Funny Gidha | Punjabi Gidha | Kirat singh | Doaba | Punjabi Bollian | Punjabi Lokgeet| Full HD Video

แชร์
ฝัง
  • เผยแพร่เมื่อ 28 ก.พ. 2019
  • Funny Gidha | Punjabi Gidha | | Doaba | Punjabi Bollian | Punjabi Lokgeet| Full HD Video
    #Chankatatv
  • บันเทิง

ความคิดเห็น • 38

  • @dr.punjab6046
    @dr.punjab6046 5 ปีที่แล้ว +3

    Very good giddha

  • @mqasimmqasim5583
    @mqasimmqasim5583 11 หลายเดือนก่อน

    Old is gold
    So nice my mother same did in wedding my uncle r anty any person

  • @canadapunjabivirsa4054
    @canadapunjabivirsa4054 5 ปีที่แล้ว +4

    Doaban dA gidha different aa nice

  • @ravjotsingh1133
    @ravjotsingh1133 5 ปีที่แล้ว +1

    Boht sona

  • @VipanKumar-sk5lx
    @VipanKumar-sk5lx 5 ปีที่แล้ว +2

    Wdia g

  • @paramjitlotey3152
    @paramjitlotey3152 5 ปีที่แล้ว +2

    Nyc

  • @ranglapunjab2286
    @ranglapunjab2286 5 ปีที่แล้ว +3

    Boht vadhia

  • @yadkaur6677
    @yadkaur6677 5 ปีที่แล้ว +14

    ਸਾਉਣ ਮਹੀਨੇ ਮੀਂਹ ਪੈ ਜਾਂਦਾ ਗੋਡੇ ਗੋਡੇ ਘਾਹ ,ਨੀ ਮੈਂ ਰਿੰਨ੍ਹੀਆਂ ਸੇਵੀਆਂ ਕਮਲ਼ੇ ਨੂੰ ਚੜ੍ਹ ਗਿਆ ਚਾਅ , ਨੀ ਮੈਂ ਰਿੰਨ੍ਹੀਆਂ ਸੇਵੀਆਂ ....🌼🌸
    ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
    ਮੈਂ ਪਾ ਲਿਆ ਸਰਦਈ ,ਜੇਠ ਦੀ ਨਜ਼ਰ ਬੁਰੀ
    ਗੋਡਿਆਂ ਪਰਨੇ ਪਈ , ਜੇਠ ਦੀ ਨਜ਼ਰ ਬੁਰੀ 🌼🌸
    ਮੈਂ ਤੇ ਦਰਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ
    ਜੇਠ ਕਹਿੰਦਾ ਦੋਨੋਂ 'ਕੱਲੀਆਂ ਕਿਉਂ ਚੱਲੀਆਂ
    ਜਦ ਟੈਮ ਗੱਡੀ ਦਾ ਹੋਣ ਲੱਗਿਆ
    ਨੀ ਜੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ ਨੀ ਜੇਠ ਮਾਰ ਕੇ ..🌼🌸
    ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ , ਮੈਨੂੰ ਕਹਿੰਦਾ ਫੋਟ
    ਜੇਠ ਨੂੰ ਅੱਗ ਲੱਗਜੇ , ਸਣੇ ਪਜਾਮੇ ਕੋਟ
    ਜੇਠ ਨੂੰ ਅੱਗ ਲੱਗਜੇ ..🌼🌸
    ਜੇਠ - ਜੇਠਾਣੀ ਸੜਕੋ ਸੜਕੀ
    ਮੈਨੂੰ ਕਹਿੰਦੇ ਨਹਿਰੋ - ਨਹਿਰ
    ਹਾਏ ! ਸੜਗੇ
    ਹਾਏ ! ਸੜਗੇ ਨਖ਼ਰੋ ਦੇ ਪੈਰ
    ਹਾਏ ! ਸੜਗੇ ..🌼🌸
    ਜੇਠ ਕੁਲਹਿਣਾ ਟੁੱਟਪੈਣਾ ਮੈਨੂੰ ਗਾਲ੍ਹ ਬਿਨਾਂ ਨਾ ਬੋਲੇ
    ਮਾਰ ਦਿੰਦਾ ਉਹ ਜਾਨੋਂ ਜੇ ਨਾ ਲੁਕਦੀ ਸੰਦੂਕਾਂ ਓਹਲੇ
    ਵੀਰ ਹੋਊਗਾ ਤੇਰਾ ਵੇ ਦੱਸ ਕੀ ਲੱਗਦਾ ਉਹ ਮੇਰਾ
    ਮੇਰੇ ਪੈਰ ਦੀ ਜੁੱਤੀ 😾
    ਰਿਹਾ ਕੋਲ ਖੜ੍ਹਾ ਨੀ ਮੈਂ ਜੇਠ ਨੇ ਕੁੱਟੀ
    ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਲਾਹ ਲੈਂਦੀ ਜੁੱਤੀ 🌼🌸
    ਬਾਰੀਂ ਬਰਸੀਂ ਖੱਟਣ ਗਿਆ ਸੀ
    ਖੱਟ ਕੇ ਲਿਆਂਦਾ ਇੱਟ ਕੁੱਟਣਾ
    ਲਾਹੁਣਾ ਵਾਰੀ ਦਾ ਵੱਟਾ ਨੀ ਮੈਂ ਜੇਠ ਕੁੱਟਣਾ 🌼🌸
    ਧੀਆਂ ਵਾਲ਼ਾ ਜੇਠ , ਪੁੱਤਾਂ ਵਾਲ਼ਾ ਜੇਠ
    ਮੈਨੂੰ ਕਹਿੰਦਾ ਸਿਨਮਾ ਦੇਖ
    ਮੰਗਦਾ ਸੀ ਕੁੜਤੀ ਦਾ ਮੇਚ
    ਲੈ ਲਿਆ ਨੀ ਮੈਂ ਗੋਡਿਆਂ ਹੇਠ
    ਦੇਤਾ ਨੀ ਜੁੱਤੀ ਦਾ ਮੇਚ
    ਦੇਤਾ ਨੀ ਜੁੱਤੀ ਦਾ ਮੇਚ 🌼🌸
    ਜੇਠ - ਜੇਠਾਣੀ ਕੋਠਾ ਲਿੱਪਣ
    ਮੈਂ ਢੋਂਹਦੀ ਸਾਂ ਗਾਰਾ
    ਮੇਰੀ ਹਾਅ ਲੱਗਜੇ
    ਸਿਖ਼ਰੋਂ ਡਿੱਗੇ ਚੁਬਾਰਾ ਮੇਰੀ ਹਾਅ ਲੱਗਜੇ 🌼🌸🌼🌸
    ਕ੍ਰਿਪਾ ਕਰਕੇ ਸਿੱਖਿਆ ਦਾ ਪ੍ਰਬੰਧ ਕਰ ਦਿਓ ਜੀ ਜਲਦੀ ਤੋਂ ਪਹਿਲਾਂ 😸😸🌼🌸🙏🍫

  • @alonekinnu2642
    @alonekinnu2642 5 ปีที่แล้ว +2

    AwesOme

  • @reliableadsolutions1296
    @reliableadsolutions1296 2 ปีที่แล้ว

    Love from maharashtra

  • @livelyfulove3831
    @livelyfulove3831 5 ปีที่แล้ว +2

    awsmmmm

  • @MohanLal-tq8iu
    @MohanLal-tq8iu 5 ปีที่แล้ว +2

    v nice g

  • @kaurkindi
    @kaurkindi 5 ปีที่แล้ว +2

    👏👏

  • @GurwinderSingh-rv9qt
    @GurwinderSingh-rv9qt 5 ปีที่แล้ว +2

    Siraaa

  • @satinderjitkaur912
    @satinderjitkaur912 5 ปีที่แล้ว +4

    Vryyy nice

  • @harrybhandal4990
    @harrybhandal4990 5 ปีที่แล้ว +3

    Att and very nice

  • @derpk2673
    @derpk2673 5 ปีที่แล้ว +2

    Nice

  • @surinderkaur4884
    @surinderkaur4884 5 ปีที่แล้ว +2

    Nice 😄

  • @ravjotsingh78
    @ravjotsingh78 5 ปีที่แล้ว +2

    Nic

  • @indernahal5909
    @indernahal5909 5 ปีที่แล้ว +1

    Omg so nice 👍

  • @DavinderSingh-xq8ss
    @DavinderSingh-xq8ss 5 ปีที่แล้ว +2

    Vry nice...

  • @MohanLal-tq8iu
    @MohanLal-tq8iu 5 ปีที่แล้ว +4

    kirat g hor video upload kro g ta sada pb virssa jinda reh ske g

  • @mahaluxmichamicals4730
    @mahaluxmichamicals4730 2 ปีที่แล้ว

    NHA Lia Karo

  • @RanaRana-gl9hq
    @RanaRana-gl9hq 2 ปีที่แล้ว

    Vira nadie kinare kla kiyu khara,,oh ta apne babe nu udikda. Eh suhag ya ghori dian aglian lines ya pera koi likh sakda. 40 sal pehla mai ek dost de viah te eh pehlian 2 lines sunia si.

  • @gurpreetsidhu4973
    @gurpreetsidhu4973 ปีที่แล้ว

    Panji pajanhi jatt vaihrka liaia , boli samajh nahi aaee.

  • @keithkalyan8280
    @keithkalyan8280 4 ปีที่แล้ว +1

    This guy ruines the boliyan all the time, he sings over everyone and hes so loud .. it's okay that he joins in it's just dont take over

  • @rajdeepbrar6529
    @rajdeepbrar6529 5 ปีที่แล้ว +2

    Nyc