag cho

  • @dharmbirsingh8339
    @dharmbirsingh8339 3 ปีที่แล้ว

    Aapne bahut achcha kaam kitta c

  • @hardeepkaurbabbu326
    @hardeepkaurbabbu326 4 ปีที่แล้ว +23

    Att

  • @amankaur3192
    @amankaur3192 4 ปีที่แล้ว +4

    Super hit video

  • @ramanmaan5288
    @ramanmaan5288 3 ปีที่แล้ว

    Vkeel di acting bht ghaint a

  • @gurpreetkaurgita
    @gurpreetkaurgita 4 ปีที่แล้ว +5

    👍👍👍👍👍👍👌

  • @sukhmaansaab1963
    @sukhmaansaab1963 3 ปีที่แล้ว +1

    Bhut vadia video jiiiii ik vadia msg

  • @meesamabbas588
    @meesamabbas588 3 ปีที่แล้ว +1

    Vry 9ice.4m Huripur hazara Pakistan

  • @GurdeepDhaliwal210
    @GurdeepDhaliwal210 4 ปีที่แล้ว +11

    ਬਹੁਤ ਵਧੀਆ.. ਸਾਰੀ ਟੀਮ ਨੂੰ ਮੁਬਾਰਕ

  • @SukhwinderSingh-mv7rd
    @SukhwinderSingh-mv7rd 4 ปีที่แล้ว +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @JaswinderKaur-lp3zg
    @JaswinderKaur-lp3zg 3 ปีที่แล้ว +1

    Very nice ji and tusi bahut sahi kita ji

  • @jagdeepsidhu5802
    @jagdeepsidhu5802 4 ปีที่แล้ว +3

    ਸਾਧ Kaint aa 👌👌👌👌👌👌👌

  • @pritpalsinghcheema8898
    @pritpalsinghcheema8898 3 ปีที่แล้ว +5

    ਕਈ ਵਾਰ ਜ਼ਿਅਾਦਾਂ ਚਲਾਕੀ ਕੀਤੀ
    ਆਪਣੇ ਲਈ ਮੁਸੀਬਤ ਦਾ ਕਾਰਣ
    ਬਣ ਜਾਂਦੀ ਹੈ

  • @mannkaur5621
    @mannkaur5621 3 ปีที่แล้ว +3

    Eh sirf kha nhi entrtainment lyi.iss tu sikhna chahida new jnration nu.nshya ch kive ghr brbad ho jnde

  • @sukhjinderkaur6795
    @sukhjinderkaur6795 3 ปีที่แล้ว

    🙏👍👍👍

  • @HarjinderBhullar6076
    @HarjinderBhullar6076 3 ปีที่แล้ว

    ਬਾਠ ਕਿੰਨੀ ਅੱਗ ਅੱਗ ਅੱਗ ਅੱਗ ਅੱਗ ਕਰਦੀ ਆ ਬਹੁਤ ਬੈਚਰ ਤੀਵੀਂ ਆ ਆਪਣੇ ਘਰਵਾਲੇ ਨੂੰ ਗੱਡੀ ਚਾੜ੍ਹ ਦਿੱਤਾ ਇੰਦਰ ਘੈਂਟ ਪੰਜਾਬੀ ਜੱਟ ਤੋਂ ਤੂੜੀ ਵਾਲੀ ਮਸ਼ੀਨ ਤੇ ਟਰੈਕਟਰ ਸੋਨਾਲੀਕਾ ਚੜਾਉਣ ਨੂੰ

  • @sukhbitkaursukhbitkaur4113
    @sukhbitkaursukhbitkaur4113 4 ปีที่แล้ว +6

    Nice video ji

  • @jiwankumar5286
    @jiwankumar5286 3 ปีที่แล้ว

    Vedio vedia c banda apni zindgi vich bhaut khus kar janda per o ki kardi dukhi c

  • @ashaarora4806
    @ashaarora4806 4 ปีที่แล้ว +4

    Very good story

  • @jazzyjazzy3801
    @jazzyjazzy3801 4 ปีที่แล้ว +6

    First comment mera rply me...nice video

  • @Batthstudiopatran
    @Batthstudiopatran 4 ปีที่แล้ว +5

    Pabi ne tan apna swad paleya

  • @sukhgurjeet3800
    @sukhgurjeet3800 4 ปีที่แล้ว +4

    ਬਹੁਤ ਵਧੀਆ story ਹੈ inder bro harman madam ਦਾ ਰੋਲ ਬੋਹਤ ਘੈਟਂ

  • @balrajsingh230
    @balrajsingh230 4 ปีที่แล้ว +11

    Eh ਬੀਬੀ ਕਮਾਲ ਦੀ ਸੋਹਣੀ ਸੁਨੱਖੀ ਮੁਟਿਆਰ ਆ ਇਹਦਾ ਨਾਂ ਕੀ ਹੈ

  • @bhaisantokhsinghmukerianwa2649
    @bhaisantokhsinghmukerianwa2649 4 ปีที่แล้ว +2

    O yaar bhut mja aayea thori hor lambi hundi moovee

  • @Varinder_Gi11
    @Varinder_Gi11 4 ปีที่แล้ว +1

    ੀੱੱੱੱਸ

  • @jasvindrabrar8781
    @jasvindrabrar8781 3 ปีที่แล้ว

    Baba Tille te hi deu bacha. Haa haa haa ha

  • @dharmbirsingh8339
    @dharmbirsingh8339 3 ปีที่แล้ว

    Bhai g aaj Kal esa bhut jyada hone lag gya hai

  • @nirmalsinghnirmalsingh9038
    @nirmalsinghnirmalsingh9038 4 ปีที่แล้ว +3

    Bot vadiya video bnaa ee .
    Sach biyan kita

  • @GagandeepSingh-qy9tp
    @GagandeepSingh-qy9tp 4 ปีที่แล้ว +2

    ਬਹੁਤ ਵਧੀਆ ਵੀਡੀਓ ਜੀ ਸਿਰਾ ਕਰਤਾ 👍👍👌🌴🌴🌴🌴

  • @sonunagpal1394
    @sonunagpal1394 4 ปีที่แล้ว +15

    ran pori gader ae 👀 😍

  • @boharsingh7725
    @boharsingh7725 3 ปีที่แล้ว

    ਬਹੁਤ ਵਧੀਆ ਬਾਈਁ

  • @overseersinghbhullaroverse9716
    @overseersinghbhullaroverse9716 4 ปีที่แล้ว +3

    Very nice video bro 👌👌👌👌👌👌

  • @hardevsingh706
    @hardevsingh706 4 ปีที่แล้ว +6

    ਉਹ ਕੋਈ ਬੰਦਾ ਚੱਜ ਦਾ ਪਾ ਲਿਆ ਕਰੋ ਉਹ ਆਪ ਭੁੱਕੀ ਨਾਲ ਰਜਿਆ ਲਗਦਾ

    • @mdtuhi7053
      @mdtuhi7053 3 ปีที่แล้ว

      9wwwww
      WWWWWW.XXXII

  • @HarjinderBhullar6076
    @HarjinderBhullar6076 4 ปีที่แล้ว +4

    ਸ਼ਹੀ ਗੱਲ ਆ ਘਰਵਾਲੀ ਭੁੱਖੀ ਰਹਿ ਲੂ ਪਰ ਜਦੋ ਲੋੜ ਨੀ ਪੂਰੀ ਹੁੰਦੀ ਫਿਰ ਵਿਚਾਰ ਆਪਣੀ ਹੈਲੀਪੈਡ ਤੇ ਜਹਾਜ਼ ਲੈਂਡ ਤਾਂ ਕਰਵਾਉ ਗੀ ਉਦੀ ਵੀ ਮਜ਼ਬੂਰੀ ਆ ਜਦੋਂ ਬੰਦਾ ਨੀ ਸਾਰ ਸਕਦਾ ਤੀਵੀ ਚ ਤਾਂ ਦਸ ਗੁਣਾ ਵੱਧ ਹੁੰਦਾ ਮਰੀ ਜਾਂਦੀ ਸੀ ਇੰਦਰ ਪੁੰਨ ਖੱਟ ਲਿਆ

    • @RaviKumar-wg3tn
      @RaviKumar-wg3tn 4 ปีที่แล้ว

      Right

    • @samarjeetmann3601
      @samarjeetmann3601 4 ปีที่แล้ว

      ਜੇ ਦਿਉਰ ਨਾ ਕੁਝ ਕਰਦਾ ਤਾਂ ਭਾਬੀ ਨੇ ਟਿੱਲੇ ਤੇ ਚਲਿਆਂ ਜਾਣਾ ਸੀ

    • @RaviKumar-wg3tn
      @RaviKumar-wg3tn 4 ปีที่แล้ว

      Sahi a

  • @onlyaap1493
    @onlyaap1493 4 ปีที่แล้ว +2

    Great vedio kaim jorhi superb movie

  • @gymboy1750
    @gymboy1750 4 ปีที่แล้ว +3

    My aman bro is very nice 😘😘😘

  • @HarjinderBhullar6076
    @HarjinderBhullar6076 4 ปีที่แล้ว +9

    ਸਹੀ ਭਰਾ ਨੂੰ ਇੰਦਰ ਵਰਗੇ ਨੂੰ ਆਪਣਾ ਭਰਾ ਬਹੁਤ ਪਿਆਰਾ ਤੈਨੂੰ ਐਵੇਂ ਸੀ ਇੰਦਰ ਖੁਸ਼ ਹੋਉ ਭਰਾ ਪਿਆਰਾ। ਭਾਬੀ ਨੀ ਨਾ ਤੇਰੀ ਉਸ ਨਾਲ ਪਿਆਰ ਸਹੀ ਫਰਜ਼ ਨਿਭਾਇਆ ਭਰਾ ਕਾਤਲ ਨੂੰ ਫੜਾਇਆ ਨਹੀਂ ਬਹੁਤ ਭਰਾ ਤਾਂ ਸ਼ੁਕਰ ਕਰਦੇਂ ਆ ਵੀ ਉਹ ਕੰਮ ਵਾਧੂ ਅੜਿਕਾ ਚਕਿਆ ਗਿਆ ਜਹਾਜ਼ ਲੈਂਡ ਰੋਜ ਕਰਾਂਗਾ

  • @Universalpicturesstopmotion
    @Universalpicturesstopmotion 4 ปีที่แล้ว +5

    Sehajpreet kaur di acting sab ton ghaint kudi v ghaint aa

  • @BahadurSingh-ki7tv
    @BahadurSingh-ki7tv 4 ปีที่แล้ว +2

    Good message Bai ji very good acting sari team

  • @SP-zx2cn
    @SP-zx2cn 3 ปีที่แล้ว +8

    Parmatma eda da banda na kise nu dewe.

  • @HarjinderBhullar6076
    @HarjinderBhullar6076 4 ปีที่แล้ว +6

    ਸਰਾਬ ਪੀ ਕੇ ਸੌ ਉਣਾ ਨੀ ਚਾਹੀਦੀ ਪਹਿਲਾਂ ਆਉਣ ਸਾਰ ਹੈਲੀਪੈਡ ਤੇ ਜਹਾਜ਼ ਲੈਂਡ ਕਰ ਨਹੀ ਜਹਾਜ਼ ਲੈਂਡ ਕੋਈ ਹੋਰ ਲੈਂਡ ਕਰਜੂ

  • @bhutbdiyahtuhadirecipebain5658
    @bhutbdiyahtuhadirecipebain5658 3 ปีที่แล้ว +1

    Bahut hi bdhyia vdo 👌👌veer g All the best 👍💯God bless you all teem

  • @whattshapstuts855
    @whattshapstuts855 4 ปีที่แล้ว +2

    Bhai voice nhi aaya rhi

  • @ManpreetKAUR-zc4yj
    @ManpreetKAUR-zc4yj 4 ปีที่แล้ว +4

    Niceee👍

  • @jaypee1496
    @jaypee1496 4 ปีที่แล้ว +3

    very very good ✌✌✌

  • @harmeshsingh9241
    @harmeshsingh9241 3 ปีที่แล้ว

    Jehri ramghar bnaec vdo ki name a bro

  • @jassibenipal6677
    @jassibenipal6677 4 ปีที่แล้ว +8

    Banda tan chajj da le lende

  • @agricultureandindustrialma8789
    @agricultureandindustrialma8789 3 ปีที่แล้ว +2

    iss ladies de acting acche hai
    edaa name ke hai

  • @dawindersingh75
    @dawindersingh75 4 ปีที่แล้ว +8

    ਜੇ ਭਾਬੀ ਦਾ ਕੰਮ ਚਲੀ ਜਾਂਦਾ ਸੀ ਤੇ ਘਰਵਾਲੇ ਨੁ ਕਾਹਤੋ ਮਾਰਨਾ ਸੀ.ਦਿੳਰ ਕੋਲੋ ਜਵਾਕ ਕਰਵਾ ਲੈਂਦੀ ਤੇ ਕੰਮ ਚਲਦਾ ਰਹਿਣਾ ਸੀ

  • @ustadsartaajji7506
    @ustadsartaajji7506 4 ปีที่แล้ว +26

    ਮਰਦੀ ਨੇਂ ਅੱਕ ਚੱਬਿਆ
    ਫਿਰ ਹਾਰ ਕੇ ਜੇਠ ਨਾਲ਼ ਲਾਈਆਂ

  • @mikaalmalik998
    @mikaalmalik998 3 ปีที่แล้ว +1

    Oy ayyy mai no koi khush ty kr daway

  • @balkarsingh5134
    @balkarsingh5134 4 ปีที่แล้ว +1

    Bahut Badyia video hai bai ji

  • @HarjinderBhullar6076
    @HarjinderBhullar6076 4 ปีที่แล้ว +4

    22 ਤਾਂ ਸਰਾਬ ਨੇ ਚੱਟਿਆ ਪਿਆ ਗੱਡੀ ਨੋਵਾ ਵੱਡੀ ਆ 22 ਦੀਆਂ ਗਰਾਰੀਆਂ ਦੇ ਚੱਕਰ ਨੀ ਬਣਦੇ ਬਰੇਕਾ ਫੇਲ ਹੋ ਰਹੀਆਂ ਹੁਣ 365 ਕਰਦੀ ਮਾਰਨਾ ਨੀ ਸੀ ਇਹ ਬੈਤਲ ਤੀਵੀਂ ਦਾ ਕੰਮ ਆ ਤੂੰ ਆਪਣਾ ਕੰਮ ਇੰਦਰ ਨਾਲ ਤਾਂਗਾ ਜੋੜੀ ਰਖਦੀ ਸਾਗ ਠੰਡਾ ਨੀਂ ਹੁੰਦਾਂ ਤੂੰ ਠੰਡੀ ਹੋਜੇ ਗੀ ਅੱਗ ਅੱਗ ਕਰਦੀ ਫਿਰਦੀ ਆ ਇਹਨੇ ਤਾਂ ਆਪਣਾ ਬੰਦਾ ਗੱਡੀ ਚਾੜ੍ਹ ਤਾਂ ਜਿਹੜੀ ਤੀਵੀਂ ਨੇ ਆਪਣੇ ਬੰਦੇ ਨੂੰ ਮਾਰਤਾ ਕਿਸੇ ਹੋਰ ਪਿਛੇ ਇੰਦਰ ਨੁੰ ਮਾਰਦੇ ਗੀ ਕਿਸੇ ਤੀਜੇ ਲ ਈ

  • @Kartoon260
    @Kartoon260 4 ปีที่แล้ว +3

    ਬਹੁਤ ਵਧੀਆ ਜੀ, ਸਟੋਰੀ ਬਾ ਕਮਾਲ, ਅਦਾਕਾਰੀ ਸਮੁੱਚੀ ਟੀਮ ਦੀ,,ਧੰਨਵਾਦ ਡਰੈਕਟਰ ਸਾਹਿਬ ।

  • @arvindermann8101
    @arvindermann8101 3 ปีที่แล้ว +1

    Good Massage

  • @SarbjeetSingh-jk2yd
    @SarbjeetSingh-jk2yd 4 ปีที่แล้ว +1

    Very Nice Video

  • @nracekumar6243
    @nracekumar6243 4 ปีที่แล้ว +5

    ਬਾਈ ਜੀ ਬਹੁਤ ਹੀ ਬਦੀਆ ਧੰਨਵਾਦ ਜੀ

  • @saroopsinghpannu8755
    @saroopsinghpannu8755 3 ปีที่แล้ว +1

    Hor koi Karla new man

  • @HarpreetSingh-ux3ef
    @HarpreetSingh-ux3ef 4 ปีที่แล้ว +6

    Hawas di agg bande to o vi karwa dindi hai jo os ne supne ch vi ni socheya hunda

  • @HardevSingh-ef1od
    @HardevSingh-ef1od 3 ปีที่แล้ว

    😁p🙄🙄

  • @gurdeepchahal7915
    @gurdeepchahal7915 4 ปีที่แล้ว +2

    Bahut vadiaa veer end bahut ghent bnaeaa👍👍

  • @TarsemSingh-vu8nu
    @TarsemSingh-vu8nu 3 ปีที่แล้ว

    9u

  • @pujukaushal3128
    @pujukaushal3128 4 ปีที่แล้ว +8

    👌👌

  • @deepsingh3177
    @deepsingh3177 4 ปีที่แล้ว +3

    Stating hi bhut 🔥🔥. A

  • @rajvirkala4266
    @rajvirkala4266 4 ปีที่แล้ว +1

    Nice video 👍👍👍👍👍

  • @rajbeerragu7046
    @rajbeerragu7046 3 ปีที่แล้ว

    Shuru cho hi mameya de darshan 🤣

  • @shahidmalikoo1
    @shahidmalikoo1 3 ปีที่แล้ว

    Veero main ik Pakistani Han.... tuhadiyan video boht wadhiya hundiyan hun... Pr ik benti hai... Ke Emotional seen di Duration Ghat to Ghat rakhia kro bohta rona thona Swad nu beswada kr denda hai..

  • @GurpreetSingh-jb5oy
    @GurpreetSingh-jb5oy 4 ปีที่แล้ว +59

    ਬਹੁਤ ਹੀ ਜ਼ਿਆਦਾ ਵਧੀਆ ਵੀਡੀਓ
    ਪਰ ਭਾਬੀ ਦੀ ਵੀ ਮਜਵੂਰੀ ਸੀ ਸੋ ਨਸ਼ੇ
    ਵਧ ਰਹੇ ਹਨ ਆਉਣ ਵਾਲੇ ਸਮੇ ਵਿੱਚ ਏਸ ਤਰ੍ਹਾਂ ਦੇ ਹਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ
    ਸੋ ਪਹਿਲਾਂ ਹੀ ਵੀਡੀਓ ਰਾਹੀਂ ਵਧੀਆ ਸੁਨੇਹਾ ਦਿੱਤਾ

    • @singhranjitsinghsingh4718
      @singhranjitsinghsingh4718 4 ปีที่แล้ว +4

      Shi keha g

    • @malkitgill3714
      @malkitgill3714 3 ปีที่แล้ว +1

      Hi। By

    • @sudeshrangras2177
      @sudeshrangras2177 3 ปีที่แล้ว +1

      L@@singhranjitsinghsingh4718

    • @tarloksinghpunia7888
      @tarloksinghpunia7888 3 ปีที่แล้ว

      ਸਹੀ ਕਿਹਾ ਹੈ ਵਿਰੈ ਕੋਈ ਮਜਬੂਰੀ ਜਰੂਰ ਹੋਣੀ ,ਗੂਡਾ ਗਰਦੀ ਦਾ ਨੰਗਾ ਨਾਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @RanjitSingh-qs2ng
      @RanjitSingh-qs2ng 3 ปีที่แล้ว

  • @Jeetsimmushubh
    @Jeetsimmushubh 4 ปีที่แล้ว +4

    So cute ☺Short movie 🍿amazing👍😍

  • @jashansharma8912
    @jashansharma8912 4 ปีที่แล้ว +4

    Very nyc

  • @RanjitSingh-hd3el
    @RanjitSingh-hd3el 3 ปีที่แล้ว

    Sari video di swah kheh krti

  • @garrysworld5548
    @garrysworld5548 4 ปีที่แล้ว +3

    Sirraaa bro👌👌👌👌👌

  • @simarjitsinghdhillon1415
    @simarjitsinghdhillon1415 3 ปีที่แล้ว

    Videos di awaj bohat gat ha

  • @Lovepreet-qk9es
    @Lovepreet-qk9es 3 ปีที่แล้ว +13

    ਅੰਟੀ ਬੜੀ ਗੁਗਲੋ ਮੁਗਲੋ ਜੀ ਆ

  • @BaldevSingh-my9ft
    @BaldevSingh-my9ft 4 ปีที่แล้ว +1

    Very like u

  • @kewalsingh2553
    @kewalsingh2553 4 ปีที่แล้ว +2

    Vir

  • @Lovepreet-qk9es
    @Lovepreet-qk9es 4 ปีที่แล้ว +4

    ਭਾਬੀ ਨੇ ਦਵਾਈ ਲੁਕੋਣ ਲਈ ਵਧੀਆ ਜਗਾਂ ਚੁਣੀ

  • @bnderma
    @bnderma 3 ปีที่แล้ว

    BEDE PAAR HO JANGE .TIKHHE HATHIAR HO GANGE.JUAAK TIN CHAR HO JAANGE.

  • @harryjark7237
    @harryjark7237 3 ปีที่แล้ว

    Wrong msg hor bi bhut tarreke hundeA .smjaun dee ..

  • @ajayajay-yf5hw
    @ajayajay-yf5hw 4 ปีที่แล้ว +5

    Ishq ch duniya aane ho gae bhala bura e nai dekhda. ....bhala kre prmatma

    • @chawla7407
      @chawla7407 3 ปีที่แล้ว +1

      Btw it's not love it's lust ...only which is really bad and ridiculous ... shameless

  • @Dg_Godzilla
    @Dg_Godzilla 4 ปีที่แล้ว +2

    Vadiya video te bohat sohni acting

  • @DeepakSharma-cu8jr
    @DeepakSharma-cu8jr 4 ปีที่แล้ว +3

    Good Video Keep it up

  • @gursharansingh5609
    @gursharansingh5609 4 ปีที่แล้ว +1

    Bahut ghaint video

  • @Buzzwithroop
    @Buzzwithroop 3 ปีที่แล้ว

    Vkeel is so handsome

  • @mahendersinghlive9777
    @mahendersinghlive9777 3 ปีที่แล้ว +1

    Eho jiya inspectora ap v ashiqa nu milan vaste dar dar te thokra dhakke khandiya firdiya hai ethe sehaj preet kaur name hor dasdi hai baddi ayi ispector di

  • @kamaljitkaur3121
    @kamaljitkaur3121 3 ปีที่แล้ว

    Video vdiya aa nai ji
    Par volume quality not gud

  • @harmanbath2668
    @harmanbath2668 4 ปีที่แล้ว +7

    Very nice

  • @MuhammadAsif-blue
    @MuhammadAsif-blue 3 ปีที่แล้ว +1

    Todian movian boht achi hundi hn bs zra sound quality nu improve kr lo plz

  • @Parramfantasyteams
    @Parramfantasyteams 4 ปีที่แล้ว +7

    ਨੀਟੂ ਸ਼ਟਰਾਂ ਵਾਲਾ ਲੈ ਲੈਣਾ ਸੀ ਵੀਡੀਓ ਚ ਘੱਟੋ ਘੱਟ ਸਕਲ ਤਾ ਦਿਖਦੀ

  • @gurabhaybhinder9027
    @gurabhaybhinder9027 3 ปีที่แล้ว +3

    Initially I started and stoped to watch this movie bcz I hate wrong relationships kind videos,,,,,thn I read out Comments and restarted to watch it....nice msg

  • @kashishcollection1722
    @kashishcollection1722 3 ปีที่แล้ว

    Pr Babhi naee marnea nhi c

  • @waqarbuxm1390
    @waqarbuxm1390 3 ปีที่แล้ว +1

    Kya hal hai poo

  • @nahargemer1280
    @nahargemer1280 3 ปีที่แล้ว

    Mam mera hatyar bhut tikha knatre kdd du

  • @gillgill2503
    @gillgill2503 4 ปีที่แล้ว +1

    Yery. Nice

  • @satnamsingh-gs7dz
    @satnamsingh-gs7dz 4 ปีที่แล้ว +1

    very nice video👌👌

  • @GurpreetKaur-vw8oj
    @GurpreetKaur-vw8oj 4 ปีที่แล้ว +3

    Okok